Swarn Tehna Official
Swarn Tehna Official
  • 140
  • 7 915 050

วีดีโอ

60 ਲੱਖ ਦੀ ਡੌਂਕੀ, Trump ਨੇ ਟੰਗੇ ਪੰਜਾਬੀ
มุมมอง 95K2 ชั่วโมงที่ผ่านมา
60 ਲੱ ਦੀ ਡੌਂਕੀ, Trump ਨੇ ਟੰਗੇ ਪੰਜਾਬੀ #trump #viza #immigration #donkey #news #usa #unitedstates #swarntehna #punjabi #trump
ਔਰਤ ਦਾ ਮੂੰਹ ਕਾਲਾ, ਸ਼ਰਮ ਨਾਲ ਮ'ਰਜੋ, ਫੁਕਰੇ ਪੰਜਾਬੀਓ
มุมมอง 35K4 ชั่วโมงที่ผ่านมา
ਔਰਤ ਦਾ ਮੂੰਹ ਕਾਲਾ, ਸ਼ਰਮ ਨਾਲ ਮ'ਰਜੋ, ਫੁਕਰੇ ਪੰਜਾਬੀਓ
Diljit Dosanjh ਨਾਲ ਧੱਕਾ ਕਿਉਂ…ਖਾਲੜਾ ਬਣਨ ‘ਤੇ ਕਿਸ ਨੂੰ ਤਕਲੀਫ਼?
มุมมอง 29K7 ชั่วโมงที่ผ่านมา
Diljit Dosanjh ਨਾਲ ਧੱਕਾ ਕਿਉਂ…ਖਾਲੜਾ ਬਣਨ ‘ਤੇ ਕਿਸ ਨੂੰ ਤਕਲੀਫ਼? #diljitdosanjh #film #jaswantsinghkhalra #sikh #moveis #swarntehna
ਪੰਜਾਬੀਓ Maxico ਕੰਧ ਟੱਪੋਗੇ ਤਾਂ ਕਹਾਣੀ ਖਤਮ…Trump ਕਿਉਂ ਬੰਦ ਕਰ ਰਿਹਾ America ਦੇ ਰਾਹ?
มุมมอง 153K9 ชั่วโมงที่ผ่านมา
ਪੰਜਾਬੀਓ Maxico ਕੰਧ ਟੱਪੋਗੇ ਤਾਂ ਕਹਾਣੀ ਖਤਮ…Trump ਕਿਉਂ ਕਰ ਰਿਹਾ America ਦੇ ਰਾਹ? #trump #usa #border #donkey #visa #maxico
Light, Camera, Action-MODI ਕਿਵੇਂ ਬਣਿਆ HERO?
มุมมอง 26K12 ชั่วโมงที่ผ่านมา
Light, Camera, Action-MODI ਕਿਵੇਂ ਬਣਿਆ HERO? #swarntehna #news
2500 ਰੁਪਏ ਦੀ ਇੱਕ ਔਰਤ…ਕਿਉਂ ਲਾ ਦਿੱਤੀ ਬੋਲੀ…ਆਹ ਵੀਡੀਓ ਕਰ ਦੇਵੇਗੀ ਹੈਰਾਨ
มุมมอง 20K14 ชั่วโมงที่ผ่านมา
2500 ਰੁਪਏ ਦੀ ਇੱਕ ਔਰਤ…ਕਿਉਂ ਲਾ ਦਿੱਤੀ ਬੋਲੀ…ਆਹ ਵੀਡੀਓ ਕਰ ਦੇਵੇਗੀ ਹੈਰਾਨ
ਕੁੰਭ ‘ਚੋਂ ਕਿਵੇਂ ਗਾਇਬ ਹੋਈਆਂ ਇਹ ਕੁੜੀਆਂ…ਆਹ ਕੀ ਚੱਲ ਰਿਹਾ ਪਰਦੇ ਪਿੱਛੇ…
มุมมอง 107K16 ชั่วโมงที่ผ่านมา
ਕੁੰਭ ‘ਚੋਂ ਕਿਵੇਂ ਗਾਇਬ ਹੋਈਆਂ ਇਹ ਕੁੜੀਆਂ…ਆਹ ਕੀ ਚੱਲ ਰਿਹਾ ਪਰਦੇ ਪਿੱਛੇ… #news #mahakumbh2025 #latestnews #swarntehna #mahakumbh
Emergency ‘ਚ ਸਿੱਖ…Kangna ਨੂੰ ਟੱਕਰਨਗੇ Gippy Grewal ਤੇ Tarsem Jassar
มุมมอง 84K19 ชั่วโมงที่ผ่านมา
Emergency ‘ਚ ਸਿੱਖ…Kangna ਨੂੰ ਟੱਕਰਨਗੇ Gippy Grewal ਤੇ Tarsem Jassar #kanganaranaut #emergency #film #moveis #sikh #swarntehna
Dallewal, ਅੱਧੀ ਰਾਤ ਨੂੰ ਖਾਂਦਾ ਰੋਟੀ…
มุมมอง 212K21 ชั่วโมงที่ผ่านมา
Dallewal, ਅੱਧੀ ਰਾਤ ਨੂੰ ਖਾਂਦਾ ਰੋਟੀ… #news #swarntehna #kisan #farmer #dallewal #protest
ਪੂਰੀ ਵੀਡੀਓ ਕੱਢ ਦੇਵੇਗੀ ਭੁਲੇਖੇ…ਸਿੱਖ ਕਿਉਂ ਬਣ ਰਹੇ ਈਸਾਈ…ਕਿਹੜੇ ਲਾਲਚ ਨੇ ਪੱਟੇ ਸਿੱਖ
มุมมอง 94Kวันที่ผ่านมา
ਪੂਰੀ ਵੀਡੀਓ ਕੱਢ ਦੇਵੇਗੀ ਭੁਲੇਖੇ…ਸਿੱ ਕਿਉਂ ਬਣ ਰਹੇ ਈਸਾਈ…ਕਿਹੜੇ ਲਾਲਚ ਨੇ ਪੱਟੇ ਸਿੱ #sikh #sardar #christian #swarntehna #gurdwarasahib #church
ਚਿਲਮਾਂ ਪੀਣੇ ਕਿਉਂ ਬਣੇ Jasbir Jassi ਦੇ ਵੈਰੀ…ਕੱਲੇ-ਕੱਲੇ ਸਾਧ ਦੀ ਦੱਸੀ ਕਰਤੂਤ
มุมมอง 21Kวันที่ผ่านมา
ਚਿਲਮਾਂ ਪੀਣੇ ਕਿਉਂ ਬਣੇ Jasbir Jassi ਦੇ ਵੈਰੀ…ਕੱਲੇ-ਕੱਲੇ ਸਾਧ ਦੀ ਦੱਸੀ ਕਰਤੂਤ Full video th-cam.com/video/pRoc96V_C04/w-d-xo.html
ਕਿਵੇਂ ਮਿਲੇ ਚਾਕੂ ਮਾਰਨ ਵਾਲੇ, SWARN TEHNA ਵੱਲੋਂ ਵੱਡੇ ਖੁਲਾਸੇ
มุมมอง 7Kวันที่ผ่านมา
ਕਿਵੇਂ ਮਿਲੇ ਚਾਕੂ ਮਾਰਨ ਵਾਲੇ, SWARN TEHNA ਵੱਲੋਂ ਵੱਡੇ ਖੁਲਾਸੇ #news #manila #immigration #viza #swarntehna
MLA ਗੋਗੀ , ਮੌ//ਤ ਪਿੱਛੇ ਜ਼ਿੰਮੇਵਾਰ ਕੌਣ?
มุมมอง 7Kวันที่ผ่านมา
MLA ਗੋਗੀ , ਮੌ//ਤ ਪਿੱਛੇ ਜ਼ਿੰਮੇਵਾਰ ਕੌਣ? #news #mla #mlagogi #aap #government #aappunjab
ਕਿਵੇਂ ਫੜਿਆ ਕੈਲੇਫੋਰਨੀਆ ਦੇ ਜੰਗਲਾਂ ‘ਚ ਅੱ//ਗ ਲਾਉਣ ਵਾਲਾ?
มุมมอง 144Kวันที่ผ่านมา
ਕਿਵੇਂ ਫੜਿਆ ਕੈਲੇਫੋਰਨੀਆ ਦੇ ਜੰਗਲਾਂ ‘ਚ ਅੱ//ਗ ਲਾਉਣ ਵਾਲਾ? #usa #donaldtrump #america #forest #jobiden #losangeles #news
ਪੰਜਾਬੀਓ ਹੁਣ ਥੋਡਾ ਪੁੱਤ ਖਾਣ ਦੀ ਵਾਰੀ…ਕਿਵੇਂ ਉੱਜੜੋਗੇ ਤੁਸੀਂ?
มุมมอง 20K14 วันที่ผ่านมา
ਪੰਜਾਬੀਓ ਹੁਣ ਥੋਡਾ ਪੁੱਤ ਖਾਣ ਦੀ ਵਾਰੀ…ਕਿਵੇਂ ਉੱਜੜੋਗੇ ਤੁਸੀਂ?
ਕੋਈ ਛੇੜੇ ਔਰਤ ਨੂੰ, ਰਾਤੀਂ 2.30 ਵਜੇ ਆਹ ਕੁੱਝ ਚੱਲਦਾ
มุมมอง 2.1K14 วันที่ผ่านมา
ਕੋਈ ਛੇੜੇ ਔਰਤ ਨੂੰ, ਰਾਤੀਂ 2.30 ਵਜੇ ਆਹ ਕੁੱਝ ਚੱਲਦਾ
ਸਮੁੰਦਰ ਕੰਢੇ ਆਸ਼ਕੀ , ਆਹ ਕਰਤੂਤਾਂ ਕਰਦੇ ਲੰਡੂ ਆਸ਼ਕ- ਜਿੰਦੀ ਵਾਲੇ ਪ੍ਰੇਮੀ ਜੋੜੇ
มุมมอง 20K14 วันที่ผ่านมา
ਸਮੁੰਦਰ ਕੰਢੇ ਆਸ਼ਕੀ , ਆਹ ਕਰਤੂਤਾਂ ਕਰਦੇ ਲੰਡੂ ਆਸ਼ਕ- ਜਿੰਦੀ ਵਾਲੇ ਪ੍ਰੇਮੀ ਜੋੜੇ
Diljit Dosanjh ਕੀ ਕਰਦਾ ਸੀ ਨਿੱਕਾ ਹੁੰਦਾ…ਬੀਚ ‘ਤੇ ਹੁੰਦੇ ਅਜੀਬ ਤਮਾਸ਼ੇ
มุมมอง 24K14 วันที่ผ่านมา
Diljit Dosanjh ਕੀ ਕਰਦਾ ਸੀ ਨਿੱਕਾ ਹੁੰਦਾ…ਬੀਚ ‘ਤੇ ਹੁੰਦੇ ਅਜੀਬ ਤਮਾਸ਼ੇ
5000 ‘ਚ ਖਰੀਦੋ ਗ੍ਰੰਥੀ ਸਿੰਘ, ਕਿਹੜੀ ਗੱਲੋਂ ਕਲਪਿਆ SWARN TEHNA
มุมมอง 38K14 วันที่ผ่านมา
5000 ‘ਚ ਖਰੀਦੋ ਗ੍ਰੰਥੀ ਸਿੰਘ, ਕਿਹੜੀ ਗੱਲੋਂ ਕਲਪਿਆ SWARN TEHNA
ਅੱਧੀ ਰਾਤ ਕਿਉਂ ਕੰਮ ਕਰਦੀ ਇਹ ਔਰਤ…ਇੱਜ਼ਤ ਨੂੰ ਖ਼ਤਰਾ ਕਿਵੇਂ…500 ਲਈ ਜਾਗਣਾ ਸਾਰੀ ਰਾਤ
มุมมอง 50K14 วันที่ผ่านมา
ਅੱਧੀ ਰਾਤ ਕਿਉਂ ਕੰਮ ਕਰਦੀ ਇਹ ਔਰਤ…ਇੱਜ਼ਤ ਨੂੰ ਖ਼ਤਰਾ ਕਿਵੇਂ…500 ਲਈ ਜਾਗਣਾ ਸਾਰੀ ਰਾਤ
ਕਦੋਂ ਡਿੱਗੂ ਖ਼ਾਲਸਾ , ਟਾਵਰ ‘ਤੇ ਬੈਠੇ ਸਿੱਖ ਦਾ ਸੱਚ
มุมมอง 7K14 วันที่ผ่านมา
ਕਦੋਂ ਡਿੱਗੂ ਖ਼ਾਲਸਾ , ਟਾਵਰ ‘ਤੇ ਬੈਠੇ ਸਿੱ ਦਾ ਸੱਚ
ਆਹ ਹੈ ਆਂਡਾ ਚੋਰਾਂ ਦੀ ਹਕੀਕਤ…ਕਰੀ ਚੱਲੋ ਆਂਡਿਆਂ ਦੀਆਂ ਗੱਲਾਂ
มุมมอง 19K14 วันที่ผ่านมา
ਆਹ ਹੈ ਆਂਡਾ ਚੋਰਾਂ ਦੀ ਹਕੀਕਤ…ਕਰੀ ਚੱਲੋ ਆਂਡਿਆਂ ਦੀਆਂ ਗੱਲਾਂ
Manila ‘ਚ ਪੰਜਾਬੀਆਂ ਦਾ Five-Six…ਕਿਉਂ ਪਏ ਵੈਰ…ਜ਼ਰੂਰ ਦੇਖਿਓ ਆਹ ਵੀਡੀਓ
มุมมอง 9K14 วันที่ผ่านมา
Manila ‘ਚ ਪੰਜਾਬੀਆਂ ਦਾ Five-Six…ਕਿਉਂ ਪਏ ਵੈਰ…ਜ਼ਰੂਰ ਦੇਖਿਓ ਆਹ ਵੀਡੀਓ
ਹੁਣ ਗਾਲ੍ਹਾਂ ਨਾ ਕੱਢਿਓ, ਸਿੱਖ ਕਿਉਂ ਬਣਦੇ ਕ੍ਰਿਸਚਨ ?
มุมมอง 146K21 วันที่ผ่านมา
ਹੁਣ ਗਾਲ੍ਹਾਂ ਨਾ ਕੱਢਿਓ, ਸਿੱ ਕਿਉਂ ਬਣਦੇ ਕ੍ਰਿਸਚਨ ?
ਪੰਜਾਬੀਆਂ ਦੀ ਹਕੀਕਤ…ਜਹਾਜ਼ ‘ਚ ਬੈਠ ਸੁਣਾਈਆਂ ਖਰੀਆਂ-ਖਰੀਆਂ
มุมมอง 54K21 วันที่ผ่านมา
ਪੰਜਾਬੀਆਂ ਦੀ ਹਕੀਕਤ…ਜਹਾਜ਼ ‘ਚ ਬੈਠ ਸੁਣਾਈਆਂ ਖਰੀਆਂ-ਖਰੀਆਂ
Manila ‘ਚ ਕਿਉਂ ਮਾ/ਰੇ ਜਾਂਦੇ ਪੰਜਾਬੀ…ਅੱਜ ਤੱਕ ਦਾ ਸਭ ਤੋਂ ਵੱਡਾ ਸੱਚ…
มุมมอง 43K21 วันที่ผ่านมา
Manila ‘ਚ ਕਿਉਂ ਮਾ/ਰੇ ਜਾਂਦੇ ਪੰਜਾਬੀ…ਅੱਜ ਤੱਕ ਦਾ ਸਭ ਤੋਂ ਵੱਡਾ ਸੱਚ…
CANADA ਵਾਲੇ ਗਾਇਬ ਕਿਉਂ…ਕੀ-ਕੀ ਹੁੰਦਾ ਦਿੱਲੀ ਏਅਰਪੋਰਟ ‘ਤੇ?
มุมมอง 141K21 วันที่ผ่านมา
CANADA ਵਾਲੇ ਗਾਇਬ ਕਿਉਂ…ਕੀ-ਕੀ ਹੁੰਦਾ ਦਿੱਲੀ ਏਅਰਪੋਰਟ ‘ਤੇ?
Delhi Airport ਜਾਣ ਤੋਂ ਪਹਿਲਾਂ ਜ਼ਰੂਰ ਦੇਖਿਓ ਆਹ ਵੀਡੀਓ…ਧੱਕਿਆਂ ਤੋਂ ਬਚ ਜਾਓਗੇ
มุมมอง 321K21 วันที่ผ่านมา
Delhi Airport ਜਾਣ ਤੋਂ ਪਹਿਲਾਂ ਜ਼ਰੂਰ ਦੇਖਿਓ ਆਹ ਵੀਡੀਓ…ਧੱਕਿਆਂ ਤੋਂ ਬਚ ਜਾਓਗੇ
ਆਹ ਕਿਹੋ ਜਿਹਾ ਸਿੱਖ , ਗੁਰੂ ਦੇ ਬਾਣੇ ‘ਚ ਕਰਦਾ ਆਹ ਕੁੱਝ
มุมมอง 35K21 วันที่ผ่านมา
ਆਹ ਕਿਹੋ ਜਿਹਾ ਸਿੱ , ਗੁਰੂ ਦੇ ਬਾਣੇ ‘ਚ ਕਰਦਾ ਆਹ ਕੁੱਝ

ความคิดเห็น

  • @MotiLal-qj9sp
    @MotiLal-qj9sp นาทีที่ผ่านมา

    ਜੇਕਰ ਪੰਜਾਬੀ ਆਪਣੇ ਇਤਿਹਾਸ ਨੂੰ ਸੰਭਾਲ ਦੇ ਤਾਂ ਅੱਜ ਪੰਜਾਬ ਦੀ ਇਹ ਹਾਲਾਤ ਕਦੇ ਵੀ ਨਾ ਹੁੰਦੇ ਪੰਜਾਬ ਛੱਡ ਵਿਦੇਸਾ ਨੂੰ ਭਜਗੇ ਤੇ ਪੰਜਾਬ ਪਰਵਾਸੀਆਂ ਨਾਲ ਭਰਗੇਆ

  • @preetsingh2768
    @preetsingh2768 5 นาทีที่ผ่านมา

    I applied for usa myself i am frm chandigarh and proud to be from chandigarh ...I only paid 185000 for all my expenses ..I remember guys gave 32 lac to come to usa it was dumb for punjab

  • @VinodKumar-ii1dm
    @VinodKumar-ii1dm 14 นาทีที่ผ่านมา

    ਵੀਰ ਜੀ ਤੁਸੀਂ ਵਧੀਆ ਬੋਲਿਆ ਅਖਾਂ ਕੌਲ ਦੀਤਿਆ

  • @mohdkasab5654
    @mohdkasab5654 39 นาทีที่ผ่านมา

    Tehna saab hai tai risk a par india ch 15000 kma k kru v ki bnda

  • @Juss_Singh
    @Juss_Singh 52 นาทีที่ผ่านมา

    Hun is piche v junsian dass den, goun ale astaadan ne gand wandya. Yadde taseera te mirje diyan khanian de....

  • @jassadhesi730
    @jassadhesi730 ชั่วโมงที่ผ่านมา

    Waheguru ji

  • @havindersingh6486
    @havindersingh6486 ชั่วโมงที่ผ่านมา

    एक प्रसिद्ध कवियत्री श्रीमती महादेवी वर्मा ने जलियांवाला बाग के बारे में लिखा है कि यह है शोक स्थान, यहां मत शोर मचाना।

  • @Bhramveersingh
    @Bhramveersingh ชั่วโมงที่ผ่านมา

    ਕਿਉ ਤੂੰ ਬਿਹਾਰੀ ਆ ਤੂੰ ਪੰਜਾਬੀ ਨੀ

  • @BalbirSekhon-o5s
    @BalbirSekhon-o5s ชั่วโมงที่ผ่านมา

    Tehna saab ZINDABAD

  • @hartejsingh-rx9hy
    @hartejsingh-rx9hy ชั่วโมงที่ผ่านมา

    जय किसान जय मजदूर एकता जिंदा बाद दल्ले wal जिंदाबाद

  • @ramandeepvlogs
    @ramandeepvlogs ชั่วโมงที่ผ่านมา

    Paji punjabi v Bharti he aa

  • @saabtrucking4391
    @saabtrucking4391 2 ชั่วโมงที่ผ่านมา

    ਬਿਲਕੁਲ ਸਹੀ ਟਹਿਣਾ ਸਾਬ

  • @sidhuvlogsji
    @sidhuvlogsji 2 ชั่วโมงที่ผ่านมา

    ਭਾਜੀ ਕਹਿਣਾ ਨਹੀਂ ਚਾਹੀਦਾ ਸ਼੍ਰੀ ਦਰਬਾਰ ਸਾਹਿਬ ਨੂੰ ਦਰਸ਼ਨ ਆਉਂਦੇ ਨਵੇ ਵਿਆਹੇ ਜੋੜਿਆ ਦਾ ਹਾਲ ਦੇਖਾਓ ਫੋਟੋਆ ਕਰਵਾਓਦੇ ਸਮੇ ਪਰਕਰਮਾ ਵਿੱਚ, ਕੋਈ ਇਲਮ ਨਹੀਂ ਕਿਥੇ ਆਏ ਹੀ, ਲੋਕਾਂ ਨੇ ਧਾਰਮਿਕ ਜਗਾ ਨੂੰ ਪਿਕਨਿਕ ਸਪੋਟ ਬਣਾ ਦਿੱਤਾ SGPC ਦਾਵੇ ਬਹੁਤ ਕਰਦੀ ਹੈ ਪਰ ਹਾਲ ਦੱਸਣ ਦੀ ਲੋੜ ਨਹੀਂ

  • @amarjitsingh2775
    @amarjitsingh2775 2 ชั่วโมงที่ผ่านมา

    ਮੈਨੂੰ ਲੱਗਾ ਟਹਿਣਾ ਸਾਹਿਬ ਵੀ ਮੈਸਕੋ ਬਾਡਰ ਤੇ ਖੜ ਕੇ ਲੋਕਾਂ ਨੂੰ ਦੱਸ ਰਹੇ ਆ 😂😂😂😂😂😂

  • @ParamjeetSingh-ms1sx
    @ParamjeetSingh-ms1sx 2 ชั่วโมงที่ผ่านมา

    Mera ik dost te us di wife te son , 3 member 1krod 5000 USA donkey la ke gye Uthe aap v nokr lga gr wali v te bacha v study de naal naal part time job krdha h Uh kh reya h ki y m fs gya ha , USA ch aan de lai Bndhe de ute paglpn swar hunda h Baki ithe aa k pta lgdha h ki m pagl c Hun mera agla opinion h Je oh bndha 50lakh de Voda Idea ke 21nov 2024 nu 6.75 pese de saab naal share buy krdha l 740740 share aane c , Hun eh share 10.40 di udari mar ke aa gya 27lakh da profit ho jana c Je 1 krod da risk lenda 54 lakh profit Hun tk Eme aap v nokr lga uthe ja k gr wali nu laya , Gl sirf m risk di kiti h Jo risk lega vo ishq v lega

  • @SehnazBhatti-y6s
    @SehnazBhatti-y6s 2 ชั่วโมงที่ผ่านมา

    Tihna Saba gee Masih Logan Nou prasana kardana na Taa fiara good 👍👍👍 hia gee

  • @dharamkhalsa2925
    @dharamkhalsa2925 3 ชั่วโมงที่ผ่านมา

    ਸਾਡਾ ਰਿਸ਼ਤੇਦਾਰ ਡੇਢ ਕਰੋੜ ਖਰਚ ਕੇ ਪਹੁਚਾ

  • @bittusaini7750
    @bittusaini7750 3 ชั่วโมงที่ผ่านมา

    ਇਕੱਲੇ ਪੰਜਾਬੀ ਹੈ ਹੋਰ ਇੰਡੀਆ ਵਿੱਚੋਂ ਕੋਈ ਨਹੀਂ ਜਾਂਦਾ ਡੁੰਕੀ ਰਾਹੀ ਜਨਾਬ ਦੱਸਣਾ

    • @indersidhu7812
      @indersidhu7812 ชั่วโมงที่ผ่านมา

      ਗੁਜਰਾਤੀ ਤੇ ਹਰਿਆਣਵੀ ਬਹੁਤ ਹਨ ਕੇਰਲਾ ਤੋਂ ਜ਼ਿਆਦਾ ਪੜੇ ਲਿਖੇ ਲੋਕ ਜਾਂਦੇ ਹਨ ਪਰ ਸਾਡੇ ਪੰਜਾਬੀਆਂ ਦੀ ਤਾਂ ਮੱਤ ਹੀ ਮਾਰੀ ਪਈ ਹੈ 12 ਪੜ ਕੇ ਜਾਣ ਵਾਲੇ ਨਿਆਣੇ ਸਾਰੀ ਜ਼ਿੰਦਗੀ ਲੇਬਰ ਕਰਨ ਜੋਗੇ ਹੀ ਰਹਿ ਜਾਂਦੇ ਹਨ ਬੱਸ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਕੱਲੀ ਵਾਲੀ ਗੱਲ ਹੈ🙏

  • @malkrandhawa7409
    @malkrandhawa7409 3 ชั่วโมงที่ผ่านมา

    ਤੁਹਾਡੀ 9 ਮਿੰਟ ਦੀ ਵੀਡੀਓ ਦਾ , ਤੁਹਾਡੇ ਲਿਖੇ ਹੋਏ ਟਾਈਟਲ ਦਾ ਕੋਈ ਮੇਲ ਹੈ, ਕਿਹੜੇ ਗੰਦੇ ਕੰਮ ਹੁੰਦੇ ਦੇਖੇ, ਤੁਸੀਂ ਜਾ ਕੇ ਆਏ ਓ, ਮੈਨੂੰ ਦੱਸੋ ਓਥੇ ਕਿੰਨੀਆ ਗੈਲਰੀਆ, ਥੀਏਟਰ ਕਿੱਥੇ ਆ, ਕੀ ਦਿਖਾਇਆ ਜਾਂਦਾ, ਕੰਧਾਂ ਤੇ ਕੀ ਲਿਖਿਆ, ਟੀ ਵੀ ਲੱਗੇ ਉਹਨਾਂ ਵਿੱਚ ਕੀ ਦਿਖਾਉਂਦੇ, ਲਾਇਟ ਸਾਊਂਡ ਸੋਅ ਕਦੋਂ ਚਲਦਾ, ਉਸ ਵਿੱਚ ਕੀ ਦਿਖਾਉਂਦੇ, ਗੱਲਾਂ ਜ਼ੋ ਬੋਲ ਰਹੇ ਉਹਨਾਂ ਨਾਲ ਤਾਂ ਕਿਸੇ ਹੱਦ ਤੱਕ ਸਹਿਮਤ ਹਾਂ, ਪਰ ਵੀਡਿਓ ਨੂੰ ਟਾਈਟਲ ਦਿੱਤਾ ਬਹੁਤ ਗਲਤ ਆ, ਗੰਦੇ ਕੰਮ ਲਿਖ ਦਿੱਤਾ ਉਸ ਬਾਰੇ ਵੀ ਗੱਲ ਕਰਨੀ ਸੀ ਕਿਹੜਾ ਗੰਦਾ ਕੰਮ ਦੇਖਿਆ, ਤੁਹਾਨੂੰ ਲੋਕਾਂ ਨੂੰ ਮਸਾਲੇ ਲਾਉਣੇ ਆਉਂਦੇ, ਬਾਹਰਲੇ ਲੋਕ‌ ਜ਼ਿਆਦਾ ਆਉਂਦੇ ਪੰਜਾਬ ਵਾਲੇ ਘੱਟ ਇਹ ਤੇ ਵਿਸ਼ਾ ਹੀ ਵੱਖਰਾ, ਇਤਿਹਾਸ ਬਾਰੇ ਤੁਸੀਂ ਗੱਲਾਂ ਕਰਦੇ ਹੋ , ਸਕੂਲਾਂ ਵਿਚ ਬੱਚਿਆਂ ਨੂੰ ਇਤਿਹਾਸ ਕਿਉ ਨਹੀ ਦੱਸਿਆ ਜਾਂਦਾ, ਕਿਤਾਬ ਵਿੱਚ ਸਿਖਾਂ ਕੁਝ ਰਹੇ ਹੋ ਹੀਰ ਰਾਂਝਾ, ਕਦੇ ਬੋਲਿਆ ਇਹਨਾਂ ਵਿਸ਼ਿਆਂ ਤੇ, ਹੀਰ ਰਾਂਝਾ ਪੜਾਓਗੇ ਤੇ ਕੀ ਆਸ ਕਰੋਗੇ, ਪੰਜਾਬ ਦੀਆਂ ਕਿਤਾਬਾਂ ਵਿਚੋਂ ਪੰਜਾਬ ਦਾ ਇਤਿਹਾਸ ਕਿਉ ਗਾਇਬ, । ਟਾਈਟਲ ਬਦਲ ਆਪਣਾ, ਜਾਂ ਟਾਈਟਲ ਬਾਰੇ ਗੱਲ ਕਰ।

  • @ChananSingh-p3w
    @ChananSingh-p3w 3 ชั่วโมงที่ผ่านมา

    ਟਹਿਣਾ ਸਾਹਿਬ,, ਤੁਸੀਂ ਲੂੰ ਕੰਡੇ ਖੜ੍ਹੇ ਕਰਤੇ ਵੀਰ ਜੀ ਤੁਸੀਂ ਅੱਖੀਂ ਡਿਠਾ ਹਾਲ ਸੁਣਾ ਕੇ,, ਜਲਿਆਂ ਵਾਲੇ ਬਾਗ ਦਾ ਕੀ ਥੁੜ੍ਹਿਆ ਸੀ ਨਵੀਨੀ ਕਰਨ ਕਰਨ ਖੁਣੋਂ,, ਸ਼ਹੀਦਾਂ ਦੀ ਧੂੜ ਮੱਥੇ ਨੂੰ ਤਾਂ ਲਾ ਲਈ ਦੀ ਸੀ,, ਫਰਸ ਲਾ ਤਾ ਜਖਣਾ ਵੜਤੀ,, ਇਹਨਾਂ ਲੁਟੇਰਿਆਂ

  • @ssktrucking4791
    @ssktrucking4791 3 ชั่วโมงที่ผ่านมา

    Jananyan na beith karde chuglyan show da na chuj da vichar 😂

  • @jagwantsingh7921
    @jagwantsingh7921 3 ชั่วโมงที่ผ่านมา

    ਇਹ ਕੰਧਾ ਸੀਸੇ ਚ ਮੜਾ ਕੇ ਰੱਖਣ ਵਾਲੀਆ ਹੱਨ ਇਟਾ ਭੁਰ ਰਹੀਆ ਹੱਨ

  • @AllOne-u4x
    @AllOne-u4x 4 ชั่วโมงที่ผ่านมา

    ਜਵਾਨਾਂ ਨੂੰ ਨੌਕਰੀ ਚਾਹੀਦੀ ਹੈ ਮਲਟੀ ਨੈਸ਼ਨਲ ਕੰਪਨੀਆਂ ਨੂੰ ਡਰਾ ਕੇ ਰੱਖਿਆ ਹੋਇਆ ਤੇ ਇਥੇ ਕੰਪਨੀਆਂ ਵੜਦੀਆਂ ਨਹੀਂ .,ਨੌਕਰੀਆਂ ਭਾਰਤ ਵਿੱਚ ਹੋਰ ਲੋਕ ਪੜ੍ਹ ਲਿਖ ਕੇ ਲੈ ਜਾਂਦੇ ਨੇ ਜਿਆਦਾ ਜਿਹਨਾਂ ਨੂੰ ਇੱਥੇ ਭਈਏ ਦੱਸਦੇ ਨੇ ਤੇ ਫੋਕੀਆਂ ਬੜਕਾਂ ਮਾਰਦੇ ਨੇ

  • @JasbirSIngh-me1dz
    @JasbirSIngh-me1dz 4 ชั่วโมงที่ผ่านมา

    Correct 👍 Tahena Sahib ❤

  • @rustamsingh4475
    @rustamsingh4475 5 ชั่วโมงที่ผ่านมา

    Bohot vadiia. Vichar aa ji

  • @advocatejagmohansinghbhatt6707
    @advocatejagmohansinghbhatt6707 5 ชั่วโมงที่ผ่านมา

    Conspiracy to destroy Punjab?

  • @JagtarsinghSandhu-zw1oo
    @JagtarsinghSandhu-zw1oo 5 ชั่วโมงที่ผ่านมา

    Padda da koi elaj nahi aj tak

  • @HarryKing-l9t
    @HarryKing-l9t 5 ชั่วโมงที่ผ่านมา

    ❤ ਮੇਰਾ ਭਾਰਤ ਮਹਾਨ ❤ ਪੰਜਾਬੀਆ ਨੂੰ ਤਬਾਹ ਕਰਨ ਵਾਲੇ ਕਈ ਮਰੀਆਂ ਜਮੀਰਾਂ ਵਾਲ਼ੇ ਪੰਜਾਬੀ ਇਹ ਅਪਣੇ ਪੰਜਾਬੀ ਦਾ ਸਾਥ ਨਹੀਂ ਦਿੰਦੇ ਇਹਨਾਂ ਨੇ ਅਪਣੀ ਪੰਜਾਬੀਅਤ ਦਾ ਖ਼ਾਤਮਾ ਕਰ ਦੇਣਾ ਹੈ ਪੰਜਾਬੀਓ ਅਪਣੇ ਪੰਜਾਬੀ ਦਾ ਸਾਥ ਦਿਆ ਕਰੋ ਉਹ ਪੰਜਾਬੀ ਹਿੰਦੂ ਹੈ ਸਿੱਖ ਹੈ ਉਹ ਪੰਜਾਬੀ ਦੇਸ਼ ਵਿੱਚ ਕਿਤੇ ਵੀ ਹੈ ਤੇ ਅਪਣੇ ਦੇਸ ਭਾਰਤ ਨੂੰ ਤਰੱਕੀਆਂ ਦੇ ਰਾਹਾਂ ਤੇ ਤੋਰੀਏ

  • @VarinderSahni-nz7gp
    @VarinderSahni-nz7gp 5 ชั่วโมงที่ผ่านมา

    Good❤

  • @HarjitSingh-yk2ho
    @HarjitSingh-yk2ho 5 ชั่วโมงที่ผ่านมา

    ਪੰਜਾਬ ਦੇ ਵਿੱਚ ਮੂਰਖਾਂ ਦੀ ਕਮੀ ਨਹੀਂ ਹੈ ਇਹਨਾਂ ਮੂਰਖਾਂ ਨੇ ਸਰਬਜੀਤ ਸਿੰਘ ਨੂੰ ਐਮਪੀ ਬਣਾ ਦਿੱਤਾ ਜਿਸ ਨੂੰ ਪਿੰਡ ਵਿੱਚ ਕੋਈ ਸਾਈਕਲ ਨਹੀਂ ਸੀ ਦਿੰਦਾ

  • @swarajkumar355
    @swarajkumar355 5 ชั่วโมงที่ผ่านมา

    Danbad. Ji

  • @BalkarSingh-dc1oq
    @BalkarSingh-dc1oq 5 ชั่วโมงที่ผ่านมา

    ਟਹਿਣਾ ਸਾਹਿਬ ਜਿੰਦਾ ਬਾਦ

  • @JaspalSingh-rf7sl
    @JaspalSingh-rf7sl 5 ชั่วโมงที่ผ่านมา

    Tehna---Sahib---Tuhadi---Bond---te---Khurak----Kio----ho---Rahi😂😂😂😂😂😂😂Kise---di-Nizi--Zindgi-Vich---Krintu--Prantu---Karde-ho-Ungal-Chukde-ho😂😂😂

  • @HarjeetSingh-pf3yt
    @HarjeetSingh-pf3yt 6 ชั่วโมงที่ผ่านมา

    ਸਰਕਾਰ ਵੱਲੋਂ ਜਲਿਆਂਵਾਲਾ ਬਾਗ ਵਿੱਚ ਗਾਈਡਜ਼ ਹੋਣੇ ਚਾਹੀਦੇ ਹਨ

  • @BalvirSingh-ss3pd
    @BalvirSingh-ss3pd 6 ชั่วโมงที่ผ่านมา

    ਨਹੀਂ ਹਾਂ ਜੀ।

  • @BalvirSingh-ss3pd
    @BalvirSingh-ss3pd 6 ชั่วโมงที่ผ่านมา

    ਯਰਾਨੇ ਟੱਟ ਗਿਆ। ਇਤਿਹਾਸਕ ਥਾਵਾਂ ਰਹਿਗੀ ਆ।ਬਸ ਕੁੱਝ ਕਹਿਣ

  • @BalvirSingh-ss3pd
    @BalvirSingh-ss3pd 6 ชั่วโมงที่ผ่านมา

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਬੇਰੀਆਂ ਬਾਗ ਗਵੀਚੇ ਮੁੱਕ

  • @pr5991
    @pr5991 6 ชั่วโมงที่ผ่านมา

    ਅੰਬੇਦਕਰ ਦਾ ਬੁੱਤ ਭੰਨ ਦਿੱਤਾ ਲੋਕੀ ਗੁੱਸੇ ਦੇ ਵਿੱਚ ਆ ਕਿਤੇ ਇਹਨਾਂ ਆਸ਼ਕਾਂ ਦੇ ਛਿੱਤਰ ਨਾ ਪਵਾ ਦਿਓ|

  • @hardeepkaur1628
    @hardeepkaur1628 6 ชั่วโมงที่ผ่านมา

    ਬਹੁਤ ਹੀ ਸਹੀ ਗੱਲਾਂ, ਬੇੜਾ ਗਰਕ ਹੋਇਆ ਹੈ ਖ਼ਾਸ ਕਰਕੇ ਨਵੀਂ ਪੀੜ੍ਹੀ ਦਾ

  • @jaswinderkaur1907
    @jaswinderkaur1907 6 ชั่วโมงที่ผ่านมา

    ਜਿਉਂਦੇ ਰਹੋ ਪੁਤਰ ਜੀ🙏🙏🙏🙏🙏

  • @rajindersinghsaini4964
    @rajindersinghsaini4964 7 ชั่วโมงที่ผ่านมา

    ਟਹਿਣਾ ਸਾਹਿਬ ਜੀ, ਬਹੁਤ ਵਧੀਆ ਮੁੱਦਾ ਚੁੱਕਿਆ, ਇਹ ਉਹਨ੍ਹਾਂ ਲੋਕਾਂ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਹੈ,ਜੋ ਇਸ ਨੂੰ ਆਸ਼ਕੀ ਦਾ ਅੱਡਾ ਜਾਂ ਕੇਵਲ ਰੀਲਾਂ ਬਣਾਉਣ ਦੇ ਮਕਸਦ ਨਾਲ ਜਾਂਦੇ ਹਨ,,,, ਪ੍ਰਬੰਧਕਾਂ ਨੂੰ ਸਖ਼ਤੀ ਨਾਲ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ,,,,ਨਵੀਨੀਕਰਨ ਨੇ ਤਾਂ ਹੋਲੀ ਹੋਲੀ ਵਿਰਾਸਤਾਂ ਖ਼ਤਮ ਕਰ ਦੇਣੀਆਂ,,,,,🙏

  • @John-hv5xj
    @John-hv5xj 7 ชั่วโมงที่ผ่านมา

    BILKUL sahi hai OH MERE PUNJAB DE NAUO JAWANO JAGO MERE IN LAWAJ ANDEMAN NIKOBAR , CH SAHID HOA SEE HUN MERI AKHOWN CHO HANZU AA RAHE HAN age 80

  • @MakhanSingh-xr9ow
    @MakhanSingh-xr9ow 7 ชั่วโมงที่ผ่านมา

    ਸਾਡੀ ਸੋਚ ਹਮੇਸ਼ਾ, ਕਾਂਗਰਸ ਅਕਾਲੀ ਬੀਜੇਪੀ ਆਮ ਆਦਮੀ ਪਾਰਟੀ ਜਿੰਨਾ ਦੀ ਕਮਾਂਡ ਗਾਂਧੀ ਨਹਿਰੂ ਵਾਜਪਾਈ ਮੋਦੀ ਕੈਪਟਨ ਬਾਦਲ ਕੇਜਰੀਵਾਲ ਬਾਲ ਠਾਕਰੇ ਫਾਰੂਕ ਅਬਦੁੱਲਾ ਵਰਗੇ ਉੱਚ ਜਾਤੀ ਧਨਾਢ ਪੂੰਜੀਪਤੀਆਂ ਪਰਿਵਾਰਾਂ ਕੋਲ ਰਹੀ ਹੈ ਅਤੇ ਅਸੀਂ ਸੀ ਏਹਨਾ ਦੇ ਅੰਧ ਭਗਤ,, ਜਿਸ ਕਾਰਨ ਬੇੜਾ ਗ਼ਰਕ ਹੋਇਆ,, ਭੁਗਤੋ ਨਤੀਜੇ,,

  • @gurnamsingh9813
    @gurnamsingh9813 7 ชั่วโมงที่ผ่านมา

    ਪੰਜਾਬ ਸਿਰਫ਼ ਬੁਲਾਉਣ ਲਈ ਹੀ ਰਹਿ ਗਿਆ ਹੈ। ਪਰਵਾਸੀ ਇੱਥੇ ਰਹਿ ਰਹੇ ਹਨ ਅਤੇ ਪੰਜਾਬੀ ਵਿਦੇਸ਼ਾਂ ਵਿੱਚ ਵਸੇ ਹੋਏ ਹਨ

  • @gurnamsingh9813
    @gurnamsingh9813 7 ชั่วโมงที่ผ่านมา

    ਪੰਜਾਬੀ ਲੋਕ ਪਹਿਲਾਂ ਹੀ ਬਾਹਰ ਜਾ ਚੁੱਕੇ ਹਨ ਬਾਕੀ ਆਪਣੇ ਕਾਰੋਬਾਰ ਵਿੱਚ ਰੁੱਝੇ ਹੋਏ ਹਨ। ਇੱਥੇ ਜਨਗਣਨਾ ਹੋਵ ਤਾ ਪਟਾ ਲਗ ਜੁ ॥

  • @Lakhbir_Singh
    @Lakhbir_Singh 7 ชั่วโมงที่ผ่านมา

    Verygood ❤❤❤❤

  • @KuldeepSingh-bw5jw
    @KuldeepSingh-bw5jw 7 ชั่วโมงที่ผ่านมา

    Kudiya da ki ksur c

  • @jass4375
    @jass4375 7 ชั่วโมงที่ผ่านมา

    Very good 👍 tehna ਸਾਹਿਬ

  • @jasbirsingh1779
    @jasbirsingh1779 8 ชั่วโมงที่ผ่านมา

    BAHUT VADIA VEERE KEEP IT UP. BAKI TUCI BILKUL SAHI KEHNDE HO. ASI APNA VIRSA BHUL RAHE HA.

  • @surjansingh4804
    @surjansingh4804 8 ชั่วโมงที่ผ่านมา

    Hotel.neta.logo.ke.he.ese.kam.se.chlte.h3