ไม่สามารถเล่นวิดีโอนี้
ขออภัยในความไม่สะดวก

ਪੁਲਸ ਵਲੋਂ ਘੇਰਾ ਪੈਣ ਬਾਅਦ ਗੰਨ ਖੋਹਣ ਵਾਲੇ ਨਾਲ ਦੇਖੋ ਕੀ ਹੋਇਆ !!

แชร์
ฝัง
  • เผยแพร่เมื่อ 2 ต.ค. 2022
  • ਪੁਲਸ ਵਲੋਂ ਘੇਰਾ ਪੈਣ ਬਾਅਦ
    ਗੰਨ ਖੋਹਣ ਵਾਲੇ ਨਾਲ ਦੇਖੋ ਕੀ ਹੋਇਆ !!
    Punjab News Live
    Live punjabi news
    #LiveNews #PunjabNews #PunjabiNewsLive

    VIDEO BY :- PUNJAB NEWS
    Website :- www.punjab.news
    Facebook :- / punjabnewsofficial
    Live Punjabi News today
    sidhu moose wala candle march,sidhu moose wala,moosa village,candle march,live,moosewala father,mosse wala mother,speech,fans,live telicast,punjab news

ความคิดเห็น • 310

  • @amandeepsinghkhehra3454
    @amandeepsinghkhehra3454 ปีที่แล้ว +15

    ਬਹੁਤ ਵਧੀਆ ਵੀਰ ਜੀ ਵੈਰੀ nice ਕਿੱਸੇ ਗਰੰਥੀ ਸਿੰਘ ਬਾਰੇ ਸੋਚਿਆ ਬਹੁਤ ਵਧੀਆ

  • @prem3262
    @prem3262 ปีที่แล้ว +74

    ਮਨ ਗਏ ਓ ਸਿੰਘਾ ਤੈਨੂੰ ਔਰ ਤੇਰੀ ਹਿੰਮਤ ਨੁ 🙏

  • @suhkvindersingh215
    @suhkvindersingh215 ปีที่แล้ว +143

    ਬਾਈ ਪੁਲਿਸ ਆਪ ਮਜਬੂਰ ਕਾਰ ਦੀ ਹੇ ਬੰਦੇ ਨੂੰ ਹਥਿਆਰ ਚੁੱਕਣ ਤੇ ਵੀਰ ਨਾਲ ਇਨਸਾਫ ਹੋਣਾ ਚਾਹੀਦਾ ਹੈ

  • @RanjeetSingh-oz6fr
    @RanjeetSingh-oz6fr ปีที่แล้ว +87

    ਬਾਕੀ ਛੱਡ ਤੇਨੂੰ ਸਲੂਟ ਆ ਵੀਰ ਤੇਨੂੰ ਤੇ ਤੇਰੀ ਸੋਚ ਤੇ v ਬੰਦਾ ਮਜਬੂਰ c ਉਣੰਜ ਗ਼ਲਤ ਨੀ ਬਾਕੀ ਹਿਮਤ ਤੇਰੀ blle ਸਰਦਾਰਾ good

  • @jagdeepbrar8544
    @jagdeepbrar8544 ปีที่แล้ว +100

    ਇਹੋ ਜਿਹੇ ਪੁਲੀਸ ਅਫਸਰ ਹੋਣੇ ਚਾਹੀਦੇ ਨੇ ਪੰਜਾਬ ਵਿੱਚ ਜ਼ਿੰਦਾਬਾਦ ਪੰਜਾਬ ਪੁਲਿਸ

  • @jassi.tv6860
    @jassi.tv6860 ปีที่แล้ว +90

    ਅਫਸਰ ਵਧੀਆ ਲਗਦੇ ਇੰਸਾਫ਼ ਮਿਲਣਾ ਚਾਹੀਦਾ

    • @ASingh1699k
      @ASingh1699k 2 หลายเดือนก่อน +4

      Camera mureh ta kpsGill baht vadia c.

  • @sukhdevsingh-fr8fm
    @sukhdevsingh-fr8fm ปีที่แล้ว +42

    ਸਿੱਖੋ ਅਤੇ ਪੁਲਸ ਵਾਲਿਓ ਕੋਈ ਅਕਲ ਕਰੋ ਗ੍ਰੰਥੀਆਂ ਨੂੰ ਘਟੋ ਘੱਟ 20000 Rs ਸੇਵਾ ਮਹੀਨਾ ਦਿਓ

  • @sonubhatti3483
    @sonubhatti3483 ปีที่แล้ว +78

    ਖਾਲਸਾ ਜੀ ਸਿਰ ਬਾਦ ਵਿੱਚ ਲਿਓ ਤੇ ਦਿਉ ਪਹਿਲਾਂ ਗ੍ਰੰਥੀ ਸਿੰਘਾਂ ਨੂੰ ਤਨਖਾਹਾਂ ਤੇ ਦੇ ਦੇਵੋ

    • @harrapacivilization2779
      @harrapacivilization2779 ปีที่แล้ว +6

      ਇਧਰ ਨੂੰ ਦਿਮਾਗ ਕੰਮ ਨਹੀ ਕਰਦਾ ਧੂਤਿਆ ਦਾ । ਕਈ ਵਿਚਾਰੇ ਗ੍ਰੰਥੀ ਸਿੰਘ 5500 ਤੇ ਪਾਠ ਕਰਦੇ । ਮੈ ਹਜਾਰ ਪੰਜ ਸੌ ਰੁਪਏ ਵਧਾ ਕੇ ਇਸ ਵਾਰ 6500 ਦੀ ਗੱਲ ਕਹੀ ਤਾਂ ਮੁਹਲਾ ਵਾਸੀ ਕੌੜਾ ਕੌੜਾ ਝਾਕਣ ਲਗ ਪਏ । ਗੱਲਾ ਕਰਾ ਲੋ ਕੰਜਰਾ ਤੋ ਜਿੰਨੀਆ ਮਰਜੀ

    • @gazgaz6737
      @gazgaz6737 ปีที่แล้ว

      ਤੁਸੀ ਦੇ ਦਿੳ ਸੋਨੂੰ ਭੱਟੀ, ਲੰਗਰ ਵੀ ਛਕਦੇ ਹੋ ।
      ਧਰਮ ਦੇ ਕੰਮ ਤੇ ਲਾ ਦਿੳ ।

    • @gazgaz6737
      @gazgaz6737 ปีที่แล้ว

      @@harrapacivilization2779 ਦੱਲਿਆ ਤੇਰੇ ਅਰਗੇ ਕਾਮਰੇਡੀ ਟੱਟੂਆ ਕੋਲੋ ਨਵੀ ਪੰਜੀ ਨਹੀ ਦਿੱਤੀ ਹੋਣੀ ਸਿੱਖ ਸ਼ਹੀਦਾ ਦੇ ਪਰਿਵਾਰਾ ਨੂੰ । ਚਵਲਾ ਦੱਲਿੳ ਤੁਹੀ ਜਹਾਨ ਦੀਆ ਮਾਰਦੇ ਹੋ , ਰਾਤ ਨੂੰ ਦਾਰੂ ਪੀ ਕੇ ਗੰਦ ਦੇ ਢੇਰ ਤੇ ਡਿੱਗੇ ਹੁੰਦੇ ਆ ।

    • @Vehlavlogger07
      @Vehlavlogger07 ปีที่แล้ว

      😂😂😂😂😂

    • @Vehlavlogger07
      @Vehlavlogger07 ปีที่แล้ว +1

      Menu bhut hassa aaya yr pehla tankha de do yr ahnu 😂😂😂😂

  • @happysingh1896
    @happysingh1896 ปีที่แล้ว +69

    🙏🏻ਬੰਦਾ ਕਾਦਾ ਨਿਰਾ ਤੁਫਾਨ ਧੰਨਵਾਦ ਖਾਲਸਾ ਜੀ

    • @arshmann2394
      @arshmann2394 ปีที่แล้ว

      Pahlan bathere muqable banaye punjab deundeyan de, hun nai punjab police,, bas

  • @MANJITKaur-jx6nl
    @MANJITKaur-jx6nl ปีที่แล้ว +50

    ਵੀਰ ਨੂੰ ਪੁਲਿਸ ਨੇ ਮਜਬੂਰ ਕੀਤਾ

  • @harwindermangat5540
    @harwindermangat5540 ปีที่แล้ว +47

    ਜਿਸ ਮੁਲਾਜਮ ਦੇ ਸਰੈਡਰ ਕੀਤਾ ਤੇ ਜਿਸ ਮੁਲਾਜਮ ਨੇ ਸਰੈਡਰ ਕਰਵਾਇਆ ਦੋਵਾ ਨੂੰ ਤਰੱਕੀਆਂ ਦਿੱਤੀਆ ਜਾਣ ਸਾਨੂੰ ਲੋੜ ਆ ਇਹੋ ਜਿਹੇ ਪੁਲਿਸ ਮੁਲਾਜਮਾ ਦੀ ਜਿਨਾ ਨੇ ਮਜਬੂਰ ਕੀਤਾ ਉਹ ਬਰਖਾਸਤ ਕੀਤੇ ਜਾਣ

  • @dharmindersekhon9680
    @dharmindersekhon9680 ปีที่แล้ว +29

    ਵੀਰ ਨੇ ਸੱਚਾਈ ਦਸ ਦਿਤੀ ਇਹਦੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਪਰ ਪੁਲਿਸ ਨੇ ਕਿਹੜਾ ਕੋਈ ਸਹੀ ਕੰਮ ਕੀਤਾ ਕਦੇ ਕਿਸੇ ਨਾਲ

  • @JagtarSingh-fv8tw
    @JagtarSingh-fv8tw ปีที่แล้ว +11

    ਪੁਲਿਸ ਚ ਮਾੜੇ ਬੰਦਿਆਂ ਕਾਰਨ.. ਪੁਲਿਸ ਬਦਨਾਮ ਹੈ

  • @ranranjit237
    @ranranjit237 4 หลายเดือนก่อน +6

    ਚੰਗਾ ਕੰਮ ਕਰਨ ਵਾਲੇ ਪੁਲਸ ਅਧਿਕਾਰੀਆਂ ਮੁਲਾਜ਼ਮਾਂ ਨੂੰ ਸਲੂਟ। । ਤੇ ਚੰਗੀ ਸੋਚ ਰੱਖਣ ਵਾਲੇ ਅਨੁਸਾਨਾ ਨੂੰ

  • @djdeepsinghofficial1
    @djdeepsinghofficial1 ปีที่แล้ว +3

    Jaswinder Singh Veer ji Tusi Bilkul Shi Oo👍👍👍

  • @jagirsingh5196
    @jagirsingh5196 ปีที่แล้ว +75

    ਮਰਦ ਦਾ ਬੱਚਾ ਹੀ ਅਸਲਾ ਖੋਹ ਸਕਦਾ ਹੈ। ਮਰਨਾਂ ਤਾਂ ਇੱਕ ਦਿਨ ਸਭਨਾਂ ਨੇਂ ਹੈ

  • @lachhmansingh5160
    @lachhmansingh5160 ปีที่แล้ว +48

    ਬਹੁਤ ਮਾੜੀ ਹਾਲਤ ਪੁਲਿਸ ਵਾਲਿਆਂ ਦੀ ਡਿਉਟੀ ਤਾਂ ਨਹੀਂ ਕਰਨੀ ਚੰਗੀ ਕੰਮ ਸੇ ਕੰਮ ਹਥਿਆਰ ਤਾ ਸਭਾਲ ਲਉ

  • @surprisingfacts1531
    @surprisingfacts1531 ปีที่แล้ว +25

    ਪੁਲਿਸ ਨੇ ਆਪ ਮਜਬੂਰ ਕੀਤਾ

  • @RajeshSharma-yk3qk
    @RajeshSharma-yk3qk ปีที่แล้ว +16

    ਸਹੀ ਵੀਰ ਤੋਂ ਸਹੀ ਕੀਤਾ ਇਹ ਬਹਾਦਰੀ ਵਾਲੇ ਕੰਮ ਹੈ

  • @warispunjab6392
    @warispunjab6392 ปีที่แล้ว +20

    ਖਾਲਸਾ ਜੀ ਕੋਲ ਸਮਝ ਤੇ ਅਕਲ ਤੇ ਚੜਦੀ ਕਲਾ ਤਿੰਨੋਂ ਹਨ। ਜਿਸ ਤਰ੍ਹਾਂ ਵੀਡੀਓ ਬਣਾ ਕੇ ਆਤਮ ਸਮਰਪਣ ਕਰ ਰਹੇ ਹਨ ਸਹੀ ਹੈ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ

  • @gazgaz6737
    @gazgaz6737 ปีที่แล้ว +12

    ਇੱਕ ਬੰਦੇ ਨੂੰ ਫੜਨ ਲਈ ਹਜਾਰ ਪੁਲਸੀਆ ਭੱਜਾ ਫਿਰਦਾ । ਲਾਹਣਤ ਹੈ ਥੋਡੇ ਤੇ ਦੱਲਿੳ ।ਝੂਠੇ ਪਰਚੇ ਪਾਉਣ ਵਾਲਿੳ।

  • @dhindsa80000
    @dhindsa80000 ปีที่แล้ว +73

    ਪੁਲਿਸ ਵਾਲੇ ਨੂੰ ਸਸਪੈਂਡ ਕਰੋ ਰਾਈਫਲ ਵੀ ਸਾਂਭ ਕੇ ਨੀ ਰੱਖ ਸਕਿਆ

  • @deepakrandhawa874
    @deepakrandhawa874 ปีที่แล้ว +22

    ਸ਼ੁਕਰ ਐ ਬਚ ਗਿਆ।।। ਨਹੀਂ ਤਾਂ ਪੂਰੀ ਤਿਆਰੀ ਨਾਲ ਆਏ ਸਨ..

    • @chanansinghmohiwalia4629
      @chanansinghmohiwalia4629 ปีที่แล้ว +1

      ਹਾ ਹਾ

    • @harrapacivilization2779
      @harrapacivilization2779 ปีที่แล้ว

      ਇਸ ਤਰਾ ਨਹੀ ਹੁੰਦਾ ਜੁਆਕਾ

    • @sonysingh5724
      @sonysingh5724 ปีที่แล้ว +4

      Veere media ne encounter nahi hon ditta , nahi te police poori teyari karke aayi c ,,, shoshal media bahut wadda paletfarom aa

    • @harrapacivilization2779
      @harrapacivilization2779 ปีที่แล้ว

      @@sonysingh5724 ਓ ਜੁਆਕ ਜਿਹੇ ਇਸ ਤਰਾ ਨਹੀ ਹੁੰਦਾ

    • @sonysingh5724
      @sonysingh5724 ปีที่แล้ว

      Veer main vee te police ate sarkar de kirdar te hi tanz kasseya c , ki gunah kita ,

  • @paramjeetkaur9812
    @paramjeetkaur9812 ปีที่แล้ว +9

    Balle oye shera, waheguru hamesha chaddikla vich rkhe tnu, #Justice jaroor milna chahida iss Veer nu !

  • @jessijudge3315
    @jessijudge3315 ปีที่แล้ว +3

    ਬਾਈ ਜੀ ਤੁਹਾਨੂੰ ਵੀ ਸਲੂਟ ਹੈ ਅਤੇ ਇਹਨਾਂ ਪੁਲਿਸ ਵਾਲਿਆਂ ਨੂੰ ਵੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਅਤੇ ਬਾਈ ਜੀ ਨੂੰ ਇਨਸਾਫ ਮਿਲੇ ਵਾਹਿਗਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ

  • @sukhdeepkaur880
    @sukhdeepkaur880 ปีที่แล้ว +15

    Sacha sucha banda ha

  • @gurmeetsinghrajputsinghraj4140
    @gurmeetsinghrajputsinghraj4140 ปีที่แล้ว +5

    ਮੰਨਿਆਂ ਬੰਦੇ ਨੇ ਕਾਨੂੰਨ ਤੋੜਿਆ ਪਰ ਇਨਸਾਫ ਮੰਗਣ ਲੱਗ ਹੋਣਾ ਚਾਹੀਦਾ ਉਸ ਦੀ ਗੱਲ ਵੀ ਸੋਚ ਸਮਝ ਕੇ ਉਸ ਤੇ ਵਿਚਾਰ ਕਰਕੇ ਉਸ ਨੂੰ ਇਨਸਾਫ ਦੇਣਾ ਚਾਹੀਦਾ ਕਾਰਵਾਈ ਵੀ ਓਨੀ ਹੀ ਹੋਣੀ ਚਾਹੀਦੀ ਹੈ ਨਾ ਕਿ ਉਹ ਸਿੱਖ ਗਲਤ ਰਾਹ ਨਾ ਜਾਵੇ

  • @Jssidhufarm
    @Jssidhufarm ปีที่แล้ว +8

    ਇਸ ਤਰਾ ਖੜੇ ਜਿਵੇ ਉਹ ਅੱਤ ਵਾਦੀ ਹੋਵੇ

  • @harpalkaka7324
    @harpalkaka7324 ปีที่แล้ว +11

    ਵਾਹ-ਵਾਹ ਸਿੰਘ ਸੂਰਮਿਆ ਰਖ।ਦਿਖਾਈ

  • @gurnamsingh4605
    @gurnamsingh4605 2 หลายเดือนก่อน +2

    ਪੁਲਿਸ ਮੁਲਾਜ਼ਮ ਵੀਰੋ ਇਸ ਵਿਰ ਨਾਲ ਕੋਈ ਧੱਕੇ ਸ਼ਾਹੀ ਨਾ ਕਰੇਉ

  • @krishnaverma4885
    @krishnaverma4885 ปีที่แล้ว +10

    ਯਾਰ ਇਹ ਪੁਲਿਸ ਅਫਸਰ ਸਿਆਣਾ ਤੇ ਸੁਲਜਿਆਂ ਹੋਇਆਂ ਲਗਦਾ ਹੈ, ਜੇ ਏਦਾਂ ਦੇ ਸਾਰੇ ਅਫਸਰ ਹੋਣ ਤਾ ਪੰਜਾਬ ਦੇ ਹਲਾਤ ਕਦੀ ਵੀ ਖ਼ਰਾਬ ਨਹੀਂ ਹੋਣਗੇ,

  • @gurpreetsinghsidhu9861
    @gurpreetsinghsidhu9861 ปีที่แล้ว +35

    ਡਿਪਟੀ ਹੁਣ ਕਹੀ ਜਾਦਾ ਸਾਡੇ ਕੋਲ ਆਉਦਾ ਪਰ ਡਿਪਟ ਨੂੰ ਪੁਸੇ ਵਈ ਸੁਣਵਾਈ ਥਾਣੇ ਦੇ ਮੁਨਸੀ ਨੇ ਕਿਸੇ ਏ ਐਸ ਆਈ ਦੀ ਡਿਊਟੀ ਲਗਵਾਉਣੀ ਸੀ ਇੰਨਸਾਫ ਡਿਪਟੀ ਕੋਲ ਹੀ ਕਿਉ ਇਥੋ ਦਾ ਨਿਜਾਮ ਮਾੜਾ ਹੈ

    • @lakhwindersingh5717
      @lakhwindersingh5717 ปีที่แล้ว

      Bai ehdi Facebook post pado .jado bulaya naal he sarpanch ne v udo kehnda .main jhukuga nai sala .pushpa ban gya

    • @palpindersingh4662
      @palpindersingh4662 ปีที่แล้ว

      👍👍👍👍🌲🌲🌲

    • @johnjatt1930
      @johnjatt1930 ปีที่แล้ว

      @@lakhwindersingh5717 22kisy de ghar ja k kutna v galat aa.ene wadi galti kiti .baki parmatma dekhu

    • @jaswindersinghathwal6891
      @jaswindersinghathwal6891 6 หลายเดือนก่อน

      ​@@lakhwindersingh5717ਜਦੋਂ ਮੇਰੇ ਘਰ ਆ ਕੇ ਪੈ ਗਏ ਫੇਰ ਮੈਂ ਸਰਪੰਚ ਕੋਲ ਕਿਉਂ ਜਾਵਾ, ਸਰਪੰਚ ਵੀ ਓਨਾ ਦਾ ਸੀ,

  • @rashpallsingh2452
    @rashpallsingh2452 ปีที่แล้ว +2

    ਖਾਕੀ ਵਰਦੀ ਪਾਈ ਵਾਲਾ ਕੋਈ ਵੀ ਪੁਲਿਸ ਅਫ਼ਸਰ ਵਧੀਆ ਨਹੀਂ ਹੁੰਦਾ ਖਾਕੀ ਵਰਦੀ ਵਿੱਚ ਵਧੀਆ ਅਤੇ ਇਮਾਨਦਾਰ ਪੁਲਿਸ ਅਫ਼ਸਰ ਬਹੁਤ ਜ਼ਿਆਦਾ ਘੱਟ ਹਨ ਅਤੇ ਬੇਈਮਾਨ ਬਹੁਤ ਜ਼ਿਆਦਾ ਹਨ ਇਹੀ ਕੁਝ ਹੋ ਰਿਹਾ ਹੈ ਅੱਜ ਕੱਲ ਦੁਨੀਆਂ ਵਿੱਚ ਬਾਕੀ ਮੀਡੀਆਂ ਨਾਲ ਨਾ ਹੋਵੇ ਤਾਂ ਪੁਲਿਸ ਵਾਲੇ ਤਾਂ ਬਹੁਤ ਜ਼ਿਆਦਾ ਆਪਣੀ ਮਨਮਰਜ਼ੀ ਕਰਦੇ ਹਨ ਬਾਕੀ ਪੁਲਿਸ ਅਫਸਰਾਂ ਨੂੰ ਆਪਣੇ ਇਸ ਰਵਈਏ ਨੂੰ ਬਦਲਣਾ ਚਾਹੀਦਾ ਹੈ ਕਿਉਂਕਿ ਹੁਣ ਜਮਾਨਾਂ ਬਦਲ ਗਿਆ ਹੈ ਅਤੇ ਪੁਲਿਸ ਅਫਸਰਾਂ ਨੂੰ ਵੀ ਚਾਹੀਦਾ ਹੈ ਕੇ ਹੁਣ ਇਹ ਵੀ ਆਪਣੇ ਆਪ ਨੂੰ ਬਦਲ ਲੈਣ ਅਤੇ ਅਸਲ ਵਿੱਚ ਲੋਕਾਂ ਦੀ ਸੇਵਾਦਾਰ ਬਣਕੇ ਲੋਕਾਂ ਦੇ ਨਾਲ ਮਿਲਕੇ ਚੱਲੇ ਹੁਣ ਧੱਕੇਸ਼ਾਹੀ ਨਾ ਕਰਨ ਅਤੇ ਜਿਹੜੀ ਪਹਿਲਾਂ ਕਰਦੇ ਸੀ ਹੁਣ ਛੱਡ ਦੇਣ ਕਿਉਂਕਿ ਹੁਣ ਟਾਈਮ ਆ ਗਿਆ ਹੈ ਆਪਸ ਵਿੱਚ ਭਾਈਚਾਰੇ ਨਾਲ ਰਹਿਣ ਵਾਲਾ ਅੱਗੇ ਅੱਗੇ ਬਹੁਤ ਭਿਆਨਕ ਸਮਾਂ ਆ ਰਿਹਾ ਹੈ ਅਗਰ ਪੁਲਿਸ ਅਤੇ ਆਮ ਲੋਕਾਂ ਵਿੱਚ ਆਪਸੀ ਤਾਲਮੇਲ ਵਧੀਆ ਅਤੇ ਪਿਆਰ ਵਾਲਾ ਨਾ ਹੋਇਆ ਤਾਂ ਬਹੁਤ ਜ਼ਿਆਦਾ ਮਾੜਾ ਹੈ ਸਾਡੇ ਸਾਰਿਆਂ ਲਈ ਬਾਕੀ ਅਗਰ ਪੁਲਿਸ ਵਾਲਿਆਂ ਨੇ ਪਹਿਲਾਂ ਹੀ ਇਸ ਵੀਰ ਦੀ ਸਾਰੀ ਗੱਲ ਸੁਣੀ ਹੁੰਦੀ ਅਤੇ ਅੱਜ ਆਹ ਟਾਈਮ ਨਹੀਂ ਮਿਲਣਾ ਸੀ ਦੇਖਣ ਨੂੰ ਪਰ ਫ਼ੇਰ ਪੰਜਾਬ ਪੁਲਿਸ ਕੌਣ ਆਖੇਗਾ ਜੇ ਪਹਿਲਾਂ ਹੀ ਜਾਂਦਿਆ ਹੀ ਬੰਦੇ ਦੀ ਸੁਣਵਾਈ ਕਰਕੇ ਅੱਗੇ ਦੀ ਕਾਰਵਾਈ ਕਰ ਦੇਣ ਇਹ ਸਾਡੀ ਮਹਾਨ ਪੰਜਾਬ ਪੁਲਿਸ ਹੈ ਏਨੀ ਛੇਤੀ ਸੁਣਵਾਈ ਦੀ ਆਸ ਨਾਲ ਕਿਸੇ ਬੰਦੇ ਨੂੰ ਵੀ ਠਾਣੇ ਨਹੀਂ ਜਾਣਾ ਚਾਹੀਦਾ ਹਮੇਸ਼ਾਂ ਹੀ ਜਦੋਂ ਵੀ ਕੋਈ ਕੰਮ ਲਈ ਪੁਲਿਸ ਵਾਲਿਆਂ ਕੋਲ ਜਾਣਾ ਹੋਵੇ ਤਾਂ ਫੇਰ ਐਨ ਠੰਡੇ ਮਤੇ ਨਾਲ ਪੁਲਿਸ ਵਾਲਿਆਂ ਕੋਲ ਜਾਣਾ ਚਾਹੀਦਾ ਹੈ ਗਨਮ ਸੁਭਾਅ ਲੈਕੇ ਪੁਲਿਸ ਵਾਲਿਆਂ ਕੋਲ ਜਾਣਾ ਹੋਵੇ ਤਾਂ ਫ਼ੇਰ ਇਹੀ ਸੁਭਾਅ ਨਾਲ ਜਾਣਾ ਚਾਹੀਦਾ ਹੈ ਪੁਲਿਸ ਵਾਲਿਆਂ ਕੋਲ ਕਿਉਂਕਿ ਇੱਕ ਤਾਂ ਮੀਡੀਆਂ ਵੀ ਨਾਲ ਹੀ ਪਹੁੰਚਦਾ ਹੈ ਨਹੀਂ ਤਾਂ ਮੀਡੀਆਂ ਵੀ ਆਮ ਲੋਕਾਂ ਦੀ ਛੇਤੀ ਕੋਈ ਸੁਣਵਾਈ ਨਹੀਂ ਕਰਦਾ ਕੀ ਕਰੇ ਕੋਈ ਆਮ ਅਤੇ ਸਧਾਰਨ ਗਰੀਬ ਵਿਅਕਤੀ ਹਾਰ ਕੇ ਕੋਈ ਨਾ ਇਹੋ ਜਿਹਾ ਕਦਮ ਚੁੱਕਿਆ ਜਾਂਦਾ ਹੈ ਜਿਸ ਨਾਲ ਬਾਅਦ ਵਿੱਚ ਨੁਕਸਾਨ ਹੀ ਨੁਕਸਾਨ ਹੁੰਦਾ ਹੈ ਪਹਿਲਾਂ ਸਮੇਂ ਨਾਲ ਹਰ ਕਿਸੇ ਦੀ ਸੁਣਵਾਈ ਪੁਲਿਸ ਸਹੀ ਤਰੀਕੇ ਨਾਲ ਕਰੇ ਤਾਂ ਇਹੋ ਜਿਹਾ ਮਾਹੌਲ ਕਦੇ ਵੀ ਕਿਤੇ ਵੀ ਦੇਖਣ ਨੂੰ ਨਾ ਮਿਲੇ

  • @darshansingh6143
    @darshansingh6143 ปีที่แล้ว +5

    ਪੁਲਸ ਅਤੇ ਫੌਜ ਵਿੱਚ ਇਹੀ ਫਰਕ ਆ ,ਪੁਲਸ ਹੁਣ ਕਿਵੇਂ ਘੇਰਾ ਪਾਈ ਖੜੀ ਆ,ਫ਼ੌਜੀ ਹੁੰਦਾ ਜਾਨ ਜਾਣ ਤੋਂ ਬਾਅਦ ਹਥਿਆਰ ਜਾ ਸਕਦਾ ਸੀ , ਜਿੰਦੇ ਜੀ ਨਹੀ

  • @rashpallsingh2452
    @rashpallsingh2452 ปีที่แล้ว +3

    ਮੈਂ ਕਹਿੰਦਾ ਹਾਂ ਕੇ ਅਗਰ ਕਿਸੇ ਦੀ ਪੁਲਿਸ ਸੁਣਵਾਈ ਨਹੀਂ ਕਰਦੀ ਜਾਂ ਫੇਰ ਕਿਤੇ ਵੀ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਤਾਂ ਆਪਣੀ ਸੁਣਵਾਈ ਕਰਵਾਉਣ ਲਈ ਆਪਣੀ ਅਵਾਜ਼ ਪੁਲਿਸ ਤੱਕ ਅਤੇ ਪੑਸ਼ਾਸ਼ਨ ਤੱਕ ਪਹੁਚਾਉਣ ਲਈ ਇਹ ਕਦਮ ਚੁੱਕਣਾ ਕੋਈ ਵੀ ਗਲਤ ਨਹੀਂ ਹੈ ਕਿਉਂਕਿ ਓਦਾ ਤਾਂ ਪੁਲਿਸ ਵਾਲਿਆਂ ਕੋਲ ਟਾਈਮ ਹੀ ਨਹੀਂ ਹੈ ਲੋਕਾਂ ਦਾ ਬੁਰਾ ਹਾਲ ਹੈ ਪੁਲਿਸ ਕੋਈ ਵੀ ਸੁਣਵਾਈ ਨਹੀਂ ਕਰਦੀ ਤਾਂ ਹੀ ਬਾਅਦ ਵਿੱਚ ਇਹੋ ਜਿਹਾ ਮਾਹੌਲ ਪੈਦਾ ਹੁੰਦਾ ਹੈ ਜਿਸਦੀ ਜਿੰਮੇਵਾਰ ਪੰਜਾਬ ਪੁਲਿਸ ਹੈ ਕਿਉਂਕਿ ਜੇ ਪੁਲਿਸ ਵਾਲਿਆਂ ਨੇ ਪਹਿਲਾਂ ਹੀ ਟਾਈਮ ਨਾਲ ਸਹੀ ਸੁਣਵਾਈ ਕੀਤੀ ਹੁੰਦੀ ਤਾਂ ਅੱਜ ਇਸ ਵੀਰ ਨੂੰ ਪੁਲਿਸ ਮੁਲਾਜ਼ਮ ਦੀ ਰਫਲ ਖੋਣ ਦੀ ਲੋੜ ਨਾ ਪੈਂਦੀ ਅਤੇ ਨਾ ਹੀ ਇਹ ਮਾਹੌਲ ਪੈਦਾ ਹੁੰਦਾ ਬਾਕੀ ਹੁਣ ਜਦੋਂ ਇਸ ਵੀਰ ਨੂੰ ਇਨਸਾਫ਼ ਮਿਲੇਗਾ ਫੇਰ ਪਤਾ ਲੱਗੇਗਾ ਖਾਸਕਰਕੇ ਬਾਅਦ ਵਿੱਚ ਮੀਡੀਆਂ ਵੀ ਗੱਲ ਨੂੰ ਠੰਡੇ ਬਸਤੇ ਵਿੱਚ ਪਾ ਦਿੰਦਾ ਹੈ ਅਤੇ ਇਹੋ ਜਿਹੇ ਮਸਲੇ ਬਾਅਦ ਵਿੱਚ ਪਤਾ ਹੀ ਨਹੀਂ ਲੱਗਦਾ ਕੇ ਕੀ ਬਣਿਆ ਹੈ ਅਤੇ ਕੀ ਨਹੀਂ ਬਣਿਆ ਇਸ ਤਰ੍ਹਾਂ ਚਾਹੀਦਾ ਹੈ ਕੇ ਮੀਡੀਆਂ ਜਿੰਨੀ ਦੇਰ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਓਨੀ ਦੇਰ ਇਹ ਮੀਡੀਆਂ ਹਰ ਰੋਜ਼ ਇਹੋ ਜਿਹੀਆਂ ਖਬਰਾਂ ਨੂੰ ਲੋਕਾਂ ਸਾਹਮਣੇ ਜਨਤਕ ਕਰਦੇ ਰਹਿਣਾ ਚਾਹੀਦਾ ਹੈ ਫ਼ੇਰ ਦੇਖਿਓ ਕਿੰਨੀ ਛੇਤੀ ਪੁਲਿਸ ਕਾਰਵਾਈ ਕਰਕੇ ਕੰਮ ਸਿਰੇ ਚੜਾਉਦੀ ਹੈ

  • @VijayKumar-ke8le
    @VijayKumar-ke8le 3 หลายเดือนก่อน +1

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @brargaming6766
    @brargaming6766 ปีที่แล้ว +18

    ਇਹ ਬੰਦੇ ਨੂੰ ਪ੍ਰੇਸ਼ਾਨ ਕਰ, ਕਰਕੇ,ਨੀਮ,ਪਾਗਲ,ਕਰ ਦਿੰਦੇ ਹਨ

  • @jaskaranbholer5731
    @jaskaranbholer5731 ปีที่แล้ว +5

    ਯਾਰ ਲਾਹਨਤ ਆ ਸਿਸਟਮ ਤੇ ਹੁਣ ਇਨਸਾਫ਼ ਲੈਣ ਲਈ ਸਾਨੂੰ ਐਹੋ ਜਿਹੇ ਖਤਰਨਾਕ ਕਦਮ ਵੀ ਚੁੱਕਣੇ ਪੈਣਗੇ

    • @jagtaraingh76
      @jagtaraingh76 ปีที่แล้ว

      ਬੱਸਕਰ ਭਰਾਵਾ ਉਹਨਾਂ ਨੇ ਵਿਚਾਰੇ ਨੂੰ ਸਿੱਟ ਲੈਣਾਂ ਤੇਰੀ ਗੱਲ ਸੁਣਕੇ

  • @deepisandhu5841
    @deepisandhu5841 ปีที่แล้ว +14

    ਕਈਆਂ ਦਾ ਮੂਤ ਚੜਿਆ ਪਿਆ ਸੀ, ਵੀ ਕਿਤੇ ਗੋਲੀ ਨਾ ਚਲਾਦੇ 😂😂😂

  • @kalkinath158
    @kalkinath158 3 หลายเดือนก่อน +1

    ਪ੍ਰਥਮ ਅਨੁਭਵ ਕਿ ਪੁਲੀਸ ਮੁਲਾਜ਼ਮਾਂ ਦੀ ਸਲਾਘਾ ਯੋਗ ਕਾਰਵਾਈ ਕੀਤੀ।
    ਧਨਵਾਦ ਸਹਿਤ
    ਸ੍ਰੀ ਨਮੋ ਨਮ:

  • @03sarabjeetmasih69
    @03sarabjeetmasih69 ปีที่แล้ว +10

    प्यार से किसी भी दफ़्तर मे सुनवॉ न होती.
    आम आदमी की

  • @sukhdevsinghshergill953
    @sukhdevsinghshergill953 ปีที่แล้ว +5

    You are a great veer ji salute aap noo

  • @arjunsinghsamanapb.3473
    @arjunsinghsamanapb.3473 ปีที่แล้ว +9

    ਬੈਠ ਕੇ ਗੱਲ ਕਰ ਲਵੋ, ਗੁਰਦਵਾਰੇ ਗੁਰਮਤਿ ਲੈਣ ਲਈ ਹਨ ਪੈਸੇ ਕਮਾਉਣ ਲਈ ਨਈ ,, ਬੇੜਾ ਗਰਕ ਹੋਈ ਜਾਂਦਾ

    • @gursewakgill3192
      @gursewakgill3192 ปีที่แล้ว

      Tusi ly gurmat ga gyan daso

    • @harbanskaurbajwa9611
      @harbanskaurbajwa9611 ปีที่แล้ว

      ਤੁਸੀਂ ਦੱਸੋ ਬਿਨਾਂ ਤਨਖਾਹ ਦੇ ਨੌਕਰੀ ਕਰਨ ਲਈ ਤਿਆਰ ਹੋ

    • @arjunsinghsamanapb.3473
      @arjunsinghsamanapb.3473 ปีที่แล้ว

      @@gursewakgill3192 ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾ ਕੇ ਬੇਨਤੀ ਕਰੋ ਵੀਰ ਜੀ
      ਏਹ ਮੱਤ ਉਹ ਹੀ ਦੇਣ ਗੇ
      ਬੇਨਤੀ ਸਿਰਫ ਇਹ ਹੀ ਕਰੋ ਜੋ ਸੱਚ ਨਿਰੰਕਾਰ ਜੀ ਹੈ ਓਹਨਾ ਦੀ ਸਮਜ ਬਕਸੋ,, ਨਿਜ ਘਰ ਦੀ ਸਮਜ ਬਕਸੋ, ਸੱਚ ਗਿਆਨ- ਤੱਤ ਸਾਰ ਬਖਸ਼ਿਸ਼ ਕਰੋ
      ! ਇਹ ਸੋਜੀ ਤਾ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਨ ਗੇ

  • @rdtkhokhar2113
    @rdtkhokhar2113 ปีที่แล้ว +28

    SINGH is King 💪🙏👑👍

    • @HarjitSingh-xh2by
      @HarjitSingh-xh2by ปีที่แล้ว +1

      Singh.is.king❤️❤️🪴🪴👃👍💯

  • @gandhisharma1387
    @gandhisharma1387 ปีที่แล้ว +6

    Sahi gal aa ji 22 di granthi singh di bheta 15000 honi chahidi hai

  • @HarjeetSingh-sr9cf
    @HarjeetSingh-sr9cf 4 หลายเดือนก่อน

    ਸਹੀ ਗੱਲ ਵੀਰ ਜੀ ਉਸ ਬੰਦੇ ਨੇ ਗਲਤੀ ਕੀਤੀ ਹੈ ਪਰ ਸੁਣਵਾਈ ਜ਼ਰੂਰੀ ਹੈ ਉਹ ਕੀ ਕਹਿਣਾ ਚਾਹੁੰਦਾ ਹੈ ਬਾਕੀ ਰਹੀ ਗੱਲ ਪੁਲਿਸ ਮੁਲਾਜ਼ਮਾਂ ਦੀ ਓਹਨਾਂ ਨੇ ਵੀ ਕਿਸੇ ਕਿਸਮ ਦੀ ਕੋਈ ਗ਼ਲਤ ਪੇਸ਼ ਨਹੀਂ ਆਏ ਸਾਰੇ ਮੁਲਾਜ਼ਮਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ

  • @harpreetkaur8063
    @harpreetkaur8063 ปีที่แล้ว +9

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ

  • @sukhdeepkaur880
    @sukhdeepkaur880 ปีที่แล้ว +6

    Sach sucha banda ha

  • @user-go7ft8db4m
    @user-go7ft8db4m 2 หลายเดือนก่อน

    ਇਨਸਾਫ ਤੇ ਵਾਹਿਗੁਰੂ ਕਰੇਗਾ ਪੁਲਿਸ ਵਾਲਿਆਂ ਤੋਂ ਉਮੀਦ ਨਾ ਰੱਖੋ ਪੁਲਿਸ ਵਾਲਿਆਂ ਦੀ ਬੋਲੀ ਕਦੇ ਸੁਣੀ ਆ ਤੁਸੀਂ ਲੋਕਾਂ ਨੇ ਜੇ ਨਹੀਂ ਸੁਣੀ ਤੇ ਸ਼ਹਿਰ ਵਿੱਚ ਚਲੇ ਜਾਣਾ ਮੋਟਰਸਾਈਕਲ ਲੈ ਕੇ ਪੰਜਾਬ ਪੁਲਿਸ ਵਾਲਿਆਂ ਦੀ ਬੋਲੀ ਦਾ ਪਤਾ ਲੱਗ ਜਾਊਗਾ ਝੋਟੇ ਵਾਲਿਆ ਘਰਾਂ ਚੋਂ ਲੱਸੀ ਭਾਲਦੇ ਫਿਰਦੇ

  • @BhupinderSingh-bd7pv
    @BhupinderSingh-bd7pv ปีที่แล้ว +1

    ਲੱਲੀਆਂ ਛੱਲੀਆਂ ਬੋਲਣ ਤੇ ਕੋਈ ਫ਼ਰਕ ਨੀ ਪੈਂਦਾ ਇਹ ਜੋ ਕਰਵਾਇਆ ਉਸ ਪਿੱਛੇ ੳਹ ਸਾਰਿਆਂ ਦਾ ਬਾਪ ਪਰਮੇਸ਼ਰ ਵਾਹਿਗੁਰੂ ਜੀ ਹੈਂ ਮਾਫ਼ੀ ਦੇਣੀ ਜੀ ਇਸ ਵੀਰ ਜੀ ਪਹਿਲਾਂ ਨੀ ਆਈਦਾ ਕਰਤਾ ਪ੍ਰਗਟੳ ਖਾਲਸਾ ਪ੍ਰਮਾਤਮ ਕੀ ਮੌਜ

  • @gurnamsingh4605
    @gurnamsingh4605 2 หลายเดือนก่อน

    ਜੇ ਸਿਨੀਆਰ ਅਫਸਰ ਕਿਸੇ ਗਰੀਬ ਦੀ ਗੱਲ ਸੁਣ ਕੇ ਇਨ ਸਾਫ਼ ਕਰਨ ਤੇ ਕਦੇ ਹੋਈ ਨਹੀਂ ਸਕਦਾ ਗਲ਼ ਇਥੋਂ ਤੱਕ ਪਹੁਚੇ

  • @Amandeepsinghbabaji
    @Amandeepsinghbabaji ปีที่แล้ว +5

    Waheguru g Waheguru g

  • @WorldWideSorts6
    @WorldWideSorts6 ปีที่แล้ว +5

    Singh nal vair na tu payi veereya 🔥🔥

  • @gsantokhsinghgill8657
    @gsantokhsinghgill8657 ปีที่แล้ว +1

    Is singh de jajbe nu salam aa par eh Rif chukna galat aa baki pp off rawia thik aa jehre SHO ne badtamiji kiti us te karway hove ji

  • @MandeepSingh-gu7si
    @MandeepSingh-gu7si ปีที่แล้ว +5

    ਗਲ ਤਾਂ ਸਹੀ ਆ ਵਿਚਾਰੇ ਦੀ ਗੁਰੂ ਘਰ ਦੇ ਗ੍ਰੰਥੀ ਨੂੰ ਤਾਂ ਲੋਕ ਸਮਝਦੇ ਕੁੱਝ ਨੀ

  • @sattisohi6875
    @sattisohi6875 ปีที่แล้ว +1

    ਪਿੰਡ ਦੇ ਗੁਰਦੁਆਰੇ ਤਾਂ ਬਹੁਮੱਤ ਨਾਲ ਚਲਦੇ ਹੈ ਪੁਲਿਸ ਨਹੀਂ ਹਟਾਉਂਦੀ ਤਨਖਾਹ ਦੇਣੋ

  • @deepakjargari
    @deepakjargari 2 หลายเดือนก่อน

    Soorma

  • @jssidhu782
    @jssidhu782 ปีที่แล้ว +1

    Good babba ji tre nal aa all punjab

  • @daljitsingh8832
    @daljitsingh8832 3 หลายเดือนก่อน

    ਇਹਨੂੰ ਭਗਤ ਨੂੰ ਕਿਸੇ ਨੇ ਇਨਸਾਫ ਨਹੀਂ ਦੇਣਾ ਪੁਲਿਸ ਦੇ ਹੱਕ ਦੇ ਵਿੱਚ ਕੇਸ ਭੁਗਤੇਗਾ ਤੇ ਇਹਦੇ ਉਪਰ ਐਫਆਰਆਈ ਦਰਜ ਹੋਵੇਗੀ ਇਹ ਮੇਰਾ ਦਾਅਵਾ ਹੈ ਦਾਵਾ

  • @varunprashar9141
    @varunprashar9141 ปีที่แล้ว +29

    Bhagat singh de waris ... Salute to his spirit 👍🏼

    • @gazgaz6737
      @gazgaz6737 ปีที่แล้ว +3

      ਗੁਰੂ ਦਸ਼ਮੇਸ਼ ਦੇ ਵਾਰਿਸ ।
      ਭਗਤ ਸਿੰਘ ਦੇ ਨਹੀ ।

    • @KaranSharma-xx9me
      @KaranSharma-xx9me ปีที่แล้ว

      @@gazgaz6737 guru di koi sikhya pta v hai.chwla maran lga.na tusi guru aagya vich ho na hi bhagat singh di juti brobar.

    • @gazgaz6737
      @gazgaz6737 ปีที่แล้ว

      @@KaranSharma-xx9me ਹੁਣ ਗੰਗੂ ਬਾਮਣ ਸਿੱਖਾ ਨੂੰ ਦੱਸੇਗਾ ਗੁਰੂ ਆਗਿਆ ਕੀ ਹੈ । ਜਿਹਨਾ ਦਾ ਜਨੇਊ ਅਸੀ ਬਚਾਇਆ । ਉਹ ਤੁਹੀ ਟੁੱਚੇ ਲੋਕ ਸਿੱਖਾ ਸਾਹਮਣੇ ਸਿਰ ਚੁੱਕਣ ਵਾਲੇ ਕਿੱਥੋ ਹੋ ਗਏ ।
      ਜਿੱਨੇ ਥੋਡੇ ਸ਼ਰੀਰ ਤੇ ਰੋਮ ਹਨ ਜੇ ਉੱਨੀ ਬਾਰ ਜਨਮ ਲੈ ਕੇ ਵੀ ਸਾਡੇ ਗੁਰੂ ਸਾਹਿਬਾਨਾ ਦਾ ਸ਼ੁਕਰਾਨਾ ਕਰੋ ਉਹ ਵੀ ਘੱਟ ਹੈ । ਪਰ ਤੁਹੀ ਗੰਗੂ ਦੀ ਲਾਦ ਹੋ ਹੀ ਅਹਿਸਾਨ ਫਰਾਮੋਸ਼ ।

    • @mrsriya3671
      @mrsriya3671 ปีที่แล้ว

      @@gazgaz6737 kade Punjab to baar nikal ni skye north te Punjab hor kashmir te raaj ki kariliya or shekiya edi maarde jese ki saare India te raaj kita fuddu fuddu khalistani di aulade 😂🤣😂

    • @mrsriya3671
      @mrsriya3671 ปีที่แล้ว

      @@gazgaz6737 penchoda south india de loga nu eh vi ni pta si ki sikh ki haunde ay ki aa sikh aay vde desh bachn wale 😂🤣😂

  • @rajinderkaur5928
    @rajinderkaur5928 ปีที่แล้ว +4

    Sir veer nu insaaf jaroor dena

  • @reliableworld1225
    @reliableworld1225 ปีที่แล้ว +1

    ਵਾਹਿਗੁਰੂ ਜੀ ਇਸ ਬੰਦੇ ਦਾ ਪੱਤਾ ਕਰੋ ਯਾਰ ਇਸ ਨਾਲ ਧੱਕਾ ਨਾ ਹੋ ਜਾਵੇ, ਕਿਸੇ ਹੋਰ ਲਈ ਲੜ ਰਿਹਾ

  • @hsbhatti2682
    @hsbhatti2682 4 หลายเดือนก่อน

    ਇਸ ਬੰਦੇ ਦੀ ਤਕਲੀਫ ਅਗਰ ਇਨ੍ਹਾਂ ਪੁਲਿਸ ਵਾਲਿਆਂ ਨੇ ਸੁਣੀ ਹੁੰਦੀ ਤਾਂ ਇਸ ਨੂੰ ਇਹ ਕਦਮ ਚੁਕਾਉਣ ਵਾਲੀ ਪੁਲਿਸ ਹੈ

  • @SubhashKumar-zm2pn
    @SubhashKumar-zm2pn 2 หลายเดือนก่อน +1

    Like..our..vear...ab..ensanf..deana.pp..kam..jai..hind..

  • @jasvirsingh9978
    @jasvirsingh9978 3 หลายเดือนก่อน

    Good.sab.g.mere balo.saloot.g.aap.barge.officer.sari police bich.hune jaruri a

  • @karanshergillsingh9511
    @karanshergillsingh9511 ปีที่แล้ว +1

    you are great

  • @Gurnoorb-ck6gf
    @Gurnoorb-ck6gf 3 หลายเดือนก่อน

    Jazx

  • @BalwinderSingh-ov6kt
    @BalwinderSingh-ov6kt ปีที่แล้ว +1

    ਬਹਾਦੁਰ ਸਿੰਘ ਸਾਹਿਬ
    ਪ੍ਰਸ਼ਾਸਨ ਨੋ ਗੁੱਡ

  • @gurmindersingh9777
    @gurmindersingh9777 ปีที่แล้ว

    ਬਹੁਤ ਵੱਡਾ ਕਲੇਜਾ ਸਰਦਾਰ ਦਾ।
    ਜਾਗਦੇ ਸ਼ਿਪਾਹੀ ਤੋਂ SLR ਖੋ ਲਿਆਂਦੀ।

  • @favoritesongdhami6340
    @favoritesongdhami6340 ปีที่แล้ว +1

    we are doing request to punjab police please give him jastace

  • @malkeetsingh4610-xci
    @malkeetsingh4610-xci ปีที่แล้ว +1

    Waheguru ji mehar krn veer teh,,

  • @Guru-vz1mz
    @Guru-vz1mz ปีที่แล้ว +2

    ਜੇ ਤਹਸੀ ਪिਹਲ਼ਾ ੲਸ ਦੀ ਗॅਲ ਦੀ ਗੋਰ ਕਰ ਲੈਦੇ ਤਾ ਅॅਜ ਸੋਨੂੰਸਾिਰਅਾ ਨੁੰ ਨਾ िਵਪਤਾ ਪੈਦੀ

  • @sahilbhardwaj8361
    @sahilbhardwaj8361 ปีที่แล้ว

    Bahut vadiya kita

  • @malkitsingh8730
    @malkitsingh8730 ปีที่แล้ว +2

    Veer bahut dukhi lagda. Ess nu insaf milna Chahida.
    Jihni ehnu tang kita ja gall nhi suni uhna te vi karvai honi chahidi hai.
    DSP Sahib bahut vadhia Officer lag rhe han. Waheguru ji ess tra de Officer nu sda Chardicla vich rakhe te Promotiona bakhshan.

  • @bhaibaljitsinghmandimullal9940
    @bhaibaljitsinghmandimullal9940 ปีที่แล้ว +1

    Singh sahi wa 👌👌👌👌👌

  • @sukhwantsingh8669
    @sukhwantsingh8669 ปีที่แล้ว

    Good information 👍

  • @tejindersigh4480
    @tejindersigh4480 ปีที่แล้ว +1

    Sira bandha babhe

  • @chanansinghmohiwalia4629
    @chanansinghmohiwalia4629 ปีที่แล้ว +3

    ਹਾ ਹਾ ਹਾ ਹਾ ਹਾ ਹਾ

  • @sk4114
    @sk4114 ปีที่แล้ว

    Jo bolay so nihal well done boy tairi sachi awaj nu saloote aa sada Australia

  • @jindugill2203
    @jindugill2203 ปีที่แล้ว

    ਕੁਸ਼ ਨੀ ਬੱਸ ਫੋਕੀ ਵਾਹ ਵਾਹ ਲੈਣ ਲਈ। ਜੇ ਇਹਦੀ ਗੱਲ ਪੁਲਿਸ ਨੇ ਨਹੀਂ ਸੀ ਸੁਣੀ ਤਾਂ ਇਹ ਓਦਾਂ ਈ ਮੀਡੀਆ ਕੋਲ ਜਾ ਸਕਦਾ ਸੀ। 🙏

  • @magalsingh2412
    @magalsingh2412 ปีที่แล้ว +3

    ਪੁਲਿਸ ਪਰਸਾਸਨ ਕੰਮ ਨਹੀ ਰਹਿਆ ਜੋ ਨੋ ਜਵਾਨਾ ਨੂੰ ਇਹ ਕਦਮ ਚੁਕਣੇ ਪੈਦੇ

  • @amandeepsinghkhehra3454
    @amandeepsinghkhehra3454 ปีที่แล้ว

    ਸਾਰੇ ਪੁਲਿਸ ਅਫ਼ਸਰ marr nhi ਹੁੰਦਾ ਬਾਕੀ ਜੁਰਮ।।ਓਦੋ ਹੁੰਦਾ ਜਾ ਤੇ ਪੁਲੀਸ ਵਾਲੇ ਨਜ਼ਰ ਅੰਦਾਜ਼ ਕਰਦੇ ਜਾ ਕਿੱਸੇ ਗਰੀਬ ਨਾ dakka kare

  • @gssgamer5723
    @gssgamer5723 ปีที่แล้ว +1

    Sach Hamesha Kala Hi handaya

  • @shamlal6539
    @shamlal6539 ปีที่แล้ว +9

    a completely true man. totally fed up from everywhere. he choose the difficult way fully knowing police reaction. but he did it. very very brave action though illegal but he had no solution of his problems.

  • @patience_passion
    @patience_passion ปีที่แล้ว +4

    ਬਦਲਾਵ

  • @sukhjitsidhu6404
    @sukhjitsidhu6404 ปีที่แล้ว +1

    ਇਹ ਤਾਂ ਉਹ ਗੱਲ ਹੌਗਈ ਮਰਦੀ ਨੇ ਅੱਕ ਚੱਵਿਆ ਹਾਰ ਕੇ ਜੇਠ ਨਾਲ ਲਾਈਆਂ
    ਆਖਰ ਬੰਦਾ ਕੀ ਕਰੇਗਾ

  • @manindesingh8633
    @manindesingh8633 4 หลายเดือนก่อน

    Ok. Speech. Nojuvan.
    Ok. Surender

  • @happykaptan9503
    @happykaptan9503 ปีที่แล้ว

    very nice ji

  • @AjmerSingh-er1kl
    @AjmerSingh-er1kl หลายเดือนก่อน

    ਇਹ ਦੇਖੋ ਪੁਲੀਸ ਦਾ ਵਤੀਰਾ ਕਿੰਨਾ ਵਧੀਆ ਕਿਵੇ ਮਿੰਨਤਾ ਕਰਦੀ ਇਸ ਬੂਝੜ ਦੀਆ

  • @shayarammm3496
    @shayarammm3496 ปีที่แล้ว +6

    Police ne logo ko pareshan hi bahut kiya huya hai. Log bahut dukhi hai inse

  • @arjindersingh5868
    @arjindersingh5868 ปีที่แล้ว

    jusct for sidhu moose wala

  • @GurjantSingh-uv7xd
    @GurjantSingh-uv7xd ปีที่แล้ว

    ਸਹੀ ਗੱਲ ਗਰੰਥੀ ਦੀ ਤਨਖਾਹ ਵਾਲੀ ਗੱਲ ਸਹੀ 15000 ਹੋਣੀ ਚਾਹੀਦੀ ਹੈ

  • @shabadkirtan8060
    @shabadkirtan8060 ปีที่แล้ว

    ਜਿਉਂਦਾ ਰਹਿ ਓ ਸੇਰਾ

  • @jagdevsinghsran1113
    @jagdevsinghsran1113 ปีที่แล้ว +1

    👌

  • @lakhwindersingh5717
    @lakhwindersingh5717 ปีที่แล้ว +1

    Ek gall hor ..bai nu ainy himmat police di tha sgpc lai karni chahidi c .bcz main oh kasoorvar ne

  • @child99gamer68
    @child99gamer68 ปีที่แล้ว

    Very good jhedar sab

  • @ajayrandhawa3358
    @ajayrandhawa3358 ปีที่แล้ว

    Singh is king 👑

  • @jaswantsinghsaran6779
    @jaswantsinghsaran6779 ปีที่แล้ว

    Singh is king

  • @tarsemmannp5499
    @tarsemmannp5499 ปีที่แล้ว

    Sirraaaa karta vr ny

  • @VickyMadi-wp7mj
    @VickyMadi-wp7mj 3 หลายเดือนก่อน

    🎉🎉🎉🎉