The Future of Education | Education System | Discrimination with Some PANJABI LETTERS

แชร์
ฝัง
  • เผยแพร่เมื่อ 26 ต.ค. 2024

ความคิดเห็น • 89

  • @SatinderSinghOthi-oi8nu
    @SatinderSinghOthi-oi8nu 2 หลายเดือนก่อน +13

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਬੇਨਤੀ ਹੈ ਕਿ ੜ ਅਤੇ ਣ ਤੋਂ ਸ਼ੁਰੂ ਹੋਣ ਵਾਲ਼ੇ ਸ਼ਬਦ ਵੀ ਇਸ ਵੀਡੀਓ ਵਿੱਚ ਸ਼ਾਮਲ ਕੀਤੇ ਜਾਣ ਜੀ।ਤਾਂ ਕਿ ਮੁਕੰਮਲ ਜਾਣਕਾਰੀ ਮਿਲ ਸਕੇ।
    ਧੰਨਵਾਦ ਜੀ।

    • @PanjabFlame
      @PanjabFlame  2 หลายเดือนก่อน +4

      ਵੀਰਜੀ ਬਾਵਨ ਅੱਖਰੀ ਪੜੋ, ਸਾਰੇ ਸ਼ਬਦ ਹੈਗੇ

  • @gursewaksingh4231
    @gursewaksingh4231 2 หลายเดือนก่อน +15

    ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ।।
    ਅੰਕ -੪੩੨

  • @ਪਾਖੰਡੀਆਂਦਾਜੀਜਾਜੀ
    @ਪਾਖੰਡੀਆਂਦਾਜੀਜਾਜੀ 15 วันที่ผ่านมา +1

    ਵਾਹਿਗੁਰੂ

  • @Kupaar
    @Kupaar 12 วันที่ผ่านมา +1

    ਬੁਹਤ ਵਧੀਆ ਜੀ

  • @jarnailsinghsran8040
    @jarnailsinghsran8040 2 หลายเดือนก่อน +25

    ਸਕੂਲੀ ਸਿੱਖਿਆ ਵਿੱਚ ਇਹ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ।ਸ੍ਰੋਮਣੀ ਕਮੇਟੀ ਧਿਆਨ ਦੇਵੇ।

    • @gurtejsandhu5556
      @gurtejsandhu5556 2 หลายเดือนก่อน +2

      Sgpc de ਵੱਸ ਵਿੱਚ ਨਹੀਂ ਏਹ

  • @MohanSingh-mm5kb
    @MohanSingh-mm5kb 2 หลายเดือนก่อน +4

    ਬਹੁਤ ਬਹੁਤ ਧੰਨਵਾਦ 🩵💙💜❤️🧡💛💚🩵💙💜❤️🧡💛

  • @amarjitsingh4706
    @amarjitsingh4706 2 หลายเดือนก่อน +3

    ਬਹੁਤ ਵਧੀਆ ਜਾਣਕਾਰੀ👍🏼

  • @kamalkaran2165
    @kamalkaran2165 2 หลายเดือนก่อน +3

    ਬਹੁਤ ਬਹੁਤ ਧੰਨਵਾਦ ਵੀਰ ਜੀ

  • @KhushiDhaliwal-gc6qo
    @KhushiDhaliwal-gc6qo 2 หลายเดือนก่อน +4

    Waheguru Ji ❤

  • @eternaltattoozpiercingstudio
    @eternaltattoozpiercingstudio 2 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @kamaljeetsinghsangha4919
    @kamaljeetsinghsangha4919 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਜੀ ਧੰਨਵਾਦ ਜੀ 🙏

  • @paramjitmehroke2354
    @paramjitmehroke2354 2 หลายเดือนก่อน +1

    ਬਹੁਤ ਵੱਧੀਆ ਜੀ 🙏🏻

  • @BKK454
    @BKK454 24 วันที่ผ่านมา +1

    Bilkul bhaji
    Isse lyi merre nanni ji Jo k Govt teacher san .... ohna de time vich ehi keha janda c k
    Jao juako Gurumukhi likhni sikh k auo ... Te ehi kahnde c k bacche Gurumukhi Sikh rahe a .....
    Fir ohna nu Shri Guru Granth Sahib ji vich likhi Nanak shahi Gurumukhi samajh auon lag jandi c Te oh Pathi Sahban lag jande san
    Isse layi aaj vi Google Te Gurumukhi Punjabi language a state di , Ikali Punjabi nahi kyuki Punjab tan Maharaja Ranjeet Singh ji to buhat Baad Subha bannyea
    Pahlan Na tan Punjab c Te nahi Punjabi language ... Kewal Gurumukhi Hi c .....
    Jo k Sikhan di ik vakhri pahchan bnayi gyi 🙏 Te Guru Angad Dev ji ne kah dita k Saare Sikh jo Guru Nanak Dev ji di Vichardahara nall Jodhange Oh Merre Guru De mukh vichon Nikali Boli vich Read krnge Te Bolange ......
    Iss vich Sarre ilakyean Areas Di Siraf ik Te kewal ik boli Banna diti gayi GuRUMUKHI tan k koi kise vi ilake da eh na kahe k merri language Sahi a ....
    Sahi ohi A JO Punjabi Schools vich read Te write krayi jandi a " Gurumukhi Punjabi "
    Han bolli area vise jaroor vakh vakh ho sakdi a , but Jo GURU da Sikh a ohde lyi Ehi Boli nu mann da HUKAM a
    🙏Gurumukhi 🙏
    🙏Gurumukhi Punjabi 🙏

  • @narindersingh-gw4fp
    @narindersingh-gw4fp 2 หลายเดือนก่อน +1

    ਵਿਚਾਰ ਧਿਆਨ ਯੋਗ ਹੈ ਜੀ

  • @gursewaksandhu9656
    @gursewaksandhu9656 2 หลายเดือนก่อน +5

    ਸਤਿ ਸ੍ਰੀ ਅਕਾਲ 🙏

  • @gursewaksingh4231
    @gursewaksingh4231 2 หลายเดือนก่อน +5

    ਟਟਾ ਬਿਕਟ ਘਾਟ ਘਟ ਮਾਹੀ।।
    ਅੰਕ- ੩੪੦

  • @studentrajvir6970
    @studentrajvir6970 2 หลายเดือนก่อน +1

    God Bless You Brother

  • @TejinderKaurGodhi
    @TejinderKaurGodhi 2 หลายเดือนก่อน +1

    Thanks for great information veerji waheguru ji

  • @Kuldeep06sraw
    @Kuldeep06sraw 2 หลายเดือนก่อน +3

    Good.jankari.ji

  • @KS-ef3qj
    @KS-ef3qj 2 หลายเดือนก่อน +10

    ਗੁਰੂ ਨਾੜਕ ਜੀ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਪੱਟੀ ਲਿਖੀ ਨੂੰ ਪੜ੍ਹ ਕੇ ਵਿਚਾਰੋ ।
    ਸਾਰੇ ਅੱਖਰਾਂ ਦੇ ਅਰਥ ਕੀਤੇ ਹਨ।
    ਕਬੀਰ ਜੀ ਅਤੇ ਬਾਣੀ ਦੇ ਬੋਹਿਥ ਗੁਰੂ ਅਰਜਨ ਦੇਵ ਜੀ ਦੀ ਬਾਣੀ ਬਾਵਨ ਅਖਰੀ ਪੜ੍ਹਨੀ ਅਤੇ ਵਿਚਾਰਨੀ। ਇਹਨਾਂ ਬਾਣੀਆਂ ਵਿੱਚ ਵੀ ਇਹਨਾਂ ਅੱਖਰਾਂ ਨੂੰ ਅਰਥਾਇਆ ਗਿਆ ਹੈ।🙏🙏🙏🙏🙏

    • @KhalsaArmy8848
      @KhalsaArmy8848 2 หลายเดือนก่อน +1

      ਵੀਰ ਜੀ ਗੁਰੂ ਨਾਨਕ ਦੇਵ ਜੀ ਦਾ ਨਾਮ ਸਹੀ ਤਰਾਂ ਲਿਖੋ

    • @sikandersingh5208
      @sikandersingh5208 2 หลายเดือนก่อน

      ਗੁਰੂ ਨਾਨਕ ਹੈ ਜੀ ਨਾੜਕ ਨਹੀਂ

  • @gurshaanveersingh5994
    @gurshaanveersingh5994 2 หลายเดือนก่อน +1

    Thank you so much vir je ❤❤

  • @jagjitsingh7185
    @jagjitsingh7185 2 หลายเดือนก่อน

    Thanks Dear for enlightenment. Sharomani committee nuksann ta kar sakdi hai, par phaide di umeed bilkul na rakho ji.

  • @maluksamra4787
    @maluksamra4787 2 หลายเดือนก่อน +1

    Bhoot vadiya 🙏👍

  • @gurjeetsingh-gd1wr
    @gurjeetsingh-gd1wr วันที่ผ่านมา

    ੜਾਟ ਮਤਲਬ ਉੱਚੀ ਉੱਚੀ ਰੋਣਾ

  • @hardipkaur2957
    @hardipkaur2957 2 หลายเดือนก่อน

    Kmaal d knowledge❤❤❤

  • @satyamjeet2466
    @satyamjeet2466 2 หลายเดือนก่อน +2

    Nice veer je

  • @Dalvirsinghvlog8486
    @Dalvirsinghvlog8486 2 หลายเดือนก่อน +2

    🎉🎉

  • @abhighudani8222
    @abhighudani8222 หลายเดือนก่อน

    bhut soni video

  • @AmanaGill-k8j
    @AmanaGill-k8j หลายเดือนก่อน

    ❤️❤️

  • @GurdasDhillon-go7ko
    @GurdasDhillon-go7ko หลายเดือนก่อน

    Very very nice ji

  • @psingh3159
    @psingh3159 2 หลายเดือนก่อน

    Great knoweldge

  • @jarnailsinghsran8040
    @jarnailsinghsran8040 2 หลายเดือนก่อน +3

    ਜੀ ਹਾਂ ਗੁਰਬਾਣੀ ਵਿੱਚ ਲਿਖਿਆ ਮਿਲਦਾ।

  • @hardipkaur2957
    @hardipkaur2957 2 หลายเดือนก่อน

    Tuhaadi awaaz bahut sardaar hae

  • @kirankaur4504
    @kirankaur4504 6 วันที่ผ่านมา

    🙏🙏

  • @harshonly4181
    @harshonly4181 8 วันที่ผ่านมา

    Shabda de ucharan da sampuran gyan sade bich na hona b ikk badda karan ho sakda hai.

  • @m.rizwansaleem8776
    @m.rizwansaleem8776 2 หลายเดือนก่อน

    Knowledgeable video bai g

  • @babbisingh6926
    @babbisingh6926 หลายเดือนก่อน

  • @kulwantsingh2986
    @kulwantsingh2986 หลายเดือนก่อน

    ❤❤❤❤

  • @ranjitkhaira6327
    @ranjitkhaira6327 หลายเดือนก่อน

    ਜਾਣਕਾਰੀ ਸਹੀ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਨਹੀਂ ਪੜ੍ਹੀ ਓ ਨਹੀਂ ਸਮਝ ਸਕਦੇ, ਖਿਮਾ krna🙏🙏🙏🙏🙏

  • @SADEALAGAMER
    @SADEALAGAMER 2 หลายเดือนก่อน +4

    ਬਾਈ ਗੁਰਬਾਣੀ ਵਿੱਚ ਤਾ ਇਹ ਅੱਖਰ ਭਰੇ ਹੋਏ ਨੇਂ , ਮੰਨਿਆ
    ਪਰ ਗੁਰਬਾਣੀ ਤੋਂ ਬਾਹਰ ਆਮ ਜ਼ਿੰਦਗੀ ਵਿਚ ਇਹਨਾਂ ਤੋਂ ਕਿਹੜੇ ਕਿਹੜੇ ਸ਼ਬਦ ਤੇ ਕਿੰਨੇ ਕੁ ਬਣ ਸਕਦੇ ਨੇਂ , ਇਸ ਬਾਰੇ ਵੀ ਦੱਸੋ 😊

    • @PanjabFlame
      @PanjabFlame  2 หลายเดือนก่อน +1

      ਆਮ ਜਿੰਦਗੀ ਵਿੱਚ ਖਾਸ ਹੈਨੀ ਕੁਝ ਸ਼ਬਦਾਂ ਦੀ ਵਰਤੋਂ ਜੀ

  • @harvinderjitsingh6880
    @harvinderjitsingh6880 2 หลายเดือนก่อน

    Thankyou would appreciate to give in detail on the four letters... 🙏🙏🙏🙏

  • @CharnjeetSingh-u9x
    @CharnjeetSingh-u9x 2 หลายเดือนก่อน

    sat sri akal waheguru ji
    4 akhri punjabi chinaes pasha da bass dassi jande hai jis nu asi khali bol dine a ooo
    chines lag da mud
    a
    chahe bol ke dekh lo ji
    har cheej da koi matlab hunda ja o suwat hove ja end

  • @dalwindersingh6323
    @dalwindersingh6323 12 วันที่ผ่านมา

    ਸਕੂਲ,ਪਾਠਸ਼ਾਲਾ ਨੂੰ ਗੁਰਮੁਖੀ ਵਿੱਚ ਗੁਰ- ਦੁਆਰਾ ਕਿਹਾ ਜਾਂਦਾ ਹੈ ਜੀ ।🙏

  • @santokhsingh247
    @santokhsingh247 วันที่ผ่านมา

    ਜੇਕਰ ਆਪਣਾ ਪਰਚਾਰ ਹੀ ਕਰਨਾ ਦੀ ਤਾਂ ਪੈਂਤੀ ਅੱਖਰਾਂ ਦੀ ਗੱਲ ਕਰਨ ਦੀ ਕੀ ਲੋੜ ਸੀ ਬਾਕੀਆਂ ਵਾਂਗ ਗੱਲਾਂ ਕਰਕੇ ਚਲੇ ਜਾਣਾ ਚਾਹੀਦਾ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਏਕ ਹੀ ਲਾਈਨ ਆਈ ਹੈ ਦੋ ਅੱਖਰ ਦੱਸ ਦਿੱਤੇ ਦੋ ਅੱਖਰਾਂ ਦਾ ਜਿਕਰ ਹੀ ਨਹੀਂ ਆਇਆ ਗੁਰਬਾਣੀ ਵਿਚੋਂ।
    ਆਪਣਾ ਪਰਚਾਰ ਘਟ ਕਰ ਲੈਣਾ ਸੀ।

  • @Jagtar-sq5ot
    @Jagtar-sq5ot หลายเดือนก่อน

    ਸਾਡੀ ਮੁਹਾਰਨੀ ਨਾਲ ਧੱਕਾ ਨਾ ਕਰ, ਖਾਲੀ ਵੀ ਸੋਚ ਸਮਝ ਕੇ ਛੱਡੇ ਹੋਣਗੇ, ਖਾਲੀ ਛੱਡਣ ਵਾਲੇ ਨੂੰ ਵੀ ਪਤਾ ਹੋਣਾ ਕਿ ਇਹਨਾਂ ਦੀ ਪਾਰ ਚੀੜ ਜਰੂਰ ਹੋਵੇਗੀ।

  • @jaswindersingh-lz4qo
    @jaswindersingh-lz4qo หลายเดือนก่อน

    🎉🎉🎉🎉🎉🎉

  • @MohinderSingh-kj4vo
    @MohinderSingh-kj4vo 4 วันที่ผ่านมา

    ਪੱਛਮੀ ਪੰਜਾਬ ਵਿੱਚ ਇਹ ਅਖਰ ਵਰਤੇ ਜਾਂਦੇ ਹਨ। ਙਿਆਨ ੜਾੜ ਞਤਨ ਆਦਿ ਗੁਰਬਾਣੀ ਵਿੱਚ ਦਰਜ ਹਨ ਜੀ।

  • @KulwantSingh-by1ko
    @KulwantSingh-by1ko 2 หลายเดือนก่อน +3

    ਵਾਹਿਗੁਹੂ

  • @SinghTirath-t2e
    @SinghTirath-t2e 2 หลายเดือนก่อน +3

    ਸਾਡੇ ਪਿੰਡ ਦੇ ਮੁੰਡੇ ਦਾ ਨਾਂ ਣਾਣੂ ਆ

    • @SukhchainSingh-yf9yx
      @SukhchainSingh-yf9yx หลายเดือนก่อน

      ਨਾਨੂੰ ਤਾਂ ਸੁਣਿਆ ਸੀ

    • @SinghTirath-t2e
      @SinghTirath-t2e หลายเดือนก่อน

      @@SukhchainSingh-yf9yx ਭਰਾਵਾਂ ਮੈਂ ਕਿਹੜਾ ਝੂਠ ਕਿਹਾ

  • @farzifarzi24
    @farzifarzi24 2 หลายเดือนก่อน

    ਮੈਂ ਜੋ ਹੁਣੇ ਹੀ ਸਿਖੰਦਆ 35 ਆਖਰੀ ਗੁਰਮੁਖਿ 🙏😅

  • @supremeleader5516
    @supremeleader5516 13 วันที่ผ่านมา

    Ena khali akhra nu dharna lona chaida

  • @jaswindersingh2928
    @jaswindersingh2928 2 หลายเดือนก่อน +1

    ਵਿਸ਼ਾ ਤਾਂ ਪਹਿਲਾਂ ਵੀ ਵਿਦਵਾਨਾਂ ਨੇ ਵਿਚਾਰੇ ਹੋਏ ਨੇ। ਤੁਸੀਂ ਕੁਝ ਨਵਾਂ ਜੋੜੋ । ਕੇਵਲ ਗੁਰਬਾਣੀ ਵਿੱਚ ਦਿੱਤਾ ਗਿਆ ਹੈ, ਗੱਲ ਕਹਿ ਕੇ ਕੰਮ ਸਾਰ ਦਿੱਤਾ। ਹੋਰ ਖੋਲ ਕੇ ਵਿਸੇ ਸੰਬੰਧੀ ਜਾਣਕਾਰੀ ਦਿਓ। ਇੱਕ ਗੱਲ ਹੋਰ ਦੱਸਣਾ ਜੀ। ਪੈਂਤੀ ਬੋਲਣ ਸਮੇਂ ੜ ਨੂੰ ਕੀ ਅਵਾਜ਼ ਨਾਲ ਬੋਲੀਏ। ਡ ਨਾਲ ਡਾੜਾ ਬੋਲਿਆ ਜਾ ਰ ਨਾਲ ਰਾੜਾ ਬੋਲੀਏ। ਕੀ ਬੋਲਿਆ ਜਾਵੇ।

  • @ParmjeetSingh-lf9cx
    @ParmjeetSingh-lf9cx 2 หลายเดือนก่อน

    ਨਹੀਂ ਖਾਲੀ ਹਨ ਮਿਲੋ ਕਦੀ

  • @pavittarsingh3215
    @pavittarsingh3215 หลายเดือนก่อน +4

    ਮੈਨੂੰ ਇਹ ਤਰਕ ਚੰਗਾ ਨਹੀਂ ਲੱਗਿਆ ਕਿਉੰਕਿ ਸਾਡੀ ਲਿੱਪੀ ਦਾ ਵੱਡਾ ਗੁਣ ਇਹੀ ਹੈ k ਕਿਸੇ ਵੀ ਅੱਖਰ ਦਾ ਉਚਾਰਣ ਦੁਬਾਰਾ ਨਹੀਂ ਆਉਂਦਾ , ਤੁਸੀ ਆਪਣੀ ਉਦਾਹਰਣ ਚ - ਯ, ਅਤੇ ਗ ਨਾਲ ਜਿਹੜੇ ਖਾਲੀ ਅੱਖਰਾਂ ਦੀ ਉਦਾਰਹਣ ਦਿੱਤੀ ਹੈ ਫੇਰ ਤਾਂ ਗ ਅਤੇ ਯ ਫਾਲਤੂ ਹੋ ਗਏ, ਮੈਂ ਲਿੱਪੀ ਬਾਰੇ ਕਾਫ਼ੀ ਪੜਿਆ ਹੈ , ਗੁਰੂ ਜੀ ਨੇ ਸ਼ਾਰਦਾ ਅਤੇ ਟਾਕਰੀ ਦੇ ਸ਼ਬਦ ਅਤੇ ਕੁਛ ਬਣਤਰ ਲੰਢੇ ਅੱਖਰਾਂ ਦੀ ਜੋੜ ਕੇ ਗੁਰਮੁਖੀ ਲਿਪੀ ਸਾਨੂੰ ਦਿੱਤੀ। ਤੇ ਤੁਸੀਂ ਸੂਝਵਾਨ ਇਸਨੂੰ ਆਪਣੇ ਤਰੀਕੇ ਨਾਲ ਦੱਸੀ ਜਾ ਰਹੇ ਹੋ। ਹੋ ਸਕਦਾ ਨੇ ਜੋ ਗੁਰਬਾਣੀ ਅੱਖਰਾਂ ਦਾ ਉਚਾਰਣ ਅਲਗ ਹੋਵੇ ਤੇ ਤੁਸੀ ਸੁਣਾ ਤੇ ਜੋ ਭਾਈ ਸਾਹਬ ਬੋਲ ਰਹੇ ਨੇ ਉਹ ਗ਼ਲਤ ਉਚਾਰਨ ਕਰ ਰਹੇ ਹੋਣ

    • @somechannel4959
      @somechannel4959 13 วันที่ผ่านมา

      ਤੁਹਾਡਾ ਤਰਕ ਵੀ ਅਧੂਰਾ ਹੈ 😅

    • @pavittarsingh3215
      @pavittarsingh3215 12 วันที่ผ่านมา

      @@somechannel4959 ok par video wale da v shi nhi hai . Mai apna vichar ditta hai veer

  • @deepmann3334
    @deepmann3334 หลายเดือนก่อน

    ਜਾਣਕਾਰੀ ਤਾਂ ਪੂਰੀ ਕਰ ਫਰਜ਼ ਣ ੜ ਇਕ ਦੱਸਿਆ ਕੀ ਕਰੀਏ ਕਮੇਟੀ ਕਰੀਏ

  • @SukhchainSingh-yf9yx
    @SukhchainSingh-yf9yx หลายเดือนก่อน

    41 ਅੱਖਰ ਹੈ 35 ਨਹੀਂ

  • @iqbalsingh2495
    @iqbalsingh2495 หลายเดือนก่อน

    ਪਹਿਲਾਂ ਅਸੀਂ ਆਮ ਬੋਲਚਾਲ ਦੀ ਭਾਸ਼ਾ ਤਾਂ ਸਿੱਖ ਲਈਏ ? ਵਿਦਵਾਨ ਬਣਨਾ ਤਾਂ ਬੰਦੇ ਦਾ ਅਗਲਾ ਪੜਾਅ ਹੈ।

  • @praisethelord3829
    @praisethelord3829 2 หลายเดือนก่อน +2

    ਇਹ ਕੋਈ ਤਰਕ ਤੁਹਾਡਾ ਇਨ੍ਹਾਂ ਠੀਕ ਨਹੀਂ ਸੀ।

  • @BalbirSingh-ou8wx
    @BalbirSingh-ou8wx 2 หลายเดือนก่อน

    ਆਪ ਗਲਤ ਕਹਿ ਰਹੇ ਹੋ, ਕੋਈ ਵੀ ਅੱਖਰ ਖਾਲੀ ਨਹੀਂ ਹੈ, ਉਚਾਰਨ ਵਿੱਚ ਸਾਰੇ ਆਊਂਦੇ ਹਨ ਜੀ

    • @kamaldeepsingh3988
      @kamaldeepsingh3988 2 หลายเดือนก่อน

      ਪੂਰੀ ਸਮਝ ਲੈ ਭਰਾਵਾ ਓਹ ਵੀਰ ਕਹਿ ਕੀ ਰਿਹਾ 🙏🏻..

  • @kamalpunjabi8907
    @kamalpunjabi8907 2 หลายเดือนก่อน +1

    ਸਾਡੀ ਭਾਸ਼ਾ ਗੁਰਮੁਖੀ ਹੈ
    ਬੋਲੀ ਸਾਡੀ ਪੰਜਾਬੀ ਹੈ

  • @gurpreetchahal9780
    @gurpreetchahal9780 2 หลายเดือนก่อน

    35 akhari dey racheta kon han pta tahanu satguru ravidass maharaj ji di dain hai guru nanak dev ji tu v pehla uchari gya guru ravidqss maharaj ji di 35 akhri kadho tahanu pta lag jana uh tuci karna nahi

  • @ismyle_khan_vlog
    @ismyle_khan_vlog 2 หลายเดือนก่อน +1

    ਭਾਜੀ ਮੇਰਾ ਇਕ ਸਵਾਲ ਆ ਇਹਨੂੰ "ਟ" ਟੈਂਕਾ ਕਿਉਂ ਕਹਿੰਦੇ ਆ? ਟੱਟਾ ਕਿਉਂ ਨਹੀਂ
    ਕਿਉਂਕਿ ਹੇਠ ਲਿਖੇ ਅੱਖਰਾਂ ਤੋ ਇਲਾਵਾ ਸਾਰਿਆਂ ਦੇ ਸਵਾਰ ਵੱਖਰੇ ਆ.
    ੳ ਉਡਾ
    ਅ ਐਡਾ
    ੲ ਇਡੀ
    ਜਿਵੇਂ ਕਿ ਇਹ ਤਿੰਨਾਂ ਦੇ ਸਵਾਰ ਵੱਖਰੇ ਆ ਬਕੀਆ ਨਾਲੋ
    ਸ ਸੱਸਾ
    ਹ ਹਹਾ
    ਕ ਕੱਕਾ
    ਖ ਖੱਖਾ
    ਗ ਗੱਗਾ
    ਘ ਘੱਘਾ
    ਚ ਚਿੱਚਾ
    ਛ ਛਿੱਛਾ
    ਮਤਲਬ ਏਦਾ ਕਿਉਂ ਆ

    • @SADEALAGAMER
      @SADEALAGAMER 2 หลายเดือนก่อน +2

      ਬੱਸ ਏਸੇ ਕਰਕੇ ਨਹੀਂ ਕਹਿੰਦੇ ਬਾਈ , ਜੇਹੜਾ ਤੇਰਾ ਲੁੱਚਾ ਦਿਮਾਗ ਸੋਚ ਰਿਹਾ 😂😂

    • @PanjabFlame
      @PanjabFlame  2 หลายเดือนก่อน +2

      ਵੀਰੇ ਪੁਰਾਤਨ ਸਮੇਂ ਵਿੱਚ ਟੈਂਕਾ ਨਹੀਂ ਦੀ ਬੋਲਦੇ, ਟੱਟਾ ਹੀ ਬੋਲਿਆ ਜਾਂਦਾ ਸੀ, ਮਾਡਰਨ ਹੋਣ ਦੇ ਚੱਕਰ ਵਿਚ ਉਚਾਰਣ ਬਦਲਿਆ ਗਿਆ ਕਿ ਬੁਰਾ ਲਗਦਾ

    • @SADEALAGAMER
      @SADEALAGAMER 2 หลายเดือนก่อน

      @@PanjabFlame 😲😲 ਸੱਚੀਂ ਬਾਈ ?

    • @gursewaksingh4231
      @gursewaksingh4231 2 หลายเดือนก่อน +4

      ਟਟਾ ਬਿਨਾ ਅੱਧਕ ਤੋਂ ਬੋਲਣਾ ਹੈ

    • @pavittarsingh3215
      @pavittarsingh3215 หลายเดือนก่อน

      Eh adhak ton Bina ਉਚਾਰਨ ਕੀਤਾ ਜਾਂਦਾ ਹੈ

  • @ismyle_khan_vlog
    @ismyle_khan_vlog 2 หลายเดือนก่อน +4

    ੳ 🐫 ਅ🥭 ੲ🦅 ਸ🐍 ਹ🐘
    ਕ🕊️ ਖ🪶 ਗ🐄 ਘ🐎 ਙ
    ਚ🐀 ਛ☂️ ਜ✈️ ਝ🇮🇳 ਞ
    ਟ🍅 ਠ🥶 ਡ🐸 ਢ🪘 ਣ
    ਤ🦜 ਥ🛍️ ਦ🪔 ਧ💵 ਨ👃🏻
    ਪ🪁 ਫ🌼 ਬ🚌 ਭ🐑 ਮ🦚
    ਯ🦬 ਰ📻 ਲ🪵 ਵ🎺 ੜ
    ਸ਼🦁ਖ਼🐇 ਗ਼🎈ਜ਼🦓 ਫ਼⛲

    • @pavittarsingh3215
      @pavittarsingh3215 หลายเดือนก่อน +1

      Bhut mehnat lgayi tusi comment waste । Kabil e tarif

    • @ismyle_khan_vlog
      @ismyle_khan_vlog หลายเดือนก่อน

      @@pavittarsingh3215 ਤੁਹਾਨੂੰ ਵਧੀਆ ਲੱਗਾ ਤੇ ਮੇਰੀ ਮੇਹਨਤ ਵਸੂਲ ਇੰਨਾ ਕੂ ਤੇ ਆਪਾਂ ਆਪਣੀ ਮਾਂ ਬੋਲੀ ਵਾਸਤੇ ਕਰ ਹੀ ਸਕਦੇ ਆ.
      ਬਾਕੀ ਤਾਰੀਫ਼ ਲਈ ਸ਼ੁਕਰੀਆ ਧੰਨਵਾਦ ਮੇਹਰਬਾਨੀ

  • @GurpreetSingh-cx3hz
    @GurpreetSingh-cx3hz 2 หลายเดือนก่อน +1

    ❤❤

  • @jugadsingh6948
    @jugadsingh6948 2 หลายเดือนก่อน

    ❤❤