ਅੱਧੀ ਰਾਤ ਕਿਉਂ ਕੰਮ ਕਰਦੀ ਇਹ ਔਰਤ…ਇੱਜ਼ਤ ਨੂੰ ਖ਼ਤਰਾ ਕਿਵੇਂ…500 ਲਈ ਜਾਗਣਾ ਸਾਰੀ ਰਾਤ

แชร์
ฝัง
  • เผยแพร่เมื่อ 29 ม.ค. 2025

ความคิดเห็น • 92

  • @gurjeetkingra434
    @gurjeetkingra434 19 วันที่ผ่านมา +22

    ਟਹਿਣਾ ਸਾਬ ਤੁਹਾਡੀ ਇੱਜ਼ਤ ਬਹੁਤ ਕਰਦੇ ਪਰ ਹੁਣ ਤੁਸੀ ਟਾਈਟਲ ਬਹੁਤ ਜ਼ਿਆਦਾ ਲਿਖਣ ਲੱਗ ਪਏ ਹੋ ਸਿਰਫ ਵਿਊ ਲਈ Give respect take respect

  • @gurleenpaintingdecorating2594
    @gurleenpaintingdecorating2594 20 วันที่ผ่านมา +48

    ਟਹਿਣਾ ਸਾਬ ਕੈਪਸ਼ਨ ਨੀਵੇਂ ਦਰਜੇ ਦਾ ਨਾ ਲਿਖਿਆ ਕਰੋ । ਵਿਊ ਲੈਣ ਕਦੇ ਚੱਕਰ ਵਿੱਚ 🙏🙏🙏

    • @rakeshraswanta1312
      @rakeshraswanta1312 19 วันที่ผ่านมา +9

      ਸਹੀ ਗਲ ਹੈ ਇਹ ਵੀ ਵਿਊਜ਼ ਪਿੱਛੇ ਭਜ ਰਿਹੈ

    • @rakeshraswanta1312
      @rakeshraswanta1312 19 วันที่ผ่านมา +11

      ਬਹੁੱਤ ਨੀਵੇਂ ਦਰਜੇ ਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਇਸ ਵਲੋਂ

    • @gurjeetkingra434
      @gurjeetkingra434 19 วันที่ผ่านมา +7

      ਸਹੀ ਕੱਲ ਆ ਵੀਰ ਟਹਿਣੇ ਸਾਬ ਦੀ ਬਹੁਤ ਗਲਤ ਗੱਲ ਆ

    • @smodgill4911
      @smodgill4911 19 วันที่ผ่านมา +4

      Bilkul sahi kaha😮😮😮

    • @travelwithbunny3807
      @travelwithbunny3807 19 วันที่ผ่านมา +3

      True

  • @deepbrar.
    @deepbrar. 20 วันที่ผ่านมา +12

    ਮੈਨੂੰ ਚੱਲਣ ਦਿਓ, ਇੱਕਲਾ ਹੈ ਮੇਰਾ ਰਸਤਾ
    *ਰਸਤਾ ਰੋਕਿਆ ਗਿਆ ਤਾਂ ਕਾਫਲਾ ਬਣ ਜਾਵੇਗਾ*
    ਕਿਸਾਨ ਏਕਤਾ ਜ਼ਿੰਦਾਬਾਦ 🌾🌾🌾

  • @jagseerbehniwal7935
    @jagseerbehniwal7935 19 วันที่ผ่านมา +3

    ❤❤❤❤❤❤❤ ਵਾਹ ਜੀ ਵਾਹ ਸਵਰਨ ਸਿੰਘ ਟਹਿਣਾ ਸਾਹਿਬ ਆਪ ਜੀ ਨੇ ਸਬਜੀਆਂ ਦੇ ਦਰਸ਼ਨ ਕਰਾਏ ਮੂਵੀ ਵੀਡੀਓ ਦਿਖਾਈ ਬਹੁਤ ਮਨ ਖੁਸ਼ ਹੋਇਆ ਹੈ ਆਪ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ

  • @hsingh1293
    @hsingh1293 20 วันที่ผ่านมา +10

    ਹਮੇਸ਼ਾਂ ਇਹ ਗਲਤ ਤੇ ਲੱਚਰ ਅਤੇ ਬਹੁਤ ਬੇਹੁਦਾ ਕੈਪਸ਼ਨ ਲਿਖਦੇ ਆ ॥ ਇਹ ਸਿਰਫ ਪੈਸੇ ਦੀ ਖੇਡ ਦੇ ਬੇਲ਼ੀ ਆ ॥

    • @rakeshraswanta1312
      @rakeshraswanta1312 19 วันที่ผ่านมา

      ਠਰਕੀ ਮਹਿਕਮਾਂ ਐ ਇਹ

  • @dhamisaab62
    @dhamisaab62 19 วันที่ผ่านมา +5

    ਟਹਿਣਾ ਸਾਬ੍ਹ ,, ਲਿਖਣਾਂ ਚਾਹੀਦਾ ਸੀ,, ਇਕ ਔਰਤ ਅੱਧੀ ਰਾਤ ਤੱਕ ਮਿਹਨਤ ਕਰਦੀ ਹੋਈ,,, ਹਮੇਸ਼ਾਂ ਸ਼ਬਦਾਵਲੀ ਨੂੰ ਸਹੀ ਤਰੀਕੇ ਹਨ ਪੇਸ਼ ਕੀਤਾ ਜਾਣਾ ਚਾਹੀਦਾ ਹੈ,,,।

  • @gagangaming3857
    @gagangaming3857 19 วันที่ผ่านมา +3

    ਟਹਿਣਾ ਸਾਬ 🇵🇭ਕੰਟਰੀ ਚਲਦੀ ਹੀ ਔਰਤਾ ਨਾਲ ਹੀ ਚਲਦੀ ਔਰਤਾਂ ਦੇ ਇਥੇ ਕਾਨੂੰਨ ਬਹੁਤ ਵਾਦਿਆਂ 🙏🏿🙏🏿

  • @JagtarSingh-h2x
    @JagtarSingh-h2x 19 วันที่ผ่านมา +4

    ਕਿਸਾਨ ਜਥੇਬੰਦੀਆਂ ਜ਼ਿੰਦਾਬਾਦ ਜ਼ਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ

  • @deepbrar.
    @deepbrar. 20 วันที่ผ่านมา +12

    ਜਦੋਂ ਰਾਜਾ ਅਨਪੜ੍ਹ ਹੋਵੇ ਤਾਂ ਦਰਬਾਰੀ ਵੀ
    *ਵੇਹਲੜ ਅਤੇ ਝੋਲਾਛਾਪ ਹੀ ਹੋਇਆ ਕਰਦੇ ਹਨ*

  • @gurmeetsinghsandhu8677
    @gurmeetsinghsandhu8677 19 วันที่ผ่านมา +2

    Respect for all hardworking persons ❤

  • @deepbrar.
    @deepbrar. 20 วันที่ผ่านมา +12

    ਕਦੀ ਕਿਸੇ ਦੇ ਕੰਮ ਆਕੇ ਤਾਂ ਦੇਖੋ
    *ਇਨਸਾਨੀਅਤ ਦਾ ਫਰਜ਼ ਨਿਭਾਅ ਕੇ ਤਾਂ ਦੇਖੋ*

  • @jatinderkaur4685
    @jatinderkaur4685 19 วันที่ผ่านมา +1

    Very nice good information Congratulations verji Waheguru ji Sab nu Khasian deveye khoob tuerkian kero ❤🎉

  • @BalkarSingh-dc1oq
    @BalkarSingh-dc1oq 19 วันที่ผ่านมา +4

    ਟਹਿਣਾ ਸਾਹਿਬ ਜਿੰਦਾ ਬਾਦ

  • @dilraj24
    @dilraj24 19 วันที่ผ่านมา +4

    ਟਾਈਟਲ ਦਾ ਧਿਆਨ ਰੱਖੋ ਟਹਿਣਾ ਸਾਬ । ਗੱਲ ਹੋਰ ਆ ਜਾ ਕਿੱਧਰ ਨੂੰ ਰਹੀ ਆ😮

  • @deepbrar.
    @deepbrar. 20 วันที่ผ่านมา +12

    ਸ਼ਤਰੰਜ ਚ ਵਜ਼ੀਰ ਅਤੇ ਜ਼ਿੰਦਗੀ ਚ ਜ਼ਮੀਰ
    *ਅਗਰ ਮਰ ਜਾਵੇ ਤਾਂ ਸਮਝੋ ਖੇਡ ਖ਼ਤਮ*

    • @palwinderkaur2237
      @palwinderkaur2237 20 วันที่ผ่านมา +2

      Beta bhut acha ha That's the reality of life.Living life unconsciously is means we live our life valueless. Thanks

    • @deepbrar.
      @deepbrar. 20 วันที่ผ่านมา +2

      @palwinderkaur2237 😍🙏 ਜੀ

    • @dhamisaab62
      @dhamisaab62 19 วันที่ผ่านมา +3

      @@deepbrar. Bahut shandar,, 👍

  • @tarsemgharu4658
    @tarsemgharu4658 19 วันที่ผ่านมา

    Good brother

  • @lakhvirjisingh-ny7sq
    @lakhvirjisingh-ny7sq 19 วันที่ผ่านมา +2

    God bless you ji tehna saab

  • @mewasinghjhajj6262
    @mewasinghjhajj6262 19 วันที่ผ่านมา +1

    ਟਹਿਣਾ ਸਾਹਿਬ ਜੀ ਸਤਸ਼੍ਰੀਅਕਾਲ ਜੀ 🙏

  • @jaswindernijher7974
    @jaswindernijher7974 19 วันที่ผ่านมา

    Very nice tehna saab

  • @virktaperecords
    @virktaperecords 19 วันที่ผ่านมา

    Great parsonality great job

  • @inderjitkaur5923
    @inderjitkaur5923 19 วันที่ผ่านมา

    Thanks a lot for this video.

  • @parminderjitsingh3211
    @parminderjitsingh3211 19 วันที่ผ่านมา

    V v good tehna saab❤

  • @sunnybutturi7180
    @sunnybutturi7180 19 วันที่ผ่านมา +1

    ਪੰਜਾਬੀਆ ਨਾਲੋ ਏਨੇ ਚੰਗੇ ਲੋਗ ਦੁਨੀਆ ਹੈ ਤਾਂ ਫੇਰ ਪੰਜਾਬੀਆ ਨੂੰ ਅਪਣਾ ਬੱਸ ਐਵੇਂ ਹੀ ਮਾਣ ਰਹਿ ਗਿਆ ਕੇ ਇਹ ਗੁਰੂ ਪੀਰਾਂ ਦੀ ਧਰਤੀ ਪਰ ਸੁਰੱਖਿਅਤ ਕੋਈ ਨਹੀਂ, ਬੇਈਮਾਨੀ ਹਰ ਥਾਂ ਤੇ।

  • @kaurkharoud899
    @kaurkharoud899 20 วันที่ผ่านมา +2

    ਸਵਰਨ ਟਹਿਣਾ ਕਿਸਾਨ ਜ਼ਿੰਦਾਬਾਦ

  • @rabjidhillon9413
    @rabjidhillon9413 19 วันที่ผ่านมา

    Thankyou for sharing

  • @sahibsingh1012
    @sahibsingh1012 19 วันที่ผ่านมา

    Good Tehna sahib

  • @JagtarSingh-h2x
    @JagtarSingh-h2x 19 วันที่ผ่านมา +1

    ਟਹਿਣਾ ਸਾਬ ਗੱਲਾਂ ਦਾ ਮਜ਼ਾ ਲੈ ਰਹੇ ਨੇ

  • @AmarjitSingh-x2t
    @AmarjitSingh-x2t 19 วันที่ผ่านมา

    V nice video u ji

  • @JagtarGill-u1z
    @JagtarGill-u1z 19 วันที่ผ่านมา

    Very good thana shiab ji thanks v rano the payal disaster ludhiana Punjab good morning

  • @gulabsinghgs9852
    @gulabsinghgs9852 19 วันที่ผ่านมา

    Very nice video y ji

  • @DownTownRecords45
    @DownTownRecords45 19 วันที่ผ่านมา

    Ssa Bhaji
    Very nice interview
    Bajwa here

  • @2punjab1jaan49
    @2punjab1jaan49 18 วันที่ผ่านมา

    ❤👍🏻

  • @ਸੁਖਵਿੰਦਰਸਿੰਘ-ਫ2ਢ
    @ਸੁਖਵਿੰਦਰਸਿੰਘ-ਫ2ਢ 19 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ParkashSingh-nh6op
    @ParkashSingh-nh6op 19 วันที่ผ่านมา

    Thena sahib best information India Channi ve same ha

  • @GurcharanSingh-es8jr
    @GurcharanSingh-es8jr 19 วันที่ผ่านมา

    Thenkyou bai tehna

  • @amrindersingh8817
    @amrindersingh8817 19 วันที่ผ่านมา +1

    ਸੱਭ ਤੋਂ ਤੇਜ਼ ਜਣਾਨੀਆ ਨੇ ਫਿਲਪਾਇਨ ਦੀਆਂ ਨੇ ਟਹਿਣਾ ਸਾਹਬ

  • @NarinderSharma-o9q
    @NarinderSharma-o9q 20 วันที่ผ่านมา

    ❤ vadiya Bai g

  • @baljeetmaan764
    @baljeetmaan764 19 วันที่ผ่านมา

    Very nice

  • @sajjansingh3688
    @sajjansingh3688 19 วันที่ผ่านมา

    ❤Good

  • @KuldeepSingh-z6h8s
    @KuldeepSingh-z6h8s 19 วันที่ผ่านมา

    Bhutvadya ji

  • @NirmalSingh-bz3si
    @NirmalSingh-bz3si 19 วันที่ผ่านมา +4

    ਓ ਯਾਰ ਇਹ ਕੋਈ ਗਲਤ ਕੰਮ ਥੋੜਾ ਕਰਦੀ ਆ ਟਾਈਟਲ ਗਲਤ ਲਿਖਿਆ ਹੋਇਆ,,

  • @parveensingh4751
    @parveensingh4751 19 วันที่ผ่านมา

    👍

  • @vickybham4642
    @vickybham4642 19 วันที่ผ่านมา +1

    ਟਹਿਣਾ ਸਾਹਿਬ ਇੱਥੇ ਦੇ ਟਰੱਕਾਂ ਵਾਲੇ ਡਰਾਈਵਰਾਂ ਦੀ ਕੀ ਲਾਈਫ ਆ ਉਹਦੇ ਬਾਰੇ ਵੀ ਜਰੂਰ ਦੱਸਿਓ

  • @Daemonsets
    @Daemonsets 20 วันที่ผ่านมา +4

    Thonu ehda de video title Shobha ni dinde tehna Sahab.
    Halaaki main jaanda es title piche gal Kujh hor honi. Ohda Nai Hai Jive likhya gya.
    Par thodi Sachi suchi patarkari nu Kujh ku views layi ehda de title di lorh Ni. Saanu Maan hai twade te hor twadi patarkari te. Sorry je Kujh Galat keh ta hove.

  • @D_Singh1313
    @D_Singh1313 20 วันที่ผ่านมา

    Very nice vlog 👍

  • @sujindergill1
    @sujindergill1 19 วันที่ผ่านมา

    Filipino can speak english very well

  • @pkkumar3447
    @pkkumar3447 19 วันที่ผ่านมา

    Paji sadi community nu eh Bombay kar ky jandy hun g

  • @shinderpalsingh3645
    @shinderpalsingh3645 20 วันที่ผ่านมา +2

    ਵਾਹ ਟਹਿਣਾ ਛੋਟੇ ਵੀਰ ਟੀ ਸਰਟ ਪਾ ਕੇ ਖਿਡਾਰੀ ਬਣਿਆ ਫਿਰਦਾ ਫਿਲਪਾਈਨ ਚ ਜੀ

  • @manveersingh5092
    @manveersingh5092 20 วันที่ผ่านมา +2

    Vadde veerji bahut respect aa tohadi. Vadde pattarkar ho. Please eho ji headlines na laya karo. Vadia log door ho jane aa tohade to fer

  • @Daljitsingh-u8q
    @Daljitsingh-u8q 19 วันที่ผ่านมา +2

    ਕੈਂਪਸ਼ਨ ਦੇਖ ਕੇ ਚੰਗਾ ਨਹੀਂ ਲੱਗਿਆ ਖਾਆਲ ਕਰੋ ਜੀ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ

  • @beinghuman4622
    @beinghuman4622 19 วันที่ผ่านมา

    Tehna saab sadi friend ek German Dr manila ch

  • @HarryJumper-r7g
    @HarryJumper-r7g 20 วันที่ผ่านมา

    Tehna sahib eh kaddu a na k sweet dish petha petha hor hunda a

  • @harpreetgrewal9177
    @harpreetgrewal9177 19 วันที่ผ่านมา +1

    ਬਾਈ ਜੀ ਕਿਹੜੇ ਬੇਸ ਤੇ ਤੁਸੀਂ ਫਿਲਪਾਇਨ ਨੂੰ ਭਾਰਤ ਨਾਲੋਂ ਗਰੀਬ ਕਿਉੰ ਕਹਿ ਰਹੇ ?

  • @kisankaur4459
    @kisankaur4459 18 วันที่ผ่านมา

    Tehnaji! This is not India. Don't ask so many questions.
    You don't need to worry about asking for everything.
    thank u

  • @harjindersingh9687
    @harjindersingh9687 19 วันที่ผ่านมา

    13:24 ਤੇ ਆਂਡਿਆਂ ਚੋ ਕੜਾਹ ਜਿਹਾ ਨਿਕਲਦਾ..ਸਮਝ ਤੌ ਪਰੇ ਯਾਰ..ਗਲਤ ਸਬਦਾਂ ਦਾ ਇਸਤੇਮਾਲ ਨਾ ਕਰੋ ਜੀ..ਕੜਾਹ ਗੁਰੂ ਘਰ ਚ ਮਿਲਦਾ..

  • @SukhvinderSingh-d3q5m
    @SukhvinderSingh-d3q5m 19 วันที่ผ่านมา +2

    Tehna ji,tital🙏, apni soch mutabak na likhya karo please 😅😅

  • @rabjidhillon9413
    @rabjidhillon9413 19 วันที่ผ่านมา

    ਸ਼ਕਰਕੰਦੀ ਵੀ ਪਈ ਹੈ

  • @ravindergoraya5143
    @ravindergoraya5143 18 วันที่ผ่านมา

    Tehna sahib tittle is not good .

  • @pindaale5578
    @pindaale5578 19 วันที่ผ่านมา +1

    Jekar aurat apni jagah te bhut sahi kam kr rhi aa te mehnat krke imandari nal kama rhi aa....ta tehna saab ji apa nu thoda jhi sharam chahidi aa eda da title likhan time....thode jhe view lyi🙏🙏

  • @DHARMINDERSINGH-s1f
    @DHARMINDERSINGH-s1f 20 วันที่ผ่านมา

    We love manila

  • @amarpartapsingh1672
    @amarpartapsingh1672 20 วันที่ผ่านมา

    How much bana ਕੇਲਾ ਹੰਗਰੀ 😂 (ਕੀ ਭਾਅ)😂???

  • @beinghuman4622
    @beinghuman4622 19 วันที่ผ่านมา

    Patandra tagalo nhi Tagalog hundi h

  • @oemex388
    @oemex388 19 วันที่ผ่านมา

    Oay Hoy Tihna gora ho gia

  • @HardevBrar-d4o
    @HardevBrar-d4o 17 วันที่ผ่านมา

    CAA area ਚ ਨਾ ਫੱਸ ਜਾਵੀ..

  • @DareToDream5841
    @DareToDream5841 18 วันที่ผ่านมา

    Views lai title galat likhna shai nahi

  • @sarb7862003
    @sarb7862003 20 วันที่ผ่านมา +2

    you lost the respect of most after choosing the title what you write ….I followed you for years online and surrey radio…but time for to be apart….be sensible

  • @sujindergill1
    @sujindergill1 19 วันที่ผ่านมา

    Should choose good caption, not double meaning

  • @smodgill4911
    @smodgill4911 19 วันที่ผ่านมา +1

    Fukurra 😮😮😮😮

  • @HardevBrar-d4o
    @HardevBrar-d4o 17 วันที่ผ่านมา

    Limit ਤੋਂ ਵੱਧ ਬੋਲੀ ਜਾਨਾਂ..ih ਬਰਦਾਸ਼ਤ ਨਹੀਂ ਕਰਦੇ..mela ਨਹੀਂ mila ਨਾਮ ਆ..

  • @raminderkaur7500
    @raminderkaur7500 20 วันที่ผ่านมา

    Kele da Phul hei

  • @gurcharankulana
    @gurcharankulana 20 วันที่ผ่านมา

    ਟਹਿਣਾ ਭਾਜੀ ਬ੍ਰੈਟ ਲੀ ਵਣਿਆ ਫਿਰ ਦੇਉ

  • @jagirsandhu6356
    @jagirsandhu6356 20 วันที่ผ่านมา +1

    ❣️🩷💕🩷गुड आइजॉब ❤❤❤❤❤

  • @SukhmanderSohi
    @SukhmanderSohi 19 วันที่ผ่านมา

    Good Tehna sahib

  • @jagirsandhu6356
    @jagirsandhu6356 20 วันที่ผ่านมา

    ❣️🩷💕🩷गुड आइजॉब ❤❤❤❤❤