ਸਰਬੱਤ ਖਾਲਸਾ ਅਤੇ ਸਰਬੱਤ ਸੰਗਤਾਂ ਨੂੰ ਕੇਵਲ ਮੂਲਨਾਨਕਸ਼ਾਹੀ ਕੈਲੰਡਰ ਦੀ ਪਾਲਣਾ ਕਰਨੀ ਚਾਹੀਦੀ ਹੈ। MoolNanakShahi calendar was implemented by Akal Takhat sahib during 2003 but under political compulsions badals scrapped Sikh calendar during 2009, lets implement MoolNanakShahi calendar
Commendable analysis with historical proof need propagation for vast majority, as video doesn't reach the type of majority of Sikh visitors coming to Darbar Sahib on this day.. Small leaflet/ booklet can be prepared through contribution for distribution may create some impact. Coming back to Bhat vahia, many things mentioned don't tally as per Gurbani. Everyday no of times ..... Batha Sodhi Patsha....is recited & mentioned in SGGS. I heard many Jats feel great ... Sikhism abolished caste system & SGGS mention it, is beyond my comprehension. Regarding Suraj Prakash, earlier also I said the sooner we get rid of this, the better it is. It can be read as some one's poem etc. but not as religious granth as done in Gurdwaras. Regarding Hukamnamas, yes there are some manipulated but with carbon dating & other technology, it's authenticity can be proved . Ur observation about Guru Nanak...Bandi Chor ...is worth highlighting as he is founder of Sikhism Guru Hargobind is Nanak Jot & 99.9 Sikh including myself never realised it. Ur last point about Amritsar is a hot topic. Present day Darbar Sahib is not d same which Guru's built as it was completely demolished & flattened by Abdali. But prachar is ... Anyhow I earnestly pray for your endeavours in your KHOJ to awaken the Sikhs. Gur Fateh 🙏
ਵੀਰ ਜੀ, ਤੁਸੀਂ ਹਮੇਸ਼ਾਂ ਦੀ ਤਰ੍ਹਾਂ ਸਿੱਖ ਵਿਰੋਧੀਆਂ ਦੀਆਂ ਗੱਪਾਂ ਦਾ ਪਰਦਾਫਾਸ਼ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਹੀ ਕਰ ਰਹੇ ਹੋ। ਧੰਨਵਾਦ ਜੀ। ਅੱਗੇ ਤੋਂ ਵੀ ਅਕਾਲ ਪੁਰਖ ਤੁਹਡਾ ਸਹਾਈ ਹੋਵੇ।
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਜਾਣਕਾਰੀ ਦੇ ਰਹੇ ਨੇ
ਧੰਨਵਾਦ ਵੀਰ ਜੀਓ।
ਬਿਲਕੁਲ ਸਹੀ ਗੱਲ ਕੀਤੀ
ਧੰਨਵਾਦ ਵੀਰ ਜੀਓ।
ਬਹੁਤ ਵਧੀਆ ਜਾਣਕਾਰੀ ਧੰਨਵਾਦ
@@ShamsherSingh-ff5jg ਜੀ ਆਇਆਂ ਨੂੰ ਵੀਰ ਜੀਓ।
ਧੰਨਵਾਦ ਗਿਅਨੀ ਜੀ ਤੁਸੀਂ ਇਤਿਹਾਸ ਉਲਜਣਾ ਕੜ੍ਹ ਰਹੇ ਹੋ ਜੀ ਤੁਹਾਡੀ ਬਹੁਤ ਪੜ੍ਹਾਈ ਦੀ ਮਿਹਨਤ ਕੀਤੀ ਹੈ ਇਤਿਹਾਸ ਨਹੀਂ ਗਿਆਨੀ ਜੀ ਮਿਥਿਹਾਸ ਲਿਖਿਆ ਹੋਇਆ ਹੈ ਜੀ ਲੋਕੀ ਤਾਂ ਸ਼ਰਧਾ ਰੱਖਦੇ ਨੇ ਪੜ੍ਹਦੇ ਨਹੀਂ 🙏🙏
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਵਿਸ਼ਲੇਸ਼ਣ ਜੀ
ਧੰਨਵਾਦ ਵੀਰ ਜੀਓ।
ਭੱਟ ਵਹੀਆਂ ਦੇ ਇਤਿਹਾਸਕ ਹੋਣ ਦਾ ਸ਼ੋਸ਼ਾ ਹਰਜਿੰਦਰ ਸਿੰਘ ਦਿਲਗੀਰ ਦਾ ਛੱਡਿਆ ਹੋਇਆ ਹੈ ਜਿਹਨਾਂ ਨੇ ਇਹਨਾਂ ਨੂੰ ਆਪਣੀ ਖੋਜ ਦਾ ਆਧਾਰ ਬਣਾਇਆ ਹੈ। ਸਾਰੇ ਭੱਟ ਬ੍ਰਾਹਮਣ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਖ਼ੈਰ ਖ਼ਾਹ ਨਹੀਂ ਸਨ। ਉਹ ਆਪਣੀਆਂ ਨਿਜੀ ਵਹੀਆਂ ਵਿੱਚ ਇੰਦਰਾਜ਼ ਆਪਣੀ ਸਹੂਲਤ ਮੁਤਾਬਕ ਬਦਲਦੇ ਰਹਿੰਦੇ ਸਨ। ਆਪਣੀਆਂ ਲਿਖਤਾਂ ਰਾਹੀਂ ਸਿੱਖ ਇਤਿਹਾਸ ਨੂੰ ਮਿਥਿਹਾਸ ਬਣਾਉਣ ਵਾਲ਼ੇ ਲੋਕਾਂ ਦੀਆਂ ਇਹ ਵਹੀਆਂ ਇਤਿਹਾਸ ਦੇ ਇਤਬਾਰਯੋਗ ਸੋਮੇ ਨਹੀਂ ਹੋ ਸਕਦੇ।
ਇਹ ਸਭ ਵਹੀਆਂ,19ਵੀ ਸਦੀ ਦੀਆਂ ਹੀ ਹਨ। ਬਹੁਤ ਬੇਈਮਾਨ ਹੈ,ਦਿਲਗੀਰ।
ਧੰਨਵਾਦ ਵੀਰ ਜੀਓ। ਮੈਂ ਤੁਹਾਡੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜੀ।
Thank you for your investigstion
ਬਹੁਤ ਅੱਛੀਆਂ ਜਾਣਕਾਰੀਆਂ ਦੇਣ ਲਈ ਧੰਨਵਾਦ. ਜਾਰੀ ਰਖਿਆ ਜਾਵੇ 🙏💐
ਜੀ ਆਇਆਂ ਨੂੰ ਵੀਰ ਜੀਓ।
Verry good information veer ji thanks
ਜੀ ਆਇਆਂ ਨੂੰ ਵੀਰ ਜੀਓ।
Giani Ji, I have no words to praise your work.
Only I can say that I love you.
ਧੰਨਵਾਦ ਵੀਰ ਜੀਓ।
ਧੰਨਵਾਦ ਵੀਰ ਜੀਓ।
ਬਾਣੀ ਨੂੰ ਤਾਂ ਬੰਦ ਕਰਕੇ ਕਲੇ ਪੁੱਜਣ ਯੋਗ ਬਣਾ ਦਿੱਤਾ ਤੇ ਮਿਥਿਹਾਸ ਲੋਕਾ ਵਿੱਚ ਸੁਣਾਇਆ ਬਾਣੀ ਦਾ ਗਿਆਨ ਆਮ ਨਹੀ ਹੋਣ ਦਿੱਤਾ ਜੀ ਸੱਚ ਸੁਣਾਇਆ ਜੀ ਤੁਸੀਂ 🙏🙏👍👍
ਵੀਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਜੀ।
@@sachdikhojwithbaldevsinghm8464 🙏🙏
Thank you so much Sr Baldev Singh MA for a clear explanation
ਧੰਨਵਾਦ ਵੀਰ ਜੀਓ।
ਰਾਜੇ ਦੀ ਰਿਹਾਈ ਸਦਾ,ਇੱਕ ਰਾਜਨੀਤਿਕ ਫੈਸਲਾ ਹੁੰਦਾ ਸੀ।
Welcome ji God bless you and all your friends and family members 🎉🎉❤❤
ਧੰਨਵਾਦ ਵੀਰ ਜੀਓ।
ਖਾਲਸਾ ਜੀ ਇਹ ਪੁਜਾਰੀ ਸੱਚ ਤੋਂ ਪਰਦਾ ਇਸ ਲਈ ਨਹੀਂ ਚੁੱਕਦੇ ਕੇ ਕਰੋੜਾਂ ਦੀ ਗੋਲਕ ਖਾਲੀ ਹੋ ਸਕਦੀ ਆ।
ਬਿਲਕੁਲ ਵੀਰ ਜੀਓ।
Great, A very informative video like your earlier video..Thanks and Sat Sri Akal Ji
ਜੀ ਆਇਆਂ ਨੂੰ ਵੀਰ ਜੀਓ।
ਖਖਾ ਖੋਜਿ ਪਰੈ ਜਉ ਕੋਈ।।
ਜੋ ਖੋਜੋ ਸੋ ਬਹੁਰਿ ਨ ਹੋਈ।।
ਖੋਜ ਬੂਝਿ ਜਉ ਕਰੈ ਬੀਚਾਰਾ।।
ਤਉ ਭਵਜਲ ਤਰਤ ਨ ਲਾਵੈ ਬਾਰਾ।। ਰਾਗੁ ਗਉੜੀ ਬਾਣੀ ਕਬੀਰ ਜੀਉ ਕੀ (342)
ਧੰਨਵਾਦ ਵੀਰ ਜੀਓ।
Very good
@@nishandhillon4737 ਧੰਨਵਾਦ ਵੀਰ ਜੀਓ।
ਵੀਰ ਜੀ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਰੌਲਾ ਪੌਣ ਵਾਲੀ ਕੌਮ ਦੇ ਹੋਰ ਕਿੰਨੇ ਕੇ ਗ੍ਰੰਥ ਗੁਰੂ ਨੇ ਕਿਰਪਾ ਕਰਕੇ ਇਕ ਵੀਡਿਓ ਇਹਦੇ ਤੇ ਵੀ ਬਣਾਂ ਕਰ ਅਪਲੋਡ ਕਰਿਓ ਬਹੁਤ ਧੰਨਵਾਦ ਹੋਵੇਗਾ।
ਵੀਰ ਜੀਓ ਇਹ ਵਾਲੀ ਵੀਡੀਓ ਆਪ ਸੁਣੋਂ ਅਤੇ ਨਾਲ ਆਪਣੇ ਹੋਰ ਵੀਰਾਂ ਭੈਣਾ ਨਾਲ ਸਾਂਝਾ ਕਰੋ ਜੀ।
ਬਹੁਤ ਖੂਬ ਜੀ।
ਆਪਣਾ ਫੋਨ ਨੰਬਰ ਸਾਂਝਾ ਕਰਨਾ ਜੀ।
ਵੀਰ ਜੀਓ ਤੁਸੀਂ ਆਪਣਾ ਫੋਨ (ਵਟਸਐਪ) ਨੰਬਰ ਅਤੇ ਆਪਣਾ ਨਾਮ ਇੱਥੇ ਸਾਂਝਾ ਕਰੋ ਜੀ। ਮੈਂ ਉਸ ਉੱਪਰ ਸੁਨੇਹਾ ਸਾਂਝਾ ਕਰ ਦੇਵਾਂਗਾ ਜੀ।
ਸਰਬੱਤ ਖਾਲਸਾ ਅਤੇ ਸਰਬੱਤ ਸੰਗਤਾਂ ਨੂੰ ਕੇਵਲ ਮੂਲਨਾਨਕਸ਼ਾਹੀ ਕੈਲੰਡਰ ਦੀ ਪਾਲਣਾ ਕਰਨੀ ਚਾਹੀਦੀ ਹੈ। MoolNanakShahi calendar was implemented by Akal Takhat sahib during 2003 but under political compulsions badals scrapped Sikh calendar during 2009, lets implement MoolNanakShahi calendar
ਬਿਲਕੁਲ ਸਹੀ✅
ਮੂਲ ਨਾਨਕਸ਼ਾਹੀ ਕਲੰਡਰ ਹੀ ਸਾਡੇ ਇਤਿਹਾਸ ਨੂੰ ਸੰਭਾਲਣ ਵਿੱਚ ਸਹਾਈ ਹੋ ਸਕਦਾ ਹੈ।
Very hard mehnat app ji de veer ji ,App ji danvad ❤❤❤🎉🎉🎉
Dewali Amritsar manuan/ headquarters danun da vedio ve jaroor pauni ji.❤❤
ਜੀ ਆਇਆਂ ਨੂੰ ਵੀਰ ਜੀਓ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਵਨ ਅੱਖਰੀ ਬਾਣੀ ਦਰਜ ਹੈ।
ਪਰ ਇਸ ਤੋਂ ਬਾਅਦ ਸਿੱਖ ਇਤਿਹਾਸ ਵਿੱਚ:
੫੨ ਵਪਾਰੀ (ਜੋ ਗੁਰੂ ਰਾਮਦਾਸ ਜੀ ਨੇ ਕਸੂਰ ਤੋਂ ਮੰਗਵਾਏ)
੫੨ ਪਹਾੜੀ ਰਾਜੇ,
੫੨ ਕਲੀਆਂ ਵਾਲ਼ਾ ਚੋਲ਼ਾ,
੫੨ ਕਵੀ ਅਤੇ
੫੨ ਹੁਕਮਾਂ ਦਾ ਜ਼ਿਕਰ ਹੈ।
ਇਸੇ ਤਰਾਂ ਸਿੱਖ ਇਤਿਹਾਸ ਵਿੱਚ ਕਈ ਹੋਰ ਵੀ ੫੨ ਹੋ ਸਕਦੇ ਹਨ।
ਇਸ ੫੨ ਦੇ ਵਿਸ਼ੇ ਤੇ ਵੀ ਇੱਕ ਵੀਡੀਓ ਬਣਾਉਣ ਦੀ ਲੋੜ ਹੈ।
ਠੀਕ ਹੈ ਵੀਰ ਜੀਓ।
Pyar bhari sat Sri Akal ji 🙏🏿
ਸਤਿ ਸ੍ਰੀ ਅਕਾਲ, ਵੀਰ ਜੀਓ।
ਕੋਈ ਰਾਜਾ ਕਦੇ ਇਸ ਤਰਾਂ,ਰਾਜਨੀਤਿਕ ਬੰਦੀ ਨਹੀਂ ਛੱਡਦਾ। ਇੱਕ ਦੋਸ਼ੀ DEMAND ਕਿਵੇਂ ਰੱਖ ਸਕਦਾ ਹੈ?? ਇਹ ਅੱਤ ਬੇਵਕੂਫੀ ਭਰੀ ਗੱਲ ਹੈ
Happy diwali sardar ji tusi sahi ho🎉🎉tuhada stand bilkul sahi aa respect for u tuhadi mehnat nu salaaam
ਧੰਨਵਾਦ ਵੀਰ ਜੀਓ।
ਤੁਸੀਂ ਬੰਦੀ ਛੋੜ ਦਿਵਸ ਦਾ ਸੱਚ ਦੱਸਕੇ ਸਲਾਘਾਯੋਗ ਕੰਮ ਕੀਤਾ ਹੈ। ਸਾਨੂੰ ਜੇ ਦੀਵੇ ਜਗਾਉਣੇ ਚੰਗੇ ਲੱਗਦੇ ਹਨ ਤਾਂ ਕਿਉਂ ਕੋਈ ਬਹਾਨਾ ਲੱਭੀਏ?
ਇੱਕ ਗੱਲ ਹੋਰ ਹੈ ਕਿ ਸਹੀ ਸਿੱਖ ਇਤਿਹਾਸ ਸਾਡੇ ਕੋਲ ਨਾ ਹੋਣ ਕਰਕੇ ਇਹੋ ਜਿਹੀਆਂ ਨਿਰੀਆਂ ਕਹਾਣੀਆਂ ਪ੍ਰਚੱਲਤ ਹੋ ਗਈਆਂ। ਹੁਣ ਜਾਗਰੂਕਤਾ ਆਉਣ ਲੱਗੀ ਹੈ।
ਧੰਨਵਾਦ ਵੀਰ ਜੀਓ। ਸਾਨੂੰ ਬਹਾਨੇ ਲੱਭਣੇ ਛੱਡ ਦੇਣੇ ਚਾਹੀਦੇ ਹਨ। ਆਪਣੇ ਮਨ ਦੀ ਖੁਸ਼ੀ ਲਈ ਜੋ ਕਰਨਾ ਹੈ ਉਹ ਆਪਣੇ ਪੈਰਾਂ ਸਿਰ ਕਰਨਾ ਚਾਹੀਦਾ ਹੈ ਜੀ।
❤❤❤❤
ਧੰਨਵਾਦ ਵੀਰ ਜੀਓ।
Respected veer ji 🙏 very good true history
I request to please do khoj about baba deep singh what's really history make a video agout this
ਵੀਰ ਜੀਓ ਸਿੱਖ ਇਤਿਹਾਸ ਵਿੱਚੋਂ ਤਾਂ ਸੱਚ ਪਤਾ ਨਹੀਂ ਲੱਗ ਸਕਦਾ। ਇੱਥੇ ਤਾਂ ਸਾਰੇ ਲਕੀਰ ਦੇ ਫਕੀਰ ਹਨ। ਮੁਸਲਮਾਨਾਂ ਲਵੋਂ ਲਿਖੀ ਕੋਈ ਕਿਤਾਬ ਮਿਲੇ ਤਾਂ, ਫਿਰ ਹੀ ਸਹੀ ਗੱਲ ਦਾ ਪਤਾ ਲੱਗ ਸਕਦਾ ਹੈ।
👍🙏👍👍👍👍👍👍👍👍👍👍🙏
ਧੰਨਵਾਦ ਵੀਰ ਜੀਓ।
ਜਿਆਦਾ ਕਸੂਰ ਲੋਕਾਂ ਦਾ ਹੈ ਜਿਹੜੇ ਗੁਰਦੁਆਰਿਆਂ ਵਿੱਚ ਚੜਾਵਾ ਲੈ ਕੇ ਜਾਂਦੇ ਨੇ
ਬਿਲਕੁਲ ਵੀਰ ਜੀਓ।
ਸੋਢੀ ਗੁਰੂ ਉਰਫ ਰਾਜਿਆਂ ਦਾ ਹੈਡ ਕੁਆਰਟਰ ,ਅਖੀਰ ਤੱਕ,ਗੋਇੰਦਵਾਲ ਰਿਹਾ। ਗੋਇੰਦਵਾਲ ਤੋਂ ਹੀ ਉਠ ਕੇ ਕੀਰਤਪੁਰ ਗਏ,ਜਦ ਰਾਜਨੀਤਿਕ ਤਬਦੀਲੀ ਹੋਈ ਮੁਗ਼ਲ ਪਰੀਵਾਰ ਵਿੱਚ ਤੇ ਸ਼ਾਹ ਜਹਾਨ ,ਕੋਈ ਰਾਜ ਚਲਾ ਗਿਆ।
ਭਾਈ ਸਾਹਬ ਸਾਡੇ ਲੋਕਾਂ ਨੂੰ ਸੱਚ ਝੂਠ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਸਿਰਫ ਮਨੋਰੰਜਨ ਕਰਨ ਨਾਲ ਮਤਲਬ ਹੈ
ਬਿਲਕੁਲ ਵੀਰ ਜੀਓ।
❤baldev singh g kmaal di jaankaari a g kaum kithe a hun
ਧੰਨਵਾਦ ਵੀਰ ਜੀਓ।
ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ਸਿੱਖ ਤਵਾਰੀਖ ਦੇ ਭਾਗ 1 ਦੇ ਪੰਨਾ ਨੰ 188-191 ਮੁਤਾਬਕ ਗੁਰੂ ਹਰਿ ਗੋਬਿੰਦ ਸਾਹਿਬ ਦੀ ਗ੍ਰਿਫ਼ਤਾਰੀ ਜਨਵਰੀ 1613 ਵਿੱਚ ਹੋਈ ਅਤੇ ਰਿਹਾਈ 26 ਅਕਤੂਬਰ 1619 ਨੂੰ ਹੋਈ ਸੀ ਅਤੇ ਅੰਮ੍ਰਿਤ ਸਰ 28 ਦਸੰਬਰ 1620 ਨੂੰ ਆਏ ਸਨ।
ਗੁਰੂ ਹਰਿਗੋਬਿੰਦ ਸਾਹਿਬ ਦੇ ਵਿਆਹਾਂ ਅਤੇ ਬੱਚਿਆਂ ਬਾਰੇ ਪੰਨਾ ਨੰਬਰ 197-198 ਵਿੱਚ ਲਿਖਦੇ ਹਨ ਕਿ ਮਾਤਾ ਦਮੋਦਰੀ ਨਾਲ 21 ਅਗਸਤ1604 ਨੂੰ ਹੋਇਆ, ਮਾਤਾ ਨਾਨਕੀ ਨਾਲ 28 ਮਾਰਚ 1620 ਨੂੰ ਹੋਇਆ , ਮਾਤਾ ਮਹਾਂਦੇਵੀ ਨਾਲ 10 ਜੁਲਾਈ 1620 ਨੂੰ ਹੋਇਆ , ਚੌਥਾ ਵਿਆਹ 1625 ਨੂੰ ਮਾਤਾ ਕਮਲ਼ਾ ਦੇਵੀ ਨਾਲ ਹੋਇਆ।
ਬੱਚਿਆਂ ਦੇ ਜਨਮ ਬਾਰੇ ਲਿਖਦੇ ਹਨ ਕਿ ਬਾਬਾ ਗੁਰਦਿੱਤਾ ਜੀ ਦਾ ਜਨਮ 14 ਸਤੰਬਰ 1608 ਨੂੰ ਹੋਇਆ, ਗੁਰੂ ਤੇਗ਼ ਬਹਾਦਰ ਸਾਹਿਬ ਦਾ ਜਨਮ 1 ਅਪ੍ਰੈਲ 1621 , ਸੂਰਜ ਮੱਲ ਦਾ ਜਨਮ 5 ਸਤੰਬਰ 1623 ,ਅਣੀ ਰਾਏ ਦਾ ਜਨਮ 24 ਅਕਤੂਬਰ 1623, ਅਟੱਲ ਰਾਏ ਦਾ ਜਨਮ 6 ਫਰਵਰੀ 1626 , ਬੀਬੀ ਵੀਰੋ ਦਾ ਜਨਮ 11 ਜੁਲਾਈ 1626 ਨੂੰ ਹੋਇਆ ਸੀ ।
ਇਸ ਤੋਂ ਵੱਖਰੀ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਤਾਂ ਸਾਂਝੀ ਕਰ ਦੇਣਾ ????
ਵੀਰ ਜੀਓ ਇਸ ਬੇਸ਼ਕੀਮਤੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀਓ ਇਹ ਵੀ ਦੱਸਣ ਦੀ ਕਿਰਪਾ ਕਰਨਾ ਜੀ ਕਿ ਇਨ੍ਹਾਂ ਸਾਰੀਆਂ ਤਰੀਕਾਂ ਦਾ ਵੇਰਵਾ ਦਿਲਗੀਰ ਜੀ ਨੇ ਕਿਹੜੇ ਸੋਮੇ ਤੋਂ ਪ੍ਰਾਪਤ ਕੀਤਾ ਹੈ ਜੀ?
ਮੈਂ ਕੋਈ ਇਤਿਹਾਸ ਕਾਰ ਨਹੀਂ ਹਾਂ । ਇਹ ਜਾਣਕਾਰੀ ਮੈਂ ਕਿਤਾਬ ਵਿੱਚੋਂ ਪੜ੍ਹੀ ਹੈ, ਇਸ ਬਾਰੇ ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰ ਕੇ ਤਸਦੀਕ ਕਰ ਲਵੋ। ਉਹ ਤੁਹਾਡੀ ਪਹੁੰਚ ਤੋਂ ਬਾਹਰ ਨਹੀਂ ਹਨ।
@SewakSingh-po6nk ਵੀਰ ਜੀਓ ਮੈਂ ਤਾਂ ਇਸ ਲਈ ਪੁੱਛਿਆ ਸੀ ਕਿ ਤੁਹਾਡੇ ਕੋਲ ਦਿਲਗੀਰ ਸਾਹਿਬ ਦੀ ਇਹ ਕਿਤਾਬ ਹੈ ਤਾਂ ਤੁਸੀਂ ਦੇਖ ਕੈ ਦੱਸ ਸਕਦੇ ਹੋ। ਜੇ ਮੈਂ ਦਲਗੀਰ ਸਾਹਿਬ ਨੂੰ ਫੋਨ ਕਰਾਂਗਾ ਤਾਂ ਉਨ੍ਹਾਂ ਨੇ ਇਹੀ ਰਹਿਣਾ ਹੈ ਕਿ ਮੇਰੀ ਇਹ ਕਿਤਾਬ ਪੜ ਲਵੋ। ਮੇਰੇ ਕੌਲ ਇਹ ਕਿਤਾਬ ਨਹੀਂ ਹੈ ਜੀ।
@ ਵੀਰ ਜੀ , ਇਸ ਵਿੱਚ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ। ਜੇਕਰ ਹੁੰਦਾ ਤਾਂ ਮੈਂ ਜ਼ਰੂਰ ਸਾਂਝਾ ਕਰ ਦਿੰਦਾ । ਬਾਕੀ ਤੁਸੀਂ ਇਤਿਹਾਸਕਾਰ ਹੀ ਸੋਮਿਆਂ ਬਾਰੇ ਜ਼ਿਆਦਾ ਜਾਣਕਾਰੀ ਰੱਖਦੇ ਹੋ , ਅਸੀਂ ਸਧਾਰਨ ਪਾਠਕ ਤਾਂ ਤੁਹਾਡੇ ਉੱਤੇ ਹੀ ਭਰੋਸਾ ਕਰਦੇ ਹਾਂ।
Commendable analysis with historical proof need propagation for vast majority, as video doesn't reach the type of majority of Sikh visitors coming to Darbar Sahib on this day.. Small leaflet/ booklet can be prepared through contribution for distribution may create some impact.
Coming back to Bhat vahia, many things mentioned don't tally as per Gurbani. Everyday no of times .....
Batha Sodhi Patsha....is recited & mentioned in SGGS. I heard many Jats feel great ... Sikhism abolished caste system & SGGS mention it, is beyond my comprehension. Regarding Suraj Prakash, earlier also I said the sooner we get rid of this, the better it is. It can be read as some one's poem etc. but not as religious granth as done in Gurdwaras.
Regarding Hukamnamas, yes there are some manipulated but with carbon dating & other technology, it's authenticity can be proved .
Ur observation about Guru Nanak...Bandi Chor ...is worth highlighting as he is founder of Sikhism Guru Hargobind is Nanak Jot & 99.9 Sikh including myself never realised it.
Ur last point about Amritsar is a hot topic. Present day Darbar Sahib is not d same which Guru's built as it was completely demolished & flattened by Abdali. But prachar is ...
Anyhow I earnestly pray for your endeavours in your KHOJ to awaken the Sikhs.
Gur Fateh 🙏
ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਨੇ ਇਤਨਾਂ ਸਮਾਂ ਕੱਢਕੇ ਵੀਡੀਓਜ਼ ਦਾ ਵਿਸ਼ਲੇਸ਼ਣ ਕੀਤਾ ਹੈ ਜੀ।
Ehna divali mna k ki kari fazool rasm hye hon ek bazari tbkye do divali da sosa shadia apna sman vachin lye
ਜੀ ਵੀਰ ਜੀਓ।
Bandi chhod kabir saheb nu vi kainde han
ਜੀ ਵੀਰ ਜੀਓ।
ਭਾਈ ਸਾਹਿਬ ਜੇਕਰ ਤੁਹਾਨੂੰ ਕੁੱਝ ਪਤਾ ਨਹੀਂ ਤਾਂ ਸਰਕਾਰੀ ਬੋਲੀ ਬੋਲ ਕੇ ਲੋਕਾਂ ਨੂੰ ਗੁੰਮਰਾਹ ਨ ਕਰੋ। ਖੋਜੀ ਇਤਹਾਸਕਾਰ ਦੀਆਂ ਕਿਤਾਬਾਂ ਪੜੋ।
ਵੀਰ ਜੀਓ ਵੀਡੀਓ ਸੁਣਕੇ ਕਮੈਂਟ ਕਰੋ ਜੀ। ਜੇ ਤੁਸੀਂ ਅਜਿਹਾ ਨਹੀਂ ਕਰੋਂਗੇ ਤਾਂ ਤੁਹਡਾ ਕਮੈਂਟ ਹਟਾ ਦਿੱਤਾ ਜਾਵੇਗਾ ਜੀ। ਫਾਲਤੂ ਕਮੈਂਟਾਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ।