Beutiful mesmerizing way of unveiling the myths about Deep Singh. Reality of Gur Iqbal Singh ( Bibi Kaulan) is getting exposed & let me be very blunt in saying that Sikh ladies are solely responsible for promoting Baba's like him. About a decade back he advised sikh masses to write 100, 1000, 1 million times etc. words like waheguru with any mano kamna & our children & ladies blindly followed . Most of his stories have no Gurbani base & Shakti & Bhakti prateek 's have lost their wisdom with his sermons. It's we & our organizations , who are responsible as asi sikhi chhake te Tangi hai. I pray that Rab sanu sumat bakshe te asal Sikhi de rah te chal sakiye. Gur Fateh 🙏
Je sanu koi mari moti koi problam ho gay ta asi dpaire chupaire karde firde ha par maro dhian guru gobind singh ji te kitne kasat ae pita di sahidi bachia di sahidi mata ji di sahidi piare sikha di sahidi likhari likhda hai ke na baj hai na taj hai na hhora hai na jora hai na darab hai na foze hai na moje hai bas kala hi masi bara de jangal bich us barab didar nu kai rahe ne mitar piare nu hal murida da kaina tud bin rjaya da odan nak niwasa de raihna mitar piare nu hal murida da kaina....guru ji ne ta koi dupaihra te chupaira nahi kita sirf ek us parmatma di otch raje rahe ne
Bhai sahib chopehra karn nal satguru ji di bani par hundi h kintu pruntu kio baba deeep singh di jitha seva lagi uhna utha seva krni tenu guru gobind singh ji nal kiva gla kitiya
@sachdikhojwithbaldevsinghm8464 veer tusi sab nu same question kr rahe o mere question da answer deo ki Shri Darbar Sahib baba deep Singh Ji da asthaan Kyun banaya Gia fer??
Bhai sahab kyun mood matt gallan kar reha o chaupera sahib vich v ta bani hi aundi e ta oh bani v guru granth sahib cho hi hai, kyun tod reha ho loka nu, jo jaida bani nai padh skda oh 4hour sunday nu la lenda, ta tusi us nalo v Tod reha ho
Bani perni marigal 4 peher bani per ke Ardaas Guru Granth Sahib ji kol hundi eh bander ki bolda din rat Bani pro. Baba Deep singh ji nu ki bolda kutta.
ਅਸੀਂ ਤਾਂ ਪਹਿਲਾਂ ਹੀ ਇਸ ਬਾਰੇ ਵਿਚਾਰ ਕਰਦੇ ਹੁੰਦੇ ਆਂ ਧੰਨਵਾਦ ਭਾਈ ਸਾਹਿਬ ਬਹੁਤ ਹੀ ਵਧੀਆ ਤੇ ਸ਼ੁਭ ਵਿਚਾਰ ਪੇਸ਼ ਕਰਕੇ ਸਮੁੱਚੀ ਸਿੱਖ ਕੌਮ ਨੂੰ ਵਧੀਆ ਜਾਣਕਾਰੀ ਦਿੱਤੀ ਹੈ ਸਾਰੀ ਸਿੱਖ ਕੌਮ ਇਸ ਤੇ ਜਰੂਰ ਵਿਚਾਰ ਕਰੇ ਜੀ👌🎉🙏
ਜੀ ਆਇਆਂ ਨੂੰ ਵੀਰ ਜੀਓ।
ਜੇਕਰ ਇਹਨਾਂ ਦੇ ਡੇਰਿਆਂ ਤੇ ਜਾ ਕੇ ਮੱਥਾ ਟੇਕਣ ਤਾਂ ਤੇ ਇਹ ਸਾਰੇ ਬਹੁਤ ਖ਼ੁਸ਼ ਹੋਣ ਹੁਣ ਲੋਕ ਸੰਗਤੀ ਰੂਪ ਵਿਚ ਬਾਣੀ ਪੜ੍ਹਦੇ ਨੇ ਤਾਂ ਇਨਾਂ ਲੋਕਾਂ ਦੇ ਚਮੂਣੇ ਲੜਦੇ ਨੇ।
ਵੀਰ ਜੀਓ ਇਹ ਡੇਰਾ ਹੀ ਤਾਂ ਹੈ।
ਵੀਰ ਜੀਓ/ ਭੈਣ ਜੀਓ ਬਾਬਾ ਦੀਪ ਸਿੰਘ ਦਾ ਸੰਨ ੧੬੯੯ ਈਸਵੀ ਤੋਂ ਲੈਕੇ ਸੰਨ ੧੭੧੬ ਈਸਵੀ ਤੱਕ ਦਾ ਇਤਿਹਾਸ ਦੱਸਣਾ ਕਰਨਾ ਜੀ। ਜਿਸ ਗ੍ੰਥ/ਕਿਤਾਬ ਦੇ ਅਧਾਰ ਤੇ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਵੀ ਜ਼ਿਕਰ ਕਰਨਾ ਜੀ। ਵੀਚਾਰ ਸਾਂਝੇ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
Waheguru g ਕਝ ਬੋਲਣ ਤਾਂ ਪਹਿਲਾਂ ਤੁਹਾਨੂੰ ਞੀ ਕੁੱਝ ਸਮਝਣ ਦੀ ਲੋੜ ਹੈ
ਭੈਣ ਜੀਓ, ਪਹਿਲਾਂ ਪੂਰੀ ਵੀਡੀਓ ਸੁਣੋ ਜੀ ਅਤੇ ਫਿਰ ਸਵਾਲਾਂ ਦੇ ਜਵਾਬ ਦੇਵੋ ਜੀ। ਜੇ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਤਾਂ ਕੋਈ ਗੱਲ ਨਹੀਂ। ਜਿੱਦਾਂ ਤੁਸੀਂ ਆਪਣਾ ਜੀਵਨ ਜਿਉਣਾ ਚਾਹੁੰਦੇ ਹੋ ਉੱਦਾਂ ਹੀ ਜੀਓ। ਮੈਂ ਜੌ ਕੁਝ ਵੀ ਬੋਲ ਰਿਹਾ ਹਾਂ ਪੂਰੀ ਸੋਚ ਸਮਝ ਅਨੁਸਾਰ ਹੀ ਬੋਲ ਰਿਹਾ ਹਾਂ ਜੀ।
ਗੁਰੂ ਸਾਹਿਬਾਨ ਦਾ ਸੱਚਾ ਉਪਦੇਸ਼ ਦਸਣ ਵਾਸਤੇ ਅਤੇ ਬ੍ਰਾਹਮਣ ਵਾਦ ਵਿੱਚੋ ਬਾਹਰ ਕਢਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ 🙏
ਜੀ ਆਇਆਂ ਨੂੰ ਵੀਰ ਜੀਓ।
As always, thank you for educating us.🇺🇸🙏
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਤਰਕ ਨਾਲ ਗੱਲ ਸਮਜਈ ਜੀ ਇਹਨਾਂ ਪ੍ਰਚਾਰਕਾਂ ਨੇ ਬਾਣੀ ਤੋ ਸਾਨੂੰ ਦੂਰ ਕਰ ਦਿੱਤਾ ਜੀ ਧੰਨਵਾਦ ਗਿਅਨੀ ਜੀ ਵਧੀਆ ਆਪਣਾ ਕਰਮ ਕਰਦੇ ਹੋ ਜੀ 🙏🙏
ਜੀ ਆਇਆਂ ਨੂੰ ਵੀਰ ਜੀਓ।
ਵਧੀਆ ਬਹੁਤ ਵਧੀਆ ਧੰਨਵਾਦ ਬਹੁਤ ਬਹੁਤ
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ 🙏 ਵੀਰ ਜੀ 🙏 ਇਨ੍ਹਾਂ ਸੱਚ ਬੋਲਣ ਵਾਸਤੇ ਬਹੁਤ ਦਲੇਰੀ ਚਾਹੀਦੀ ਹੈ 🙏
@ModanSingh-jw1qy ਧੰਨਵਾਦ ਵੀਰ ਜੀਓ।
@@ModanSingh-jw1qyte tu ehi dleri awdi bond ch le
ਸਿੱਖੋ। ਇਹ ਹੈ ਸੱਚਾ ਗਿਆਨ ਇਸ ਵੀਡੀਓ ਨੂੰ ਪੂਰਾ ਸੁਣੋ । ਵੀਡੀਓ ਸੁਣਕੇ ਤੁਹਾਡੇ ਲੂੰ ਕੰਢੇ ਖੜ੍ਹੇ ਹੋ ਜਾਣਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ
ਧੰਨਵਾਦ ਵੀਰ ਜੀਓ।
Dhan Dhan baba deep Singh ji ❤🙏🙏🙏🙏🙏🙏🙏weheguruji weheguruji weheguruji ❤weheguruji ❤weheguruji ❤weheguruji ❤weheguruji balwinder baba jimehr koro
ਲੱਗਦਾ ਹੈ ਕਿ ਤੁਹਾਡਾ ਗੁਰੂ ਦੀਪ ਸਿੰਘ ਹੈ! ਸਿੱਖ ਹੋਕੇ ਕਿਸੇ ਬੰਦੇ ਦੀ ਜੈ ਜੈ ਕਾਰ ਕਰ ਰਹੇ ਹੋ!
ਗੁਰੂ ਤਾਂ ਸਾਡੇ ਗੁਰੂ ਗਰੰਥ ਸਾਹਿਬ ਜੀ ਹਨ। ਲਗਦਾ ਹੈ ਤੁਹਾਡੇ ਗੁਰੂ ਕੋਈ ਹੋਰ ਹਨ ਜਿਸ ਦੀ ਸ਼ਹਿ ਤੇ ਤੁਸੀਂ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ
ਬਹੁਤ ਹੀ ਖ਼ੂਬਸੂਰਤ ਤੇ ਵਧੀਆ ਵਿਚਾਰ ਭਾਈ ਸਾਹਿਬ ਜੀ ❤
ਧੰਨਵਾਦ ਵੀਰ ਜੀਓ।
ਉਮੀਦ ਹੈ ਕਿ ਅੱਗੋਂ ਵੀ ਕੂੜਇਕਬਾਲ ਵਰਗੇ ਪਖੰਡੀਆਂ ਦੀ ਅਸਲੀਅਤ ਬਾਰੇ ਸੰਗਤ ਨੂੰ ਸੁਚੇਤ ਕਰਦੇ ਰਹੋਗੇ ਸਤਿਕਾਰਯੋਗ ਭਾਈ ਸਾਹਿਬ ਜੀਓ ❤
@@ameeksingh4130 ਧੰਨਵਾਦ ਵੀਰ ਜੀਓ।
ਹਰ ਇੱਕ ਦੇ ਪੁੱਠੇ ਨਾਮ ਲੈਣ ਵਾਲਿਓ ਆਪ ਕਿੰਨੇ ਕੁ ਸਿੱਖੀ ਨਾਲ ਜੋੜ ਦਿੱਤੇ
ਬਿਲਕੁਲ ਸਹੀ ਕਿਹਾ ਜੀ,ਹੁਣ ਤਾਂ ਬਾਬਾ ਦੀਪ ਸਿੰਘ ਨੂੰ ਇਹਨਾਂ ਪਾਖੰਡੀਆਂ ਨੇ ਗੁਰੂ ਸਾਹਿਬਾਨ ਤੋਂ ਉੱਪਰ ਦੱਸਣਾ ਸ਼ੁਰੂ ਕਰ ਦਿੱਤਾ
ਜੀ ਵੀਰ ਜੀਓ।
ਖੋਜ ਭਰਪੂਰ ਵਿਚਾਰ ਤੇ ਪੇਸ਼ਕਾਰੀ ਬਾਕਮਾਲ ਜੀ ਧੰਨਵਾਦ
@@KashmirSingh-hp2se ਧੰਨਵਾਦ ਵੀਰ ਜੀਓ।
Waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
ਧੰਨਵਾਦ ਭੈਣ ਜੀਓ।
ਸਿੱਖੀ ਤੋਂ ਭਟਕੇ ਹੋਏ ਸਿੱਖਾਂ ਦੀਆਂ ਅੱਖਾਂ ਖੋਲਣ ਵਾਲੀ ਵੀਡੀਓ ਬਨਾਉਂਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
Thanks baba ji for information ❤❤❤❤❤❤
BILKUL THEEK KEHA JI THANKS 🙏
ਜੀ ਆਇਆਂ ਨੂੰ ਵੀਰ ਜੀਓ।
Dhanvad bhai sahib sach sahmne liaun lai
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਤਰੀਕੇ ਨਾਲ ਇਤਿਹਾਸਕ ਜਾਣਕਾਰੀ ਦਿੱਤੀ
ਧੰਨਵਾਦ ਵੀਰ ਜੀਓ।
❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ
ਜੀ ਭੈਣ ਜੀਓ।
ਬਲਦੇਵ ਸਿੰਘ ਜੀ.. ਬਾਕਮਾਲ ਗੱਲ ਬਾਤ.. 🙏🏻🙏🏻🙏🏻🙏🏻
ਧੰਨਵਾਦ ਵੀਰ ਜੀਓ।
ਅਕਸਰ ਹੀ ਤੁਹਾਡੀਆਂ ਵੀਡੀਓ ਦੀ ਅਵਾਜ਼ ਬਹੁਤ ਘੱਟ ਹੁੰਦੀ ਹੈ। ਪਰ ਅੱਜ ਬਿਲਕੁਲ ਸਹੀ ਹੈ ਹਮੇਸ਼ਾ ਇਸ ਤਰ੍ਹਾਂ ਹੀ ਅਵਾਜ਼ ਦੀ ਸੈਟਿੰਗ ਰੱਖਿਆ ਕਰੋਂ ਜੀ
ਠੀਕ ਹੈ ਵੀਰ ਜੀਓ।
ਇਤਿਹਾਸਕ ਘਟਨਾਵਾਂ ਨੂੰ ਨਾਟਕੀ ਅੰਦਾਜ਼ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਸਮਝਾਇਆ ਗਿਆ ਹੈ। ਇਹ ਹਰ ਇੱਕ ਨੂੰ ਸੌਖਿਆਂ ਸਮਝ ਆਉਣ ਵਾਲ਼ਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਪੰਥ ਆਪਜੀ ਦਾ ਹਮੇਸ਼ਾ ਰਿਣੀ ਰਹੇਗਾ।
ਇੱਕ ਦੋਹਾ ਹੈ:
ਸਾਧੂ ਏਸਾ ਚਾਹੀਏ ਜੈਸੇ ਸੂਪ ਸੁਭਾਇ॥
ਸਾਰ ਸਾਰ ਕਉ ਗਹਿ ਰਹੈ ਥੋਥਾ ਦੇਹਿ ਉੜਾਏ॥
ਆਪਣੇ ਕੰਮ ਵਿੱਚ ਮਾਹਿਰ (ਸਿੱਧ ਹਸਤ) ਬੰਦੇ ਦਾ ਨਜ਼ਰੀਆ ਛੱਜ ਵਰਗਾ ਹੋਣਾ ਚਾਹੀਦਾ ਹੈ । ਜਿਵੇਂ ਛੱਜ ਨਿੱਗਰ ਦਾਣਿਆਂ ਵਿੱਚੋਂ ਕੱਖ ਕਾਨ ਨੂੰ ਵੱਖ ਕਰ ਦੇਂਦਾ ਹੈ ਉਸੇ ਤਰਾਂ ਇਤਿਹਾਸਕਾਰਾਂ ਨੂੰ ਇਤਿਹਾਸ ਵਿੱਚੋਂ ਮਿਥਿਹਾਸ ਦੀ ਮਿਲਾਵਟ ਨੂੰ ਚੁਣ ਚੁਣ ਕੇ ਖਾਰਜ ਕਰ ਦੇਣਾ ਚਾਹੀਦਾ ਹੈ।
ਧੰਨਵਾਦ ਵੀਰ ਜੀਓ।
ਬਾਬਾ ਬੰਦਾ ਸਿੰਘ ਜੀ ਬਹਾਦਰ ਵਾਲੀ ਗੱਲ ਬਿਲਕੁੱਲ ਸਹੀ ਕਹੀ ਪਰ ਇਸਦਾ ਇਹ ਮਤਲਬ ਨਹੀਂ ਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਨਹੀਂ ਹਨ ਸਾਡੇ ਪਿੰਡ ਦੇ ਨਾਲ ਹੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਜੀ ਦਾ ਬੁਰਜ ਹੈ ਬਾਬਾ ਜੀ ਦਾ ਭਗਤੀ ਵਾਲਾ ਅਸਥਾਨ ਹੈ ਤੇ ਬਾਬਾ ਦੀਪ ਸਿੰਘ ਜੀ ਦੁਆਰਾ ਲਾਇਆ ਗਿਆ ਖੂਹ ਹੈ ਪਹਿਲਾਂ ਤਾਂ ਉਵੇਂ ਪੁਰਾਤਨ ਹੀ ਸੀ ਪਰ ਹੁਣ ਉੱਥੇ ਚੇਂਜ ਕਰ ਦਿੱਤਾ ਗਿਆ ਹੈ ਤੇ ਉਪਰ ਜਾਲ ਲਗਾ ਦਿੱਤਾ ਗਿਆ ਹੈ ਤੇ ਸਾਰੇ ਕੰਪਲੈਕਸ ਵਿੱਚ ਉਹੀ ਪਾਣੀ ਵਰਤਿਆ ਜਾਂਦਾ ਹੈ ਤੇ ਬਾਬਾ ਜੀ ਦੇ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਹਨ ਤੇ ਪੋਥੀਆਂ ਵੀ ਹਨ ਤੇ ਇੱਥੇ ਬਾਬਾ ਜੀ ਦੇ ਸ਼ਸਤਰ ਵੀ ਹਨ
ਵੀਰ ਜੀਓ ਦੀਪ ਸਿੰਘ ਦਾ ਰੋਲ ਸੰਨ ੧੬੯੯ ਈਸਵੀ ਤੋਂ ਲੈਕੇ ਸੰਨ ੧੭੧੬ ਈਸਵੀ (ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ) ਤੱਕ ਕੀ ਸੀ?
@@sachdikhojwithbaldevsinghm8464ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਬਾਬਾ ਦੀਪ ਸਿੰਘ ਜੀ ਨੂੰ ਦਮ ਦਮਾ ਸਾਹਿਬ ਜਾਕੇ ਭਗਤੀ ਕਰਨ ਲਈ ਕਿਹਾ ਸੀ ਕਿਉਕਿ ਉਨ੍ਹਾਂ ਨੂੰ ਪਤਾ ਸੀ ਸਾਡੇ ਜਾਣ ਤੋਂ ਬਾਦ ਦਰਬਾਰ ਸਾਹਿਬ ਦੀ ਬੇਅਦਬੀ ਵੇਲੇ ਇਨ੍ਹਾਂ ਨੇਂ ਹੀ ਸਹੀਦੀ ਦੇ ਕੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿਤ੍ਰਤਾ ਕਾਇਮ ਰੱਖਣੀ ਪਰ ਅਫਸੋਸ ਅੱਜਕਲ ਦਾਸ ਭਾਵਨਾ ਘੱਟ ਤੇ ਤਰਕ ਜਿਆਦਾ ਵੱਧ ਰਿਹਾ
ਇਹ ਕਮੀਨੇ ਪਤਾ ਨੀ ਕਿਥੋ ਆ ਗਿਆ ਗਿਆਨ ਵੰਡਣ ਦਮਦਮਾ ਸਾਹਿਬ ਆ ਕੇ ਵੇਖ ਬਾਬਾ ਦੀਪ ਸਿੰਘ ਜੀ ਸਹੀਦ ਅਨੋਖੇ ਸਹੀਦ🙏ਪਤਾ ਲੱਗੇ
@gurwinderkaur7692 ਭੈਣ ਜੀਓ ਤੁਹਾਡੀ ਰਸਨਾ ਤੋਂ ਤਾਂ ਫ਼ੁੱਲ ਕਿਰਦੇ ਪਏ ਹਨ। ਕੀ ਬਾਣੀ ਪੜੵਨ ਦਾ ਇਹੀ ਅਸਰ ਹੋਇਆ ਹੈ?
ਮੈਂ ਸਵਾਲ ਫਿਰ ਭੇਜ ਰਿਹਾ ਹਾਂ ਜੀ:-
ਭੈਣ ਜੀਓ ਬਾਬਾ ਦੀਪ ਸਿੰਘ ਦਾ ਸੰਨ ੧੬੯੯ ਈਸਵੀ ਤੋਂ ਲੈਕੇ ਸੰਨ ੧੭੧੬ ਈਸਵੀ ਤੱਕ ਦਾ ਇਤਿਹਾਸ ਦੱਸਣਾ ਕਰਨਾ ਜੀ। ਜਿਸ ਗ੍ੰਥ/ਕਿਤਾਬ ਦੇ ਅਧਾਰ ਤੇ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਵੀ ਜ਼ਿਕਰ ਕਰਨਾ ਜੀ। ਵੀਚਾਰ ਸਾਂਝੇ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਵਾਹ! ਭਾਈ ਸਾਹਬ। ਇੱਕ ਅਲੱਗ ਢੰਗ ਨਾਲ ਤੁਸੀਂ ਚੌਪਹਿਰੇ ਚਲਾ ਕੇ ਦੁਕਾਨ ਚਲਾਉਣ ਵਾਲੇ ਬਾਬੇ ਦੇ ਸੱਚ ਦਾ ਪਰਦਾਫਾਸ਼ ਕੀਤਾ ਤੇ ਨਾਲ ਹੀ ਬਾਬਾ ਦੀਪ ਸਿੰਘ ਦੇ ਇਤਿਹਾਸ ਵਾਰੇ ਜਾਣੂੰ ਕਰਵਾਇਆ। ਵਿਅੰਗ ਦਾ ਵਧੀਆ ਪੑਯੋਗ ਕੀਤਾ ਹੈ।
ਧੰਨਵਾਦ ਵੀਰ ਜੀਓ।
Bhot boht dhanvad g aap na jgaon di koshis kiti waheguru chardi kala h rakhea
ਜੀ ਆਇਆਂ ਨੂੰ ਭੈਣ ਜੀਓ।
ਬਹੁਤ ਵਧੀਆ ਧੰਨਵਾਦ ਜੀ ਵੱਡੇ ਵੀਰ ਜੀਓ
ਜੀ ਆਇਆਂ ਨੂੰ ਵੀਰ ਜੀਓ।
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
ਗੁਰੂ ਫਤਹਿ, ਭੈਣ ਜੀਓ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਕਿਰਪਾ ਕਰਕੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਬਾਰੇ ਇੱਕ ਵੱਖਰੀ ਵੀਡੀਓ ਬਣਾਉ ਤਾਂ ਜੋ ਲੋਕਾਂ ਦੇ ਮਨ ਵਿੱਚ ਕੋਈ ਵੀ ਸ਼ੰਕਾ ਦੂਰ ਹੋ ਸਕੇ।
th-cam.com/video/zX4x7SvyNuY/w-d-xo.html
ਇਹ ਵੀਡੀਓ ਬਾਬਾ ਦੀਪ ਸਿੰਘ ਜੀ ਉੱਪਰ ਹੈ ਜੀ,
Dhan baba deep singh ji
ਵੀਰ ਜੀਓ ਬਾਬਾ ਦੀਪ ਸਿੰਘ ਦਾ ਸੰਨ ੧੬੯੯ ਈਸਵੀ ਤੋਂ ਲੈਕੇ ਸੰਨ ੧੭੧੬ ਈਸਵੀ ਤੱਕ ਦਾ ਇਤਿਹਾਸ ਦੱਸਣਾ ਕਰਨਾ ਜੀ। ਜਿਸ ਗ੍ੰਥ/ਕਿਤਾਬ ਦੇ ਅਧਾਰ ਤੇ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਵੀ ਜ਼ਿਕਰ ਕਰਨਾ ਜੀ। ਵੀਚਾਰ ਸਾਂਝੇ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
Beutiful mesmerizing way of unveiling the myths about Deep Singh. Reality of Gur Iqbal Singh ( Bibi Kaulan) is getting exposed & let me be very blunt in saying that Sikh ladies are solely responsible for promoting Baba's like him. About a decade back he advised sikh masses to write 100, 1000, 1 million times etc. words like waheguru with any mano kamna & our children & ladies blindly followed . Most of his stories have no Gurbani base & Shakti & Bhakti prateek 's have lost their wisdom with his sermons. It's we & our organizations , who are responsible as asi sikhi chhake te Tangi hai. I pray that Rab sanu sumat bakshe te asal Sikhi de rah te chal sakiye.
Gur Fateh 🙏
ਧੰਨਵਾਦ ਵੀਰ ਜੀਓ।
ਬਾਈ ਜੀ ਤੁਹਾਡੇ ਵਰਗੇ ਸਿੱਖ ਕਥਾਵਾਚਕ ਹੋਣੇ ਚਾਹੀਦੇ ਹਨ ਪਰ ਲੋਕਾਂ ਨੂੰ ਝੂਠ ਬਹੁਤ ਚੰਗਾ ਲਗਦਾ ਹੈ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਤੁਸੀਂ ਬਹੁਤ ਧੰਨਵਾਦ ਤੁਹਾਡਾ
ਜੀ ਆਇਆਂ ਨੂੰ ਵੀਰ ਜੀਓ।
❤❤❤, ਵੀਰ ਜੀ, ਲੱਗਦਾ ਹੁਣ ਪੁਜਾਰੀਆਂ ਨੇ ਤੁਹਾਡਾ ਕੰਮ ਕਰ ਦੇਣਾ।
ਜੀ ਵੀਰ ਜੀਓ।
❤vai g sach jhooth to nee darda
ਬਹੁਤ ਵਧੀਆ ਜੀ ਸਲੂਟ ਜੀ
@@rashpalsinghgoraya2352 ਧੰਨਵਾਦ ਵੀਰ ਜੀਓ।
Gian koi ni eh sab mukti da sadan aa
Salute bhai sahib
ਧੰਨਵਾਦ ਵੀਰ ਜੀਓ।
ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ
ਧੰਨਵਾਦ ਵੀਰ ਜੀਓ।
ਭਾਈ ਸਾਹਿਬ ਜੀ ਭਾਈ ਪਰਮਜੀਤ ਸਿੰਘ ਆਨੰਦਪੁਰ ਸਾਹਿਬ ਵਾਲੇ ਸੰਗਤਾਂ ਨੂੰ ਸੁਚੇਤ ਕਰਦੇ ਆ ਰਹੇ ਹਨ, ਪਰ ਗੁਰਇਕਬਾਲ ਸਿੰਘ ਨੇ ਜੜ੍ਹਾਂ ਹੀ ਐਨੀਆਂ ਡੂੰਘੀਆਂ ਜਮਾ ਲਈਆਂ ਕੇ ਸੰਗਤਾਂ ਤੇ ਅਸਰ ਹੀ ਨਹੀਂ ਹੁੰਦਾ ,ਹੁਣ ਤਾਂ ਚੋਪਹਿਰਾ ਸਾਹਿਬ ਸਰੀ ਦੇ ਗੁਰੂਦਵਾਰਾ ਗੁਰੂ ਨਾਨਕ ਦਰਬਾਰ ਵੀ ਆ ਗਿਆ
ਜੀ ਵੀਰ ਜੀਓ।
ਤੁਸੀਂ ਬਹੁਤ ਹੀ ਵਧੀਆ ਵਿਆਗੰਮਈ ਤਰੀਕੇ ਨਾਲ ਸਮਝਾਉਣਾ ਕੀਤਾ ਜੀ । ਬਹੁਤ ਬਹੁਤ ਧੰਨਵਾਦ।
ਜੀ ਆਇਆਂ ਨੂੰ ਵੀਰ ਜੀਓ।
Khalsa g bilkul theek❤❤
ਧੰਨਵਾਦ ਵੀਰ ਜੀਓ।
ਬਹੁਤ ਬਹੁਤ ਧੰਨਵਾਦ ਵੀਰ ਜੀ ❤️❤️
ਜੀ ਆਇਆਂ ਨੂੰ ਵੀਰ ਜੀਓ।
Baba deep Singh Te Bhai Mani Singh Te tarak karan wala apne parwar de kurbani dase
ਵੀਰ ਜੀਓ ਬਾਬਾ ਦੀਪ ਸਿੰਘ ਦਾ ਸੰਨ ੧੬੯੯ ਈਸਵੀ ਤੋਂ ਲੈਕੇ ਸੰਨ ੧੭੧੬ ਈਸਵੀ ਤੱਕ ਦਾ ਇਤਿਹਾਸ ਦੱਸਣਾ ਕਰਨਾ ਜੀ। ਜਿਸ ਗ੍ੰਥ/ਕਿਤਾਬ ਦੇ ਅਧਾਰ ਤੇ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਵੀ ਜ਼ਿਕਰ ਕਰਨਾ ਜੀ। ਵੀਚਾਰ ਸਾਂਝੇ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
Waheguru ji 🙏🏽🙏🏽
🙏🙏
Bhut vadia,bhut vadia,❤❤❤❤❤❤❤❤❤❤❤❤❤❤❤❤❤❤❤dhanvand ji🎉🎉🎉🎉🎉🎉🎉
ਜੀ ਆਇਆਂ ਨੂੰ ਵੀਰ ਜੀਓ।
Bahut Vadia tarike nal pakhand da khandan kita Dhanvad Ji
ਜੀ ਆਇਆਂ ਨੂੰ ਵੀਰ ਜੀਓ
।
Ikk bhaapa ,so siyaapa ......
ਭੈਣ ਜੀਓ ਤੁਹਾਡੀ ਗੱਲ ਸਮਝ ਵਿੱਚ ਨਹੀਂ ਆਈ ਜੀ।
ਭਾਪਾ ਹੀ ਹੈ, ਉਹ ਬਾਬਾ ਚੌਪਹਿਰਾ ਕਰਾਉਣ ਵਾਲਾ@@sachdikhojwithbaldevsinghm8464
ਸ਼ਾਇਦ ਮਨ ਘੜ੍ਹਤ ਸੁਪਨਾ ਹੈ ਤਾਂ ਹੀ ਜੋੜ ਜੋੜ ਗੱਲ਼ ਕਰਦੇ ਨੇ ਇਹ ਗਿਆਨੀ ਜੀ
ਵੀਰ ਜੀਓ ਪੂਰੀ ਵੀਡੀਓ ਸੁਣੋ ਜੀ। ਇਹ ਇੱਕ ਵਿਅੰਗ ਹੈ ਜੀ।
Jankari lai dhanbad g 🙏🙏
ਜੀ ਆਇਆਂ ਨੂੰ ਵੀਰ ਜੀਓ।
Bahut wadhiya
ਧੰਨਵਾਦ ਭੈਣ ਜੀਓ।
Waheguru ji
🙏🙏
ਅਸਲ ਵਿੱਚ ਭਾਈ ਸਾਹਿਬ ਕਸੂਰ ਇਹਨਾਂ ਪਖੰਡੀਆਂ ਦਾ ਨਹੀਂ ਕਸੂਰ ਸਾਡੇ ਲੋਕਾਂ ਦਾ ਹੈ ਜਿਹੜੇ ਵਿਹਲੇ ਲੋਕ ਇਹਨਾਂ ਨੂੰ ਸੁਣਨ ਜਾਂਦੇ ਹਨ
ਜੀ ਵੀਰ ਜੀਓ।
Right bhai sab
ਧੰਨਵਾਦ ਵੀਰ ਜੀਓ।
ਸਤਿ ਸ੍ਰੀ ਅਕਾਲ ਸ. ਬਲਦੇਵ ਸਿੰਘ ਜੀਓ।
ਆਪ ਜੀ ਦਾ ਇਹ ਯਤਨ ਬੜਾ ਸ਼ਲਾਘਾ ਯੋਗ ਹੈ ਜੀ। ਮੈਂ ਆਪ ਜੀ ਨੂੰ ਲੱਗਭਗ ੧ ਸਾਲ ਤੋਂ ਸੁਣ ਰਿਹਾ ਹਾਂ। ਸਾਇੰਸ ਦਾ ਵਿਧਿਆਰਥੀ ਹੁੰਦਿਆਂ ਇਹ ਸ਼ੰਕਾ ਹਮੇਸ਼ਾਂ ਰਹਿੰਦਾ ਸੀ ਕਿ ਗੁਰੂ ਨਾਨਕ ਅਤੇ ਨੌਂ ਗੁਰੂ ਸਾਹਿਬਾਨ ਕੋਈ ਪੁਰੋਹਿਤ ਵਾਦੀ ਗੱਲ ਕਿਉਂ ਕਰਣਗੇ। ਓਹਨਾਂ ਨੇ ਤਾਂ ਸਮਾਜ ਨੂੰ ਮਿਹਨਤ ਕਰਦਿਆਂ ਵਿਗਿਆਨ ਤੇ ਅਧਾਰਿਤ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ ਸੀ। ਆਪ ਜੀ ਨੂੰ ਸੁਣ ਕੇ ਓਹ ਸਾਰੇ ਸ਼ੰਕੇ ਇੱਕ-ਇੱਕ ਕਰਕੇ ਦੂਰ ਹੋ ਰਹੇ ਹਨ।
ਧੰਨਵਾਦ ਵੀਰ ਜੀਓ।
🙏
🙏🙏
Je sanu koi mari moti koi problam ho gay ta asi dpaire chupaire karde firde ha par maro dhian guru gobind singh ji te kitne kasat ae pita di sahidi bachia di sahidi mata ji di sahidi piare sikha di sahidi likhari likhda hai ke na baj hai na taj hai na hhora hai na jora hai na darab hai na foze hai na moje hai bas kala hi masi bara de jangal bich us barab didar nu kai rahe ne mitar piare nu hal murida da kaina tud bin rjaya da odan nak niwasa de raihna mitar piare nu hal murida da kaina....guru ji ne ta koi dupaihra te chupaira nahi kita sirf ek us parmatma di otch raje rahe ne
ਵੀਰ ਜੀਓ ਤੁਸੀਂ ਬਹੁਤ ਹੀ ਵਧੀਆ ਵੀਚਾਰ ਪੇਸ਼ ਕੀਤੇ ਹਨ ਜੀ। ਸੌ ਪ੍ਤੀਸ਼ਤ ਸਹੀ।
Need of cooperation with bhai saab g to all sikh who understand the sikhism.
ਧੰਨਵਾਦ ਵੀਰ ਜੀਓ।
ਇਤਿਹਾਸਿਕ ਤੱਥਾਂ ਤੇ ਆਧਾਰਿਤ ਹਰ ਬੋਲ ਸੱਚ ਦੇ ਨੇੜੇ ਅਤੇ ਮੰਨਣ ਯੋਗ ਹੈ । ਭਾਈ ਸਾਹਿਬ ਦੀ ਮਿਹਨਤ ਨੂੰ ਸਲੂਟ ਕਰਦੇ ਹਾਂ , ਜਿਨ੍ਹਾਂ ਨੇ ਸਾਨੂੰ ਸੱਚ ਦੇ ਦਰਸ਼ਨ ਕਰਵਾਇ ਹਨ@@sachdikhojwithbaldevsinghm8464
ਤੁਹਾਡੇ ਕਹਿਣ ਦਾ ਮਤਲਬ ਬਾਬਾ ਦੀਪ ਸਿੰਘ ਨਾ ਦਾ ਕੋਈ ਸਿੱਖ ਜੋਧਾ ਹੋਇਆ ਹੀ ਨਹੀਂ
@@ManjitSinghGill-y2e ਵੀਰ ਜੀਓ ਤੁਸੀਂ ਦੱਸ ਦੇਵੋ ਕਿ ਸੰਨ ੧੭੧੬ ਈਸਵੀ ਤੱਕ ਇਸ ਦਾ ਕੀ ਰੋਲ ਸੀ।
😂@@sachdikhojwithbaldevsinghm8464ਤਖਤ ਦਮਦਮਾ ਸਾਹਿਬ ਵਿਖੇ ਆਕੇ ਦੇਖ ਲਓ ਇਸ ਹਿਸਾਬ ਤਾਂ ਜੇ ਤੁਹਾਡੇ ਵੱਡੇ ਬਜ਼ੁਰਗਾਂ ਦਾ ਕਿਸੇ ਬੁੱਕ ਵਹੀ ਖਾਤੇ ਜਾਂ ਕਿਸੇ ਵੀ ਰੂਪ ਵਿੱਚ ਲਿਖਤੀ ਜ਼ਿਕਰ ਨਹੀਂ ਤਾਂ ਉਹ ਹੋਏ ਹੀ ਨਹੀਂ?ਤੇ ਵੱਡੇ ਬਜ਼ੁਰਗਾਂ ਦੀਆਂ ਖਾਸ ਗੱਲਾਂ ਵੀ ਤੁਸੀਂ ਉਸਤੋਂ ਬਾਅਦ ਵਾਲਿਆਂ ਤੋਂ ਹੀ ਸੁਣੀਆਂ ਹਨ ਕੱਲ੍ਹ ਨੂੰ ਤੁਹਾਡੇ ਖਾਨਦਾਨ ਵਿੱਚੋਂ ਕੇਈ ਇਹ ਵੀ ਕਹਿ ਸਕਦਾ ਹੈ ਕਿ ਫਲਾਣਾ ਤਾਂ ਸਾਡਾ ਬਜ਼ੁਰਗ ਹੋਇਆ ਹੀ ਨਹੀਂ ਉਸ ਬਾਰੇ ਤਾਂ ਕੋਈ ਲਿਖਤ ਹੀ ਨਹੀਂ
@@gurpreetkaur-zl2ie
ਇਸ ਪਾਗਲ ਦਾ ਦਿਮਾਗ ਨਹੀਂ ਟਿਕਾਣੇ ਜੇ ਮਾਤਾ ਕੋਲਾਂ ਜੀ ਨਾਂ ਦਾ ਕੋਈ ਨਹੀਂ ਸੀ ਤਾਂ ਉਨ੍ਹਾਂ ਦਾ ਗੁਰੂਦਵਾਰਾ ਕਿੱਦਾਂ ਬਣ ਗਿਆ ਉਹ ਵੀ ਦਰਬਾਰ ਸਾਹਿਬ ਜੀ ਦੇ ਬਾਹਰ ਬਾਬਾ ਅਟੱਲ ਜੀ ਦੇ ਵਿਹੜੇ ਚ
ਇਹੋ ਜਿਹੀਆਂ ਚਵਲਾ ਤੋਂ ਬਚਕੇ ਰਹੋ ਮੈਨੂੰ ਤਾਂ ਇਹ ਵਿਕਾਊ ਜਿਆ ਲੱਗਦਾ
ਵੀਰ ਜੀਓ ਤੁਸੀਂ ਦੱਸ ਦੇਵ ਕਿ ਇਹ ਕੌਲਾਂ ਕੌਣ ਸੀ? ਇਸ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਕੀ ਰਿਸ਼ਤਾ ਸੀ? ਤੁਹਾਡਾ ਉੱਤਰ ਕਿਸ ਇਤਿਹਾਸਕ ਸੋਮੇ ਦੇ ਅਨੁਸਾਰ ਹੈ? @@5sta48
ਗਲਤ ਪਰਚਾਰ।ਕਰ।ਰਿਹਾ
ਵੀਰ ਜੀਓ ਪੁੱਛੇ ਗਏ ਸਵਾਲਾਂ ਦੇ ਉੱਤਰ ਦੇਵੋ ਜੀ।
Thankyou
ਜੀ ਆਇਆਂ ਨੂੰ ਵੀਰ ਜੀਓ।
ਆਪ ਜੀ ਦੀ ਵਿਚਾਰ ਸ਼ਰਧਾਲੂਆਂ ( ਸ਼ਰਧਾ+ ਉੱਲੂ ) ਨੂੰ ਨਹੀਂ ਪਚਣੀਆ,
ਹਾਂ ਆਉਣ ਵਾਲੀ ਪੀੜ੍ਹੀ ਜ਼ਰੂਰ ਸੁਣੇਗੀ ਤੇ ਮਨੇਗੀ,
ਧਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਇਹੋ ਜਿਹੀ ਬਕਵਾਸ ਕਰਨ ਤੋਂ ਪਹਿਲਾਂ ਰੋਡੇ ਭੋਡੇ ਹੋ ਜਾਇਆ ਕਰੋ
ਭੈਣ ਜੀਓ, ਮੈਨੂੰ ਲੱਗਦਾ ਹੈ ਕਿ ਸੱਭ ਤੋਂ ਜ਼ਿਆਦਾ ਤੁਸੀਂ ਹੀ ਚੌਪਹਿਰੇ ਕੀਤੇ ਹੋਣੇ ਹਨ। ਤੁਹਾਡੇ ਉੱਪਰ ਚੌਪਈ ਵਾਲੇ ਚਰਿਤ੍ਰ ਨੰਬਰ ੪੦੪ ਦਾ ਜ਼ਿਆਦਾ ਅਸਰ ਹੋਇਆ ਹੈ। ਤੁਹਾਡੀ ਬੋਲ ਚਾਲ ਤੋਂ ਇਸ ਗੱਲ ਦੀ ਸਮਝ ਲੱਗਦੀ ਹੈ।
ਭੈਣ ਜੀਓ ਜਿਹੜੇ ਸ਼ਹੀਦ ਹੁੰਦੇ ਹਨ ਉਹ ਜੋਤੀ ਜੋਤ ਸਮਾਅ ਜਾਂਦੇ ਹਨ। ਪਰ ਜਿਹੜੇ ਜੋਤੀ ਜੋਤ ਨਹੀਂ ਸਮਾਉਂਦੇ ਉਹ ਭੂਤ ਬਣਕੇ ਭਟਕਦੇ ਹਨ। ਜਿਹੜੇ ਭੂਤ ਬਣਕੇ ਭਟਕਦੇ ਹਨ ਉਹ ਸ਼ਹੀਦ ਨਹੀਂ ਹੁੰਦੇ।
Bohat Dhanvad bhai sahib ,Sikh dharam vich pakhandvad bohat vadh giya Gurwara shaheedan ch desi ghee di jot band krauni chaheedi hai
ਬਿਲਕੁਲ ਜੀ, ਲੋਕਾਂ ਨੂੰ ਤਾਂ ਦੇਸੀ ਘਿਓ ਖਾਣ ਨੂੰ ਨਹੀਂ ਮਿਲਦਾ ਪਰ ਅਸੀਂ ਲੋਕ ਟੰਨਾਂ ਦੇ ਟੰਨ ਦੇਸੀ ਘੇਓ ਜੋਤਾਂ ਵਿੱਚ ਹੀ ਜਲਾ ਦਿੰਦੇ ਹਾਂ। ਪੱਚੀ ਕੁ ਸਾਲ ਪਹਿਲਾਂ ਮੈਂ ਇਹ ਜੋਤ ਜਗਾਦੀ ਪਟਿਆਲਾ ਦੇ ਦੂਖ ਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਵੀ ਦੇਖੀ ਸੀ।
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਵਰਤਮਾਨ ਸਮਾਂ ਸੱਚ ਹੈ ਜੀ। ਬੀਤਿਆ ਸਮਾਂ ਅੱਧਾ ਸੱਚ ਹੈ ਤੇ ਅਧਾ ਝੂਠ ਹੈ ਜੀ ਸ਼ਾਬਾਸਾ ਉਹਨਾਂ ਲਿਖਾਰੀਆਂ ਨੇ ਆਪਣੀ ਕਲਮ ਦੀ ਟਕਨੀਕ ਲਿੱਖ ਕੇ ਸੌ ਪਰਸੈਂਟ ਸਿਧ ਕਰ ਦਿੱਤਾ ਹੈ ਜੀ। ਬਾਕੀ ਤੁਸੀਂ ਬਹੁਤ ਜ਼ਿਆਦਾ ਸਮਝਦਾਰ ਹੋ ਜੀ।
❤❤❤❤❤❤❤❤❤
ਧੰਨਵਾਦ ਵੀਰ ਜੀਓ।
❤❤❤
🙏🙏
ਭਾਈ ਸਾਹਿਬ ਆਪ ਜੀ ਬਹੁਤ ਚੰਗਾ ਕਾਰਜ ਕਰ ਰਹੇ ਹੋ ਜੀ ਥੰਨਵਾਦ ਜੀ ਕੁੱਝ ਸਵਾ ਹਨ ਜੀ ੧ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਾਤਾ ਸੁੰਨਦਰੀ ਜੀ ਵਿੱਚ ਰੋਲਾ ਕਿਉਂ ਸੀ ਤੇ ਉਹਨਾਂ ਨੇ ਗਰਿੱਭਤਾਰੀ ਕਿਉਂ ਦਿੱਤੀ ਸੀ . ਗਰਿਭਤਾਰ ਹੋਣਦਾ ਕਲੰਕ ਕਿਉਂ ਇਸ ਬਾਰੇ ਚਾਨਣ ਪਾਉ ਜੀ
ਵੀਰ ਜੀਓ ਇਹ ਵਾਲੀ ਵੀਡੀਓ ਸੁਣੋ ਜੀ।
th-cam.com/video/cA4KWfCSX48/w-d-xo.html
ਗਿਰਿਫਤਾਰੀ ਤਾਂ ਹੋਣੀ ਹੀ ਸੀ ਜਦ ਮੁਗਲਾਂ ਨੇ ਕਿੰਨੇ ਮਹੀਨੇ ਘੇਰੀ ਰੱਖਿਆ ਸੀ ਸਿੱਖਾਂ ਨੂੰ ਨਾਲ ਬੀਬੀਆਂ ਬੱਚੇ ਵੀ ਸਨ ਉਹਨਾਂ ਨਾਲ ਤੇ ਮੁਸਲਿਮ ਹਿਸਟਰੀ ਰੀਡ ਕਰੋ ਉਹਨਾਂ ਕਿਹਾ ਹੈ ਕਈ ਮਹੀਨਿਆਂ ਤੋਂ ਰਾਸ਼ਨ ਨਾ ਮਿਲਣ ਕਰਕੇ ਇਹਨਾਂ ਸਿੱਖਾਂ ਨੇ ਦਰੱਖਤਾਂ ਦੇ ਪੱਤੇ ਤੱਕ ਮੁਕਾ ਦਿੱਤੇ ਰੇਤ ਤੱਕ ਖਾ ਕੇ ਭੁੱਖ ਮਿਟਾਈ ਘੋੜਿਆਂ ਦਾ ਮਾਸ ਖਾ ਕੇ ਗੁਜ਼ਾਰਾ ਕੀਤਾ।ਜਦ ਧੁੱਪ ਨਿੱਕਲਦੀ ਤਾਂ ਆਪਣਾ ਮੂੰਹ ਖੋਲ ਲੈਂਦੇ ਤਾਂ ਜੋ ਕੁੱਝ ਤਾਕਤ ਮਿਲ ਸਕੇ ਤੇ ਭੁੱਖ ਨਾਲ ਉਹਨਾਂ ਦੇ ਸਰੀਰਾਂ ਵਿੱਚ ਕੁੱਬ ਪੈ ਗਏ ਪਰ ਇਸਦੇ ਬਾਵਜੂਦ ਉਹ ਆਪਣੇ ਤੇ ਹਮਲਾ ਕਰਨ ਆਇਆਂ ਤੇ ਆਪਣੀਆਂ ਤਲਵਾਰਾਂ ਨਾਲ ਹਮਲਾ ਕਰਕੇ ਚੀਰ ਕੇ ਰੱਖ ਦਿੰਦੇ ਸਨ।ਤੇ ਜਦ ਉਹ ਮਜ਼ਬੂਰ ਹੋ ਕੇ ਗ੍ਰਿਫਤਾਰ ਹੋ ਗਏ ਫਿਰ ਕਿਹੜਾ ਉਹਨਾਂ ਆਪਣੀ ਜਾਨ ਬਚਾਉਣ ਲਈ ਸਿੱਖੀ ਛੱਡ ਦਿੱਤੀ ਸਗੋਂ ਸਾਰਿਆਂ ਨੇ ਪੂਰੇ ਸਿਦਕ ਨਾਲ ਸ਼ਹਾਦਤਾਂ ਦਿੱਤੀਆਂ
ਇੱਕ ਗੱਲ ਮਾਤਾ ਜੀ ਕੁੱਝ ਸਿੱਖਾਂ ਦੇ ਕਹਿਣ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਦਵਾਬ ਪਾਉਂਦੇ ਸਨ ਕੀ ਹੁਣ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਬਦਲਾ ਲੈ ਲਿਆ ਹੁਣ ਹਕੂਮਤ ਨਾਲ ਲੜਾਈ ਬੰਦ ਕਰੋ ਪਰ ਬਾਬਾ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਧਰਮ ਦਾ ਰਾਜ ਸਥਾਪਿਤ ਕਰਨ ਲਈ ਭੇਜਿਆ ਸੀ ਤਾਂ ਉਹਨਾਂ ਨੇ ਗੁਰੂ ਮਾਤਾ ਦੀ ਗੱਲ ਨਹੀਂ ਮੰਨੀ ਤਾਂ ਬਹੁਤ ਸਿੱਖ ਉਹਨਾਂ ਦੇ ਵਿਰੁੱਧ ਹੋ ਗਏ
ਬਹੁਤ ਬਹੁਤ ਧੰਨਵਾਦ ਜੀ
ਬਾਕਮਾਲ
ਧੰਨਵਾਦ ਵੀਰ ਜੀਓ,
ਅਗਰ ਤੁਹਾਨੂੰ ਨਾਮ ਨਾਲ ਤਕਲੀਫ ਹੈ ਇਹ ਬਦਲਿਆ ਜਾ ਸਕਦਾ ਪਰ ਉਥੇ ਬੈਠ ਕੇ ਤਾਂ ਸੰਗਤ ਸਿਰਫ਼ ਗੁਰਬਾਣੀ ਹੀ ਪੜ੍ਹਦੀ ਹੈ ਤੇ ਉਨ੍ਹਾਂ ਦੇ ਕਾਰਜ ਵੀ ਰਾਸ ਹੁੰਦੇ ਹਨ ਤੇ ਤੈਨੂੰ ਇਸ ਨਾਲ ਕਿਉਂ ਢਿੱਡ ਪੀੜ ਹੋਣ ਲੱਗ ਪਈ ਏ.
ਵੀਰ ਜੀਓ ਜੇ ਗੁਰਬਾਣੀ ਪੜੵਕੇ ਇਹੋ ਜਿਹੀ ਬੋਲੀ ਹੀ ਬੋਲਣੀ ਹੈ ਤਾਂ ਅਜਿਹੀ ਪੜੵਾਈ ਦਾ ਕੀ ਲਾਭ? ਗੁਰਬਾਣੀ ਪੜ੍ਹਨ ਨੂੰ ਕਰਮਕਾਂਡ ਨਾਲ ਜੋੜਨ ਦੀ ਕੀ ਲੋੜ ਹੈ? ਕੀ ਉਦਾਂ ਗੁਰਬਾਣੀ ਨਹੀਂ ਪੜੵੀ ਜਾ ਸਕਦੀ?
👌🏽👌🏽
ਭਾਈ ਸਾਹਿਬ ਜੀਓ, ਪਖੰਡੀ ਕੂੜਇਕਬਾਲ ਬਾਬੇ ਨੋਧ ਸਿੰਘ ਬਾਰੇ ਬੋਲਦਾ ਰਹਿੰਦਾ ਹੈ, ਕਿਰਪਾ ਕਰਕੇ ਬਾਬਾ ਨੋਧ ਸਿੰਘ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ
ਜੀ ਵੀਰ ਜੀਓ।
ਪ੍ਰਬੰਧਕ ਕਮੇਟੀਆਂ, ਜਥੇਬੰਦੀਆਂ, ਡੇਰੇ ਵਾਲਿਆਂ, ਧੜੇਬੰਦੀਆਂ, ਵਲੋਂ ਕਦੇ ਵੀ ਏਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕਿਸੇ ਨੇਂ ਵੀ ਦੀਪ ਸਿੰਘ ਜੀ ਦਾ ਖੰਡਣ ਨਹੀਂ ਕੀਤਾ ਗਿਆ। ਤੇ ਫਿਰ ਇਹ ਬਾਬਾ ਦੀਪ ਸਿੰਘ ਜੀ ਕੌਣ ਹਨ।
ਵੀਰ ਜੀਓ ਇਤਿਹਾਸ ਦੇ ਪੰਨਿਆਂ ਉੱਪਰ ਸੰਨ ੧੭੧੬ ਈਸਵੀ ਤੱਕ ਕੋਈ ਜ਼ਿਕਰ ਨਹੀਂ ਹੈ ਜੀ।
ਤਖਤ ਸ਼੍ਰੀ ਦਮਦਮਾ ਸਾਹਿਬ ਆ ਕੇ ਦੇਖ ਲਓ ਪਤਾ ਲੱਗ ਜਾਏਗਾ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਸਨ
Verygood
ਧੰਨਵਾਦ ਵੀਰ ਜੀਓ।
Udo ta guru granth sahib likhan di seva laggi si
ਬਿਲਕੁਲ ਜੀ। ਆਪਣੀਆਂ ਡਿਉਟੀਆਂ ਆਪ ਹੀ ਲਿਖ ਲਈਆਂ।
ਕਹਾਣੀ ਤਾਂ ਵਧੀਆ ਸੀ ਪਰ ਝੂਠੀ ਹੈ
ਭੈਣ ਜੀਓ ਕਹਾਣੀ ਕਹਾਣੀ ਹੀ ਹੁੰਦੀ ਹੈ ਜੀ। ਇਹ ਸੱਚੀ ਵੀ ਹੋ ਸਕਦੀ ਹੈ ਅਤੇ ਮਨੋ ਕਲਪਿਤ ਵੀ ਹੋ ਸਕਦੀ ਹੈ।
ਸੱਚੀ ਕਹਾਣੀ ਨੂੰ ਹੀ ਇਤਿਹਾਸ ਕਿਹਾ ਜਾਂਦਾ ਹੈ ਜੀ। ਇਹ ਤਾਂ ਮੈਂ ਪਹਿਲਾਂ ਹੀ ਜ਼ਿਕਰ ਕਰ ਦਿੱਤਾ ਕਿ ਇਹ ਇੱਕ ਵਿਅੰਗ ਹੈ ਜੀ।
ਬੇੜਾ ਤਰ ਜਾਏ ਥੋਡਾ ਤੁਸੀ ਫ਼ੌਜ ਗੁਰੂ ਦੀ ਨੀ ਆਪਣੀ ਤਿਆਰ ਕਰ ਰਹੇ ਹੋ ਪਰ ਨਾਲ ਗੁਰੂ ਨੇ khdona ਇਹ ਲੋਕ ਤਾਂ apenia ਦੇ ਨੀ ਬਣਦੇ
ਭੈਣ ਜੀਓ ਆਪਣੇ ਵਿਚਾਰਾਂ ਨੂੰ ਹੋਰ ਸਪਸ਼ਟਤਾ ਨਾਲ ਲਿਖੋ ਜੀ।
Aap tu bani parrni nhi koi parrda hai bani tuhade dhid peerr hundi
ਪਖੰਡ ਉੱਪਰ ਕਿੰਤੂ ਹੈ ਬਾਣੀ ਪੜੵਨ ਉੱਪਰ ਨਹੀਂ। ਮੇਰੀ ਵੀਡੀਓ ਨੂੰ ਪੂਰਾ ਸੁਣੋ। ਮੈਂ ਤਾਂ ਇਹ ਪ੍ਰੇਰਨਾ ਕੀਤੀ ਹੈ ਕਿ ਹਫਤੇ ਵਿੱਚ ਇੱਕ ਦਿਨ ਨਹੀਂ ਸਗੋਂ ਹਰ ਰੋਜ਼ ਬਾਣੀ ਪੜੵੋ।
ਵੀਰ ਜੀਓ ਬਾਣੀ ਪੜੵ ਕੇ ਤੁਸੀਂ ਐਨੀ ਗੰਦੀ ਬੋਲੀ ਸਿੱਖੀ ਹੈ!
Bhai ਗੁਰਇਕਬਾਲ ਸਿੰਘ ਤਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਨੇ ਕੋਈ ਗਲਤ ਨਹੀਂ ਕਰ ਰਹੇ ਕਿਮੇ ਗੁਰਸਿੱਖ ਹੋ।ਕੇ v ਝੂਠ ਬੋਲ ਰਿਹਾ ਨਿਰਾ ਬਕਵਾਸ
ਵੀਰ ਜੀਓ ਇਹ ਗੁਰਇਕਬਾਲ ਸਿੰਘ ਦੂਜਿਆਂ ਦੇ ਰੋਗ ਚੌਪਹਿਰੇ ਨਾਲ ਦੂਰ ਕਰਦੇ ਹਨ ਪਰ ਆਪਣੇ ਰੋਗ ਨੂੰ ਦੂਰ ਕਰਨ ਲਈ ਹਸਪਤਾਲ ਜਾਂਦੇ ਹਨ! ਦੱਸੋਂਗੇ ਕਿ ਅਜਿਹਾ ਕਿਉਂ ਕਰਦੇ ਹਨ?
Which disease he admitted in hospital and when @@sachdikhojwithbaldevsinghm8464
Bhai sahab ji chopera sahib suru to cl reha 23 year to mea dakde aa rahi aa
ਭੈਣ ਜੀਓ ਕਿਸ ਗੁਰੂ ਵਿਆਕਤੀ ਨੇ ਚੌਪਹਿਰਾ ਕਰਨ ਲਈ ਕਿਹਾ ਸੀ? ਇਸ ਦਾ ਇਤਿਹਾਸ ਕੀ ਹੈ?
Guriqbal singh gappi hai phir vi assi phakhandi de magar lagge phirde han.
ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ।
ਪੰਜਾਬੀ ਦੀ ਕਹਾਵਤ ਹੈ ਕਿ ਸੁੱਤਿਆਂ ਦੇ ਕੱਟੇ JAAGDIHN deean KATTEEHN..SIKH KATTEHN NU LAYEE FIRDEH TEH BAKI DE MAAJHA DUDH PEE PEE JVAAN BALVAAN HOEE JANDEH
Chosi shobda krn vich ki nuksaan a
ਭੈਣ ਜੀਓ ਹਰ ਰੋਜ਼ ਬਾਣੀ ਪੜੵਨ ਵਿੱਚ ਕੀ ਨੁਕਸਾਨ ਹੈ?
Tuhade kehan mutabak ,Baba deep singh hoye e Nahi ?
ਵੀਰ ਜੀਓ ਸੰਨ ੧੬੮੨ ਈਸਵੀ ਤੋਂ ਲੈ ਕੇ ਸੰਨ ੧੭੧੬ ਈਸਵੀ ਤੱਕ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ ਉਦੋਂ ਤੱਕ ਦੇ ਸਿੱਖ ਇਤਿਹਾਸ ਵਿੱਚ ਦੀਪ ਸਿੰਘ ਦੇ ਕਿਤੇ ਦਰਸ਼ਨ ਨਹੀਂ ਹੁੰਦੇ।
ਵੀਰ ਜੀਓ ਜੇ ਇਸ ਸਮੇਂ ਦੌਰਾਨ ਤੁਹਾਨੂੰ ਕਿਤੇ ਮਿਲ ਜਾਣ ਤਾਂ ਜਰੂਰ ਦੱਸਣਾ ਕਰਨਾ ਜੀ। ਗੱਲ ਇਤਿਹਾਸਕ ਵੇਰਵੇ ਸਹਿਤ ਕਰਨਾ ਜੀ।
Veer Ji aiho jaiha parchar kar Kai papan dai bhagi na bano ji
ਵੀਰ ਜੀਓ ਮੇਰੀਆਂ ਗੱਲਾਂ ਗਲੵਤ ਹਨ ਤਾਂ ਤੁਸੀਂ ਹੇਠਾਂ ਕੀਤੇ ਗਏ ਸਵਾਲਾਂ ਦੇ ਸਹੀ ਉੱਤਰ ਦੇਣਾ ਕਰਨਾ ਜੀ:-
ਵੀਰ ਜੀਓ ਬਾਬਾ ਦੀਪ ਸਿੰਘ ਦਾ ਸੰਨ ੧੬੯੯ ਈਸਵੀ ਤੋਂ ਲੈਕੇ ਸੰਨ ੧੭੧੬ ਈਸਵੀ ਤੱਕ ਦਾ ਇਤਿਹਾਸ ਦੱਸਣਾ ਕਰਨਾ ਜੀ। ਜਿਸ ਗ੍ੰਥ/ਕਿਤਾਬ ਦੇ ਅਧਾਰ ਤੇ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਵੀ ਜ਼ਿਕਰ ਕਰਨਾ ਜੀ। ਵੀਚਾਰ ਸਾਂਝੇ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
Gurbani nal jorn de bjai tor rha ho ana pap kr kr rho ho, chopahra vich path he krda ha path krna koe glt gl ne, kisa nu path krn to kyo rok rha ho,
ਮੈਂ ਗੁਰਬਾਣੀ ਨਾਲੋਂ ਨਹੀਂ ਪਖੰਡ ਨਾਲੋਂ ਤੋੜ ਰਿਹਾ ਹਾਂ ਜੀ। ਇਹ ਦੱਸਣ ਦੀ ਖੇਚਲ ਕਰਨਾ ਜੀ ਕਿ ਚੌਪਹਿਰੇ ਦੀ ਕਾਢ ਕਿਸ ਗੁਰੂ ਜੀ ਨੇ ਅਤੇ ਕਦੋਂ ਤੋਰੀ ਸੀ?
ਸਿੱਖੀ ਦਾ ਘਾਣ ਵੀ ਤੇ ਵੀਰ ਜੀ ਵੀ?
ਵੀਰ ਜੀਓ, ਕੀ ਸੱਚ ਨੂੰ ਪਰਗਟ ਕਰਨਾ ਸਿੱਖੀ ਦਾ ਘਾਣ ਕਰਨਾ ਹੈ?
ਕੂੜ ਪ੍ਰਚਾਰ ਕਿਉ ਕਰ ਰਹੇ ਹੋ,
ਵੀਰ ਜੀਓ/ ਭੈਣ ਜੀਓ ਬਾਬਾ ਦੀਪ ਸਿੰਘ ਦਾ ਸੰਨ ੧੬੯੯ ਈਸਵੀ ਤੋਂ ਲੈਕੇ ਸੰਨ ੧੭੧੬ ਈਸਵੀ ਤੱਕ ਦਾ ਇਤਿਹਾਸ ਦੱਸਣਾ ਕਰਨਾ ਜੀ। ਜਿਸ ਗ੍ੰਥ/ਕਿਤਾਬ ਦੇ ਅਧਾਰ ਤੇ ਤੁਸੀਂ ਗੱਲ ਕਰ ਰਹੇ ਹੋ ਉਸ ਦਾ ਵੀ ਜ਼ਿਕਰ ਕਰਨਾ ਜੀ। ਵੀਚਾਰ ਸਾਂਝੇ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਇਹ ਚੌਪਹਿਰਾ (ਸਾਹਿਬ) ਕਰਨ ਲਈ ਕਿਸ ਗੁਰੂ ਜੀ ਨੇ ਕਿਹਾ ਸੀ?
ASI na suniye na maniye apna pind apna gurughar apnapathi Singh da hi sunde aap pad de daswandh sewa vi apne gurughar
ਭੈਣ ਜੀਓ, ਬਹੁਤ ਵਧੀਆ।
Bhai sahib chopehra karn nal satguru ji di bani par hundi h kintu pruntu kio baba deeep singh di jitha seva lagi uhna utha seva krni tenu guru gobind singh ji nal kiva gla kitiya
ਵੀਰ ਜੀਓ ਤੁਹਾਨੂੰ ਬਾਬਾ ਜੀ ਦੀ ਸੇਵਾ ਬਾਰੇ ਕਿਸ ਨੇ ਦੱਸਿਆ?
Ana pap na kro kisa nu path to rok ka
ਕਰਮਕਾਂਡ ਕਰਨਾ ਸੱਭ ਤੋਂ ਵੱਡਾ ਪਾਪ ਹੈ।
AP nu sach Darshan dite Ptaji n?
ਭੈਣ ਜੀਓ ਇਹ ਵਿਅੰਗ ਹੈ ਜੀ। ਗੁਰੂ ਸਾਹਿਬਾਨ ਤਾਂ ਜੋਤੀ ਜੋਤ ਸਮਾਅ ਗਏ ਸਨ ਜੀ। ਭੈਣ ਜੀਓ ਜਿਹੜਾ ਵੀ ਵੀਰ ਭੈਣ ਇਹ ਦਾਵਾ ਕਰਦਾ ਹੈ ਕਿ ਉਸ ਨੂੰ ਗੁਰੂ ਜੀ ਦੇ ਜਾਂ ਸ਼ਹੀਦਾਂ ਦੇ ਦਰਸ਼ਨ ਹੋਏ ਹਨ ਉਹ ਸੌ ਪਰਸੈਂਟ ਝੂਠਾ ਅਤੇ ਪਖੰਡੀ ਹੈ ਜੀ।
ਗੁਰੂ ਕਾਲ ਵਿਚ ਤਾਂ ਕੋਈ ਗੁਰਦੁਆਰਾ ਨਹੀਂ ਸੀ
ਜੀ ਵੀਰ ਜੀਓ।
@@sachdikhojwithbaldevsinghm8464ਜਿੱਥੇ ਗੁਰੂ ਸਤਿਸੰਗ ਕਰਦੇ ਸਨ ਉਹ ਗੁਰੂ ਦਾ ਦੁਆਰਾ ਹੀ ਹੁੰਦਾ ਸੀ ਨਾਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਸਵੇਂ ਪਾਤਸ਼ਾਹ ਨੇ ਦਿੱਤੀ ਸੀ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਥਾਨ ਨੂੰ ਗੁਰਦੁਆਰਾ ਸਾਹਿਬ ਹੀ ਕਿਹਾ ਜਾਵੇਗਾ
ਬੜੀ ਹਿੰਮਤ ਆ ਯਾਰ ਮਰਨ ਲਈ ਤਿਆਰ ਹੈ
ਵੀਰ ਜੀਓ ਆਪਣੇ ਵਿਚਾਰਾਂ ਨੂੰ ਹੋਰ ਸਪਸ਼ਟਤਾ ਨਾਲ ਲਿਖੋ ਜੀ।
Shri Darbaar sahib baba deep singh ji da asthaan v banya hoya ki oh v jhoot aa fer.
ਵੀਰ ਜੀਓ ਬਾਬਾ ਦੀਪ ਸਿੰਘ ਦਾ ਸੰਨ ੧੬੯੯ ਈਸਵੀ ਤੋਂ ਸੰਨ ੧੭੧੬ ਈਸਵੀ ਤੱਕ ਦੇ ਇਤਿਹਾਸ ਬਾਰੇ ਦੱਸਣਾ ਕਰੋ ਜੀ।
@sachdikhojwithbaldevsinghm8464 veer tusi sab nu same question kr rahe o mere question da answer deo ki Shri Darbar Sahib baba deep Singh Ji da asthaan Kyun banaya Gia fer??
😊😊😊😊😊Baldev singh jyonde raho badi kirpa g thode sikh kaum de mahaan vidvaan thodi kdr karni chaydi a laum nu
ਧੰਨਵਾਦ ਵੀਰ ਜੀਓ।
Tusi te kise din kehna bani v na paro sb jhoot hai
ਵੀਰ ਜੀਓ ਪੂਰੀ ਵੀਡੀਓ ਸੁਣਕੇ ਇੱਕ ਵਾਰੀ ਕਮੈਂਟ ਜਰੂਰ ਕਰਨਾ।
Bhai sahib ji jo marzi kar lo sikh kom nu akal nhi auni
ਜੀ ਵੀਰ ਜੀਓ।
Bullarr
Damdama sahib ta deep singh da bhora bania te guru ne babe tu bani likhvai ci ith a ke ki e jhuth hw
ਵੀਰ ਜੀਓ ਸੰਨ ੧੬੮੨ ਈਸਵੀ ਤੋਂ ਸੰਨ ੧੭੧੬ ਈਸਵੀ ਤੱਕ ਦੀਪ ਸਿੰਘ ਨਾਮ ਦਾ ਕੋਈ ਸਿੱਖ ਲੜਾਈ ਵਿੱਚ ਨਹੀਂ ਸੀ ਜੀ। ਤੁਸੀਂ ਆਪ ਖੋਜ ਕਰਕੇ ਦੇਖ ਲਵੋ ਜੀ।
Bhai sahab kyun mood matt gallan kar reha o chaupera sahib vich v ta bani hi aundi e ta oh bani v guru granth sahib cho hi hai, kyun tod reha ho loka nu, jo jaida bani nai padh skda oh 4hour sunday nu la lenda, ta tusi us nalo v Tod reha ho
ਵੀਰ ਜੀਓ ਦੱਸਣਾ ਕਰੋਂਗੇ ਕਿ ਚੌਪਈ ਦੀ ਰਚਨਾ ਕਿਸ ਨੇ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਨੰਬਰ ਪੰਨੇ ਤੇ ਲਿਖੀ ਹੋਈ ਹੈ? ਕਿਸ ਗੁਰੂ ਵਿਆਕਤੀ ਨੇ ਚੌਪਹਿਰਾ ਕਰਨ ਲਈ ਕਿਹਾ ਸੀ?
Bani perni marigal 4 peher bani per ke Ardaas Guru Granth Sahib ji kol hundi eh bander ki bolda din rat Bani pro. Baba Deep singh ji nu ki bolda kutta.
ਵੀਰ ਜੀਓ ਜੇ ਕਰ ਬਾਣੀ ਪੜੵ ਕੇ ਤੁਹਾਡੇ ਜਿਹੀ ਬੋਲੀ ਹੀ ਸਿੱਖਣੀ ਹੈ ਤਾਂ ਫਿਰ ਮੈਂ ਤਾਂ ਇਹੀ ਕਹਾਂਗਾ ਕਿ ਅਜਿਹੀ ਗੁਰਬਾਣੀ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ ਹੈ।
ਤੁਹਾਡੀ ਅਤਲਮੰਦੀ ਤਾਂ ਇਸ ਗਲ਼ ਵਿੱਚ ਹੁੰਦੀ ਜੇ ਤੁਸੀਂ ਦੱਸਦੇ ਕਿ ਸੰਨ ੧੬੯੯ ਤੋਂ ਲੈਕੇ ਸੰਨ ੧੭੧੬ ਤੱਕ ਦੀਪ ਸਿੰਘ ਕਿੱਥੇ ਸੀ?
Baba deep singh Bara vi galat Bolen lag gai
ਵੀਰ ਜੀਓ ਦੀਪ ਸਿੰਘ ਬਾਰੇ ਕੋਈ ਗਲੵਤ ਨਹੀਂ ਬੋਲ ਰਿਹਾ। ਇਹ ਪੁਛਿਆ ਜਾ ਰਿਹਾ ਹੈ ਕਿ ਇਹ ਬਾਬਾ ਸੰਨ ੧੬੯੯ ਤੋਂ ਲੈਕੇ ਸੰਨ ੧੭੧੬ ਈਸਵੀ ਤੱਕ ਕਿੱਥੇ ਸੀ? ਤੁਹਾਨੂੰ ਪਤਾ ਹੈ ਤਾਂ ਦੱਸ ਦੇਵੋ ਜੀ।
Dog men
ਵੀਰ ਜੀਓ ਥੋੜਾ ਹੋਰ ਸਪਸ਼ਟਤਾ ਨਾਲ ਲਿਖੋ ਜੀ।
ਚੁਪਹਿਰਾ ਕਹੋ ਭਾਵੇ ਭਾਵੇਂ ਸਤਸੰਗ ਕਹੋ ਗੁਰਬਾਣੀ ਜਰੂਰ ਪੜੋ
ਵੀਰ ਜੀਓ ਕਿਸੇ ਵੀ ਕਰਮਕਾਂਡ ਦੇ ਨਾਮ ਤੇ ਕੀਤਾ ਹੋਇਆ ਕੋਈ ਵੀ ਕੰਮ ਲਾਹੇਵੰਦ ਨਹੀਂ ਹੈ ਜੀ।
@sachdikhojwithbaldevsinghm8464 ਵੀਰ ਜੀ ਇਹ ਕੰਮ ਨਹੀਂ ਹੈ ਇਹ ਗੁਰਬਾਣੀ ਦੀ ਗੱਲ ਹੋ ਰਹੀ ਹੈ ਗੁਰਬਾਣੀ ਪੜੋ ਤੇ ਗੁਰਬਾਣੀ ਸੁਣੋ ਲੋਕੀ ਜੋ ਮਰਜੀ ਬੋਲੀ ਜਾਣ