ਸਿੱਖ ਕੌਮ ਆਪਣੀ ਵੈਰੀ ਆਪ…ਜਥੇਦਾਰਾਂ ਦੀ ਕੌਣ ਪੱਟਦਾ ਮਿੱਟੀ…Kulwant Dhaliwal ਕਦੋਂ ਬਣੇਗਾ ਗੁਰੂ ਵਾਲਾ

แชร์
ฝัง
  • เผยแพร่เมื่อ 5 ก.พ. 2025
  • ਸਿੱਖ ਕੌਮ ਆਪਣੀ ਵੈਰੀ ਆਪ…ਜਥੇਦਾਰਾਂ ਦੀ ਕੌਣ ਪੱਟਦਾ ਮਿੱਟੀ…Kulwant Dhaliwal ਕਦੋਂ ਬਣੇਗਾ ਗੁਰੂ ਵਾਲਾ
    #sikh #sardari #turban #news #swarntehna
    • Chajj Da Vichar (2222)...

ความคิดเห็น • 103

  • @SwarnTehna.Official
    @SwarnTehna.Official  7 วันที่ผ่านมา +4

    th-cam.com/video/6Cs3L47WpLk/w-d-xo.htmlsi=21LDsk8NaeKNZYC9

  • @HimmatSingh-n1h
    @HimmatSingh-n1h 7 วันที่ผ่านมา +17

    ਟਹਿਣਾ ਸਾਹਬ ਜੀ ਅੰਮ੍ਰਿਤ ਛੱਕ ਕੇ ਵੀ ਲੋਕ ਕਬਰਾਂ ਸਮਾਧਾਂ ਡੇਰਿਆਂ ਧਕੇ ਖਾਂਦੇ ਫਿਰਦੇ ਹਨ .ਸਮਾਜ ਸੇਵਾ ਦੇ ਕੰਮ ਕਰਨੇ ਵੀ ਬਹੁਤ ਵਡੀ ਸੇਵਾ ਹੈ ,ਲੋਕਾਂ ਨੇ ਤਾਂ ਬੋਲਣਾ ਹੀ ਓਹ ਵੀ ਜਿਹੜੇ ਵਿਹਲੇ ਹਨ

  • @HarmeetKaur-bq9ig
    @HarmeetKaur-bq9ig 7 วันที่ผ่านมา +5

    ਭਗਤ ਕਬੀਰ ਜੀ ਸੇਖ਼ ਫਰੀਦ ਜੀ ਭਗਤ ਰਵੀਦਾਸ ਜੀ ਕਿਹੜਾ ਸਿੱਖ ਸੀ ਜਾਂ ਕਹਿ ਲਵੋ ਅੰਮਿ੍ਤਧਾਰੀ ਸੀ ਇਹਨਾਂ ਨੇ ਵੀ ਆਪਣੀ ਸੋਚ ਵਿਚਾਰ ਸਬਦ ਨਾਲ ਇਤਿਹਾਸ ਵਿੱਚ ਆਪਣੇ ਨਾਮ ਸੵੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇ ਪਵਿੱਤਰ ਸਬਦ ਵਿਚਾਰ ਦਰਜ਼ ਕਰਵਾਏ 🙏🙏🙏🙏🙏

  • @rasingh7891
    @rasingh7891 7 วันที่ผ่านมา +5

    ਟਹਿਣਾ ਸਾਹਬ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਸ਼ਲਾਘਾਯੋਗ ਸ਼ਬਦ ਕਹੇ ਧਾਲੀਵਾਲ ਸਾਹਿਬ ਜੀ ਨੇ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ

  • @Kabalaboharvala
    @Kabalaboharvala 7 วันที่ผ่านมา +5

    ਧਾਲੀਵਾਲ ਸਹਿਬ ਜੀ ਨੇ ਜੋ ਪੰਜਾਬ ਵਾਸਤੇ ਕੀਤਾ ਉਹ ਕੰਮ ਕੋਈ ਵੀ ਨਹੀ ਕਰ ਸਕਦਾ ਜੀ
    ਜਿੰਦਾਬਾਦ ਧਾਲੀਵਾਲ ਸਹਿਬ ਜੀ

  • @chunilal3717
    @chunilal3717 7 วันที่ผ่านมา +3

    ਬਾਈ ਜੀ ਜੋ ਕੰਮ ਪੰਜਾਬ ਦੇ ਲੋਕਾਂ ਲਈ ਧਾਲੀਵਾਲ ਸਾਹਿਬ ਜੀ ਕਰ ਰਹੇ ਹਨ ਹੋਰ ਕਿਸੇ ਦੇ ਵੱਸ ਦੀ ਗਲ ਨਹੀਂ

  • @SukhmaniSahib01
    @SukhmaniSahib01 7 วันที่ผ่านมา +8

    ਬਿਲਕੁਲ ਗੱਲ ਸਹੀ ਆ ਕੁਲਵੰਤ ਸਿੰਘ ਦੀ

  • @bittugirdher2123
    @bittugirdher2123 7 วันที่ผ่านมา +4

    ਸਲੂਟ ਆ ਧਾਲੀਵਾਲ ਸਾਬ ਲਈ

  • @GurmeetSingh-ms1hz
    @GurmeetSingh-ms1hz 7 วันที่ผ่านมา +7

    ਸਰਦਾਰ ਕੁਲਵੰਤ ਸਿੰਘ ਧਾਲੀਵਾਲ ਸਾਹਿਬ ਦੀ ਸੋਚ ਨੂੰ ਸੁਲਾਮ ਇਸ ਤਰਾ ਦੇ ਬੰਦੇ ਰਬ ਰੂਪ ਹੁੰਦੇ।

  • @Kabalaboharvala
    @Kabalaboharvala 7 วันที่ผ่านมา +5

    ਬਹੁਤ ਵਧੀਆ ਜੀ

  • @narindersandhu8298
    @narindersandhu8298 7 วันที่ผ่านมา +4

    ਧਾਲੀਵਾਲ ਜੀ ਤੇ ਟੇਹਣਾਂ ਜੀ ਸਤਿ ਸ੍ਰੀ ਅਕਾਲ

  • @Lakhvirsingh-bt2nq
    @Lakhvirsingh-bt2nq 7 วันที่ผ่านมา +1

    ਸਹੀ ਕਿਹਾ ਵੀਰ ਜੀ

  • @revin_0007
    @revin_0007 7 วันที่ผ่านมา +3

    Sardar Kulwant Singh is a Gem person 🙏🙏Eho jihe person di opinion, advices di kadr krni chahidia aa, he is very much right, I heartily respect him. Eda di soch wale person naal system bohot tra wadia bn skde aa
    Tehna ji dhannwaad, aap ji ne ehna di eh interview keeti
    Meri request aa k jo tuci hun chajj da vichaar ch Kulwant Singh ji di interview karni aa kindly jyada time lai krna and agge v ehna di jaldi hi interview krde riha kro ji
    Dhannwaad,
    Parmatma Kulwant Singh ji di tamdrusti bhari lambi Umar kran

  • @JashanDeep-e1r
    @JashanDeep-e1r 7 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jindersandhu468
    @jindersandhu468 7 วันที่ผ่านมา

    ਧਾਰੀਵਾਲ ਸਾਹਿਬ ਬਹੁਤ ਵਧੀਆ

  • @rabjidhillon9413
    @rabjidhillon9413 7 วันที่ผ่านมา +1

    ਗੁਰਦੁਆਰਿਆਂ ਦੀ ਕੋਈ ਲੋੜ ਨਹੀਂ 🙏🙏🙏 ਡਿਸਪੈਂਸਰੀ ਖੋਲੋ . Library ਖੋਲੋ.

  • @mohindersinghkumra1713
    @mohindersinghkumra1713 6 วันที่ผ่านมา

    ਧਾਲੀਵਾਲ ਸਾਬ ਸਿੱਖ ਕੌਮ ਦੇ ਅਸਲੀ ਸਿੱਖ ਹਨ ।

  • @gurcharansingh7511
    @gurcharansingh7511 7 วันที่ผ่านมา +3

    ਅਸੀ ਪਾਖੰਡੀ ਹਾਂ ਵਧੀਆ ਇਨਸਾਨ ਨਹੀਂ ਬਣ ਸਕੇ

  • @deepbrar.
    @deepbrar. 7 วันที่ผ่านมา +16

    ਸ਼ੀਸ਼ਾ ਕਮਜ਼ੋਰ ਬਹੁਤ ਹੁੰਦਾ ਹੈ ਪਰ
    *ਸੱਚ ਦਿਖਾਉਣ ਲੱਗੇ ਸ਼ਰਮਾਉਂਦਾ ਨਹੀਂ*

    • @SgtHC-2805-blogs
      @SgtHC-2805-blogs 7 วันที่ผ่านมา +1

      Because it is an object whereas a human being is an cleverest animal on the planet. 😂

    • @deepbrar.
      @deepbrar. 6 วันที่ผ่านมา

      ​@@SgtHC-2805-blogs😍🙏 ਜੀ

  • @sarbjitgoldy111
    @sarbjitgoldy111 7 วันที่ผ่านมา +2

    👌👍👏 boht vadia baba ji chardikalan ch rakhan hamesha

  • @SohanSingh-by2mc
    @SohanSingh-by2mc 7 วันที่ผ่านมา +2

    Very good daliwal sab ji

  • @NehalKhan-gp1td
    @NehalKhan-gp1td 7 วันที่ผ่านมา +2

    بہت زبردست کہا ہے

  • @amrikhothi8593
    @amrikhothi8593 7 วันที่ผ่านมา +1

    Very nice ,educational, and to the point talk. Thanks, Tehna Sahib
    God bless us all with health and happiness

  • @gagankaur4209
    @gagankaur4209 7 วันที่ผ่านมา +1

    ਵਾਹਿਗੁਰੂ ਜੀ ਮੇਹਰ ਆ ਜੇਦੇ ਮਨ ਚ ਭਉ ਆ ਅਕਾਲੀ ਮੰਨਦੇ ਨਹੀਂ ਦਿਖਾਵਾ ਕਰਦੇ ਆ ਸਤਾ ਮਿਲਦੇ ਗੁਰੂ ਨੂੰ ਵੈਸਾਰ ਦੇਦੇ ਆ

  • @ManjitSingh-ew6mk
    @ManjitSingh-ew6mk 7 วันที่ผ่านมา

    Thanks sarwan Singh & DariwallSahib ji

  • @hardevsingh8663
    @hardevsingh8663 7 วันที่ผ่านมา +1

    Good Swaran Veer and Kulwant Singh Ji

  • @SatpalSingh-gc7rj
    @SatpalSingh-gc7rj 7 วันที่ผ่านมา +2

    Thanks Sir.

  • @rabjidhillon9413
    @rabjidhillon9413 7 วันที่ผ่านมา

    Both of you y favourite

  • @KartarSingh-v6x
    @KartarSingh-v6x 7 วันที่ผ่านมา +2

    Very good ji, Thanks ji

  • @SikanderSingh-i4i
    @SikanderSingh-i4i 7 วันที่ผ่านมา

    Sachi bolda
    Ji

  • @deepbrar.
    @deepbrar. 7 วันที่ผ่านมา +10

    ਤਾਕਤ, ਦੌਲਤ ਅਤੇ ਸ਼ੋਹਰਤ ਕੰਮ ਨਹੀਂ ਆਉਂਦੇ
    *ਮਿੱਟੀ ਦੇ ਬਣੇ ਪੁਤਲੇ ਮਿੱਟੀ ਵਿੱਚ ਮਿਲ ਜਾਣਗੇ*

    • @SgtHC-2805-blogs
      @SgtHC-2805-blogs 7 วันที่ผ่านมา +1

      Everything is clearly mentioned in Guru Granth sahib ji in very simple way. Everyone knows it very well and thinks that it is for others, not for me. 🙏

    • @deepbrar.
      @deepbrar. 6 วันที่ผ่านมา

      ​@@SgtHC-2805-blogs😍🙏

  • @bhupindersingh-wo5ks
    @bhupindersingh-wo5ks 7 วันที่ผ่านมา +1

    Veer je ❤

  • @albelapunjabisangeet6004
    @albelapunjabisangeet6004 7 วันที่ผ่านมา +5

    ਬੰਦੇ ਦੇ ਰੂਪ ਵਿੱਚ ਫ਼ਰਿਸ਼ਤਾ ਭੇਜਿਆ ਰੱਬ ਨੇ
    ਸ.ਕੁਲਵੰਤ ਸਿੰਘ ਧਾਲ਼ੀਵਾਲ।
    ਵਿਦੇਸ਼ ਦੀ ਧਰਤੀ ਤੇ ਰਹਿੰਦੇ ਹੋਇ ਵੀ ਕਿੰਨਾ
    ਮੋਹ ਹੈ ਰੱਖਦਾ ਪੰਜਾਬ ਨਾਲ।
    ਸੱਚ ਦੇ ਰਾਹ ਤੇ ਚੱਲਣ ਵਾਲ਼ਾ ਇਨਸਾਨ ਹੀ
    ਕਰ ਸਕਦਾ ਕੌਮ ਨੂੰ ਸਵਾਲ।
    ਸੰਸਥਾ ਦੇ ਮੋਹਰੀ ਬਣ ਕੈਂਸਰ ਦੇ ਪੀੜਤਾਂ ਦਾ
    ਇਲਾਜ ਕਰਦੇ ਸਾਂਭ ਸੰਭਾਲ।

  • @ministories_narinder_kaur
    @ministories_narinder_kaur 6 วันที่ผ่านมา

    ਧਾਲੀਵਾਲ ਸਾਹਿਬ ਸਤਿ ਸ੍ਰੀ ਅਕਾਲ

  • @manjitkaursandhu4785
    @manjitkaursandhu4785 7 วันที่ผ่านมา

    Vry good 🙏🙏👌👌👍👍

  • @BalbirSingh-i8e
    @BalbirSingh-i8e 6 วันที่ผ่านมา

    Thanks sir

  • @deepbrar.
    @deepbrar. 7 วันที่ผ่านมา +10

    ਲੋਕ ਜਿੰਨੇ ਦੁਸ਼ਟ ਦਿੱਖਦੇ ਸਨ ਭਲੇ ਨਿਕਲੇ ‬
    ‪ *ਅਤੇ ਜਿੰਨੇ ਵੀ ਭਲੇ ਸਨ ਦੋਗਲੇ ਨਿਕਲੇ*

    • @SgtHC-2805-blogs
      @SgtHC-2805-blogs 7 วันที่ผ่านมา +1

      Exectly 👌

    • @deepbrar.
      @deepbrar. 6 วันที่ผ่านมา

      ​@@SgtHC-2805-blogs😍🙏 ਜੀ

  • @SukhdevSingh-bp6yf
    @SukhdevSingh-bp6yf 7 วันที่ผ่านมา +1

    Tehna ji SSA
    Good Discussion with Dr.Kulwant Singh dhaliwal

  • @jaspalkauni1121
    @jaspalkauni1121 6 วันที่ผ่านมา

    ਞਧੀਆ ਗੱਲਬਾਤ

  • @deepbrar.
    @deepbrar. 7 วันที่ผ่านมา +9

    ਜਿਹੜੇ ਖੁਦ ਤੇ ਵਿਸ਼ਵਾਸ ਕਰਦੇ ਹਨ
    *ਉਹੀ ਦੁਨੀਆ ਬਦਲ ਸਕਦੇ ਹਨ*

    • @SgtHC-2805-blogs
      @SgtHC-2805-blogs 7 วันที่ผ่านมา +1

      No one can change the mentality of the selfish people of Punjab. Things developed in last decades, can't be reversed.

    • @deepbrar.
      @deepbrar. 6 วันที่ผ่านมา

      @@SgtHC-2805-blogs ਸੋਚ ਆਪੋ ਆਪਣੀ ਜੀ 😍🙏

  • @rajtilak6634
    @rajtilak6634 6 วันที่ผ่านมา

    Well Done Sacha Hindustani Sikh

  • @gurnamsingh6945
    @gurnamsingh6945 7 วันที่ผ่านมา +1

    Dhaliwal ji thanks

  • @BalkarSingh-dc1oq
    @BalkarSingh-dc1oq 7 วันที่ผ่านมา +1

    ਟਹਿਣਾ ਸਾਹਿਬ ਜਿੰਦਾ ਬਾਦ

  • @jassadhesi730
    @jassadhesi730 7 วันที่ผ่านมา +1

    Very good y

  • @RameshKumar-cu8yu
    @RameshKumar-cu8yu 7 วันที่ผ่านมา

    Kulwant Dhaliwal is a great social worker especially focus on cancer patients. His philosophy is unique on dscussing topic. His appeal to pay rs ten mere and give one spoon of khichdi to cancer World cancer patient. Agreed myself.

  • @manjitsinghaujla2551
    @manjitsinghaujla2551 7 วันที่ผ่านมา +1

    WAHEGURU JI KA KHALSA WAHEGURU JI KI FATEH

  • @GurmeetSingh-ru7vq
    @GurmeetSingh-ru7vq 7 วันที่ผ่านมา

    Good good good

  • @avtarbhullar2644
    @avtarbhullar2644 7 วันที่ผ่านมา +1

    Right bro

  • @amriksingh6709
    @amriksingh6709 7 วันที่ผ่านมา

    Wah nice

  • @jamadesigallan5356
    @jamadesigallan5356 5 วันที่ผ่านมา

    ❤❤

  • @JagtarGill-u1z
    @JagtarGill-u1z 7 วันที่ผ่านมา

    Very good thana shiab and kulwent ji thanks

  • @virsaproduction5485
    @virsaproduction5485 7 วันที่ผ่านมา +1

    ਸਿਰ ਹੀ ਜੇ ਜੂਆਂ ਨਾਲ ਭਰਿਆ
    ਕਿਸ ਕੰਮ ਕੰਘੀ , ਕਿਸ ਕੰਮ ਕੰਘਾ !
    ਗੁਰਦਿਆਲ ਸ਼ੌਂਕੀ

  • @singhkarnail423
    @singhkarnail423 7 วันที่ผ่านมา

    Very nice

  • @kaurkharoud899
    @kaurkharoud899 7 วันที่ผ่านมา +1

    ਸਵਰਨ ਸਿੰਘ ਜਿੰਦਾਬਾਦ

  • @Parmjeet-u6t
    @Parmjeet-u6t 7 วันที่ผ่านมา +1

    Dhaliwaljigood

  • @gurmukhsingh3457
    @gurmukhsingh3457 7 วันที่ผ่านมา

    Quite right explanation.

  • @HiHello-bn5ov
    @HiHello-bn5ov 7 วันที่ผ่านมา

    Slamappko

  • @paramjitkaur4151
    @paramjitkaur4151 7 วันที่ผ่านมา

    Good

  • @MandeepSingh-dz8uj
    @MandeepSingh-dz8uj 7 วันที่ผ่านมา

    🙏🙏🙏👌👌

  • @SurinderSingh-qi6qv
    @SurinderSingh-qi6qv 7 วันที่ผ่านมา +1

    ਕੋਈ ਨੂੰ ਮਰਿਆ ਭਰਾਵਾ।
    ਤੁਸੀਂ ਬੱਸ ਖੁਦ ਨਾ ਕੁਝ ਕਰਿਓ

  • @jacksparrow-k4x
    @jacksparrow-k4x 7 วันที่ผ่านมา +2

    ਅੰਮ੍ਰਿਤ ਕੀ ਜਥੇਦਾਰਾਂ ਨੇ ਨਹੀ ਛਕਿਆ ਬਾਦਲਾਂ ਦੇ ਥਲੇ ਲਗਿਓ ਆ

  • @ਇਕਬਾਲ
    @ਇਕਬਾਲ 6 วันที่ผ่านมา

    Sirji, ਮਹਾਰਾਜਾ ਰਣਜੀਤ ਸਿੰਘ ਦੇ ਕੋੜੇ ਨਹੀਂ ਮਾਰੇ ਗਏ ਸਨ

  • @mukhtiarsingh6542
    @mukhtiarsingh6542 7 วันที่ผ่านมา

    , ਟਹਿਣਾ ਸਾਹਿਬ ਜਿਸ ਆਦਮੀ ਨੂੰ 2ਲਖ ਮਹੀਨੇ ਦੀ ਆਮਦਨ ਹੈ ਉਹ 150ਰੁਪੲਏ ਮਹੀਨੇ ਦੀ ਅਖ਼ਬਾਰ ਨਹੀਂ ਖਰੀਦ ਸਕਦਾ

  • @jaswinderbittu3959
    @jaswinderbittu3959 7 วันที่ผ่านมา

    You.are.right.asli.hero.ho.

  • @surinderkumar5592
    @surinderkumar5592 7 วันที่ผ่านมา

    Aho jihe log hunde ne dharmi dharmi dhrimuch wala nahi change karam wala dharmi hundha v good dhaliwal Sahib

  • @daljitsingh1410
    @daljitsingh1410 7 วันที่ผ่านมา

    He is realy sikh

  • @BrijlalShouri
    @BrijlalShouri 7 วันที่ผ่านมา

    Good day for you 🌹🌹🌹🦩🦩🦩🌺🌺🌺🌺🌺🌺🌺

  • @subagsingh5057
    @subagsingh5057 7 วันที่ผ่านมา +1

    Kulwant Singh jandbad

  • @JagtarSingh-o8o
    @JagtarSingh-o8o 7 วันที่ผ่านมา

    Veer ji shik kom kis nu kahie

  • @gurmukhsingh3457
    @gurmukhsingh3457 7 วันที่ผ่านมา +1

    8:35

  • @BalbirSingh-jk9ss
    @BalbirSingh-jk9ss 7 วันที่ผ่านมา

    Punjab nai sudarda g

  • @naturalfarm6342
    @naturalfarm6342 6 วันที่ผ่านมา

    ਟਹਿਣਾ ਸਾਬ੍ਹ ਦਿੱਲੀ ਦਾ ਕਸੂਰ ਹੈ ਦਿੱਲੀ ਪੈਸੇ ਬਹੁਤ ਦਿੰਦੀ ਏ ਜੋ ਇਹ ਕੰਮ ਕਰਦੇ ਨੇ

  • @harjindersandhusingh1279
    @harjindersandhusingh1279 7 วันที่ผ่านมา

    Bai shab kulawant daliwal ne samaj vaste ki kita

  • @sandujatt
    @sandujatt 7 วันที่ผ่านมา +1

    Kabi nahi sudrne hai

  • @harjindersandhusingh1279
    @harjindersandhusingh1279 7 วันที่ผ่านมา

    Vehla nhi bhi shab ik camp meve lagva chucha ha apnea praise nal amritsar vich 700 log ahe c ik v satisfied nhi hoia

  • @hardialsingh5972
    @hardialsingh5972 7 วันที่ผ่านมา

    ਗ਼ਜ਼ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ll ਗਲੀ ਜਿੰਨ੍ਹਾਂ ਜਪਮਾਲੀਆ ਲੋਟੇ ਹਥਿ ਨਿਬਗll ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਿਸ ਕੇ ਠਗll(ਸ਼੍ਰੀ ਗੂਰੂ ਗ੍ਰੰਥ ਸਾਹਿਬ -ਅੰਗ 476)
    ਸਾਰੇ ਨਹੀਂ ਪਰ ਬਹੁਤੇ ਪਾ ਲੰਮੇ ਲੰਮੇ ਚੋਲੇ, ਰੱਖ ਲੰਮੀਆਂ ਲੰਮੀਆਂ ਦਾਹੜੀਆਂ ਅਤੇ ਬੰਨੀ ਫਿਰਦੇ ਨੇ ਚਿੱਟੀ, ਕਾਲੀ ਜਾਂ ਨੀਲੀ ਪੱਗ,
    ਓਇ ਇਹਨਾਂ ਨੂੰ ਸੰਤ ਬਾਬੇ ਨਾ ਆਖੀਏ ਇਹ ਨੇ ਪੰਜਾਬ ਦੇ ਠੱਗ ll

  • @BalkarSingh-dc1oq
    @BalkarSingh-dc1oq 7 วันที่ผ่านมา +1

    ਬਾਦਲ ਮਸੰਦ ਹੈ

  • @SgtHC-2805-blogs
    @SgtHC-2805-blogs 7 วันที่ผ่านมา

    Things developed in last decades, can't be reversed. People has become selfish, beaurocrats and politicians has ruined the state. Everything has become a formality.

  • @himmatsingh6903
    @himmatsingh6903 7 วันที่ผ่านมา

    Kulwant Singh Vir ji intellectual hai,yeh sikh kaum vich khud sade akal takhat nu te Guru ghar nu badnam kr rahe hun,kush pagal sikh jo ess kam vich lag gye hun te sikh Dharm nu badnam kr rhe ha.

  • @sandujatt
    @sandujatt 7 วันที่ผ่านมา +1

    Dukhi na Howo Anand lo

  • @vikrammalik7499
    @vikrammalik7499 7 วันที่ผ่านมา

    Great 👍👍👍 man

  • @devindersingh9410
    @devindersingh9410 6 วันที่ผ่านมา

    He looked the name of cancer test he didn’t gave any reports to patients he is big thug