Gurdas Mann Real House in Village / ਗੁਰਦਾਸ ਮਾਨ ਨੇ ਆਪਣਾ ਬਚਪਨ ਵਾਲਾ ਘਰ ਕਿਉ ਵੇਚਿਆ

แชร์
ฝัง
  • เผยแพร่เมื่อ 8 ม.ค. 2025

ความคิดเห็น • 92

  • @PalSiingh
    @PalSiingh 2 หลายเดือนก่อน +1

    ਬਹੁਤ ਵਧੀਆ ਅਨਸਾਨ ਹੈ ਗੁਰਦਾਸ ਮਾਨ

  • @happybhaghatsardullapurbad9437
    @happybhaghatsardullapurbad9437 4 หลายเดือนก่อน +3

    ਮਾਨ ਸਾਬ ਸਦਾ ਖੁਸ਼ ਰਹੋ ਜੀ

  • @KarnailSingh-j4u
    @KarnailSingh-j4u 4 หลายเดือนก่อน +18

    ਗੁਰਦਾਸ ਹੁਣ ਪੰਜਾਬ ਦਾ ਅਨਮੋਲ ਹੀਰਾ ਹੈ।

    • @kuljitsingh5556
      @kuljitsingh5556 4 หลายเดือนก่อน

      @@KarnailSingh-j4u ਕੰਕਰ ਹੈ।

  • @jaykalirai9111
    @jaykalirai9111 3 หลายเดือนก่อน +1

    BABA gurdas maan jee ❤️

  • @mohindergill7478
    @mohindergill7478 4 หลายเดือนก่อน +2

    Maan punjab da maan wonderful singer wonderful personality jug jug jio hajaro saal maan ji loka nu sarhde ta sarhi jaan de

  • @vickyrajpoot6288
    @vickyrajpoot6288 3 หลายเดือนก่อน +1

    🙏♥️ ਜੈ ਬਾਬਾ ਬੋਹੜ ਗੁਰਦਾਸ ਮਾਨ ਸਾਬ੍ਹ ਜੀ 🥰 ਜੁਗ ਜੁਗ ਜੀਵੇ ਮਾਨਾ ਮਾਣ ਪੰਜਾਬੀ ਬੋਲੀ ਦਾ ♥️🙏

  • @Sonu-eb8qf
    @Sonu-eb8qf 3 หลายเดือนก่อน +1

    ਇੰਨਾਂ ਦੀ ਹੈਲਪ ਕਰ ਦਿੰਦੇ ਘਰ ਵੀ ਬਹੁਤ ਪੁਰਾਣੇ ਨੇ

  • @KulwantSingh-ff4ju
    @KulwantSingh-ff4ju 4 หลายเดือนก่อน +11

    ਆਵਦੇ ਪਿੰਡ ਤੇ ਚਾਰ ਪੈਸੇ ਲਾ ਦਿੰਦਾ ਤਾਂ ਚੰਗਾ ਹੁੰਦਾ

    • @JagdevKhan-cn4qu
      @JagdevKhan-cn4qu 4 หลายเดือนก่อน

      Pind ta es traa changy lagde ne veer,

  • @gurpreetkaur-oe8li
    @gurpreetkaur-oe8li 4 หลายเดือนก่อน +9

    ਗੁਰਦਾਸ ਮਾਨ ਪਜਾਬ ਦ ਸਾਨ

  • @sukhwindersingh-jy8zs
    @sukhwindersingh-jy8zs 4 หลายเดือนก่อน +16

    ਬਹੁਤ ਬਹੁਤ ਸ਼ੁਕਰੀਆ

  • @divinepower148
    @divinepower148 4 หลายเดือนก่อน +27

    ਗਰਦਾਸ ਮਾਣ ਨਹੀਂ, ਕਾਕਾ ਗੁਰਦਾਸ ਮਾਨ ਹੈ,

  • @sandhyasoni2011
    @sandhyasoni2011 4 หลายเดือนก่อน +10

    ਕਰੋ ਅਰਦਾਸ ਮਾਨ ਸਾਹਿਬ ਨੇ ਤਾਂ ਕਦੇ ਵੀ ਆਪਣੇ ਗਾਣਿਆਂ ਦੇ ਵਿੱਚ ਗਿੱਦੜਵਾਹਾ ਦਾ ਨਾਮ ਨਹੀਂ ਲਿਆ ਕਿਸੇ ਵੀ ਇੰਟਰਵਿਊ ਦੇ ਵਿੱਚ ਨਹੀਂ ਕਿਹਾ ਕਿ ਮੈਂ ਗਿੱਦੜਵਾਹਾ ਹਾਂ ਪਰ ਇਥੋਂ ਦੀ ਲੋਕਾਂ ਨੂੰ ਪਤਾ ਹੈ ਉਹਨਾਂ ਤੋਂ ਕੁਝ ਲਈ ਉਹ ਹਾਕਮ ਸੂਫੀ ਜੀ ਕੌਣ ਸੀ ਪਰ ਉਹਨਾਂ ਨੇ ਕਦੇ ਵੀ ਕਿਸੇ ਚੀਜ਼ ਦਾ ਜਿਕਰ ਨਹੀਂ ਕੀਤਾ ਇਹ ਬਹੁਤ ਮਾੜੀ ਗੱਲ ਹੈ

  • @surindertakhar7830
    @surindertakhar7830 4 หลายเดือนก่อน +12

    ਲੱਗਦ ਹੈ ਹੋਰ ਕੁੱਝ ਨਹੀ ਮਿਲਿਆ ..... ਨਕੋਦਰ ਚਲੇ ਜ਼ਾਦੇ ਤਾਂ ਚਾਰ ਪੈਸੇ ਬਣ ਜ਼ਾਦੇ....!

    • @Manpeta1869
      @Manpeta1869 4 หลายเดือนก่อน

    • @sevenriversrummi5763
      @sevenriversrummi5763 4 หลายเดือนก่อน

      🐶🐕🐶🐕🐶🐕🐶🐶🐕🐶🐕

  • @satwindersingh1171
    @satwindersingh1171 4 หลายเดือนก่อน +5

    Very nice veer ji ❤❤

  • @GccGgg-j9r
    @GccGgg-j9r 4 หลายเดือนก่อน +1

    Sidhu musa vala like karo

  • @jassadhesi730
    @jassadhesi730 4 หลายเดือนก่อน +14

    Love you Mann Saab ji

  • @SushilSharma-ee6sj
    @SushilSharma-ee6sj 4 หลายเดือนก่อน

    Gurudas Maan a Gem🌹🌹🌹🌹🌹

  • @boban5194
    @boban5194 4 หลายเดือนก่อน +1

    ਮੈਨੂੰ ਤਾਂ ਪਹਿਲੀ ਵਾਰ ਪਤਾ ਲੱਗ ਗਿਆ ਗੁਰਦਾਸ ਮਾਨ ਦਾ ਪਿੰਡ ਗਿੱਦੜਬਹਾ

  • @UnfilteredOffRoad
    @UnfilteredOffRoad 4 หลายเดือนก่อน

    Gurdas maan zindabaad ❤❤

  • @LovepreetSingh-e3l
    @LovepreetSingh-e3l 2 หลายเดือนก่อน

    Gurdas man punjab da manh

  • @RoshanRandhawa-i6g
    @RoshanRandhawa-i6g 3 หลายเดือนก่อน +1

    Gurdas man. Saab bolo. G

  • @BalbirSinghNalagarh
    @BalbirSinghNalagarh 3 หลายเดือนก่อน

    Saan e punjab e maan ❤❤

  • @Official.maan5649
    @Official.maan5649 4 หลายเดือนก่อน +4

    Mare roll v os song vich
    Thank TUC Sade pind gya . Ma Mohali rehna hun

  • @DeepSingh-dn4od
    @DeepSingh-dn4od 4 หลายเดือนก่อน +4

    👌👌

  • @gurlabhsingh8072
    @gurlabhsingh8072 4 หลายเดือนก่อน +9

    ਜੋਰੂ ਦਾ ਗੁਲਾਮ ਹੈ ਗੁਰਦਾਸ ਮਾਨ ਥੱਲੇ ਲੱਗਾ ਘਰ ਵਾਲੀ ਦੇ

    • @richimusicindia
      @richimusicindia 4 หลายเดือนก่อน +2

      Fuddu soach na rakhiya kroo Insaan nu Janam vi Ek aurat hi dindi aa. Maa insaan nu jawani Tak Paldi aa te Wife ਬੁਢਾਪੇ ਤੱਕ ਪਾਲਦੀ ਆ। Apni wife di kadar kriya kroo only kamm wali na samja kroo rabb tenu ਮੱਤ ਬੁੱਧੀ ਦੇਵੇ .

    • @rupinderkaur741
      @rupinderkaur741 3 หลายเดือนก่อน

      ​@@richimusicindiaਬਹੁਤ ਵਧੀਆ ਅਕਲ ਦਿਤੀ ਏ ਵੀਰ ਨੇ ਸ਼ਾਬਾਸ਼ੇ

    • @UshaRani-zu8qu
      @UshaRani-zu8qu 2 หลายเดือนก่อน

      Bhat boht dhanwaad dasan lai k Ghar wali de dhale laga a malak tuhanu kush rakhe traki dewe wase rab di Jada mehar lagdi aa jehda tuhanu ina PTA aa
      Wasa sira a yaar tu
      Man Gaye tanu

  • @singhissingh3559
    @singhissingh3559 4 หลายเดือนก่อน

    Great Man

  • @VeerPal-vq1sz
    @VeerPal-vq1sz 3 หลายเดือนก่อน

    👌👌👌👌🌹🌹🌹🙏🙏🙏

  • @AkashDeep-hp4st
    @AkashDeep-hp4st 4 หลายเดือนก่อน +3

    ❤❤❤❤

  • @jaskarandas8351
    @jaskarandas8351 4 หลายเดือนก่อน +5

    Bombay ale ho gae hun pind kitho😅😅😅😅😅

  • @ranvirs.khanna2511
    @ranvirs.khanna2511 4 หลายเดือนก่อน +1

    Kake oh legend ne apne field de so maan sahb bolo

  • @BalbirSingh-yd2ol
    @BalbirSingh-yd2ol 4 หลายเดือนก่อน +5

    ਇਸ ਦੀ ਕੋਈ ਵੀ ਚੀਜ਼ ਪਸੰਦ ਨੀ ਬਕਬਾਸ

  • @qadeerhussain4838
    @qadeerhussain4838 4 หลายเดือนก่อน

    گرداس مان
    اک نیک بندہ وا

  • @JarnailSingh-d5f
    @JarnailSingh-d5f 4 หลายเดือนก่อน

    ਗੁਰਦਾਸ ਮਾਨ ਪੰਜਾਬ ਦਾ ਅਣਮੋਲ ਹੀਰਾ ਹੈ ਪਰ ਘਰ ਇਸ ਨੂੰ ਵੇਚਣਾ ਨਹੀਂ ਚਾਹੀਦਾ ਅਤੇ ਗਰੀਬਾਂ ਨੂੰ ਦਾਨ ਕਰ ਦਿੰਦਾ😢🎉

    • @kuljitsingh5556
      @kuljitsingh5556 4 หลายเดือนก่อน

      @@JarnailSingh-d5f ਇਹ ਸਿਖੀ ਵੇਚ ਗਿਆ, ਪੰਜਾਬੀ ਵੇਚ ਗਿਆ, ਘਰ ਕੀ ਚੀਜ਼ ਹੈ।

  • @satwinderkaur6072
    @satwinderkaur6072 4 หลายเดือนก่อน

    ਪਤਾ ਨਹੀ ਬੰਦਾ ਜਿੰਨੇ ਮਰਜ਼ੀ ਪੈਸੇ ਕਮਾ ਲਵੇ ਕਿੱਥੇ ਮਰਜ਼ੀ ਚਲਾ ਜਾਵੇ ਪਰ ਪਹਿਚਾਣ ਪਿੰਡ ਨਾਲ ਹੀ ਹੁੰਦੀ ਆ,,,,, ਪਰ ਇਕ ਗਲ ਪਿੰਡ ਵਿੱਚ ਮਦਦ ਨਾਲੋ ਬਾਹਰੇ ਦੇ ਲੋਕਾਂ ਦੀ ਜਿਆਦਾ ਹੈਲਪ ਕਰਦੇ ਨੇ ਅਮੀਰ ਲੋਕ ਸਾਡੇ ਪਿੰਡ ਵੀ ਇੱਕ ਬਹੁਤ ਅਮੀਰ ਬੰਦਾ ਪਰ ਓਹ ਪਿੰਡ ਵਿੱਚ ਘਟ ਬਹਰਦੇ ਪਿੰਡ ਸ਼ਹਿਰ ਵਿਚ ਜਿਆਦਾ ਦਾਨ ਪੁੰਨ ਕਰਦੇ ਨੇ

  • @gurpreetkaur-oe8li
    @gurpreetkaur-oe8li 4 หลายเดือนก่อน

    Very nice

  • @JagjitKumar-x6b
    @JagjitKumar-x6b 4 หลายเดือนก่อน +4

    Jao sai ji maharaj ji

  • @dpsandhu8982
    @dpsandhu8982 4 หลายเดือนก่อน

    ❤Wmk 🙏🏻🥰

  • @sarbjitsabi7007
    @sarbjitsabi7007 4 หลายเดือนก่อน

    Punjabi maa boli de sapoot maan saab

  • @birsingh9831
    @birsingh9831 4 หลายเดือนก่อน

    GOOD,,JI

  • @virbikramjitsinghboparai8900
    @virbikramjitsinghboparai8900 4 หลายเดือนก่อน +2

    Mansa wale g v kandhe a

  • @Monty_Singh0932
    @Monty_Singh0932 4 หลายเดือนก่อน

    Bai gurdas mann delhi jado v ande ne, darshan hardware Rajori Garden te jarur ho ke jane de ne. Mein ap milya veer g.

  • @LovepreetSingh-e3l
    @LovepreetSingh-e3l 2 หลายเดือนก่อน

    Gurdas man g bolo veer g

  • @anushpreetkaur4344
    @anushpreetkaur4344 4 หลายเดือนก่อน

    🎉🎉

  • @Simran_-yi3yp
    @Simran_-yi3yp 3 หลายเดือนก่อน

    Ryt brother ,name bhi sahi nahi pta

  • @RajwinderKaur-jc6lh
    @RajwinderKaur-jc6lh 4 หลายเดือนก่อน

    Mana 22 .🎉🎉🎉🎉

  • @shivcharndhaliwal1702
    @shivcharndhaliwal1702 4 หลายเดือนก่อน +9

    ਕੋਈ ਦਮ ਹੈ ਇਹਨਾਂ ਗੱਲਾਂ ਵਿੱਚ,, ਘਰ ਤੋਂ ਕਿਸੇ ਨੇ ਠੋਕੇ ਲੈਣੈ ਨੇ,,, ਉਜੜੀਆਂ ਖੱਡਾਂ ਵਿੱਚ,,,, ਮਾਣਸੇ ਵਾਲਿਆਂ ਬੰਬੇ ਜਾ ਇੰਟਰਵਿਊ ਲੈਣ,,ਲੱਭ ਲਵੇਗਾ ਉਥੇ,,, ਭਕਾਈ ਮਾਰੀ ਹੈ 😂😂😂😂

    • @jaskaransingh-di8zl
      @jaskaransingh-di8zl 4 หลายเดือนก่อน +1

      ਸਹੀ ❤ਹੈ

    • @shivcharndhaliwal1702
      @shivcharndhaliwal1702 4 หลายเดือนก่อน +1

      @@jaskaransingh-di8zl ਧੰਨਵਾਦ ਜੀ 🙏🏿🙏🏿,,, ਗੁਰਦਾਸ ਮਾਨ ਦੀ ਲੇਖਣੀ ਤੇ ਗਾਇਕੀ ਨੂੰ ਪਸੰਦ ਕਰਦੇ ਨੇ ਫੈਨ ,,,ਪਰ ਕਿਸੇ ਪਿੰਡ ਦੀਆਂ ਗਲੀਆਂ,, ਘਰਾਂ ਨਾਲ ਦਰਸ਼ਕਾਂ ਦਾ ਕੀ ਵਾਸਤਾ ,, ਅਜਿਹੇ ਘਰ ਵੇਚਣ ਵਾਲੇ ਨਹੀਂ ਹੁੰਦੇ,, ਵੇਚ ਕੇ ਰੋਕੜ ਵੱਟੀ ,,,,, ਲੋਕ ਤਾਂ ਮਿਜੂਜੀਅਮ ਬਣਾ ਕੇ,,,,,ਸਾਲਾਂ ਪਤਰਕਾਰ ਹੀ ,,,,,,

    • @shivcharndhaliwal1702
      @shivcharndhaliwal1702 4 หลายเดือนก่อน +1

      ਲੰਢੂ ਪਤਰਕਾਰ,,, ਜਿਸ ਘਰ ਵਿੱਚ ਜਨਮ ਲੈਕੇ ,,,,, ਪ੍ਰਸਿੱਧੀ ਖੱਟੀ,,, ਉਸ ਨੂੰ ਕੋਈ ਵੇਚਦਾ ਹੈ,,, ਉਸ ਘਰ ਨੂੰ ਤਾਂ ਵਿਰਾਸਤੀ ਘਰ,, ਮਿਊਜ਼ੀਅਮ ਬਣਾ ਕੇ ਰੱਖਣਾ ਚਾਹੀਦਾ ਸੀ,,, ਉਥੇ ਕਬੂਤਰ ਵੀ ੍ਰਨਜਰ ਨਹੀ ਆਇਆ,,, ਲੰਢੂ ਪਤਰਕਾਰ ਮੁੰਬਈ ਜਾਕੇ ਪੁੱਛੇ,,,, 1989 ਵਿੱਚ ਮੈਂ ਤੇ ਮੇਰਾ ਭਾਣਜਾ,,ਮਾਨ ਨੂੰ ਉਸ ਦੇ ਕੋਠੀ ਨੰ ਇੱਕ, ਨਿਊ ਅਫਸਰ ਕਲੋਨੀ ਪਟਿਆਲਾ ਮਿਲਕੇ ਆਏ ਸੀ ਇੱਕਠਿਆਂ ਚਾਹ ਪੀਤੀ,, ਉਹਨਾਂ ਆਪਣਾ ਨਵਾਂ ਗੀਤ ਸੁਣਾਇਆ,,ਮੈਂ ਆਪਣੀ ਕਵਿਤਾ ਸੁਣਾਈ,, ਉਹਨਾਂ ਨੇ ਮੈਨੂੰ ਆਟੋਗਰਾਫ ਦਿੱਤਾ ਕਿ ਵੀਰ ਧਾਲੀਵਾਲ ਨੇ ਆਪਣੀ ਨਿਰੋਲ ਨਜ਼ਮ ਸੁਣਾਕੇ ਮਾਨ ਦਾ ਮਨ ਮੋਹ ਲਿਆ,,,, ਗੁਰਦਾਸ ਮਾਨ ਨੂੰ ਸਤਿਕਾਰ ਕਰਦੇ ਨੇ ਫੈਨ,,,, ਅਣਪਛਾਤੇ ਘਰ,, ਗਲੀਆਂ ਨੂੰ ਨਹੀਂ,,, ਲੰਢੂ ਪਤਰਕਾਰ ਹੁਣ ਹੋਰ ਗਾਇਕਾਂ ਦੇ ਘਰ ਫਰੋਲੇਗਾ ,,,,,,

  • @LakhwinderSingh-jm9gw
    @LakhwinderSingh-jm9gw 4 หลายเดือนก่อน +2

    Pind layi koi kamm nahi kita bhen bhrawaa layi ni kujh kita fir ki fayida chdai da

  • @Harbhajan-v1l
    @Harbhajan-v1l 4 หลายเดือนก่อน +1

    Bless u Maan Sahib

  • @SukhwinderSingh-ce3ly
    @SukhwinderSingh-ce3ly 4 หลายเดือนก่อน

    Punjab da dusman

  • @kuljitsingh5556
    @kuljitsingh5556 4 หลายเดือนก่อน +22

    ਗੁਰਦਾਸ ਮਾਨ ਨਹੀਂ ਅਪਮਾਨ, ਪੰਜਾਬੀ ਤੇ ਸਿੱਖੀ ਦਾ ਗਦਾਰ।

    • @DharmSingh-dw8rp
      @DharmSingh-dw8rp 4 หลายเดือนก่อน +4

      Kehdi gllo bai

    • @DharmSingh-dw8rp
      @DharmSingh-dw8rp 4 หลายเดือนก่อน

      Kehdi gllo gaddar aa dso veer 🙏

    • @GurdevSingh-vd5ie
      @GurdevSingh-vd5ie 4 หลายเดือนก่อน +3

      ਗੱਲਾਂ ਦੋ ਤਿੰਨ ਨੇ ਬਾਈ 😢ਸਬ ਤੋਂ ਵੱਡੀ ਗੱਲ ਕਿ ਜਿਸ ਡੇਰੇ ਤੇ ਜਾਂਦਾ ਹੈ ਹਾਜ਼ਰੀ ਭਰਦਾ ਹੈ ਰੱਬ ਮੰਨਦਾ ਹੈ ਉਸਨੂੰ।।।ਕੀ ਉਸਨੂੰ ਕੋਈ ਸਹੀ ਮੰਨ ਸਕਦਾ ਹੈ।।।ਜੇ ਸਾਰਾ ਪੰਜਾਬ ਪੰਜਾਬੀ ਨੋਜਵਾਨ ਪੀੜੀ ਉਸ ਡੇਰੇ ਦੇ।ਮੁਰੀਦ ਬਣ ਜਾਣ।।।।😢ਕੇਹੋ ਜਿਹਾ ਇਨਸਾਨ ਬਣੂੰ।।।ਨਾ ਕੰਮ ਜੋਗਾ ਰਹੁ ਨਾ ਘਰ ਜੋਗਾ ਨਾ ਅਪਣੇ ਪਰਿਵਾਰ ਦੇ ਜੀਆਂ ਜੋਗਾ 😢😢😢😢 ਰੋਣਾਂ ਆਉਂਦਾ।।।ਬੁਡੀ ਉਮਰੇ।।।। ਨੋਜਵਾਨਾਂ ਨੂੰ ਕੇੜੇ ਪਾਸੇ ਲੈ ਕੇ ਜਾ ਰੇਹਾ ਹੈ।।।😢ਮੈ ਖੁਦ ਬਚਪਨ ਤੋਂ ਗੁਰਦਾਸ ਦਾ ਬਹੁਤ ਵੱਡਾ ਫੈਨ ਰੇਹਾਂ ਹਾਂ।।। ਕਿੰਨਾ ਮਾਣ ਇਸਨੂੰ ਪੰਜਾਬੀਆਂ ਨੇ ਦਿੱਤਾ ਸੀ।।।।😢ਬਾਬਾ ਬੋਹੜ 😮 ਪੰਜਾਬ ਦਾ ਮਾਣ 😮ਸਾਡਾ ਮਾਣ 😮ਲਕਬ 😮ਪਰ ਵੇਖੋ ਅਜੋਕੇ ਸਮੇਂ ਕੀ ਕਰੀ ਜਾ ਰਿਹਾ ਹੈ 😢 ਪੰਜਾਬੀ ਭਾਸ਼ਾ ਬਾਰੇ ਬੋਲਿਆ ਸੀ 😮ਔਹੋ ਗਲਤੀ ਏਨੀਂ ਨਹੀਂ ਸੀ।।ਜੇ ਚਝ ਨਾਲ 😢 ਜਵਾਬ ਦੇ ਦਿੰਦਾ 😢 ਗੱਲ ਇਸ ਤਰ੍ਹਾਂ ਕਰਦਾ ਕਿ ਪੰਜਾਬੀ ਸਾਡੀ ਮਾਂ ਹੈ।।ਪਰ ਸਾਨੂੰ ਮਾਸੀ ਯਾਨੀ ਹਿੰਦੀ ਨੂੰ ਵੀ ਮਾਂ ਹੀ ਮੰਨਣਾ ਚਾਹੀਦਾ ਹੈ ਕਯੋਕਿ।।ਐਥੇ ਪੰਜਾਬ ਤੋਂ ਬਾਹਰ ਹੋਰ ਸਟੇਟਾਂ ਚ ਪੰਜਾਬੀ ਕਿਸੇ ਨੂੰ ਸਮਝ ਨਹੀਂ ਆਉਂਦੀ।।।।ਮਾਸੀ ਭਾਸ਼ਾ ਦੇ ਰਿਸ਼ਤੇਦਾਰ ਜਿਆਦਾ ਨੇ।।ਮਿਲ ਵਰਤਣ ਕਰਨ ਲਈ।। ਸਾਨੂੰ ਮਾਸੀ ਵਾਲੀ ਭਾਸ਼ਾ ਵੀ ਬੋਲਣ ਚ ਕੋਈ ਹਰਜ਼ ਨਹੀਂ।।।ਮਾਸੀ ਕੋਲ ਰੇਹ ਕੇ।। ਕੋਈ ਆਏ 😢ਆ ਕੇ ਕੇਹ ਦੇ ਆਵਦੀ ਮਾਂ ਨੂੰ ਜਾ ਤੂੰ ਮੇਰੀ ਮਾਂ ਨਹੀਂ।।ਨਾਲਾਯਕ ਪੁੱਤ।।।ਕੀ ਲੋਕੀ ਮਾਂ ਨੂੰ ਮਾਂ ਮੰਨਣਾ ਹਟ ਜਾਣਗੇ ਨਹੀ ਨਾ 😢 ਫੇਰ ਇਸਨੇ ਇਹ ਕੇਹਾ ਅਖੇ।।ਬਤੀ ਬਣਾਂ ਕੇ ਲੈ ਲਾ।।😢 ਜੋ ਗੁਰਸਿੱਖ ਇਸਨੂੰ ਬੇਨਰ ਦਿਖਾ ਰੇਹਾ ਸੀ।।।😢ਇਹ ਸ਼ਬਦ ਐਡੇ ਵੱਡੇ ਔਧੇ ਤੇ ਪਹੁੰਚ ਕੇ ਬੋਲਣ ਵਾਲੇ ਦੇ ਮੁਹੋਂ ਸੁਣ ਕੇ।।😢 ਕੋਈ ਕੀ ਕਹੁ ਉਸ ਇਨਸਾਨ ਬਾਰੇ 😢😢😢😢ਜਿੰਨਾ ਇਸ ਨੇ ਧ੍ਰੋਹ ਕਮਾਇਆ ਇਸ ਉਮਰੇ 😢ਬੰਦੇ ਦਾ ਸਚੀ ਪੁੱਛੋ ਕੋਈ ਦੀਨ ਇਮਾਨ ਹੀ ਨਹੀਂ ਰੇਹ ਗਯਾ।।।।😢 ਯਾਂ ਫੇਰ ਕੋਈ ਮਜਬੂਰੀ ਹੈ।। ਕੋਈ ਸਿੱਖੀ ਦੇ ਦੁਸ਼ਮਣ ਬਲੇਕ ਮੇਲ ਕਰ ਰਹੇ ਹਨ ਔਰ ਇਸ ਤੋਂ ਇਸ ਤਰ੍ਹਾਂ ਕਰਾ ਰਹੇ ਹੋਣ 😢😢ਕਯੋਕਿ ਬੰਦੇ ਦੀ ਸਬ ਤੋਂ ਵੱਡੀ ਕੰਮਜੋਰੀ ਅਪਣਾ ਪਰਿਵਾਰ ਹੁੰਦਾ ਹੈ।।😢 ਪਰਿਵਾਰ ਨੂੰ ਬਰਬਾਦ ਕਰਨ ਦੀ ਪਿਛੋਂ ਨੇਤਾਵਾਂ ਨੇ ਦਬਾ ਤਾਂ ਨਹੀਂ ਪਾਇਆ ਕਿ ਇਸ ਡੇਰੇ ਤੇ ਜਾ ਔਰ।।। ਅਜੋਕੇ ਸਮੇਂ ਕੁੱਝ ਵੀ ਹੋ ਸਕਦਾ ਹੈ।।।।।।😢

    • @DharmSingh-dw8rp
      @DharmSingh-dw8rp 4 หลายเดือนก่อน

      @@GurdevSingh-vd5ie veer mereya teri poori gll kbeeldari te dhukdi e,
      Hun tu eda da bnda ds jehda nkodar to bina hor kise dere v jnda te usne Apne privar bebe bapu ptni bache bhaina bhrawa nu footpath te chad ditta Howe rulan lyi

    • @DharmSingh-dw8rp
      @DharmSingh-dw8rp 4 หลายเดือนก่อน

      @@GurdevSingh-vd5ie menu ni pta tuhadi ki mzboori pr guru Nanak sahib to pehla kehda guru c SB to pehla sadhu, snt,fkeer,peer,auliye, jogi, jangam ,mahatma,rishi,muni,nath,dev, deviya,sidh, hor bde c mere pyare veer sristy da niyam hai been nash nhi hunda kise cheez da eh sb v ajj v hege ISS mast lok te

  • @KamalSingh-dl6yc
    @KamalSingh-dl6yc 4 หลายเดือนก่อน +3

    loka nu akla dinda g. maan sab ji , jush pind da vi sudhaar kar do ji

  • @paramjitlal9459
    @paramjitlal9459 3 หลายเดือนก่อน

    Interview wala be bja swal pushi Chanda jisda koi mtlb ni

  • @SukhwinderSingh-s8w
    @SukhwinderSingh-s8w 4 หลายเดือนก่อน +1

    ਤੂ‌।ਦੁਬ‌।ਬੜਨਾ

  • @MeenuBala-b5p
    @MeenuBala-b5p 4 หลายเดือนก่อน

    Gurdas Mann great man

  • @ravdeepkaur3641
    @ravdeepkaur3641 4 หลายเดือนก่อน

    Pahla bolna ta sikh la

  • @RajKamal-g2i
    @RajKamal-g2i 4 หลายเดือนก่อน

    Gurdas Maan Hunda Mahan Nahi Hunda Pehla Punjabi Changi Trha Bolna Sikh Lai ENGLAND

  • @sardarnimanjal1852
    @sardarnimanjal1852 4 หลายเดือนก่อน

    😂

  • @sumindergill3297
    @sumindergill3297 4 หลายเดือนก่อน

    traitor

  • @harpinderbhullar5719
    @harpinderbhullar5719 4 หลายเดือนก่อน +8

    ਆਵੇ ਮੂੰਹ ਚੱਕ ਕੇ ਪਿੰਡਾ ਵਿੱਚ ਗੂਹ ਮਦਾਉਦੇ ਫਿਰਦੇ ਗੁਰਦਾਸ ਮਾਨ ਸਾਲਾ ਕਦੇ ਪਿੰਡ ਨਹੀ ਵੜਿਆ ਹੋਣਾ ਉਸ ਕੋਲ ਬੰਬੇ ਜਾ

    • @shivcharndhaliwal1702
      @shivcharndhaliwal1702 4 หลายเดือนก่อน +1

      @@harpinderbhullar5719 ਵੀਰ ਲੰਢੂ ਪਤਰਕਾਰ ਨੂੰ ਮੈਂ ਬਹੁਤ,,,, ਜਿਸ ਘਰ ਵਿੱਚ ਜਨਮ ਲੈਕੇ ਪ੍ਰਸਿੱਧੀ ਪ੍ਰਾਪਤ ਕੀਤੀ ਹੋਵੇ ਬੰਦਾ ਉਸ ਵੇਚਦਾ ਨਹੀਂ, ਉਸ ਨੂੰ ਵਿਰਾਸਤੀ ਘਰ ਮਿਊਜ਼ੀਅਮ ਬਣਾ ਕੇ,,,,, ਤੁਸੀਂ ਵੀ ਸਹੀ ਕਿਹਾ,,,

  • @amankaur8117
    @amankaur8117 4 หลายเดือนก่อน

    ❤❤❤❤