Sawaran tehna ji you are great ,YOUR ADVICE IS ALSO GREAT .WE ARE VOTE TOOLS .WE ARE NOT GETTING LOVE BUT WE ARE POLITICAL COMPULSION. IF BARA SAHIB HADN'T INSERTED SOME CLAUSES NO POLITICAL PARTY HAD TAKEN NOTICE OF US .I PERSONALLY SALUTE YOU.
@@rajwantraj8666veer sb to jiyada sikh kaum es time moorti poojak hai. Shiri guru nanak Dev ji diya moortia kiniya gddiya ch lgiya dekhidiya. Baki jo eh moorti hai,eh marag Darshak di hai, desh de bahut vdde Mahan insaan di hai. Smehndiana sahib,chandpurana, dharamkot gurughra ch kiniya shaheeda singha diya moortiya bniya. Shaheed Bhagat Singh diya kiniya moortiya bniya.bevkoof panjab De loka nu eh ni tuhanu angrja to baad jmeena da Malak ese soorme ne bnaya, panjab De shoodra nu sb to vdh vecency ese ni diti.jekar sc 3 bhrti hunde ta shoodar 11 bhrti hunde army vich.
ਬਹੁਤ ਵਧੀਆ ਵਿਚਾਰ ਟਹਿਣਾ ਸਾਹਿਬ ਸਲਿਊਟ ਆ ਤੁਹਾਨੂੰ ਸੱਚ ਬੋਲਣ ਲਈ ਤੇ ਸੱਚਮੁੱਚ ਤੁਸੀਂ ਚਜਦਾ ਵਿਚਾਰ ਚੱਜ ਨਾਲ ਰੱਖਦੇ ਹੋ ਲਵ ਯੂ ਸਰ
ਜੋਰ ਬਹੁਤਿਆਂ ਨੇ ਲਾਇਆ ਪਰ ਉਹ ਦੁਬਾਰਾ ਹਰਾ ਹੋ ਗਿਆ,ਪਰ ਹੁਣ ਇਹ ਇੱਕ ਰੁੱਖ ਬਣ ਗਿਆ ਜੋ ਕਿਸੇ ਤੋਂ ਨਹੀਂ ਹੁਣ ਪੁਟਿਆ ਜਾਣਾ ❤❤ ਬਾਬਾ ਸਾਹਿਬ ਅੰਬੇਡਕਰ ਜੀ🙏🙏
Paki gal ata dal ne Punjab barbaad karta
ਕਿਆ ਬਾਤ ਟਹਿਣਾ ਸਾਹਿਬ ਜੀ ਕੋਈ ਤੁਹਾਡੀ ਰੀਸ ਨਹੀਂ ਕਰ ਸਕਦਾ ਸਲੂਟ ਆ ਵੀਰ ਜੀ
🎉😇😇😇😇
ਟਹਿਣਾ ਜੀ ਤੁਹਾਡੀ ਸੋਚ ਸਹੀ ਤੇ ਸਾਰਥਿਕ ਹੈ।
ਸਜ਼ਾ ਜੋ ਦੇਣੀ ਉਸਨੂੰ ਦੇ ਦੇਉ ਤੇ ਨਾਲ ਹੀ ਬਾਬਾ ਸਾਹਿਬ ਦੀਆਂ ਲਿਖੀਆਂ ਕਿਤਾਬਾਂ ਵੀ ਦੇਉ ਤਾਕਿ ਸਮਝ ਆ ਜਾਵੇ. ਬਾਬਾ ਸਾਹਿਬ ਸਾਰਿਆਂ ਦੇ ਨੇ. ਨਮੋ ਬੁੱਧਾ ਜੈ ਭੀਮ 🙏🏽
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
ਬਹੁਤ ਵਧੀਆ ਵਿਚਾਰ ਵੀਰ ਜੀ
ਏਨਾ ਡਰਦੇ ਕਿਉਂ ਭੀਮ ਸਾਬ ਤੋਂ ਜਦੋਂ ਉਹ ਜਿਉਂਦੇ ਹੋਣੇ ਫਿਰ ਕੀ ਹਾਲ ਹੋਣਾ ਇਹਨਾਂ ਦਾ
ਵੀਰ ਜੀ ਇੱਕ ਮਹਾਨ ਵਿਅਕਤੀ ਬਾਬਾ ਸਾਹਿਬ ਜੀ ਦਾ ਭੀਮ ਰਾਓ ਅੰਬੇਦਕਰ ਜੀ ਨੂੰ ਪਹਿਲੀ ਕਲਾਸ ਤੋਂ ਲੈਕੇ 12 ਤਕ ਅਸੀਂ ਲਾਗੂ ਨਹੀਂ ਕਰਵਾ ਸਕੇ।
Jai bhim jai bharat jai mulnvasi
ees butt nu torn piche ...bjp rss e a ..te hor v es samsl a ...ta k sikh te sc ch frk paida hove
ssavidhan nu likhea BR Rao ne a g ...Bheem g us comitey de member c ..
You are right 👍 100%
Ghusse ne ki kitta apne comunity vaste hi kita hai hobki kitta
ਦੁਨੀਆਂ ਵਿੱਚ ਸਭ ਤੋਂ ਮਹਾਨ ਪੁਰਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਹੀ ਨੇ ਹੋਰ ਕੋਈ ਨਾ ਹੁਣ ਤੱਕ ਪੈਂਦਾ ਹੋਇਆ ਤੇ ਨਾ ਹੀ ਹੋਣਾ ਹੈ।
ਸ਼ਾਹ ਦੀ ਸਿਆਸਤ ਹੋ ਸਕਦੀ ਹੈ ਜੇ ਹੈ ਤਾ ਬਹੁਤ ਗਲਤ ਸਿਆਸਤ ਹੈ
ਇਹ ਬੀਜੇਪੀ ਦੀ ਚਾਲ ਹੈ
aaaha KHOTISTANIS di chaaal aa
.. as usual
@waheguruwaheguru2752 ਸ਼ੁਕਰ ਕਰੋ ਗਦਾਰੋ ਤੁਹਾਨੂੰ ਅਜਾਦੀ ਦਵਾ ਦਿਤੀ ਇਤਿਹਾਸ ਵਿੱਚ ਜਾੳ
ਇਨਸਾਨਾਂ ਤੋਂ ਦੂਰੀ ਅਤੇ ਇਨਸਾਨੀਅਤ ਦੀ ਖੋਜ
*ਵਾਹ ਓਏ ਬੰਦਿਆ ਤੇਰੀ ਅਜ਼ੀਬ ਜਿਹੀ ਖੋਜ*
ਇਨਸਾਫ਼ ਚਾਹੀਦਾ ਹੈ ਜੀ ਇਸ ਬੰਦੇ ਤੋਂ ਕਿਸੇ ਨੇ ਵੀ ਕਰਵਾਇਆ ਹੋਵੇ
Hind sarkar kar rahi. Lelo insaaf jo aj tak Sikh nu ni mila.
ਟਹਿਣਾ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਿਚਾਰ ਪੇਸ਼ ਕੀਤੇ ਪਰ ਅਕਾਸ਼ ਇਕੱਲਾ ਨਹੀਂ ਹੋ ਸਕਦਾ ਇਸਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਪੁਲਿਸ ਨੂੰ ਡੂੰਘਾਈ ਵਿੱਚ ਜਾ ਕੇ ਇਸ ਸਾਜ਼ਿਸ਼ ਦਾ ਪਤਾ ਲਗਾਉਣਾ ਚਾਹੀਦਾ ਹੈ
ਗਰੀਬਾਂ ਮਜ਼ਲੂਮਾਂ ਦਾ ਅਸਲੀ ਰੱਬ ਜਿਸ ਨੇ ਹੱਕ ਦਿੱਤੇ ਲੋਕਾਂ ਨੂੰ ਭਾਰਤ ਵਰਗੇ ਜਾਤੀ ਪ੍ਰਧਾਨ ਦੇਸ਼ ਵਿਚ ਬਾਬਾ ਸਾਹਿਬ ਅੰਬੇਡਕਰ 🙏
ਟਹਿਣਾ ਸਹਿਬ ਜੀ ਤੁਹਾਡੀ ਸੋਚ ਤੇ ਵਿਚਾਰ ਨੂੰ ਸਲਾਮ ਹੈ ਜੀ ਧੰਨਵਾਦ
ਸਿੱਖ ਵਿਰੋਧੀ ਤਾਕਤਾਂ ਸਦਾ ਬੇ ਇੱਜਤ ਹੁੰਦੀਆਂ ਰਹਿਣਗੀਆਂ ਅਤੇ ਹਾਰਦੀਆਂ ਰਹਿਣਗੀਆਂ ।
ਬਹੁਤ ਵਧੀਆ ਵਿਚਾਰ ਟਹਿਣਾ ਸਾਹਿਬ।
ਜੇਕਰ ਸਕੂਲਾਂ ਵਿਚ ਬਾਬਾ ਸਾਹਿਬ ਨੂੰ ਸਿਲੇਬਸ ਵਿੱਚ ਪੜਾਇਆ ਜਾਵੇ ਤਾਂ ਲੋਕਾਂ ਨੂੰ ਜਾਣਕਾਰੀ ਹੋਵੇ ਤਾਂ ਅਜਿਹੀਆਂ ਘਟਨਾਵਾਂ ਨਹੀਂ ਵਾਪਰਨਗੀਆ ਜੀ।
ਅੱਜ ਦੇ ਸਮੇਂ ਵਿੱਚ ਸਕੂਲ ਵਿੱਚ ਇਤਿਹਾਸ ਦਾ ਨਾਮ ਮਾਤਰ ਹੀ ਹੈ ਵਾਹਿਗੁਰੂ ਜੀ ਸਕੂਲਾਂ ਵਿੱਚੋ ਇਤਹਾਸ ਹੀ ਖਤਮ ਕਰਦੀਤਾ ਹੈ
ਟਹਿਣਾ ਸਾਹਿਬ ਜੀ ਸਤਿ ਸ੍ਰੀ ਆਕਾਲ ❤❤ ਬਹੁਤ ਵਧੀਆ ਸਪੀਚ ਦਿੱਤੀ ਹੈ ਧੰਨਵਾਦ ਜੀ ਜਨਕ ਸਿੰਘ ਮੌੜ ਕਲਾਂ ਬਠਿੰਡਾ
ਬਹੁਤ ਅੱਛੇ ਵਿਚਾਰ ਜੀ,, ਬਾਬਾ ਸਾਹਿਬ ਅੰਬੇਡਕਰ ਜੀ ਦੀ ਫੋਟੋ ਦੇਸ਼ ਦੀ ਕਰੰਸੀ ਤੇ ਹੋਵੇ ਅਤੇ ਸਕੂਲ ਕਾਲਜ ਦੇ ਸਲੇਬਸ ਵਿੱਚ ਇਹਨਾਂ ਦੀ ਵਿਚਾਰਧਾਰਾ ਅਤੇ ਪ੍ਰਸਤਾਵ ਹੋਣ ਜੀ ਧੰਨਵਾਦ
Agree
ਬਹੁਤ ਹੀ ਸਰਮ ਨਾਕ ਘਟਨਾ ਹੈ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਸਿੰਘ ਜੀ ਲੋਕਾਂ ਨੂੰ ਕੋਈ ਗਲ ਚਾਹੀਦੀ ਹੈ ਇਕ ਦੂਜੇ ਦੇ ਵਿਰੋਧ ਕਰਨ ਵਾਸਤੇ ਤਿਆਰ ਰਹਿੰਦੇ ਹਨ ਧੰਨਵਾਦ ਸ਼ਾਬਾਸ਼ ਪੁੱਤ ਸਚਾਈ ਕਹਿਣ ਤੋਂ ਨਾ ਕੋਈ ਡਰ ਨਾ ਝਿਜਕ ਸ਼ਾਬਾਸ਼
ਟਹਿਣਾ ਸਾਹਿਬ ਬਹੁੱਤ ਵਧੀਆ ਨਸੀਅਤ ਦਿਤੀ ਹੈ ਜੀ
ਬਹੁਤ ਵਧੀਆ ਟਹਿਣਾ ਸਾਹਿਬ ਜੀ 🙏ਸੋਚ ਵਿਚਾਰ ਕਰਨ ਦੀ ਲੋੜ ਹੈ
ਬਹੁਤ ਵਧੀਆ ਚਾਨਣਾ ਪਾਇਆ 🙏 ਜੈ ਭੀਮ ਜੈ ਭਾਰਤ
Sikha nu badnam krn de chal Police na koi utar nhi da na 😂
भारत में स्कूलों में संविधान पढ़ना चाहिए
ਸੀਨੇ ਵਿੱਚ ਜਲਣ ਅੱਖਾਂ ਚ ਤੂਫ਼ਾਨ ਜਿਹਾ ਕਿਉਂ ਹੈ
*ਇਸ ਸ਼ਹਿਰ ਵਿੱਚ ਹਰ ਇਨਸਾਨ ਪ੍ਰੇਸ਼ਾਨ ਜਿਹਾ ਕਿਉਂ ਹੈ*
@@SgtHC-2805-blogs😍🙏 ਜੀ
@@SgtHC-2805-blogs mene apke didi ko kha mat jao... Pr woh keh rahe the mera bhai to bhkt ha woh nhi manega...
Kya tum bhkt ho 🤣🤣
ਏ ਘਟਨਾਂ ਸਿਆਸਤ ਦੇ ਅਧੀਨ ਹੋਈ ਹੈ ਕਿਸੇ ਨੇ ਕਰਵਾਈ ਹੈ ਜੀ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲੀਆਂ ਚਾਹੀਦੀ ਹਨ
ਬਹੁਤ ਵਧੀਆ 22g
ਇਹ ਵੀ ਸ਼੍ਰੀ ਗੂਰੁ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਵਾਂਗ ਮੰਦਬੁੱਧੀ ਹੋਊਗਾ।
ਸਹੀ ਗੱਲ ਵੀਰ
Good
ਸਭ ਭਾਜਪਾ ਦੀਆਂ ਹਰਕਤਾਂ ਹਨ 🤔
ਬਹੁਤ ਵਧੀਆ ਕਿਹਾ ਟਹਿਣਾ ਸਾਹਿਬ
Salute Tehna Sahib Jai Bhim.l
ਇਹ ਕਿਸੇ ਦੀ ਚਾਲ ਹੈ ਆਪਣਾ ਧਿਆਨ ਭਟਕਾਉਣ ਵਾਸਤੇ ਇੱਕ ਇੱਕ ਬੰਦਾ ਜੋ ਸਿਰੋ ਮੋਨਾ ਸੀ ਅਚਾਨਕ ਸਿੱਖ ਕਿਵੇਂ ਬਣ ਗਿਆ
ਦੁਬਈ ਕੋਈ ਟ੍ਰੇਨਿੰਗ ਸੈਂਟਰ ਖੁੱਲਿਆ ਹੈ? ਅੰਮ੍ਰਿਤਪਾਲ ਸਿੰਘ ਵੀ ਦੁਬਈ ਤੋਂ ਆ ਕੇ ਭਾਈ ਬਣਿਆ ਸੀ ,ਉਹ ਗੁਰੂ ਘਰਾਂ ਦੇ ਬੈਂਚ ਤੋੜਦਾ ਸੀ।
ਟਹਿਣਾ ਸਾਹਿਬ ,, ਆਪ ਜੀ ਕਹੀ ਇੱਕ ਇੱਕ ਗੱਲ ਸਹੀ ਹੈ। ਧੰਨ ਹੈ ਆਪ ਜੀ ਦੀ ਪੱਤਰਕਾਰਿਤਾ 👈✍️।
ਧੰਨਵਾਦ ਜੀ ਬਹੁਤ ਵਧੀਆ ਜੀ
ਸਿਆਸਤ ਹੀ ਜਿਮੇਵਾਰ ਹੈ
ਟਹਿਣਾ ਬਾਈ ਜੀ ਬੀਜੇਪੀ ਪੰਜਾਬ ਦਾ ਮਹੌਲ ਖਰਿਆਬ ਕਰਨਾ ਚੌਹਦੀ ਆ ਬੀਜੇਪੀ ਨੂੰ ਪਤਾ ਅਸੀ ਕੁੱਛ ਵੀ ਕਰੀਏ ਸਾਡੀ ਕੋਈ ਛਾਣਬੀਣ ਪੁੱਛਗਿੱਛ ਤਾ ਕਰ ਨੀ ਸਕਦਾ।ਸਾਰੀਆ ਜਾਂਸੀਆ ਸਾਡੇ ਲਵੇ ਜਿਮੇ ਮਰਜੀ ਖੇਡੀ ਜਾਈਏ ਲੋਕਾ ਦੀ ਜ਼ਿੰਦਗੀ ਨਾਲ।
O bas kar bharwa 😁🤣
ਬਿਲਕੁਲ ਸਹੀ ਗੱਲ ਹੈ
Sawaran tehna ji you are great ,YOUR ADVICE IS ALSO GREAT .WE ARE VOTE TOOLS .WE ARE NOT GETTING LOVE BUT WE ARE POLITICAL COMPULSION. IF BARA SAHIB HADN'T INSERTED SOME CLAUSES NO POLITICAL PARTY HAD TAKEN NOTICE OF US .I PERSONALLY SALUTE YOU.
ਬਾਵਾ ਸਾਹਿਬ ਦਾ ਵਿਧਾਨ ਸਕੂਲਾਂ ਵਿਚ ਅੱਜ ਤੱਕ ਕਿਸੇ ਸਰਕਾਰ ਨੇ ਲਾਗੂ ਕੀਤਾ ਹੀ ਨਹੀਂ ਨਾ ਕਿਸੇ ਨੇ ਜੀਵਨੀ ਬਾਰੇ ਵੀ ਲੇਸਨ ਲਾਗੂ ਕੀਤਾ ਨੇਤਾ ਤਾ ਪੰਜਾਬ ਚੋ ਬਹੁਤ ਨੇ ਪਰ ਸੱਬ ਨੇ ਰੋਟੀਆਂ ਹੀ ਸੇਕੀਆ ਨੇ ਹਰ ਇਕ ਨੇ ਆਪਣੇ ਲਈ ਝੋਲੀ ਅੱਡੀ ਹੈ ।
ਸਤਿਕਾਰਯੋਗ ਵਸਤਾਂ ਦੀਆਂ ਬੇਅਦਬੀਆਂ ।
ਨਾਕਾਮ ਸਰਕਾਰਾਂ ਦੇ ਨਤੀਜੇ।।
Bahut vadhiya tei siyaana vichar.
ਪੰਜਾਬ ਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਏ,,ਪੰਜਾਬ ਸਰਕਾਰ ਹਰ ਮੁੱਦੇ ਤੇ ਫੈਲ ਹੈ,,ਬੇੜਾ ਗਰਕ ਕਰਤਾ ਪੰਜਾਬ ਦਾ ਏਸ ਬੁੱਚੜ ਨੇ
Bhkt ji aaa gye 😊
ਕਿਉੰ ਕੀਤਾ ਜਾਵੇ ?!! ਸਿੱਧਾ ਵਿਨਾਸ਼ ਪੁਰਖ ਹਵਾਲੇ ?!! ਜਿਸਨੇ ਦੇਸ਼ ਦਾ ਨਾਸ਼ ਮਾਰਤਾ
ਬਹੁਤ ਗ਼ਲਤ ਹੋਇਆ ਹੈ ਜੀ।
ਵੱਖਰੀ ਕਥਾ ਤੇ ਵੱਖਰੇ ਬਾਬੇ
ਇੱਕ ਦਾ ਰੋਣਾ, ਇੱਕ ਦਾ ਹੱਸਣਾ
ਰਾਂਝਣ ਦੀਪ ਕਿਤਾਬਾਂ ਪੜ੍ਹਦਾ
*ਇਹਦੀ ਇੱਜ਼ਤ ਹਰ ਦਿਨ ਘਟਣਾ*
ਬਹੁਤ ਬੁਰਾ ਕੰਮ ਕੀਤਾ ਗਿਆ ਜੋ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਭਾ ਨੂੰ ਤੋੜਿਆ ਗਿਆ ਬਹੁਤ ਜਿਆਦਾ ਮਾੜਾ ਕੰਮ ਕੀਤਾ।
Ji Hi Dear Bro Very Very Great Job Ji Thank You Ji Sat Shri Akal Ji ❤
Bahout vadya vichar ney veer dey
Dilo dhan wad veer ji
ਜੈ ਭੀਮ ਜੀ
ਜੈ ਭਾਰਤ
💯👍 ਸਹੀ ਗਲ ਬਾਤ ਕੀਤੀ ਵੀਰ ਜੀ
ਵਾਂ ਜੀ ਵਾਂ ਵੀਰ ਜੀ ਵਧੀਆ ਗਲ ਬਾਤ ਕੀਤੀ
ਸਵਰਨ ਸਿੰਘ ਟਹਿਣਾ ਕਿਸਾਨ ਜ਼ਿੰਦਾਬਾਦ
Saliuthi❤
Sir.ji..aapko❤❤❤veareygoodsapickyou❤❤❤
HONBLE Punjab CM Should issue statement on this issue
ਅਮ੍ਰਿਤਪਾਲ ਵੀ ਡੁਬਈ ਤੋ ਆਇਆ ਸੀ।ਕਾਰਵਾਈ ਕਿਸੇ ਧਿਰ ਜ ਸੰਸਥਾ ਦੀ ਹੀ ਲਗਦੀ ਹੈ।
ਟਹਿਣਾ ਸਾਹਿਬ ਜੀ ਬਹੁਤ ਵਧੀਆ ਅਨਪੜ੍ਹਤਾ ਦਾ ਫਾਇਦਾ ਉਠਾਉਂਦੇ ਹਨ ਕੁਝ ਲੋਕ
ਟਹਿਣਾ ਸਾਹਿਬ, ਤੁਸੀਂ ਹਮੇਸ਼ਾ ਵਾਂਗ ਬਹੁਤ ਹੀ ਵਧੀਆ ਢੰਗ ਨਾਲ ਗੱਲ ਕਰਦੇ ਹੋ, ਮੈਂ ਆਪ ਤੋਂ ਬਹੁਤ ਪ੍ਰਭਾਵਿਤ ਹਾਂ 👍ਧੰਨਵਾਦ 👍🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
ਟੇਹਣਾ ਸਾਹਿਬ ਇਹਨਾਂ ਗੱਲਾਂ ਨੂੰ ਨਾ ਕਿਸੇ ਨੂੰ ਕੋਈ ਸਮਝ ਆਉਣੀ ਨਾ ਹੀ ਕਿਸੇ ਨੇ ਸਮਜਣੀ ਹੈ
Baba sahib varga na koi jamna te na koi jam skda ah jina ne savidhan diya he jis krke asi ajj jii rahe Barabar di jindgi
Great awaaz jai bhim jai bharat jai savidhan
Good question Sir Ji
ਮੁਲਕ ਦਾ ਤਾਂ ਚਲੋ ਰੱਬ ਹੀ ਰਾਖਾ ਹੈ, ਪਰ ਪੰਜਾਬ ਦੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ? ਇੱਕ ਬੁੱਤ ਨੂੰ ਪਿਛਲੇ ਇੱਕ ਹਫਤੇ ਤੇ ਸਾਰੇ ਜਿੰਨੇ ਰੋਈ ਜਾ ਰਹੇ ਨੇ, ਪਰ ਹਰ ਰੋਜ਼ ਪੰਜਾਬ ਚ ਕਿੰਨੇ ਹੀ ਨੌਜਵਾਨ ਚਿੱਟੇ ਦੀ ਮੌਤ ਮਰ ਜਾਂਦੇ ਆ, ਉਹਦੇ ਬਾਰੇ ਕੋਈ ਨਹੀਂ ਮੂੰਹ ਖੋਲਦਾ।😢😢
ਸਿਖ ਕੌਮ ਦਾ ਰਿਸ਼ਤਾ ਸਿਰਫ ਦਸ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਣਾ ਚਾਹੀਦਾ।ਏਨਾ ਬੁਤਾਂ ਨਾਲ ਨੀ।ਬੁਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।ਧਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ
@@rajwantraj8666veer sb to jiyada sikh kaum es time moorti poojak hai. Shiri guru nanak Dev ji diya moortia kiniya gddiya ch lgiya dekhidiya. Baki jo eh moorti hai,eh marag Darshak di hai, desh de bahut vdde Mahan insaan di hai. Smehndiana sahib,chandpurana, dharamkot gurughra ch kiniya shaheeda singha diya moortiya bniya. Shaheed Bhagat Singh diya kiniya moortiya bniya.bevkoof panjab De loka nu eh ni tuhanu angrja to baad jmeena da Malak ese soorme ne bnaya, panjab De shoodra nu sb to vdh vecency ese ni diti.jekar sc 3 bhrti hunde ta shoodar 11 bhrti hunde army vich.
ਸਹੀ ਗੱਲ ਜੀ
Jai Bheem Jai Bhart❤❤❤❤❤❤❤❤❤❤
ਗਣਤੰਤਰ ਦਿਵਸ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਦੇ ਸਥਾਨ ਵਿੱਚ ਤਬਦੀਲੀ ਅਤੇ ਸੁਰੱਖਿਆ ਚਿੰਤਾਵਾਂ ਬਾਰੇ ਬਹੁਤ ਸਾਰੇ ਸਵਾਲ ਸਨ, ਫਿਰ ਅਚਾਨਕ ਕਿਸੇ ਨੇ ਆ ਕੇ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਸਾਰੇ ਲੋਕਾਂ ਦਾ ਧਿਆਨ ਉਸ ਘਟਨਾ ਵੱਲ ਚਲਾ ਗਿਆ!!!!!!!!!!!!
Very good Tahina sahib ji
Sir ji bilkul right 👍👍👍
ਬਹੁਤ ਵਧੀਆ ਟਹਿਣਾ ਸਾਹਿਬ ਜੀ ਬਿਲਕੁਲ ਸ਼ੱਚ ਹੈ ਲੋਕਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ
Very good Tahina Sahib ji😢
ਟਹਿਣਾ ਸਾਹਿਬ ਜੀ ਦੇਸ਼ ਦੇ ਸਾਰੇ ਹੀ ਸਕੂਲਾਂ ਵਿੱਚ ਸਿਰਲੇਖ ਅਧੀਨ ਪਹਿਲੀ ਤੋਂ ਐੱਮ ਏ ਤੱਕ ਹਰੇਕ ਕਲਾਸਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਮੁਢਲੇ ਪਾਠ ਲੇਖ ਲਿਖੇ ਜਾਣ ਤਾਂਕਿ ਬੱਚਿਆਂ ਨੂੰ ਲੋਕਾਂ ਨੂੰ ਪਤਾ ਲੱਗੇ ਤਾਂ ਫਿਰ ਹਰੇਕ ਵਿਅਕਤੀ ਸਵਿਧਾਨ ਨੂੰ ਪੜ੍ਹ ਸੁਣ ਸਕਣਗੇ ਲੋਕ, ਸਮਾਜ ਵਿਚ ਫੈਲੀਆਂ ਨਫ਼ਰਤਾਂ ਖਤਮ ਹੋ ਜਾਂਣ ਅਤੇ ਲੋਕਾਂ ਨੂੰ ਸਿਰਫ ਇੱਕ ਮਜਬੀ ਸਿੱਖ ਕੌਮ ਦੇ ਹੋਣ ਕਰਕੇ ਬਾਬਾ ਸਾਹਿਬ ਜੀ ਦਾ ਸਤਿਕਾਰ ਕਰਦੇ ਨਹੀਂ ਹਨ
ਸ਼ਰਾਰਤੀ ਅਨਸਰਾਂ ਅਤੇ ਜਥੇਬੰਦੀਆਂ ਵਿਰੁੱਧ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
Very nice thinking tehna ji. Sub Maj RS Chauhan. Jai hind. Patiala
Sukrya j .savidhan study must in education system.
SAT SRI AKAL JI
ਬਹੁਤ ਵਧੀਆ ਜੀ
ਬਹੁਤ ਵਧੀਆ ਤਰੀਕੇ ਨਾਲ਼ ਜਾਨਕਾਰੀ ਦਿੱਤੀ ਜੀ
Very very very very ❤❤❤❤ good job veer ji sat Sri akaal ji
Jai Bhim Jai Savidhan❤❤ right 22 ji
ਡਾ ਭੀਮ ਰਾਉ ਅੰਬੇਦਕਰ ਇੱਕ ਪਰਮਾਤਮਾ ਰੂਪੀ ਇਨਸਾਨ ਸਨ ਜੀ
ਬਹੁਤ ਵਧੀਆ ਵਿਚਾਰ ਵੀਰ ਤੁਹਾਡੇ
Good .....frm punjab pakistan
Ýery nice thinking .
Bilkul theek keh rhe o ji
❤❤❤❤❤ respect Tehna Saab
ਬੱਚਿਆਂ ਨੂੰ ਸਿਲੇਬਸ ਵਿੱਚ ਕਿਓਂ ਨਹੀਂ ਪੜਾਇਆ ਜਾਂਦਾ ਤਾਂ ਜੋ ਬੱਚ ਸ਼ੁਰੂ ਤੋ ਹੀ ਉਨ੍ਹਾਂ ਬਾਰੇ ਜਾਣੂ ਹੋ ਸਕਣ ਤੇ ਉੁਨ੍ਹਾ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਸਕਣ
ਟਹਿਣਾ ਸਹਿਬ ਜੀ ਬੇਅਦਬੀ ਕਰਣ ਵਾਲਾ ਮਾਨਸਿਕ ਰੋਗੀ ਹੀ ਨਿਕਲ਼ਦਾ ਹੁੰਦਾ ਜੀ ਕਾਰਵਾਈ ਕਰੋਨੀ ਚਾਹਿਦੀ ਹੈ ਜੀ Dr ਸਾਹਿਬ ਜੀ ਦੀ ਸੌਚ ਅਪਣਾਓ
Sachi gal a veer g ❤❤❤❤
Salute aa Veer ji 🙏❤️👌👍
ਵੱਧੀਆ ਵਿਚਾਰ ਹੈ ਸਵਰਨ ਟਹਿਣਾ ਸਾਹਿਬ
ਵੀਰ ਜੀ ਜੈ ਭੀਮ ਜੀ ਪਰ ਅੰਬੇਦਕਰ ਨਹੀਂ ਸੀ ਬਾਬਾ ਸਾਬ ਜੀ ਦਾ ਨਾਮ ਅੰਬੇਡਕਰ ਸੀ ਜੀ ਪੋਜ਼ ਸਹੀ ਨਾਮ ਲੋ ਤੁਸੀਂ ਬਹੁਤ ਵਧੀਆ ਬੋਲੇ ਧੰਨਵਾਦ ਪਾਜੀ ਮੈਂ ਬਹੁਤ ਚੜਦਾ ਵੇਟ ਕਰਦਾ ਸੀ ਕਿ ਭਾਜੀ ਕਦੋਂ ਬੋਲਣਗੇ ਸਾਨੂੰ ਮਾਣ ਆ ਤੁਹਾਡੇ ਤੇ ਤੁਸੀਂ ਸਹੀ ਵੀਡੀਓ ਕੀਤੀ ਹੈ ਜੀ
good vir ji
Every one should condemn this incident
ਬਹੁਤ ਵਧੀਆ ਚਾਨਣਾ ਪਾਇਆ 🙏 ਜੈ ਭੀਮ ਜੈ ਭਾਰਤ
Good veer g
ਟਹਿਣਾ ਸਾਹਿਬ ਜੀ ❤
ਟਹਿਣਾ ਸਾਹਿਬ u r right
ਟਹਿਣਾ ਜੀ ਅਸਲ ਵਿੱਚ ਸਾਡੇ ਦੇਸ਼ ਦੀ ਵਾਗਡੋਰ ਹੀ ਮਾਨਸਿਕ ਰੋਗੀਆ ਦੇ ਹੱਥ ਵਿੱਚ ਏ ਜਦੋ ਇਹ ਸੁਧਰ ਗਏ ਉਦੋ ਇਹ ਸਭ ਕੁਝ ਆਪ ਹੀ ਬੰਦ ਹੋ ਜਾਣਾ
Veri good speech🔊☑💞💞💞🙏