ਕਿਵੇਂ ਪੰਜਾਬ ਵਾਪਿਸ ਲਿਆਂਧਾ ਜਾ ਸਕਦਾ ਕੋਹਿਨੂਰ ਹੀਰਾ | kohinoor | Peter Virdee | The Digital Pendu Podcast

แชร์
ฝัง
  • เผยแพร่เมื่อ 3 ต.ค. 2024

ความคิดเห็น • 75

  • @dhokebaaz0013
    @dhokebaaz0013 วันที่ผ่านมา +4

    veer nu podcast krde nu shotta nhi fell hoeya mnu sunde hoye v eda lgga koi vadia banda vadia gl krda pya❤

  • @robbyaujla2201
    @robbyaujla2201 2 วันที่ผ่านมา +8

    y ਜੀ ਨੂ ਖਬਰਾਂ ਵਿਚ ਪੜ੍ਹਕੇ ਜੋ ਮਨ ਨੇ ਸੋਚਿਆ ਸੀ , ਓਸ ਤੋਂ ਕਿਤੇ ਵੱਡੀ ਸਾਦਗੀ ਤੇ ਉੱਚੀ ਸੋਚ ਦੇ ਧਾਰਨੀ!
    Proud to be product of punjab 😊

  • @JaspreetSinghArtist
    @JaspreetSinghArtist วันที่ผ่านมา +6

    ਕੋਹਿਨੂਰ ਹੀਰੇ ਦਾ ਅਚਾਰ ਪਾਣਾ ਹੈ ਜਦੋਂ ਸਿੱਖਾਂ ਦਾ ਆਪਣਾ ਕੌਮੀ ਘਰ ਨਹੀਂ ਰਿਹਾ। ਅੱਜ ਕੋਹਿਨੂਰ ਵਾਪਿਸ ਆਈਆ ਵੀ ਤਾਂ ਇੰਡੀਅਨ ਸਟੇਟ ਨੇ ਲੁੱਟ ਲੈਣਾ। ਪਹਿਲਾਂ ਆਜ਼ਾਦ ਤੇ ਹੋ ਜਾਵੋ।

  • @harpreet07singh
    @harpreet07singh 10 ชั่วโมงที่ผ่านมา

    ਬਹੁਤ ਵਧੀਆ ਵਿਚਾਰ ਵਟਾਂਦਰਾ ਹੋਇਆ ਹੈ ਜੀ।

  • @ravijohal155
    @ravijohal155 2 วันที่ผ่านมา +4

    Bhoot knowledgeable banda paji. Jina kush pta ohna nu aje ta oda 100 chu 10% he push hoya veer to

  • @navjotsingh9451
    @navjotsingh9451 วันที่ผ่านมา +2

    Podcast Wale veer thonu nai pata tusi kidde wadde bande da podcast kar rahe o👍good keep it up, he is a great inspiration for Sikhs and others also.

  • @TurnRight
    @TurnRight วันที่ผ่านมา +1

    ਪੀਟਰ ਭਾਜੀ ਦੀ ਪੰਜਾਬੀ ਪੌਡਕਾਸਟ ਵਾਲੇ ਤੋਂ ਵੀ ਚੰਗੀ ਆ।

  • @nirpalsingh2141
    @nirpalsingh2141 2 วันที่ผ่านมา +7

    ਵੀਰ ਪੀਟਰ ਜੀ ਇਕ ਬੇਨਤੀ ਅਸੀ ਤਾ ਨਵੇ ਆ ਇੰਗਲੈਂਡ ਚ।ਪਰ ਜਿਹੜੇ ਪੁਰਾਣੇ ਉਹ ਸਾਡੇ ਤੇ ਕਿਉ ਨਵਿਆ ਦੇ ਪੈਸੇ ਮਾਰਦੇ ਆ। ਆਪਣੇ ਹੀ ਆਪਣਿਆ ਨਾਲ ਦੁਰ ਵਿਵਹਾਰ ਕਰਦੇ ਆ ।
    ਇਕ ਗੋਰੇ ਨੂੰ ਵੇਖ ਕੇ ਆਪਣੇ ਲੋਕ ਗੋਰਾ ਰੌਗ ਆ
    ਫਿਰ ਵੀ ਆਪਣੇ ਲੋਕ ਉਸ ਨੂੰ ਦਾ ਸਾਥ ਦਿੰਦੇ ਆ।ਸਾਨੂੰ ਸਹੀ ਹੋਣ ਤੇ ਵੀ ਗਲਤ ਕਹਿ ਕੇ ਕੰਮ ਤੋ ਕੱਢ ਦਿੱਤਾ ਜਾਦਾ।ਇਦਾ ਕਿਉ?
    ਵੀਰ ਜੀ ਬੇਨਤੀ ਆ ਮੈ ਇਦਾ ਨੀ ਕਹਿੰਦਾ ਕਿ ਸਾਨੂੰ ਪੈਸੇ ਦਿਉ।ਬਸ ਸਾਨੂੰ ਇਨਸਾਫ ਜਰੂਰ ਦਵਾਉ।ਸਾਡੇ ਰਾਇਟ ਲਈ ਕੋਈ ਸੰਸਥਾ ਜਰੂਰ ਬਣਾਉ ਇੰਗਲੈਂਡ ਵਿਚ
    ਧੰਨਵਾਦ

    • @GULBAGSINGH-t9s
      @GULBAGSINGH-t9s 2 วันที่ผ่านมา

      ਵੀਰ ਜੀ ਤੁਸੀਂ ਸੰਸਥਾ ਦੀ ਗੱਲ ਕਰਦੇ ਜੇ ਯਰ ਓਥੇ ਪੰਜਾਬ ਚ ਤਾਂ ਫਿਰ ਵੀ ਕੋਈ ਵਾਲੀ ਵਾਰਿਸ ਆ ਜਾਂਦਾ ਇਥੇ ਤਾਂ ਬੇੜਾ ਗ਼ਰਕ ਹੋਇਆ ਪਿਆ ਵੀਰ| ਗੁਰੂ ਘਰਾਂ ਵਿਚ ਕੋਈ ਮਰਯਾਦਾ ਨੀ ਆ ਇੰਡੀਆ ਤੋਂ ਕਈ ਵਡੇ ਵਡੇ
      ਜਥੇਦਾਰ ਆਉਂਦੇ ਨੇ ਓਵੀ ਬੱਸ ਪੌਂਡ ਪਾਂਡ ਕਠੇ ਕਰਕੇ ਖਾ ਪੀ ਕੇ ਚਲ ਜੰਦੇ ਨੇ ਕੋਈ ਮਰਯਾਦਾ ਨੀ ਗੁਰੂ ਘਰ ਤੇ ਸਟੂਡੈਂਟ ਨੂੰ ਵੇਖ ਕੇ ਐ ਨਫ਼ਰਤ ਕਰਦੇ ਆ ਜਿਵੇਂ ਕੋਈ ਹੋਰ ਬਾਰੋ ਆਗਿਆ ਹੋਵੇ ਕੁਲ ਮਿਲਾ ਕੇ ਬੇੜਾ ਗਰਕਿਆ ਪਿਆ ਆ ਵੀਰਜੀ😢

    • @littlebirdi
      @littlebirdi วันที่ผ่านมา

      ਇਹ ਆਪ ਆਹੀ ਕੁਝ ਕਰਦਾ ਯੂਕੇ ਚ, ਪੰਜਾਬ ਚ ਵੀ ਫੈਮਲੀ ਇਸ ਦੀ ਅਤੇ ਜ਼ਮੀਨ ਵੀ, ਪੰਜਾਬੀ ਸੀਰੀ ਨਾਲ ਮਾੜਾ ਸਲੂਕ ਕਰਦੇ ਤੇ ਭੱਇਆਂ ਦੀ ਆਵ ਭਗਤ ਕਰਦੇ, ਇਸ ਤੋਂ ਆਸ ਰਖ ਰਹੇ ਕੀ ਸਟੂਡੈਂਟਸ ਨਾਲ ਹੁੰਦੇ ਧੱਕੇ ਦਾ ਹੱਲ ਕਰੇ ਗਾ? ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨਾਲ ਖਾਸ ਉਠਣੀ ਬੈਠਣੀ ਹੈ ਇਸ ਦੀ, ਪਾਰਟੀ ਜਿਹੜੀ ਮਰਜ਼ੀ ਆ ਜੇ, ਇਸ ਦਾ ਸਬੰਧ ਉਸੇ ਤਰਾਂ ਰਹਿੰਦਾ। ਇਹ ਕਿਉਂ ਹੈ ਤੇ ਕਿਹੜਾ ਕੰਮ ਕਢਾਉਣਾ ਹੁੰਦਾ ਉਹਨਾ ਨੇ ਇਸ ਕੋਲੋਂ, ਇਹ ਸਮਝ ਸਕਦੇ ਤੁਸੀ...

  • @HarrySingh.64
    @HarrySingh.64 วันที่ผ่านมา

    ਪੰਜਾਬ ❤

  • @robbyaujla2201
    @robbyaujla2201 2 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏

  • @CANADAWALEJATT
    @CANADAWALEJATT 2 วันที่ผ่านมา +1

    ਸਭ ਤੋਂ ਵੱਡੀ ਗੱਲ 1 % ਵੀ ਬੋਲੀ ਚ ਯੂਕੇ ਵਾਲਾ ਟੱਚ ਨੀ ਜਵਾ ਸਾਫ਼ ਸੁਥਰੀ ਪੰਜਾਬੀ ਬੋਲਦੇ ਆ ਨਾ ਫਾਲਤੂ ਯਾ ਯਾ ਮਾਣ ਆ ਬਾਈ ਜੀ ਥੋਡੇ ਤੇ

  • @singh90s
    @singh90s 2 วันที่ผ่านมา +2

    4,5 Billionaire hor aun ge es podcast te aun wale 4 saala vich ek mai hounga 🙏🏻💓

    • @preetgaming1782
      @preetgaming1782 2 วันที่ผ่านมา

      Jaroor veere rabb trakki deve🎉

  • @babaldeepsinghbrampton3305
    @babaldeepsinghbrampton3305 วันที่ผ่านมา

    Bahut positive vibes ayia veer.. good luck 🤞

  • @noorvirsingh8297
    @noorvirsingh8297 2 วันที่ผ่านมา +3

    Good punjabi

  • @RupinderSingh-j2y
    @RupinderSingh-j2y 2 วันที่ผ่านมา

    Assi proud feel kardeaa Hardip Virdee (Peter virdee).,sade district to belong ne
    (District:Kapurthala).

  • @Vickynangal-f3v
    @Vickynangal-f3v วันที่ผ่านมา

    Peter virdee Punjab da diamond 💎

  • @littlebirdi
    @littlebirdi วันที่ผ่านมา +1

    ਕੋਹਿਨੂਰ ਦਾ ਆਖਰੀ ਮਾਲਕ ਸ਼ੇਰੇ ਪੰਜਾਬ ਸੀ, ਇੰਡੀਆ ਯਾ ਇੰਡੀਆ ਕਬਜ਼ੇ ਵਾਲੇ ਪੰਜਾਬ ਨੂੰ ਇਹ ਸੋਂਪਣ ਦਾ ਕੀ ਮਤਲਬ? ਹੀਰਾ ਜਿੱਥੇ ਹੈ ਉਥੇ ਹੀ ਰਹਿਣਾ ਚਾਹਿਦਾ,ਜੇ ਦੇਣਾ ਹੈ ਤਾਂ‌ ਰਣਜੀਤ ਸਿੰਘ ਦੇ ਕਿਲੇ ਲਾਹੋਰ ਨੂੰ ਦਵੋ, ਜਿੱਥੋਂ ਅੰਗਰੇਜ਼ ਲੈ ਕੇ ਗਿਆ ਸੀ।

  • @manpreetsinghgill4398
    @manpreetsinghgill4398 วันที่ผ่านมา

    Good thoughts Peter saab 🙏

  • @satinderpalsingh6055
    @satinderpalsingh6055 วันที่ผ่านมา

    Waheguru ji

  • @bjollyg810
    @bjollyg810 วันที่ผ่านมา

    Good - keep it up - good progressive conversation.

  • @daljitsingh-ob7fb
    @daljitsingh-ob7fb วันที่ผ่านมา +1

    bahut vade bande virdi ji onne vade vichar love this guy from first day when i saw him

  • @gurvindersingh24121
    @gurvindersingh24121 วันที่ผ่านมา

    Positive vibes

  • @jagjitdhillon60
    @jagjitdhillon60 วันที่ผ่านมา

    good inspiration

  • @gursimransinghsuppal
    @gursimransinghsuppal วันที่ผ่านมา

    AMAZING

  • @SukhwinderSingh-jb2oy
    @SukhwinderSingh-jb2oy 14 ชั่วโมงที่ผ่านมา

    Right

  • @inderbains9887
    @inderbains9887 วันที่ผ่านมา

    Gavvy vr de sare podcasts att ne # Long live ❤❤ Amritpal mehron nal v kro podcast please 🙏

  • @media-mela
    @media-mela 16 ชั่วโมงที่ผ่านมา

    Good podcast 🎉

  • @sukhchainsinghsukh9480
    @sukhchainsinghsukh9480 วันที่ผ่านมา +1

    ❤❤❤❤❤

  • @Ksphotos
    @Ksphotos 2 วันที่ผ่านมา

    👏🏻👏🏻

  • @Punjabilehar6
    @Punjabilehar6 2 วันที่ผ่านมา

    ❤❤🙏🙏

  • @AmrinderSingh-hc7ys
    @AmrinderSingh-hc7ys 8 ชั่วโมงที่ผ่านมา

  • @sukhman434
    @sukhman434 2 วันที่ผ่านมา +4

    Veer ji ik Baar Punjab Siyan Naal samparak karo to podcast lake aayo 🙏🙏

  • @SukhdeepSingh-bj2xo
    @SukhdeepSingh-bj2xo 2 วันที่ผ่านมา

    ⛳⛳⛳⛳⛳⛳

  • @gurjanttakipur6559
    @gurjanttakipur6559 วันที่ผ่านมา +6

    ਲਿਆਂਧਾ ਨਹੀਂ ਜੀ। ਲਿਆਂਦਾ

    • @ekjotsingh25
      @ekjotsingh25 วันที่ผ่านมา +1

      ਲਿਆਂਦਾ ਨਹੀਂ ਜੀ। ਲਿਆਉਂਦਾ

    • @GURWINDERSINGH-uv3qb
      @GURWINDERSINGH-uv3qb 15 ชั่วโมงที่ผ่านมา

      Janke likhya v comment vadn ge

  • @chhinaharman17
    @chhinaharman17 2 วันที่ผ่านมา

    💎💎💎💎💎vr g ne

  • @Deeploria
    @Deeploria วันที่ผ่านมา

    💙

  • @noorvirsingh8297
    @noorvirsingh8297 2 วันที่ผ่านมา

    🙏🙏

  • @babaldeepsinghbrampton3305
    @babaldeepsinghbrampton3305 วันที่ผ่านมา

    🙏✅💯

  • @SukhdeepSingh-bj2xo
    @SukhdeepSingh-bj2xo 2 วันที่ผ่านมา

    ❤❤❤❤❤❤❤⛳⛳⛳⛳⛳⛳

  • @JattWaad.
    @JattWaad. 2 วันที่ผ่านมา

    Wmk 🙏🏻

  • @oORGANICCHEMISTRY
    @oORGANICCHEMISTRY วันที่ผ่านมา

    Kohinoor nal leoun nal ki hovega?

  • @ba77h
    @ba77h 2 วันที่ผ่านมา

    Nice vlog

  • @HarjeetSingh-ed5uv
    @HarjeetSingh-ed5uv วันที่ผ่านมา

    Kohinoor ya hor bhi Punjab to luteya Hoya saman vapis aa sakda ya, me Australia 🇦🇺 rehnda ya te kuch week pehla hi Australian Aboriginal community da saman bhi England to vapis leke aye aa jo England wale loot ke le gaye c, je governments chahe ta sab kuch ho sakda ya te Waheguru to ehi Ardas he ke Punjab da jo bhi priceless saman gore loot ke England leke gaye aa oh vapis aa jave 🙏🏻

  • @northsideofficial1923
    @northsideofficial1923 2 วันที่ผ่านมา +2

    ehna lokan nu inna serious len di lorr ni, same lad was making hundred of reels durimg Kisaani Morcha

  • @manjindersingh540
    @manjindersingh540 วันที่ผ่านมา

    ਕੋਹਿਨੂਰ ਤਾਂ ਵਾਪਸ ਇੱਕ ਦਿਨ ਆਉਣਾ ਹੀ ਆ ਪਰ ਪਹਿਲਾਂ ਪੰਜਾਬੀ ਸਾਫ ਲਿਖਣੀ ਸਿੱਖ ਲਓ।
    😅
    ਲਿਆਉਂਦਾ ਹੁੰਦਾ

  • @manrajsingh2972
    @manrajsingh2972 วันที่ผ่านมา

    very good

  • @navjotsingh9451
    @navjotsingh9451 2 วันที่ผ่านมา +1

    Veer tenu nai pata tu kidde wadde bande nal salaah mashwara kar baitha🙏🙏💪💪

  • @melbournepunjabivlogs
    @melbournepunjabivlogs 2 วันที่ผ่านมา

    sound issues aj bro

  • @Gurbani-
    @Gurbani- 2 วันที่ผ่านมา

    ਵੀਰ ਜੀ ਪੰਜਾਬ ਨੂੰ ਗੋਰੇ ਆ ਨੇ ਲੁਟਿਆ ਤੇ ਹੁਣ ਇੰਜਟ ਲੁੱਟ ਰਹੇ ਆ 30 ਲੱਖ 35 ਲੱਖ ਵਿੱਚ ੍ਰ

  • @Honeysaab19
    @Honeysaab19 6 ชั่วโมงที่ผ่านมา

    दलीप सिंह को ब्लैक प्रिंस क्यों कहा गया?😢

  • @teamfateh8684
    @teamfateh8684 วันที่ผ่านมา

    Karputhla 😮

  • @endeavour1349
    @endeavour1349 วันที่ผ่านมา +1

    Bilkul wapas naheen liaouna chaheeda. don't fool yourself. Pehlian taan saamb lao. Don't listen to these who could not protect their sisters and mothers in 84. First get justice.

  • @ManjotSingh-v9p
    @ManjotSingh-v9p วันที่ผ่านมา +1

    Ehna kaliya bheda ne vech k kah jana kohinoor.....

  • @Babysharkdudu775
    @Babysharkdudu775 วันที่ผ่านมา

    Ramgarhia sardar

  • @pargatsidhu12
    @pargatsidhu12 วันที่ผ่านมา +1

    Podcast krn Wale nu thoda maturity alia gla krnia chahidia ,its feel like podcaster is confused to tell any questions

    • @grewal2202
      @grewal2202 20 ชั่วโมงที่ผ่านมา

      Questions are asked, not told.

  • @akaxhdeep
    @akaxhdeep 5 ชั่วโมงที่ผ่านมา

    Bai g Pakistan Wale haqdar a kyu k Lahor ohdr aa Pakistan hun na k Apne paase so Heera ohna da

  • @anmol7221
    @anmol7221 16 ชั่วโมงที่ผ่านมา

    Kohinoor 1 trillion da

  • @Raman1xx
    @Raman1xx วันที่ผ่านมา

    Indian govt ne hadap lena 😢

  • @THETOXICcc2.0
    @THETOXICcc2.0 2 วันที่ผ่านมา

    Peter naam te 😂😂😂😂😂

  • @combatx3373
    @combatx3373 2 วันที่ผ่านมา +3

    22g asal gall ta puchi ni peter virdi dev batth eh dove Indian agencies nall kam v krde neh also good friend of druglord manjithiya ,, Panjaab vch eh sabb toh vadde druglord v neh eh mai ni kehnde tu c gall Ex Dsp Balwinder shehkon toh v puch skde ho ,, hun eh sare jann Panjaab di history sikh history taan krde paye neh because Panjaab di azadi di gall America white house vch chal rahi aw .. tuhanu murkha nu ta ni patta kyuki tu c sarre nachara di bund vch vadde rehne ho na tuhanu asal geopolitics da pata na asal History barre

    • @sunnychouhan6340
      @sunnychouhan6340 8 ชั่วโมงที่ผ่านมา

      Rytt ... Majithia is very close to him.... and he also have strong contacts with punjabi politicians

  • @navjotsingh9451
    @navjotsingh9451 วันที่ผ่านมา

    Veer thode nal contact kivein hou, ik benti aa k ik mudda jiste podcast karna chahuna, j tuhanu gal important lagge.
    Do contact back.

  • @JashanSingh-g7h
    @JashanSingh-g7h วันที่ผ่านมา

    ❤❤❤❤❤

  • @noorvirsingh8297
    @noorvirsingh8297 2 วันที่ผ่านมา

    ❤❤

  • @sidhusabb3589
    @sidhusabb3589 2 วันที่ผ่านมา

    ❤❤❤