MP Amritpal ਹੋਣਗੇ Akali Dal ਦੇ ਪ੍ਰਧਾਨ! ਗੁਪਤ ਮੀਟਿੰਗ ਦਾ ਖੁੱਲ੍ਹ ਗਿਆ ਰਾਜ਼

แชร์
ฝัง
  • เผยแพร่เมื่อ 20 ธ.ค. 2024

ความคิดเห็น • 243

  • @JarnailSingh-l7t
    @JarnailSingh-l7t 3 หลายเดือนก่อน +18

    ਭਾਈ ਅਮਿ੍ਤਪਾਲ ਸਿੰਘ ਪ੍ਰਧਾਨ ਹੋਣੇ ਚਾਹੀਦੇ ਹਨ

  • @RihanaSehaal
    @RihanaSehaal 3 หลายเดือนก่อน +21

    ਪੰਜਾਬ ਦਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਣਾ ਚਾਹੀਦਾ ਬਹੁਤ ਵੱਡੇ ਮਾਰਜਨ ਨਾਲ ਜਿੱਤ ਜਾਣਾ ਬਹੁਤ ਖੁਸ਼ੀ ਹੋਈ ਸਮਾਚਾਰ ਸੁਣਕੇ ਸਾਰੇ ਸਿੱਖਾਂ ਨੂੰ ਇੱਕ ਛੱਤ ਥੱਲੇ ਇਕੱਠੇ ਹੋਣਾ ਪੈਣਾ

  • @Bhindarkular
    @Bhindarkular 3 หลายเดือนก่อน +29

    ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਣਾਓ ਜੀ

  • @LovelySingh-sl6fs
    @LovelySingh-sl6fs 3 หลายเดือนก่อน +27

    ਸ੍ਰੋਮਣੀ ਅਕਾਲੀ ਦਲ ਦਾਪ੍ਰਧਾਨ ਅਮਿਰਤਪਾਲ ਬਣਾਇਆਂ ਜਾਵੇ ਬੰਦੀ ਸਿੰਘਾਂ ਨੂੰ ਰਿਹਾ ਕਰਾਇਆਂ ਜਾਵੇ ਜਗਤਾਰ ਸਿੰਘ ਹਵਾਰਾ ਜਿੰਦਾਬਾਦ

  • @rajvirsingh3008
    @rajvirsingh3008 3 หลายเดือนก่อน +7

    ਬਾਦਲ ‌ਨੂੰ ਹਟਾਓ ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @DaljitSingh-u3l
    @DaljitSingh-u3l 3 หลายเดือนก่อน +8

    ਖਾਲਸੇ ਦਾ ਰਾਜ ਜਲਦੀ ਆਵੇ ਗਾ ਤੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਣ ਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ❤❤❤ ਬਾਦਲਾ ਨੇ ਬੜਾ ਲੁੱਟ ਖੋਹ ਲਿਆ ਪੰਜਾਬ ਦੇ ਗੁਰੂਘਰਾਂ ਨੂੰ ਇਨਾ ਤਾਂ ਗਰੀਬਾ ਦੀ ਕਮਾਈ ਵੀ ਖੋਹ ਲਈ ਗੁਰੂ ਘਰਾ ਤੋ ਬਾਹਰ ਓਨਾ ਰੇਹੜੀਆ ਚੁੱਕਵਾ ਕੇ

  • @shindas4282
    @shindas4282 หลายเดือนก่อน +2

    ਬਿਲਕੁਲ ਹੋ ਸਕਦਾ ਹੈ ਜੇ ਅੰਮਿਰਤ ਪਾਲ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬੁਲੰਦੀਆਂ ਤੇ ਲੈ ਕੇ ਜਾਂ ਸਕਦਾ

  • @nanaksingh6311
    @nanaksingh6311 3 หลายเดือนก่อน +30

    ਜੀ ਹਾ ਬਿਲਕੁਲ ਸਹੀ ਹੈ ,ਭਾਈ ਅਮ੍ਰਿਤਪਾਲ ਸਿੰਘ ਨੂੰ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ,

  • @sukhwindersingh7112
    @sukhwindersingh7112 3 หลายเดือนก่อน +8

    ਅੰਮ੍ਰਿਤ ਪਾਲ ਸਿੰਘ ਖਾਲਸਾ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਹੋਣੇ ਚਾਹੀਦਾ ਹੈ

  • @basakhasingh4865
    @basakhasingh4865 2 หลายเดือนก่อน +7

    ਮੇਹਰ ਕਰੀ ਬਾਜਾਂ ਵਾਲੇਆ ਭਾਈ ਅਮ੍ਰਿਤਪਾਲ ਖਾਲਸਾ ਤੇ

  • @gurmelsinghchahal5654
    @gurmelsinghchahal5654 2 หลายเดือนก่อน +8

    ਬਿਲਕੁਲ ਸਹੀ ਗੱਲ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੀ ਕੌਮ ਤੇ ਪੰਜਾਬ ਦਾਂ ਭਲਾ ਕਰ ਸਕਦਾ ਹੈ ❤❤

  • @satnamsinghbaaz4486
    @satnamsinghbaaz4486 3 หลายเดือนก่อน +5

    ਬਿਲਕੁਲ ਸਹੀ

  • @Kuljeet2001
    @Kuljeet2001 3 หลายเดือนก่อน +48

    ਜੀ ਹਾਂ. ਬਿਲਕੁਲ ਭਲਾ ਕਰੂ. ਲੋਕਾ ਦਾ. ਭਾਈ ਅਮ੍ਰਿਤਪਾਲ ਸਿੰਘ. ਜੇ ਮੁੱਖ ਮੰਤਰੀ ਬਣ ਜਾਵੇ ਭਾਉ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ

    • @Shamshersingh-dt2fr
      @Shamshersingh-dt2fr 3 หลายเดือนก่อน +3

      0

    • @SidhuNishan-ff5dc
      @SidhuNishan-ff5dc 3 หลายเดือนก่อน

      😂😂a3 ਭ ਇਕ ਭ ਭ ਭ ਭ ਕਟ ਕਟ ਕਟ
      ।।।​@@Shamshersingh-dt2fr

  • @AmneetSingh-pv2vx
    @AmneetSingh-pv2vx 3 หลายเดือนก่อน +10

    ਭਾਈ ਅਮਰਤਪਾਲ ਸਿੰਘ ਖਾਲਸਾ ਹੀ ਮੁਖ ਮੰਤਰੀ ਪੰਜਾਬ ਦਾ ਆਗਲਾ ਯੋਧਾ ਬਾਹਰ ਵੀ ਸੰਗਤ ਨੇ ਲਿਉਣਾ ਜੀ।

  • @kawarjeetbrar1682
    @kawarjeetbrar1682 3 หลายเดือนก่อน +4

    ਅੰਮਿ੍ਤਪਾਲ ਸਿੰਘ ਖਾਲਸਾ ਮੁੱਖਮੰਤਰੀ ਚਾਹੀਦਾ ਹੈ

  • @GurwinderSingh-ic8fx
    @GurwinderSingh-ic8fx 3 หลายเดือนก่อน +42

    ਭਾਈ ਅੰਮ੍ਰਿਤਪਾਲ ਸਿੰਘ ਮੁਖਮੰਤਰੀ ਹੋਣਾ ਚਾਹੀਦਾ ਸਰਕਾਰ ਅੰਮ੍ਰਿਤਸਰ ਤੋਂ ਚੱਲਣੀ ਚਾਹੀਦੀ ਹੈ

    • @gurdeepsingh-lh4im
      @gurdeepsingh-lh4im 3 หลายเดือนก่อน +2

      ਭਾਈ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਹੋਣਾ ਚਾਹੀਦਾ . ਸਰਕਾਰ ਅੰਮ੍ਰਿਤਸਰ ਤੋ ਚਲਣੀ ਚਾਹੀਦੀ ਹੈ

    • @GARRYPB03
      @GARRYPB03 3 หลายเดือนก่อน

      😢😢😢😢p799​@@gurdeepsingh-lh4im

  • @AjeetSingh-e2y
    @AjeetSingh-e2y หลายเดือนก่อน +1

    Bilkul sach hai

  • @HarpalSingh-ez8fm
    @HarpalSingh-ez8fm 3 หลายเดือนก่อน +7

    ਭਾਈ ਅਮ੍ਰਿਤਪਾਲ ਸਿੰਘ ਹੀ ਅਗਲਾ ਪ੍ਰਧਾਨ ਅਕਾਲੀ ਦਲ , ਮੁਖ ਮੰਤਰੀ ਪੰਜਾਬ ਹੋਣਾ ਚਾਹੀਦਾ ਹੈ

  • @SandhuSaab-m4p
    @SandhuSaab-m4p 2 หลายเดือนก่อน +3

    ਇਹੀ ਅੰਮ੍ਰਿਤਪਾਲ ਸਿੰਘ ਹੀ ਪ੍ਰਧਾਨ ਹੋਣੀ ਚਾਹੀਦੀ

  • @rajvirsingh3008
    @rajvirsingh3008 3 หลายเดือนก่อน +4

    ਮਾਨ ਨੂੰ ਭਗਾਓ ‌ਪੰਜਾਬ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ

  • @AvtarSingh-rg9hy
    @AvtarSingh-rg9hy 3 หลายเดือนก่อน +8

    ਬਿਲਕੁਲ ਸਹੀ ਹੈ ਜੀ।

  • @sajansingh-mo5vf
    @sajansingh-mo5vf 3 หลายเดือนก่อน +12

    Sardar amritpal singh khalsa sab g jindabad 👑💪♥️

  • @JaswinderGill-h8f
    @JaswinderGill-h8f 3 หลายเดือนก่อน +5

    ਜੀ ਹਾਂ ਬਿਲਕੁਲ ਸੱਚ ਹੈ ਅਮ੍ਰਿਤਪਾਲ ਸਿੰਘ ਜੀ ਕੌਮ ਦੀ ਅਗਵਾਈ ਕਰ ਸਕਦੇ ਹਨ

  • @JagjeetSingh-hy3qb
    @JagjeetSingh-hy3qb 3 หลายเดือนก่อน +3

    ਅਗਲਾ ਮੁੱਖ ਮੰਤਰੀ ਭਾਊ ਅੰਮ੍ਰਿਤਪਾਲ ਸਿੰਘ ਆ

  • @inderjeetsandhu4772
    @inderjeetsandhu4772 3 หลายเดือนก่อน +13

    ਬਿਲਕੁਲ ਸਹੀ ਹੋਵੇਗਾ ।ਜੇ ਅੰਮ੍ਰਿਤਪਾਲ ਅਕਾਲੀ ਦਲ ਦਾ ਪ੍ਰਧਾਨ ਬਣ ਜਾਵੇ ।

  • @dalersandhu5994
    @dalersandhu5994 3 หลายเดือนก่อน +41

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ‌ CM ਚਿਹਰਾ ਬਣਾਇਆ ਜਾਵੇ ਤੇ ਅਕਾਲੀ ਦਲ ਦਾ ਪ੍ਰਧਾਨ ਵੀ ਤਾਂ ਜੋ ਪੰਜਾਬ ਦਾ ਕੁਝ ਸਵਾਰ ਸਕੇ ਮਾਵਾਂ ਦੇ ਪੁੱਤ ਦੇ ਚਿੱਟੇ ਨਾਲ ਮਰ ਰਹੇ ਆ ਉਹਨਾਂ ਨੂੰ ਬਚਾ ਸਕੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣੀ ਚਾਹੀਦੀ ਆ ਤੇ ਸੀ ਐਮ ਦਾ ਚਿਹਰਾ ਹੋਣੇ ਚਾਹੀਦੇ ਆ

  • @Parmjitsinghsidhu-z3t
    @Parmjitsinghsidhu-z3t 3 หลายเดือนก่อน +6

    ਸਹੀ ਗਲ ਐ,,,,,,ਸੁਖਬੀਰ ਸਿੰਘ ਇੰਸਾਂ,,,,,ਅਸਤੀਫਾ ਦੇਵੇ,,ਫਖਰੇ ਕੌਮ ਵਾਪਿਸ ਕੀਤਾ ਜਾਵੇ,,,,90ਲੱਖ ਭਰਭਾਈਕਰੇ,,,,,ਬੇਅਦਬੀਆਂ ਦੇ ਦੋਸ਼ੀ ਪਰਚਾ ਕਰਕੇ ,,,,ਬੰਦੀ ਰਿਹਾ ਕੀਤਾ ਜਾਵੇ

  • @GurmehtabSinghkhallsaGagu
    @GurmehtabSinghkhallsaGagu 3 หลายเดือนก่อน +3

    ਏਸ ਟਾਈਮ ਪੰਜਾਬ ਦੀ ਜਨਤਾ ਅੰਮ੍ਰਿਤਪਾਲ ਸਿੰਘ ਦੀ ਆਗਵਾਈ ਮੰਗ ਰਹੀ ਹੈ

  • @bootasingh8034
    @bootasingh8034 3 หลายเดือนก่อน +2

    Bilkul sahi faisla

  • @gurmeetdhaliwal287
    @gurmeetdhaliwal287 3 หลายเดือนก่อน +38

    ਹਾਂ ਜੀ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਹੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਤੇ ਪੰਜਾਬ ਬਚਾਓ ਵਾਰਸ ਪੰਜਾਬ ਦੇ ਬੱਬਰ ਸ਼ੇਰ ਦੀ ਦੁਹਾੜ ਸਿੰਘ ਖਾਲਸਾ ਜਿੰਦਾ ਵਾਦ ❤❤

  • @BalbirSingh-tr1tu
    @BalbirSingh-tr1tu หลายเดือนก่อน +1

    Cm Amrit pal Singh ji Khalsa jindabad 2027

  • @ranjitrandhawa3414
    @ranjitrandhawa3414 หลายเดือนก่อน +1

    Good 👏👏👏👏👏

  • @HarpreetKaur-vy9ki
    @HarpreetKaur-vy9ki 3 หลายเดือนก่อน +5

    ਅਮਿਰੰਤਪਾਲ ਸਿੰਘ ਜੀ ਦੀ ਸਭ ਸੰਗਤਾ ਨੂ ਬੇ ਸਬਰੀ ਨਾਲ ਬਹਰ ਆਉਣ ਦੀ ਵੇਟ ਹੈ ਜੀ ਉਹੀ ਕਿਸਾਨੀ ਤੇ ਜਵਾਨੀ ਨੂ ਬਚਾ ਸਕਦੇ ਜਿਹੜੀ ਕੁਰਸੀ ਦੀਆ ਗੱਲਾ ਕਰਦੇ ਸਾਰੇ ਕੁਰਸੀਆ ਨੂ ਰੋਦਿਆ ਨੇ ਪਹਿਲਾ ਪਜਾਬ ਦਾ ਘਾਣ ਕੀਤਾ ਸੰਗਤਾ ਨੇਏ ਕੁਝ ਸੋਚ ਕੇ ਹੀ ਭਾਈ ਸਾਹਿਬ ਨੂ ਵੋਟਾ ਪਾਈਆ

  • @dilbagsingh1995
    @dilbagsingh1995 3 หลายเดือนก่อน +2

    💯 sahi

  • @SukhdevSingh-zm9lq
    @SukhdevSingh-zm9lq 2 หลายเดือนก่อน +2

    ਅਕਾਲੀ ਦਲ ਪ੍ਰਧਾਨ ਜਗਤਾਰ ਸਿੰਘ ਹਵਾਰਾ ਹੋਣਾ ਚਾਹੀਦਾ ਹੈ

  • @SanbirSidhu-xy6ks
    @SanbirSidhu-xy6ks 3 หลายเดือนก่อน +27

    MP ਭਾਈ ਅੰਮ੍ਰਿਤਪਾਲ ਸਿੰਘ ਜੀ good 👍

  • @sajansingh-mo5vf
    @sajansingh-mo5vf 3 หลายเดือนก่อน +12

    Coming soon cm of Punjab sarda amritpal singh khalsa sab g 👑

  • @satnamsinghbaaz4486
    @satnamsinghbaaz4486 3 หลายเดือนก่อน +2

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @singhamrik926
    @singhamrik926 3 หลายเดือนก่อน +5

    Very Nice

  • @lakhmirsinghkhalsa8282
    @lakhmirsinghkhalsa8282 3 หลายเดือนก่อน +2

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏

  • @Thekedar.prem.singh.Lehalkalan
    @Thekedar.prem.singh.Lehalkalan 3 หลายเดือนก่อน +6

    Waheguru ji 🙏

  • @HarjinderSingh-e3z
    @HarjinderSingh-e3z 2 หลายเดือนก่อน +1

    ❤❤❤❤❤MP,OK

  • @Amarjeetsinghdhiman-z7h
    @Amarjeetsinghdhiman-z7h 3 หลายเดือนก่อน +16

    Amrit pal zindabad

  • @manpreetkaurpharwali2925
    @manpreetkaurpharwali2925 2 หลายเดือนก่อน +1

    ਹਾਂ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਮੁੱਖ ਮੰਤਰੀ ਹੋਣ ਚਾਹੀਦਾ ਜੀ

  • @LovelySingh-sl6fs
    @LovelySingh-sl6fs 3 หลายเดือนก่อน +3

    ਅਮਿ੍ਰਤਪਾਲ ਜੀ ਮੁੱਖ ਮੰਤਰੀ ਵਾਹਿਗੁਰੂ ਜੀ ਬਣਾਉਣ ਗੇ ਜੀ

  • @SurjitSingh-ep8qy
    @SurjitSingh-ep8qy 3 หลายเดือนก่อน +24

    ਜਿੰਨਾ ਨੁਕਸਾਨ ਬਾਦਲ ਲਾਣੇ ਨੇ ਸਿੱਖ ਕੌਮ ਅਤੇ ਪੰਜਾਬ ਦਾ ਕੀਤਾ ਹੈ ਇੰਨਾ ਤਾ ਮੁਗਲ ਰਾਜ ਵਿੱਚ ਨਹੀ ਹੋਇਆ

    • @SanbirSidhu-xy6ks
      @SanbirSidhu-xy6ks 3 หลายเดือนก่อน +3

      Right 👍

    • @harmanjeetsingh8308
      @harmanjeetsingh8308 3 หลายเดือนก่อน +2

      ਪੰਜਾਬ ਤੇ ਸਿੱਖ ਮਸਲਿਆਂ ਦਾ ਇਕੋ ਇਕ ਹਲ ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਦੀ ਕਮਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਥ ਦੇਣੀ ਪੈਣੀ

    • @Kiranjeetkaur59843
      @Kiranjeetkaur59843 หลายเดือนก่อน

      ਸਹੀ ਗੱਲ ਏ,, ਮੇਰੇ ਪਾਪਾ ਵੀ ਇਹੀ ਕਹਿੰਦੇ ਹੁੰਦੇ ਸੀ 🙏🙏

  • @DevinderSingh-w8e
    @DevinderSingh-w8e 3 หลายเดือนก่อน +4

    Yes

  • @GaganDeep-ib1sk
    @GaganDeep-ib1sk 3 หลายเดือนก่อน +8

    Bhai Amrit pal Singh Ji khalsa jindabad jaldi riha kare Sarkar

  • @SUKHDEVKang-f3p
    @SUKHDEVKang-f3p 3 หลายเดือนก่อน +2

    ਜੇ ਭਾਈ ਅੰਮ੍ਰਿਤਪਾਲ ਸਿੰਘ ਸ਼ਿਰੋਮਣੀ ਅਕਾਲੀ ਦਲ ਵਿੱਚੋ ਤਨਖ਼ਾਹੀਏ ਗੰਦ ਨੂੰ ਸਾਫ ਕਰਕੇ, ਪ੍ਰਧਾਨ ਬਣਦੇ ਹਨ, ਤਾਂ ਸਿੱਖ ਕੌਮ ਨੂੰ ਬਹੁਤ ਖੁਸ਼ੀ ਹੋਵੇਗੀ,
    ਸਿੱਖ ਕੌਮ ਵਲੋਂ ਬਹੁਤ ਬਹੁਤ ਧੰਨਵਾਦ,,

  • @AmarjeetSingh-cg5gk
    @AmarjeetSingh-cg5gk 3 หลายเดือนก่อน +2

    ਸਾਰੀ ਦੁਨੀਆ ਤੇ ਕੌਮਨੁ ਨੁੱ ਸੀਸਾ ਵਖਾਇਆ ਨਿਧੜਕ ਹੀਰਾ ਸਾਰੀ ਵਾਗਡੋਰ ਹੀ ਅਮ੍ਰਿਤਪਾਲ ਸਿੰਘ ਸੇਰ ਪੰਜਾਬ ਵਾਰਿਸ ਦਸਮੇਸ਼ ਪਿੱਤਾ ਜੀ ਦਾ ਸੱਚੀ ਸੁਚੀ ਰੁਹਾ ਨੇ ਅਮ੍ਰਿਤਪਾਲ ਵਿੱਚ ਪਤਾ ਅਵਾਜ ਕਿਸਦੀ ਹੈ ਓਹ ਅਵਾਜ ਕੱਲਗੀਆ ਜੀਦੀ ਅਵਾਜ ਹਿਸਾਰ ਮਸਲੇ ਹੱਲ ਹੌਣਗੇ ਸੀ ਐਮ ਬਣਾਉਣ ਗਏ ਕੱਲਗੀਆ ਪਾਤਸ਼ਾਹ ਜੀ ਕਿਸੇ ਲੀਡਰ ਦੇ ਸਪੌਟ ਦੀ ਸਾਨੁ ਕੌਈ ਲੌਡ ਨਹੀ ਲੌਡ ਹੈ ਪਾਤਸ਼ਾਹ ਦਸਮੇਸ਼ ਜੀ ਦੀ ਪਾਤਸ਼ਾਹ ਜੀ ਵਜਾ ਨਾਲ ਹੀ ਦਸਤਾਰਾ ਬਣੀਆ ਪਰ ਲੀਡਰਾ ਨੇ ਲਾਇਆ ਦਾਗ ਪਾਤਸ਼ਾਹ ਜਦੌ ਡੌਰ ਖਿਚਦਾ ਨਾ ਸਾਰਾ ਕੁਛ ਹੀ ਤਬਾਹ ਹੌ ਜਾਣਾ ਹੈ ਇਹਨਾ ਨੇ ਆਪਣੇ ਬਚੀਆ ਨੁ ਖੁਨ ਦੀ ਰੌਟੀ ਖੁਆਈ ਹੈ ਅਮ੍ਰਿਤਪਾਲ ਦੀ ਜੁੱਤੀ ਵਰਗੇ ਨਹੀ ਇਹ ਅਮ੍ਰਿਤਪਾਲ ਦੇ ਕਿਸੇ ਦੇ ਸਵਾਲ ਦਾ ਜਵਾਬ ਹਾਜਰ ਜਵਾਬ ਹੀਰਾ ਹੈ ਸਾਰੀ ਦੁਨੀਆ ਦੀ ਨੌਜਵਾਨ ਰਖਣ ਵਾਲਾ ਕੌਈ ਜੱਮੀਆ ਹੀ ਨਹੀ ਜੌ ਅਮ੍ਰਿਤਪਾਲ ਨੁ ਖਰੀਦ ਸਕੈ ਦੀਪ ਨੁ ਬੌਲਦੇ ਰਹੀਆ ਸੀ ਚੱਵਲਾ ਇਹਨਾ ਪਖੱਡੀਆ ਨੁ ਗੁਰੂ ਜੀ ਦਾ ਲਿਬਾਸ ਬਣਾਕੇ ਭੇਜਿਆ ਇਤਹਾਸ ਬਦਲੀ ਕੀਤਾ ਬਾਦਲ ਦੀ ਜੁੰਮੇਵਾਰ ਆਪਣੇ ਪਰਿਵਾਰ ਹੀ ਸਾਰੇ ਓਹਦੇ ਦਿਤੇ ਚਿਠੀਆ ਲਿਖਕੇ ਟੈਕ ਕਰਵਾਇਆ ਬਾਦਲਾ ਬੁੱਚੜ ਨੇ ਮੁਸਤਫਾ ਲਾਲਚ ਦੇਕੇ ਦੁਨੀਆ ਨੁ ਮਗਰ ਲਾਇਆ ਲੁਟਿਆ ਕੁਟੀਆ ਸਾਰੇ ਤਖਤਾ ਦਾ ਪੈਸਾ ਖਾਗੇ ਮੌਦੀ ਐਵੇ ਨਹੀ ਬਾਦਲ ਦੇ ਪੈਰੀ ਹੱਥ ਲਾ ਰਿਹਾ ਸੀ ਮੌਦੀ ਖੇਤਰੀ ਚੌ ਨਸਾ ਤਸਕਰ ਰਿਹਾਚੌਰਾ ਨਾਲ ਰਲੀਫ ਕੁਤੀ ਸੱਚ ਸਾਹਮਣੇ ਆ ਹੀ ਜਾਦੇ ਹੁਣ ਵਖਤ ਦੀ ਚਪੇੜ ਵਜੀਰ ਤਕਾਜ਼ੇ ਆ ਗਿਆ ਸਾਰੀ ਵਾਗ ਡੌਰ ਹੀ ਅਮ੍ਰਿਤਪਾਲ ਜੌ ਅਣਖੀ ਸੇਰਜਾਨ ਤਲੀ ਤੇ ਰਖੀ ਫਿਰਦਾ ਹੈ ਇਹ ਤਾ ਬੇਸ਼ਰਮ ਸਿਰੇ ਦੇ ਝੁਠੇ ਪਰਚੇ ਥਾਣੇ ਦਾ ਜੌ ਡਰਾਮਾ ਰਚਿਆ ਇਹਨਾ ਦਾਬੱਦੀਆ ਵਿੱਚ ਵਾਂਝੇ ਵਖਾਇਆ ਹੈ ਨਾਮ ਅਮ੍ਰਿਤਪਾਲ ਦਾ ਲੱਗਣਾ ਹੈ ਬੁਰਜੀਆ ਵਰਗੇ ਨੌਜਵਾਨ ਸਰੇਆਮ ਮਰਵਾਏ ਜਿਨਾਨੇ ਸੁਰਮੇ ਬਨਣਾ ਸੀ ਸਾਰੇ ਪੱਜਾਬ ਦੀ ਵਾਗ ਡੌਰ ਹਾੱਥ ਦੇਣੀ ਪੈਣੀ ਤਾ ਸਾਰੇ ਮਸਲੇ ਹੱਲ ਹੌਣੇ ਹੌਰ ਕੌਈ ਰਾਹ ਨਹੀ ਅਮ੍ਰਿਤਪਾਲ ਦੀ ਸੌਚ ਵਿਚਾਰ ਹਾਜਰ ਜਵਾਬ ਦੁਨੀਆ ਦੀ ਨੌਜਵਾਨ ਵਾਲਾ ਕੌਈ ਹੈ ਨਹੀ ਦੀਪ ਸੀ ਜਾ ਅਮ੍ਰਿਤਪਾਲ ਸਿੰਘ ਪੁੱਤਰ ਦਸਮੇਸ਼ ਦੇ

  • @daljitkaur3996
    @daljitkaur3996 3 หลายเดือนก่อน +1

    Yes 🙏🙏🙏🚩🚩👍👍👍

  • @JaswinderSingh-kt9yc
    @JaswinderSingh-kt9yc 2 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @satnamsinghbaaz4486
    @satnamsinghbaaz4486 3 หลายเดือนก่อน +2

    ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ

  • @dayasingh4370
    @dayasingh4370 3 หลายเดือนก่อน +4

    Right sir ❤❤❤❤❤❤❤❤❤❤❤❤❤❤❤❤❤❤❤❤❤❤❤

  • @SarabjitSingh-gf2vv
    @SarabjitSingh-gf2vv 3 หลายเดือนก่อน +1

    Amritpal Khalsa Ji.good

  • @NajarSingh144
    @NajarSingh144 3 หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @balbirkaur7640
    @balbirkaur7640 3 หลายเดือนก่อน +5

    Wahiguru ji

  • @gurparitsingh
    @gurparitsingh 3 หลายเดือนก่อน +3

    Good Good Good Good Good Good Good Good Good Good Good Good Good

  • @JasPannu-ii2pc
    @JasPannu-ii2pc 3 หลายเดือนก่อน +11

    Amritpal

  • @JasvirKaur-t2d3p
    @JasvirKaur-t2d3p 3 หลายเดือนก่อน +7

    Good

  • @DaljitKaur-yu7nk
    @DaljitKaur-yu7nk 3 หลายเดือนก่อน +6

    Amrit pal singh should be akalidal pardhan& s. Sarab jit singh khalsa should be CM of punjab.

  • @jagdevbrar6100
    @jagdevbrar6100 3 หลายเดือนก่อน +3

    ਇਹਨਾਂ ਸਾਰੇ ਆਕਾਲੀ ਦਲ ਦੇ ਲੀਡਰਾਂ ਨੂੰ ਪੰਥ ਪੰਜਾਬ ਦੇ ਨਾਲ ਕੋਈ ਦਰਦ ਨਹੀਂ ਇਹ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਅਫਸਰ ਬਣਾਉਣਾ ਜਾਂ ਲੀਡਰ ਬਣਾਉਣਾ ਇਹਨਾਂ ਦੀ ਪਹਿਲ ਹੈ ਪੰਜਾਬ ਜਾਵੇ ਢੱਠੇ ਖੂੰਹ ਵਿੱਚ ਇਸ ਕਰਕੇ ਨਵੀਂ ਜੇਨਰੇਸ਼ਨ ਨੂੰ ਮੌਕਾ ਦੇਣਾ ਚਾਹੀਦਾ ਹੈ ਇਹਨਾਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਨੌਜ਼ਵਾਨ ਮੁੰਡੇ ਕੁੜੀਆਂ ਫੈਡਰੇਸ਼ਨਾਂ ਦੇ ਵਿੱਚ ਬਹੁਤ ਹਨ ਰਿਟਾਇਰਮੈਂਟ ਦੀ ਹੱਦ ਦੇ ਹਿਸਾਬ ਨਾਲ ਵੀ ਇਹਨਾਂ ਦੀ ਛੁੱਟੀ ਕਰ ਦਿੱਤੀ ਜਾਵੇ ਆਕਾਲੀ ਦਲ ਨੇ ਪੀਰਮੁਹੰਮਦ ਅਤੇ ਪੰਜੋਲੀ ਵਰਗਿਆਂ ਨੂੰ ਮੌਕਾ ਹੀ ਨਹੀਂ ਦਿੱਤਾ

  • @SarabjitkaurKular
    @SarabjitkaurKular 3 หลายเดือนก่อน +1

    ❤❤❤❤❤ਸਤਿ ਸਤਿ

  • @kalajatt1674
    @kalajatt1674 3 หลายเดือนก่อน +3

    Amritpal jindabad ❤❤❤❤❤

  • @jagrajsinghjagrajsingh3787
    @jagrajsinghjagrajsingh3787 หลายเดือนก่อน

    👍💯

  • @SinghSukhwinder-l8o
    @SinghSukhwinder-l8o 2 หลายเดือนก่อน +2

    Cm banega amritpal singh jarurat he sanu cm di

  • @vickykhatra3057
    @vickykhatra3057 หลายเดือนก่อน

    ਬਿਲਕੁੱਲ ਸਹੀ ਗਲ ਹੈ ਪੰਜਾਬ ਨੂੰ ਜੈ ਬਚੁਣਾ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ cm ਹੋਣਾ ਚਾਹੀਦਾ ਹੈ ਖਾਲਸਾ ਪੰਥ ਜਿੰਦਾਬਾਦ

  • @harichand482
    @harichand482 3 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਣਾ ਚਾਹੀਦਾ ਹੈ,
    ਪੰਜਾਬ ਦੇ ਹਲਾਤ ਫਿਰ ਹੀ ਬਦਲ ਸਕਦੇ ਹਨ। ?

  • @Sandeep5911z
    @Sandeep5911z 3 หลายเดือนก่อน +2

    Bhai Amritpal Singh Khalsa jindabad 🦅🦅🦅🦅

  • @HarpreetSingh-ml8ll
    @HarpreetSingh-ml8ll 3 หลายเดือนก่อน +4

    Bhai amritpal jindabad

  • @SukhvirSingh-kf6lw
    @SukhvirSingh-kf6lw 3 หลายเดือนก่อน +4

    Bhai Amritpal singh hone chahiye CM

  • @HarjinderSingh-e3z
    @HarjinderSingh-e3z 3 หลายเดือนก่อน +1

    Ok

  • @jobanrandhawa4067
    @jobanrandhawa4067 3 หลายเดือนก่อน +2

    WaheGuru Ji ka Khalsa WaheGuru Ji ki Fateh Sahi faisla bahut sahi Geeta❤❤

  • @gurumukhsinghmahal8493
    @gurumukhsinghmahal8493 3 หลายเดือนก่อน +1

    ਭਾਈ ਅਮਿਰਤਪਾਲ ਸਿੰਘ ਖਾਲਸਾ ਅਕਾਲੀ ਦਲ ਦਾ ਪ੍ਰਧਾਨ ਬਣਾਓ

  • @sardarsaabsingh6463
    @sardarsaabsingh6463 3 หลายเดือนก่อน +3

    Sardar amritpal singh khalsa zindabad ❤

  • @Gurpreetsingh-ln9xu
    @Gurpreetsingh-ln9xu 3 หลายเดือนก่อน +14

    Amritpal singh zindabad

  • @JagdishSingh-jl7hu
    @JagdishSingh-jl7hu 3 หลายเดือนก่อน +1

    ਸਰਕਾਰ ਅੰਮ੍ਰਿਤ ਪਾਲ ਨੂੰ ਛੱਡੇ ਜਾਂ ਨਾ ਛੱਡੇ ਸਤਾਈ ਚ ਮੁਖਮੰਤਰੀ ਦਾ ਚਿਹਰਾ ਅੰਮ੍ਰਿਤਪਾਲ ਸਿੰਘ ਖਾਲਸਾ ਹੀ ਹੋਵੇਗਾ

  • @rajvirsingh3008
    @rajvirsingh3008 3 หลายเดือนก่อน +1

    ਪੱਰ ਹਜ਼ੇ ਵੀ ਰਜੇ ਨਹੀਂ ਨਾ ਹੀ ਰਜਣਾ ਇਨਾ ਨੇ

  • @ManjinderSingh-uh5lm
    @ManjinderSingh-uh5lm 3 หลายเดือนก่อน +3

    Bhai Amritpal Singh ji Khalsa Jindabad

  • @surjansingh3809
    @surjansingh3809 3 หลายเดือนก่อน +1

    ਸਾਰੇ ਝੂਠੇ ਪਰਚੇ ਕੇਸ ਬਣਾਏ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਅਕਾਲੀ ਦਲ ਦੀ ਕਮਾਂਡ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸੌਂਪ ਦੇ ਣੀ ਚਾਹੀਦੀ ਹੈ

  • @GoldyCheema-y8i
    @GoldyCheema-y8i 3 หลายเดือนก่อน +2

    Amritpal singh khalsa zindabaad ❤

  • @LovelySingh-sl6fs
    @LovelySingh-sl6fs 3 หลายเดือนก่อน +1

    ਬਾਦਲ ਕੁਰਸੀ ਕਿਉਂ ਨਹੀਂ ਛੱਡਦਾ ਚਿੱਚੜ ਬਣ ਕੇ ਚੰਬੜ ਗਏ ਨੇਮਸੰਦਨੇ ਵਡੇ

  • @surindersingh-lw5se
    @surindersingh-lw5se 3 หลายเดือนก่อน +14

    Bhai Amrit pal sibgh janda bad

  • @HyrHyr-ew1pq
    @HyrHyr-ew1pq 3 หลายเดือนก่อน +3

    Bhai amritpal singh jindabad

  • @GurwinderSingh-xd6ow
    @GurwinderSingh-xd6ow 3 หลายเดือนก่อน +2

    A.P. No. Cm

  • @GurnamSingh-nd5yt
    @GurnamSingh-nd5yt 3 หลายเดือนก่อน +4

    ਮੇਰਾ ਕਹਿਣਾ ਬਾਦਲ ਚੰਗਾ ਨਹੀਂ ਬਾਦਲ ਪਰਵਾਰ ਬਹੁਤ ਮਾਰਾ ਹੈ ਪਰ ਪੰਜਾਬ ਨੇ ੧੯੮੪ ਬਾਦ ਜਿਨਾ ਨੁਕਸਾਨ ਹੋਇਆ ਹੈ ਹੁਣ ਕੋਮ ਸੋਚ ਸਮਜ ਕੇ ਫੈਸਲਾ ਕਰੇ ਜੀ

  • @harwindersingh8787
    @harwindersingh8787 2 หลายเดือนก่อน

    Bahi Amrit pal jinda bad

  • @HarjinderSingh-e3z
    @HarjinderSingh-e3z 2 หลายเดือนก่อน

    MP,AMITABH,SINJH, OK❤❤❤❤❤

  • @HarpalSingh-ez5kz
    @HarpalSingh-ez5kz 3 หลายเดือนก่อน +1

    ਸ਼ਰਦਾਰ ਅਮ੍ਰਿਤਪਾਲ ਸਿੰਘ ਹੀ ਮੁੱਖ ਮੰਤਰੀ ਹੋਣਾ ਚਾਹੀਦਾ ਤਾਂ ਕੀ ਬਾਦਲ ਪਰਿਵਾਰ ਨੇ ਸਿਖ ਕੰਮ ਦਾ ਜੋ ਨੁਕਸਾਨ ਕੀਤਾ ਐ ਸੋ ਸ਼ਰਦਾਰ ਅਮ੍ਰਿਤਪਾਲ ਸਿੰਘ ਮੁੱਖ ਮੰਤਰੀ ਦੇ ਕਾਬਲ ਐ

  • @shindas4282
    @shindas4282 3 หลายเดือนก่อน +1

    ਅਮਿਰਤ ਪਾਲ ਸਿੰਘ ਖਾਲਸਾ ਅਕਾਲੀ ਦਲ ਨੂੰ ਸਰਜੀਤ ਕਰ ਸਕਦਾ

  • @rajdeepsingh3883
    @rajdeepsingh3883 2 หลายเดือนก่อน

    Bilkul amritpal khalsa c.m chaide ne

  • @LakhveerSingh-jc4kp
    @LakhveerSingh-jc4kp หลายเดือนก่อน

    Amratpal singh jindabad

  • @vickykhatra3057
    @vickykhatra3057 หลายเดือนก่อน

    ਬਾਦਲ ਪਰਿਵਾਰ ਨੂੰ ਸ੍ਰੋਮਣੀ ਅਕਾਲੀ ਦਲ ਪਾਰਟੀ ਤੋਂ ਬਾਹਰ ਕੱਢਣਾ ਚਾਹੀਦਾ ਹੈ

  • @SukhmanderSukhmander-cb6ez
    @SukhmanderSukhmander-cb6ez หลายเดือนก่อน

    Amritpal Jindabad

  • @sukhjitsingh4112
    @sukhjitsingh4112 3 หลายเดือนก่อน

    Very good 👍

  • @indarjitsingh1228
    @indarjitsingh1228 3 หลายเดือนก่อน

    We supportCM amritpal Singh Bhai make him win CM in Punjab in 2027%√👍🚩🌷🌹🙏🙏🙏🙏🙏💯♥💖❤❤💞👍👍👍

  • @JashanSingh-sf1zm
    @JashanSingh-sf1zm 2 หลายเดือนก่อน

    Sahi gal hae..
    Bhai A. S. President akali dall...

  • @JujharSingh-pm3ux
    @JujharSingh-pm3ux 3 หลายเดือนก่อน +2

    Bhai.amrit pal.singh.good.ziandabad

  • @JagjeetSidhu-f1j
    @JagjeetSidhu-f1j 3 หลายเดือนก่อน

    ਅੰਮਿ੍ਤਪਾਲ ਖਾਲਸਾ ਪੰਜਾਬ ਦਾ ਭਲਾ ਕਰ ਸਕਦਾ ਹੈ। ਅੰਮਿ੍ਤਪਾਲ ਖਾਲਸਾ ਤੇ ਝੁੱਠੇ ਕੇਸ ਪਾਏ ਹਨ।

  • @manjitkaur5642
    @manjitkaur5642 3 หลายเดือนก่อน +1

    Waheg guru ji