ਪੰਜਾਬ ਦਾ ਉਹ ਪੰਪ ਜਿੱਥੇ ਕੈਦੀ ਪਾਉਂਦੇ ਨੇ ਤੇਲ, ਚਾਰੇ ਪਾਸੇ ਲਗਦਾ ਪੁਲਸ ਪਹਿਰਾ

แชร์
ฝัง
  • เผยแพร่เมื่อ 10 ก.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

ความคิดเห็น • 121

  • @gurmukhsingh9717
    @gurmukhsingh9717 7 วันที่ผ่านมา +2

    ਪੱਤਰਕਾਰ ਵੀਰ ਜੀ ਜਿਹੜੇ ਕੈਂਦੀ ਵੀਰ ਜ਼ੈਲ ਤੋ ਆ ਕੇ ਪੰਪ ਤੇ ਕੰਮ ਕਰਦੇ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਜਿੰਨਾ ਕੇਦੀਆ ਨੇ ਜ਼ੈਲ ਵਿੱਚ ਕੋਈ ਗਲਤੀ ਨਹੀਂ ਕੀਤੀ ਉਨ੍ਹਾਂ ਲੋਕਾਂ ਨੂੰ ਪੰਪ ਤੇ ਕੰਮ ਕਰਦੇ ਨੇ ਬਹੁਤ ਵਧੀਆ ਵੀਰ ਜਿਹੜੇ ਕੰਮ ਕਰਦੇ

  • @tarloksinghpunia7888
    @tarloksinghpunia7888 2 ปีที่แล้ว +10

    ਬਹੁਤ ਵਧੀਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਗੂਰਿਦਰ ਸਿਘ ਕਦੋ ਜੈਲ ਜਾਵੈਗਾ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੂਪਏ,

  • @MohanSingh-xf2nf
    @MohanSingh-xf2nf 2 ปีที่แล้ว +30

    ਵਧੀਆ ਗੱਲ ਹੈ ਕੈਦੀ ਵੀ ਇਨਸਾਨ ਹਨ ਬਹੁਤ ਹੀ ਵਧੀਆ ਕੰਮ

    • @JagtarSingh-rr4uy
      @JagtarSingh-rr4uy 2 ปีที่แล้ว +1

      Punjab ki pahli bar Dekhe Hyderabad Cherlapally jail

  • @realisbest3263
    @realisbest3263 2 ปีที่แล้ว +22

    ਬਹੁਤ ਵਧੀਆ ਹੈ ਇਸ ਤਰਾ ਇਨਸਾਨੀਅਤ ਨੂੰ ਬੜਾਵਾ ਮਿਲਦਾ ,ਬਹੁਤ ਵਦੀਆ 👍👍🌺

    • @chamkorsingh8269
      @chamkorsingh8269 ปีที่แล้ว

      ਸਤਨਾਮ ਵੀਰ ਜੀ ਬਹੌਤ ਵਧੀਆ ਲੱਗਾ ਕੈਦੀ ਵੀਰਾ ਦਾ ਪੰਜ ਤੇ ਵਰਦੂੂੀ ਦਾ ਰੰਗ ਵਸਦੀ ਪੰਜਾਬ ਵਿੱਚ ਦੁਨੀਆ ਹਰ ਇੱਕ ਰੰਗ ਵਾਲੀ ਜੀ

  • @devball9179
    @devball9179 2 ปีที่แล้ว +12

    ਬਹੁਤ ਵਧੀਆ ਉਪਰਾਲਾ ਐਂ

  • @SukhdevSingh-je2md
    @SukhdevSingh-je2md 2 ปีที่แล้ว +20

    ਮੈ ਤੇ ਕਹਿਨਾ ਕਿ ਪੁਰਾਣੇ ਕੈਦੀਆ ਨੂ ਡਬੱੲੀ ਭੇਜ ਦੇਣਾ ਚਾਹੀਦਾ ਹੈ

  • @AvtarSingh-pw7fv
    @AvtarSingh-pw7fv 2 ปีที่แล้ว +44

    ਆਹ ਤਾਂ ਬਾਈ ਮਹਿੰਗਾ ਸੌਦਾ ਹੈ ਕਿਉਂਕਿ ਚਾਰ ਕੈਦੀਆਂ ਦੀ ਚਾਰ ਪੁਲਸ ਮੁਲਾਜ਼ਮ ਨਿਗਰਾਨੀ ਕਰਦੇ ਹਨ ਤੇ ਚਾਰ ਮੁਲਾਜਮਾਂ ਦੀ ਤਨਖਾਹ ਘੱਟੋ ਘੱਟ ਦੋ ਲੱਖ ਰੁਪਏ ਮਹੀਨਾ ਹੈ ਜੋ ਲੋਕਾਂ ਦੇ ਦਿੱਤੇ ਟੈਕਸ ਵਿੱਚੋ ਹੀ ਜਾਂਦੀ ਹੈ

    • @tarunjassal9338
      @tarunjassal9338 2 ปีที่แล้ว +11

      Je ehna da sudhar hunda taan koi mada ni

    • @amriksingh9589
      @amriksingh9589 2 ปีที่แล้ว

      ਕੇਦਿਆ ਨਾਲੋ ਤਾ ਪ੍ਰਾਈਵੇਟ ਬੰਦੇ ਸਸਤੇ ਪੈਣ ਗੇ ਬਾਕੀ ਤੁਹਾਨੂੰ ਪਤਾ ਹੀ ਹੈ ਸਰਕਾਰ ਨੇ ਜੇ ਇਕ ਲੱਖ ਰੁਪਏ ‌, ਗਰੀਬਾ ਨੂੰ ਵੱਡਣੇ ਹੋਣ ਇਕ ਲੱਖ ਰੁਪਏ ਨੂੰ ਵੱਡਣ ਲਈ ਅੱਠ ਲੱਖ ਰੁਪਏ ਖਰਚਾ ਆਉਂਦਾ ਹੈ ਸਰਕਾਰਾਂ ਦਾ ਭੇਤ ਤਾ ਐਮ ਐਲ ਏ ਐਮ ਪੀ ਨੂੰ ਵੀ ਨਹੀਂ ਆਉਂਦਾ

    • @jassijassi8736
      @jassijassi8736 2 ปีที่แล้ว +4

      @@tarunjassal9338 ਬਿੱਲਕੁਲ ਸਹੀ ਗੱਲ ਕਹੀ ਵੀਰ ਜੀ ਪਰ ੲਿਹ ਗੱਲ ੳੁਹੀ ਸਮਝ ਸਕਦਾ ਵਾ ਜੋ ਮੱਨੁਖਤਾ ਬਾਰੇ ਸਹੀ ਸੋਚਦਾ ਹੋਵੇ ਜੀ

    • @srfacts10
      @srfacts10 2 ปีที่แล้ว +4

      bai g chaar mulazam je ohna ne es chaar bandeya lyi new appoint kite hunde fr tusi aah gal keh skde c.. eh mulazam purane he lagge hoye ne.. te moka sabnu ekbar milna chahida..jaada kar ke koi v crime khushi nal nai krda koi na koi mazboori hundi aa..thik aa crime krna galt aa sjaa v milni jruri aa par ek moka milna b chahida jo sahi treeke nal apni sjaa katt rhe ne

    • @gursimrankaur2279
      @gursimrankaur2279 2 ปีที่แล้ว +2

      Ehnu rehabilitation kehnde ne sir.. eh rozgaar da tareeka

  • @ranvirsingh1706
    @ranvirsingh1706 2 ปีที่แล้ว +24

    ਮਹਿੰਗਾ ਸੌਦਾ ਪੰਜਾਬ ਤੇ ਭਾਰਤ ਦੇਸ਼ ਵਾਸਤੇ ,
    ਇਹਦੇ ਨਾਲੋਂ ਚੰਗਾ ਸੀ
    ਚੀਨ ਦੇਸ਼ ਵਾਂਗੂ ਕੈਦੀ ਅਰਬ ਦੇਸ਼ਾਂ ਚ ਭੇਜ ਦਿੱਤੇ ਜਾਂਦੇ ,
    ਇੱਕ ਤਾਂ ਸਾਂਭ ਸੰਭਾਲ ਤੋਂ ਖਹਿੜਾ ਛੁੱਟਦਾ ,
    ਦੂਜਾ ਇਹਨਾ ਕੈਦੀਆਂ ਚ ਸੱਚੀ ਸੁਧਾਰ ਆਉਂਦਾ ਅਰਬ ਦੇਸ਼ ਦੇ ਕਾਨੂੰਨ ਦੇ ਹਿਸਾਬ ਨਾਲ ਚੱਲ ਕੇ ,
    ਕੇ ਫੇਰ ਵੀ ਕੋਈ ਕੈਦੀ ਜੁਰਮ ਕਰਦਾ ਉਥੇ ਦੇ ਕਾਨੂੰਨ ਨਾਲ ਓਥੇ ਹੀ ਟੰਗਿਆ ਜਾਂਦਾ ਏ,
    ਤੇ ਉਹਨਾਂ ਕੈਦੀਆਂ ਦੀ 70% ਕਮਾਈ ਚੀਨ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੇ ਖ਼ਜ਼ਾਨੇ ਚ ਪਾਉਂਦੀ ਐ ,
    ਨਾਲੇ ਕੈਦੀ ਨੂੰ ਸਜ਼ਾ ਨਾਲੇ ਵੈਲਫੇਅਰ ਨਾਲੇ ਦੇਸ਼ ਉੱਤੇ ਕੈਦੀਆਂ ਉੱਤੇ ਘੱਟ ਖਰਚਾ ,
    ਇਹ ਹੁੰਦੇ ਪੜ੍ਹੇ ਲਿਖੇ ਤੇ ਨੈਸ਼ਨਲਲਿਸਟ ਨੇਤਾਵਾਂ ਦੀ ਪਹਿਚਾਣ ਤੇ ਸੋਚ ,
    ਸਾਡੇ ਭੈਣ ਜਾਵੇ
    ਗੱਦਾਰ , ਕ੍ਰਪ , ਬੇਈਮਾਨ , ਸੇਲਫਿਸ਼ , ਚੋਰ , ਲੁਟੇਰੇ ,

  • @BalliSingh84
    @BalliSingh84 2 ปีที่แล้ว +7

    Bahut wadia ji.. good job punjab police

  • @jindersinghjindersingh8402
    @jindersinghjindersingh8402 4 วันที่ผ่านมา

    ਬਹੁਤ ਵਧੀਆ ਕੰਮ ਆ ਸਰਕਾਰ ਦਾ

  • @RamSingh-ub6gv
    @RamSingh-ub6gv 3 วันที่ผ่านมา

    ਬਹੁਤ ਵਧੀਆ ਉਪਰਾਲਾ

  • @sukhmaansaab1963
    @sukhmaansaab1963 2 ปีที่แล้ว +2

    ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਹਨਾਂ ਦਾ ਹੱਕ ਬਣਦਾ ਹੈ ਕੀ ਬਾਹਰਲੀ ਦੁਨੀਆਂ ਦੇਖਣ ਦੀ ,

  • @bindersingh1452
    @bindersingh1452 2 ปีที่แล้ว +3

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @gurjeetsingh4307
    @gurjeetsingh4307 2 ปีที่แล้ว +8

    Waheguru Ji

  • @jagsirsran855
    @jagsirsran855 2 ปีที่แล้ว +9

    ਪੰਜਾਬ ਸਰਕਾਰ ਦੇ ਬਹੁਤ ਵਧੀਆ ਪ੍ਰਬੰਧ ਨੇ ਸਾਰੀਆਂ ਸਰਕਾਰਾਂ ਏਦਾਂ ਦੇ ਪ੍ਬੰਧ ਕਰਦੀਆਂ ਪੰਜਾਬ ਵਧੀਆ ਰਹਿੰਦਾ

  • @rajveermander3217
    @rajveermander3217 2 ปีที่แล้ว +2

    Bhut Vdia Ji Waheguru Ji Maharaj Ji Baba Ji Mata Ji Mahadev Ji Sabna Te Hamesha Meher Karna Ji

  • @jasveersingh5973
    @jasveersingh5973 2 ปีที่แล้ว +4

    Government did good job I appreciate who started this

  • @bhupi518
    @bhupi518 2 ปีที่แล้ว +7

    Very very good job Mann saab

  • @sssaflaatoon6315
    @sssaflaatoon6315 2 ปีที่แล้ว +6

    Bahut badhiya lagya, yaar jarur ni ki kisey ghatiya bandey to he jurm ho sakda, jurm ta kisey mazboori karan bhi sakda.

  • @sandhuschannel2114
    @sandhuschannel2114 2 ปีที่แล้ว +1

    Very good working, bahut vddiyaa uprala kitaa vaa Sarkar ne nalee changee kirdaar vale kediyaan nu mokaa miluu nalee sarkaar kamayi hou jo sarkari kam ch lagg sakee 👍🙏

  • @user-vv9gh4zb6s
    @user-vv9gh4zb6s 10 หลายเดือนก่อน

    Good

  • @sonyfoujigurdaspur
    @sonyfoujigurdaspur 2 ปีที่แล้ว +1

    Very good

  • @narindersingh174
    @narindersingh174 2 ปีที่แล้ว +5

    ਬਹੁਤ ਵਧੀਆ ਕੰਮ ਹੈ ਸਰਕਾਰ ਵੱਲੋਂ

  • @truckmehkma7220
    @truckmehkma7220 2 ปีที่แล้ว

    Bahut vdiya g

  • @ajaygarg4879
    @ajaygarg4879 ปีที่แล้ว

    Bahut badiya veer ji 🤟love you bro

  • @satnamsinghroan962
    @satnamsinghroan962 2 ปีที่แล้ว

    Very good service,,baghwant man sarkar jindabad

  • @balwantsingh6251
    @balwantsingh6251 2 ปีที่แล้ว +13

    ਇਹਨਾਂ ਕੈਦੀਆਂ ਨੂੰ ਪੈਸੇ ਵੀ ਦਿੰਦੀ ਹੈ ਸਰਕਾਰ ਜੀ

  • @user-mj3ep2ls2x
    @user-mj3ep2ls2x 2 ปีที่แล้ว

    Wmk🙏💟

  • @gsgurbanikirtanvlog6875
    @gsgurbanikirtanvlog6875 2 ปีที่แล้ว

    Waheguru ji ❤️

  • @rajpalsingh103
    @rajpalsingh103 2 ปีที่แล้ว

    Bahut vadheya uprala veer ji

  • @shiv_pb31_84
    @shiv_pb31_84 2 ปีที่แล้ว

    Bahut vdya Kam a

  • @akashmannakashmann20
    @akashmannakashmann20 2 ปีที่แล้ว

    Very good job ji

  • @suvisinghsingh7978
    @suvisinghsingh7978 2 ปีที่แล้ว +1

    Bht vdia uprala sarkar da

  • @jassasidhu9432
    @jassasidhu9432 ปีที่แล้ว

    Ok vr ji good 👌👌👍🙏🙏🙏❤️🙏 ok vr ji

  • @07Diljit
    @07Diljit 2 ปีที่แล้ว

    Gd job

  • @lovedeepsandhu7508
    @lovedeepsandhu7508 2 ปีที่แล้ว +1

    bahut vdia kita g., ina nu kam lao jail. ch bnd rkhn nalo

  • @karanbaraich2300
    @karanbaraich2300 2 ปีที่แล้ว

    👍

  • @jasveerkhokhar9846
    @jasveerkhokhar9846 2 ปีที่แล้ว

    Good ✍️✍️✍️🙏

  • @ManpreetSingh-xi6jc
    @ManpreetSingh-xi6jc 2 ปีที่แล้ว

    Good job👍

  • @barinderbari6502
    @barinderbari6502 2 ปีที่แล้ว

    Good Jail Systerm

  • @lovekirtowal7288
    @lovekirtowal7288 2 ปีที่แล้ว

    👍🏻👍🏻👍🏻👍🏻

  • @madhvisharma280
    @madhvisharma280 2 ปีที่แล้ว

    Gud

  • @gamechanger6438
    @gamechanger6438 2 วันที่ผ่านมา

    Jai factory jaa hor kujh khulia java jis ch jail cut rahe kam krn is nal mind te pressure ghat jnda jai ek bnde nu ek jga rkhia jave o hus nal jehar bn jnda te gussekhor duniya tu tut jnda glt hai... Ho fr glti kr dinda jd saria nal tut jnda free rhe k dimag te hor mentally diserve hunda te dimagi upset ikela rhe k

  • @ShaminderkaurGrewal
    @ShaminderkaurGrewal 4 หลายเดือนก่อน

    Its. Call. Panja

  • @jazzchouhan2350
    @jazzchouhan2350 2 ปีที่แล้ว +1

    Pulice mulajam da ta rang udya hoya k j kithe ek v kedi paj giya nokri ta gyi

  • @paramjeetsinght4743
    @paramjeetsinght4743 2 ปีที่แล้ว

    Good.mann.sarkar

  • @lakhvirgrewal9679
    @lakhvirgrewal9679 2 ปีที่แล้ว

    me v ajj gya c ethe kise di mulakat te othe dehya ehna bandeya nu

  • @gouravbhatti3228
    @gouravbhatti3228 2 ปีที่แล้ว +1

    Reporter jee salery vee pusho kee va

  • @rashpalsingh8279
    @rashpalsingh8279 8 หลายเดือนก่อน

    10 RuppesParday

  • @amazingstunter5712
    @amazingstunter5712 2 ปีที่แล้ว

    Hi।

  • @resputin8012
    @resputin8012 2 ปีที่แล้ว

    Suited booted kithe dekhe tail paunde, matlab coat pent.

  • @harrysidhupointofview7807
    @harrysidhupointofview7807 2 ปีที่แล้ว

    Investment kis ne kiti hai..... officers ja sarkar....ja phr kaidiyan ne

  • @jarnailsingh6276
    @jarnailsingh6276 2 ปีที่แล้ว

    ਕੈਦੀਆਂਤੋਆਜਿਹੇਕੰਮਲੈਣੇਗੈਰਕਨੂੰਨੀਹੈਕਿਓਕਿਇਹਨਾਂਦੇਉਤੇਸਕਿਓਰਟੀਵੀਲਾਰੱਖੀਹੈਕਿੰਨੀਤਨਖਾਹਪੈਂਦੀਹੈਮੁਲਾਜਮਾਦੀਇਸਦਾਕਿੰਨਾਖਰਚਾਹੁੰਦਾਹੈਕੈਦੀਆਂਨੂੰਕੋਈਤਨਖਾਹਨਹੀਮਿਲਦੀਕੋਈਪੈਸਾਨਹੀਦਿੱਤਾਜਾਦਾਸਭਛਕਜਾਂਦੇਨੇਨਾਕੈਦੀਆਂਦਾਇਹਬੰਦਹੋਣਾਚਾਹੀਦਾਹੈ

  • @InderjeetSingh-ns6ei
    @InderjeetSingh-ns6ei 2 ปีที่แล้ว +1

    eh mehnga sauda 4 keddiya lyi 4 police mulajam ehna sabb nu saudi arab pej dwo

  • @jugrajsingh7598
    @jugrajsingh7598 ปีที่แล้ว

    200000 rs mantly

  • @ksk7430
    @ksk7430 2 ปีที่แล้ว +3

    Pinda vle munde a nu km nhi milde jail adr vleaa nu km gandu sarkar sli

  • @realfacts3822
    @realfacts3822 2 ปีที่แล้ว +1

    Kise di car ch beh k na bhj jaan

  • @fulviderbhonsle4288
    @fulviderbhonsle4288 2 ปีที่แล้ว

    Patrkar sab kaidea di koi ni pase

  • @amanguru8669
    @amanguru8669 2 ปีที่แล้ว

    Ropar khairabaad jail kol new open hoya pump eh

  • @only_sukh_dhillon
    @only_sukh_dhillon 2 ปีที่แล้ว +1

    Paj jao Dubai nu 😂

  • @vickychhadauria3042
    @vickychhadauria3042 2 ปีที่แล้ว +1

    Kyi bande ta pishe hi murr jnde hone police nu dekh k

  • @parminderjitsingh81
    @parminderjitsingh81 2 ปีที่แล้ว

    China di sarkari company Sonoma Jo Africa ch kam kardi hai kaidi noo passport bna k out of contri jande koj %sarkar noo koj%kaidi de ghar payment jandi hai sarkar noo v profit or kaidi noo v

  • @rashpalsingh8279
    @rashpalsingh8279 8 หลายเดือนก่อน

    Par day 10 Rupped only

  • @clashout4944
    @clashout4944 2 ปีที่แล้ว +2

    Kotiya mistry
    Kriyana dukana
    Jani .sab kamkaj kariya javhe
    Wadiaa gallah a ji

  • @Ramjatin
    @Ramjatin 2 ปีที่แล้ว +2

    Fudu sarkar

  • @kharoudk5869
    @kharoudk5869 2 ปีที่แล้ว

    Patrkar veer kadiya di tankah jaror puso eh kdya nu tankah ni deni ena ne company ton puri tankah len ge eh pura pta krio

    • @punjabson5991
      @punjabson5991 2 ปีที่แล้ว

      KON ĎEVU KEHDA DEVELOPMENT BOARD .? NEHRI PANI TE MILLDA NAHI PER FLOOD JARUR AAYEE AA . KI HAI EHH

  • @gurdevwahegurujisingh2539
    @gurdevwahegurujisingh2539 2 ปีที่แล้ว +1

    ਜਿਹੜੇ ਪੁਲਿਸ ਆਲੇ ਅਧਿਕਾਰੀ ਨਾਲ ਪੱਤਰਕਾਰ ਕਾਕਾ ਗੱਲ ਕਰ ਰਿਹਾ ਪੁਲਿਸ ਆਲੇ ਅਧਿਕਾਰੀ ਦਾ ਮੂੰਹ ਰਾਜਦਰਬਾਰ ਨਾਲ ਲਾਲ ਹੋਇਆ ਪਿਆ

  • @ajaymakowall2581
    @ajaymakowall2581 2 ปีที่แล้ว

    Ehh ta, sada ropar di aa veer video

  • @preciousindia4217
    @preciousindia4217 2 ปีที่แล้ว

    ਕੀ ਫਾਇਦਾ ਤੇਲ ਕਈ ਦਿਨਾਂ ਤੋਂ ਤਾ ਪਾ ਨਹੀਂ ਰਹੇ।

  • @RavinderSingh-yi4qz
    @RavinderSingh-yi4qz 2 ปีที่แล้ว

    Kita a papa

  • @varindersingh1910
    @varindersingh1910 2 ปีที่แล้ว +3

    ਚਾਲ ਚਲਣ ਨੂੰ ਜਨਾਨੀ ਆ ਤੋਂ 😭😭😭😭😭😭

  • @LokrangStudio
    @LokrangStudio 2 ปีที่แล้ว

    ਪੱਤਰਕਾਰ ਤੇ ਹਾਸਾ ਆਉਂਦਾ😃😃

  • @shaibarsinghshaibarsingh4525
    @shaibarsinghshaibarsingh4525 2 ปีที่แล้ว

    Prison lai nai paise kharcha hone roti v thik nai mildi

  • @ਪੁਆਧੀਏਰੀਆ
    @ਪੁਆਧੀਏਰੀਆ 2 ปีที่แล้ว

    koi news wala ni puchda garmi ch kiwe

  • @wahegurusatnam9803
    @wahegurusatnam9803 2 ปีที่แล้ว +2

    AZADI HI HUL HAI KAI JATHEBANDIYA TE SINGH AZADI VAL VADD RAHIYA.26 JANUARY 2023 NU REFERENDOM DIYA VOTA PE RAHIYA PUNJAB AZAD HO REHA TE HUN TUSI V AZAD HOWOGE VOTA PAO PUNJAB AZAD KARWAO VOTA NAL.

  • @prabhjotsingh1275
    @prabhjotsingh1275 2 ปีที่แล้ว

    Jehde mulazm ehna di nigrani karde ne ohnaton hi oil pwao

  • @harkiratharry2764
    @harkiratharry2764 2 ปีที่แล้ว

    dekho bains de mashoori kri ae ki ohne udghatan krea ,, sarkar showoff krdi ae ,,
    es toh vi jada badde mudde ne ,, assi kuvh ni bhulde ,,,
    hun assi sikh gye sari sarkara da haal ,,

  • @dtechfun8175
    @dtechfun8175 2 ปีที่แล้ว

    sab money di khedd wa

  • @rockycheema1733
    @rockycheema1733 2 ปีที่แล้ว +1

    faraar Hojoo jattooooo

  • @jazzchouhan2350
    @jazzchouhan2350 2 ปีที่แล้ว +1

    Patkari Sikh pehla Bai jo muh ch aunda boli jana nale bolan da leaja Sikh

  • @dtechfun8175
    @dtechfun8175 2 ปีที่แล้ว

    yarrr ehh mookhya sab nu

  • @harpindersingh4186
    @harpindersingh4186 2 ปีที่แล้ว

    ਤਿੰਨ ਸਾਡੇ ਤਿੰਨ ਲੱਖ ਰੁਪਏ ਦੀ ਸੇਲ ਤੁਸੀਂ ਪੰਪ ਤੇ ਚੋਰੀ ਨਾਂ ਕਰਾਂ ਦੋ

    • @laxmanlaxmandass2755
      @laxmanlaxmandass2755 2 ปีที่แล้ว

      Bravva oh pehla hi bande mari firde ne oh kithu chori hon den ge

  • @dtechfun8175
    @dtechfun8175 2 ปีที่แล้ว

    nahi millda fu na bannnawo

  • @satisfymakeup
    @satisfymakeup 2 ปีที่แล้ว

    Jinni income pump toh honi sarkar nu,,,, lgda oona khrcha kaidiya di raakhi lyi jo jawan laaye hoye ohna di tankha chl jani.. fir eh useless hai. Kici aam loka nu dhyadi pr rkh lo yr , ehna kaidiya pr kano paisa brbaad lr rhe, nalay eh kera Olympics ch gold medal le kr aaye hoye, saleya ne koi gunah kita wa tahi kaidi aa.

    • @babbalmehra8143
      @babbalmehra8143 2 ปีที่แล้ว

      Oh lol leni deya bsdk fir kadi apne papa jine v mantri neta pm Rm Gm saleya ohna nu kadi pussiya tenu mai kadwa sach dasda ki teri mami ne 4bande rakhe aa hun 4bande rakhan de fehde na dasan lag jai

  • @Ramjatin
    @Ramjatin 2 ปีที่แล้ว +2

    Patarkar v ghussa. Teel pa ke loka nu aajadi dende oh. Saliya aa teel poon wale v bhar ajaadi hi feel krde a

    • @Legalanalyst
      @Legalanalyst 2 ปีที่แล้ว

      @ram singh Teri bond kato uchal rahi wa

    • @gurnaibsidhu1412
      @gurnaibsidhu1412 2 ปีที่แล้ว

      ਡੀ ਜੀਪੀ ਦਾ ਵੀ ਵਧੀਆ ਉਪਰਾਲਾ ਹੈ ਹਰਜੋਤ ਬੈਂਸ ਦਾਵੀ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਰਕਮਲਾਂ ਨਾਲ ਨੀਂਹ ਪੱਥਰ ਰੱਖਿਆ ਗਿਆ ਹੈ ਪੰਪ ਤੇ ਵਧੀਆ ਦਿੱਖ ਵਾਲੀ ਗੱਲ ਹੈ

  • @sukhdhillon6024
    @sukhdhillon6024 2 ปีที่แล้ว

    ਪਹਿਲਾਂ ਬੰਦਾ ਮਾਰੂ ਫ਼ੇਰ jel jabo far jop ਮਲੂ

  • @PSYCHODADDYY
    @PSYCHODADDYY 2 ปีที่แล้ว

    Bewkoof Sarkar bewkoof police 8 8 hjar ute bade rakhlo aam lok nale ohna nu rujgar milo te ehna di security ale do gunman ehna da kharcha saleo do gunman di pay vich ta 20 bande rakhlo eve sale fudu

  • @ramramram.2222
    @ramramram.2222 ปีที่แล้ว

    Darma. App

  • @Kuldeepsingh-bo1vo
    @Kuldeepsingh-bo1vo 2 ปีที่แล้ว

    Good

  • @devinderkaur4794
    @devinderkaur4794 2 ปีที่แล้ว

    Good