ਮੁਕਤ ਮਾਰਗ ੨| Mukt Marg 2.

แชร์
ฝัง
  • เผยแพร่เมื่อ 26 พ.ย. 2024

ความคิดเห็น • 62

  • @osariyeapunjab
    @osariyeapunjab หลายเดือนก่อน +2

    ਆਪ ਜੀ ਬਹੁਤ ਬਹੁਮੁੱਲਾ ਕਾਰਜ ਕਰ ਰਹੇ ਹੋ ਇਹ ਖੋਜ ਭਰਪੂਰ ਹੈ । ਵਧੀਆ ਹੋਏਗਾ ਜੇ ਸਾਰਾ ਮੈਟਰ ਲਿਖਤੀ ਰੂਪ ਚ ਮਿਲ ਪਾਏ ।

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน

      ਵੀਰ ਜੀਓ ਅਜਿਹਾ ਕਰਨ ਦੀ ਵੀ ਕੋਸ਼ਿਸ਼ ਕਰਾਂਗਾ ਜੀ।

  • @kulwantsingh-bq9ed
    @kulwantsingh-bq9ed หลายเดือนก่อน +3

    ਗਿਆਨੀ ਜੀ ਤੁਸੀਂ ਬਹੁਤ ਮੇਹਨਤ ਕਰ ਰਹੇ ਹੋ ਪਰਮਾਤਮਾ ਤੁਹਾਡੇ ਤੇ ਮੇਹਰ ਕਰੇ।

  • @baldevsinghbansal2270
    @baldevsinghbansal2270 หลายเดือนก่อน +4

    ਭਾਈ ਸਾਹਿਬ ਜੀ ਆਪ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹੋ।

  • @daljeetsingh5152
    @daljeetsingh5152 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।।
    ਜਦੋਂ ਤੱਕ ਬੰਦਾ ਸ਼ਬਦ ਤੇ ਵਿਚਾਰ ਨਹੀਂ ਕਰੇਗਾ, ਤੇ ਭੇੜਾਂ ਵਾਂਗ ਇਧਰੋਂ ਉਧਰੋਂ ਹੁੰਦਾ ਰਹੇਗਾ ਜੀ।
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ, ਵਾਹਿਗੁਰੂ ਜੀ ਮੇਹਰ ਕਰਨ ਜੀ।

  • @kulwantsingh2986
    @kulwantsingh2986 หลายเดือนก่อน +1

    ❤❤❤

  • @parladsingh6817
    @parladsingh6817 หลายเดือนก่อน +4

    ਬਹੁਤ ਸਖ਼ਤ ਮਿਹਨਤ ਹੈ ਤੁਹਾਡੀ ਧੰਨਵਾਦ ਵੱਡੇ ਵੀਰ ਜੀਓ

  • @rattandhaliwal
    @rattandhaliwal หลายเดือนก่อน +5

    ਵਧੀਆ ਜਾਣਕਾਰੀ

  • @singhsukhpal117
    @singhsukhpal117 หลายเดือนก่อน +4

    ਧੰਨਵਾਦ ਜੀ

  • @PuranSingh-jw3ur
    @PuranSingh-jw3ur หลายเดือนก่อน +1

    Verry good thoughts Veer ji

  • @PuranSingh-jw3ur
    @PuranSingh-jw3ur หลายเดือนก่อน +3

    ਬਹੁਤ ਡੂੰਘੇ ਅਧਿਐਨ

  • @dharamsingh-pk3jp
    @dharamsingh-pk3jp 14 วันที่ผ่านมา +1

    ❤❤Good speech ji

  • @PuranSingh-jw3ur
    @PuranSingh-jw3ur หลายเดือนก่อน +1

    Bahut wadhia vichaar veer ji

  • @gsdhillon7560
    @gsdhillon7560 หลายเดือนก่อน +3

    ਬਹੁਤ ਞਧੀਆ ਜਾਣਕਾਰੀ

  • @gursewakkhera5598
    @gursewakkhera5598 หลายเดือนก่อน +3

    Very good knowledge veera thank you

  • @harcharansingh9905
    @harcharansingh9905 หลายเดือนก่อน +3

    Shabash.......

  • @JaskaranSingh-kq9tc
    @JaskaranSingh-kq9tc หลายเดือนก่อน +7

    ਗੁਰੂਆਂ ਨੇ ਕੋਈ ਧਰਮ ਨਹੀਂ ਬਣਾਇਆ। ਸਿੱਖ ਧਰਮ ਦੀ ਸਥਾਪਨਾ ਨਿਰਮਲਿਆਂ ਨੇ ਕੀਤੀ ਆ । ਇਸ ਲਈ ਉਨਾਂ ਨੂੰ ਪੂਰਾ ਹੱਕ ਹੈ ਸਿੱਖ ਧਰਮ ਨੂੰ ਕਿਸ ਤਰ੍ਹਾਂ ਚਲਾਉਣਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਦਾ ਕੋਈ ਧਰਮ ਨਹੀਂ ਹੈ।

    • @baldevsinghbansal2270
      @baldevsinghbansal2270 หลายเดือนก่อน +5

      ਧਰਮ
      ਸਗਲ ਧਰਮ ਮਹਿ
      ਸ੍ਰੇਸ਼ਟ ਧਰਮ।।
      ਹਰਿ ਕੋ ਨਾਮ ਜਪ
      ਨਿਰਮਲ ਕਰਮ।।

    • @JaskaranSingh-kq9tc
      @JaskaranSingh-kq9tc หลายเดือนก่อน

      @@baldevsinghbansal2270 ਹਰਿ ਕੌਣ ਅਤੇ ਕੀ ਹੈ? ਕੀ ਉਹ ਬਾਬੇ ਨਾਨਕ ਦੀ ਕੁਦਰਤ ਹੈ ਜਾ ਪੁਜਾਰੀ ਦਾ ਅਸਮਾਨ ਵਾਲਾ ਰੱਬ ਜੋ ਅਪਣੀ ਪੂਜਾ ਕਰਵਾਉਣ ਦਾ ਭੁੱਖਾ ਹੈ?

    • @JaskaranSingh-kq9tc
      @JaskaranSingh-kq9tc หลายเดือนก่อน

      @@baldevsinghbansal2270 ਬਾਕੀ ਹਿੰਦੂ ਮੁਸਲਮ ਆਦ ਸਾਰੇ ਹੀ ਹਰਿ ਦੀ ਪੂਜਾ ਕਰਦੇ ਹਨ ਕੋਈ ਆਲ੍ਹਾ ਅਤੇ ਕੋਈ ਰਾਮ ਬਣਾ ਕੇ।

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +1

      ਵੀਰ ਜੀਓ ਤੁਸੀਂ ਸੌ ਪਰਸੈਂਟ ਸਹੀ ਲਿਖਿਆ ਹੈ ਜੀ।

    • @balwindersinghkhalsa6179
      @balwindersinghkhalsa6179 หลายเดือนก่อน

      ਮੁਕਤ ਮਾਰਗ ਕਿਤਾਬ ਹੈ ਇਸ ਪਾਖੰਡਵਾਦ ਦੀ। ਅੱਜ ਪਤਾ ਲੱਗਿਆ।

  • @balwantsingh2328
    @balwantsingh2328 หลายเดือนก่อน +2

    ਵੀਰ ਜੀਉ ਬਹੁਤ ਵਧੀਆ ਖੋਜਪੂਰਣ ਜਾਨਕਾਰੀ ਦਿੱਤੀ ਹੈ। ਅਸਲ ਵਿੱਚ ਸਾਡੇ ਸਾਰੇ ਬਾਬੇ ਪ੍ਰਚਾਰਕ ਅਤੇ ਅਖੌਤੀ ਜਥੇਦਾਰ ਸਾਰੇ ਹੀ ਸਨਾਤਨੀ ਸਿਖ ਹਨ ਅਤੇ ਇਹਨਾਂ ਨੂੰ ਮਨੰਣ ਵਾਲੇ ਵੀ ਸਨਾਤਨੀ ਸਿਖ ਹਨ ਅਸੀਂ ਐਵੇਂ ਹੀ ਵਖਰੀ ਕੌਮ ਦਾ ਰੌਲਾ ਪਾਉਂਦੇ ਹਾਂ।

  • @sukhwindersingh-qc8zi
    @sukhwindersingh-qc8zi หลายเดือนก่อน +3

    ਸਮੇਂ ਤੇ ਬੋਲਿਆ ਸੱਚ

  • @Kitty-qh8qj
    @Kitty-qh8qj 19 วันที่ผ่านมา

    😢

  • @ManjitSingh-q9j
    @ManjitSingh-q9j หลายเดือนก่อน +1

    Mukt marg granth likheate pathsahi daswi, eh baba nand singh ji hjoor sahib to le ke aee

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน

      ਜੀ ਵੀਰ ਜੀਓ।

    • @ManjitSingh-q9j
      @ManjitSingh-q9j หลายเดือนก่อน

      @@sachdikhojwithbaldevsinghm8464 mere kol he es granth di copy jis wich Guru granth sahib ji de akhnd path , sampt path t pankti wale sampt path di widhi likhi he,

  • @Artofgiving361
    @Artofgiving361 18 วันที่ผ่านมา

    ਕੀ ਕੜਾਹ ਪ੍ਰਸਾਦ ਦੀ ਦੇਗ ਜਾ ਰਮਾਲਾ ਜਾ ਪੈਸੇ ਆਦਿ ਭੋਤਿਕ ਵਾਸਤਾ ਗੁਰਦਵਾਰੇ ਦੇਣੀਆਂ ਮਨ ਮਤ ਹੈ ਜਾ ਗੁਰ ਮਤ ਏਹਦੇ ਬਾਰੇ ਕੋਈ ਵੀਡਿਓ ਹੋਏ ਤਾਂ ਦਸਿਓ

    • @sachdikhojwithbaldevsinghm8464
      @sachdikhojwithbaldevsinghm8464  16 วันที่ผ่านมา

      ਵੀਰ ਜੀਓ ਗੁਰਦੁਆਰੇ ਸਾਡੇ ਸੰਗਤੀ (ਧਾਰਮਿਕ ਅਤੇ ਸਮਾਜਿਕ) ਕਾਰਜ਼ਾਂ ਲਈ ਬਣਾਏ ਗਏ ਹਨ। ਇਨ੍ਹਾਂ ਦਾ ਪ੍ਬੰਧ ਚਲਾਉਣ ਲਈ ਪੈਸੇ ਅਤੇ ਹੋਰ ਸਮਾਨ ਦੀ ਲੋੜ ਪੈਂਦੀ ਹੈ। ਉੱਥੇ ਲੋੜੀਂਦੀਆਂ ਚੀਜ਼ਾਂ ਹੀ ਭੇਟ ਕਰੋ। ਇੱਕ ਗੱਲ ਹਮੇਸ਼ਾਂ ਦਿਮਾਗ਼ ਵਿੱਚ ਹਮੇਸ਼ਾਂ ਰੱਖੋ ਕਿ ਅਸੀਂ ਇਹ ਸੱਭ ਕੁਝ ਰੱਬ ਨੂੰ ਨਹੀਂ ਦੇ ਰਹੇ। ਇਹ ਸੱਭ ਕੁਝ ਅਸੀਂ ਆਪਣੇ ਲਈ ਅਤੇ ਸੰਗਤਾਂ ਲਈ ਕਰ ਰਹੇ ਹਾਂ ਜੀ।

  • @BaldevSingh-v1t
    @BaldevSingh-v1t หลายเดือนก่อน +1

    Guru gobind singh g di zindgi ta jung yudha vich gujri hai ohna nu granth likhan da vakat hi kitho milia hona jo sahit likhia v hona oh ta kiha janda hai k sarsa nadi vich hi rurh dub gia c agia bhayi akal ki v bhai parlad singh di likhat hai jisnu dasam pita di likhat kiha janda hai eh dohra baad vich gian singh te santokh singh ne likhia

  • @dsingh5534
    @dsingh5534 หลายเดือนก่อน +4

    Singh sahib- Gurmehar sadka - tuhadi khojan with relevance to Gurbani is bound to awaken the true Sikh if not today then tomorrow. As stated , Taksalis in general are blind followers of Bhinderwala cult in promoting Suraj Prakash, Dasamgrath etc. So are selfish & illiterate Jathedars, who are just Puppet of Akali Dal & have no wisdom nor sumat to understand Gurbani. Instead of Gurbani Vyakhya, the majority of pracharaks enjoy telling unproven Sakhis & promote Karam kands. Now Guru Ramdas Prakash purub is being celebrated at Darbar Sahib & crores worth of flowers are used & Saropas are given to the decoratrs forgetting. .pati tore malni, pati pati jio...
    Every one say wah...wah but who questions? Guru mehar kare te sikan nu sojhi aave .
    Waheguru ji ki Fateh

  • @soniakainth4827
    @soniakainth4827 หลายเดือนก่อน

    ❤GLOBE KE GULQMW JWWGO JWGWO
    MALWK HI SHAITAWN KWYA WWJ GULQMW JAAG RSHA GWWJ MALWK RUPI KALIYA NWWG KA WB WNT HOGA
    GLOBE MATA KI AAZADI
    GULQMA KHANJAR MAT UTHA
    GULQMW KHADWG MAT UTHA
    NIRMANA KHANDA MWT UTHA
    GLOBE DE GULQMW JWWG JWGW JWN JWN KO
    HO GWYW HWLLW

  • @Voiceoftruthxf88g
    @Voiceoftruthxf88g หลายเดือนก่อน +7

    ਖਾਲਸਾ ਜੀ। ਜਦ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਰੱਬ ਹੀ ਰਾਖਾ ਹੈ ਮੈਨੂੰ ਨਹੀਂ ਲੱਗਦਾ ਇਹ ਕੌਮ ਜਾਗ ਜਾਵੇਗੀ। ਇਹਨਾਂ ਨੇ ਹੀ ਗੁਰੂ ਸਾਹਿਬ ਜੀ ਅਤ ਬੰਦਾ ਸਿੰਘ ਬਹਾਦਰ ਨੂੰ ਮਰਵਾਇਆ ਸੀ
    ਸਿੱਖ ਇੱਕ ਵੱਖਰੀ ਕੌਮ ਨਹੀਂ ਹੈ ਜੀ।

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +1

      ਜੀ ਵੀਰ ਜੀਓ। ਦਿਮਾਗ਼ੀ ਪੱਖੋਂ ਸਾਡਾ ਦਿਵਾਲਾ ਨਿਕਲਿਆ ਹੋਇਆ ਹੈ।

    • @palwindersingh9078
      @palwindersingh9078 19 วันที่ผ่านมา

      ਸੱਚ ਧਰਮ ਹੈ