Rajoana ਵਾਲੀ ਪਟੀਸ਼ਨ 'ਤੇ ਔਖੇ ਹੋਏ Ravneet Bittu | Balwant Singh Rajoana | News18 Punjab

แชร์
ฝัง
  • เผยแพร่เมื่อ 15 ม.ค. 2025

ความคิดเห็น • 488

  • @jasvirgrewal8708
    @jasvirgrewal8708 ปีที่แล้ว +61

    ਤੇਰੇ ਦਾਦੇ ਨੇ ਕਿੰਨੇ ਘਰ ਦੇ ਦੀਵੇ ਬੁਝਾਏ ਨੇ ਨਜਾਇਜ। ਰਸਤੇ ਵਿੱਚ ਜਾਂਦੇ ਨਿਕੇ ਨਿਕੇ ਬੱਚਿਆ ਨੂੰ ਵੀ ਨਹੀਂ ਬਖਸ਼ਿਆ।

  • @karajsingh7556
    @karajsingh7556 ปีที่แล้ว +108

    ਬਿੱਟੂ ਜੀ ਤੁਹਾਡਾ ਦਾਦਾ 5% ਵੋਟਾ ਨਾਲ ਮੁੱਖ ਮੰਤਰੀ ਬਣਿਆ ਹੰਕਾਰ ਨਾ ਕਰ

    • @Pioneer-zx5fx
      @Pioneer-zx5fx ปีที่แล้ว +3

      😂😂😂
      Khalstaniya dee paarh ke gal ch latka gya tera peo

    • @gurmejsinghaujla
      @gurmejsinghaujla ปีที่แล้ว

      Lĺòooķkñ Llm q😊​@@Pioneer-zx5fx

    • @hardavindersandhu66
      @hardavindersandhu66 ปีที่แล้ว

      ​@Pioneer-zx5fx 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊ll
      Op😂😊 Zee❤❤

    • @onkarsahota1677
      @onkarsahota1677 ปีที่แล้ว +2

      ​@@Pioneer-zx5fx ਜੇ ਤੂ ਬਿਅੰਤੇ ਬੁੱਚੜ ਦੇ ਨਾਲ ਹੁੰਦਾ ਲਭਦਾ ਵੀ ਨਾਂ। ਕਿਥੋਂ ਕਿਥੋਂ ਤੇਰੀ ਬੋਟੀ ਬੋਟੀ ਲੱਭਦੀ

    • @onkarsahota1677
      @onkarsahota1677 ปีที่แล้ว +3

      ਬਿੱਟੂ ਰਾਮ ਰਹੀਮ ਵਰਗਾ ਸਿਰਸਾ ਸਾਧ ਵਰਗਾ ਬੇਇਮਾਨ ਹੈ

  • @ravindersinghgill314
    @ravindersinghgill314 ปีที่แล้ว +15

    ਬਾਦਲ ਪਰਿਵਾਰ ਅਤੇ ਸ਼ਰੋਮਣੀ ਕਮੇਟੀ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਦੇ ਨਾਮ ਉੱਤੇ 2024 ਲੋਕ ਸਭਾ ਚੋਣਾਂ ਦੌਰਾਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੈਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।।

  • @balvirbrar5259
    @balvirbrar5259 ปีที่แล้ว +50

    ਇਹਨਾਂ ਤੋਂ ਪੁੱਛਿਆ ਜਾਵੇ ਸਾਰਾ ਪੰਜਾਬ ਬੇਅੰਤ ਸਿੰਘ ਬੁੱਚੜ ਕਿਉਂ ਕਹਿੰਦੇ ਹਨ

  • @HarjinderSingh-hk7jh
    @HarjinderSingh-hk7jh ปีที่แล้ว +110

    ਬਿਟੂ ਤੇਰੇ ਦਾਦੇ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਸ ਦੀ ਸਜ਼ਾ ਕਿਸ ਨੂੰ ਦਿੱਤੀ ਜਾਵੇਗੀ

    • @SatnamSingh-dy1gj
      @SatnamSingh-dy1gj ปีที่แล้ว +2

      Far mar da ja Punjabi ha

    • @Balbirsinghusa
      @Balbirsinghusa ปีที่แล้ว +11

      ਇਹਨਾ ਨੇ ਯੂਰਪ ਦੀ ਕੁੜੀ ਦਾ ਰੇਪ ਕਰਕੇ ਕਤਲ ਕੀਤਾ।ਬਿੱਟੂ ਉਹ ਸਜਾ ਵੀ ਭੁਗਤੋ ਆਪ।

    • @nirmalbassi9535
      @nirmalbassi9535 ปีที่แล้ว +5

      ਇਹ ਸਾਰੇ ਸਿੱਖ ਕੌਮ ਨਾਲ ਧੱਕਾ ਕਰ ਰਹੇ ਹਨ, ਸਿੱਖ ਇਨ੍ਹਾਂ ਅਗੇ ਕਦੇ ਵੀ ਨਹੀਂ ਝੁਕਿਆ, ਸਾਰੇ ਲੋਕ ਸਭ ਜਾਣਦੇ ਹਨ ਤੇਰੇ ਪਾਪੀ ਦਾਦੇ ਨੂੰ, ਜਿਨ੍ਹਾਂ ਦੇ ਘਰ ਉਜੜ ਦਿੱਤੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਵਾਹਿਗੁਰੂ ਜੀ ਭਾਈ ਰਾਜੋਆਣਾ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @ajaibsidhu5083
    @ajaibsidhu5083 ปีที่แล้ว +33

    ਖਾਲਸਾ ਕਦੇ ਭੀਖ ਨਹੀਂ ਮੰਗਦਾ 🚩🚩🚩🚩

  • @RajinderSingh-ri3jc
    @RajinderSingh-ri3jc ปีที่แล้ว +30

    ਹਾਲਾਤ ਵਿਗੜਣ ਤਾ ਕਾਨੂੰਨੀ ਫੜ ਕੇ ਕਾਨੂੰਨੀ ਕਾਰਵਾਈ ਕਰਕੇ ਜੇਲਾਂ ਵਿੱਚ ਬੰਦ ਕਰਨਾ ਚਾਹੀਦਾ ਹੈ ਨਾ ਕਿ ਜਰਨਲ ਡਾਇਰ ਬਣਕੇ ਕੲਈ ਬੇਕਸੂਰ ਨੌਜਵਾਨਾਂ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰਨਾ

    • @dharamrajkundlas3116
      @dharamrajkundlas3116 ปีที่แล้ว

      Kise v gunah gaar nu maffi dà ki kamm aa saja aa tan saja honi chahidi aa

    • @SimranjitSinghWarraich-kp5be
      @SimranjitSinghWarraich-kp5be ปีที่แล้ว

      ​@@dharamrajkundlas3116- J ENA E VADDA INSAAF PUTTAR AAN TE FER ਗੁਨਾਹਗਾਰ ਤੇ SARI BJP AA.. EK EK MANTRI QAATIL TE GUNDA AA,GUNEHGAR TE RAM RAHIM ,RADHA SWAMI,NARENDRA MODI V AA.. OH KI FARRDE AA BAHAR FER??? TE UDON TERE V MUH CH KI PAYA HUNDA?? OHNA KHILAAF KDE NI BOLYA ?? DOGLE GADDAR LOK

    • @RajinderSingh-ri3jc
      @RajinderSingh-ri3jc ปีที่แล้ว +1

      @@dharamrajkundlas3116 ਕਾਨੂੰਨ ਹੈਂ ਸਜ਼ਾ ਦੇਣ ਵਾਸਤੇ ਜਿਸਦੀ ਸਜ਼ਾ ਪੂਰੀ ਹੋ ਗਈ ਹੋਵੇ ਉਸਨੂੰ ਰਿਹਾਈ ਵੀ ਕਰਨੀ ਚਾਹੀਦੀ ਹੈ

  • @KingHunter3597
    @KingHunter3597 ปีที่แล้ว +84

    ਭਾਈ ਅੰਮ੍ਰਿਤਪਾਲ ਸਿੰਘ ਤੇ ਬਾਕੀ ਬੰਦੀ-ਸਿੰਘ
    ਰਿਹਾਅ ਕਰੋ💥
    ਬੁੱਚੜ ਦਾ ਬੀਜ ਮੁਰਦਾਬਾਦ👞👞👞

  • @amarjitsinghgrewal4155
    @amarjitsinghgrewal4155 ปีที่แล้ว +23

    ਰਾਜੋਆਣੇ ਨੇ ਤਾ ਕਦੇ ਵੀ ਮਾਫੀ ਨੀ ਮੰਗੀ। ਨਾ ਅੱਜ ਮੰਗ ਰਿਹਾ।

  • @ArshdeepSingh-oh4qk
    @ArshdeepSingh-oh4qk ปีที่แล้ว +43

    ਲਾਹਣਤ ਐ ਤੇਨੂੰ ਵੋਟਾਂ ਪਾਉਣ ਵਾਲਿਆਂ ਦੇ

  • @ਜਥੇਦਾਰਰਜਿੰਦਰਸਿੰਘਸੰਘਾ

    ਸਰ ਜੀ ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਹਾਂ ਕਿ ਹੰਕਾਰੀ ਸ ਰਾਜੋਆਣਾ ਜੀ ਨਹੀਂ ਹੈਂ ਜੀ ਹੰਕਾਰੀ ਤਾਂ ਬਿੱਟੂ ਹੈਂ ਜੀ ਅਤੇ ਭਾਈ ਰਾਜੋਆਣਾ ਦੀ ਚੜ੍ਹਦੀ ਕਲਾਵਿੱਚ ਹੀਰੇ ਹਨ ਜੀ ਅਤੇ ਰਹਿਣ ਗੇ ਜੀ ਪਰੰਤੂ ਹੁਣ ਤਕ ਇੰਨਸਾਫ ਨਹੀਂ ਹੋਇਆ ਹੈ ਜੀ ਉਹ ਸਾਰੇ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਪਰੰਤੂ ਬਿੱਟੂ ਨੂੰ ਹੰਕਾਰ ਤੋਂ ਬਗੈਰ ਕੁੱਝ ਵੀ ਨਹੀਂ ਜੀ

    • @MohinderSingh-rw1cn
      @MohinderSingh-rw1cn ปีที่แล้ว

      ਲੱਖ ਲਾਹਣਤਾਂ ਤੇਰੇ ਤੇ ਬਿੱਟੂ , ਤੇਰੇ ਦਾਦੇ ਨੇ ਕਿਨੇ ਕਤਲ ਕਰਵਾਏ ਝੂੱਠੇ ਪੁਲਿਸ ਮੁਕਾਬਲੇ ਕਰਵਾਏ , ਇਸ ਲਈ ਉਸ ਨੂੰ ਮਾਰਿਆ ਗਿਆ ,

  • @awtarsingh5269
    @awtarsingh5269 ปีที่แล้ว +12

    , ਬੀਟੂ ਤੇਰੇ ਦਾਦੇ ਨੇ ਸ਼ਰੇਆਮ ਕਤਲੇਆਮ ਕੀਤਾ

  • @baljeetsingh2534
    @baljeetsingh2534 ปีที่แล้ว +12

    ਸਿਰ ਜਾਵੇ ਤਾਂ ਜਾਵੇ ਸਿਖੀ ਸਿਦਕ ਨ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ajaypreet7455
    @ajaypreet7455 ปีที่แล้ว +25

    ❤ਬਿੱਟਾ ਕਾਕਾ ਪੱਗ ਦੀ ਅਣਖ ਸਿੱਖ ਧਰਮ ਖਤਮ ਕਰਨ ਰਸਤਾ ਸਰਕਾਰ ਦ ਸਿੱਖ ਕੌਮ ਬਦਨਾਮ ਕੀਤਾ ਤੁਸੀ ਲੋਕ ਨ🎉🎉🎉

  • @manmohamsingh3775
    @manmohamsingh3775 ปีที่แล้ว +31

    ਬਾਬੇ ਮਰੇ ਦਾ ਤਾਂ ਪੂਰਾ ਫਾਇਦਾ ਲਈ ਫਿਰਦੇ ਹੋ ਹੋਰ ਕੀ ਚਾਹੀਦਾ ਹੈ ਜਿਆਦਾ samajdar ਹੋ ਗਿਆ ਨਹੀਂ ਤਾਂ Payal ਕਸਬੇ ਵਿੱਚ ਆਲੂ ਗੋਭੀ ਵੇਚਣੀ ਸੀ

  • @balvirslnghsahokesingh7446
    @balvirslnghsahokesingh7446 ปีที่แล้ว +38

    ਵਾਹ ਜੀ ਵਾਹ,,,,, ਅਸਲ ਵਿੱਚ ਜਿਸ ਵੀ ਕਿਸੇ ਨੇ ਕੋਈ ਗੁਨਾਹ ਕੀਤਾ ਹੋਵੇ ਤਾਂ ਮਾਨਯੋਗ ਜੱਜ ਸਾਹਿਬ ਜੀ ਨੇ ਸਜ਼ਾ ਸੁਣਾਈ ਹੋਵੇ ਤਾਂ ਬਣਦੀ ਕਾਨੂੰਨੀ ਸਜ਼ਾ ਪੂਰੀ ਕਰਨ ਉਪਰੰਤ ਸਬੰਧਤ ਦੋਸ਼ੀ ਨੂੰ ਰਿਹਾਅ ਕਰ ਦੇਣਾ ਬਣਦਾ ਹੈ ਜੀ
    ।।

  • @sewaksidhu5620
    @sewaksidhu5620 ปีที่แล้ว +8

    ਸਿੰਘ ਕਦੇ ਡਰਦੇ ਨਹੀ

  • @SatpalJammu
    @SatpalJammu 13 วันที่ผ่านมา +1

    ਬਿਲਕੁਲ ਸਹੀ ਕਿਹਾ ਜੀ ਵਾਹ ਜੀ ਵਾਹ ਬਿਲਕੁਲ ਬਿਟੂ

  • @davinderkaur7592
    @davinderkaur7592 ปีที่แล้ว +6

    ਸਿੱਖ ਕੌਮ ਨੂੰ ਉਹਨਾਂ ਯੋਧਿਆਂ ਦੀ ਲੋੜ ਹੈ ਇਸ ਕਰਕੇ ਸਿੱਖ ਕੌਮ ਹੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਕਰਦੀ ਰਹੇਗੀ ਹੈ।

  • @RupindersinghGillRupindersingh
    @RupindersinghGillRupindersingh ปีที่แล้ว +23

    ਕਿਨੇ ਫੀਸਦੀ ਵੋਟਾਂ ਪਈਆਂ ਸਨ ਲੋਕਾਂ ਨੇ

  • @khalsaji1699
    @khalsaji1699 ปีที่แล้ว +18

    11:50 ਤੋਂ 12:10 ਤੱਕ ਸੁਨਣ ਵਾਲੀ ਗੱਲ । ਕਿੱਥੇ ਗਏ ਸੁਮੇਧ ਸੈਣੀ ਤੇ ਇਜ਼ਹਾਰ ਆਲਮ ?

  • @ManjitSingh-wt5xl
    @ManjitSingh-wt5xl ปีที่แล้ว +17

    ਲਾਹਨਤ ਉਨ੍ਹਾਂ ਨੂੰ ਜੋਂ ਇਸ ਦੀ ਹਮਾਇਤ ਕਰਦੇ ਨੇ

  • @sewaksidhu5620
    @sewaksidhu5620 ปีที่แล้ว +10

    1984 ਬਹੁਤ ਬੇਕਸੂਰ ਮਾਰੇ

  • @goodskylight3781
    @goodskylight3781 ปีที่แล้ว +4

    ਬੱਟੂ ਤੈਨੂ ਏਤਕੀ ਵੋਟ ਨਹੀ ਮਿਲਨੀ ਅੱਬ ਕੀ ਵਾਰ ਜਮਾਨਤ ਭੀ ਬੱਚਨੀ

  • @GurmailSingh-qf7ni
    @GurmailSingh-qf7ni ปีที่แล้ว +27

    ਸਿੱਖਾਂ ਨਾਲ ਹੋਇਆ ਬਿਲ‌ਊ ਸਟਾਰ ਦਰਬਾਰ ਸਾਹਿਬ ਜੀ ਨੂੰ ਤੋਪਾਂ ਨਾਲ ਉਡਾਉਣ ਵਾਲੇ ਹਿਟਲਰ ਬਾਦਲ ਗ਼ਦਾਰ ਜ਼ਿਮੇਵਾਰ ਹੈ 1984 ਵਾਲਾ ਘੱਲੂਘਾਰੇ ਨੂੰ ਕਰਵਾਉਣ ਤੋਂ ਬਾਅਦ ਪੰਜਾਬ ਦੇ ਹਲਾਤ ਖਰਾਬ ਹੋਏ 1978 ਨਿੰਰਕਾਰੀ ਕਾਂਡ ਵੇਲੇ ਬਾਦਲ ਗ਼ਦਾਰ ਨੇ ਨਿੰਰਕਾਰੀਆਂ ਦੀ ਪੂਰੀ ਮਦਦ ਕੀਤੀ ਤੇ ਤੇਰਾਂ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ ਤੇ ਬਾਦਲ ਗ਼ਦਾਰ ਨੇ ਬਰੀ ਕਰਵਾਇਆ ਸੀ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਰਵਾਉਣ ਲਈ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬੇਅੰਤ ਬੁੱਚੜ ਦੀ ਬਣਾਕੇ ਆਪ ਸਾਈਡ ਤੇ ਹੋ ਗਿਆ ਤੇ ਹਜ਼ਾਰਾਂ ਸਿੱਖਾ ਦੇ ਨੌਜਵਾਨਾਂ ਖਾੜਕੂਆਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ ਰਲਕੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਸਿੱਖੋ ਜਾਗੋ ਸਿੱਖੋ ਜਾਗੋ ਸਿੱਖੋ ਜਾਗੋ ਸਿੱਖੋ ਜਾਗੋ ਸਿੱਖੋ ਇਹਨਾਂ ਬਹਿਰੂਪੀਏ ਸਿੱਖਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਇਆ ਜਾਵੇ

  • @sarbjeetgill1735
    @sarbjeetgill1735 ปีที่แล้ว +11

    ਬਿਅੰਤੇ ਬੁੱਚੜ ਨੇ ਕਿੰਨੇ ਮਰਵਾਏ ਉਹ ਵੀ ਮੋਟਰਾਂ ਤੇ ਫ਼ਸਲਾਂ ਨੂੰ ਪਾਣੀ ਲਾਉਂਦੇ ਜਿਨਾਂ ਨੂੰ ਪਤਾ ਵੀ ਨਹੀਂ ਸੀ ਸਾਡਾ ਕੀ ਕਸੂਰ ਹੈ

  • @amarjitsinghgrewal4155
    @amarjitsinghgrewal4155 ปีที่แล้ว +6

    5-7 ਕੁਤੇ ਬਾਦਲਾਂ ਦੀ ਹਫਾਜਤ ਚ ਲੱਗੇ ਹੋਏ ਨੇ। ਢੀਡਸਾ ਵੀ ਸੇਵਾ ਦਾ ਮੋਕਾ ਲੱਭ ਰਿਹਾ।

    • @manindersingh6988
      @manindersingh6988 ปีที่แล้ว

      Bilkul correct kiha hai.

    • @Bhagwantsadacm3741
      @Bhagwantsadacm3741 ปีที่แล้ว

      Kuj lok bhagwant buchad te beant buchad de parivar nu bund den lage ne

  • @amarjitsinghgrewal4155
    @amarjitsinghgrewal4155 ปีที่แล้ว +6

    ਅਕਾਲੀ ਦੱਲ ਨੇ ਸਿਆਸਤ ਖੇਲਦਾ ਰਿਹਾ, ਚੱਕੀਆਂ ਚ ਰੋਲਕੇ। ਰਾਜਿਆਣੇ ਨੇ ਤਾ ਕਦੇ ਕਿਹਾ ਹੀ ਨਹੀ ਸੀ। ਉਹ ਤਾ ਮੰਨ ਰਿਹਾ ਸਭ ਕੁਝ। ਡਰਾਮੇ ਤਾ ਬਾਦਲਾਂ ਨੇ ਕੀਤਾ। ਜੋ ਅੱਜ ਤੱਕ ਚੱਕੀਆਂ ਚ ਹੈ। ਹੁਣ ਫਾਂਸੀ ਹੀ ਫੇਰ ਲੱਗੇਗੀ। ਦੋਸ਼ੀ ਬਾਦਲ ਨੇ ।

  • @gurjeetsingh1613
    @gurjeetsingh1613 ปีที่แล้ว +7

    ਪੁਤ ਜਿਹੜਾ ਕੀਤਾ ਉਹ ਤਾ ਭਰਨਾ ਪੳ

  • @subedarmadhosingharmy4065
    @subedarmadhosingharmy4065 ปีที่แล้ว +3

    ਬਿੱਟੂ ਬਿੱਟੂ ਬਿੱਟੂ ਪੂਚ ਪੂਚ ਪੂਚ

  • @satpalsingh8770
    @satpalsingh8770 ปีที่แล้ว +6

    ਬਿੱਟੂ ਸ਼ਾਬ ਪਟਣਾ ਕੀ ਹੈ

  • @harneksingh2055
    @harneksingh2055 ปีที่แล้ว +3

    ਕਿਸ ਗੱਲ ਲਈ ਰਹਿਮ ਮੰਗੇਂ ਭਾਈ ਸਾਹਿਬ ਵੀ ਇੱਕ ਪਾਪੀ ਨੂੰ ਨੂੰ ਸੋਧਾ ਲਾਾਇਆ ਸੀ ਰਵਨੀਤ ਬਿੱਟੂ ਦਾ ਪੂਰਾ ਪ੍ਰੀਵਾਰ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗੇ ਵੀ ਸਾਡੇ ਬੇਆਤੇ ਬੂੱਚੜ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਿੱਤਾ ਸੀ

  • @ArshdeepSingh-oh4qk
    @ArshdeepSingh-oh4qk ปีที่แล้ว +5

    ਸਿਰੇ ਦਾ ਬੇਸ਼ਰਮ ਬੰਦਾ ਐ ਬਿਟੂ

  • @amarjitsinghgrewal4155
    @amarjitsinghgrewal4155 ปีที่แล้ว +2

    ਅਪੀਲ ਤਾ ਰਹਿੰਮ ਦੀ ਪਾਈ ਹੋਈ ਹੈ ਜੀ, ਅਕਾਲੀ ਦੱਲ ਤੇ sgpc ਨੇ। ਡਰਾਮਾ ਰੱਖਿਆ ਹੋਇਆ ਸੀ ਹਰੇਕ ਇਲੈਕਸ਼ਨ ਲਈ।

  • @preetjatt4009
    @preetjatt4009 ปีที่แล้ว +2

    ਤੇਰੈ ਕੱਸ਼ਾਂਈ ਦਾਂਦੈ ਆਂਪ ਨੀ ਮੱਰਿੱਆਂ ਔ ਤਾਂ ਕੱਸ਼ਾਂਈ ਬੁੱਚੜ ਨੂੰ ਗੱਡੀ ਝੱੜਾਂਇੱਆਂ ਹੀ

  • @Skaur-l2d
    @Skaur-l2d ปีที่แล้ว +2

    ਬਿੱਟੂ ਬੁੱਚੜ ਇਹ ਹੰਕਾਰ ਨੀ ਰਾਜੋਆਣੇ ਦਾ ਇਹ ਮਾਣ ਹੈ ਸਿੱਖ ਘਰ ਪੈਦਾ ਹੋਣ ਦਾ ਤੇ ਸਿੱਖਾਂ ਦੇ ਸਿਰ ਤੋਂ ਲਹਿ ਪਗ਼ ਚਕ ਕੇ ਸਿਰ ਤੇ ਰੱਖਣ ਦਾਂ

  • @reshamsidhu7397
    @reshamsidhu7397 ปีที่แล้ว +7

    ਜਦੋਂ ਤੇਰਾ ਦਾਦਾ ਮੁੱਖ ਮੰਤਰੀ ਬਣਿਆ ਸੀ ਤਾਂ ਉਸ ਵੇਲੇ ਪੂਰੇ ਪੰਜਾਬ ਵਿੱਚ ਆਕਾਲ ਤਖਤ ਸਾਹਿਬ ਉੱਤੇ ਹੋਏ ਅਟੈਕ ਦਾ ਪੂਰੇ ਪੰਜਾਬ ਵਿੱਚ ਰੋਸ ਸੀ ਅਤੇ ਵੋਟਾਂ ਦੇ ਮੁਕੰਮਲ ਬਾਇਕਾਟ ਦਾ ਐਲਾਨ ਸੀ ਸਿੱਖਾਂ ਵੱਲੋਂ ਅਤੇ ਓਸ ਵੇਲੇ ਸੈਂਟਰ ਸਰਕਾਰ ਨੇ 5/ ਦੀ ਰੇਸ਼ੋ ਦਿਖਾ ਕੇ ਬੇਅੰਤ ਬੁੱਚੜ ਨੂੰ ਮੁੱਖਮੰਤਰੀ ਬਣਾਇਆ ਸੀ ਅਤੇ ਉਹ ਕੁਰਸੀ ਦੇ ਨਸ਼ੇ ਵਿੱਚ ਦਿੱਲੀ ਹਕੂਮਤ ਨੂੰ ਖੁਸ਼ ਕਰਨ ਲਈ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਵਾਉਣ ਲੱਗ ਗਿਆ ਸੀ ਇਸ ਲਈ ਉਸ ਪਾਪੀ ਦਾ ਸੋਧਾ ਲਾਇਆ ਸੀ

  • @waheguruji55
    @waheguruji55 ปีที่แล้ว +2

    ਸਜਾ ਪੂਰੀ ਹੋ ਗਈ ਉਹਨਾਂ ਛੱਡ ਦੇਣਾਂ ਚਾਹੀਦਾ ਹੈ

  • @shivrajsinghbains
    @shivrajsinghbains ปีที่แล้ว +12

    Bittu ta Bhonkda

  • @singhnishan-it9et
    @singhnishan-it9et ปีที่แล้ว +1

    ਜਦੋਂ ਸਜ਼ਾ ਪੂਰੀ ਹੋ ਗਈ ਫਿਰ ਮਾਫੀ ਕਿਉਂ ਮੰਗੇ ਹੰਕਾਰ ਨਹੀਂ ਚੜਦੀ ਕਲਾ ਆ

  • @j6samsung793
    @j6samsung793 ปีที่แล้ว +2

    Bhai Rajoana sahib jindabad

  • @jasbirboparai4068
    @jasbirboparai4068 ปีที่แล้ว +2

    ਬਿੱਟੂ ਪੰਜਾਬ ਦਾ ਗਦਾਰ ਹੈ,ਇਸ ਦੇ ਦਾਦੇ ਨੇ ਬੇਗੁਨਾਹ ਲੋਕਾਂ ਨੂੰ ਤਸ਼ੀਏ ਦਿੱਤੇ

  • @kulwantsinghaulakh1640
    @kulwantsinghaulakh1640 ปีที่แล้ว +2

    ਜਿਹੜੀ ਕੋਰਟ ਨੇ ਸਜਾ ਦਿਤੀ ਉਹ ਸਜਾ ਪੁਰੀ ਹੋਣ ਤੇ ਛਡ ਵੀ ਸਕਦੀ ਹੈ ਪਰ ਕੋਰਟ ਨਾਂਮ ਦੀ ਕੋਈ ਚੀਜ ਨਹੀਂ ਹੈ

  • @sandhjagir32
    @sandhjagir32 ปีที่แล้ว +2

    Singh ਕਦੀ ਮੁਆਫੀਆਂ ਨਹੀਂ ਮੰਗਦੇ। ਕੀ ਗਲਤ ਕੀਤਾ ਸੀ। ਓਸਨੇ। ਰਜੋਆਣਾ ਨਜਾਇਜ ਹਿਰਾਸਤ ਵਿੱਚ ਹੈਜਦੋਂਕਿ ਇਕ ਮਿੰਟ ਵੀ ਸਜਾ ਤੋਂ ਬਾਅਦ ਜੇਲ ਵਿੱਚ ਨਹੀਂ ਸੀ ਰੱਖਿਆ ਜਾ ਸਕਦਾ।

  • @sodhisaab9579
    @sodhisaab9579 ปีที่แล้ว +2

    ਚੱਲ ਉਏ ਬੁੱਚੜ ਦਿਆ ਖੂਨਾ ਤੁਹੀ ਸਾਰੇ ਕੰਜ਼ਰ ਜੇ

  • @sukhjinderjassar6780
    @sukhjinderjassar6780 ปีที่แล้ว +2

    ਜੇ ਕਤਲ ਕੀਤਾ ਸੀ, ਕਤਲ ਦੀ ਸਜ਼ਾ ਉਨ੍ਹਾਂ ਨੇ ਭੁਗਤ ਲਈ ਹੈ , ਹੁਣ ਕਿਆ ਉਹ ਜੇਲਾਂ ਵਿੱਚ ਬੈਠੇ ਰਹਿਣ ਗਏ।

  • @Khalsa-kf3wt
    @Khalsa-kf3wt ปีที่แล้ว +7

    ਰਾਜੋਆਣਾ ਸਾਹਿਬ ਬਹੁਤ ਵੱਡੀ ਕਰਬਾਨੀ ਕਰਕੇ ਬਾਦਲਾਂ ਦੇ ਢਹੇ ਚੜ ਗਏ

  • @sukhjinderjassar6780
    @sukhjinderjassar6780 ปีที่แล้ว +2

    ਜਿਹੜੇ ਤੇਰੇ ਦਾਦੇ ਨੇ ਮਾਰੇ ਨੇ, ਉਨ੍ਹਾਂ ਦਾ ਹਿਸਾਬ ਕੋਣ ਦੇਓਗਾਂ,ਲੱਖ ਲਾਹਨਤ ਉਨ੍ਹਾਂ ਲੋਕਾਂ ਦੇ ਜਿਹੜੇ ਤੈਨੂੰ ਵੋਟਾਂ ਪਾ ਕੇ ਮੰਤਰੀ ਬਣਾਉਂਦੇ ਨੇ।

  • @onkarsahota1677
    @onkarsahota1677 ปีที่แล้ว +1

    ਬਿਅੰਤਾ ਬੁੱਚੜ ਜ਼ਾਲਮ ਇੰਦਰਾ ਗਾਂਧੀ ਨਾਲ਼ ਮਿਲੀਆ ਹੋਈਆਂ ਸੀ

  • @TheNirmalji
    @TheNirmalji ปีที่แล้ว +7

    ਤੁਸੀਂ ਦੇ ਦੇਵੋ ਫ਼ਾਂਸੀ। ਤੁਸੀਂ ਮੋਕ ਕਿਉਂ ਮਾਰ ਰਹੇ ਹੋ ? ਤੁਸੀਂ ਹਿੰਮਤ ਕਰਕੇ ਆਪਣਾ ਕੰਮ ਕਰੋ

  • @hardahainsingh1983
    @hardahainsingh1983 ปีที่แล้ว +3

    Waheguru Waheguru Waheguru Waheguru Waheguru ji 🙏 😊

  • @satwindersingh4727
    @satwindersingh4727 ปีที่แล้ว +1

    ਬਿੱਟੂ ਬਂਚੜ ਹੈ ਰਾਜੋਆਣਾ ਸਾਹਿਬ. ਜਿਦਾਬਾਦ ਹੈ

  • @sukhgill5913
    @sukhgill5913 ปีที่แล้ว +9

    ਬਿਟੂ ਇਨਾਂ ਹਕਾਰ ਨਾ ਕਰ

  • @jaswantsingh1555
    @jaswantsingh1555 ปีที่แล้ว +1

    ਬਰਾੜ ਸਾਹਿਬ ਇਹਦੇ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ

  • @gurmailthind6931
    @gurmailthind6931 ปีที่แล้ว +2

    ਬਿੱਟੂ ਤੈਨੂੰ ਵੋਟਾਂ ਕੌਣ ਪਾਉਂਦਾ

  • @abhjijotsingg7510
    @abhjijotsingg7510 ปีที่แล้ว +3

    ਤੂ ਜੱਟ ਨਹੀਂ ਬਸ ਇੱਕ ਹੰਕਾਰੀ ਬੰਦਾ ਹੈ

  • @waheguruji55
    @waheguruji55 ปีที่แล้ว +18

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽

  • @sukhdevgill9424
    @sukhdevgill9424 ปีที่แล้ว +1

    ਜ਼ਾਲਮ ਨੂੰ ਸੋਧਾ ਲਾਉਣ ਤੋਂ ਬਾਅਦ ਗੁਰੂ ਦੇ ਸਿੰਘ ਮਾਫੀ ਨਹੀਂ ਮੰਗਦੇ

  • @Sohansingh-qg7ow
    @Sohansingh-qg7ow ปีที่แล้ว +1

    ਬਿੱਟੂ ਠੀਕ ਕਹਿੰਦਾ । ਸਜ਼ਾ ਕਿਵੇਂ ਪੂਰੀ ਹੋ ਗਈ ਆ ? ਉਹਨੂੰ ਤਾਂ ਸਜ਼ਾ ਈ ਮੌਤ ਆ । ਕਿਆ ਉਹ ਸਜ਼ਾ ਪੂਰੀ ਹੋ ਗਈ ਆ ? ਰਹਿਮ ਦੀ ਫਰਿਆਦ ਚ ਪਸ਼ਚਾਤਾਪ ਜਰੂਰੀ ਆ ਅਤੇ ਜੇਕਰ ਪ੍ਰਾਰਥੀ ਨੇ ਪਸ਼ਚਾਤਾਪ ਹੀ ਨਹੀਂ ਕੀਤਾ ਫਿਰ ਮਾਫੀ ਕਿਸ ਗਲ ਦੀ ?

  • @amarjitsingh9089
    @amarjitsingh9089 ปีที่แล้ว +9

    ਮੇਰੀ ਉਮਰ 55ਸਾਲ ਆ ਅਸੀ ਉਹ ਅੱਤਵਾਦ ਆਪਣੇ ਪਿੰਡੇ ਤੇ ਹੰਡਾਇਆ। ਜੇ ਗਿੱਲ ਤੇ ਬੇਅੰਤ ਸਿੰਘ ਨਾ ਆਉਂਦੇ ਤਾਂ ਪਤਾ ਨਹੀ ਉਹ ਕਾਲਾ ਦੌਰ ਕਿੰਨੀ ਦੇਰ ਤੱਕ ਚੱਲਦਾ। ਬਿੱਟੂ ਬਾਈ ਬਿਲਕੁਲ ਠੀਕ ਗੱਲ ਕਰ ਰਿਹਾ

    • @SinghGill7878
      @SinghGill7878 ปีที่แล้ว +2

      ਗਿੱਲ ਤੇ ਬੇਅੰਤੇ ਦਾ ਕੈਹਰ ਜਿਨ੍ਹਾਂ ਲੋਕਾਂ ਨੇ ਹੰਢਾਇਆ ਬਿਨਾ ਕਿਸੇ ਕਸੂਰ ਦੇ ਓਹਨਾ ਬਾਰੇ ਕੀ ਕਹੋਗੇ

    • @simranbajwa5852
      @simranbajwa5852 ปีที่แล้ว

      Tere ghrda nyi na koi mrya jina de njaij mre oh gala kad de

    • @MandeepSingh-rj5jd
      @MandeepSingh-rj5jd ปีที่แล้ว

      Je koi tera njayez maryea hunda fer v eh bolda tu

  • @amarjitsinghgrewal4155
    @amarjitsinghgrewal4155 ปีที่แล้ว +2

    ਜੇ ਫਾਂਸੀ ਹੋਗੀ ਹੁੰਦੀ ਤਾ ਹੁਣ ਤੱਕ ਲੰਮਾ ਸਮਾ ਚੱਕੀਆਂ ਚ ਰੁਲਿਆ।

  • @AmarSingh-gp2hd
    @AmarSingh-gp2hd ปีที่แล้ว +2

    ਬਿਟੂ ਨੇ ਆਪਣੇ ਦਾਦਾ ਆਤਮਾ

  • @KingHunter3597
    @KingHunter3597 ปีที่แล้ว +12

    💥ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ💥
    ਅੰਬਾਨੀ ਦਾ ਚੈੱਨਲ News-18 ਗੋਦੀ-ਮੀਡੀਆ,
    ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ👞👞🔥

  • @RanglaPunjab288
    @RanglaPunjab288 ปีที่แล้ว +1

    ਪੱਤਰਕਾਰ ਸਾਹਿਬ ਇਹ ਮੋਟੀ ਬੁੱਧੀ ਵਾਲਾ ਨੂੰ ਪੁੱਛਣ ਦੀ ਕੀ ਲੋੜ ਪੈ ਗਈ ਦਾ ਦਿਮਾਗ ਤਾਂ ਅੱਗੇ ਗਧੇ ਖੋਤੇ ਤੋਂ ਵੀ ਭੈੜਾ ਹੈ

    • @RanglaPunjab288
      @RanglaPunjab288 ปีที่แล้ว +1

      ਇਹਨੂੰ ਬੁਝਣੀ ਨੂੰ ਪੁੱਛਣ ਦੀ ਕੀ ਲੋੜ ਹੈ

  • @harshminderkaur8470
    @harshminderkaur8470 ปีที่แล้ว

    ਅਸੀਂ 100%ਮੰਨਦੇ ਹਾਂ ਕਿ ਬੇਅੰਤ ਸਿੰਘ ਸਮੇਂ ਬਹੁਤ ਜੁਲਮ ਹੋਏ ਹਨ ਸੈਣੀ ਨੇ ਕੀਤੇ ਪਰ ਬਾਦਲ ਪਰਿਵਾਰ ਨੇ ਪੰਦਰਾ ਸਾਲ ਸਰਕਾਰ ਚਲਾ ਕੇ ਇਕ ਵੀ ਗਲਤ ਕੇਸ ਨਹੀਂ ਖੋਲ੍ਹਿਆ ਉਲਟਾ ਸੈਣੀ ਨੂੰ ਪੁਲਿਸ ਦਾ ਸਭ ਉਚਾ ਆਉਦਾ ਦਿੱਤਾ ਬਬੀ ਸਿੱਧੂ ਕੈਨੇਡਾ

  • @Jagjitsingh-x6q
    @Jagjitsingh-x6q หลายเดือนก่อน +1

    ਅਕਾਲੀ ਦਲ ਬਾਦਲ ਠੀਕ ਕਹਿ ਰਿਹਾ ।

  • @HarjinderKumar-sl3ce
    @HarjinderKumar-sl3ce ปีที่แล้ว +1

    ਸਤਿ, ਸ੍ਰੀ, ਅਕਾਲ, ਵੀਰ, ਜੀ

  • @gagandeepsingh-cv9uc
    @gagandeepsingh-cv9uc หลายเดือนก่อน +1

    Bittu. Da. Dada. Beanta. Buchar. Nu. Marta. Bai. Rajuana. Sahib. Ne.

  • @musclehutbodybuilding2583
    @musclehutbodybuilding2583 ปีที่แล้ว +11

    Bittu di gal zma sahi aa punjab de haalat bohat hi kharab c, galti eh hoi haalat theek karde karde bohat begunah vi mare gaye c

  • @JaswantSingh-xr9su
    @JaswantSingh-xr9su ปีที่แล้ว +2

    ਬੱਚੜ।ਬੇਅੰਤ।ਮੱਖ।ਮਨਤਰੀ।ਨੇ।ਪੰਜਾਬ।ਬਰਦਾਦ।ਕਰਦਿੰਤਾ

  • @NarinderpalSingh-xh8vw
    @NarinderpalSingh-xh8vw ปีที่แล้ว +1

    Bittu. Sahib. Bilkul. Theek. Hn

  • @lakhminderjakhar7567
    @lakhminderjakhar7567 ปีที่แล้ว

    ਦਿੱਲੀ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ (ਤਿਰਲੋਕਪੁਰੀ ਦਾ ਕਸਾਈ) ਨੂੰ ਉਸ ਵੱਲੋਂ ਕੀਤੇ ਗਏ 18 ਕਤਲਾਂ ਵਿੱਚੋਂ ਛੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਦੀ ਮੌਤ ਦੀ ਸਜ਼ਾ ਨੂੰ ਸਾਰੇ ਛੇ ਮਾਮਲਿਆਂ ਵਿੱਚ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਬਾਅਦ ਵਿੱਚ ਉਸਨੂੰ ਭਾਰਤ ਦੇ ਸੰਵਿਧਾਨ ਦੇ ਆਰਟੀਕਲ 72 ਵਿੱਚ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਉਸਦੀ ਸਜ਼ਾ ਮੁਆਫ਼ ਕਰ ਦਿੱਤੀ ਗਈ।

  • @shivrajsinghbains
    @shivrajsinghbains ปีที่แล้ว +5

    MP MLA DSP Ban gai tusi

  • @GursiratSirat-hz5ci
    @GursiratSirat-hz5ci ปีที่แล้ว +2

    ਇਸ । ਨੇ। ਸ਼ਰਾਬ। ਪੀਤੀ
    ਬਿੱਟੂ ਨੇ

  • @sarbjitkaur3014
    @sarbjitkaur3014 ปีที่แล้ว +2

    ਤੇਰੇ ਦਾਦੇ ਨੇ ਜਿਹੜੇ ਮਾਰੇ ਉਹ ਬੀ das

  • @preetjatt4009
    @preetjatt4009 ปีที่แล้ว

    ਔ ਤੈਨੂੰ ਕਿੱਦਰੌ ਕੱਸ਼ਾਂਈ ਦੈ ਖੂੱਨੰ ਨੂੰ ਮਿੱਲ਼ਕੈ ਸ਼ੱਕੂਨੰ ਮਿੱਲ਼ਦਾਂ ਏਨੈ ਚੱਵਲ਼ ਨੈ ਚੱਵਲ਼ੀਆਂ ਮਾਂਰਨੀ ਇੱਆਂ ਲ਼ੌਕਾਂ ਨੈ
    ਕੌਈ ਨੀ ਕੱਸ਼ਾਂਈ ਦਾਂਦੈ ਤੇਰੈ ਨੂੰ ਮੁੱਖਮਨੰਤਰੀ ਬੱਣਾਂਇੱਆਂ ਹੀ ਔ ਦੱਲ਼ੀ ਦਿੱਲ਼ੀ ਦੀ ਹੱਕੂਮਤ ਨੈ ਬੱਣਾਂਇੱਆਂ ਹੀ ਬੱਰਾੜਾਂ ਤੁੱਹੀ ਹੀ ਗਿੱਦੜਾਂ ਦਾਂ ਗੂੱ ਛੱਤਣੀਂ ਚੱੜਾਂਇੱਆਂ ਵਾਂ

  • @jasmergiri6058
    @jasmergiri6058 ปีที่แล้ว

    ਰਵਨੀਤ ਸਿੰਘ ਬਿੱਟੂ ਦੀ ਗੱਲ ਸਹੀ ਗੱਲ ਕਹੀ ਹੈ

  • @PpPp-hr7ko
    @PpPp-hr7ko ปีที่แล้ว +2

    ਅਕਾਲੀ ਦਲ ਦੀ ਹਮਾਇਤ ਕੀਤੀ ਸੀ ਇਸ ਕਰਕੇ 😅😢😢😢😢

  • @harshpreet7921
    @harshpreet7921 ปีที่แล้ว +4

    Right akali dal wale chor ne but cm bagwant maan saab good cm ❤❤❤❤

    • @simranbajwa5852
      @simranbajwa5852 ปีที่แล้ว

      Cm bna k loka nu bevkuf hun juttia maar mar kdage Panjab cho ap nu

  • @jasvirsandhu1192
    @jasvirsandhu1192 ปีที่แล้ว +2

    ਸਿਰੇ ਦੇ ਕਲੱਨ ਬੰਦੇ

  • @AvtarSingh-lw8xk
    @AvtarSingh-lw8xk ปีที่แล้ว +6

    Human rights you cannot have double sentence running same time with capital punishment and benata butchers deserved capital punishment????

  • @waheguruji55
    @waheguruji55 ปีที่แล้ว +7

    ਵਹਿਗੁਰੂ ਜੀ 🙏🏽

  • @gurcharnsingh9291
    @gurcharnsingh9291 ปีที่แล้ว +2

    ਬੇਅੰਤ ਬੁੱਚੜ ਦਾ ਬਿੱਟੂ ਪੁੱਤਰ ਇਹ ਸਿੱਖ ਨੇ ਇਸ ਨੂੰ ਪੱਗ ਬੰਨੀ ਛੱਡਣੀ ਚਾਹੀਦੀ ਹੈ ਠ ਉਹ ਬੁੱਚੇ ਰਾਮ ਵਾਲੀ ਟੋਪੀ ਲੈ ਲੈਣੀ ਚਾਹੀਦੀ ਹੈ

  • @bsr840
    @bsr840 หลายเดือนก่อน

    ਬੇਅੰਤ ਸਿੰਘ ਜੀ ਦੇ ਨਾਲ ਹੋਰ ਕਿੰਨੇ ਆਦਮੀ ਸ਼ਹੀਦ ਹੋਏ ਹਨ, ਉਨ੍ਹਾਂ ਦੀ ਸਜ਼ਾ ਦੱਸੋ ਕਿਸ ਨੂੰ ਦਿੱਤੀ ਜਾਵੇ?

  • @roopchand237
    @roopchand237 ปีที่แล้ว +1

    Sukhbir singh badal g vi Nike kishan si😂

  • @amarjitcaur9796
    @amarjitcaur9796 16 วันที่ผ่านมา +1

    Good bitu ji

  • @GurcharnSingh-k2l
    @GurcharnSingh-k2l หลายเดือนก่อน

    ਜਹਿੜੇ ਪੰਜਾਬ ਦੇ ਨੌਜਵਾਨਾਂ ਦਾਂ ਕਤਲੇਆਮ ਕੀਤਾ ਉਨ੍ਹਾਂ ਨੌਜਵਾਨਾਂ ਦਾਂ ਬਦਲਾਂ ਕਿਸੇ ਨੇ ਤਾਂ ਲੈਣਾ ਹੀ ਸੀ। ਜੇਕਰ ਬਿਟੂ ਤੇਰੇ ਵਿੱਚ ਅਣਖ਼ ਹੈ ਤਾਂ ਹੋਰਾਂ ਵਿੱਚ ਵੀ ਹੈ ਸ਼ਰਮ ਕਰ ਬੋਲਣ ਤੋ ਪਹਿਲਾਂ ਸੋਚ। ਰਾਜੋਆਣਾ ਜਿੰਦਾਬਾਦ

  • @mrsingh3433
    @mrsingh3433 ปีที่แล้ว +1

    Bittoo Sirraa banda sach da saath denda

  • @AshokKumar-dt4co
    @AshokKumar-dt4co ปีที่แล้ว +1

    Raj karkr khalsa

  • @GurnamSingh-nd5yt
    @GurnamSingh-nd5yt ปีที่แล้ว +4

    Guru nank guru gobind singh de hukma nu smj ke vda dil kro te maf kr dio ji

    • @ManjitKaur-kp9id
      @ManjitKaur-kp9id ปีที่แล้ว

      Eh shameless to mafo kon mangda hai, rihahi bandi singhs da hakk hai

  • @pavittergrewal12
    @pavittergrewal12 ปีที่แล้ว

    ਕਾਲੇ ਦਿਨ ਸੀ ਉਸ ਸਮੇਂ ਸਖ਼ਤੀ ਨਾ ਹੁੰਦੀ ਪੰਜਾਬ ਹੁਣ ਜੰਮੂ ਕਸ਼ਮੀਰ ਹੁੰਦਾ

  • @PiaraSingh-j4w
    @PiaraSingh-j4w หลายเดือนก่อน

    ਲੋਕਾਂ ਨੇ ਨਹੀਂ ਚੁਣਿਆ ਸੀ ਕਾਕਾ ਸਟੇਟ ਨੇ ਚੁਣਿਆ ਸੀ ਉਹ ਤਾਂ ਹੀ ਤਾਂ ਪੰਜ ਸੈਟਾਂ ਪਈਆਂ ਦੀਆਂ

  • @user-kakria
    @user-kakria ปีที่แล้ว +2

    Vijay Brar भड़काऊ बयान वाले मुद्दे को लेकर आता है।

  • @sukhpalsingh585
    @sukhpalsingh585 ปีที่แล้ว +2

    1984 dekhi hai me truck driver c Hyderabad to Indore AA Raha c ji bittu buchar

  • @iqbalsingh6152
    @iqbalsingh6152 ปีที่แล้ว +1

    Rab koln dar hakar chaga nhi

  • @harneksingh621
    @harneksingh621 หลายเดือนก่อน

    5%ਫੀਸਦੀ ਵੋਟ ਨਾਲ ਮੁੱਖ ਮੰਤਰੀ ਬਣਿਆ 95%ਨੇ ਵੋਟ ਪਾਈ ਨਹੀ ਸੀ

  • @paramjitsinghdaulatpurpunj1435
    @paramjitsinghdaulatpurpunj1435 ปีที่แล้ว

    ਮੇਰਾ ਵਾਹਿਗੁਰੂ ਜੀ ਮੇਰਾ ਕਮੈਂਟ ਇਸ ਬੰਦੇ ਨੂੰ ਮੈਸੇਜ ਤਕਰੀਬਨ 60 ਸਾਲ ਦਾ ਹੋ ਚੁੱਕਾ ਹੁਣ ਅੱਜ ਤੱਕ ਇਹਨੇ ਖੱਟਿਆ ਕਿਹਾ ਸਵਾਏ ਜਲਸ ਤੇ ਨਫਰਤ ਤੇ ਖਟਿਆ ਕੀ ਇੱਕ ਦਿਨ ਸਭ ਕੁਝ ਐਸਾ ਹਲੂਣਾ ਵਜੂ ਸਭ ਕੁਝ ਪੂੰਝ ਕੇ ਚਲਜ ਤੇਰਾ ਤੇਰੇ ਸਿਰ ਤੇ ਪੱਗ ਵੀ ਨਹੀਂ ਹੈਗੀ ਗੰਜਾ ਸਿਰ ਤੋਂ ਤੇ ਬਾਲ ਵੀ ਨਹੀਂ ਹੈਗੇ ਕੀ ਕਮਾਇਆ ਤੇ ਸਮਾਜ ਨੂੰ ਕੀ ਦਿੱਤਾ ਤੇ ਤੇ ਕੁਤ ਫੰਟਾਂ ਦਾ ਕੱਛਾ ਤੇ ਇੱਕ ਸਿਰ ਤੇ ਬਾਲ ਵੀ ਨਹੀਂ ਹੈਗੇ ਤੇਰੇ ਕੋਲ ਤੋਂ ਪੈਸਾ ਪੈਸਾ ਕੀ ਕਰਨਾ ਜਿਸ ਬੰਦੇ ਨੇ 30 ਫੁੱਟ ਦੀ ਕੋਠੀ ਰੱਖ ਕੇ ਪੈਸੇ ਦੀ ਅੱਗ ਲਾ ਤੀ

  • @JarnailSingh-ef5ir
    @JarnailSingh-ef5ir ปีที่แล้ว

    Good chenal

  • @dilbaghsingh1803
    @dilbaghsingh1803 ปีที่แล้ว

    ਬਿੱਟੂ ਤੂੰ ਪੰਜਾਬੀ ਨਹੀਂ ਮੁਗਲਾਂ ਦਾ ਖ਼ੂਨ

  • @shivrajsinghbains
    @shivrajsinghbains ปีที่แล้ว +6

    Bhai Rajoana Zindabad