ਦੇਖੋ ਕਿਵੇ?? 3 ਰੱਬ ਰੂਪੀ ਰੂਹਾਂ ਨੂੰ ਗੁਲਾਮ ਬਣਾਕੇ ਕਰਵਾਉਂਦੇ ਸੀ ਸਾਰਾ ਗੋਹਾ ਕੂੜਾਂ ਸਾਫ ॥ ਭਾਰਤ ਦਾ ਆਖ਼ਰੀ ਪਿੰਡ ॥

แชร์
ฝัง
  • เผยแพร่เมื่อ 27 ธ.ค. 2024

ความคิดเห็น • 10K

  • @gangboy2380
    @gangboy2380 2 ปีที่แล้ว +144

    ਬਹੁਤ ਬਹੁਤ ਵਧੀਆ ਕੰਮ ਕਿਤਾ ਤੁਸੀਂ ਪਾਲ ਵੀਰ ਜੀ ਇਨਾਂ ਰੱਬ ਰੁਪੀ ਬੰਦੇ ਆ ਨੂੰ ਇਨ੍ਹਾਂ ਜ਼ਾਲਮਾਂ ਤੋਂ ਛੁਟਕਾਰਾ ਦਵਾ ਆ ਤੂਹਾਡਾ ਬਹੁਤ ਬਹੁਤ ਧੰਨਵਾਦ ਤੇ ਇਨ੍ਹਾਂ ਜ਼ਾਲਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

    • @lakhwinderkaur1917
      @lakhwinderkaur1917 2 ปีที่แล้ว +2

      We expect

    • @gangboy2380
      @gangboy2380 2 ปีที่แล้ว

      @@lakhwinderkaur1917 yes, tanks God 🙏🙏🙏🙏 bless you,, sister

  • @narendrakumarpatil5147
    @narendrakumarpatil5147 2 ปีที่แล้ว +229

    बंधक मजदूर की आजादी के लिए भाई का कार्य मानवता के हित में है। ईश्वर आपके टीम को हिम्मत दे।

  • @yuvrajyakhmi3370
    @yuvrajyakhmi3370 2 ปีที่แล้ว +231

    ਮੇਰੇ ਭਰਾਵੋ, ਤੁਹਾਨੂੰ ਲੱਖ ਲੱਖ ਵਾਰ ਸਲਾਮਾਂ। ਤੁਸੀਂ ਹੀ ਗੁਰੂਜੀ ਦੀ ਲਾਡਲੀ ਫੌਜ ਹੋ। ਅੱਜ ਮੈਨੂੰ ਯਕੀਨ ਹੋ ਗਿਆ ਕਿ " ਜਦੋਂ ਤੱਕ ਇਕ ਵੀ ਸਿੰਘ ਜਿੰਦਾ ਹੈ ਓਦੋਂ ਤੱਕ ਹਿੰਦੂ ਅਤੇ ਇਨਸਾਨੀਅਤ ਨੂੰ ਕੋਈ ਖਤਰਾ ਨਹੀਂ ਹੈ "। ਵਸਦੇ ਰਹੋ ਬਾਬੇਓ। ਪਰਨਾਮ।

    • @RahulGupta-ul7xt
      @RahulGupta-ul7xt 2 ปีที่แล้ว +4

      Sahi gal ha veer ji🙏

    • @santbhindranwalejidefanche8767
      @santbhindranwalejidefanche8767 2 ปีที่แล้ว +3

      jadon takk singh jeonde ne, hindu ni koi khatra nahi, Muslim nu koi khatra ni isai nu koi khatra ni

    • @jashn1234
      @jashn1234 2 ปีที่แล้ว

      ਵੀਰ ਏਨੁ ਬਚੇ ਨੂ ਲੈ ਜਾਓ ਵੀਰ ਏ ਤਾ ਮੈਨੂ ਬਚਾ ਨੇਆਣਾ ਲਗਦਾ ਤਰਸ ਆਦਾ ਵੀਰ ਜੀ

    • @AvtarSingh-bv2pd
      @AvtarSingh-bv2pd ปีที่แล้ว

      Pà AA ki mi se ⁰

    • @BabaHimatpal
      @BabaHimatpal 5 หลายเดือนก่อน

      Pll​@@RahulGupta-ul7xt

  • @sanjogtarani3997
    @sanjogtarani3997 7 หลายเดือนก่อน +80

    ਆਪਣੇਂ ਬੱਚਿਆਂ ਦਾ ਭਵਿੱਖ ਉੱਜਵਲ ਦੂਸਰੇ ਦਾ ਨਰਕ ਕਰਨਾ ਹਾਏ ਰੱਬਾ ਸਜ਼ਾ ਦਿੱਤੀ ਜਾਵੇ

  • @Ameliatherobloxfairy
    @Ameliatherobloxfairy 2 ปีที่แล้ว +812

    ये व्यक्ति गुरु का सच्चा सिख है - गुरु गोबिंद सिंह साहिब का सच्चा सिपाही है । इंसानियत की ख़ातिर समाज से लड़ रहे हैं । ये मज़दूर जानवरों से भी बदतर ज़िंदगी गुज़ार रहे हैं । इनकी मुक्ति कराकर गुरु की सेवा कर रहे हैं। ईश्वर आपको और आपकी टीम को सदा सुखी रखे

    • @sandeepsinghlovely4009
      @sandeepsinghlovely4009 ปีที่แล้ว

      पंजाब में एक ही वर्ग है जो ये सब करता है , महा हरामखोर नीच इंसान हैं ये । इनके पास मिलते ऐसे बंधुआ मजदूर । नाबालिग लड़के के सर में गड़ा ही बन गया इतने जानवरो का गोबर उठा उठा कर । ये खुद सूअर जैसे पले हुए हैं और जिनसे दिन रात काम ले रहे जिनकी मेहनत का ये नीच खा रहें हैं उनका हाल देखो ।

    • @SandeepDhawal-hi7ws
      @SandeepDhawal-hi7ws ปีที่แล้ว +7

      Waheguru ji 🙏

    • @BharatBhushan-bg7rq
      @BharatBhushan-bg7rq ปีที่แล้ว +7

      सही हितकारी सरबत दा भला

    • @Army28766
      @Army28766 ปีที่แล้ว +3

      ❤❤

    • @truthaboutyoutube5822
      @truthaboutyoutube5822 ปีที่แล้ว +1

      ​@@SandeepDhawal-hi7wsme he ma my mo l a

  • @balwindersingh8212
    @balwindersingh8212 2 ปีที่แล้ว +327

    ਰੋਣਾ ਆਉਂਦਾ ਵੀਰਾਂ ਦੇਖ ਕੇ ਲਖ ਲਾਹਨਤਾ ਐਸੀਆਂ ਸਰਦਾਰੀਆਂ ਨੂੰ
    ਧਨਵਾਦ ਤੇਰੇ ਵੀਰ

    • @bgmixnews8553
      @bgmixnews8553 2 ปีที่แล้ว +3

      Right brother 👍

    • @harbhupindersingh4350
      @harbhupindersingh4350 2 ปีที่แล้ว

      ​@@bgmixnews8553

    • @akhtarsaab
      @akhtarsaab ปีที่แล้ว

      I am proud of brother is coment

    • @avtarbanger9003
      @avtarbanger9003 ปีที่แล้ว

      Shi aa veer ji,eh Lok janbujh ke khud ja kise hor rahien lokan de bacheyan nu chori ja aagwa kr lainde hn,aapne farm ch kamm kraunde hn,bacheyan krke pashu v vadhere rakh lainde hn,kuttde marde hn julm karde hn bacheyan te,aapne bacheyan nu paths Loka ke Dr. Engineer advocate IAS IPS pcs Ivf It's vagera vagera bnaude hn,ehna lokan da koi dharm nhi hunda,aiwe dikhawa mater hi hunda ha,ehna lokan da asal dharm lut khoh Jabar julm chori dakka lalch hunda ha,sarkar nu sab pata ha,koi karwahi nhi kardi .

    • @varindermodgill7265
      @varindermodgill7265 ปีที่แล้ว

      Sahi keha veerji tuci....m agree

  • @jagjitsinghsomal754
    @jagjitsinghsomal754 2 ปีที่แล้ว +123

    ਪਾਲ ਸਿੰਘ ਜੀ ਅਸੀਂ ਤਾਂ ਸਮਝਦੇ ਸੀ ਸਾਇਦ ਬਾੜਿਆਂ ਵਿੱਚ ਹੀ ਜ਼ੁਲਮ ਹੁੰਦਾ, ਪਰ ਇਹ ਤਾਂ ਆਪਣੇ ਵਾਲੇ ਵੀ ਬਿਗੜੇ ਹੋਏ ਨੇ। ਧੰਨ ਤੁਸੀਂ ਧੰਨ ਤੁਹਾਡੀ ਮਿਹਨਤ ਧੰਨ ਤੇਰੀ ਨਿਮਰਤਾ।

    • @jasbirkaur7946
      @jasbirkaur7946 2 ปีที่แล้ว +2

      Thank you brother.you are great soul.

    • @parminderchaudhary2010
      @parminderchaudhary2010 2 ปีที่แล้ว +2

      Thuade fufaf gujjar ni musalmaan ne ohh...
      O v wahabi....
      Gujjar kaum vaare pehla padhla pta krla...
      Bakwas baaji fer kreo

    • @KuldeepSingh-p6e4v
      @KuldeepSingh-p6e4v 5 หลายเดือนก่อน

      ​@@parminderchaudhary2010Gujjar v muslman e hunde fuddu lok comment te sahi krla

  • @PardeepKumar-bm5bi
    @PardeepKumar-bm5bi 11 วันที่ผ่านมา +5

    ਵੀਰ ਜੀ ਅਸਲੀ ਅਰਥਾਂ ਵਿਚ ਸੱਚੀ ਮਾਨਵਤਾ ਦੀ ਸੇਵਾ ਤੁਸੀ ਕਰ ਰਹੇ ਹੋ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @Kaurkh
    @Kaurkh 2 ปีที่แล้ว +23

    ਜੇ ਫੈਨ ਬਣਨਾ ਕਿਸੇ ਨੇ ਤਾਂ ਸਾਡੇ ਬਾਈ ਪਾਲ ਤੇ ਆਪਣਾ ਫ਼ਰਜ਼ ਸੇਵਾ ਸੁਸਾਇਟੀ ਦੇ ਬਣੋ,👏👏👏👏👏ਬਾਈ ਜੀ ਦੂਆਰਾ ਵੀਡੀਓ ਜ਼ਰੂਰ ਪਾਇਓ ਇਹਨਾਂ ਦੀ,

  • @souravkumar-fg7jx
    @souravkumar-fg7jx 2 ปีที่แล้ว +417

    ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਵੀਰ ਜੀ

    • @omkarsinghvirkjatt3942
      @omkarsinghvirkjatt3942 2 ปีที่แล้ว +5

      Waheguru ji 🙏

    • @palwindersingh3731
      @palwindersingh3731 2 ปีที่แล้ว

      Aap ghotia vaang palle hoye ne kiwen kisse GAREEB BACHIA naal eh vihaar kar sKde hO Rabba ej ki ho riha hai ??

    • @harjitsinghgill9493
      @harjitsinghgill9493 2 ปีที่แล้ว

      😂🎉😢😮😅😊

    • @akabrakbar1639
      @akabrakbar1639 2 ปีที่แล้ว

      vaheguru ji.......bauht vadiya km kr rhe o tussi😥😥

    • @ranvirbhathal4787
      @ranvirbhathal4787 2 ปีที่แล้ว

      ਜਿਓਦਾ ਰਹਿ ਪਾਲ ਵੀਰ 🙏💖👍

  • @AjayKumar-pj4zd
    @AjayKumar-pj4zd 2 ปีที่แล้ว +234

    ਵੀਰੇ ਕਿਸੇ ਦੇ ਪੁੱਤ ਨੂੰ ਗੁਲਾਮ ਬਣਾਉਣਾ ਗਲਤ ਹੈ ਵੀਰੇ ਇਵੇਂ ਨਾ ਕਰਿਆ ਕਰੋ ਸਰਬੱਤ ਦਾ ਭਲਾ ਮੰਗੇ ਕਰੋ ੴ

    • @PawanKumar-qb4px
      @PawanKumar-qb4px 2 ปีที่แล้ว +4

      Guru sub nu sadbhudhi bakshe
      Khote karama to jina bachya Jaye ohna thoda h,gall aala the mukdi h galla tell nahi

    • @PawanKumar-qb4px
      @PawanKumar-qb4px 2 ปีที่แล้ว +2

      Gall amla te mukdi galla te nahi

    • @anenlightenedmisfit6262
      @anenlightenedmisfit6262 2 ปีที่แล้ว +3

      ਲੱਤਾਂ ਦੇ ਭੂਤ ਗੱਲਾਂ ਨਾਲ ਨੀ ਮੰਨਦੇ। ਕਰੋ ਇਹਨਾਂ ਨੂੰ ਅੰਦਰ। ਜੁਰਮਾਨਾ ਵੀ ਲਾਓ।

  • @ashishchopra3038
    @ashishchopra3038 4 หลายเดือนก่อน +25

    सारे ही खाली कर दा गा तू चिंता ना कर
    ,,,,,,,,,, शेर की दहाड़ ..good veer je ,🙏🙏🙏

  • @puspabgmiking2450
    @puspabgmiking2450 2 ปีที่แล้ว +30

    आप लोग बहुत ही अच्छे इंसान हो इस काम को करने के लिए ईश्वर आपकी सहायता करे

  • @Mohitsharma0306
    @Mohitsharma0306 2 ปีที่แล้ว +67

    ਅਸਲ ਸਿੱਖ, ਰੱਬ ਦਾ ਬੰਦਾ ਪਾਲ ਖਰੌੜ।🙏 ਮਾਨ ਆ ਬਾਈ ਜੀ ਤੁਹਾਡੇ ਤੇ, ਪਰਮਾਤਮਾ ਕ੍ਰਿਪਾ ਕਰੇ।🙏

  • @NagpalGulshan
    @NagpalGulshan 5 หลายเดือนก่อน +12

    Sardar sahab ke liye salute banta hai ... Singh is king...
    Sari teem nu Waheguru chadhadi Kala wich rakhe....

  • @MVML420
    @MVML420 7 หลายเดือนก่อน +34

    ਰੱਬ ਕਰੇ ਇਹਨਾਂ ਲੋਕਾਂ ਦੇ ਬੱਚਿਆਂ ਨੂੰ ਵੀ ਬਹਾਰਲੇ ਦੇਸਾਂ ਵਿੱਚ ਇਸੇ ਤਰ੍ਹਾਂ ਰੱਖਿਆ ਜਾਵੇ

  • @Rajendra_kumar_soni
    @Rajendra_kumar_soni ปีที่แล้ว +26

    इंसान का इंसान पर जुल्म की इन्तहा देखकर आँखों से बरबस आँसू निकल पड़े, आपकी संस्था वाहगुरू जी की आवाज़ और वाह गुरू जी के हुक्म पर बहुत महान काम कर रहीं हैं, I saluate your great working

  • @gursewaksingh8299
    @gursewaksingh8299 2 ปีที่แล้ว +134

    ਵਾਹਿਗੁਰੂ ਜੀ ਮੇਹਰ ਕਰੇ ਇਹਨਾਂ ਗਰੀਬ ਲਾਚਾਰ ਬੇਸਹਾਰਾ ਬੱਚਿਆਂ ਅਤੇ ਬਜੁਰਗ ਦੇ ਪਰਿਵਾਰ ਵਾਲੇ ਮਿਲ ਜਾਣ ਜੀ। ਅਸੀਂ ਪਾਲ ਵੀਰ ਜੀ ਦਾ ਦਿਲ ਦੀ ਗਹਿਰਾਈ ਤੋਂ ਸ਼ੁਕਰੀਆ ਕਰਦੇ ਹਾਂ। ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ। ਇਹ ਸਿਰਫ ਤੇ ਸਿਰਫ ਪਾਲ ਵੀਰ ਜੀ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਸੰਭਵ ਹੈ। ਵਾਹਿਗੁਰੂ ਜੀ ਇਹਨਾਂ ਦੀ ਟੀਮ ਨੂੰ ਤੰਦਰੁਸਤੀ ਤੇ ਹੋਰ ਵੀ ਬਲ ਬਖਸ਼ੇ ਤਾਂ ਕਿ ਗਰੀਬ ਲੋਕਾਂ ਨੂੰ ਨਿਰੰਤਰ ਇਨਸਾਫ ਮਿਲਦਾ ਰਹੇ।

    • @bachhitermangal5310
      @bachhitermangal5310 2 ปีที่แล้ว

      ਵਾਹੇਗੁਰੂ ਜੀ ਵੀਰ ਜੀ ਤੁਹਾਡੀ ਚੜ੍ਹਦੀ ਕਲਾ ਕਰਨ

    • @dhainsingh620
      @dhainsingh620 2 ปีที่แล้ว

      À

    • @mahadevshivam8730
      @mahadevshivam8730 2 ปีที่แล้ว

      Talvar leke jao in nich logo k liye to or wahi maaro inke kyu paap krte hai ye thappad rakh diya kro wahi inke bahut sare log leke jaya kro paal bhai ji aap 🙏🏻🙏🏻

    • @mahadevshivam8730
      @mahadevshivam8730 2 ปีที่แล้ว

      Itne mote mote ho rhe khud to kha khake inki halt dekho bicharo ki 😫

    • @mahadevshivam8730
      @mahadevshivam8730 2 ปีที่แล้ว

      Paal bhaiya aapke sath jo bhagva color ki tshirt wala bacha hai jo ladke ko rok rha tha ki bhago nhi us bache me gussa jyada hai galt dekhke uska gussa jayaj hai lekin usko samjhao ki aapke sath jyada bnde na ho ya police na ho to kisi k sath jabrdsti nhi krni ye nich log nuksan pahuncha sakte hai

  • @rdmishra4541
    @rdmishra4541 2 ปีที่แล้ว +541

    गुरु साहिबान के सच्चे शिष्य सिख हैं आप जो इंसानियत के लिए काम कर रहे हैं बिना किसी भेदभाव के , आप पर वाहेगुरु जी की कृपा हमेशा बनी रहे , यही परमात्मा से विनती है 🙏

    • @SANJEEVKUMAR-bu3yk
      @SANJEEVKUMAR-bu3yk 2 ปีที่แล้ว +10

      Par tum Ram bhakt dalito ke sath chhua-chhut, bhed-bhaav, uch-neech kyo karte ho.

    • @vipulpandey4585
      @vipulpandey4585 2 ปีที่แล้ว +25

      @@SANJEEVKUMAR-bu3yk kis sadi me jee rahe ho??aur bhagwan ram sabke hai mere bhi tumhare bhi.

    • @SANJEEVKUMAR-bu3yk
      @SANJEEVKUMAR-bu3yk 2 ปีที่แล้ว +6

      @@vipulpandey4585 Ram Tum hinduo ka hoga na ki ham dalito ka

    • @vipulpandey4585
      @vipulpandey4585 2 ปีที่แล้ว +10

      @@SANJEEVKUMAR-bu3yk hindu religion ko jaano phir ye frustration nahi rahegi...agar mundi rakhani hai to islaam hai apna ke ban jihadi..phir hum ram bhakt hindu tumhare liye kaafir ..aur main baat tum hindu nahin rahoge.

    • @SANJEEVKUMAR-bu3yk
      @SANJEEVKUMAR-bu3yk 2 ปีที่แล้ว +7

      @@vipulpandey4585 pandey ji... Ham dalito ko tum hinduo aur hindu dharm ko janne ka time nahi....
      Maf karo.... Mubarak ho tumhe tumhara Hindu dharm..
      UP...... Azamgarh se

  • @sanjogtarani3997
    @sanjogtarani3997 7 หลายเดือนก่อน +19

    ਜਨਾਨੀ ਬਹੁਤ ਹੀ ਤੇਜ਼ ਹੈ ਸਜ਼ਾ ਰੱਬ ਦੇਵੇਗਾ ਦੇਰ ਹੈ ਅੰਧੇਰ ਨਹੀਂ

    • @GaganDeep-v6c
      @GaganDeep-v6c 7 หลายเดือนก่อน

      Hanji ina da bachya ta ina da karma da hisab kitab rab lau ki pta ina da bans he katam ho Java rab nade tade a dur nhi a 🙏🙏🙏🙏🙏

  • @sushmasingh5412
    @sushmasingh5412 2 ปีที่แล้ว +52

    ऐसे गरीब लोगों की सेवा मानवता के नाते सबसे बड़ी सेवा है।
    आपको इस काम के लिए बहुत बहुत आभार और धन्यवाद जी।

  • @diljeetsingh4387
    @diljeetsingh4387 2 ปีที่แล้ว +110

    ਜੇ ਅਸੀਂ ਕਿਸੇ ਦੁੱਖ ਵਿੱਚ ਹੈ ਤਾਂ ਇਸਦਾ ਮਤਲਬ ਹੈ ਸਾਨੂੰ ਲਸੰਸ ਮਿਲ ਜਾਂਦਾ ਹੈ ਕਿ ਅਸੀਂ ਦੂਸਰੇ ਇਨਸਾਨ ਨੂੰ ਗੁਲਾਮ ਬਣਾ ਲਈਏ ਵਾਹ ਜੀ ਵਾਹ 🙏🙏

    • @peetabrar5905
      @peetabrar5905 2 ปีที่แล้ว +3

      ਸਿੱਖ ਹੋਕੇ ਵੀ ਐਨਾ ਜੁਲਮ ਸਿੱਖ ਤਾਂ ਜੁਲਮ ਰੋਕ ਦੇ ਹੁੰਦੇ ਹਨ ਵਾਹਿਗੁਰੂ ਵਾਹਿਗੁਰੂ ਜੀ

    • @kessarsinghchandanpuri8301
      @kessarsinghchandanpuri8301 2 ปีที่แล้ว +1

      ਇੰਨਾ ਨੂੰ ਸੀ੍ ਗੁਰੂ ਗੋਬਿੰਦ ਸਹਿਬ ਸਾੜੂ ਕੜਾਹਿਆ ਵਿੱਚ ਮਸੰਦਾ ਨੂੰ ਰੱਖੇ ਨੇ ਦਾੜੇ ਪਾਪੀਆ ਨੇ ਮਾਸੁਮਾ ਨਾਲ ਕੀ ਕਰਦੇ ਨੇ

  • @uvg319
    @uvg319 2 ปีที่แล้ว +721

    He is a real Sikh. Waheguruji ka Khalsa waheguruji ki fateh.

    • @khursani2595
      @khursani2595 2 ปีที่แล้ว

      Kutte kyu bhukh rahe hai??kya bhediye dekhe?

    • @zilzili6195
      @zilzili6195 2 ปีที่แล้ว +15

      Yes not all sikh is bad some sikh is love ♥️

    • @baljindersinghbrar3541
      @baljindersinghbrar3541 2 ปีที่แล้ว +4

      Jma 22 ji ih lok 100% fuddu hn bt fer v inna ton bachke

    • @jashangill3096
      @jashangill3096 2 ปีที่แล้ว +3

      Wahaguru ji sab Da bhala kru ji🙏🙏🙏

    • @m.s6705
      @m.s6705 2 ปีที่แล้ว

      @@zilzili6195 yes but all hindus are bad 💓

  • @GusavkSidhu-d9h
    @GusavkSidhu-d9h 3 หลายเดือนก่อน +5

    ਮਾੜੇ ਇਨਸਾਨ ਤੇ ਤਕੜਾ ਜੁਲਮ ਕਰਨਾ ਗਲਤ ਕੰਮ ਹੈ ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ🙏🙏

  • @simranpreetkaur6899
    @simranpreetkaur6899 2 ปีที่แล้ว +88

    ਕਿੰਨੀ ਕਿੰਨੀ ਉਮਰ ਇਹਨਾਂ ਦੀ ਅਕਲ ਜਮਾ ਨੀ ਵਾਹਿਗੁਰੂ ਮੱਤ ਭੱਖਸ਼ੋ ਇਹਨਾਂ ਨੂੰ 🙏🙏🙏

    • @adabmusic9000
      @adabmusic9000 2 ปีที่แล้ว

      ਇਹ ਤੇ ਕੇਸ਼ ਰੱਖ ਕੇ ਇਹ ਕੰਮ ਕਰ ਰਹੇ ਨੇ

  • @dragongamerz7819
    @dragongamerz7819 2 ปีที่แล้ว +72

    ਸਤਿ ਸ੍ਰੀ ਆਕਾਲ ਭਰਾ ਬਹੁਤ ਚੰਗਾ ਕਰਮ ਆ ਪ੍ਰਮਤਮਾ ਤੂਹਾਡੇ ਤੇ ਮੇਹਰ ਭਰਿਆ ਹੱਥ ਰੱਖੀ

  • @Ranjit-Sidhu
    @Ranjit-Sidhu 2 ปีที่แล้ว +711

    ਪਾਲ ਵੀਰ, ਇਹਨਾਂ ਸਰਹੱਦੀ ਪਿੰਡਾਂ ਵਿੱਚ ਇਹ ਕੰਮ ਕਰਨਾ ਬਹੁਤ ਜ਼ੋਖਮ ਭਰਿਆ ਹੈ। ਕਿਸੇ ਵੀ ਸਮੇਂ ਤੁਹਾਨੂੰ ਨਾਰਾਜ਼ ਪਿੰਡ ਵਾਸੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡੀ ਬਹਾਦਰੀ ਨੂੰ ਸਲਾਮ।

    • @manna2290
      @manna2290 2 ปีที่แล้ว +10

      💯 true

    • @harmindersinghpammu553
      @harmindersinghpammu553 2 ปีที่แล้ว +25

      🌹🙏ਜਦੋਂ ਵਾਹਿਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਹੋਣ ਫਿਰ ਕਿਸਦਾ ਡਰ ਹੈ ਵੀਰੇ ਗੁਰੂ ਕਰਤਾ ਹਰਿ ਰਾਇ 🌹🙏🙇
      ਤੁਸੀਂ ਵੀ ਬੇਨਤੀਆਂ ਕਰਿਆ ਕਰੋ ਸਤਿਗੁਰੂ ਪਾਤਸ਼ਾਹ ਜੀ ਦੇ ਸ੍ਰੀ ਚਰਨ ਕੰਵਲਾਂ ਵਿੱਚ ਤਾਂ ਕਿ ਗੁਰੂ ਸਾਹਿਬ ਜੀ ਪੂਰੀ ਟੀਮ ਦੀ ਆਪ ਅਗਵਾਈ ਕਰਨ ਜੀ ਵਾਹਿਗੁਰੂ ਜੀ 🌹🙏🙇

    • @anmolsinghsingh8567
      @anmolsinghsingh8567 2 ปีที่แล้ว

      Vbhhhbb

    • @GurpreetKaur-jj3ms
      @GurpreetKaur-jj3ms 2 ปีที่แล้ว +7

      You are right brother ji 👍👍👍🙏🌹🙏

    • @harmindersinghpammu553
      @harmindersinghpammu553 2 ปีที่แล้ว +7

      @@GurpreetKaur-jj3ms ਜੀ ਭੈਣ ਜੀ ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏🙇

  • @BeantSingh-w2e
    @BeantSingh-w2e 5 หลายเดือนก่อน +6

    ਬਹੁਤ ਗਲਤ ਕਰ ਰਹੇ ਨੇ ਇਹ ਲੋਕ ਕਿਵੇਂ ਬੇਚਾਰੇ ਨੂੰ ਗੁਲਾਮ ਬਣਾ ਕੇ ਕੰਮ ਲਿੰਦੇ ਨੇ

  • @bantsinghghag5544
    @bantsinghghag5544 2 ปีที่แล้ว +80

    ਸਤਿ ਸ੍ਰੀ ਆਕਾਲ ਪਾਲ ਵੀਰ ਜੀ।
    ਕੱਲ 4:30 ਵਜੇ ਸ਼ਾਮ ਨੂੰ ਤੁਹਾਡੀ ਕਾਰ ਜਲੰਧਰ ਤੋ ਫਗਵਾੜਾ ਵੱਲ ਜਾ ਰਹੀ ਸੀ ਤੁਸੀ ਚਲਾ ਰਹੇ ਸੀ ਅਤੇ 5-6 ਜਾਣੇ ਪਿੱਛੇ ਬੈਠੇ ਹੋਏ ਸੀ ਸੋਨੀ ਵੀਰ ਵੀ ਸੱਜੇ ਪਾਸੇ ਪਿੱਛੇ ਬੈਠੇ ਸੀ,ਮੈਂ ਸਮਝ ਗਿਆ ਸੀ ਕਿ ਕਿਸੇ ਵੀਰ ਨੂੰ ਅਜ਼ਾਦ ਕਰਵਾ ਕੇ ਲਿਆਏ ਹੋਵੋਂਗੇ।।ਮੈਂ ਫਤਿਹ ਵੀ ਬੁਲਾਈ ਪਰ ਆਪ ਜੀ ਦਾ ਧਿਆਨ ਗੱਡੀ ਚਲਾਉਣ ਵੱਲ ਸੀ।ਪਰਮਾਤਮਾ ਆਪ ਜੀ ਦੀ ਉਮਰ ਲੰਬੀ ਕਰੇ।

    • @Jhajj858
      @Jhajj858 2 ปีที่แล้ว +4

      Bai tu apda Moter cycle mgar la laina c. Pal veer de car de 😭😭

    • @bantsinghghag5544
      @bantsinghghag5544 2 ปีที่แล้ว +3

      Rokan lai ishara vi keeta k ruk ke kush kha pee ke bhejda,but trefffic ne car naal ralan nahi ditti

    • @Jhajj858
      @Jhajj858 2 ปีที่แล้ว +2

      Ok vr

    • @SatnamSingh-yu9lh
      @SatnamSingh-yu9lh 4 หลายเดือนก่อน

      ਪਾਲ ਵੀਰ ਜੀ ਮੁੱਨਖਤਾ ਦੀ ਸੇਵਾ ਨੂੰ ਸਮਰਪਿਤ ਹੈ ਧੰਨਵਾਦ ਜੀ

  • @Uk-Chouhan-1998
    @Uk-Chouhan-1998 2 ปีที่แล้ว +107

    केसा हाल कर कर रखा है
    गुरुनानक देव की बहुत बहुत आभार एसे सरदार को जिस मां ने जन्म दिया धन्य हो 🙏🙏🙏🙏🙏

  • @HansRaj-zg7hb
    @HansRaj-zg7hb 2 ปีที่แล้ว +576

    ਮਰੀ ਜ਼ਮੀਰ ਵਾਲੇ ਨੀਚ ਲੋਕ ਕਿਵੇਂ ਹੰਕਾਰੇ ਹੋਏ ਲੋਕ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿੰਨਾ ਜ਼ੁਲਮ ਕਰਦੇ ਹਨ। ਬਚਾਉਂਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ

    • @baltejsingh4559
      @baltejsingh4559 2 ปีที่แล้ว

      ਵੀਰ ਪਾਲ ਸਿੰਘ ਇੱਨਾ ਮੰਦ ਬੁੱਧੀ ਵਿਚਾਰਿਆ ਤੇ ਜੁੱਰਮ ਕਰਦੇ ਆ ਹੁਣ ਤਾ ਉੱਸ ਦੇ ਘਰ ਵਾਲੀ ਨੂੰ ਵੀ ਗੋਬਰ ਦੇ ਟੋਕਰੇ ਦੀ ਟੈਨੀਸਨ ਸੀ ਕਿਵੇ ਬਿਜਲਈ ਨੇ ਬਣਨ ਵਰਗੀਆ ਖੁੱਚਾ ਕਰੀਆ ਸਨ

    • @baltejsingh4559
      @baltejsingh4559 2 ปีที่แล้ว +22

      ਐਡੇ ਕੀਮੀਨੇ ਲੋਕ ਵੀ ਰਹਿੰਦੇ ਨੇ ਸਾਡੇ ਪੰਜਾਬ ਵਿੱਚ ਭਾਊ ਜਮਾ ਮਰੀ ਜਮੀਰ ਆ ਕਿੱਸ ਜੁੰਗ ਵਿੱਚ ਕਰਜਾ ਦਿਓਗੇ ਇੱਨ ਭੰਗਤ ਲੋਕਾ ਦਾ

    • @maan.9899
      @maan.9899 2 ปีที่แล้ว +6

      Y eho jehe looka deaa kudeaa fude bhut dendeaa.eho.jehe.look.1000rs.cho.aabdeaa.kudeaa.de.fude.devaa.dendeaa

    • @jonjones1943
      @jonjones1943 2 ปีที่แล้ว +11

      Ena nu koi roti vi nahi denda,tusi lai langar ehna lai,sale parche de

    • @preetgill9363
      @preetgill9363 2 ปีที่แล้ว +5

      Saare eko jahe nhi ji jmeen vale

  • @ajaykhatkar9315
    @ajaykhatkar9315 5 หลายเดือนก่อน +3

    Kitni narmai se baat ki baat ko bigadne nhi Diya salute h KHAROUD SAHAB

  • @firemotion5085
    @firemotion5085 2 ปีที่แล้ว +232

    ये कम हिम्मत का काम नहीं है,ये है देश के असली हीरो 🙏🙏🙏🙏🙏🙏

    • @rajsingh9221
      @rajsingh9221 5 หลายเดือนก่อน +1

      Ye kaam koi khalistani hi kar skata hai 😊

    • @SukhjeetSingh-oh4cb
      @SukhjeetSingh-oh4cb 3 หลายเดือนก่อน

      @@rajsingh9221 sirf brahman hi thodi hai jo shoodro ko gulam banate rahe hai hazaro saalo se sabi kar sakte hai

    • @BeastEdits778
      @BeastEdits778 หลายเดือนก่อน

      @@rajsingh9221 vo khalistani nahi hai sikh hai dono mein fark hota hai pata karo pehle

  • @Delhihicks77
    @Delhihicks77 2 ปีที่แล้ว +79

    सुना था पंजाबियों का दिल बड़ा होता है, आज देख भी लिया 🙏

    • @gurpalsingh3720
      @gurpalsingh3720 2 ปีที่แล้ว +4

      दोषी भी पंजाबी मुक्त कराने वाले भी पंजाबी किसका दिल बड़ा है। 10 लोगो ने लाइक भी कीआ मुरख।

    • @DailyCloudswithAnjali
      @DailyCloudswithAnjali 4 หลายเดือนก่อน +1

      Bhai jitne bnde ye chhudvate h vo sbhi panjabip se hi chhudvate h

  • @sandeepkt7668
    @sandeepkt7668 2 ปีที่แล้ว +25

    ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਿੰਘ ਸਾਬ ਨੇ ਇਹ pal kharoud ji 🙏🙏🙌🙌

  • @anilmathur0001
    @anilmathur0001 11 วันที่ผ่านมา +5

    Mata Rani apko hamesha khush rakhe ❤ bhot achha kaam kara apne guru govind singh ji apko dekh rahe hai ki ap kitna achha kaam kar rahe ho

  • @tarloksingh311
    @tarloksingh311 2 ปีที่แล้ว +16

    ਬਹੁਤ ਮਾੜੀ ਗੱਲ ਆ ਜੀ,, ਸਖ਼ਤ ਕਾਰਵਾਈ ਕੀਤੀ ਜਾਵੇ ਜੀ,,ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @kuljitdhaliwal5082
    @kuljitdhaliwal5082 2 ปีที่แล้ว +20

    ਵਾਈ ਪਾਲ ਜੀ ਬਹੁਤ ਵਧੀਆ ਪਰਮਾਤਮਾ ਤੁਹਾਡੇ ਲੰਬੀ ਉਮਰ ਕਰੇ

  • @VishalKumar-wt7qb
    @VishalKumar-wt7qb 2 ปีที่แล้ว +22

    ਗੁਰੂ ਦੇ ਦੱਸੇ ਮਾਰਗ ਤੇ ਵਿਰਲੇ ਹੀ ਚਲਦੇ ਹਨ
    ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਨ

  • @gaganmangla2204
    @gaganmangla2204 หลายเดือนก่อน +1

    ਵੀਰ ਜੀ ਤੁਸੀ ਮਹਾਨ ਕੰਮ ਸੇਵਾ ਕਰ ਰਹੇ ਹੋ ਮੇ ਦੋ ਵਾਰ ਹਰਿਆਣਾ ਤੋਂ ਆਕੇ ਲਿਚਕਾਨੀ ਤੁਹਾਡੇ ਦਰਸ਼ਨ ਕੀਤੇ
    ਮੇਰੀ ਗੁਜਾਰਿਸ਼ ਹੈ ਮੇਰਾ ਪ੍ਰਭੂ ਤੁਹਾਨੂੰ ਹੋਰ ਸੇਵਾ ਕਰਨ ਦਾ ਬਲ ਬਖਸੇ ਮੇਰੇ ਵੀਰ ਦੀ ਸੇਵਾ ਕਿਸੇ ਕਥਨੀ ਦੇ ਮੁਹਤਾਜ ਨਹੀਂ

  • @schoolgam5106
    @schoolgam5106 2 ปีที่แล้ว +17

    ਪਾਲ ਵੀਰ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖੇ.ਪੰਜਾਬ ਸਰਕਾਰ ਨੂੰ ਪਾਲ ਵੀਰ ਜੀ ਦੀ ਸਹਾੲਿਤਾ ਕਰਨੀ ਚਾਹੀਦੀ ਹੈ.

  • @jassby4820
    @jassby4820 2 ปีที่แล้ว +102

    ਪਾਲ ਕਰੋੜ ਬਾਈ ਜੀ ਜਿਉਂਦਾ ਰਹੇ ਬਹੁਤ ਵਧੀਆ ਉਪਰਾਲਾ ਹੈ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @dilipjoshi1832
    @dilipjoshi1832 2 ปีที่แล้ว +13

    सिक्ख पंथ महान् है। हमारे आदरणीय गुरूओं ने धर्म की रक्षा के लिए अपने प्राण भी न्योछावर कर दिये तब भी सभी से प्रेम का उपदेश दिया ।सच्ची वीरता और मानवता का प्रतीक है- महान सिक्ख पंथ। श्री गुरू महाराज और सिक्ख पंथ को शत् शत् प्रणाम ।

  • @AdityaJuneja-b1i
    @AdityaJuneja-b1i 4 หลายเดือนก่อน +2

    Paji tusi jistra manukhi sewa kar rahe ho na sab to weadi sewa hai Bhagwan tuhanu hamesha khush rakhe lumbi Umar dewe❤❤❤

  • @S_for_shooter
    @S_for_shooter 2 ปีที่แล้ว +1155

    ਇਹ ਨੇ ਅਸਲੀ ਸਿੱਖ ਵੀਰ ਜੋ ਜਾਤ ਪਾਤ ਛੱਡ ਕੇ ਮਨੁੱਖਤਾ ਦੀ ਸੇਵਾ ਕਰਦੇ ਨੇ । ਬਾਕੀ ਜਾਅਲੀ ਤਾ ਜਾਤ ਪਾਤ ਜਾ ਹੋਰ ਮਸਲਿਆਂ ਪਿੱਛੇ ਜਾ ਆਪਸ ਵਿੱਚ ਹੀ ਲੜੀ ਜਾਂਦੇ ਆ।ਇਹ ਨੇ ਅਸਲੀ ਸਿੱਖ। ਇਹਨਾਂ ਨੂੰ ਸੱਚੇ ਸਿੱਖ ਕਹਿਣ ਨੂੰ ਵੀ ਦਿਲ ਕਰਦਾ ।🙏

    • @GurpreetKaur-jj3ms
      @GurpreetKaur-jj3ms 2 ปีที่แล้ว +45

      You are right Ji 👍👍👍🙏🌹🙏

    • @jasbirsingh1159
      @jasbirsingh1159 2 ปีที่แล้ว +14

      @@GurpreetKaur-jj3ms 🙏🙏🙏🙏

    • @arvindsaini1657
      @arvindsaini1657 2 ปีที่แล้ว +2

      Sahi gl a e ah sab toh samjdaar khalsha ji ne te bht vadia km krde paye ne ……. bht bnde fame layi greeba nu live te laya k maffi mangva k apne app nu bht vaade soorme samjde ne pr naam badaam krde ah sikh kom da v

    • @haroonshaikh9181
      @haroonshaikh9181 2 ปีที่แล้ว +9

      Masha Allah 👍👍tu si great ho pahi Asi tonu sulut krnaa

    • @Js-nc8nn
      @Js-nc8nn 2 ปีที่แล้ว +3

      Right

  • @BaljinderSingh-ti4lo
    @BaljinderSingh-ti4lo 2 ปีที่แล้ว +27

    ਬਹੁਤ ਵਧੀਆ ਕੰਮ ਕਰ ਰਹੋ ਬਾਈ ਸਤਪਾਲ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖਣ

  • @gurmitsinghgurmitbhullar9121
    @gurmitsinghgurmitbhullar9121 2 ปีที่แล้ว +241

    ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਰੱਬ ਮੇਹਰ ਰੱਖੇ ਤਰੱਕੀਆਂ ਬਕਸੇ ਬਹੁਤ ਵਧੀਆ ਸਲੂਟ ਆ ਤੁਹਾਡੀ ਸੋਚ ਨੂੰ

  • @meenakshibhandari2606
    @meenakshibhandari2606 5 หลายเดือนก่อน +3

    Inki Kai video dekhi he. Ye bahut achhe insaan he. Bhagwan aise hi achhe logo ke rup me dharti par rahete he.

  • @learner013
    @learner013 2 ปีที่แล้ว +39

    ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਵੀਰ ਜੀ 🙏ਬਹੁਤ ਬਹੁਤ ਖੁਸ਼ੀ ਮਿਲਦੀ ਰੂਹ ਤੋਂ ਜਦੋਂ ਆਖਿਰ ਤੇ ਇੰਨਾ ਸਭ ਦੇ ਮੂੰਹ ਤੇ ਮੁਸਕਰਾਹਟ ਆਉਂਦੀ🙏 ਮਾਲਕ ਤੰਦਰੁਸਤੀ ਦੇਣ ਤੁਹਾਨੂੰ🙏

  • @Jass-gu8fe
    @Jass-gu8fe ปีที่แล้ว +39

    ਬਹੁਤ ਵਧੀਆ ਕੀਤਾ ਵੀਰੇ ਜਿਉਂਦਾ ਰਹਿ ਲੰਬੀਆਂ ਉਮਰਾਂ ਮਾਣ ❤

  • @mrbansal1
    @mrbansal1 11 หลายเดือนก่อน +27

    वीर जी,तुसी रब्ब दा रूप हो,जो काम आप कर रहे हा आप और आपके परिवार को सतगुरु जी कदी भी अंदर जा बाहर किसे चीज दी कमी नहीं रहन देंगे❤❤❤

  • @hardeepdharni8697
    @hardeepdharni8697 5 หลายเดือนก่อน +2

    ਬੇਟਾ ਤੁਹਾਡੇ ਵਿੱਚ ਨਿਮਰਤ ਬਹੁਤ ਏ ਵਹਿਗੁਰੂ ਤੁਹਾਨੂੰ ਚੰੜਦੀਆ ਕਲਾਂ ਵਿੱਚ ਰੱਖੇ ਹੋਰ ਹਿੰਮਤ ਵਖਸੇ❤❤❤❤❤🎉🎉🎉🎉

  • @jassgamer4348
    @jassgamer4348 ปีที่แล้ว +15

    ਵਾਹਿਗੁਰੂ ਜੀ ਕੀ ਬਣੂ ਦੁਨੀਆਂ ਦਾ ਵੀਰ ਬਹੁਤ ਵਧੀਆ ਕੰਮ ਕਰਦੇ ਪਏ ਮਨੁੱਖਤਾ ਦੀ ਸੇਵਾ ਕਰਦੇ,,

  • @sunnynabha593
    @sunnynabha593 2 ปีที่แล้ว +6

    ਬਹੁਤ ਵਧੀਆ ਕੰਮ ਕਰਦੇ ਹਨ ਵੀਰ ਪਾਲ ਸਿੰਘ ਵਾਹਿਗੁਰੂ ਤੰਦਰੁਸਤੀ ਦੇਵੇ

  • @safar9490
    @safar9490 2 ปีที่แล้ว +289

    किसी गरीब की सेवा वाहे गुरु जी की सेवा करने के बराबर है, वाहे गुरु जी ने अपना पूरा जीवन दीन दुखियों की सेवा करने में लगा दिया था, वाहे गुरु जी की जय

    • @rekhapayal9428
      @rekhapayal9428 2 ปีที่แล้ว +6

      Bhai ji Jo aapane kam kiya hai na bahut Nek kam ki hai iske liye himmat chahie takat chahie Jo aur kisi ke pass sab kuchh hote hue tab bhi vah Aisa nahin karte Lekin ine masoomon ko inke Ghar walon se milane ka kam Bhagwan aapko khoob lambi aayu de Khush rakhe

    • @alidastgir3260
      @alidastgir3260 2 ปีที่แล้ว

      Paa ge Sanu pull kanjri wapas krdo thuhada dhanevade 😂

    • @tandrapatimohan7845
      @tandrapatimohan7845 2 ปีที่แล้ว +1

      So much

    • @omduttsharma1563
      @omduttsharma1563 2 ปีที่แล้ว

      J

    • @saurabhsinghsachan4076
      @saurabhsinghsachan4076 ปีที่แล้ว +1

      Waheguru ji ne ? Poori jindagi? 😅😅😊

  • @MaanMannt-lr2wk
    @MaanMannt-lr2wk 5 หลายเดือนก่อน +2

    Thanks vir ji tusi chnge sikh oo god bless you

  • @vickydauniya8021
    @vickydauniya8021 2 ปีที่แล้ว +23

    ਪਰਮਾਤਮਾ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਿੱਕੀ ਦੌਣ ਖੁਰਦ

  • @happinessishere
    @happinessishere ปีที่แล้ว +138

    This is called a True Sikh. WAHEGURU JI WAHEGURU 🙏😊

    • @rajendra53013
      @rajendra53013 ปีที่แล้ว +1

      But if i tell you he pro khalistani than you say he is not sikh

    • @SandeepSingh-dr5gb
      @SandeepSingh-dr5gb ปีที่แล้ว

      ​@@rajendra53013bhai tum issae personally Jantae ho... he is not pro khalistanti... pheley correct yourself merae bhai.

  • @barlajsingh969
    @barlajsingh969 2 ปีที่แล้ว +86

    ਵਾਹਿਗੁਰੂ ਤਰੱਕੀ ਬਖਸ਼ੇ ਪਾਲ ਵੀਰ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

    • @zeeZee-ek2wm
      @zeeZee-ek2wm 2 ปีที่แล้ว

      Good job brother lov u m from Pakistan allapak ap ko apne hifzoman me rake...

  • @YOUTUBEINDIA1X
    @YOUTUBEINDIA1X 12 วันที่ผ่านมา +2

    Sardaar ji Sitamarhi ek District hai Bihar me or jahan tak mai samajh paya hun un 3 logo ko pakad ke kaam karwa karein hai ve log lekin unke liye ve log kuch nahi kar rahe unki halat dekh ke mujhe bahut bura lag raha hai. Lekin aap ne unke liye jo kiya uske liye aapko teh dil se sukriya. Or bahut sara pyaar❤

  • @lakhbirsingh801
    @lakhbirsingh801 ปีที่แล้ว +9

    ਪਾਲ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @VineetPunjab
    @VineetPunjab 2 ปีที่แล้ว +79

    🙏 ਤੁਸੀਂ ਜੀ ਰੱਬ ਦਾ ਦੂਸਰਾ ਰੂਪ ਹੋ ਜੀ 💐

  • @sunnygill909
    @sunnygill909 2 ปีที่แล้ว +34

    ਲਾਹਨਤ ੲਿਹੋ ਜਿਹੇ ਲੋਕਾਂ ਤੇ ੲਿਹ ਘਟੀਅਾ ਲੋਕ ਅਾਹ ਦੱਲੇ ਸ਼ਰੇਅਾਮ ਝੂਠ ਬੋਲੀ ਜਾਂਦਾ
    ਅਸੀਂ ਤੁਹਾਡੇ ਨਾਲ ਹਾਂ ਪਾਲ ਜੀ ਬਹੁਤ ਵਧੀਅਾ ਕਾਰਜ ਹੈ

  • @kulwinderkaur229
    @kulwinderkaur229 5 หลายเดือนก่อน +1

    Pal singh veer ji tusi te Gurpreet veer ji rab da roop aa Mera parmatma tuhade roop ch aapne bachyan di raksha krda tuhada boht boht dhanvad ji 🙏🙏

  • @jagatgururavidassji7
    @jagatgururavidassji7 2 ปีที่แล้ว +107

    ਬਹੁਤ ਹੀ ਨੇਕ ਕਾਰਜ ਕਰਦੇ ਪਏ ਵੀਰ ਜੀ,, ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਨੂੰ

  • @vinodgarg66
    @vinodgarg66 ปีที่แล้ว +35

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @bhajanghrsahib-kirtanPBlive
    @bhajanghrsahib-kirtanPBlive 2 ปีที่แล้ว +73

    ਵਾਹਿਗੁਰੂ ਜੀ ਤੁਹਾਨੂੰ (((ਪੂਰੀ ਟੀਮ)))ਸਭ ਵੀਰਾਂ ਨੂੰ ਲੰਮੀਆਂ ਉਮਰਾਂ ਬਖਸ਼ਣ।।।।। ਹਿੰਮਤ ਬਲ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ🌹🌹🌹🌹🌹

  • @RandhirSingh-pl3nz
    @RandhirSingh-pl3nz 6 หลายเดือนก่อน +3

    संत श्रीअकाल। धन्य है आपका जीवन जो आपने इस नेक काम में लगाया है

  • @JatinderSingh-on2br
    @JatinderSingh-on2br 2 ปีที่แล้ว +122

    ਵਾਹਿਗੁਰੂ ਜੀ ਤੁਹਾਨੂੰ ਚਰਦੀਕਲਾ ਵਿਚ ਰੱਖਣ ਜੋ ਤੁਸੀਂ ਮਸੂਮਾਂ ਦੀ ਮਦਦ ਕਰਦੇ ਹੋ🙏🙏🙏🙏🙏🙏🙏🙏

  • @bikramjitsingh5415
    @bikramjitsingh5415 9 หลายเดือนก่อน +7

    ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ 🙏

  • @vickydauniya8021
    @vickydauniya8021 2 ปีที่แล้ว +45

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਉਤੇ ਮੇਹਰ ਕਰੋ ਵਿੱਕੀ ਦੌਣ ਖੁਰਦ

  • @Her_12-r4k
    @Her_12-r4k 3 หลายเดือนก่อน +1

    Thank you so much Rab Ji ! Jithe tuc khud nhi aa skde ! Othe tuc rabb de bande bhejde ho !
    People like him are true blessing❤ ! Waheguru chadi kala ch rakhe ❤

  • @mrskaur539
    @mrskaur539 2 ปีที่แล้ว +15

    ਵਾਹਿਗੁਰੂ ਜੀ ਪਾਲ ਵੀਰੋ ਬਹੁਤ 🙏🏽🙏🏽🙏🏽🙏🏽❤️ਇਹੈ ਜਿਹੇ ਨੂੰ ਰੱਬ ਬਖਸਣ। ਨਹੀ ਇਹਨਾ ਦੀ ਮੜੀ ਤੇ ਦੀਵਾ ਜਗਾਉਣ ਵਾਲਾ ਕੋਈ ਨਾ ਬਚੇ ਇਹਨਾ ਧੱਕਾ ਹਾਏ ਮੇਰਿਆ ਰੱਬਾ 💔

    • @shonatv009
      @shonatv009 2 ปีที่แล้ว

      th-cam.com/video/IAL2Ga1m78I/w-d-xo.html

  • @punjabi_vlogs_5959
    @punjabi_vlogs_5959 2 ปีที่แล้ว +134

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ 🙏

  • @navdeepbrar6012
    @navdeepbrar6012 2 ปีที่แล้ว +25

    ਇਹਨਾਂ ਦੀ ਪ੍ਰੋਪਰਟੀ ਜਬਤ ਕਰੋ ਵੀਰ ਜੀ 🙏 ਇਹਨਾ ਨੂੰ ਫੇਰ ਪਤਾ ਲੱਗੂ, ਕਿਵੇਂ ਕਿਸੇ ਦਾ ਗੋਹਾ ਸਿੱਟੀ ਦਾ ਹੈ।

    • @sanjogtarani3997
      @sanjogtarani3997 4 หลายเดือนก่อน

      ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @GrgVxv
    @GrgVxv 4 หลายเดือนก่อน

    ਮੇਰੇ ਵੀਰ ਜੀ. ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਆ. ਕਿਸੇ ਮਾਂ ਬਾਪ ਦਾ ਬੱਚਾ ਮਿਲ ਜਾਣਾ. ਇਸ ਤੋਂ ਵੱਡੀ ਸੇਵਾ ਕਿਹੜੀ ਆ ਵੀਰ ਜੀ. ਪਰਮਾਤਮਾ ਤੁਹਾਨੂੰ ਸਾਰੇ ਗਰੁੱਪ ਨੂੰ ਸਾਰੇ ਪਰਿਵਾਰ ਨੂੰ ਤਰੱਕੀ ਬਖਸ਼ੇ ਚੜਦੀ ਕਲਾ ਚ ਰੱਖੇ. ਰਾਜ ਕਰੇਗਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ

  • @darshanlalbatra8535
    @darshanlalbatra8535 ปีที่แล้ว +6

    ਵਾਹਿਗੁਰੂ ਜੀ ਅਸਲੀ ਗੁਰੂ ਦੇ ਸਿੱਖ ਹੋ। ਵਾਹਿਗੁਰੂ ਤੁਹਾਨੂੰ ਲੰਮੀ ਉਮਰ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @aishmeetsahi6093
    @aishmeetsahi6093 ปีที่แล้ว +17

    ਪਾਲ ਬਾਬਾ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ❤

  • @sumitbahri
    @sumitbahri ปีที่แล้ว +10

    ਜਿਨ੍ਹਾਂ ਨੇ ਇਨ੍ਹਾਂ ਭੋਲੇ ਭਾਲੇ ਬੱਚਿਆ ਤੇ ਜ਼ੁਲਮ ਕਿੱਤਾ, ਏਹ ਸਿੱਖ ਤੇ ਕੀ ਇਨਸਾਨ ਕਿਹਲਾਨ ਦੇ ਲਾਇਕ ਵੀ ਨਹੀਂ, ਥੁੱ ਹੈ ਤੁਹਾਡੇ ਵਰਗਾ ਤੇ. You don't deserve that sacred turban, It was so hard to watch that terrified innocent kid. Salute & respect to all these rescuers, esp the person who led this mission, he's like God's messenger himself, thank you for saving these innocent souls, you restore people's faith in humanity. Salute🫡🙇☮️🙏🏻

  • @MejorSingh-dm5ln
    @MejorSingh-dm5ln 4 หลายเดือนก่อน +3

    ਧੰਨਵਾਦ ਬਾਈ ਜੀ ਤੁਹਾਡਾ ਸਰਕਾਰਾ ਤੱਕ ਗੱਲ ਪਹੁੰਚਾਉ ਸਾਰੇ ਰਲਕੇ ਬਾਈ ਜੀ

  • @dharamsingh3141
    @dharamsingh3141 ปีที่แล้ว +14

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏

  • @msk6681
    @msk6681 ปีที่แล้ว +12

    जय हो, वाहे गुरु जी के सच्चे सेवक, जय हिन्द, जय भारत।

  • @surjitsingh5794
    @surjitsingh5794 2 ปีที่แล้ว +14

    ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵੀਰ ਜੀ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ।

  • @HarjeetKaur-zi8mo
    @HarjeetKaur-zi8mo 10 วันที่ผ่านมา +1

    Thanks!

  • @mrbansal1
    @mrbansal1 11 หลายเดือนก่อน +12

    सिंग इस king👑👑👑❤❤❤Love you वीरजी इन रब्ब रूपी रूहाँ दा साथ देन वास्ते❤❤सिंह साहब दा ग्रेट

  • @deepaksinghmoura7845
    @deepaksinghmoura7845 2 ปีที่แล้ว +23

    आज कहा जाए तो इंसान के रुप में एक सच्चा सरदार ही रह गया है जो भगवान का दूसरा रुप है मैं नमन करता हूं उन सिखों को जो आज भी धर्म के मार्ग पर चलते हैं दुनिया में सच्चा इंसान एक सरदार मात्र रह गया कोटि-कोटि नमन है आपको मेरा जो इंसानियत आप लोगों में है वह दुनिया में कहीं भी नहीं है 🙏🙏🙏🙏🙏🙏🙏🙏🙏🙏🙏🙏🙏🙏🙏

  • @makingyourlifeparwanaji7811
    @makingyourlifeparwanaji7811 2 ปีที่แล้ว +11

    ਵਾਹਿਗੁਰੂ ਜੀ ਪਾਲ ਵੀਰ ਨੂੰ ਹੋਰ ਹਿੰਮਤ ਬਖਸ਼ਣਾ,ਅਤੇ ਤਾਰ ਵੀਰ ਵਰਗਿਆਂ ਨੂੰ ਸਦਬੁੱਧੀ ਬਖਸ਼ਣਾ ਜੀ🙏

  • @SarojKumar-ly4xq
    @SarojKumar-ly4xq 10 วันที่ผ่านมา +1

    Jin maa ko apne bache nhi mil rhe honge unka haal to sochlo ...bhut bhut lahnate ese logo ko ...or aapka bhut shukriya dil se🙏

  • @naturesbeauty6371
    @naturesbeauty6371 2 ปีที่แล้ว +17

    Gud Work Sir 👍 ਸਰ, ਤੁਹਾਡਾ ਕੰਮ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ, ਇਸੇ ਤਰ੍ਹਾਂ ਕੰਮ ਕਰਦੇ ਰਹੋ ਅਤੇ ਲੋਕਾਂ ਦੀ ਮਦਦ ਕਰਦੇ ਰਹੋ।🙏
    JAI HIND 🇮🇳 JAI BHARAT

  • @OmParkash-jj4zj
    @OmParkash-jj4zj 2 ปีที่แล้ว +173

    ਇਹ ਸਿੱਖ ਨੀ ਹੋ ਸਕਦੇ ਹੰਕਾਰੇ ਹੋਏ ਜੱਟ ਹੋ ਸਕਦੇ ਸਰਕਾਰ ਇਹਨੇ ਤੇ ਕਨੂੰਨੀ ਕਾਰਵਾਈ ਕਰੇ ਸਰਕਾਰ ਇਸ ਵੀਰੇ ਨੂੰ ਸਕਿਊਰਟੀ ਦੇਵੇ

    • @Jrpanjab13
      @Jrpanjab13 2 ปีที่แล้ว +8

      Jatt v sare nhi glt landu bnade ho skde eh

    • @Jrpanjab13
      @Jrpanjab13 2 ปีที่แล้ว +1

      Jatt v sare nhi glt landu bnade ho skde eh

    • @Jhajj858
      @Jhajj858 2 ปีที่แล้ว +2

      ਸਰਕਾਰ ਨੁੰ ਏਨਾ ਬੁੱਚੜਾ ਤੇ ਨੱਥ ਪਾਉਣੀ ਚਾਹਿਦੀ ਹੈ kine aukha kam karda hona vichra

    • @prabhnoorkaur5756
      @prabhnoorkaur5756 2 ปีที่แล้ว +1

      hji

    • @Jhajj858
      @Jhajj858 2 ปีที่แล้ว +1

      @@prabhnoorkaur5756 ਜਲਾਦ ਨੇ ਏਹੇ

  • @hmk5666
    @hmk5666 2 ปีที่แล้ว +8

    ਵੀਰ ਜੀ ਬਹੁਤ ਬਹੁਤ ਧੰਨ ਵਾਦ ਜੀ ਰੋਣਾ ਆ ਗਿਆ ਦੇਖ ਕੇ
    🙏🙏🙏🙏🙏🙏

  • @talibvlog77
    @talibvlog77 7 หลายเดือนก่อน +11

    Bht Acha Kam kr Raha hai bahi jeendy wasdy rahu support to paksitan ❤❤❤❤❤

    • @RSB143
      @RSB143 7 หลายเดือนก่อน

      Pakisthan too.... sargoda ki krtaa ... murkha nee ....
      Saudi sare hi gulami kraande hai

  • @vovo1204
    @vovo1204 2 ปีที่แล้ว +212

    This man is doing great humanitarian work.....people should give donation to him so that he can open a ashram for such needy persons.....

    • @mohdqasim680
      @mohdqasim680 2 ปีที่แล้ว +2

      Weldon sir

    • @jaskaranSingh-kq3hf
      @jaskaranSingh-kq3hf 2 ปีที่แล้ว

      ਇਨ੍ਹਾਂ ਲੋਕਾਂ ਦੇ ਦਾੜੇ ਦੇਖੋ
      ਤੇ ਇਨ੍ਹਾਂ ਦੀ ਸ਼ਬਦਾਵਲੀ ਦੇਖੋ
      ਇਹ ਲੋਕ ਸਿੱਖੀ ਦੇ ਭੇਸ ਵਿਚ ਭੇੜੀਏ ਹਨ
      ਤੇ ਨਾਟਕ ਵੀ ਬਹੁਤ ਤਗੜਾ ਕਰਦੇ ਹਨ
      ਮੈਨੂੰ ਤਾਂ ਇਹ ਸਿਘ ਮੱਸੇ ਰੰਘੜ ਦੇ ਮਰੀਆ ਜਮੀਰਾ ਵਾਲੇ ਲੱਗਦੇ ਹਨ ਜਿਨ੍ਹਾਂ ਨੇ ਮੰਦਬੁੱਧੀ ਨਾਬਾਲਿਗ ਦਾ ਨਜਾਇਜ਼ ਫਾਇਦਾ ਚੱਕਿਆ

    • @saini6826
      @saini6826 2 ปีที่แล้ว +1

      22 g u r doing great job 👌👌👍👍👍🙏🙏🙏👏👏👏

    • @jarnaildhalio7463
      @jarnaildhalio7463 2 ปีที่แล้ว

      @@saini6826 0

    • @jarnaildhalio7463
      @jarnaildhalio7463 2 ปีที่แล้ว

      @@saini6826 we

  • @Recordsnew-uk3lt
    @Recordsnew-uk3lt 2 ปีที่แล้ว +50

    ਜਿਊਦਾ ਰਹਿ ਵੀਰ ਮੇਰਿਆ❤️

  • @balwindersingh8607
    @balwindersingh8607 2 ปีที่แล้ว +14

    🙏🙏🙏Waheguru ji🙏🙏🙏good job ਵੀਰ ਜੀ ਤੁਸੀਂ ਆਪਣੇ ਲਈ ਸਿਕੳਰਟੀ ਡੀਮਾਡ ਕਰੋ ਜੀ ਕੋਮ ਨੂੰ ਤੁਹਾਡੇ ਜਿਹੇ ਹੀਰੇ ਦੀ ਬਹੁਤ ਜ਼ਰੂਰਤ ਹੈ🙏🙏🙏❤️❤️❤️

  • @preetjawandha6183
    @preetjawandha6183 7 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਪਾਲ ਵੀਰੇ

  • @Laxmankashyapp
    @Laxmankashyapp ปีที่แล้ว +32

    जो काम सरकार को करना चाहिए, वो काम आप लोग कर रहे हैं।
    Very good sir 🙏

  • @vishal.._2505
    @vishal.._2505 ปีที่แล้ว +4

    ਵੀਰ ਜੀ ਤੁਸੀਂ ਸ਼ੀ ਕਰ ਰਹੇ ਓ ਚੰਗਾ ਕੰਮ ਆ 💯 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫਤੇ 🙌

  • @kanavgupta6974
    @kanavgupta6974 ปีที่แล้ว +43

    True sikhism , i must say , very happy to see you doing well and helping others , lots of respect and love from jammu ❤

  • @asingh8869
    @asingh8869 10 วันที่ผ่านมา

    पाल सिंह जी आप और आपकी पूरी टीम को अनंत बधाईयां ।
    आप गुरू गोविंद सिंह जी के सच्चे सिपाही हो। वाहे गुरु जी की खालसा वाहे गुरू जी की फतेह।