ਬੱਬੂ ਤੀਰ ਦਾ ਅਪਣਾ ਲਓ ਇਹ ਨਜ਼ਰੀਆ ਜ਼ਿੰਦਗੀ ਸੌਖੀ ਲੰਘ ਜਾਊ | Guftgu with Babbu Tir | RD Productions |

แชร์
ฝัง
  • เผยแพร่เมื่อ 9 ก.พ. 2025

ความคิดเห็น • 89

  • @PalwinderkaurDhesi
    @PalwinderkaurDhesi 10 วันที่ผ่านมา +1

    💯👍🙏 ਬੱਬੂ ਤੀਰ ਜੀ ਤੁਸੀਂ ਪੰਜਾਬ ਦਾ ਮਾਣ ਸ਼ਾਨ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @Kmlpreetk.5
    @Kmlpreetk.5 หลายเดือนก่อน +13

    ਮੈਨੂੰ ਅੱਜ ਇੰਨੀ ਹੀ ਮੋਟੀਵੇਸ਼ਨਲ ਵੀਡੀਓ ਦੀ ਲੋੜ ਸੀ। ਇਹ ਵੀਡੀਓ ਸੁਣ ਕੇ ਇੱਕ ਸਪਾਰਕ ਮਿਲ ਗਿਆ। ਮਨ ਚੜਦੀ ਕਲਾ ਵਿੱਚ ਹੋ ਗਿਆ। ਧੰਨਵਾਦ ਜੀ ਬਹੁਤ ਸੋਹਣੀ ਗੱਲਬਾਤ।

  • @swarnsukhanwala
    @swarnsukhanwala 25 วันที่ผ่านมา +6

    ਅੱਜ ਦੇ ਸਮੇਂ ਸੋਚ ਜਾਂ ਜੀਵਨ ਪੌਜਟਿਵ ਰੱਖਣ ਲਈ ਜਾਂ ਅੱਗੇ ਵਧਣ ਲਈ ਏਦਾਂ ਦੀਆਂ ਸੁਚੱਜੀਆਂ ਤੇ ਚੰਗੀਆਂ ਜਾਣਕਾਰੀਆਂ ਦੀ ਸਾਡੇ ਪੰਜਾਬੀ ਸਮਾਜ ਨੂੰ ਬਹੁਤ ਲੋੜ ਹੈ ਜੀ ਼ ਬਹੁਤ ਬਹੁਤ ਧੰਨਵਾਦ ਜੀ ਦੋਹਵੇਂ ਭੈਣਾਂ ਦਾ ਼ ਸ਼ੁਕਰੀਆ ਜੀ

  • @MandeepSingh-to3rb
    @MandeepSingh-to3rb 24 วันที่ผ่านมา +5

    ਤੁਹਾਡੇ ਲਈ ਸ਼ਬਦਾ ਵਿੱਚ ਨਹੀ ਰੂਹ ਵਿੱਚੋਂ ਦੁਵਾਵਾਂ ਆਉਦੀਆ ਜੀ , ਤੁਸੀ ਇੱਕ ਇਮੋਸਨਲ ਪੱਖੋ ਕਮਜੋਰ ਇਨਸ਼ਾਨ ਲਈ ਕ੍ਰਿਸ਼ਮਾ ਹੋ❤❤❤❤❤

  • @preetdhaliwal8688
    @preetdhaliwal8688 หลายเดือนก่อน +6

    ਬੱਬੂ ਤੀਰ ਮੈਮ ਮੈਂ ਤੁਹਾਨੂੰ ਹਰ ਇੰਟਰਵਿਊ ਸੁਣਦੀਆਂ ਬਹੁਤ ਵਧੀਆ ਇੰਟਰਵਿਊ ਹੁੰਦੀ ਆ ਮੈਂ ਬਹੁਤ ਮੋਟੀਵੇਟ ਹੁੰਦੀ ਆ🎉

  • @garryghuman8712
    @garryghuman8712 หลายเดือนก่อน +10

    ਭੈਣੇ ਫੀਡਬੈਕ ਇਹੀ ਹੈ ਪ੍ਰੋਗਰਾਮ ਜਾਰੀ ਰੱਖਣਾ ਤੇ ਮੈਂ ਚਾਹੁੰਦਾ ਹਾਂ ਤੁਸੀ ਸਬਰ ਤੇ ਸ਼ੁਕਰਾਨੇ ਤੇ ਪ੍ਰੋਗਰਾਮ ਜ਼ਰੂਰ ਕਰਨਾ । ਮੈਨੂੰ ਦੋਵੇ ਭੈਣਾਂ ਦੀ ਗੱਲਬਾਤ ਚੰਗੀ ਲੱਗਦੀ ਹੈ ਮੈਂ ਆਪਣੇ ਮਾਤਾ ਜੀ ਨੂੰ ਵੀ ਸੁਣਾਉਂਦਾ ਹੁੰਦਾ ਤੁਹਾਡੀਆਂ ਵੀਡੀਓ

  • @charnjit_8322
    @charnjit_8322 6 วันที่ผ่านมา

    ਤੁਹਾਡੀਆਂ ਗੱਲਾਂ ਮਰਹਮ ਨੇ ਕਈਆਂ ਲਈ ।।।ਤੁਹਾਡੇ ਸਾਡੇ ਕੋਲ, ਸਾਡੇ ਲਈ, ਹੋਣ ਲਈ ਵਾਹਿਗੁਰੂ ਦਾ ਬਹੁਤ ਬਹੁਤ ਸ਼ੁਕਰਾਨਾਂ।।।।

  • @gazalbhardwaj9967
    @gazalbhardwaj9967 หลายเดือนก่อน +5

    RD Team Thanks मुझे यह मैडम बहुत अच्छे लगते हैं इनकी बातें बहुत कुछ सिखाती हैं,रीना मैडम के सवाल भी बहुत अच्छे होते हैं

  • @MankiratKaur-z8z
    @MankiratKaur-z8z หลายเดือนก่อน +16

    ਬੱਬੂ ਤੀਰ ਭੈਣ ਜੀ ਮੈਂ ਜਦੋਂ ਵੀ ਉਦਾਸ ਹੁੰਦੀ ਹਾਂ ਤਾਂ ਤੁਹਾਡੀ ਇੰਟਰਵਿਊ ਸੁਣ ਲੈਂਦੀ ਹਾਂ ਹੌਂਸਲਾ ਮਿਲ ਜਾਂਦਾ ਹੈ ਅੱਜ ਯੂ ਟਿਊਬ ਖੋਲੀ ਤਾਂ ਤੁਹਾਡੀ ਵੀਡੀਓ ਆ ਗਈ ਸਾਹਮਣੇ ਸੁਣੀ ਤਾਂ ਜੋਂ ਤੁਸੀਂ ਟੱਬਰ ਵਾਲੀ ਗੱਲ ਕੀਤੀ ਬਿਲਕੁਲ ਤੁਸੀਂ ਸਹੀ ਕਿਹਾ, ਵਧੀਆ ਗੱਲਬਾਤ ਪੂਰੀ ਸੁਣੀ ਮੈਂ , ਰੀਨਾ ਭੈਣ ਦਾ ਹੱਸਦਾ ਚਿਹਰਾ ਤੇ ਸੰਜੀਦਗੀ ਨਾਲ ਪੁੱਛੇ ਸਵਾਲ ਵੀ ਚੰਗੇ ਲੱਗਦੇ ਨੇ

  • @RajwantKaur-u4r
    @RajwantKaur-u4r 28 วันที่ผ่านมา +4

    Bhut vdia g Bhut kush sikhan nu Molda g❤🙏👌

  • @GagandeepKaur-no4ml
    @GagandeepKaur-no4ml 25 วันที่ผ่านมา +2

    Bhut hi vdiya chardikla valiya baata sun k dil kush ho janda babbu mam nu❤

  • @sikhhistory-dq8ep
    @sikhhistory-dq8ep 24 วันที่ผ่านมา +1

    ਸਤਿ ਸ਼੍ਰੀ ਅਕਾਲ ਦੋਵਾਂ ਭੈਣਾਂ ਨੂੰ ਬੱਬੂ ਭੈਣ ਜੀ ਬੜੇ ਦੇਰ ਦੀ ਉਡੀਕ ਸੀ ਤੁਹਾਨੂੰ ਸੁਣਨ ਦੀ ਅੱਜ ਸੁਣ ਕੇ ਬਹੁਤ ਖੁਸ਼ੀ ਹੋਈ ❤️

  • @kamalchaudhary9654
    @kamalchaudhary9654 19 วันที่ผ่านมา +1

    Bahut vadia ji great god bless you ❤❤❤❤❤❤❤

  • @baljitkaur5898
    @baljitkaur5898 24 วันที่ผ่านมา +1

    ਬਹੁਤ ਵਧੀਆ ਗੱਲਬਾਤ,ਧੰਨਵਾਦ।

  • @kamalbhatia9521
    @kamalbhatia9521 หลายเดือนก่อน +2

    Thank you so much babbu tir mam.So deep thoughts.We feel connected to your words.🙏

  • @manjeetsingh9009
    @manjeetsingh9009 24 วันที่ผ่านมา +1

    Good parseaneanlty bubu tir.jindgi h kum aun valia galla

  • @satishgulati4914
    @satishgulati4914 หลายเดือนก่อน +3

    ਬਹੁਤ ਹੀ ਵਧੀਆ ਗੱਲਬਾਤ

  • @GurpalSingh-jr2sr
    @GurpalSingh-jr2sr หลายเดือนก่อน +12

    ਵਿਸ਼ਾ ਕੋਈ ਹੋਵੇ ਬੱਬੂ ਤੀਰ ਜੀ ਉਸ ਬਾਬਤ ਜੋ ਸਣਾਉਦੇਂ ਹਨ ਉਹ ਤਾਂ ਬਸ ਇਉਂ ਲੱਗਦਾ ਹੈ ਕਿ ਸੁਣਦੇ ਹੀ ਰਹੀਏ ਉਹ ਦਾਨ ਦੇਣ ਵਾਂਗ ਸੰਬੋਧਨ ਕਰਦੇ ਹਨ ਨਾ ਕਿ ਸੋਭਾ ਖੱਟਣ ਲਈ, ਬਾਕੀ ਰੀਨਾ ਜੀ ਦਾ ਹੰਗਾਰਾ ਅਤੇ ਸਵਾਲ ਪੁਛਣ ਦਾ ਢੰਗ ਤਰੀਕਾ ਵੀ ਬੜਾ ਸੁਰੀਲਾ ਤੇ ਕਮਾਲ ਦਾ ਹੈ ਦੋਵੇਂ ਜਾਣੀਆਂ ਹੀ ਉਚੇਚੇ ਭਾਗਾਂ ਵਾਲੀਆਂ ਹਨ.

    • @gurkahukam
      @gurkahukam หลายเดือนก่อน +1

      Very very nice 👍 video Ji, Waheguru Ji kirpa banai rakhan dhona ta ji❤🎉

  • @Gurbani_on_time
    @Gurbani_on_time 7 วันที่ผ่านมา

    ਭੈਣ ਜੀ ਪਹਿਲੀ ਵਾਰ ਸੁਣਿਆ ਬਹੁਤ ਹੋਸਲਾ ਮਿਲਿਆ

  • @BinduMavi-rq8zh
    @BinduMavi-rq8zh 15 วันที่ผ่านมา +1

    ਪੁਰਾਣੇ ਲੋਕ 10,10 ਮਝਾ ਪਾਲਦੇ ਸਨ, ਹੁਣ ਇਕ ਨਹੀਂ ਪਾਲ ਸਕਦਾ,

  • @NarinderKaur-mk6bd
    @NarinderKaur-mk6bd หลายเดือนก่อน +2

    ਬਹੁਤ ਵਧੀਆ ਗੱਲਬਾਤ 🙏👌👍

  • @shinderpalmaan9298
    @shinderpalmaan9298 25 วันที่ผ่านมา +2

    ਰੂਹ ਖੁਸ਼ ਹੋ ਗਈ ਗੱਲਬਾਤ ਸੁਣ ਕੇ

  • @rachnagulati8589
    @rachnagulati8589 29 วันที่ผ่านมา +2

    Very nice and motivational video.

  • @puninder6973
    @puninder6973 27 วันที่ผ่านมา

    ਬਹੁਤ ਵਧੀਆ ਧੰਨਵਾਦ। ਜਾਰੀ ਰੱਖੋ।

  • @DaljeetSingh-f9c
    @DaljeetSingh-f9c 27 วันที่ผ่านมา +1

    ਬਹੁਤ ਵਧੀਆ ਗੱਲ ਆ ।

  • @harbanslal2810
    @harbanslal2810 28 วันที่ผ่านมา +1

    Mam babu Tir g. You thoughts is very richly and very motivated and inspiring. 🙏

  • @gurinderkaur5637
    @gurinderkaur5637 4 วันที่ผ่านมา

    ਬਹੁਤ ਵਧੀਆ ਭੈਣ ਜੀ

  • @ParmjitKaur-fc8rz
    @ParmjitKaur-fc8rz 24 วันที่ผ่านมา

    Good Topic hai ji bahut badhia story hai samjan wali aa ji

  • @CharanGrewal-Mundy
    @CharanGrewal-Mundy 24 วันที่ผ่านมา

    Very good, inspiring video, mam, thank you ji 🙏🙏👍❤️

  • @kulwinderjitpalkaur4570
    @kulwinderjitpalkaur4570 24 วันที่ผ่านมา

    ਬਹੁਤ ਹੀ ਵਧੀਆ

  • @SandeepSimran
    @SandeepSimran 29 วันที่ผ่านมา +1

    Bahut vadiya video g

  • @satwantkaurbasi2361
    @satwantkaurbasi2361 หลายเดือนก่อน

    Babu teer ji I m your fan always remember u when I'm in problem
    Thanks❤❤

  • @gurjeetsingh5877
    @gurjeetsingh5877 หลายเดือนก่อน +1

    ਕੰਮ ਦੀਆ ਮੋਟੀਵੇਸਨਲ ਗੱਲਾਂ

  • @sweetymadaan6501
    @sweetymadaan6501 หลายเดือนก่อน +1

    Very nice 👌 👍

  • @satnamshiriwaheguru6037
    @satnamshiriwaheguru6037 หลายเดือนก่อน

    Bahut jiada pasand aaya
    Tnkioooo maaam

  • @sidaksandhu6418
    @sidaksandhu6418 หลายเดือนก่อน +1

    Great thoughts

  • @HarjitSingh-mb1ej
    @HarjitSingh-mb1ej 26 วันที่ผ่านมา

    ਧੰਨਵਾਦ ਜੀ ❤🙏

  • @NarinderKaur-mk6bd
    @NarinderKaur-mk6bd หลายเดือนก่อน

    ਧੰਨਵਾਦ ਜੀ

  • @ParminderKaur-iv2wl
    @ParminderKaur-iv2wl 20 วันที่ผ่านมา

    Very nice sister Ji ❤

  • @Abhijot_Arts7689
    @Abhijot_Arts7689 25 วันที่ผ่านมา

    Jeevan jach g....wonderful

  • @sayhlo1219
    @sayhlo1219 13 วันที่ผ่านมา

    Program bahout changa ha

  • @KuljitSraw
    @KuljitSraw 22 วันที่ผ่านมา

    This is too much motivational thauts

  • @ranjitathwal
    @ranjitathwal 25 วันที่ผ่านมา

    God bless both you

  • @rupinderkaur7513
    @rupinderkaur7513 27 วันที่ผ่านมา

    Too good🎉

  • @AjitSingh-sd9dh
    @AjitSingh-sd9dh 29 วันที่ผ่านมา

    Thanks🙏 and regards
    From Cfvm Maqboolpura

  • @Jaskiratjohal9523
    @Jaskiratjohal9523 หลายเดือนก่อน

    Great personality

  • @ssnoorpur7759
    @ssnoorpur7759 29 วันที่ผ่านมา

    Bhuat koob ji

  • @RajwantKaur-u4r
    @RajwantKaur-u4r 28 วันที่ผ่านมา +1

    🙏❤️👌

  • @arjansingh980
    @arjansingh980 25 วันที่ผ่านมา

    Good.sister🙏

  • @sarabjeetkaur6279
    @sarabjeetkaur6279 22 วันที่ผ่านมา

    ❤❤

  • @kaurpreeti633
    @kaurpreeti633 26 วันที่ผ่านมา

    Very nice topic

  • @Sukh-g4e
    @Sukh-g4e 24 วันที่ผ่านมา

    Very nice mam babbu tir

  • @MK-ot1dm
    @MK-ot1dm หลายเดือนก่อน

    Authentic

  • @jandeepkaur2754
    @jandeepkaur2754 หลายเดือนก่อน

    Good Conversation

  • @RanjitSinghSingh-d2l
    @RanjitSinghSingh-d2l 26 วันที่ผ่านมา

    Very nice

  • @BinduMavi-rq8zh
    @BinduMavi-rq8zh 15 วันที่ผ่านมา

    ਦੁਖਾ ਦਾ ਕਾਰਨ ਬਣ ਮੇਹਨਤ ਕਰਨੀ ਛੱਡ ਦਿਤੀ ਹੈ

  • @dilwarasingh4225
    @dilwarasingh4225 25 วันที่ผ่านมา

    Good job

  • @channel-kd8oq
    @channel-kd8oq หลายเดือนก่อน

    Awesome

  • @KaurSukhbir-z2r
    @KaurSukhbir-z2r วันที่ผ่านมา

    ਇਸ ਪ੍ਰਵਾਰ ਅਗੇ ਸਿਰ ਝਲਕਦਾ ਹੈ

  • @surjitgosal4410
    @surjitgosal4410 29 วันที่ผ่านมา

    Very right

  • @Gurkamal-rf4cw
    @Gurkamal-rf4cw 10 วันที่ผ่านมา

    Sister apani pakaa pind kot sukhia tna pind koei rindha tna dhaso mara pind vi kot sukhia ha Patti da name dhaso

  • @Navneetkaur-ss1ps
    @Navneetkaur-ss1ps 28 วันที่ผ่านมา

    Very true

  • @rajivsharma8832
    @rajivsharma8832 26 วันที่ผ่านมา

    ❤❤❤❤❤👏🏽👏🏽..

  • @darshans8147
    @darshans8147 หลายเดือนก่อน

    Babbu Tir,tuhada bolna das gia k tusi sachi-muchi,S.GS Tir Sahib de saputri ho, best wishes

  • @HarpreetKaur-s8e
    @HarpreetKaur-s8e หลายเดือนก่อน +1

    ❤❤🥰🥰

  • @AjitSingh-sd9dh
    @AjitSingh-sd9dh 29 วันที่ผ่านมา

    Master Ajit Singh Maqboolpura Asr Sahib
    Very nice ji

  • @RUPINDERSINGH-si8et
    @RUPINDERSINGH-si8et 23 วันที่ผ่านมา

    ਗੁਡ ਮੈਡਮ ਜੀ ਕੁਜੇ ਵਿਚ ਸਮੁੰਦਰ ਬੰਦ ਕਰਕੇ ਕਮਾਲ ਕਰਤੀ

  • @narendrakumar5507
    @narendrakumar5507 13 วันที่ผ่านมา

    💯🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @7newspunjabi555
    @7newspunjabi555 หลายเดือนก่อน

    So nice

  • @damanpreetkaur8826
    @damanpreetkaur8826 หลายเดือนก่อน +1

    ❤🎉❤😊

  • @KulwinderKaur-u4e
    @KulwinderKaur-u4e หลายเดือนก่อน

    Good

  • @manjitbola1367
    @manjitbola1367 หลายเดือนก่อน

    👌👌👌👌👌

  • @SurinderpalSinghSinder
    @SurinderpalSinghSinder 23 วันที่ผ่านมา

    Very RYT

  • @jasvinderdhaliwal2810
    @jasvinderdhaliwal2810 หลายเดือนก่อน

    ❤🙏🙏🙏

  • @jasvirkaur9861
    @jasvirkaur9861 4 วันที่ผ่านมา

    Chardikala bale bol

  • @arjansingh980
    @arjansingh980 25 วันที่ผ่านมา

    Kush Dukh Bhulany Aoukhy aa😂

  • @japneetgill7082
    @japneetgill7082 หลายเดือนก่อน

    🎉🎉🎉

  • @VeenaRani-fp2lr
    @VeenaRani-fp2lr หลายเดือนก่อน

    Wadiya galbat

  • @KaurSukhbir-z2r
    @KaurSukhbir-z2r วันที่ผ่านมา

    ਇਸ ਪ੍ਰਵਾਰ ਅਗੇ ਸਿਰ ਨਿੰਦਾ ਹੈ

  • @rajbirkaur5510
    @rajbirkaur5510 หลายเดือนก่อน +1

    Madam bahut vadiya message dinde ho, God bless you

  • @harinderbrar6445
    @harinderbrar6445 หลายเดือนก่อน

    Bakhoob !!!!

  • @kiransandhu9689
    @kiransandhu9689 หลายเดือนก่อน +1

    Awesome

  • @KuljeetGandhi-g2b
    @KuljeetGandhi-g2b 21 วันที่ผ่านมา

    Very nice

  • @surinderpalsingh4064
    @surinderpalsingh4064 27 วันที่ผ่านมา

    Very right