753., like to ❤se sade bahut satkar jog baath Sab g and ber gurpreet singh sandhawala g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 29.12..2024🙏🙏🙏🙏🙏🙏🙏🙏🙏🙏🙏
Jinve punjab vich case daraj kar k kise de bayan te police bahar Vali state vich tor pending hai delhi vich police hundi kejriwal kol centre govt de 70% manister arrest karva dene c bayana de adhar te
15 saal shila dixit ne v es Delhi vich bina police to km kita development kar k dikhai. Shila dixit de comparative 10% km nai Hoya sivaye bijli free karan de
Bilkul hege ne leader modi de do brother ne ohna de bache ne par kise nu nai le k aaye. Yogi g pichhle 7-8 saal to cm ne ek vaddi state de ohna diya sister aj v cha flower da km ek mandir nere karde ne yogi g da brother army vich koi bahut vaddi post te nai ek constable rank te hai duji side gandhi family lalu family te mulayam singh di fmily de 20-20 to jayada members politics vich mp MLA hege ne. Hor v hege ne. Dr Manmohan Singh politician nai c.
ਸਰਦਾਰ ਮਨਮੋਹਨ ਸਿੰਘ ਜੀ ਵਰਗੀ ਸਖ਼ਸ਼ੀਅਤ ਨੂੰ ਕਿਸੇ ਯਾਦਗਾਰ ਦੀ ਲੋੜ ਨਹੀਂ,ਉਹਨਾਂ ਨੂੰ ਨੇਕ ਇਨਸਾਨ ਅਤੇ ਉਨਾਂ ਦੇ ਕੰਮ ਕਰਕੇ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਏਹ ਤਾਂ ਮੌਤ ਨੇ ਸਭਨੂੰ ਹਿਤੈਸ਼ੀ ਬਣਾ ਦਿੱਤਾ
*ਯਕ਼ੀਨ ਮੰਨੋ ਏਹ ਸਾਰੇ ਲੋਕ ਖਿਲਾਫ ਸਨ ਮੇਰੇ*
😍🙏 ਮਨਮੋਹਨ ਸਿੰਘ ਜੀ 🙏😍
WERY.GUD WORK BAI.JI ANAND PUR.SAHIB TON
Sandhawaliea and parmjeet ji sat shri akal ji
@@gurbachansingh7116 😍🙏 ਜੀ
@@PremPal-rg7jx 😍🙏 ਜੀ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
*ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ*
❤🙏🙏❤️
ਵਹਿਗੁਰੂ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru Ji 🙏🏻
Sikh banae ne jande Sikh tah peda hunde han 🙌🏻🙏🏻
@@daljitsingh7980 ਵਾਹਿਗੁਰੂ ਜੀ 😍🙏
ਬਿਨਾਂ ਸ਼ਸਤਰਾਂ ਦੇ ਜਿਹੜਾ ਯੁੱਧ ਲੜੇ
*ਉਹ ਤਾਂ ਕਿਸਾਨ ਆਗੂ ਡੱਲੇਵਾਲ ਹੀ ਹੋ ਸਕਦਾ ਹੈ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
🌾🌾🌾✌🏻✌🏻🙏🏻
@@gurjitkaur7 😍🙏 ਜੀ
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
ਇੰਡੀਆ ਵਿਚ ਰਹਿ ਕੇ ਭ੍ਰਿਸ਼ਟਾਚਾਰੀ ਨਾ ਹੋਵੇ! ਆਮ ਲੋਕਾਂ ਵਿਚ ਉਹ ਆਨੇ ਦਾ ਨਹੀਂ,!,,,,,ਪ੍ਰਧਾਨ, ਮੰਤਰੀ ਪਤਾ ਨਹੀਂ ਕਿਵੇਂ ਸਵੀਕਾਰ ਕਰ
ਲਿਆ,, ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ!! ਬੜ੍ਹੇ ਵੱਡੇ ਵੱਡੇ ਸਵਾਲ ਸ਼ੱਡ ਗਏ,, ਸਰਦਾਰ ਮਨਮੋਹਨ ਸਿੰਘ ਜੀ,,
ਰਾਖੀ ਧਰਮ ਦੀ ਮੰਗਦੀ ਹੈ ਨੀਂਹਾਂ , ਜੰਗ , ਜੇਲ੍ਹਾਂ !
ਬੜਾ ਸੌਖਾ ਹੈ ਹੀਟਰ ਰੂਮ ਚ ਬੈਠ ਕੇ , ਪ੍ਰਣਾਮ ਸ਼ਹੀਦਾਂ ਨੂੰ ਕਰਨਾ 🙏🏻
*🚩🌻ਅੱਜ ਦਾ ਵਿਚਾਰ🌻🚩*
*ਕਈ ਵਾਰ ਖਾਸ ਰਿਸਤਿਆਂ ਚ,ਨਾ ਡਾਂਗਾਂ ਚੱਲੀਆ ਹੁੰਦੀਆਂ,ਨਾ ਗੋਲੀਆਂ!ਸਿਰਫ਼ ਜੁਬਾਨ ਚੱਲੀ ਹੋਣ ਕਰਕੇ ਹੀ ਸਾਂਝਾ ਖਤਮ ਹੋ ਜਾਂਦੀਆਂ ਨੇ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਰਕਾਰਾ ਨੂੰ ਸਗਨ ਸਕੀਮ ਬੰਦ ਕਰਕੇ ਗੁੱਡੀਆ ਜਨਮ ਸਕੀਮ ਚਲਾਉਣੀ ਚਾਹੀਦੀ ਹੈ ਗੁੱਡੀ ਦੇ ਜਨਮ ਤੇ ਇੱਕ ਲੱਖ ਰੁਪਏ ਇੱਕੀ ਸਾਲ ਲਈ ਐਫਟੀ ਕਰਾਈ ਜਾਵੇ ਉਸ ਐਫਟੀ ਨੂੰ ਸਿਰਫ ਉਹੀ ਲੜਕੀ ਇੱਕੀ ਸਾਲ ਬਾਦ ਕਰਡਾ ਸਕੇ ਫਿਰ ਲੋਕ ਸਮਝਣਗੇ ਕਿ ਲੜਕੀ ਬੋਜ ਨਹੀਂ ਹੈ
Hari chand rattan USA pb48 sat Shri Akal ji all the viewers of prime Asia waheguru sarbat da bhala kare
Thanks!
ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏🙏🙏🙏🙏🙏
Very Good Show.Chardikala ji
ਸਤਿ ਸ੍ਰੀ ਅਕਾਲ ਜੀ
ਮੈਂ ਪਰਮਜੀਤ ਕੌਰ ਬਡਰੁੱਖਾਂ ਮੇਰੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਦੋਨੇ ਰਾਮ ਨੂੰ ਚੜਦੀ ਕਲਾ
❤❤🤙🤙👌👌✌✌
ਦੇਸ਼ ਨਾਲ ਦਿਲੋਂ ਪਿਆਰ ਕਰਨ ਵਾਲਿਆ ਨੂੰ ਕੌਣ ਜਾਦ ਕਰਦਾ,, ਲੁੱਟ ਦਾ ਸ਼ਿਕਾਰ ਹੋਇਆ ਬੰਦਾ,, ਘੜ੍ਹੀ ਦੀ ਘੜ੍ਹੀ!! ਮੇਰਾ ਭਾਰਤ ਮਹਾਨ!
Very nice
Ah gal sun ke Baath sahb de nal main ve bavuk ho gya😢😢😢😢
ਇੱਜ਼ਤ ਕਮਾਈ ਜਾਂਦੀ ਹੈ ਬਜ਼ਾਰ ਤੋਂ ਨਹੀਂ ਮਿਲਦੀ
*ਮਨਮੋਹਨ ਸਿੰਘ ਵਰਗੀ ਇੱਜ਼ਤ ਹਰੇਕ ਨੂੰ ਨਹੀਂ ਮਿਲਦੀ*
Deepu 👌🏻👌🏻👌🏻🙏🏻
@@gurjitkaur7 😍🙏 ਜੀ ਦੀਦੀ
🙏🙏
ਬਾਠ ਅਤੇ ਸੰਧਾਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ
Waheguru ji 🙏🙏
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:24
Sat Sri akaal to all 🙏🎈❤
ਬਾਠ ਸਾਹਿਬ ਤੇ ਸੰਧਾਵਾਲੀਆ ਜੀ ਸਤਿ ਸ੍ਰੀ ਆਕਾਲ
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
Very good ji bath shiab and sindawela Shihab ji thanks v rano the payal disaster ludhiana Punjab good morning
ਸਤਿ ਸ੍ਰੀ ਆਕਾਲ ਜੀ ਸੰਧਾਵਾਲੀਆ ਤੇ ਬਾਠ ਜੀ
ਛੱਡੋ ਰਾਜ ਘਾਟ ਇਕ ਸਰਦਾਰ ਘਾਟ ਬਣਾਓ ਓਥੇ ਓਹਨਾ ਦੀ ਸਾਰੀ ਜੀਵਨੀ ਲਿਖੋ
Prime asia tv all team warm regards from Sahnewal Ludhiana
🙏ਸਤਿ ਸ਼੍ਰੀ ਅਕਾਲ 🙏
SSA JI
Very nice 👍
Good
ਮਾਣਯੋਗ ਸੰਧਾਵਾਲੀਆ ਸਾਹਿਬ ਤੇ ਬਾਠ ਸਾਹਿਬ ਵਿਆਖਿਆ ਨੂੰ to the point ਰਖਿਆ ਕਰੋ ਗਲਾਂ ਬਹੁਤ ਵਧੀਆ ਹੁੰਦੀਆ ਹਨ ਪਰ ਲੰਬੀਆਂ ਕਰੀ ਜਾਂਦੇ ਹੋ। ਧੰਨਵਾਦ
I agree with you Iqbalmomi.
Baath Saab ji great ❤❤❤❤❤❤❤
Good job sir ji 👍👍
Gurpreet singh parmveer bath veer ji sat shri akal ji
Manmohan ji was great Statesman.
ਸੰਧਾਵਾਲੀਆ ਅਤੇ ਬਾਠ ਸਾਬ ਸਤਿ ਸ੍ਰੀ ਅਕਾਲ ਜੀ
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
ਮਰੀ ਵੀ ਇੱਕ ਧੀ ਜਨਮ ਵੀ ਦਿੱਤਾ ਧੀ ਨੂੰ ਮਰਨ ਵਾਲੀ ਇਕ ਪਤਨੀ ਪਰ ਸੀ ਉਹ ਇਕ ਮਾਪੇਆਂ ਦੀ ਧੀ ਪਰ ਸੀ ਤਾਂ ਧੀ
ਸਤਿ ਸ੍ਰੀ ਆਕਾਲ ਦੋਨੋ ਵੀਰਾ ਨੂੰ
Sir what is the meaning of ਲ ਖ 😊
❤❤
Good morning g 🙏🌹🌹😊 Banga
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
753., like to ❤se sade bahut satkar jog baath Sab g and ber gurpreet singh sandhawala g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 29.12..2024🙏🙏🙏🙏🙏🙏🙏🙏🙏🙏🙏
ਪੰਜਾਬ ਦੇ ਅੰਦਰ ਦੀ ਖ਼ਬਰ ਵੀ ਕਰਿਆ ਕਰੋਂ
ਉਰਲੀਆਂ ਪਰਲੀਆਂ ।।
ਮੈਂਨੂੰ ਕਿਉਂ ਲੱਗਦਾ ਰਹਿੰਦਾ ਕਿ ਸੰਧਾਵਾਲੀਆ ਸਾਬ ਮੋਦੀ ਸਰਕਾਰ ਦੇ ਜਿਆਦਾ ਤਰ ਹੱਕ ਵਿੱਚ ਪੁਗਤਦੇ ਨੇ
CR😊 p
ਮੈਂ ਬਚਿੱਤਰ ਮੋਰ ਰੁਕਣ ਸ਼ਾਹ ਬਾਠ ਸਾਬ ਤੇ ਸੰਧਾਵਾਲੀਆ ਜੀ ਫਿਰੋਜ਼ਪੁਰ ਆਉ ਜਿੰਨੀਆ ਮਰਜੀ ਪਿੰਨੀਆ ਖਾਉ ਤਿਆਰ ਨੇ
ਲੋਕਾਂ ਨੇ ਹੁਣ ਸਪਾਊਸ ਨੂੰ ਮਿਲਣ ਵਾਲੀ ਪੀ ਆਰ ਵੀ ਬੰਦ ਕਰਾ ਕੇ ਹਟਣਾ
Bai g sat shri akal g,jagjit randhawa mimsa dhuri
ਬਾਠ ਸਾਬ ਜਿੱਤਣਾ ਤਾ ਕੇਜਰੀਵਾਲ ਨੇ ਹੀ ਹੈ
Jinve punjab vich case daraj kar k kise de bayan te police bahar Vali state vich tor pending hai delhi vich police hundi kejriwal kol centre govt de 70% manister arrest karva dene c bayana de adhar te
Modi ji da vi koi nahi rajniti vich bahi sahib
Majdur di v gal Kao
Kisaana da pangga centre sarkar saath kiuu punjab ko bandd kar rahye SC ko centre sarkar najar nahi ayunda
15 saal shila dixit ne v es Delhi vich bina police to km kita development kar k dikhai. Shila dixit de comparative 10% km nai Hoya sivaye bijli free karan de
AJ samajh vich aia notbandi kio keeti C kiok pehle nota utte Dr Manmohan Singh Ji de Governor de taur te signature sann 🙏🏻🙏🏻
Supreme Court bi corrupt hai sabh BJP de gulaam ho gaye
ਬਾਠ ਸਾਹਿਬ ਮੂੰਹ ਨਾਲ ਦਿੱਤੀਆਂ ਨਹੀਂ ਜੀ। ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ।
Bilkul hege ne leader modi de do brother ne ohna de bache ne par kise nu nai le k aaye. Yogi g pichhle 7-8 saal to cm ne ek vaddi state de ohna diya sister aj v cha flower da km ek mandir nere karde ne yogi g da brother army vich koi bahut vaddi post te nai ek constable rank te hai duji side gandhi family lalu family te mulayam singh di fmily de 20-20 to jayada members politics vich mp MLA hege ne. Hor v hege ne. Dr Manmohan Singh politician nai c.
🙏🙏🤝🤝👍❤💥💯🙋♂️vg
Kejewal ek girgit aa punjab deia 2017 deia vota vele n r I veera de caronha aarba rs lute c koe raseed nhi koe on lane nhi
Afganistan vich Taliban de aan te pakistan ne bari khush manai c Pm imran Khan ne kaya c gulami diya janjira tod ditiya
SGPC ਨੇ ਕਿਹੜਾ ਸਾਥ ਦੇਣਾ ਕਿਸਾਨ ਜਥੇਬੰਦੀ ਨੂੰ ਡਰਾਮੇ ਕਰ ਕਰ , ਕਰ ਕੇ ਵਿਖਾਉਂਦੇ ਐ । ਸਾਲ ਹੋਣ ਵਾਲੈ ਕਿਸਾਨਾਂ ਨੂੰ ਧਰਨੇ ਤੇ ਬੈਠਿਆਂ ਨੂੰ ਕੋਈ ਗੱਲ ਕੀਤੀ SGPC ਨੇ ਜਾਂ ਅਕਾਲੀਆਂ ਨੇ । ਕੀ ਇਹ ਕਿਸਾਨ ਨਹੀਂ ਹਨ ,, ਕੀ ਜੇਕਰ ਸਰਕਾਰ ਮੰਗਾਂ ਮੰਨ ਲੈਂਦੀ ਐ ਤਾਂ ਇੰਨ੍ਹਾਂ ਨੂੰ ਫਾਇਦਾ ਨਹੀਂ ਹੋਵੇਗਾ ।
You’re heading Pak vs Afg .. so misleading .. you talked about it only for 2 mins and that is after 30 mins .. why do you so MIis lead in headings ?
🙏🙏
🙏🙏