ਦਰਬਾਰ ਸਾਹਿਬ ਭਾਗ ੧| Darwar Sahib Part 1.

แชร์
ฝัง
  • เผยแพร่เมื่อ 28 พ.ย. 2024

ความคิดเห็น • 76

  • @balwindersingh6606
    @balwindersingh6606 หลายเดือนก่อน +2

    ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ।।ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ।।੧ ।। ਮਾਰੂ ਮਹਲਾ ੩ (993)

  • @PuranSingh-jw3ur
    @PuranSingh-jw3ur หลายเดือนก่อน +3

    Good thoughts Veer ji de

  • @parladsingh6817
    @parladsingh6817 หลายเดือนก่อน +3

    ਬਹੁਤ ਵਧੀਆ ਜੀ ਧੰਨਵਾਦ ਵੀਰ ਜੀਓ

  • @balwindersinghkhalsa6179
    @balwindersinghkhalsa6179 หลายเดือนก่อน +3

    ਪੁਜਾਰੀ ਉਸ ਟਾਈਮ ਤੋਂ ਹੀ ਸਿੱਖ ਪੰਥ ਦਾ ਦੁਸ਼ਮਣ ਬਣ ਗਿਆ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਸੀ। ਉਸ ਟਾਈਮ ਤੋਂ ਹੀ ਪੁਜਾਰੀ ਦੇ ਮਨ ਅੰਦਰ ਉਥਲ ਪੁਥਲ ਮੱਚੀ ਹੋਈ ਸੀ ਇਸ ਉਥਲ ਪੁਥਲ ਵਿੱਚੋਂ ਹੀ ਇੰਨਾ ਅਖੌਤੀ ਗ੍ਰੰਥਾਂ ਦਾ ਜਨਮ ਸਿੱਖ ਕੌਮ ਦਾ ਬੇੜਾ ਗਰਕ ਕਰਨ ਦਾ ਕਾਰਣ ਬਣਿਆ। ਤੇ ਅੱਜ ਹਾਲਾਤ ਇਹ ਹਨ ਕਿ 90% ਸਿੱਖ ਇਸ ਇੰਨਾ ਗ੍ਰੰਥ ਦੇ ਪਿੱਛੇ ਲੱਗ ਕੇ ਆਪਣੇ ਅਸਲੀ ਮੂਲ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੁੰਦੇ ਜਾ ਰਹੇ ਹਨ । ਇਸ ਵਿੱਚ ਸਾਡੇ ਪ੍ਰਚਾਰਕਾਂ ਦਾ ਵੀ ਵੱਡਾ ਰੋਲ ਹੈ। ਬਹੁਤ ਵਧੀਆ ਵਿਚਾਰ ਹੈ ਵੀਰ ਜੀ ਤੁਹਾਡੀ। ਬਹੁਤ ਬਹੁਤ ਧੰਨਵਾਦ ਜੀ।

  • @nachhattarsingh2501
    @nachhattarsingh2501 หลายเดือนก่อน +4

    101% such. Hai. Ji

  • @daljeetsingh5152
    @daljeetsingh5152 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ, ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ ਜੀ।
    ਮੇਰੇ ਪਿਤਾ ਜੀ ਇਸ ਗ੍ਰੰਥ ਦਾ ਭਾਵ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਬਹੁਤ ਹੀ ਵਿਰੋਧ ਕਰਦੇ ਸਨ, ਮੈਂ ਉਸ ਸਮੇਂ ਛੋਟਾ ਹੁੰਦਾ ਸੀ ਤੇ ਇਸ ਗ੍ਰੰਥ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਰੱਖਦਾ ਸੀ।
    ਮੇਰੇ ਮਾਤਾ ਜੀ ਅਕਸਰ ਪਿਤਾ ਜੀ ਨੂੰ ਕਹਿੰਦੇ ਹੁੰਦੇ ਸੀ ਕਿ ਜੇ ਸੰਗਤਾਂ ਨਹੀਂ ਬੋਲਦੀਆਂ ਤਾਂ ਤੁਸੀਂ ਗੁਰੂ ਦੁਆਰੈ ਜਾ ਕੇ ਕਿਉਂ ਬੋਲਦੇ ਹੋ ਭਾਵ ਝਗੜਾ ਕਰਦੇ ਹੋ।
    ਪਿਤਾ ਜੀ ਤੋਂ ਬਸ ਇਹੀ ਸੁਣਿਆ ਕਰਦੇ ਸੀ ਕਿ ਏਹ ਤਥਾ ਕਥਿਤ ਗ੍ਰੰਥ ਨ ਪੜ੍ਹਨ ਜੋਗਾ ਹੈ ਤੇ ਨਾ ਹੀ ਸੁਣਨ ਯੋਗ ਹੈ।
    ਜੋਗਿੰਦਰ ਸਿੰਘ ਵੇਦਾਂਤੀ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਏਹ ਤਥਾ ਕਥਿਤ ਸਿੱਖ ਕਿਸ ਬਿਰਤੀ ਦਾ ਹੋਵੇਗਾ।
    ਏਹ ਸਾਰੇ ਤਥਾ ਕਥਿਤ ਸਿੰਘ ਸਾਹਿਬ, ਗਿਆਨੀ, ਜੱਥੇਦਾਰਾਂ, ਪੁਜਾਰੀਆਂ ਨੂੰ ਤਾਂ ਜਿਵੇਂ ਦਸਮੇਸ਼ ਪਿਤਾ ਜੀ ਨੇ ਮਸੰਦ ਸਾੜੇ ਸਨ ਇਨ੍ਹਾਂ ਨਾਲ ਵੀ ਪੰਥ ਨੂੰ ਮਸੰਦਾਂ ਵਾਲਾ ਵਿਵਹਾਰ ਕਰਨਾ ਪਵੇਗਾ ਜੀ।
    ਇਨ੍ਹਾਂ ਦਾ ਪਹਿਰਾਵਾ ਸਿੱਖਾ ਵਾਲਾ ਹੈ
    ਇਨ੍ਹਾਂ ਦੇ ਸਰੂਪ ਸਿੱਖੀ ਵਾਲੇ ਹਨ, ਲੇਕਿਨ ਅੰਦਰੋਂ ਏਹ ਛੱੜੇ ਬਾਹਮਣ ਹਨ।
    ਸਿੱਖਾਂ ਨੂੰ ਐਸੇ ਆਸਤੀਨ ਦੇ ਸੱਪਾਂ ਨੂੰ ਮਾਰ ਮੁਕਾਉਣਾ ਪਵੇਗਾ ਜੀ।

  • @nirmalsinghdhanju5986
    @nirmalsinghdhanju5986 หลายเดือนก่อน +5

    ਵੀਰ ਜੀ ਸਿੱਖੀ ਬਾਰੇ ਸੱਚ ਜਾਨਣ ਦੀ ਤਾਂ ਹੁਣ ਹੀ ਦਿੱਲ ਨੁੰ ਚਾਹ ਅਤੇ ਤਸਲੀ ਜੇਹੀ ਆ ਰਹੀ ਹੈ ਹਨ ਤੱਕ ਤਾਂ ਮੱਥਾ ਹੀ ਟੇਕਦੇ ਰਹੇ ਹਾਂ ਅਤੇ ਅਰਦਾਸਿ ਕਰਦੇ ਸਨ ਕਿ ਬਾਬਾ ਜੀ ਸਾਨੂੰ ਸਾਰਿਆਂ ਨੂੰ ਹੀ ਤੰਦਰੁਸਤ ਅਤੇ ਠੀਕ ਠਾਕ ਰੱਖੇ ਪਰ ਆਪਿ ਜੀ ਨੇ ਸਹੀ ਰਸਤਾ ਅਤੇ ਸਹੀ ਸਿੱਖੀ ਬਾਰੇ ਜਾਣਕਾਰੀ ਇੱਕਠੀ ਕਰਨ ਲਈ ਸਾਨੂੰ ਰਾਹ ਦਿਖਾਇਆ ਹੈ ਜੀ।।

  • @SukhdevSingh-bz9zc
    @SukhdevSingh-bz9zc หลายเดือนก่อน +3

    Mubarak sardarji bakmal xplanation

  • @gurcharansingh7511
    @gurcharansingh7511 2 หลายเดือนก่อน +4

    ਵੀਰ ਜੀ ਬਹੁਤ ਬਹੁਤ ਧੰਨਵਾਦ ਸਹੀ ਜਾਣਕਾਰੀ ਵਰ ਦੇਣ ਲਈ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ

  • @PuranSingh-jw3ur
    @PuranSingh-jw3ur หลายเดือนก่อน +2

    🙏🙏🙏🙏🌹♥️

  • @jatinderhayer276
    @jatinderhayer276 2 หลายเดือนก่อน +3

    ❤❤❤ Bhai sahib ji

  • @mangatram4669
    @mangatram4669 หลายเดือนก่อน +4

    ਹਰਿ mandir ih sarir hai .

  • @Voiceoftruthxf88g
    @Voiceoftruthxf88g หลายเดือนก่อน +2

    101%such. Hai ji

  • @balwindersingh6606
    @balwindersingh6606 หลายเดือนก่อน +3

    ਕੋਟਿ ਬਿਸਨ ਕੀਨੇ ਅਵਤਾਰ।। ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ।। ਕੋਟਿ ਮਹੇਸ ਉਪਾਇ ਸਮਾਏ।। ਕੋਟਿ ਬ੍ਰਹਮੇ ਜਗੁ ਸਾਜਣ ਲਾਇ।। ਐਸੋ ਧਨੀ ਗੋਵਿੰਦੁ ਹਮਾਰਾ।।ਬਰਨਿ ਨ ਸਾਕਉ ਗੁਣ ਬਿਸਥਾਰਾ।। ਭੈਰੳ
    ਮਹਲਾ ੫ (1156)

  • @ranjitsingh-gq3gc
    @ranjitsingh-gq3gc 2 หลายเดือนก่อน +13

    ਜਦੋਂ ਅਕਾਲ ਤਖਤ ਬਣਾ ਦਿੱਤਾ ਗਿਆ
    ਉਦੋਂ ਹੀ ਹਰੀ ਦਾ ਮੰਦਰ
    ਉਦੋਂ ਹੀ ਰਜਨੀ ਕਾਂਡ(ਮਿਥਿਹਾਸ)
    ਉਦੋਂ ਹੀ ਮਨੀ ਸਿੰਘ, ਬਾਬਾ ਦੀਪ ਸਿੰਘ
    ਆਦਿ ਬਾਰੇ ਅਲੱਗ ਅਲੱਗ ਕਥਾਵਾਂ ਜੁੜ ਗਈਆਂ।
    ਕਥਾ
    ਬਣਾਉਣ ਵਾਲੇ ਕੌਣ, ਤੁਸੀ ਦੱਸ ਹੀ ਰਹੇ ਹੋ

  • @ShamsherSingh-k6b
    @ShamsherSingh-k6b หลายเดือนก่อน +15

    ਖਾਲਸਾ ਜੀ ਸਤਿ ਸ੍ਰੀ ਆਕਾਲ, ਤੁਸੀਂ ਬਹੁਤ ਵਧੀਆ ਕਰ ਰਹੇ ਓ । ਤੁਸੀਂ ਝੂਠਿਆਂ ਗ੍ਰੰਥਾਂ ਦੀ ਪੋਲ ਖੋਲ੍ਹ ਰਹੇ ਓ ,ਪਰ ਜਿਨ੍ਹਾਂ ਦੀ ਡੂੰਘੀ ਸੋਚ ਆ ਉਹ ਕਿਸੇ ਵੀ ਗ੍ਰੰਥ ਬਾਰੇ ਇੱਕ ਜਾਂ ਦੋ ਵੀਡੀਓ ਵੇਖ ਕੇ ਸਮਝ ਜਾਂਦੇ ਹਨ ਪਰ ਜਿਨ੍ਹਾਂ ਨਹੀਂ ਸਮਝਣਾਂ ਉਸ ਭਾਵੇਂ ਹਜ਼ਾਰ ਵੀਡੀਓ ਵੇਖ ਲੈਣ ਉਹਨਾਂ ਕਹਿਣਾ ਸਾਡੀ ਸ਼ਰਧਾ ਤੇ ਸੱਟ ਵੱਜਦੀ ਹੈ। ਉਹ ਤਾਂ ਤਰਕ ਸ਼ਬਦ ਨੂੰ ਵੀ ਬੁਰਾ ਕਹਿੰਦੇ ਹਨ ਕਿ ਤਰਕ ਨਹੀਂ ਕਰਨਾ ਚਾਹੀਦਾ

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +1

      ਧੰਨਵਾਦ ਵੀਰ ਜੀਓ।

    • @GurdevSingh-vd5ie
      @GurdevSingh-vd5ie หลายเดือนก่อน +1

      ਗੱਲ ਸਹੀ ਹੈ।।। ਏਨਾਂ ਨੇ ਸਾਜਿਸ਼ ਤਹਿਤ ਸਿਖਾਂ ਤੋਂ ਅਖੋਤੀ ਸਿਰਾਂ ਤੇ ਪੱਗਾਂ ਫਸਾਈ ਵਾਲੀ ਕੋਮ ਬਣੋਣੀ ਸੀ ਬਣ ਗਈ 😢ਸਾਰੇ ਪਾਸੇ ਗਯਾਨੰ ਚਰਚਾ ਕਰਕੇ ਵੇਖ ਲਓ ਅਖੋਤੀਆ ਨਾਲ।।।।ਇਹ ਤਾਂ ਆਪ ਹੀ ਮੰਨੀ ਬੈਠੇ ਨੇ।।। ਬਚਿੱਤਰ ਨਾਟਕ।।।ਸੂਰਜ ਪ੍ਰਕਾਸ਼।।।ਬਾਲੇ ਵਾਲੀ ਜਨਮ ਸਾਖੀ।।ਗੁਰ ਬਿਲਾਸ ਪਾਤਸ਼ਾਹੀ ਛੇਵੀਂ।।।।ਲੋਹ ਗ੍ਰੰਥ।।।ਹੋਰ ਵੀ ਹੋਣੇ ਨੇ।।।।।😢 ਹਜ਼ੂਰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਭੇਟਾ ਘਟ ਹੈ 😢 ਔਰ ਬਚਿੱਤਰ ਨਾਟਕ ਉਰਫ ਦਸਮੱ ਗ੍ਰੰਥ ਦੀ ਵਧ ਹੈ ਡਬਲ ਹੈ 😢😢😢😢 ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਲੇ ਹੋਲੈ।।।।ਪਾਸੇ ਕਰਨ ਦੀ ਸਾਜ਼ਿਸ਼।।।ਵੀ ਹੈ।।।। ਦਿੱਲੀ ਵਿਖੇ ਕੁੱਝ ਸਾਲ ਪਹਿਲਾਂ ਬੰਤੇ ਬਾਬੇ ਦੀ ਅਗਵਾਈ ਚ ਬਚਿੱਤਰ ਨਾਟਕ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰਖਣੰ ਲੱਗੇ ਸੀ।।।।।।ਲਾਲਚੀ ਬਿਰਤੀ ਦੇ ਗਦਾਰ ਕਿਸਮੱ ਦੇ ਬਿਕਾਉ ਅਖੋਤੀ ਆ ਨੂੰ।।।।ਧਰਮ ਅਸਥਾਨਾਂ ਤੇ ਗੁਰਦੁਆਰਾ ਸਾਹਿਬ 😮ਰਾਜਸੀ ਤਾਕਤਾਂ ਪੈਸਾ ਬਲ ਦੇ ਕੇ ਵਾੜਿਆ ਜਾ ਰੇਹਾ ਹੈ।।। ਇਜਤਾਂ ਮਾਣ ਦਿੱਤਾ ਜਾ ਰੇਹਾ ਹੈ।।।।😢 ਸੱਚੇ ਗਯਾਨੰ ਵਾਲੇ ਥੋੜੇ ਜਿਹੇ ਸਿੱਖ ਜੋ ਰੈਹ ਗੇ ਨੇ।।।।ਔਨਾ ਨੂੰ ਸਾਜਿਸ਼ ਤਹਿਤ ਗੁਰਦੁਆਰਾ ਸਾਹਿਬ ਤੋਂ ਕਡਿਆ ਗਿਆ ਕਡ ਰਹੇ ਨੇ।।।😢 ਔਰ ਕਡ ਦਿੱਤਾ ਹੈ 😢😢😢😢 ਸਿੱਖੀ ਨੂੰ ਪੁਰੀ ਤਰ੍ਹਾਂ ਖ਼ਤਮ ਕੀਤਾ ਜਾ ਰੇਹਾ ਹੈ।।।।।।ਪਤਾ ਹੀ ਨਹੀਂ ਚੱਲਦਾ।।।ਹੰਸ ਕੇੜਾ ਬਗੁਲਾ ਕੇੜਾ 😢ਮਾੜੇ ਤੋ ਮਾੜੇ ਅਖੋਤੀ ਨੂੰ ਗੁਰਦੁਆਰਾ ਸਾਹਿਬ ਜੀ ਦੀ ਬਾਗਡੋਰ ਦੇ ਕੇ।।। ਜਦੋਂ ਔਹੋ ਕੋਈ ਚੰਨ ਚਾੜਦਾ।।।। ਏਨਾਂ ਨੂੰ ਡਬਲ ਫਾਇਦਾ ਹੁੰਦਾ।।। ਇੱਕ ਤਾਂ ਸਾਬਤ ਸੂਰਤ ਸਿੱਖ ਦੇ ਅਕਸ ਨੂੰ ਡਾਹ ਲਗਦੀ ਹੈ।।।।।ਦੁਜਾ ਬਦਨਾਮੀ ਕਾਰਨ।।।ਅਸਲੀ ਸਿੱਖੀ ਸਾਬਤ ਸੂਰਤ ਵਾਲੇਆਂ ਤੇ ਯਕੀਨ ਘੱਟ ਜਾਂਦਾ।।। ਏਨਾਂ ਨੂੰ ਫਿਰ ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਨਾਲ।।।। ਸਾਜਿਸ਼ ਤਹਿਤ ਬਦਨਾਮ ਕਰਕੇ ਗੁਰੂ ਘਰਾਂ ਤੋ ਬਾਹਰ ਕਡਣ ਦਾ ਮੋਕਾ ਮਿਲ ਜਾਂਦਾ ਹੈ।।।।।😢

    • @GurdevSingh-vd5ie
      @GurdevSingh-vd5ie หลายเดือนก่อน

      ਪੰਜਾਬ ਚ ਗੁਰਦੁਆਰਾ ਸਾਹਿਬ ਇਕ ਸਾਧ ਬਾਬਾ ਫੜਿਆ ਗਿਆ।।। ਅਮ੍ਰਿਤ ਪਾਲ ਸਿੰਘ ਮੈਹਰੋ ਨੇ ਜਦੋਂ ਉਸ ਬੀਬੀ ਨੂੰ ਇਨਸਾਫ ਦਿਵਾਉਣ ਲਈ ਆਵਾਜ ਚੁੱਕੀ।।। ਬਾਅਦ ਚ ਪਤਾ ਚਲਾ ਕਿ ਇਹ ਸਾਜ਼ਿਸ਼ ਵੀ ਸੀ ਔਰ।।।ਧੋਖਾ ਵੀ ਮੇਹਰੋ ਨੂੰ।।।ਬੀਬੀ ਔ ਪੈਰ ਤੇ ਆ ਕੇ ਮੁੱਕਰ ਗਈ

    • @sony81able
      @sony81able หลายเดือนก่อน

      ​@@sachdikhojwithbaldevsinghm8464ਖਾਲਸਾ ਜੀ ਤੁਸੀਂ ਆਪਣਾ ਨੰਬਰ ਦੱਸ ਸਕਦੇ ਹੋ ਮੈਂ ਤੁਹਾਨੂੰ ਕੁੱਝ ਪੁੱਛਣਾ ਜੀ।

  • @raghvirsingh5346
    @raghvirsingh5346 หลายเดือนก่อน +5

    ਕਿਤੇ ਮੁਗਲ ਇਸ ਕਰਕੇ ਤਾਂ ਹਮਲਾ ਨਹੀਂ ਸੀ ਕਰ ਰਹੇ!ਬਈ ਇਹ ਤਾਂ ਅਸਥਾਨ ਈ ਹਿੰਦੂਆਂ ਦਾਂ ਹੈ! ਸਿੱਖਾਂ ਨੇ ਵੀ ਹਿੰਦੂ ਸਮਾਜ ਦੀ ਤਰ੍ਹਾਂ ਪੈਸੇ ਕਮਾਉਣ ਦਾ ਸਾਧਨ ਬਣਾ ਧਰਿਆ?

  • @netumehta5000
    @netumehta5000 หลายเดือนก่อน +4

    Sarovar ki paudi ka naam bhi Hari Ki paudi Hai

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +1

      ਵੀਰ ਜੀਓ ਸੱਭ ਕੁਝ ਵਿਸ਼ਨੂੰ (ਹਰਿ) ਦਾ ਹੀ ਹੈ ਜੀ। ਸਿੱਖ ਤਾਂ ਘੂਕ ਸੁੱਤੇ ਪਏ ਹਨ।

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 24 วันที่ผ่านมา +1

    ਕੀ ਵਿਡੰਬਨਾ ਹੈ, ਗੁਰੂ ਅਰਜਨ ਸਾਹਿਬ ਤਾਂ ਦਰਬਾਰ ਸਾਹਿਬ ਦੇ ਬਾਹਰ ਬੈਠਦੇ ਸਨ ਪਰ ਮੀਣਾ ਖੇਮ ਸਿੰਘ ਬੇਦੀ ਗਦੇਲਾ ਲਾ ਕੇ ਅੰਦਰ ਬੈਠਦਾ ਸੀ। ਅੱਜ ਵੀ ਰਾਗੀ ਜਥੇ ਦੇ ਪਿੱਛੇ ਬੈਠਣ ਲਈ ਸਿੱਖਾਂ ਨੂੰ ਧੱਕਾ ਮੁੱਕੀ ਕਰਦੇ ਵੇਖਿਆ ਜਾ ਸਕਦਾ ਹੈ। ਇਸ ਗ੍ਰੰਥ ਦੇ ਹਿਸਾਬ ਨਾਲ਼ ਤਾਂ ਸਿੱਖਾਂ ਨੂੰ ਦਰਬਾਰ ਸਾਹਿਬ ਦੇ ਅੰਦਰ ਵੜਨਾ ਹੀ ਨਹੀਂ ਚਾਹੀਦਾ।

  • @PuranSingh-jw3ur
    @PuranSingh-jw3ur หลายเดือนก่อน +2

    Veer ji hun taa tuhanu sunan ton pehlaan hi comment kar deyee daa 🙏🙏

  • @netumehta5000
    @netumehta5000 หลายเดือนก่อน +3

    Hari Mandir Hari sajiya shabd vichar karo

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +1

      ਵੀਰ ਜੀਓ ਹਰਿਮੰਦਰ ਇਹ ਸਰੀਰ ਹੈ। ਇਸ ਨੂੰ ਹਰੀ ਨੇ ਸਾਜਿਆ ਹੈ ਜੀ।

  • @parambirsinghduggal1373
    @parambirsinghduggal1373 หลายเดือนก่อน +4

    ਤੁਸੀਂ ਬਿਹਤਰ ਢੰਗ ਨਾਲ ਸਮਝਾਇਆ ਹੈ ਕਿ ਕੋਈ ਇੱਕ ਸਥਾਨ ਤੇ ਕਰਮ ਕਾਂਡ ਸਾਡੇ ਲਈ ਕੋਈ ਮਾਅਨੇ ਨਹੀਂ ਰੱਖਦੇ ਹਨ ਤੇ ਨਾਲ ਹੀ ਝੂਠੇ ਗਰੰਥਾਂ ਦਾ ਕੂੜ ਸਾਡੇ ਸਾਹਮਣੇ ਰੱਖਿਆ ਹੈ। ਇਹ ਗਰੰਥ ਪੁਜਾਰੀਆਂ ਨੇ ਆਪਣੇ ਮੁਫਾਦ ਲਈ ਪਰਚਾਰੇ ਹਨ।

  • @amritkaur8108
    @amritkaur8108 หลายเดือนก่อน +1

    Sir,
    Aapki video ki awaz har video me kam hoti.
    Kirpya awaz ko tez rakho ji

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน

      ਭੈਣ ਜੀਓ ਮੈਂ ਇੱਕ ਵੀਡੀਓ ੧੬.੧੦.੨੦੨੪ ਨੂੰ ਪਾ ਰਿਹਾ ਹਾਂ ਜੀ। ਇਸ ਨੂੰ ਸੁਣ ਕੇ ਅਵਾਜ਼ ਬਾਰੇ ਕਮੈਂਟ ਕਰਨਾ ਜੀ।

  • @harjinder245
    @harjinder245 หลายเดือนก่อน +4

    ਅੱਜ ਇੱਕ ਵਿਚਾਰ ਮਵ ਵਿੱਚ ਆਇਆ ਕਿ ਜੇ ਰਜਨੀ ਵਾਲੀ ਕਹਾਣੀ ਸੱਚੀ ਹੈ ਤਾਂ
    ੧. ਭਾਈ ਪੂਰਨ ਜੀ ਪਿੰਗਲਵਾੜਾ ਵਾਲਿਆਂ ਨੂੰ ਪਿੰਗਲਵਾੜਾ ਬਣਾਉਣ ਦੀ ਲੋੜ ਕਿਉਂ ਪਈ?
    ੨. ਜਿਸ ਪਿੰਗਲੇ ਭਾਈ ਪਿਆਰਾ ਸਿੰਘ ਤੋਂ ਉਹਨਾਂ ਨੇ ਮਨੁੱਖਤਾ ਦੀ ਸੇਵਾ ਸ਼ੁਰੂ ਕੀਤੀ ਸੀ ਉਹਨਾਂ ਨੂੰ ਸਰੋਵਰ ਵਿ੪ ਇਸਨਾਨ ਕਿਉਂ ਨਹੀਂ ਕਰਵਾਇਆ?
    ੩. ਕੀ ਉਸ ਵੇਲੇ ਇਹ ਰਜਨੀ/ਦੱਖ ਭੰਜਨੀ ਵਾਲੀ ਸਾਖੀ ਪ੍ਰਚਲਤ ਨਹੀਂ ਸੀ?
    ੪. ਕੀ ਭਾਈ ਪੂਰਨ ਸਿੰਘ ਜੀ ਇਸ ਸਾਖੀ ਤੋਂ ਅਨਜਾਣ ਸਨ?
    ੫. ਕੀ ਹੁਣ ਵੀ ਸਾਰੇ ਪਿੰਗਲ ਸੱਜਣਾ ਨੂੰ ਸਰੋਵਰ ਵਿੱਚ ਇਸਨਾਨ ਕਰਵਾਕੇ ਉਹਨਾਂ ਦੇ ਦੁੱਖ ਦੂਰ ਨਹੀਂ ਕੀਤੇ ਜਾ ਸਕਦੇ?
    ੬. ਅੱਜ ਵੀ ਪਿੰਗਲੇ ਜਾ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਅਸਪਤਾਲ ਬਣਾਉਣ ਦੀ ਥਾਂ ਸਰੋਵਰ ਵਿੱਚ ਇਸਨਾਨ ਕਿਉਂ ਨਹੀਂ ਕਰਵਾਏ ਜਾ ਰਹੇ ਹਨ?

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +1

      ਵੀਰ ਜੀਓ ਤੁਹਾਡੇ ਸਵਾਲ ਸੌ ਪ੍ਤੀਸ਼ਤ ਸਹੀ ਹਨ ਜੀ।

  • @netumehta5000
    @netumehta5000 หลายเดือนก่อน +2

    Vani Mein 9612 bar Hari ji ka naam Aata Hai To fir Hari Mandir hi Kaha jaega

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +1

      ਵੀਰ ਜੀਓ ਕੋਈ ਇਮਾਰਤ ਰੱਬ ਦਾ ਘਰ ਨਹੀਂ ਹੁੰਦੀ।

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +1

      ਗੁਰਬਾਣੀ ਵਿੱਚ ਤਾਂ ਰਾਮ ਦਾ ਨਾਮ ਵੀ ਹੈ, ਅੱਲ੍ਹਾ ਦਾ ਨਾਮ ਵੀ ਹੈ। ਗੁਰਬਾਣੀ ਵਿੱਚ ਵਿੱਚ ਤਾਂ ਵਿਸ਼ਨੂੰ ਨੂੰ ਹੋਰ ਸੰਸਾਰ ਦੇ ਜੀਵਾਂ ਵਾਂਙੂ ਹੀ ਲਿਖਿਆ ਹੋਇਆ ਹੈ ਜੀ।

  • @RoopSingh-mu2fj
    @RoopSingh-mu2fj 2 หลายเดือนก่อน +4

    Bhai baldev singh ji jo bi asi mkan banande hai usnu bartan di khatar banande hai nake ame marat khari kardevo par usnu barto bich na laike oni fer us Marat da ki faida hai je parjog bich hi nahi laike Ona guru ji ne je Darbar sahib banbaya c ta eta ho nahi sakda ke guru ji ne bnake na barto bich laike anda howe je likhari AME utptang likh rahe hai asa kade ho nahi sakda ke mere patsah asi koi bhul karde hon ota ap sugar siane c jina ne gur bani da khajana te ap likh rahe ne ke ena devi devtia de hath kuj nahi fer oh kime bisnu nu mannge jere khud Kai rahe ne ke devi deva pujie Bhai Kia mango Kia deh pahn nir pkhalie jal me dube se ta ap kime man sakde ne ah likhari mere patsa nu blaim kar rahe ne jo thik nahi ah dosi han hindu mulah jo likh dia sor chale ham kasuna lia

    • @sachdikhojwithbaldevsinghm8464
      @sachdikhojwithbaldevsinghm8464  2 หลายเดือนก่อน +2

      ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ। ਸਾਡੇ ਪੁਜਾਰੀਆਂ ਨੇ ਸਾਨੂੰ ਰੱਜ ਕੇ ਮੂਰਖ ਬਣਾਇਆ ਹੈ।

    • @rattandhaliwal
      @rattandhaliwal หลายเดือนก่อน +1

      ਇਹ ਸਾਰੇ ਲਿਖਾਰੀ ਹਕੂਮਤਾਂ ਦੇ ਤੇ ਪੁਜਾਰੀਆਂ ਦੇ ਪੁਰਜ਼ੇ ਸਨ ਤੇ ਆਪਣੀ ਫੁਲਕਾ ਤੋਰੀ ਤੋਰਦੇ ਸਨ, ਮਾਫ਼ ਕਰਨਾ।

  • @Kullpreet
    @Kullpreet หลายเดือนก่อน +2

    Veer ji fir manokamna kitho puri hoyegi ki is jagat te koi esi devi shakti nahi hai sanu eve hi bharam vich paya hoyia kyi jagha te sukhna puriya hundiya aaa oh ki aaaa dasna veer ji rabb ki aa fir

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +1

      ਤੁਹਾਨੂੰ ਸੱਭ ਕੁਝ ਖੁਦ ਕਰਨਾ ਹੈ। ਕੋਈ ਹੋਰ ਕਿਸੇ ਲਈ ਕੁਝ ਨਹੀਂ ਕਰ ਸਕਦਾ।
      ਜੇ ਇਸ ਰਤੵਾਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਤਾਂ ਕਰੋਨੇ ਦੇ ਟੀਕੇ ਦੀ ਕਾਢ ਕੱਢਣ ਦੀ ਲੋੜ ਨਾਂ ਪੈਂਦੀ। ਇਸ ਭਿਆਨਕ ਬਿਮਾਰੀ ਸਮੇਂ ਸਾਰੇ ਧਾਰਮਿਕ ਅਸਥਾਨ ਬੰਦ ਸਨ ਅਤੇ ਇਹ ਮਨੋਕਾਮਨਾਵਾਂ ਨੂੰ ਪੂਰਾ ਕਰਨ ਵਾਲੇ ਪੁਜਾਰੀ ਖੁੱਡਾਂ ਵਿੱਚ ਛੁਪੇ ਬੈਠੇ ਸਨ।

    • @Kullpreet
      @Kullpreet หลายเดือนก่อน

      Sanu rabb no nahi mannna chahida os agge pray nahi karni chahidi

    • @GurdevSingh-vd5ie
      @GurdevSingh-vd5ie หลายเดือนก่อน

      ਇੱਕ ਗੋਲਾ ਚਕ੍ਰ ਦੀ ਗੱਲ ਕਰਦੇ ਹਾਂ 😮ਇਹ ਕੀ ਹੈ ਅਤੇ ਕਿਵੇਂ ਹੈ 😮 ਵੈਸੇ ਤਾਂ ਹਰ ਦੇਸ਼ ਚ।ਸਬ ਕੁਛ ਵਖੋ ਵਖਰਾ ਹੈ ਥੋੜਾ ਬਹੁਤ ਫਰਕ।।।।😮ਪਰ ਮੈਂ ਅਪਣੇ ਦੇਸ਼ ਦੀ ਗੱਲ ਕਰਾਂ ਗਾ 😮 ਔਰ ਧੰਨ ਗੁਰੂ ਸਾਹਿਬ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਵੀ ਕਰਾਂਗਾ 🎉ਆਉ ਗੋਲ ਗੋਲ ਚੱਕਰ ਦੀ ਗੱਲ ਕਰਿਏ ਇਹ ਘੁੰਮਦਾ ਵਾ ਤੈ ਉਸੇ ਟਿਕਾਣੇ ਤੇ ਆ ਜਾਂਦਾ 😮 ਅਸੀਂ ਸਮਾਜ ਚ ਰੇਹਿਦੇਂ ਹਾਂ ਠੀਕ।।।ਐਥੇ ਸਮਾਜ ਨੂੰ ਚਲਾਉਣ ਵਾਲੇ।।।ਚਾਲਾਕ ਲੋਕ।।ਜੋ ਅਪਣੇ ਦਿਮਾਗ ਤੋਂ ਇਲਾਵਾ। ਬਹੁਤ ਕੁੱਝ ਝੂਠ ਛਲ ਕਪਟ ਧੋਖਾ ਯਾਨੀ ਜਿੰਨੇ ਵੀ ਐਬ ਹਨ।।।ਧੋਖਾ ਗ਼ਦਾਰੀ ਮੱਕਾਰੀ ਫਰੇਬ।
      😢ਇਹ ਸਬ ਸ਼ਾਇਦ ਐਨਾਂ ਨੂੰ ਵੇਖਕੇ ਹੀ ਬਣੀਆਂ ਨੇ 😢 ਅਗਲੇ ਕਮੇਂਟ ਚ 😢

    • @GurdevSingh-vd5ie
      @GurdevSingh-vd5ie หลายเดือนก่อน

      ਦੇਸ਼ ਨੂੰ ਚਲਾਉਣ ਲਈ ਰਾਜੇ ਮੰਤਰੀ ਸੰਤਰੀ ਪੁਰਾਣੇ ਯੁੱਗ ਸਮੇਂ ਚ।।।ਅਜ ਦੇ ਬਦਲੇ ਯੁੱਗ ਚ ਨੇਤਾ ਲੀਡਰ।।।।😮 ਏਨਾਂ ਲੀਡਰਾਂ ਨੇ।।। ਜਦੋਂ ਦੇਸ਼ ਆਜ਼ਾਦ ਹੋਇਆ।।।।ਉਸ ਤੋਂ ਬਾਅਦ ਸੋਚਿਆ ਕਿ।।।ਆਜਾਦ ਕਰੋਣ ਵਾਲੇਆਂ ਨੇ।।।ਬੜੇ ਹੀ ਸਖਤ ਤਰੀਕੇ ਚੋ ਨਿਕਲਦੇ ਹੋਏ 😢 ਆਪਣੀਆਂ ਜਾਨਾਂ ਦੀ ਪਰਵਾਹ ਨ ਕਰਦੇ ਹੋਏ ਅਨੇਕਾਂ ਤਸੀਹੇ ਜ਼ੁਲਮ ਸਹੇ 😮 ਬਹੁਤੇ ਸ਼ਹੀਦੀ ਆ ਪਾ ਗੇ 😢 ਇੱਕ ਚਾਲਾਕ ਟੋਲਾ ਹਮੇਸ਼ਾ ਹੀ ਇਹ ਸਬ ਖੇਡ 😢 ਇੱਕ ਪਾਸੇ ਬੈਠ ਕੇ ਦੇਖ ਦਾ ਰਹਿੰਦਾ।।। ਜਦੋਂ ਮੁਗਲ ਆਏ।।।ਉਦੋ ਵੀ ਇਹ ਦਿਮਾਗ਼ ਨਾਲ।।।ਹੀ ਕੰਮ ਸਾਰਦੇ।।। ਏਨਾਂ ਦਾ ਮਕਸਦ ਸੀ।।।ਆਪ ਜਿਉਂਦੇ ਰੇਹਣਾ ਕਿਸੇ ਵੀ ਹਾਲਤ ਚ 😮ਪਰ ਦਿਮਾਗ ਨਾਲ।।।ਸਬ ਕੁੱਝ ਖੇਡ ਜੀਵਨ ਦੀ ਕਰਦੇ ਰੇਹਣਾ 😮ਜਿਸ ਦੀ ਲਾਠੀ ਊਸੇ ਦੀ ਮਝ ਵਾਲੀ ਕਹਾਵਤ।।ਯਾਨੀ ਜਿਸ ਕੋਲ ਤਾਕਤ ਧੰਨ ਬਲ।।ਉਸੇ ਵੱਲ ਹੀ ਜਾ ਖੜਨਾਂ।।ਜੇ ਔਹੋ ਜ਼ੁਲਮ ਕਰਨ ਤਾਂ ਔਨਾ ਅੱਗੇ ਆਪਣਾ ਸਬ ਕੁਛ ਰੱਖ ਦੇਣਾ।।।😮ਲਉ ਜੀ ਗੱਲ ਹੀ ਕੇੜੀ ਹੈ ਆ ਚੁੱਕੋ।।।ਅਸੀ ਹਾਜ਼ਿਰ ਹਾਂ 😮 ਦੁੱਜੇ ਪਾਸੇ ਇਹ ਲੋਕ ਹਵਾ ਦਾ ਰੁੱਖ।।ਬਦਲਣ ਲਈ ਇਮੋਛਨਲ ਗੇਮਾਂ ਵੀ ਖੇਡਦੇ ਰਹਿੰਦੇ
      😮 ਜਿਵੇਂ ਆ ਤਾਜੀ ਅਤੇ ਪੁਰਾਣੇ ਸਮੇਂ ਦੀ ਜੇ ਗੱਲ ਕਰਿਏ।।।ਅਖੇ ਸਾਡਾ ਧਰਮਂ ਪਰਿਵਰਤਨ ਕਰਾਇਆ ਜਾ ਰੇਹਾ ਹੈ।।। ਜ਼ਬਰਦਸਤੀ 😢 ਸਾਨੂੰ ਕੋਈ ਤਾਂ ਬਚਾ ਲਉ 😢😢😢😢 ਅਜੋਕੇ ਸਮੇਂ ਵੀ ਜਿਵੇਂ ਚੱਕਰ ਘੁੰਮਦਾ ਰਹਿੰਦਾ ਹੈ ਅਖੇ ਏਨੇ ਸਨ ਤੱਕ ਇਸ ਦੇਸ਼ ਤੇ ਫਿਰ ਤੋਂ ਓਨਾ ਦ ਰਾਜ ਹੋ ਜਾਏ ਗਾ ਜੇ।।ਫਲਾਣੀ ਪਾਰਟੀ ਹਾਰ ਗਈ 😢😢😢😢 ਅੰਗੇਜ਼ ਜਾਣ ਤੋਂ ਬਾਅਦ।। ਬਿੱਲੀ ਥੈਲਿਓਂ ਫੇਰ ਨਿਕਲੀ।।ਮੋਕਾ ਪ੍ਰਸਤ ਲੋਕ 😢 ਜਦੋਂ ਕੋਈ ਜ਼ਾਲਮ ਜੁਲਮ ਔਰ ਅਪਣੀ ਤਾਕਤ ਦੇ ਬਲ ਤੇ ਆਏ।।।।ਉਦੋ ਸਬ ਕੁਛ ਛੱਡ ਛੱਡਾ ਕੇ ਖੁੱਡਾਂ ਚ ਲੁਕ ਜਾਉ।। ਔਰ ਲੁਕਣ ਮੀਟੀ ਖੇਡਦੇ ਦਿਮਾਗ ਦੀ ਵਰਤੋਂ ਨਾਲ।। ਸਮਾਂ ਬਦਲਣ ਦੀ ਕੋਸ਼ਿਸ਼ ਕਰਦੇ ਰਹੋ।।।ਆਪ ਬਸ ਦਿਮਾਗ ਦੀ ਵਰਤੋਂ ਕਰਨੀ ਹੈ।।।ਜਾਨ ਬੜੀ ਪਿਆਰੀ ਹੈ ਇਸ ਲਈ ਇਸਨੂੰ ਹਰ ਹੀਲੇ ਬਚਾ ਕੇ ਰੱਖਣਾ ਹੈ ਏਨਾ ਦਾ ਮੇਨ ਮਕਸਦ ਹੈ 😮ਕਲ ਵੀ ਤੇ ਅੱਜ ਵੀ 😮ਅਗਲੇ ਕੱਮੇਟਾ ਚ😢

    • @GurdevSingh-vd5ie
      @GurdevSingh-vd5ie หลายเดือนก่อน

      ਏਨੇਂ ਚਾਲਾਕ ਚੁਸਤ ਲੋਕਾਂ ਦੇ ਦਿਮਾਗ ਦੀ ਸਾਰੀ ਉਪਜ ਹੈ।।।।ਕਯੋਕਿ ਆਮ ਸਾਧਾਰਨ ਬੰਦਾ ਤਾਂ।।।ਮੰਨੋ ਯਾਂ ਨਾ ਮੰਨੋ ਇਕ ਜਾਨਵਰ ਹੀ ਹੈ 😮ਕਯੋਕਿ ਸੱਦਿਆ ਤੱਕ ਇਨਸਾਨ ਜੰਗਲਾਂ ਚ ਹੀ ਰੇਹਾ ਹੈ।।।ਇਹ ਸੱਚ ਮੰਨੋ ਜਾਨਵਰ ਹੀ ਹੈ ਅਜ਼ ਵੀ 😮 ਜਿਵੇਂ ਆਪਾਂ ਕੋਈ ਵੀ ਪਾਲਤੂ ਜਾਨਵਰ ਨੂੰ ਘਰੇ ਪਾਲਦੇ ਹਾਂ।।।ਜਿਸ ਤੋਂ ਸਾਨੂੰ ਫਾਇਦਾ ਹੋਵੇ।।।।ਲਾਲਚ ਅਤੇ ਡਰ।।।ਜਿਵੇ ਦੁੱਧ ਲਈ ਯਾਂ ਮਾਸ ਲਈ।।। ਦੁੱਧ ਵਾਲੇ ਜਾਨਵਰ 😮ਡਰ ਅਤੇ ਰਾਖੀ ਲਈ ਕੁੱਤੇ ਬਿੱਲੀ ਅਤੇ ਕਈ ਲੋਕ ਤਾਂ ਖੁੰਖਾਰ ਜਾਨਵਰ ਵੀ ਪਾਲ ਲੈਂਦੇ ਨੇ।।਼ਐਨਾ ਨੂੰ ਸਿਖਲਾਈ ਦੇ ਦਿੰਦੇ ਨੇ।।।ਇਹ ਜਾਨਵਰ ਅਪਣੇ ਪਾਲੇ ਮਾਲਕ ਦ ਕਹਿਣਾ ਮੰਨਦੇ ਨੇ 😮ਕਦੇ ਵੀ ਉਸਨੂੰ ਨੁਕਸਾਨ ਨਹੀਂ ਸਿਰਫ ਫ਼ਾਇਦਾ ਹੀ ਦਿੰਦੇ ਨੇ 😮ਇਨਸਾਨ ਨੂੰ ਵੀ ਏਨਾਂ ਨੇ ਇਸੀ ਤਰ੍ਹਾਂ।।।ਦੇ ਜਾਲ ਚ ਫਸਾਕੇ ਰੱਖਿਆ।।।। ਇਸਨੂੰ ਪਾਲਣ ਲਈ ੍੍੍ਡਰ ਅਤੇ ਲਾਲਚ।।।ਦੋਵੇ ਪਾਸੇ ਤੋਂ।।। ਟ੍ਰੇਡ ਕੀਤਾ ਗਯਾ 😢ਇਸ ਇਨਸਾਨ ਰੁਪੀ ਜਾਨਵਰਾਂ ਨੂੰ ਧਰਮਂ ਦੇ ਨਾਮ ਤੇ ਕਾਬੂ ਕੀਤਾ ਗਿਆ।।। ਔਰ ਇਸੇ ਹੀ ਕੇਟਗਰੀ ਚ।।। ਸਮਾਜ ਦੇ ਹਰ ਇਨਸਾਨ ਜਾਨਵਰਾਂ ਨੂੰ।।। ਰੱਖਦੇ ਹੋਏ।।।ਔਹੀ ਖੇਡਾਂ ਖੇਡੀਆਂ ਗਈਆਂ ਜੋ ਪਹਿਲਾਂ ਸੀ ਔਰ ਅੱਜ ਵੀ ਹੈ 😢ਅਗਲੇ ਕਮੇਂਟ ਚ

  • @JS-sy6fl
    @JS-sy6fl หลายเดือนก่อน

    🌹📕🌹S Baldev Singh ji , in this VDO I don’t agree with all your Ideas , Guesses , Concepts … # 1]… Guru Granth Sahib ਚੋ ਹੀ ਇਸ਼ਾਰੇ ਮਿਲਦੇ ਹਨ ਕਿ ਇਹ ਸਥਾਨ
    **ਹਰਿਮੰਦਰ ਸਾਹਿਬ ਹੈ** ਵਿਸ਼ਨੂ ਦਾ ਮੰਦਰ ਨਾਮ ਪਰਚਲਤ ਨਹੀ ਹੈ , ਕੁੰਜ ਕੁ ਕਿਤਾਬਾਂ ਅਗਰ ਵਿਸ਼ਨੂ ਦਾ ਮੰਦਰ ਕਹਿੰਦੀਆਂ ਹਨ , ਤਾਂ ਅਣਡਿੱਠ ਕਰੋ , ਪ੍ਰਚਾਰ ਨਾ ਕਰੋ । ਹਰਿ ਜਾਂ ਹਰੀ , **ਏਕੰਕਾਰ** ਦੇ ਅੰਸ਼ਕ ਨਾਮ ਹਨ । ਨਿਰੰਕਾਰ ਦੇ ਨਾਮ ਹਨ । ਝੋ ਅਕਾਲ ਹੈ , ਬਦੇਹ ਹੈ । ਵਿਸ਼ਨੂ ਜੰਮਦਾ ਹੈ ਮਰਦਾ ਹੈ , ਦੇਹਧਾਰੀ ਹੈ । ਸੋ ਵਿਸ਼ਨੂ ਦਾ ਮੰਦਰ ਤਾਂ ਇਹ ਹੋ ਹੀ ਨਹੀਂ ਸਕਦਾ । ਹਰਿਮੰਦਰ ਨਾਮ ੧੦੦% ਢੁੱਕਦਾ ਹੈ ।
    ਸਾਂਈ ਮੀਆਂ ਮੀਰ ਤੋ ਗੁਰੂ ਅਰਜਨ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ , ਨਾਕਿ **ਦਰਬਾਰ ਸਾਹਿਬ ਦੀ** … ਇਹ ਕਾਰਜ 1587 ਚ ਹੋਇਆ ਸੀ ।… ਜੇ ਗੁਰੂ ਦੈਹ ਉੱਥੇ ਹਾਜਰ ਹੁਂਦੀ ਤਾਂ ਇਸ ਸਥਾਨ ਕੋ right away ਦਰਬਾਰ ਸਾਹਿਬ ਬੋਲਿਆ ਜਾਂ ਸਕਦਾ ਸੀ । ਗੁਰੂ ਦਾ ਸਰੂਪ ਭਾਈ ਮਨੀ ਸਿੰਘ ਨੇ 1708 ad ਚ ਸਥਾਪਤ ਕੀਤਾ ਸੀ , 120 ਸਾਲ ਬਾਦ । … ਪੋਥੀ ਸਾਹਿਬ ਵੀ ਹਰਿਮੰਦਰ complete ਹੋਣ ਤੋ ਬਾਦ ਹੀ ਅਮਦਰ ਪ੍ਰਕਾਸ਼ ਕੀਤਾ ਗਿਆ ਸੀ । ਕਹਿਣ ਦਾ ਭਾਵ ਹੈ , ਹਰਿਮੰਦਰ ਨਾਮ , ਦਰਬਾਰ ਸਾਹਿਬ ਨਾਮ ਪੈਣ ਤੋ ਕਾਫੀ ਪਹਿਲਾਂ ਦਾ ਹੈ ।… ਇਹ ਨਾਮ ਗੁਰ ਗ੍ਰੰਥ ਚ ਵੀ ਨਹੀ ਹਹੈ …
    ਮੰਦਰ ਕੋ Hate ਕਰਨ ਵਾਲਿਆਂ ਨੇ ਮੰਨਮੱਤ। ਦੀ ਵਰਤੋਂ ਕੀਤੀ ਹੈ । ਗੁਰੂ ਦੀ ਨਹੀ ਮੰਨੀ। । ਵਿਸ਼ਨੂ ਦਾ ਮੰਦਰ ਕਹਿਣ ਵਾਲੇ ਵੀ ਗਲਤ ਹਨ , ਹਰਿ ਕਾ ਮੰਦਰ ਕਹਿਣਾ ❤ਸਹੀ ਹੈ , ਗੁਰਮੱਤ ਹੈ ।… this is why ਹਰੀ ਕਾ ਮੰਦਰ ਹੋਰ ਕਿਧਰੇ ਵੀ ਨਹੀ ਹੈ , ਸਿਰਫ ਨਾਨਕ ਨੇ ( his 5th form ). ਮਾਇਆ ਹੈ । ਪੂਰੀ ਮਾਨਵਤਾ ਲਈ। ।… ਮੂਰਤੀ ਪੂਜਾ ਵੱਲੋਂ ਹਟਾ ਕੇ ਸੰਸਾਰ ਨੂੰ। **ਸ਼ਬਦ ਦੇ ਲੜ ਲਾਵੇ ਲਈ** …………… Jagtar Singh

    • @sachdikhojwithbaldevsinghm8464
      @sachdikhojwithbaldevsinghm8464  หลายเดือนก่อน +2

      ਵੀਰ ਜੀਓ ਆਪਣੀ ਵੀਚਾਰ ਦੇ ਪੱਖ ਵਿੱਚ ਕਿਸੇ ਇਤਿਹਾਸਕ ਸੋਮੇਂ ਦਾ ਜ਼ਿਕਰ ਕਰੋ ਜੀ।
      ਜਿਨ੍ਹਾਂ ਗ੍ਰੰਥਾਂ ਨੂੰ ਤੁਸੀਂ ਇਗਨੋਰ ਕਰਨ ਦੀ ਗੱਲ ਕਰ ਰਹੇ ਹੋ ਉਨ੍ਹਾਂ ਗ੍ਰੰਥਾਂ ਦੀ ਤਾਂ ਹਰ ਰੋਜ਼ ਸਾਡੇ ਇਤਿਹਾਸਕ ਗੁਰਦੁਆਰਿਆਂ ਵਿੱਚ ਕਥਾ ਕੀਤੀ ਜਾ ਰਹੀ ਹੈ ਅਤੇ ਕਥਾ ਇਸੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਜਿਵੇਂ ਇਨ੍ਹਾਂ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਸੋ ਇਗਨੋਰ ਕਰਨ ਵਾਲੀ ਗੱਲ ਤਾਂ ਇਸੇ ਤਰ੍ਹਾਂ ਹੀ ਹੋਵੇਗੀ ਕਿ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਬੰਦ ਕਰ ਲਵੇ।
      ਵੀਰ ਜੀਓ ਹਰਿਮੰਦਰ ਸ਼ਬਦ ਦੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਸਿਰੀਰਾਗੁ ਵਿੱਚ ਵਰਤੋਂ ਕੀਤੀ ਹੈ ਜੀ, " ਪ੍ਭੁ ਹਰਿਮੰਦਰੁ ਸੋਹਣਾ ਤਿਸੁੁ ਮਹਿ ਮਾਣਕ ਲਾਲ।। "
      ਵੀਰ ਜੀਓ ਸਾਈਂ ਮੀਆਂ ਮੀਰ ਵਾਲਾ ਵੀ ਜੇ ਤੁਹਾਡੇ ਕੋਲ ਕੋਈ ਹਵਾਲਾ ਹੈ ਤਾਂ ਜਰੂਰ ਦੇਣਾ ਕਰਨਾ ਜੀ।

    • @nirmalsinghdhanju5986
      @nirmalsinghdhanju5986 หลายเดือนก่อน

      @JS-sy6fl , ਵੀਰ ਜੀ ਜਦੋਂ ਸੱਚ ਦੀ ਸਚਾਈ ਬਾਰੇ ਖੋਜ਼ ਕੀਤੀ ਜਾਂਦੀ ਹੈ ਤਾਂ ਕੁਝ ਵੀ ਅਣਡਿੱਠ ਨਹੀਂ ਕੀਤਾ ਜਾਂਦਾ ਆਉਣ ਵਾਲ਼ਿਆਂ ਪੀੜ੍ਹੀਆਂ ਏਹਨਾਂ ਨੂੰ ਮਾਫ ਨਹੀਂ ਕਰਨਗੀਆਂ ਸੰਗਤਾਂ ਨੂੰ ਆਪਣੀ ਹਾਜ਼ਰੀ ਸੱਚਾਈ ਨੂੰ ਲੱਭਣ ਵਿੱਚ ਏਹਨਾਂ ਦਾ ਸਹਿਯੋਗ ਦੇਣਾ ਬਣਦਾ ਹੈ ਆਪਾਂ ਕੋਈ ਕਥਾ ਜਾਂ ਕੀਰਤਨ ਨਹੀਂ ਸੁਣ ਰਹੇ ਬਲਕਿ ਇਤਿਹਾਸ ਦੀ ਪੜਚੋਲ ਕਰਨ ਵਿੱਚ ਮਦਦ ਕਰੋ। ਅਗਰ ਆਪਿ ਜੀ ਦੇ ਕੋਲ਼ ਕੋਈ ਇਤਿਹਾਸ ਬਲੈਕ ਐਂਡ ਵਾਈਟ ਵਿੱਚ ਹੈ ਤਾਂ ਜ਼ਰੂਰ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹਾਂ ਜੀ