Gurbani De Mehnge Aukhe Shabadan Di Santhiya | Giani Gurpreet Singh Ji || Gurbani Difficult Shabads

แชร์
ฝัง
  • เผยแพร่เมื่อ 3 มี.ค. 2021
  • ਗਿਆਨੀ ਗੁਰਪ੍ਰੀਤ ਸਿੰਘ ਜੀ
    (ਵਿਦਿਆਰਥੀ ਦਮਦਮੀ ਟਕਸਾਲ)

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    #Gurbani #Santhiya #ਸੰਥਿਆ #Gurbanimuharni #Gurmukhi #Gurmukhimuharni #GurmukhiAkhars #GurmukhiAlphabet #GurbaniSanthia #Gurbanisanthiya #GurbaniSanthea #GurbaniLearn #LearnGurbani #LearnPunjabi #Learngurmukhi #LearnPunjabiGrammar #Gurbanigrammar #learnPunjabialphabets #HowtopronounceMuharni #Howtopronounce #Guru #Howtopronounceshudgurbani #Punjabi35Alphabets #gianigurpreetsingh #giani #gurmukhi35alphabets #santhiya #santhyea #Gurmukhi35akhar #earnGurmukhi35 #akharMoharni #punjabimoharni #nitnem #japji #khalsa #hukamnamasahib #damdamitaksal #गुरबाणी #speakingpunjabiSanthiya #Santhiya
    #ਗੁਰਬਾਣੀਸੰਥਿਆ #ਸੰਥਿਆਪਾਠ #ਗੁਰਬਾਣੀਸੰਥਿਆਪਾਠ #ਗੁਰਬਾਣੀਪਾਠਬੋਧ #ਪਾਠਬੋਧ #ਨਿਤਨੇਮਸੰਥਿਆ #ਸੰਥਿਆਪਾਠਗੁਰਬਾਣੀ #ਪੰਜਗ੍ਰੰਥੀ #ਸਹਿਜਪਾਠ #ਅਖੰਡਪਾਠ #ਨਿਤਨੇਮ #ਗਿਆਨੀਗੁਰਪ੍ਰੀਤਸਿੰਘ #ਗਿਆਨੀ #ਬਾਣੀ #ਖਾਲਸਾ #ਸੁੱਧਪਾਠ #ਸੁੱਧਪਾਠਉਤਾਰਣ #ਉਚਾਰਨ #ਗੁਰਮੁਖੀ #ਪੰਜਾਬੀ #ੳਅੲ #ਆਸਾਦੀਵਾਰ #ਕੀਰਤਨ #ਸੁਖਮਨੀਸਾਹਿਬ #ਜਪੁਜੀਸਾਹਿਬ #ਰਹਿਰਾਸ #ਚੌਪਈ #ਹੁਕਮਨਾਮਾ #ਦਮਦਮੀਟਕਸਾਲ
    LIKE || COMMENT || SHARE

ความคิดเห็น • 251

  • @yoursubscriber1749
    @yoursubscriber1749 3 ปีที่แล้ว +29

    ਵਾਹਿਗੁਰੂ ਜੀ 🙏
    ਬਹੁਤ ਧੰਨਵਾਦ ਗਿਆਨੀ ਜੀ
    ਤੁਹਾਡੇ ਇਸ ਵੱਡੇ ਉਪਰਾਲੇ ਸਦਕਾ ਸਾਡੇ ਵਰਗੇ ਘਰ ਬੈਠੇ ਗੁਰਬਾਣੀ ਦਾ ਸ਼ੁੱਧ ਉਚਾਰਣ ਸਿੱਖ ਰਹੇ ਨੇ ।
    ਗੁਰੂ ਦਸ਼ਮੇਸ਼ ਪਿਤਾ ਜੀ ਆਪ ਨੂੰ ਚੜਦੀ ਕਲਾ ਅਤੇ ਲੰਬੀ ਉਮਰ ਬਖਸ਼ਣ

  • @upkarkaurjhooti7488
    @upkarkaurjhooti7488 2 หลายเดือนก่อน +5

    ਬਹੁਤ ਵਧੀਆ ਜਾਣਕਾਰੀ ਮਿਲੀ ਪਾਠ ਕਰਨ ਵਾਲਿਆਂ ਦਾ ਯਕੀਨ ਪੱਕਾ ਹੁੰਦਾ ਹੈ ਅਜਿਹੀ ਜਾਣਕਾਰੀ ਨਾਲ ।
    ਹਰ ਬਾਣੀ ਨਿਤਨੇਮ ਸਮੇਤ ਕਿਹੜੀ ਕਿਸ ਸਮੇਂ ਤੇ ਕਿਸ ਇਤਹਿਸਾਹ ਦਾ ਹਿੱਸੇ ਭਾਵ ਕਿਹੜੇ ਕਾਰਨ ਹੁੰਦੇ ਹਨ ਜਿਸ ਨਾਲ ਸਤਗੁਰਾਂ ਇਲਾਹੀ ਬਾਣੀ ਉਤਾਰਨੀ ਹੁੰਦੀ ਹੈ ।ਜਪੁਦੀ,ਜਾਪ,ਸਵੈਯੇ , ਚੌਪਈ, ਸੋਹਿਲਾ, ਆਰਤੀ, ਆਸਾ ਦੀ ਬਾਰ, ਸੁਖਮਨੀ ਸਾਹਿਬ, ਭੱਟਾਂ ਦੇ ਸਵੈਯੇ, ਅਲਾਹਣੀਆ,ਸੱਦ,ਬਾਬਰ ਅੱਖਰੀ ,ਸੂਹੀ ਮਹਲਾ੪ਲਾਵਾ,ਸ਼ਬਦ ਹਜਾਰੇ ਮਾਝ ਮਹਲਾ੫॥ਇਹਨਾ ਦੀ ਜਾਣਕਾਰੀ ਕਥਾਵਾਂ ਰਾਹੀਂ ਮਹੀਨੇ ਵਿਚ ਬਾਰੀ ਬਾਰੀ ਪ੍ਰਚਾਰ ਕਰਕੇ ਸੰਗਤਾਂ ਨੂੰ ਚੇਤੰਨ ਕਰਨ ਦਾ ਯਤਨ ਹੁੰਦਾ ਰਹਿਣਾ ਚਾਹੀਦਾ ਹੈ ਇਸ ਤਰਾ ਬਾਣੀ ਪੜਨ ਸੁਣਨ ਦੀ ਜਾਗਰਤੀ ਪੈਦਾ ਹੁੰਦੀ ਹੈ।🙏🏽🚩🚩🚩🚩🚩🚩🚩🚩🚩🚩🚩🚩

  • @RanjitKaur-lp6hl
    @RanjitKaur-lp6hl 2 ปีที่แล้ว +16

    ਬਹੁਤ ਹੀ ਲਾਭਕਾਰੀ ਵੀਡੀਓ ਵਾਹਿਗੁਰੂ ਜੀਓ .bahut bahut dhnnwad ji 🙏🙏🙏🙏

  • @GurpreetSingh-sr5sd
    @GurpreetSingh-sr5sd 3 ปีที่แล้ว +13

    ਵੀਰ ਜੀ ਬਹੁਤ , ਬਹੁਤ ਧੰਨਵਾਦ

  • @MandeepKaur-gt3dw
    @MandeepKaur-gt3dw 5 หลายเดือนก่อน +17

    ਵੀਰ ਜੀ ਅੰਗ 1353 ਤੋਂ 1360 ਤਕ ਬਾਣੀ ਦੀ ਸਾਥਿਂਆ ਜਰੂਰ ਦਿਓ ਜੀ

  • @jassisingh2156
    @jassisingh2156 3 ปีที่แล้ว +14

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Akalhiakalhai
    @Akalhiakalhai 3 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
    ਮੈਨੂੰ ਸ਼ੁਰੂ ਤੋਂ ਹੀ ਇਹਨਾਂ ਸਬਦਾਂ ਦੇ ਉਚਾਰਨ ਵਿੱਚ ਮੁਸ਼ਕਲ ਆਉਂਦੀ ਹੈ ,
    ਆਪਣੇ ਵੱਲੋਂ ਅਭਿਆਸ ਵੀ ਕਰ ਲਿਆ ਹੈ,
    ਹੁਣ ਤਾਂ ਜੇਕਰ ਗੁਰੂ ਸਾਹਿਬ ਕਿਰਪਾ ਕਰਨ ਤਾਂ ਹੀ ਕੁੱਝ ਹੋ ਸਕਦਾ ਹੈ.....

  • @rashpalghotra9888
    @rashpalghotra9888 2 หลายเดือนก่อน +1

    ਬੋਹਤ ਧੰਨਵਾਦ

  • @inderpreetsingh4239
    @inderpreetsingh4239 6 วันที่ผ่านมา +1

    Thanks gyani ji

  • @JaspreetSingh-fv2dz
    @JaspreetSingh-fv2dz 2 หลายเดือนก่อน +1

    ਵਾਹਿਗੁਰੂ ਜੀ

  • @SurjitSingh-lp3cu
    @SurjitSingh-lp3cu 2 หลายเดือนก่อน +1

    ਵਾਹਿਗੁਰੂ ਜੀ ਬਹੁਤ ਵਧੀਆ ਓੁਪਰਾਲਾ ਜੀ ਅਸੀਂ ਇਹ ੀ ਸਬਦ ਵਾਰੇ ਬਹੁਤ ਚਿਰ ਤੋ ਵੀਡੀਓ ਭਾਲਦੇ ਸੀ ਪਰ ਅੱਜ ਵਾਹਿਗੁਰੂ ਜੀ ਨੇ ਮੇਹਰ ਕਰ ਦਿੱਤੀ ਵਾਹਿਗੁਰੂ ਜੀ👏 ਵਾਹਿਗੁਰੂ ਵਾਹਿਗੁਰੂ ਜੀ👏👏👏 ਕੋਟਿ ਕੋਟਾਨ ਧੰਨਵਾਦ ਕਰਦੇ ਹਾਂ ਆਪ ਜੀ ਦਾ🎉🙏🏼🙏🏼🙏🏼🙏🏼👏🌹

  • @baljitmanik4810
    @baljitmanik4810 2 หลายเดือนก่อน +1

    Waheguru g thank you God bless 🙌 🙏

  • @jag1901jeet
    @jag1901jeet 2 หลายเดือนก่อน +3

    💐 ਪਿਆਰੇ G 💐
    ✨🌺ਵਾਹਿਗੁਰੂ ਜੀ ਕਾ🪴ਖ਼ਾਲਸਾ🌺✨
    💫🌼ਵਾਹਿਗੁਰੂ ਜੀ ਕੀ 🪴ਫ਼ਤਹਿ ਜੀ🌼💫

  • @angrejsingh1091
    @angrejsingh1091 ปีที่แล้ว +1

    ਧੰਨਵਾਦ ਜੀ

  • @kulwantkaurkhalsa5699
    @kulwantkaurkhalsa5699 หลายเดือนก่อน +1

    🙏🌺 ਬਹੁਤ ਧੰਨਵਾਦ ਵੀਰ ਖਾਲਸਾ ਜੀਉ ਬੁਹਤ ਵਧੀਆ ਗਿਆਨ ਹੈ ਜੀ ❤

  • @gianisatnamsingh448
    @gianisatnamsingh448 3 ปีที่แล้ว +6

    ਧੰਨਵਾਦ ਗਿਆਨੀ ਜੀ

  • @balwinderbains9067
    @balwinderbains9067 9 หลายเดือนก่อน +2

    🙏🙏🥀🌹💐🌺🙏

  • @waheguru1119
    @waheguru1119 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼🙏🏼🙏🏼🙏🏼🙏🏼🙏🏼🙏🏼🙏🏼

  • @gurmukhsinghmangat
    @gurmukhsinghmangat 2 หลายเดือนก่อน +1

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਹੀ ਧੰਨਵਾਦ ਹੈ ਜੀ

  • @tirthkour6955
    @tirthkour6955 3 หลายเดือนก่อน +1

    Waheguru,ji

  • @user-ln4xv9jl7m
    @user-ln4xv9jl7m 2 หลายเดือนก่อน +2

    ਬਹੁਤ ਧੰਨਵਾਦ ਜੀ
    ਮੈਂ ਪਾਠੀ ਸਿੰਘ ਹਾਂ ਜੀ
    ਇਹਨਾਂ ਅਖਰਾਂ ਦੇ ਉਚਾਰਨ ਸਬੰਧੀ ਸ਼ੰਕਾ ਹੀ ਰਹਿੰਦਾ ਸੀ 🙏🙏🙏

  • @amanpreetkang4869
    @amanpreetkang4869 2 ปีที่แล้ว +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪ ਨੇ ਬਹੁਤ ਹੀ ਅਣਮੁੱਲਾ ਗਿਆਨ ਵੰਡ ਦਿਤਾ ਹੈ।ਇਹ ਪਾਠ ਕਰਦਿਆਂ ਦੁਚਿਤੀ ਵਿਚ ਰਹੀਦਾ ਸੀ ਕਿ ਕਿਵੇਂ ਬੋਲੀਏ, ਆਪ ਜੀ ਦਾ ਬਹੁਤ ਧੰਨਵਾਦ, ਵਾਹਿਗੁਰੂ ਆਪ ਨੰੂ ਚੜਦੀ ਕਲਾ ਵਿਚ ਰੱਖਣ 🙏🇺🇸

    • @gianigurpreetsinghji
      @gianigurpreetsinghji  2 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GURPREETSINGH-ro8zf
    @GURPREETSINGH-ro8zf 2 หลายเดือนก่อน +1

    Vaheguru Ji 🎉

  • @mahabirsingh2931
    @mahabirsingh2931 6 หลายเดือนก่อน +1

    Waheguru Ji 🌹🙏🌹

  • @gurmankharoud8712
    @gurmankharoud8712 7 หลายเดือนก่อน +1

    Waheguru ji 🙏🙏🙏🙏🙏

  • @user-vj6ci2ur7e
    @user-vj6ci2ur7e 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ

  • @harnekmalhans7783
    @harnekmalhans7783 9 หลายเดือนก่อน +2

    Many thanks

  • @DALJEETSINGH-qc6tk
    @DALJEETSINGH-qc6tk 2 หลายเดือนก่อน +1

    Wahe guru ji ❤️💕🌹❤️ Wahe guru ji 🙏🙏🙏🙏🙏 Wahe guru ji

  • @jatindersingh1809
    @jatindersingh1809 ปีที่แล้ว +4

    Waheguru waheguru ji

  • @tinkasodhu6118
    @tinkasodhu6118 2 หลายเดือนก่อน +1

    Waheguru ji 🙏

  • @amandeepsingh-gx3vm
    @amandeepsingh-gx3vm 3 ปีที่แล้ว +6

    Bahut bahut dhanbaad ji bahut vadmuli jaankari diti ji ..satguru chardi kla bakshn ji.

  • @varinderkumar727
    @varinderkumar727 2 หลายเดือนก่อน +2

    ਸਤਿ ਸ੍ਰੀ ਅਕਾਲ ਜੀਓ, ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਗੁਰਮੁਖੀ ਦੇ ਸ਼ਬਦਾਂ ਦਾ ਸਹੀ ਉਚਾਰਨ ਦੱਸਿਆ ਹੈ. ਕਿਉ ਕਿ ਅਜਿਹੇ ਅੱਖਰ ਘੱਟ ਹੀ ਵਰਤੋਂ ਵਿੱਚ ਆਉਂਦੇ ਹਨ. ❤❤

  • @JaspalSing-zj1sh
    @JaspalSing-zj1sh ปีที่แล้ว +1

    Wahe Guru g

  • @armanbhullar5566
    @armanbhullar5566 3 ปีที่แล้ว +11

    Ur way of explanation is always speechless, vry clear voice

  • @harsimransingh4483
    @harsimransingh4483 3 ปีที่แล้ว +6

    Waheguru ji ka khalsa waheguru ji ki fateh ji🌺🌻🌹🌷

  • @AnantJot-uh6es
    @AnantJot-uh6es 2 หลายเดือนก่อน +2

    Waheguru ji ❤🎉❤🎉❤🎉❤🎉❤🎉

  • @yodhsingh6429
    @yodhsingh6429 2 หลายเดือนก่อน +1

    Waheguru ji

  • @HarpreetSingh-px3kf
    @HarpreetSingh-px3kf 7 หลายเดือนก่อน +3

    Waheguru jee ka khalsa Waheguru jee kee Fateh

  • @LakhwinderSingh-vy5qc
    @LakhwinderSingh-vy5qc 2 ปีที่แล้ว +3

    ਬਹੁਤ ਸੋਹਣੀ ਜਾਣਕਾਰੀ ਦਿੱਤੀ ਗਈ ਹੈ ji

  • @tarloksingh2141
    @tarloksingh2141 2 หลายเดือนก่อน +1

    Dhanwad Bahi Sahib🙏

  • @gurlalsingh8685
    @gurlalsingh8685 ปีที่แล้ว +4

    ਬਹੁਤ ਧੰਨਵਾਦ ਜੀ🌹

  • @MandeepSingh-sq9or
    @MandeepSingh-sq9or 2 ปีที่แล้ว +2

    Bot bot dhanwaad baba ji ,🙏🙏🙏

  • @SandeepKaur-xg9rx
    @SandeepKaur-xg9rx ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਜੀ । ਬਹੁਤ ਲੋੜ ਸੀ ਇਹ ਸਿੱਖਣ ਦੀ ।

  • @baljitsidhu8912
    @baljitsidhu8912 2 หลายเดือนก่อน

    ਬਹੁਤ ਬਹੁਤ ਧੰਨਵਾਦ ਜੀਓ ❤❤❤❤❤

  • @jagdevkaur3144
    @jagdevkaur3144 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਵਧੀਆ ਬੀਡੀਉ ਬਹੁਤ ਸਿਖਿਆ ਮਿਲਦੀ ਹੈ ਜੀ 🙏 ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @gianigurpreetsinghji
      @gianigurpreetsinghji  2 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kanwaljitkaur3848
    @kanwaljitkaur3848 ปีที่แล้ว +3

    🙏ਵਾਹਿਗੁਰੂ ਜੀ 🙏ਧੰਨਵਾਦ ਜੀ 🙏

  • @JaskaranSingh-oz5dn
    @JaskaranSingh-oz5dn ปีที่แล้ว +1

    dhanwaad ji

  • @jimmyash5658
    @jimmyash5658 3 ปีที่แล้ว +5

    Thankyou very much

  • @jaskarnkaur3776
    @jaskarnkaur3776 ปีที่แล้ว +3

    Waheguru ji 🙏🏻🙏🏻🙏🏻

  • @palwindermaan3590
    @palwindermaan3590 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਜੀ ਕਵੀਸ਼ਰ ਬੱਧਨੀ ਕਲਾਂ ਮੋਗਾ

  • @harmeshsingh2017
    @harmeshsingh2017 3 หลายเดือนก่อน +3

    Waheguru ji ka khalsa waheguru ji ki Fateh ji 🙏

  • @ParamjeetKaur-bt5ec
    @ParamjeetKaur-bt5ec ปีที่แล้ว +1

    ਬਹੁਤ ਬਹੁਤ ਧੰਨ ਬਾਦ ਜੀ।🙏🙏

  • @gurdeepkaur107
    @gurdeepkaur107 3 ปีที่แล้ว +3

    Bhot bhot shukria g 🙏🙏

  • @daljitrandhawa2585
    @daljitrandhawa2585 ปีที่แล้ว +1

    ਦਯੁ ਦਾ ਉਚਾਰਣ

  • @balvinderkour6155
    @balvinderkour6155 2 หลายเดือนก่อน +1

    ਵਾਹਿਗੁਰੂ ਜੀ🎉 ਬਹੁਤ ਬਹੁਤ ਧੰਨਵਾਦ ਸਹੀ ਜਾਣਕਾਰੀ ਦੇਣ ਲਈ🎉👏

  • @jagsirsingh4724
    @jagsirsingh4724 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਜੀ 🙏

    • @gianigurpreetsinghji
      @gianigurpreetsinghji  3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @malkeetsingh3195
    @malkeetsingh3195 2 ปีที่แล้ว +3

    ਵਾਹਿਗੁਰੂ 🙏

  • @parminderpanesar600
    @parminderpanesar600 11 หลายเดือนก่อน +2

    Waheguru Ji beta ji thank you so much. Excellent!

  • @BalwinderKalia
    @BalwinderKalia 2 หลายเดือนก่อน +1

    bahut vaida ji

  • @davinderkaur5975
    @davinderkaur5975 2 ปีที่แล้ว +2

    ਧੰਨਵਾਦ ਵੀਰ ਜੀ🙏

  • @shamindersingh8008
    @shamindersingh8008 2 ปีที่แล้ว +1

    ਬਹੁਤ ਹੀ ਵਧੀਆ ਉਪਰਾਲਾ ਹੈ।

  • @user-vx3ue1ye6g
    @user-vx3ue1ye6g 2 ปีที่แล้ว

    ਵਾਹਿਗੁਰੂ ਜੀ 🙏🙏

  • @gurjeetgrewal6967
    @gurjeetgrewal6967 7 หลายเดือนก่อน +3

    Waheguru ji ka khalsa Waheguru ji ki fateh ji 🙏🏼 dhanwad bhai sahib ji.🎉🙏🏼🎉🙏🏼🎉🙏🏼🎉🙏🏼❤

  • @84-yd2iy
    @84-yd2iy 3 หลายเดือนก่อน +1

    Waheguru ❤❤❤❤❤

  • @HARJEETSINGH-yv1np
    @HARJEETSINGH-yv1np ปีที่แล้ว +2

    Dhann ho Singh Saab ,Wahu Wahu Sache Patshah TU Sachi Nayai ,De Bare Vi Dasso Veer Ji 🙏🙏🙏🙏♥️♥️❤️

  • @JK-hr4rq
    @JK-hr4rq 24 วันที่ผ่านมา +1

    Thanks 🙏🙏

  • @gurwantkaur6758
    @gurwantkaur6758 2 หลายเดือนก่อน +1

    Weheguru ji 🙏

  • @harmankaholn
    @harmankaholn 6 หลายเดือนก่อน +1

    Waheguru

  • @KamaljitKaur-sw5iq
    @KamaljitKaur-sw5iq 2 หลายเดือนก่อน +1

    🙏🏻ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🏻

  • @jarmanjitsingh5920
    @jarmanjitsingh5920 2 ปีที่แล้ว +1

    Waheguruji mher kro

  • @user-ek2gj1wy5y
    @user-ek2gj1wy5y ปีที่แล้ว +3

    WaheGuru Ji ka Khalsa WaheGuru Ji ki Fateh

  • @JasbirKaur-uv7ch
    @JasbirKaur-uv7ch 2 หลายเดือนก่อน +2

    Thanks 🙏🙏🙏👍👍👍 ਭਾਈ ਸਾਹਿਬ ਜੀ।

  • @jasvindersingh4296
    @jasvindersingh4296 2 หลายเดือนก่อน

    WAHEGURU TERA SHUKR HAI JI

  • @gobinderbhangoo7426
    @gobinderbhangoo7426 ปีที่แล้ว +1

    Lots of thanks

  • @DAVINDERSINGH-uq9bt
    @DAVINDERSINGH-uq9bt 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @SinghHistory3289
    @SinghHistory3289 2 หลายเดือนก่อน

    ਵਾਹਿਗੁਰੂ ਜੀ❤

  • @nischintkaurshahi6873
    @nischintkaurshahi6873 3 ปีที่แล้ว +4

    ਸ਼ੁਕਰ ਵਾਹਿਗੁਰੂ ਜੀ ਦਾ

  • @jaswinderkaur4499
    @jaswinderkaur4499 2 ปีที่แล้ว +1

    Very very thanks bhai sahib 🙏🙏

  • @gopisingh4814
    @gopisingh4814 2 หลายเดือนก่อน +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ

  • @ameekprakashsinghwaraich3173
    @ameekprakashsinghwaraich3173 2 หลายเดือนก่อน +3

    Bahut Vadhia

  • @charanjitsingh4388
    @charanjitsingh4388 2 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @VarinderSingh-vk1us
    @VarinderSingh-vk1us 2 ปีที่แล้ว +1

    🙏🙏

  • @butasingh9215
    @butasingh9215 หลายเดือนก่อน +1

    Namaskar

  • @gurdevsingh2016
    @gurdevsingh2016 3 ปีที่แล้ว +2

    Very nice ji

  • @mandeepsingh-vj4my
    @mandeepsingh-vj4my ปีที่แล้ว +1

    ❤️❤️❤️❤️

  • @JatinderKaur1956
    @JatinderKaur1956 3 หลายเดือนก่อน +1

    🙏🌹

  • @kanwaljeetkaur3340
    @kanwaljeetkaur3340 3 หลายเดือนก่อน +2

    ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ

  • @kishansingh06
    @kishansingh06 2 ปีที่แล้ว +1

    ਅਨਮੋਲ ਜਾਣਕਾਰੀ ਦਿੱਤੀ ਗਈ ਹੈ ਖ਼ਾਲਸਾ ਜੀ

  • @urmilaranarana1046
    @urmilaranarana1046 2 ปีที่แล้ว

    Tuhadi Bahut bdi sewa lye kot koutaan dhnwaad Ji 🙏🙏🙏

  • @parmjeetkaur1639
    @parmjeetkaur1639 2 ปีที่แล้ว +2

    🙏 ਧੰਨਵਾਦ ਵੀਰ ਜੀ 🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @SatnamSingh-fs1mk
    @SatnamSingh-fs1mk 2 ปีที่แล้ว +1

    Wahagur wahagur wahagur ji

  • @waheguruji01925
    @waheguruji01925 ปีที่แล้ว +1

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @kisanwingdisropar2937
    @kisanwingdisropar2937 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗਿਆਨੀ ਜੀ ਬੇਸ਼ਕੀਮਤੀ ਜਾਣਕਾਰੀ ਦੇ ਰਹੇ ਉ ਜੀ ਬਹੁਤ ਬਹੁਤ ਧੰਨਵਾਦ ਜੀ ,,ਮਾਰੂ ਰਾਗ ਵਿੱਚ ਸ਼ਬਦ ਹੈ ਓੜੁ ਇਹ ਕਿਵੇਂ ਬੋਲਿਆ ਜਾਵੇਗਾ ਜੀ ਕਿਰਪਾ ਕਰ ਦਿਉ ਜੀ ਮਿਹਰਬਾਨੀ ਹੋਵੇਗੀ

  • @surjitsinghdhillon9919
    @surjitsinghdhillon9919 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gianisatnamsingh448
    @gianisatnamsingh448 3 ปีที่แล้ว +3

    ਬਹੁਤ ਖੂਬ

  • @surinderkaur8999
    @surinderkaur8999 หลายเดือนก่อน

    Waheguru ji.

  • @gyaniharbanssinghgalib677
    @gyaniharbanssinghgalib677 2 ปีที่แล้ว

    ਬਹੁਤ ਧੰਨਵਾਦ ਜੀ

  • @shkkindergarten9901
    @shkkindergarten9901 3 ปีที่แล้ว +3

    🙏🙏🙏

  • @KulwinderKaur-hx3pz
    @KulwinderKaur-hx3pz 28 วันที่ผ่านมา

    Whaeguru ji❤

  • @amrindergill4230
    @amrindergill4230 2 หลายเดือนก่อน +1

    ਵਾਹਿਗੁਰੂ ਜੀ ਬਹੁਤ ਮਿਹਰਬਾਨੀ ਜੀ