ਗੋਡੇ ਦੁਖਣ ਦਾ ਗਰੰਟਿਡ ਇਲਾਜ | Achieve Happily | Gurikbal Singh
ฝัง
- เผยแพร่เมื่อ 28 พ.ย. 2024
- #achievehappily #gurikbalsingh #pixilarstudios #kneepain
ਸਾਡੇ ਇਸ ਵੀਡੀਓ ਵਿੱਚ ਅਸੀਂ ਗੋਡਿਆਂ ਦੀ ਦੇਖਭਾਲ ਲਈ ਜ਼ਰੂਰੀ ਸੁਝਾਅ ਲੈ ਕੇ ਆਏ ਹਾਂ। ਇਸ 'ਚ ਦੱਸੀਆਂ ਅਸਾਨ ਗੱਲਾਂ ਨੂੰ ਅਪਣਾਓ ਤੇ ਗੋਡਿਆਂ ਦੀਆਂ ਮੁਸ਼ਕਿਲਾਂ ਤੋਂ ਬਿਨਾਂ ਦਵਾਈ ਨਿਜਾਤ ਪਾਓ। ਇਸ 'ਚ ਦੱਸੇ ਸੁਝਾਅ ਗਠੀਏ ਤੋਂ ਬਚਾਅ, ਅਤੇ ਉਸ ਨੂੰ ਘਟਾਉਣ ਵਾਸਤੇ ਅਸਰਦਾਰ ਸਾਬਤ ਹੋਣਗੇ। ਵੀਡੀਓ ਨੂੰ ਪੂਰਾ ਦੇਖੋ, ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿਓ, ਅਤੇ ਹੋਰਾਂ ਨਾਲ ਸ਼ੇਅਰ ਜ਼ਰੂਰ ਕਰੋ।
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!
ਸਤਿ ਸ੍ਰੀ ਅਕਾਲ ਵੀਰ ਜੀ ਮੈਂ ਪਹਿਲੀ ਵਾਰ ਥੋਡੀ ਵੀਡੀਓ ਦੇਖੀ ਆਂ ਬਹੁਤ ਵਧੀਆ ਥੋਡਾ ਸਮਝਾਉਣ ਦਾ ਤਰੀਕਾ ਮੈਂ ਹੋਮ ਕੇਅਰ ਕਰਦਾ ਕਾਫੀ ਟਾਈਮ ਤੋਂ ਇਹੋ ਜਿਹੀਆਂ ਜਾਣਕਾਰੀਆਂ ਜਰੂਰ ਸੁਣਦਾ ਰਹਿਣਾ ਤੇ ਮੈਂ ਕੋਸ਼ਿਸ਼ ਕਰੂਗਾ ਆਪਣਾ ਸ਼ਰੀਰ ਠੀਕ ਰੱਖਾ! 🙏🙏
ਮਾਲਸ਼ ਕਰਨ ਨਾਲ ਸੋਜ ਠੀਕ ਹੁੰਦੀ ਆ
Saria cheeja nu sakeeen te dikhayaa but Jo tube nu nahi dikhayaa.v clever sir ji.🙏
ਬਹੁਤ ਵਧੀਆ। ਸ਼ਾਬਾਸ਼ ਪੁਤਰਾ।
ਬਹੁਤ ਵਧੀਆ ਉਪਰਾਲਾ ਦਿਲੋਂ ਧੰਨਵਾਦ ਵੀਰ ਜੀ
ਤੁਸੀ ਜੀ ਠੀਕ िਕਹਾ ਰੋਟੀ ਘॅਟ ਖਾੳੁ ,ਸਪੈਸ਼ਲ ਰਾਤ ਦਾ ਖਾਣਾ ਅॅਧਾ ਕਰਦੋ ਸਾਰੀਅਾ िਬਮਾਰੀਆ ਠੀਕ ਜੀ ਰਾਤ ਦੇ ਖਾਣੇ ਚ ਸਾਰੀਅਾ िਬਮਾਰੀ िਛिਪਈਅਾ ਨੇ ਜੀ
6 vajje tak kha lo fir v koi raula ni
@@ekmsingh1911eeeeeeeeeeeeee bio
@@ekmsingh1911km
Bhai sahab g pl tell me from where shall i yet it in Panjab?
Actually I'm having Rheumatoid arthritis symptoms. Here are some tips I've used to reduce my pain.
Bilkul sahi ji raat da khana jaldi Khao, exercise, meditation, avoid raw onion, potato, peppers, don't use any food after 6 hours of cooking, Stop drinking all citric drinks, gluten avoids, can mix any Bajra, Makki, jawar aata in roti, avoid rice, preservatives foods drink, most important cut sugar intake, avoid oily foods, avoid potato and cauliflower, try not to drink milk in the evening.
You can drink green tea or any other tea with limited sugar but try to cut sugar, chia seeds empty stomach, flaxseed(in Punjabi Alsi)mix into milk after making powder form, omega 3 supplements, go to sunlight.
Thank you.
ਅਸਲ ਵਿੱਚ ਮੈਨੂੰ ਰਾਇਮੇਟਾਇਡ ਗਠੀਏ ਦੇ ਲੱਛਣ ਹਨ। ਇੱਥੇ ਕੁਝ ਸੁਝਾਅ ਹਨ ਜੋ ਮੈਂ ਆਪਣੇ ਦਰਦ ਨੂੰ ਘਟਾਉਣ ਲਈ ਵਰਤੇ ਹਨ।
ਬਿਲਕੁਲ ਸਾਹਿਬ ਜੀ ਰਾਤ ਦਾ ਖਾਣਾ ਜਲਦੀ ਖਾਓ, ਕਸਰਤ, ਧਿਆਨ, ਕੱਚਾ ਪਿਆਜ਼, ਆਲੂ, ਮਿਰਚਾਂ ਤੋਂ ਪਰਹੇਜ਼ ਕਰੋ, ਖਾਣਾ ਪਕਾਉਣ ਦੇ 6 ਘੰਟੇ ਬਾਅਦ ਕੋਈ ਵੀ ਭੋਜਨ ਨਾ ਵਰਤੋ, ਸਾਰੇ ਸਿਟਰਿਕ ਡਰਿੰਕਸ ਪੀਣਾ ਬੰਦ ਕਰੋ, ਗਲੂਟਨ ਤੋਂ ਬਚੋ, ਕੋਈ ਵੀ ਬਾਜਰਾ, ਮੱਕੀ, ਜਵਾਰ ਮਿਲਾ ਸਕਦੇ ਹੋ ਰੋਟੀ ਵਿੱਚ ਆਟਾ, ਚੌਲਾਂ ਤੋਂ ਪਰਹੇਜ਼ ਕਰੋ, ਪ੍ਰੀਜ਼ਰਵੇਟਿਵ ਭੋਜਨ ਪੀਓ, ਸਭ ਤੋਂ ਜ਼ਰੂਰੀ ਖੰਡ ਦਾ ਸੇਵਨ ਘੱਟ ਕਰੋ, ਤੇਲ ਵਾਲੇ ਭੋਜਨ ਤੋਂ ਪਰਹੇਜ਼ ਕਰੋ, ਆਲੂ ਅਤੇ ਫੁੱਲ ਗੋਭੀ ਤੋਂ ਪਰਹੇਜ਼ ਕਰੋ, ਸ਼ਾਮ ਨੂੰ ਦੁੱਧ ਨਾ ਪੀਣ ਦੀ ਕੋਸ਼ਿਸ਼ ਕਰੋ।
ਤੁਸੀਂ ਸੀਮਤ ਖੰਡ ਦੇ ਨਾਲ ਗ੍ਰੀਨ ਟੀ ਜਾਂ ਕੋਈ ਹੋਰ ਚਾਹ ਪੀ ਸਕਦੇ ਹੋ ਪਰ ਖੰਡ ਨੂੰ ਕੱਟਣ ਦੀ ਕੋਸ਼ਿਸ਼ ਕਰੋ, ਚਿਆ ਬੀਜ ਖਾਲੀ ਪੇਟ, ਫਲੈਕਸਸੀਡ (ਪੰਜਾਬੀ ਅਲਸੀ ਵਿੱਚ) ਪਾਊਡਰ ਬਣਾਉਣ ਤੋਂ ਬਾਅਦ ਦੁੱਧ ਵਿੱਚ ਮਿਲਾਓ, ਓਮੇਗਾ 3 ਪੂਰਕ, ਸੂਰਜ ਦੀ ਰੌਸ਼ਨੀ ਵਿੱਚ ਜਾਓ।
Thanks for very nice information about knee pain. 🎉
ਬਹੁਤ ਵਧੀਆ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤
ਮੈਂ ਪਟਿਆਲੇ ਤੋਂ ਆ ਜੀ
ਓਥੇ ਵੀ ਕਈ ਫਿਜੀਓੱਥੇਰੇਪਿਸਟ ਹੋਣਗੇ ਪਰ ਤ੍ਰਿਪੜੀ ਚ ਆ (ਡਾਕਟਰ ਸੌਰਵ ਸ਼ਰਮਾ) ਬਹੁਤ ਵਧੀਆ ਫਿਜਿਓ ਆ
Veer ji Dr Da address deo
Very good guidance and suggestions for living healthy life and specially for kneee pains.sir,iam68 years old ihave need for best medicine.i will pay.cost thank you very much.
..
Bhaji Ssa, please tell me the name of the medicine or from where can we get it on India
very informative, can you please tell the name of cream woth exact spelling thanks
ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਗੋਡੇ ਦਾ ਗੈਪ ਕਿਵੇ ਘਟ ਕਰੀਏ
ਸਤਿ ਸ੍ਰੀ ਅਕਾਲ ਜੀ, Flexiseq creams ਪੰਜਾਬ ਵਿੱਚ ਕਿਥੋਂ ਮਿਲੇਗੀ ?
Bhaji s s akal. I am in Canada maybe it’s available here. Would you mind to show the picture of the flexiseq tube because there’s different kind of the medicine available. It will be appropriated.
India ch kithe mildi hai tube please
Ki name aa India' kithe milde Mi friedkot to aa
ਸਰ ਜੀ ਇਹ ਕਰੀਮ ਆਨਲਾਈਨ ਕਿਸ ਐਪ ਤੋਂ ਮੰਗਵਾ ਸਕਦੇ ਹਾਂ ਜੀ??? Please jaroor dasna ji🙏
ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਦਵਾਈ ਦਾ ਨਾਮ ਅਤੇ ਕਿਥੋਂ ਮਿਲੇਗੀ ਜਰੂਰ ਦਸਣ ਦੀ ਕ੍ਰਿਪਾਲਤਾ ਕਰਨੀ ਜੀ ਦਿਲੋਂ ਧੰਨਵਾਦੀ ਹੋਵਾਗੇ।
FlexiSEQ max strength
Ur video is very good… I m 65 year old suffering from knee and hip joint pain … pl let me know from where we can order the medicine thank u
Very good advise but can you clear medicine name please thanks
Stretching ,healthy eating,good sleep and meditation
Sir please tell medicine name.
From where we can buy it
What is procedure if we want to buy it from u
I live in the UK, can you please send me the name if the cream you have mentioned, and where can i get it from.
Is that flexisec?
Am I right
Please reply thanks
I will start cycling on ur recmendation bro.
Good bless you veer
Waheguru ji god bless u🙏🙏
Yes we'll said Veer ji .... 👏👏
Medicine kitho milu paji in punjab
Please name of the tube . My mom is badly knees pain
Bai ji sojae (sujjan) nu angreji de vich inflammation kehnde ne????
ਗੋਡੇ ਖਾਣ ਖ਼ਸਮਾਂ ਨੂੰ। ਪਰੌਂਠੇ-ਪੂਰੀਆਂ ਸ਼ੋਲੇ ਛੱਡ ਤੇ ਤਾਂ ਆਪਣਾ ਸੱਭਿਆਚਾਰ ਵਿਰਸਾ ਮੁੱਕ ਜਾਣਾ ਭਾਜੀ 😅😅😅
Punjab to kitho miligi eh tube veer jii ??
Sat Sri akal bhagi g.apne panjab ch mile ge dawai ahe g.
Sat sri Akal ji 🙏
🙏 वीर जी सतश्रीअकाल जी गोडिया वाली ट्यूब दा रेट की है जी
Sir kindly tell the spellings of this medicine .can we get it in USA also: Ram Singh Benipal USA
Flexiseq tube, you can surely get alternative in USA , check with your local pharmacy
Punjab ch kitho milugi eh medicine
My mother used this .
Thankuu nd God 🙏bless you ji
Veer India eh medicine kitho milegi??
I’m from Uk I couldn’t understand the name properly plz right the name of tube in reply so I can help many ppl in India too thank u
ਪੰਜਾਬ ਤੋਂ ਕਿਥੋਂ ਮਿਲੂਗੀ
Godhys wali tube kitho miladi haa
Please make a video about uric acid.
Sat shri akal bhaji very beautiful video
FlexSEQ Max full strength for osteoarthritis. Uk price 16.57 pounds
FlexSEoMax
ਬਹੁਤ ਵਧੀਆ ਉਪਰਾਲਾ ਹੈ ਜੀ
ਗੋਡਿਆਂ ਦੇ ਵਿੱਚ ਗੇਪ ਪਿਆ ਹੈ ਕਿਸ ਤਰ੍ਹਾਂ ਠੀਕ ਹੋਵੇਗਾ
ਮੇਰੇ ਗੋਡੇ ਦੁੱਖਦੇ ਨੇ ਬੇਟਾ
ਲੁਧਿਆਣਾ ਤੋਂ ਇਹ ਟਿਊਬ ਕਿੱਥੋ ਮਿਲੇਗੀ
ਡਾਕਟਰ ਤਾਂ ਓਪਰੇਸ਼ਨ ਦੱਸ ਰਹੇ ਨੇ
35
Veer ji goda dard di tube India kitho milu plz daso ta tube da name v daso
Ni ko ni hu@@RupinderKaur-gi5vt, SW❤ ko ni
Veer ji teub kithu mildi
Please can you provide a link for the flexi set tube you have mentioned as we can’t find it in the UK
Flexisaq
Putra kena Time flexisaq loni a
Name of tube?
Please daso ke kethay melaygee india vich gode bahut dard kaday nay
Hello beta g meri umar 47saal aamere fono gode khrab ho gye ne mai pehlan waak kardi c hun tur ni hunda mai ghar baidh k yoga kardi aa jrur dwai dasso
Where i can buy this flexi seq in punjab?
Veer dvaai kine di hai a v dso 🙏🏽🙏🏽
Pse show the cream name and link in feed
Paji me goddea vali tube labbe dekhi, oda nam FLEXISEQ te ni?
Weer g sano chahidi a eh dwayi, plz dso tusi asi India wich eh kitho milegi?
very nice ji ❤
Please send name of Madison Mari bati London hea
Veer g mera whait Ta gutt hey par body pain bhout hay godde v dard karde ne head dard bhout karda
Flxiciset pujnab ch kitho mil skdi aa veer g
Flex seid Alsi nu khende ne
ਬਾਈ ਜੀ ਟਿਊਬ ਦਾ ਨਾਮ ਸਹੀ ਸਕਰੀਨ ਤੇ ਪਾ ਦਿਉ ਤੁਸੀਂ ਸਾਰਾ ਕੁਝ ਸਕਰੀਨ ਤੇ ਦਸਿਆ ਪਰ
ਦਵਾਈ ਦਾ ਨਾਮ ਲਕੋ ਕਿਉਂ ਗੲਏ ???
Bai ji sat shri akaal
I want this tube for my mother's knees.Please tell how to get it?
Fliexset tuba cadihgar kitho milugi
Name medicine plz
Sat shri akal ji veer ji
meri umr 60 di hei mei khdma caycal v chladi te hor v axrsaij v kardi aa
India kitho millu veerji, medicine da name vi send Karo 🙏
Medicine di ki cost a meri mom d age 75 a ona de godde bo pain kr rhe ne ki oh yh tube use kr skde ne or esdi ki cost a plz dsio
What is your medicine name
Can u suggest any good medicine for arithritis
Very good suggestions but the name of the medicine is not clear, could you please let us know the spelling or show the Tube.
Grass fed ghee is fantastic( should eat) jio not any other.
Plz explain
England ch tuc kithe o
ਟਿਊਬ ਦਾ ਨਾਮ ਸਕਰੀਨ ਤੇ ਲਿਖ਼ੋ ਜੀ
Flexiseq
Bhaji SSA.please tell me the name of the medicine.thanks
ਵੀਰ, ਜੀ,ਪੀਲਜ,ਕੀ,ਨਾਮ, ਦਵਾਈ,ਦਾ
Veere ਦਵਾਈ di ਫੋਟੋ ਭੇਜਿਓ
AJ hi vippan nal dekhta appnu
medicine da name likh ke dassio ji
Name the shop?
Veer ji sat sri akaal. J knee gap ghatt hove taan ki karna chahida hai?
Medicine da name dsso anandpur sahib ch kithe milugi
Main walk te jana start kra gaa ji
Medicine kithon milni a india chon pl tell
Amazone te order kr side ah
Flexiseq medicine name
@@ANGAD-YT-BGthanks
We live in Canada going to India and can you please tell where in India i can get the knee medicine for my grandma ❤️🙏
veer ji ki ih duai cancda to mil ju
Please name of medicine getfrom India place ofname
God bless you
Can you tell me medicine name please am watching you video
Cream da name dsio please.
Sanu v bhej dio kis tracontact kar sakde haa
What is the name of tube and cost and how and where I can get it
Please show medicine 🙏🙏🌹🌹🇨🇦
Veer g mera knee pain hundi jado I use upstairs
Veer ji ma rat nu roti nhi khadi boot fark paida ha
Sar krdi ha te aksrsaiz krdi ha
ਟਾਊਨਦਾ,ਨਾਮ,ਦੱਸੋ,ਜੀ,ਜ਼ਰੂਰ,ਪਲੀਜ਼,
Flex is tube only few hours Aram hai fer pain