ਅਕਾਲੀ ਦਲ ਨੇ ਸੱਤਾ ਲਈ ਪੰਜਾਬ ਨਾਲ ਗੱਦਾਰੀ ਕੀਤੀ- Manjinder Sirsa | News18 Punjab

แชร์
ฝัง
  • เผยแพร่เมื่อ 28 ธ.ค. 2024

ความคิดเห็น • 464

  • @NirmalSingh-yf5uu
    @NirmalSingh-yf5uu 2 ปีที่แล้ว +43

    ਸਿਰਸਾ ਸਾਹਿਬ ਤੁਸੀਂ ਪੰਜਾਬ ਦਾ ਸਰਮਾਇਆ ਲੁੱਟ ਲਿਆ ਅਤੇ ਪੰਜਾਬ ਦੀ ਸੱਤਾ ਦਾ ਸੁਖ ਮਾਣਿਆ ।ਤੁਸੀਂ ਸਾਰੇ ਹੀ ਇਕੋ ਜੇ ਹੋ।

  • @kewalkamboj7339
    @kewalkamboj7339 2 ปีที่แล้ว +59

    ਬਿਕਰਮ ਮਜੀਠੀਆ ਜਮਾਨਤ ਤੇ ਰਿਹਾਅ ਹੋਕੇ ਬਾਹਰ ਆਏ ਅਕਾਲੀ ਦਲ ਦੇ ਮਰੀਆ ਜਮੀਰਾ ਵਾਲੇ ਲੀਡਰ ਖੁਸੀ ਮਨਾ ਰਹੇ ਜਿਵੇ ਮਜੀਠੀਆ ਮੈਡਲ ਜਿਤਕੇ ਆਇਆ ਹੋਵੇ॥ਮਜੀਠੀਆ ਸਿਆਸਤ ਆਉਣ ਤੋ ਪਹਿਲਾ ਉਸ ਕੋਲ ਟੁਟੀ ਜਿਹੀ ਕਵਾਲਿੰਸ ਗਡੀ ਸੀ॥10 ਸਾਲ ਮੰਤਰੀ ਰਹਿੰਦੀਆ ਮਜੀਠੀਆ ਨੇ ਸਾਰੇ ਮਾਫੀਆ ਚਲਾਏ ਆਪ ਹਜਾਰਾ ਕਰੋੜਾ ਦਾ ਮਾਲਕ ਬਣ ਗਿਆ ਪੰਜਾਬ ਨੂੰ ਲੁਟਕੇ ਹਜਾਰਾ ਏਕੜ ਜਮੀਨ ਬਣਾ ਲਈ॥ਪੰਜਾਬ ਚੋ ਰੇਤ ਮਾਫੀਆ ਮਜੀਠੀਆ ਨੇ ਚਲਾਇਆ ਸੀ ਉਸ ਤੋ ਪਹਿਲਾ ਪੰਜਾਬ ਚੋ ਰੇਤਾ Free ਮਿਲਦੀ ਸੀ॥ਪੰਜਾਬ ਦੀ ਇਕ ਪੀੜੀ ਮਜੀਠੀਆ ਨੇ ਨਸ਼ਾ ਨਾਲ ਬਰਬਾਦ ਕਰ ਦਿਤਾ ॥ਪੰਜਾਬ ਚੋ ਘਰਾ ਦੇ ਘਰ ਚਿਟੇ ਨਾਲ ਬਰਬਾਦ ਹੋ ਗਏ ਅਜ ਉਹਨਾ ਘਰਾ ਚੋ ਘਾਹ ਉਗ ਆਇਆ॥ਮਜੀਠੀਆ ਨੂੰ 15 ਸਾਲ ਤੋ ਸਰਕਾਰਾ ਹੀ ਬਚਾ ਰਹੀਆ ਹਨ॥

  • @bikrmjitsingh3157
    @bikrmjitsingh3157 2 ปีที่แล้ว +24

    ਸੱਬ ਤੋ ਵੱਡਾ ਗੱਦਾਰ ਤੇ ਸਿਰਸਾ ਵਾ ਕਿਸਾਨਾ ਦੇ ਕਾਤਲਾ ਨਾਲ ਮਿਲ ਗਿਅਾ

  • @kewalkamboj7339
    @kewalkamboj7339 2 ปีที่แล้ว +23

    ਸਿਰਸਾ ਸਾਹਿਬ ਤੁਹਾਡੀ ਗਲ ਬਿਲਕੁਲ ਠੀਕ ਹੈ ਬਾਦਲ ਪਰਿਵਾਰ ਨੇ ਕੁਰਸੀਆ ਪਿਛੇ ਅਕਾਲੀ ਦਲ ਖਤਮ ਕਰ ਦਿਤਾ॥ਅਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਚਾਰ ਚਾਰ MP ਜਿਤੇ ਸੀ ਉਹਨਾ ਨੂੰ ਭਾਰਤ ਸਰਕਾਰ ਚੋ ਮੰਤਰੀ ਨਹੀ ਬਣਨ ਦਿਤਾ ਬੀਬਾ ਹਰਸਿਮਰਤ ਬਾਦਲ ਪਹਿਲੀ ਵਾਰ ਜਿਤੀ ਤਾ ਉਸ ਨੂੰ ਭਾਰਤ ਸਰਕਾਰ ਚੋ ਮੰਤਰੀ ਬਣਾ ਲਿਆ॥ਪੰਜਾਬ ਨੂੰ ਬਰਬਾਦ ਕਰਨ ਵਾਲੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੋਨਾ ਨੇ ਪੰਜਾਬ ਨੂੰ ਲੁਟਕੇ ਬਰਬਾਦ ਕੀਤਾ॥

  • @mann-kg4pg
    @mann-kg4pg 2 ปีที่แล้ว +37

    ਇਹ ਪ੍ਰਧਾਨ ਬਣਿਆ ਰਹੇ,, ਪਰ ਹੁਣ ਖਾਲੀ ਦਲ ਦਾ ਪ੍ਰਧਾਨ।। ਮਸੰਦਾਂ ਨੂੰ ਜਨਤਾ ਬਿਲਕੁਲ ਪਸੰਦ ਨਹੀਂ ਕਰਦੀ ਪੰਜਾਬ ਦੀ।।

    • @pritpalsingh5160
      @pritpalsingh5160 2 ปีที่แล้ว +2

      ਬਿਲਕੁਲ ਸਹੀ ਗੱਲ ਹੈ

    • @gurjantsingh-se3ll
      @gurjantsingh-se3ll 2 ปีที่แล้ว +1

      bilkulsach. verygood. hun.rehgiaa.khalidal

    • @BalbirSingh-hl4pr
      @BalbirSingh-hl4pr 2 ปีที่แล้ว

      ਆਪਣਾ ਵੀ ਦਸ ਦੇ ਤੂੰ ਕੀ ਹੈਂ

    • @mann-kg4pg
      @mann-kg4pg 2 ปีที่แล้ว

      @@BalbirSingh-hl4pr ਮੈਂ ਵੀ ਨਹੀਂ

  • @yadwinderkang3722
    @yadwinderkang3722 2 ปีที่แล้ว +49

    ਅਕਾਲੀ ਦਲ ਪ੍ਰਧਾਨ ਦੀ ਵੋਟਿੰਗ ਕਰਵਾ ਲਵੋ

    • @sukhbirsingh828
      @sukhbirsingh828 2 ปีที่แล้ว +3

      Ji bilkul ek v vote amli nu ni paini. Ayali nu 90% pin giaan.

    • @Humanity0101
      @Humanity0101 2 ปีที่แล้ว +1

      @@sukhbirsingh828 Fer v ta galam rehna. ik hal azadi ni ta dukandari ho sakde bas. 75 saal das rahe Panjab ruling party jo marji rahe Sikhi, Panjabi te Panjab finish kr rahe Indian state.

  • @sharanjitgarcha2860
    @sharanjitgarcha2860 2 ปีที่แล้ว +15

    ਠੀਕ ਆਖਿਆ ਸਰਸਾ ਜੀ ਸੱਚ ਹੈ ਪੰਜਾਬ ਬਰਬਾਦ ਕਰ ਤਾਂ ਚਮਚਿਆਂ ਨੇ ਮਰਦ ਆ ਬਾਲਾਂ ਕੰਮ ਕੀਤਾ ਸਲੂਟ ਇਯਾਲੀ ।

  • @harindersinghjohal835
    @harindersinghjohal835 2 ปีที่แล้ว +51

    ਸਿਰਸਾ ਜੀ ਤੁਸੀਂ ਸੱਚ ਜਰੂਰ ਬੋਲ ਰਹੇ ਓ ਪਰ ਜਿਸ ਪਾਰਟੀ ਨਾਲ ਤੁਸੀਂ ਰਲੇ ਓ ਇਹਨਾ ਨੇ ਵੀ ਕਿਸਾਨੀ ਸੰਘਰਸ਼ ਵਿੱਚ ਕੋਈ ਕਸਰ ਨਹੀਂ ਛੱਡੀ।

    • @Truth-Always
      @Truth-Always 2 ปีที่แล้ว +2

      ਕਿਸਾਨਾਂ ਸੰਘਰਸ਼ ਪੰਜਾਬ ਦਾ ਸੰਘਰਸ਼ ਨਹੀਂ ਹੈ ਸਿਰਫ ਅਮੀਰ ਕਿਸਾਨਾਂ ਦਾ ਸੰਘਰਸ਼ ਕਿਹ ਸਕਦੇ ਹਾ।

    • @PremSingh-vz9fy
      @PremSingh-vz9fy 2 ปีที่แล้ว

      @@Truth-Always ਖ਼ਾਕੀ ਨਿੱਕਰ

    • @GurpreetSingh-qu1hk
      @GurpreetSingh-qu1hk 2 ปีที่แล้ว

      @@Truth-Always good joke 😂😂

    • @stmstm1788
      @stmstm1788 ปีที่แล้ว

      ​@@Truth-Always❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 3:03

    • @amarjeetsingh5320
      @amarjeetsingh5320 ปีที่แล้ว

      ​@@Truth-Alwaysq

  • @gurpreetvirk94
    @gurpreetvirk94 2 ปีที่แล้ว +9

    ਬਹੁਤ ਦੇਰ ਕਰ ਦੀ ਮੇਹਰਬਾਨ ਤੁਮਨੇ ਆਤੇ ਆਤੇ

  • @punjabitone5765
    @punjabitone5765 2 ปีที่แล้ว +5

    ਸ਼੍ਰੋਮਣੀ ਅਕਾਲੀ ਦਲ ਐਂਡ ਕੰਪਨੀ ਕਾਂਗਰਸ ਬੀਜੇਪੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ

  • @dilpreetsinghdhillon511
    @dilpreetsinghdhillon511 2 ปีที่แล้ว +8

    ਵਾਹ ਸਿਰਸਾ ਸਾਹਿਬ ਜੀ ਪਹਿਲੀ ਵਾਰ ਦਿਲੋਂ ਬੋਲੇ ਹੋ ਧੰਨਵਾਦ ਜੀ 🙏🏻🙏🏻🙏🏻🙏🏻

  • @ramasrasinghgrewal4957
    @ramasrasinghgrewal4957 2 ปีที่แล้ว +8

    ਇਆਲੀ ਆਪਣੀ ਹਿੰਮਤ ਨਾਲ ਮਿਹਨਤ ਕਰਕੇ ਜਿੱਤ ਪ੍ਰਾਪਤ ਕੀਤੀ ਹੈ ਪਰ ਬਾਦਲ ਕਰਕੇ ਨਹੀਂ ਇਆਲੀ ਜੰਗ ਐਮ ਐਲ ਏ ਹੈ ਆਪਣੀ ਮਰਜ਼ੀ ਸਕਦਾ ਹੈਂ ਕਿਸੇ ਦਾ ਗੁਲਾਮ ਨੀ

    • @gulzarsingh4604
      @gulzarsingh4604 2 ปีที่แล้ว

      ਸਤਾੲੀ ਚ ਪਤਾ ਚਲੂ ਕੇ ਮਿਹਨਤ ਕਰਕੇ ਜਿਤੀਅਾ ਜਾ ਬਾਦਲ ਕਰਕੇ

  • @VIJAYKUMAR-er3tb
    @VIJAYKUMAR-er3tb 2 ปีที่แล้ว +7

    Sahi kiha bilkul

  • @mahinderpal9404
    @mahinderpal9404 2 ปีที่แล้ว +12

    ਸਿਰਸਾ ਨੇ ਅੱਜ ਤਾਂ ਅਕਾਲੀ ਦਲ ਬਾਦਲ ਅਤੇ ਅਖੌਤੀ ਨੇਤਾ ਵਲਟੋਹਾ ਦੇ ਪਾਜ ਹੀ ਉਧੇੜ ਦਿੱਤੇ ਹਨ,ਵਾਹ, ਸਿਰਸਾ ਕਮਾਲ ਕਰ ਦਿੱਤੀ ।

  • @balvirsingh6393
    @balvirsingh6393 2 ปีที่แล้ว +9

    ਕਿਸਾਨ ਅੰਦੋਲਨ ਵਿਚ ਸਿਰਸਾ ਦਾ ਰੋਲ ਬਹੁਤ ਚੰਗਾ ਆ

    • @RAMSINGH-ph6sm
      @RAMSINGH-ph6sm ปีที่แล้ว

      Andolan vich sirsa nu bjp ne ih roll ditta c ta ke sikha dofad kr sake ,pr kisan ihna di chal toh Bach Gaye,te andolan jit lia

  • @KkkSingh-q6b
    @KkkSingh-q6b ปีที่แล้ว +1

    Manjinder good good spich

  • @nachhattarsingh592
    @nachhattarsingh592 2 ปีที่แล้ว +16

    ਪਹਿਲੀ ਵਾਰ ਸਿਰਸੇ ਨੇ ਸੱਚ ਬੋਲਿਆ ਅਤੇ ਅਕਾਲੀ ਦਲ ਬਾਦਲ ਦੇ ਕੰਢੇ ਕੀਤੇ।

  • @SardarKS
    @SardarKS 2 ปีที่แล้ว +25

    ਬਾਦਲ ਪਰਿਵਾਰ ਗਦਾਰ ਪਰਿਵਾਰ, ਇਟਾ ਨੂੰ ਬਾਹਰ ਕੱਢੋ

  • @gurpreetpreetgur2614
    @gurpreetpreetgur2614 2 ปีที่แล้ว +9

    ਸਿਰਸਾ ਜੀ ਤੁਸੀਂ ਆਮ ਆਦਮੀ ਪਾਰਟੀ ਜੁਆਇੰਨ ਕਰੋ

  • @yadvindersinghbrar9146
    @yadvindersinghbrar9146 2 ปีที่แล้ว +13

    Aj Sirsa Sabh bilkul sach bol rahay han...

  • @GurjeetSingh-hk8nu
    @GurjeetSingh-hk8nu 2 ปีที่แล้ว +2

    ਸੁਖਬੀਰ ਬਾਦਲ ਪ੍ਰਧਾਨਗੀ ਛੱਡ ਕੇ ਪਾਸੇ ਹੋ ਜਾਵੇ ਅਕਾਲੀ ਦਲ ਪਹਿਲਾਂ ਵਾਂਗ ਚੜ੍ਹਦੀ ਕਲਾ ਵਿਚ ਹੋ ਜਾਵੇਗਾ

  • @dalbirsingh5890
    @dalbirsingh5890 2 ปีที่แล้ว +4

    ਸਿਰਸਾ ਜੀ ਅਸੀਂ ਬੀ ਜੇ ਪੀ ਨੂੰ ਪੰਜਾਬੀਆਂ ਲਈ ਠੀਕ ਨਹੀਂ ਮੰਨਦੇ ਪਰ ਅੱਜ ਤੁਹਾਡਾ ਧੰਨਵਾਦ ਕਰਦੇ ਹਾਂ

  • @amananandss
    @amananandss 2 ปีที่แล้ว +16

    ਸਿਰਸਾ ਸਾਬ ਅੱਜ ਪਹਿਲੀ ਵਾਰ ਸੱਚ ਬੋਲੇ ਹੋ ।

  • @manjitsinghkler1132
    @manjitsinghkler1132 2 ปีที่แล้ว +2

    ਸਭ ਤੋ ਵੱਡਾ ਗਦਾਰ ਸਿਰਸਾ

  • @narinderdeol8968
    @narinderdeol8968 2 ปีที่แล้ว +2

    ਪ੍ਰਧਾਨ ਦੀ ਵੋਟਿੰਗ ਕਰਾਂ ਲਾਊ

  • @pavitarsingh8008
    @pavitarsingh8008 2 ปีที่แล้ว +1

    ਲਡੂ ਤੇ ਕਿਹੜਾ ਵਧੀਆ ਕੰਮ ਕੀਤਾ ਜਿਹੜੀ ਭਾਜਪਾ ਕਾਨੂੰਨ ਲੈ ਕੇ ਆਈ ਸੀ ਉਸੇ ਭਾਜਪਾ ਦਾ ਝੋਲੀ ਹੈ ਤੂੰ ਬੋਲਣ ਜੋਗਾ ਨਹੀਂ

  • @gurjantsidhu1708
    @gurjantsidhu1708 2 ปีที่แล้ว +4

    ਵੱਡੇ ਹਮਲੇ ਨਹੀਂ ਸੱਚਾਈ ਹੈ ਜੀ ਲੋਕ ਬਾਦਲ ਅਕਾਲੀ ਦਲ ਤੋਂ ਨਫਰਤ ਕਰਦੇ ਹਨ, ਜਦੋਂ ਦੀ ਬੇਅਦਬੀ ਔਰ ਸਿਰਸੇ ਵਾਲੇ ਦਾ ਸਾਥ ਦੇਕੇ ਸਿੱਖਾਂ ਨੂੰ ਅਣਗੌਲਿਆਂ ਕੀਤਾ 🙏

  • @lakhwindersingh3123
    @lakhwindersingh3123 2 ปีที่แล้ว +1

    ਸ਼ੁਕਲਾ ਸ਼ਾਹ ਤੁਸੀਂ ਕਿਹੜੀ ਚੰਗੀ ਕੀਤੀ ਤੁਸੀਂ ਬੀਜੇ ਪੀ ਵਿੱਚ ਚਲੇ ਗੇ

  • @surjitsinghrooprai5170
    @surjitsinghrooprai5170 2 ปีที่แล้ว +2

    ਪਹਿਲਾ ਫੇਰ ਤੂੰ ਇਹਨਾਂ ਨਾਲ ਲੂ।।।।।।। ਲੈਣ ਨੂੰ ਘੁੰਮਦਾ ਸੀ ਸਾਲਾਂ ਭਾਪੜਦਾ

  • @KulwantSingh-fu4bg
    @KulwantSingh-fu4bg 2 ปีที่แล้ว +1

    ਸਿਵਸੈਨਾ ਸਿੱਖਾਂ ਵਾਰੇ ਸਹੀ ਸੋਚ ਨਹੀਂ ਰੱਖਦੀ ਹੈ

  • @manjitkaur2123
    @manjitkaur2123 2 ปีที่แล้ว +2

    ਕਾਲਕਾ ਤੇ ਸਿਰਸਾ ਆਰ ਐਸ ਐਸ ਦੇ ਆਗੂ ਬਣੇ

  • @gurdevsinghvirk8259
    @gurdevsinghvirk8259 2 ปีที่แล้ว +1

    ਇਹ ਸਾਰਿਆ ਨੂੰ ਸਭਤੋਜਿਆਦਾ ਪੰਜਾਬ ਦਾ ਬੇੜਾ ਗਰਕ ਅਕਾਲੀ ਦਲ ਨੇ ਕੀਤਾ ਪਰ ਸੁਖਬੀਰ ਦਾ ਸਲਾਹਕਾਰ ਤੂੰ ਰਿਹਾ

  • @daljitsidhu1490
    @daljitsidhu1490 2 ปีที่แล้ว +2

    ਸੁਖਬੀਰ ਬਾਦਲ ਨੂੰ ਜਲਦੀ ਹੀ ਪਧਾਨਗੀ ਤੋ ਹਟਿਆ ਜਾਵੇਗਾ

  • @ਚੜਦਾਪਾਸਾ
    @ਚੜਦਾਪਾਸਾ 2 ปีที่แล้ว +1

    ਬੀ ਜੇ ਪੀ ਸੱਤਾ ਦੇ ਲਈ ਪੂਰੇ ਦੇਸ਼ ਨਾਲ ਗ਼ਦਾਰੀ ਕਰ ਰਹੀ ਹੈ

  • @Truth-Always
    @Truth-Always 2 ปีที่แล้ว +1

    ਅੱਜ ਪੰਜਾਬੀਆ ਨੂੰ ਖਾਸ ਕਰ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਧਰਮ ਦਾ ਮਤਲਬ ਕੀ ਹੁੰਦਾ ਹੈ। ਬੇਵਕੂਫ਼ਾਂ ਦਾ ਲਾਣਾ, ਬਿਲਡਿੰਗਾਂ ਤੇ ਇਮਾਰਤਾਂ ਲਈ ਤੇਪਹਿਰਾਵੇ ਨੂੰ ਹੀ ਧਰਮ ਤੇ ਸਭ ਕੁਝ ਸਮਝਦਾ ਹੈ।

  • @psingh-3073
    @psingh-3073 2 ปีที่แล้ว +1

    ਸਿਰਸੇ ਦੀ ਗਦਾਰੀ ਸਾਮ੍ਹਣੇ ਬਾਦਲਾਂ ਦੀ ਗਦਾਰੀ ਛੋਟੀ ਲੱਗਣ ਲੱਗ ਪਈ ਹੈ

  • @jogindersaini7200
    @jogindersaini7200 2 ปีที่แล้ว +3

    ਹੁਣ ਸਿਰਸਾ ਜੀ ਤੁਸੀਂ ਵੀ ਉਸੇ ਰਾਹ ਤੇ ਚਲ ਰਹੇ ਹੋ।

  • @RanjitSingh-um6nu
    @RanjitSingh-um6nu 2 หลายเดือนก่อน

    ਸਿਰਸਾ ਜੀ ਡਟੇ ਰਹੋ ਆਕਾਲੀ ਦਲ ਬਾਦਲ ਨੂੰ ਸਮੇਟ ਕੇ ਅਸਲੀ ਅਕਾਲੀ ਦੱਲ ਸਥਾਪਤ ਹੋਵੇ

  • @manjitkaur2123
    @manjitkaur2123 2 ปีที่แล้ว +4

    ਸਿਰਸੇ ਨੇ ਕੁਰਸੀ ਲਈ ਸਿੱਖੀ ਛੱਡੀ ਆਰ ਐਸ ਐਸ ਦੇ ਆਗੂ ਬਣੇ ਇਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਨਾ ਇਹ ਹਿੰਦੂ ਨਾ ਹੀ ਸਿੱਖ ਨਾ ਮੁਸਲਮਾਨ

  • @aulakhtv5802
    @aulakhtv5802 2 ปีที่แล้ว +8

    kholo sirsa saab poola akalidal badal sukhbir diya

  • @rajwindersingh8157
    @rajwindersingh8157 2 ปีที่แล้ว +1

    ਹਾਰਨ ਬਾਦ ਕੈਪਟਨ ਨੂੰ ਟੀਮ ਦੀ ਕਪਤਾਨੀ ਛੱਡਣੀ ਪੈਦੀ ਹੈ.ਮਗਰ ਸੁਖਬੀਰ ਨੇ ਆਪਣੀ ਪ੍ਧਾਨਗੀ ਤਾਂ ਕੀ ਛੱਡਣੀ ਸੀ ,ਬਾਕੀਆਂ ਦੀ ਬਲੀ ਲਈ ਹੈ

  • @Sanghera-pe1wu
    @Sanghera-pe1wu 2 ปีที่แล้ว +1

    ਇਸ ਹਿਸਾਬ ਨਾਲ ਆਕਾਲੀ ਦਲ 2024 ਦੀਆਂ ਚੋਣਾਂ ਫਿਰ ਹਾਰੇਗਾ

  • @amarjitsinghgrewal4155
    @amarjitsinghgrewal4155 2 ปีที่แล้ว +3

    Sirsa ji 101% right ne.

  • @sattisohi6875
    @sattisohi6875 2 ปีที่แล้ว

    ਬਹੁਤ ਵਧੀਆ ਮਨਜਿੰਦਰ ਸਿੰਘ ਸਿਰਸਾ

  • @RameshKumar-zr5gk
    @RameshKumar-zr5gk 2 ปีที่แล้ว +3

    ਸਿਰਸਾ ਇਕ ਸੱਚਾ ਸੁੱਚਾ ਸਿਖ ਹੈ ਪਾਰਟੀ ਕੋਈ ਵੀ ਹੋਵੇ ਸਚਾਈ ਨਹੀਂ ਛੱਡੀ

    • @kamaljitsingh7364
      @kamaljitsingh7364 2 ปีที่แล้ว

      ਯੈਸ।

    • @jangsingh9119
      @jangsingh9119 2 ปีที่แล้ว +1

      Sirsa Rss da Kutta ban gaya hai 😂 Bjp da Jokar

    • @PremSingh-vz9fy
      @PremSingh-vz9fy 2 ปีที่แล้ว +1

      'ਸੱਚੇ' ਸਿੱਖ ਨੂੰ ਸਿੱਖ ਦੀ ਦੁਸ਼ਮਣ ਕੌਮ RSS ਨਾਲ ਰਲਣ ਦੀ ਕੀ ਲੋੜ ਪੈ ਗਈ?

  • @tejaspreetsingh6090
    @tejaspreetsingh6090 2 ปีที่แล้ว +1

    ਸ਼ਿਰੋਮਣੀ ਅਕਾਲੀ ਦੱਲ ਬਾਦਲ ਮੁਰਦਾਬਾਦ

  • @kawaljeetsingh3375
    @kawaljeetsingh3375 2 ปีที่แล้ว +1

    ਛਿੱਤਰ ਫੇਰੋ, ਮੂਤ ਨਾਲ ਭੇਂਕੇ, ਮਨਜਿੰਦਰ ਸਿਰਸਾ, ਅਤੇ ਸੁਖਬੀਰ ਬਾਦਲ, ਦੇ

  • @balwindersingh973
    @balwindersingh973 2 ปีที่แล้ว +4

    ਸਰਸਾ ਜੀ ਤੁਸੀਂ ਵੀ ਗ਼ਦਾਰ ਹੋ ਕਿਉਂਕਿ ਤੁਸੀਂ ਵੀ ਉਨ੍ਹਾਂ ਨਾਲ ਸੀ

    • @gurjantsingh-se3ll
      @gurjantsingh-se3ll 2 ปีที่แล้ว

      no.eh.gadar.ni.odo.ohna.da.dabdaba.jiaada.c.jo.bolda.c.osnu.aander.dak.dende.c.kute.haram.de

  • @narinderdeol8968
    @narinderdeol8968 2 ปีที่แล้ว +1

    ਵਿਰਸਾ ਤਾਂ ਬੇਸ਼ਰਮ ਬੰਦਾ ਏ

  • @gurvinderpalsingh679
    @gurvinderpalsingh679 2 ปีที่แล้ว +14

    PAHILI WAR SIRSA SACH BOL REHA

    • @RAMSINGH-ph6sm
      @RAMSINGH-ph6sm ปีที่แล้ว

      Sirsa bjp vang papi ha Dil da,bahut kuchh ander lako lenda ha,tedikhda iss tarah ha ke suchmuch vaafadaar ha,pr oh fir v gudari karan fadia giya.

  • @mastansingh6425
    @mastansingh6425 2 ปีที่แล้ว +3

    Good🙏🙏

  • @astiwana6629
    @astiwana6629 2 ปีที่แล้ว +5

    Very good Sirsa Sahib 👌👍💪

    • @RAMSINGH-ph6sm
      @RAMSINGH-ph6sm ปีที่แล้ว

      Sirsa tu lut ke pasa fer lia ,hun tu changa bande,magarmuchh de athru bahaun walio sharm kro.

  • @sohansinghsandhu4025
    @sohansinghsandhu4025 7 หลายเดือนก่อน

    ਮਨਜੀਤ ਸਿੰਘ ਸਿਰਸਾ ਜੀ ਜੇ ਤੁਸੀ ਸੱਚੇ ਹੋ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਰਾਓ ਜਿਹਨਾ ਨੇ ਸਜਾ ਵਾਂ ਪੂਰੀਆਂ ਕਰ ਲੀਤੀ

  • @RealPSIplayz
    @RealPSIplayz 2 ปีที่แล้ว +1

    ਮੈਂ ਸਿਰਸਾ ਨੂੰ ਪੁੱਛਦਾ ਹਾਂ ਕਿ ਤੂੰ ਜਦੋ ਅਕਾਲੀਦਲ ਵਿੱਚ ਸੀ ਤਾਂ bjp ਨੂੰ ਗਾਲਾਂ ਕੱਢਦਾ ਸੀ ਅੱਜ ਉਸੇ bjp ਦੇ ਥੱਲੇ ਪੈ ਗਿਆ ਹੈ ਤੇਰੀ ਜਮੀਰ ਮਰ ਗਈ ਹੈ

    • @RealPSIplayz
      @RealPSIplayz 2 ปีที่แล้ว

      ਮੈਂ ਬਾਦਲ ਪਾਰਟੀ ਦੇ ਵੀ ਖਿਲਾਫ ਹਾਂ ਇਹਨਾ ਨੇ ਵੀ ਪੰਜਾਬ ਦਾ ਤੇ ਪੰਜਾਬਦੇਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਮਹਾਰਾਜ ਇਹਨਾਂ ਨੂੰ ਜਰੂਰ ਵਡੀ ਸਜਾ ਦੇਣਗੇ ਇਹ ਬਖਸ਼ੇ ਨਹੀਂ ਜਾਣੇ ਉਸਦੀ ਲਾਠੀ ਵਿੱਚ ਦੇਰ ਹੈ ਅੰਧੇਰ ਨਹੀਂ

  • @gurcharansinghgill8521
    @gurcharansinghgill8521 2 ปีที่แล้ว +13

    ਸਿਰਸਾ ਤੂੰ ਤਾਂ ਗਦਾਰੀ ਕਰ ਗਿਆ ਕਿਸਾਨਾਂ ਮੋਰਚੇ ਵੇਲੇ ਤੂੰ ਮੋਦੀ ਤੇ ਬੀਜੇਪੀ ਦੇ ਵਿਰੁੱਧ ਸੀ ਹੁਣ ਮੋਦੀ ਦੇ ਤਲਵੇ ਚੱਟਦਾ ਤੂੰ

    • @alberteinstein8330
      @alberteinstein8330 2 ปีที่แล้ว

      💯💯💯💯💯

    • @kewalsingh2092
      @kewalsingh2092 2 ปีที่แล้ว

      Ryt

    • @kamaljitsingh7364
      @kamaljitsingh7364 2 ปีที่แล้ว +1

      ਪੰਜਾਬ ਦੇ ਅਕਾਲੀਆਂ ਨਾਲੋਂ ਚੰਗਾ ਹੈ।

    • @gurcharansinghgill8521
      @gurcharansinghgill8521 2 ปีที่แล้ว

      ਸਿਰਸਾ ਆਰ ਐਸ ਐਸ ਅਤੇ ਮੋਦੀ ਭਗਤ ਬਣ ਕੇ ਚੰਗਾ ਕਿਵੇਂ ਹੋ ਗਿਆ ਇਹ ਵੀ ਪਹਿਲਾਂ ਬਾਦਲਾਂ ਦੇ ਤਲਵੇ ਚੱਟਦਾ ਰਿਹਾ

  • @rajindersingh6282
    @rajindersingh6282 ปีที่แล้ว

    ਇਕ ਗਲ ਯਾਦ ਰਖਿੳ ਵਾਹਿਗੁਰੂ ਸਭ ਨੂੰ ਦੇਖ ਰਿਹਾ ਹੈ ਜੀ ਭਾਈ ਸਾਹਿਬ ਇਕ ਦਿਨ ਹਿਸਾਬ ਹੋਣਾ ਹੈ ਜੀ ਧੰਨਵਾਦ

  • @Punjab_Punjabi_Punjabiat
    @Punjab_Punjabi_Punjabiat 2 ปีที่แล้ว +3

    Manpreet Ayali should join AAP

  • @balkourdhillon5402
    @balkourdhillon5402 2 ปีที่แล้ว +1

    ਵਾਹ ਸਿਰਸਾ ਸਾਹਿਬ ਜੀ ਇਹਨਾ ਬਾਦਲ ਕਿਆਂ ਨੇ ਬੇੜਾ ਬਹਾ ਦਿੱਤਾ ਪੰਜਾਬ ਦਾ ਗੁਰੂ ਘਰਾਂ ਵਿੱਚ ਗਰੀਬ ਸਿੱਖਾ ਵੱਲੋ ਭੇਟਾਂ ਕੀਤੀ ੧-੧ 2-2 5-5 1੦‐10 ਰੁਪਏ ਭੇਟਾ ਦਾ ਆਪਣੀ ਮਾਂ ਦੇ ਭੋਗ ਤੇ ਲੰਗਰ ਵਿਚ ਵਰਤੀ ਗਰੀਬ ਸਿੱਖਾਂ ਦੀ ਭੇਟਾ।

  • @Mannsingh-mv3un
    @Mannsingh-mv3un 5 หลายเดือนก่อน

    ਵੋਟਰ ਵੋਟ ਨਹੀਂ ਪਾਵੇਗਾ ਅਕਾਲੀਦਲ ਨੂੰ ਜਿੰਨਾਂ ਚਿਰ
    ਸੁਖਾ ਅਮਲੀ ਪ੍ਰਧਾਨ ਹੈ।

  • @lalbhinder5816
    @lalbhinder5816 2 ปีที่แล้ว +1

    ਵਲਟੋਹਾ ਤਾਂ ਬਸ ਮੈਂ ਮੈਂ ਕਰਨ ਲਈ ਰਹਿ ਗਿਆ, ਕੋਈ ਜਵਾਬ ਨਹੀਂ ਦੇ ਰਹੇ, ਬਾਦਲ ਅਕਾਲੀ ਦਲ ਦਾ ਨੁਕਸਾਨ ਕਰਨਗੇ, ਅਲੀਅਤ ਤਾਂ ਸਭ ਜਾਣਦੇ ਹਨ

  • @amolaksandha3732
    @amolaksandha3732 2 ปีที่แล้ว +2

    Right sirsa

  • @ramdiallehar6183
    @ramdiallehar6183 2 ปีที่แล้ว +10

    ਤੂੰ ਗ਼ਦਾਰ ਹੈ ਸਿਰਸਿਆ

  • @jasbirpalsingh8910
    @jasbirpalsingh8910 ปีที่แล้ว

    Waheguru ji kirpa kro ji

  • @premlalpremlal5900
    @premlalpremlal5900 2 ปีที่แล้ว

    ਸਿਰਸਾ ਜੀ ਤੁਸੀਂ ਜੋ ਜੋ ਸਮੇਂ ਸਿਰ ਫੈਸਲਾ ਲਿਆ ਜਾਇਜ਼ ਫੈਸਲਾ ਲਿਆ ਹੈ ਤੁਸੀਂ ਇਸ ਸਮੇਂ ਵੀ ਸਹੀ ਫੈਸਲਾ ਹੈ

  • @sukhwindersingh-by1ib
    @sukhwindersingh-by1ib 2 ปีที่แล้ว +2

    Sahi keha sirsa sab

  • @HarbansSingh-zb1xl
    @HarbansSingh-zb1xl 2 ปีที่แล้ว +1

    ਸਿਰਸਾ ਜੀ ਤੁਸੀਂ ਵੀ ਸਿੱਖਾ ਦੇ ਗਦਾਰ ਕਾਲੀ ਦਲ ਬਾਦਲ ਗੁਰੂ ਦੇ ਗੱਦਾਰ ਭਾਜਪਾ ਭਾਰਤ ਦੀ ਗਦਾਰ

  • @harjindersinghsidhu9213
    @harjindersinghsidhu9213 2 ปีที่แล้ว

    ਕਿਸੇ ਵੀ ਲੋਕਤਾਂਤ੍ਰਿਕ ਰਾਜ ਵਿਵਸਥਾ ਵਿੱਚ ਹਿੱਸਾ ਲੈਣ ਵਾਲੀ ਪਾਰਟੀ ਵਿੱਚ ਹੀ ਲੋਕਤੰਤਰ ਦਾ ਘਾਣ ਕਰ ਪਰਿਵਾਰਵਾਦ ਨੂੰ ਅੱਗੇ ਕੀਤਾ ਜਾਵੇ ਅਜਿਹੀਆਂ ਪਾਰਟੀਆਂ ਤੇ ਚੋਣ ਲੜਨ ਦੀ ਪਾਬੰਦੀ ਲਗਾਉਣੀ ਚਾਹੀਦੀ ਹੈ

  • @lakhvindersingh4784
    @lakhvindersingh4784 2 ปีที่แล้ว +2

    Very good sirsa g

  • @narindersingh6733
    @narindersingh6733 7 หลายเดือนก่อน

    i Maninder Singh Sirsa ji waheguru ji aap bhala Karan aap ki ne bilkul thik
    Akhia bat thok vaja kee hondi hai

  • @jagmailsingh548
    @jagmailsingh548 2 ปีที่แล้ว

    ਸਿੱਖ ਕੋਮ ਦਾ ਵਾਰਸ ਤੇ ਲੀਡਰ ਕੇਜਰੀਵਾਲ ਹੋ ਸਿੱਖ ਕੋਮ ਦਾ ਰੱਖਵਾਲਾ ਕੇਜਰੀਵਾਲ

  • @GurmailBadesha
    @GurmailBadesha ปีที่แล้ว

    ਕਿੱਧਰ ਗਈ ਪਤਨੀ ਕਿਧਰ ਗਿਆ ਪਤੀ ਕਿਧਰ ਗਿਆ ਨੁੰ ਮਾਸ ਦਾ ਰਿਸ਼ਤਾ ਧੰਨਵਾਦ

  • @parmindergadri1566
    @parmindergadri1566 ปีที่แล้ว +1

    Badals ney sajish nal Sharomni Akali Dal and SGPC nu kamzor kita hamesha Panth nal gadaari kiti and Guru Granth Sahib ji nal V gadaari kiti

  • @pritpalsingh5160
    @pritpalsingh5160 2 ปีที่แล้ว +13

    ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

    • @Humanity0101
      @Humanity0101 2 ปีที่แล้ว +1

      Sirsa BJP RSS da nokar Sikh kaum da gaddar. Kenda c ser vadd deo pr BJP na jaoo.

    • @gorasingh5190
      @gorasingh5190 2 ปีที่แล้ว

      Eh lok sab avda cham bachdye aa

    • @pritpalsingh5160
      @pritpalsingh5160 2 ปีที่แล้ว

      ਇਹੀ ਕੁਝ ਤਾਂ ਸੁੱਖਾ ਗੱਪੀ ਕਰਦਾ ਹੈ ਭਾਜਪਾ ਦੀ ਗੋਦੀ ਵਿੱਚ ਬੈਠਕੇ

    • @RajinderSingh-yi2mw
      @RajinderSingh-yi2mw 2 ปีที่แล้ว

      Y dono he gadar

    • @PremSingh-vz9fy
      @PremSingh-vz9fy 2 ปีที่แล้ว

      @@Humanity0101 ਸੱਚ

  • @pmtindia6245
    @pmtindia6245 ปีที่แล้ว

    ਸਿਰਸਾ ਸਿੱਖ ਨਹੀਂ ਸਿੱਖੀ ਤੇ ਕਲੰਕ ਹੈ

  • @PremSingh-vz9fy
    @PremSingh-vz9fy 2 ปีที่แล้ว +1

    ਸਿਰਸਾ ਸਿੱਖਾਂ ਦਾ ਗੱਦਾਰ,,,,,,, ਪੰਜਾਬ ਦੀ ਦੁਸ਼ਮਣ RSS BJP ਨਾਲ ਰਲ਼ ਗਿਆ

  • @NarinderSingh-od9kr
    @NarinderSingh-od9kr 2 ปีที่แล้ว +2

    ਸਚ ਬੋਲਣਾ ਹਰੇਕ ਬੰਦੇ ਦਾ ਜਨਮਸਿਧ ਅਧਿਕਾਰ ਹੈ 🙏🙏🙏🙏🙏🙏🙏🙏🙏🙏🙏🙏🙏 ਗੁਰੂ ਦੀ ਗੋਲਕ ਬਾਦਲਾਂ ਦਾ ਮੂੰਹ 👎🏻👎🏻👎🏻👎🏻👎🏻

  • @kulvinderpal8253
    @kulvinderpal8253 2 หลายเดือนก่อน

    ਸਿਰਸਾ ਸਾਹਿਬ ਪੰਜਾਬ ਅਤੇ ਪੰਜਾਬੀਅਤ ਦਾ ਸਭ ਤੋਂ ਵੱਡਾ ਗਰਦਾਰ ਸਿਰਸਾ ਸਾਹਿਬ ਜੀ ਨੇ ਸਿੱਖ ਕੌਮ ਨਾਲ ਗੱਦਾਰੀ ਕਰਕੇ ਬੀਜੇ ਵਿੱਚ ਸ਼ਾਮਿਲ ਹੋਏ ਹਨ ਇਹ ਅੱਜ ਬੀਜੇਪੀ ਦੀ ਬੋਲੀ ਬੋਲ ਰਹੇ ਹਨ

  • @Sanghera-pe1wu
    @Sanghera-pe1wu 2 ปีที่แล้ว

    ਆਕਾਲੀ ਦਲ ਨੂੰ ਆਮ ਆਦਮੀ ਪਾਰਟੀ ਨਾਲ ਅਲਾਇੰਸ ਕਰ ਲੈਣਾਲਚਾਹੀਦੈ

  • @Humanity0101
    @Humanity0101 ปีที่แล้ว +1

    Jutti chatt gaddar bolda.

  • @gurnamsinghsarpanch1818
    @gurnamsinghsarpanch1818 2 ปีที่แล้ว +1

    ਸਾਰੇ ਚੋਰ ਆ ਅਕਾਲੀ ਚੋਰ ਇਹ ਸਾਰੇ ਚੋਰ

  • @SANDEEPKUMAR-xb2md
    @SANDEEPKUMAR-xb2md 2 ปีที่แล้ว +4

    Sirsa bikau person

  • @jasbirsingh5227
    @jasbirsingh5227 2 ปีที่แล้ว +1

    ਬਾਦਲ ਮੁਰਦਾਬਾਦ

  • @bachansingh3895
    @bachansingh3895 2 ปีที่แล้ว

    ਸਿਰਸਾ ਜੀ।ਵਲਟੋਹਾ ਬਾਰੇ ਵੀ ਅਸਲੀਅਤ ਦਸੋ

  • @balwinderpannu2765
    @balwinderpannu2765 2 ปีที่แล้ว

    Sirsa ji u re right

  • @jagseersidhu6226
    @jagseersidhu6226 2 ปีที่แล้ว

    ਇਹ ਚਵਲ ਜਿਹਾਂ ਸਿਰਸਾ ਕਹਿੰਦਾ ਸੀ ਮੇਰਾ ਸਿਰ ਬੀ ਜੇ ਪੀ ਦੇ ਮੂਹਰੇ ਝੁਕ ਨਹੀਂ ਸਕਦਾ ਕੱਟ ਤਾਂ ਸਕਦਾ ਐਂ

  • @parteekkalyan2512
    @parteekkalyan2512 2 ปีที่แล้ว

    ਸਿਰਸਾ।ਜੀ। ਤੁਸੀਂ ਵੀ। ਦਿੱਲੀ ਦੇ। ਵਿੱਚ।ਘੰਟੇ।ਨੀ।ਹ,ਦੈ। ਕੋਈ।ਵੀ।ਦੁਧ।ਧੋਤਾ।ਨੀ

  • @modansingh5189
    @modansingh5189 2 ปีที่แล้ว

    ਦਸਮੇਸ਼ ਪਿਤਾ ਜੀ ਕੌਮ ਨੂੰ ਧਿਆਨ ਸਿੰਘ ਡੋਗਰਿਆਂ ਤੋਂ ਬਚਾ ਲਓ ,,🙏🙏

  • @nazamsingh2056
    @nazamsingh2056 2 ปีที่แล้ว

    Veri.good.sirsa.ji

  • @payalstudiotanda
    @payalstudiotanda ปีที่แล้ว

    wah

  • @kulwantsingh3739
    @kulwantsingh3739 2 ปีที่แล้ว

    Good

  • @nonihalsinghs0dhinikku734
    @nonihalsinghs0dhinikku734 2 ปีที่แล้ว +3

    इन लोगो ने परिवार परंशती के लिए बहुत बडे गुनाह किये है।जो कि काबिले-माफी नही है।

  • @bhagwantpalsinghgill2949
    @bhagwantpalsinghgill2949 2 ปีที่แล้ว +1

    Valtoha chor baarey v dsso sira ji

    • @harbhajansingh4281
      @harbhajansingh4281 2 ปีที่แล้ว

      VALTOHA da loka ne Garhba bna ditta eh aje v besharn khali dal da pichha nahi chhadada.

  • @amarjitsinghgrewal4155
    @amarjitsinghgrewal4155 2 ปีที่แล้ว

    Very good sirsa ji, selute ha,

  • @davinderkaur5095
    @davinderkaur5095 4 หลายเดือนก่อน

    ਗਦਾਰੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਕੀਤੀ ਹੈ ਮਾਂ ਦੀ ਸੌਂਕਣ ਧੀ ਦੀ ਸਹੇਲੀ

  • @ranranjit237
    @ranranjit237 ปีที่แล้ว

    ਦੋਵਾਂ ਚੇ ਕੋਈ ਫਰਕ ਨਹੀਂ ਹੈ

  • @jaspalsinghrandhawa917
    @jaspalsinghrandhawa917 2 ปีที่แล้ว +7

    Sikh kaum da sab ton wadha Gadar election lad ke dekh le panjab vichon jamanat jabat ho gi ghatia aadmi di

    • @alberteinstein8330
      @alberteinstein8330 2 ปีที่แล้ว

      💯💯💯💯💯

    • @harbhajansingh4281
      @harbhajansingh4281 2 ปีที่แล้ว

      Sukhe gappi beiman chor luttere di kursi bchaun layi akali dal bahut hathkande apna riha hai jad ki badal privar nu poora punjan pasand mahi karda. Sukhe gappi beiman chor luttere nu baahar kaddo nahi te 2027 tak akali dal di position MP Zero 0 MLA Zero 0 saarian diyan zmanta zabat hongia.

  • @GurjeetSingh-hk8nu
    @GurjeetSingh-hk8nu 2 ปีที่แล้ว

    Good g

  • @jitendersingh9973
    @jitendersingh9973 2 ปีที่แล้ว +2

    Kalanki sikh Sirsa

  • @VickyKumar-cn3mt
    @VickyKumar-cn3mt 2 ปีที่แล้ว

    Good thinks

  • @kahansahota2518
    @kahansahota2518 2 ปีที่แล้ว +3

    Manjinder Singh Sirsa ne thok detae Badal Akal dal noo,jindabad