@@amarjitsandhu9927 1 spoon or 3-5 number per type like peanut/badam/akhroot/kismish/dates/pista/ chironji/kaju/etc.raat nu soak ke dry fruit lao next morning on empty stomach. rest fof cholesterol stop refined oil and buffalos milk instead have cow milk and take 1 spoon of alsi powder with hot water before sleep in night.
moj laggi aa faroqi sahib di ....naley munj bagar naley devi de darshan....naley punn naley faleeyan ......kiney k dr ney farooqi sahib,,tusi bhi kadey bimaar ni hundey honey great job
Peanut has omega 6 and excess of omega 6 in the body inflammation in the body same in almonds To reduce inflammation we need omega 3 with omega 6 then we not feel body pain. Flaxseeds have more omega 3, so we can take omega 6 and 3 in equal quantity
Veere aa jhuth aa sb dr ehna de daidy ji v dr ne uhna to asi apne daidy ji layi mgwaiya c dwaiya kuj ni theek hoeya uhna da..aa fruki nu hor koi km ni vaida nal bs lge rahnde eh
ਮੇਰੀ ਉਮਰ 67 ਸਾਲ ਦੀ ਹੈ। ਨਵੰਬਰ ਦਸੰਬਰ ਜਨਵਰੀ ਵਿੱਚ ਰੋਜ਼ 150 ਗ੍ਰਾਮ ਦੇ ਕਰੀਬ ਮੂੰਗਫਲੀ ਰੋਜ਼ਾਨਾ ਬਿਨਾਂ ਨਾਗਾ ਖਾਈਦੀ ਛਿਲਕਾ ਉਤਾਰਿਆ ਤੇ ਖਾਂ ਲੈਨੇ ਆ ਜਿਹੜੇ ਤੁਸੀਂ ਖੇਖਣ ਦੱਸਦੇ ਜੇ ਕਦੇ ਨਹੀਂ ਕੀਤੇ । ਸ਼ਰੀਰ ਚੜ੍ਹਦੀ ਕਲਾ ਵਿੱਚ ਹੈ। ਨਾ ਖੰਗ ਨਾ ਜ਼ੁਕਾਮ ਨਾ ਕਲੈਸਟਰੋਲ ਐਵੇਂ ਬੁੱਧੂ ਨਾ ਬਣਾਇਆ ਕਰੋ। ਨਾ ਵਹਿਮ ਵਿਚ ਪਾਇਆ ਕਰੋ ਵੈਦ ਸਾਹਿਬ ਜੀ
dry fruits and millets need to be eaten after overnight soaking
ਸਹੀ ਜੀ , ਪੁਰਾਣੇ ਸਮਿਆਂ ਵਿੱਚ ਭੁੰਨ ਕੇ ਖਾਦੇਂ ਸਨ , ਸਾਮ ਦੀ ਬਚੀ ਸਵੇਰੇ ਖਾਦੇਂ ਸਨ ਜੀ ਖੇਤਾਂ ਵਿੱਚ ।
ਕਹਾਵਤ ਹੈ ਕਿ ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਸੁਆਦੀ। ਵੈਦ ਜੀ ਰੱਬ ਦੀ ਕਿਰਪਾ ਨਾਲ ਬਿਲਕੁੱਲ ਠੀਕ ਕਹਿ ਰਹੇ ਹਨ। ਮੂੰਗਫਲੀ ਨੂੰ ਇਸ ਤਰ੍ਹਾਂ ਭਿਉਂ ਕੇ ਗਰਾਈਂਡ ਕਰਕੇ ਦੁੱਧ ਵੀ ਬਣਾ ਸਕਦੇ ਹੋ। ਇਸੇ ਤਰ੍ਹਾਂ ਬਾਦਾਮ, ਕੱਚਾ ਨਾਰੀਅਲ, ਕਾਜੂ, ਸੋਇਆਬੀਨ ਵਗੈਰਾ ਦਾ ਵੀ ਦੁੱਧ ਜੋਕਿ ਪਸ਼ੂਆਂ ਦੇ/ਪੈਕਟਾਂ ਦੇ ਦੁੱਧ ਨਾਲੋੱ ਹਜ਼ਾਰਾਂ ਵਾਰ ਚੰਗਾ ਹੈ। ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ। ਬਾਬਾ ਹੋਰੁ ਖਾਣਾ ਖੁਸੀ ਖੁਆਰੁ।। ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।। ਸੋ ਇਸ ਵਿੱਚ ਕੋਈ ਸ਼ਰਮ/ਵਡਿਆਈ ਨਹੀਂ ਜਿੰਨਾ ਚਿਰ ਤੁਹਾਡਾ ਸਰੀਰ ਅਕਾਲਪੁਰਖ ਦੀ ਕ੍ਰਿਪਾ ਸਦਕਾ ਪਚਾ ਰਿਹਾ ਖਾਓ।ਪਰ ਉਹ ਖਾਣ ਪੀਣ ਦਾ ਤਰੀਕਾ ਕਿਸੇ ਨਾ ਕਿਸੇ ਤਰੀਕੇ ਸਰੀਰ ਨੂੰ ਨੁਕਸਾਨ ਦੇਵੇਗਾ ਤੇ ਅਸੀਂ ਦਵਾਈਆਂ ਵੀ ਖਾਵਾਂਗੇ। ਪੱਕੇ/ਤਲੇ ਹੋਏ ਭੋਜਨ ਤੋਂ ਪ੍ਰਹੇਜ਼ ਕਰੋ, ਕੱਚਾ ਪੀਓ ਖਾਓ ਕਿਉਂਕਿ ਕੱਚਾ ਹੀ ਸੱਚਾ। ਬਾਜ਼ਾਰ ਦਾ ਤੇ ਪੈਕਟਾਂ/ਡੱਬੇ ਬੰਦ ਭੋਜਨ ਤੋਂ ਪ੍ਰਹੇਜ਼ ਕਰੋ। ਗਲਤੀਆਂ ਦੀ ਮੁਆਫੀ
Dry fruit vi jyada nhi kha skde .mera colstor jyada ho gya .dr nea dry fruit band kr dita .@@sainiamarjeet
@@amarjitsandhu9927 1 spoon or 3-5 number per type like peanut/badam/akhroot/kismish/dates/pista/ chironji/kaju/etc.raat nu soak ke dry fruit lao next morning on empty stomach. rest fof cholesterol stop refined oil and buffalos milk instead have cow milk and take 1 spoon of alsi powder with hot water before sleep in night.
ਬਾਈ ਜੀ ਜ਼ੋ ਕੁਦਰਤ ਨੇ ਇਹ ਦਾਤਾਂ ਸਾਨੂੰ ਖਾਣ ਲਈ ਹੀ ਧਰਤੀ ਵਿੱਚੋ ਪੈਦਾ ਹੁੰਦੀਆਂ ਹਨ ਪਹਿਲਾਂ ਬਜ਼ੁਰਗ ਇਹਨਾਂ ਖੇਤਾਂ ਵਿੱਚ ਭੁੱਨ ਕੇ ਹੀ ਖਾਈਂ ਜਾਂਦੇ ਸੀ ਤੇ ਨਾ ਕੋਈ ਬਿਮਾਰੀ ਲੱਗਦੀ ਬਾਈ ਹੁਣ ਸਾਰੀਆਂ ਬਿਮਾਰੀਆਂ ਦਾ ਘਰ ਤਾਂ ਰੇਹਾ ਸਪਰੇਹਾਂ ਹਨ ਯੂਰੀਆ ਪਾਓਣਾ ਬੰਦ ਕਰ ਦਿਓ ਤਾਂ ਸਾਰੀਆਂ, ਖਾਂਣ ਵਾਲੀਆਂ ਚੀਜ਼ਾਂ ਤੇ ਯੂਰੀਆ ਪਾਓਣਾ ਬੰਦ ਕਰ ਦਿਓ ਤੇ ਫਿਰ ਬਿਮਾਰੀ ਤੁਹਾਡੇ ਸਰੀਰ ਨੂੰ ਨਹੀਂ ਲੱਗੇਗੀ ਪੁਰਾਣੇ ਬਜ਼ੁਰਗ ਰੂੜੀ ਦੀ ਖਾਦ ਪਾਓਂਦੇ ਸੀਂ ਤੇ ਸ਼ਰੀਰ ਨੂੰ ਕੋਈ ਵੀ ਸੇਤੀ ਸੇਤੀ ਬਿਮਾਰੀ ਨਹੀਂ ਸੀਂ ਆਓਂਦੀ ਤੇ 100,ਸਾਲ ਤੋਂ ਉੱਪਰ ਜ਼ਿੰਦਗੀ ਜਿਓਂਦੇ ਸੀਂ ਤੇ ਹੁਣ ਦੇ 50ਜਾ60,ਸਾਲ ਨਹੀਂ ਟੱਪਦੇ ਹੇਈ ਤਾਂ ਫ਼ਰਕ ਹੈ ਦੇਸੀ ਤੇ ਅੰਗਰੇਜ਼ੀ ਖਾਦਾ,ਦਾ ਫੈਦਾ
💯ਸੱਚ ਕਿਹਾ ਵੀਰ
ਡਾਕਟਰ ਸਾਹਿਬ ਟੈਮ ਪਾਸ ਕਰੋ ਕੰਮ ਦੀ ਗੱਲ ਕਰੀਏ
ਵਾਹਿਗੁਰੂ ਜੀ ਨੇ ਜ਼ਿੰਦਗੀ ਜਿਊਣ ਲਈ ਜਿੰਨੇ ਸਵਾਸਾਂ ਦੀ ਪੂੰਜੀ ਹਰੇਕ ਇਨਸਾਨ ਨੂੰ ਦੇ ਕੇ ਭੇਜੇ ਹਨ ਉਹਨਾਂ ਵਿੱਚ ਸੁਖ-ਦੁਖ ਵੀ ਨਾਲ ਭੇਜੇ ਹਨ,, ਮੇਰੀ 64ਸਾਲ ਦੀ ਇਸ ਟਾਈਮ ਉਮਰ ਹੈ, ਸਰਦੀਆਂ ਵਿੱਚ ਪਿਛਲੇ ਸਮੇਂ ਤੋਂ ਤਕਰੀਬਨ ਹਰ ਰੋਜ਼ ਭੁੰਜੀ ਹੋਈ ਮੁੰਗਫਲੀ ਖਾਈਦੀ ਹੈ, ਕਿਸੇ ਤਰ੍ਹਾਂ ਦੀ ਕੋਈ ਪਰੋਬਲਮ ਨਹੀਂ ਇਸ ਟਾਈਮ ਬਿਲਕੁਲ ਤੰਦਰੁਸਤ ਹਾਂ,
ਧੰਨ ਧੰਨ ਰਾਮਦਾਸ ਗੁਰ ਸੋਢੀ ਪਾਤਿਸਾਹ ਸੁਲਤਾਨਾਂ ਸਾਹਿਬ ਜੀ ਦੀ ਕਿਰਪਾ ਸਦਕਾ ਜੀ।
ਜੇਕਰ ਵੈਦ ਜੀ ਨੇ ਮੁੰਗਫਲੀ ਤੇ ਆਪਣੇ ਵਿਚਾਰ ਦੇਅ ਦਿੱਤੇ ਤਾਂ ਕੋਈ ਗੱਲ ਨਹੀਂ ਆਪਾ ਕਰਨੀ ਤਾਂ ਆਪਣੀ ਮਰਜ਼ੀ ਹੈ ਉਹ ਤਾਂ ਨਹੀਂ ਰੋਕ ਸਕਦੇ ਵੈਦ ਜੀ,
ਸੋ ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੌ ਨਿਹਾਲ ਸਤਿ ਸ੍ਰੀ ਅਕਾਲ ਜੀ
ਯਾਰ ਮੈਂਨੂੰ ਯੋਗੀ ਨੇ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਸਾਹ ਤੋਂ ਭੁੱਜੀ ਵੀ ਮੂੰਗਫ਼ਲੀ ਖਾ ਕੇ ਉਪਰੋੰ ਚਾਹ ਜਾਂ ਪੱਤੀ ਵਾਲਾ ਦੁੱਧ ਪੀਣਾ ਦੱਸਿਆ ਸੀ ਮੈੰ ਹਮੇਸ਼ਾ ਸਰਦੀਆਂ ਵਿੱਚ ਖਾ ਲੈਨਾ ਉਸ ਤੋੰ ਬਾਅਦ ਨਾ ਕਦੇ ਖੰਘ ਹੋਈ ਨਾ ਸਾਹ ਹੋਇਆ ਹੁਣ ਮੇਰੀ ਉਮਰ 60 ਸਾਲ ਹੈ ਸਾਰਾ ਖੇਤੀ ਦਾ ਕੰਮ ਕਰਦਾਂ ਤੇ ਸਰੀਰ ਟਨਾਟਨ ਹੈ ।
ਸਿਆਣਿਆਂ ਨੇ ਐਵੇਂ ਹੀ ਨਹੀਂ ਕਿਹਾ ਕੇ
“ਨੀਮ ਹਕੀਮ , ਖ਼ਤਰਾ ਏ ਜਾਨ “
ਬੱਸ ਕੁਮੈਂਟ ਹੀ ਪੜੇ ਆ , ਨਾਲ ਹੀ ਵੀਡਿਓ ਬੰਦ ਕਰ ਤੀ 😂😂😂😂😂😂
ਪੰਜਾਬ ਵਿੱਚ ਤਾਂ ਹੁਣ 2 ਕੰਮ ਚੱਲ ਰਹੇ ਹਨ ਇਕ ਵੈਦ ਘਰ ਘਰ ਤੇ ਦੂਜੀ ਬੈਟਰੀ ਵਾਲੀ ਸਕੂਟਰੀ ਪਾ ਰਹੇ ਨੇ ਲੋਕ
ਇਹ ਵੈਦ ਆਪ ਤਾਂ ਸਿਆਣੇ ਹੋਣਗੇ ਪਰ ਜਿੰਨੇ ਲੋਕ ਵੀਡੀਓ ਦੇਖਦੇ ਦੇਣਗੇ ਉਹ ਜ਼ਰੂਰ ਪਾਗਲਾਂ ਵਰਗੇ ਹੋ ਜਾਣਗੇ।
ਇਹ ਵੈਦਾਂ ਨੂੰ ਮੈਂ ਮਿਲਿਆਂ ਸਿਰੇ ਦੇ ਵੱਡੇ ਠੱਗ ਗਲਾਂ ਦਾ ਕੜਾਹ ਨਰਕਾਂ ਦੇ ਅਧਿਕਾਰੀ
😂😂😂😂
😢😢
ਵਾਹ ਬਈ ਵਾਹ ਜੁਆਨਾਂ ਕੁਮੈਂਟ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ। ਜਿਉਂਦੇ ਵਸਦੇ ਰਹੋ ਤੰਦਰੁਸਤ ਰਹੋ ਖੁਸ਼ ਰਹੋ।
😂One million comment
ਮੂੰਗਫਲੀ ਸਰੀਰ ਉਨ੍ਹਾਂ ਚਿਰ ਮੰਗਦਾਂ ਹੈ ਜਦੋਂ ਸਰੀਰ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਫਿਰ ਖਾਣ ਨੂੰ ਦਿਲ ਨਹੀਂ ਕਰਦਾ
ਪਤਾ ਨੀ ਵੈਦ ਪਾਗ਼ਲ ਐ ਪਤਾ ਨੀ ਲੋਕ ਸਮਝ। ਨੀ ਆਉਂਦੀ ਕਿਹੰਦੇ ਭੁੱਜੀ ਮੂੰਗਫਲੀ ਮਾੜੀ ਐ ਰੱਬ ਈ ਰਾਖਾ ਇਹਨਾਂ ਦਾ❤
Har ikk bhaen da fufad vaed Banya firda saale tatpunjiea itt te baetha itt putta di lod hi nhi
ਵੇਹਲਾ ਵੈਦ ਦੋਹਾਂ ਕੋਲ ਕੋਈ ਕੰਮ ਨਹੀਂ ਮੈਨੂੰ 50 ਸਾਲ ਹੋ ਗਏ
ਇਹ ਕਿਧਰੋ ਵੱਡਾ ਸਿਆਣਾ ਆ ਗਿਆ।ਮੂੰਗਫਲੀ ਖਾਣ ਦਾ ਤਰੀਕਾ ਦਸਣ ਵਾਲਾ।ਹੱਦ ਹੀ ਹੋ ਗੲਈ।
ਵੈਦ ਜੀ ਤੁਸੀਂ ਜੋ ਦੱਸ ਰਹੇ ਹੋ ਨਿਰਾ ਬਕਵਾਸ ਆ ਮੇਰੀ 60 ਸਾਲ ਦੀ ਉਮਰ ਹੋ ਗਈ ਅੱਧਾ ਅੱਧਾ ਕਿਲੋ ਮੂੰਗਫਲੀ ਖਾ ਜਾਂਈ ਦੀ ਸੀ ਆ ਫਿਰਦੇ ਵੱਧੀਆ ਐਵੇਂ ਜ਼ਹਿਰ ਆ ਫਲਾਨਾ ਡਕਵਾਨਾ ਹੋਜੂ ਐਵੀਂ ਭੌਂਕੀ ਜਾਂਦਾ
ਭੁੰਨੀ ਹੋਈ ਮੁੰਗਫਲੀ ਗ਼ਰੀਬਾਂ ਲਈ ਬਦਾਮ ਹਨ ਬੇਫਿਕਰ ਹੋ ਕੇ ਖਾਉ 🙏
50 ਸਾਲ ਤੋ ਵੱਧ ਹੋ ਗਏ ਮੂੰਗਫਲੀ ਖਾਦਿਆ ਨੂੰ ਸਰੀਰ ਟਨਾ ਟਨ ਇਹ ਵੈਦ ਫੇਸਬੁੱਕ ਤੋ ਪਹਿਲਾ ਪਤਾ ਨਹੀ ਕਿਹੜੀ ਦੁਨੀਆ ਵਿਚ ਰਹਿੰਦੇ ਸਨ
ਅਸਲੀ ਗੱਲ ਤਾਂ ਇਹ ਐ ਬਈ ਇਸਨੇ ਆਪਣੀ ਦਵਾਈ ਵੇਚਣੀ ਹੈ। ਦਵਾਈ ਦੀ ਸੀਸ਼ੀ ਦਾ ਮੁੱਲ ਮੈਨੂੰ ਨੀ ਲਗਦਾ ਵੀ ਪੱਚੀ ਸੌ ਰੁਪਏ ਤੋਂ ਘੱਟ ਹੋਵੇਗਾ।
ਇਹ ਵੈਦ ਜਿਆਦਾ ਪੜ੍ਹ ਕੇ ਕਮਲ਼ਾ ਹੋ ਗਿਆ
ਇਹੋ ਜਿਹੀ ਜਾਣਕਾਰੀ ਦੇ ਕੇ ਤੁਸੀਂ ਸਾਨੂੰ ਮਰਨੇ ਤੋਂ ਬਚਾ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਦ ਜੀ! ਸਿਆਣੇ ਕਹਿੰਦੇ ਨੇ ਜਿਹੜਾ ਪੱਦ ਮਾਰ ਕੇ ਹੱਸਿਆ ਉਸ ਦਾ ਘਰ ਕਿੱਥੇ ਵਸਿਆ,,,,
😊😊
ਬਿਲਕੁਲ ਗਲਤ। ਇਹ ਤਾਂ ਭੁੰਨ ਕੇ ਖਾਣ ਵਾਲੀ ਚੀਜ਼ ਹੈ
ਏਨਾ ਨੇ ਆਪਣੇ ਸ਼ਰਬਤ ਦੀ ਮਸ਼ਹੂਰ ਕਰਨਾ ਹੈ
moj laggi aa faroqi sahib di ....naley munj bagar naley devi de darshan....naley punn naley faleeyan ......kiney k dr ney farooqi sahib,,tusi bhi kadey bimaar ni hundey honey great job
ਯਾਰ ਦੁਕਾਨਦਾਰੀ ਕਰ ਰਿਹਾ ਸਰਦਾਰ ਜੀ । ਆਪਣਾ ਪ੍ਰੋਡਕਟ ਵੇਚਣਾ । ਕੁਝ ਨੀ ਹੁੰਦਾ ਦੋਸਤੋ ਬੇਫ਼ਿਕਰ ਹੋਕੇ ਖਾਓ । ਪਰ ਜਿਆਦਾ ਨੀ ਖਾਣੀ।
Jedi jankari deni a dinda ni bargar pije te fast food te a kadi ni bolde punjab da sud te desi khana a khatm karn lai bolde aa
ਸਾਨੂੰ ਤਾਂ ਅੱਜ ਹੀ ਪਤਾ ਲੱਗਿਆ ਕੀ ਮੂੰਗਫਲੀ ਤਾਂ ਸਿਆਲਾਂ ਵਿੱਚ ਹੀ ਆਉਂਦੀ ਹੈ ਅਸੀਂ ਤਾਂ ਗਰਮੀਆਂ ਵਿੱਚ ਹੀ ਲੱਭਦੇ ਫਿਰਦੇ ਰਹੇ।
😂😂😂😂😂
ਐਵੇਂ ਮਾਰੀ ਜਾਂਦੇ ਹਨ। ਮੂੰਗਫ਼ਲੀ ਰੋਜ਼ ਖਾਓ 50-70 ਗ੍ਰਾਮ ਨਾਲ ਗੁੜ ਜਾਂ ਗੁੜ ਦੀਆਂ ਰਿਉੜੀਆਂ ਵੀ ਬਹੁਤ ਲਾਭਦਾਇਕ ਹੈ ਜੀ 🙏
ਭੁੰਨੀ ਮੂਫਲੀ ਖਾਣ ਨਾਲ ਪੱਦ ਬਹੁਤ ਜੋਰ ਨਾਲ ਆਉਦੇ ਹਨ, ਇਹ ਦੱਸਣਾ ਵੈਦ ਜੀ ਭੁੱਲ ਗਏ
ਬੇਵਕੂਫ ਵੈਦ ਸਾਡੇ ਬਜ਼ੁਰਗ ਉਸ ਤੋਂ ਬਾਅਦ ਅਸੀਂ ਵੀ ਖਾਂਦੇ ਹਾਂ ਇਨ੍ਹਾਂ ਫੇਸਬੁੱਕ ਗਿਆਨੀਆਂ ਦੇ ਆਖੇ ਲੱਗ ਕੇ ਇਨ੍ਹਾਂ ਦੀਆਂ ਦਵਾਈਆਂ ਦੇ ਧੱਕੇ ਨਾ ਚੜ ਜਾਣਾ
Waheguru ji ka Khalsa Waheguru ji ki Fateh Waheguru
ਸਾਡੇ ਸ਼ਰੀਰ ਵਿੱਚ, ਕੁਲਿਸਟਰੋਲ ਵੀ ਜ਼ਰੂਰੀ ਹੈ.
ਜਿਆਦਾ ਨਹੀਂ ਹੋਣਾ ਚਾਹੀਦਾ ਤੇ ਇੱਕ ਨੰਬਰ ਵੀ ਦਿੱਤਾ ਜਾਂਦਾ....
ਪਰ ਅੱਜਕਲ ਤਜਰਬੇਕਾਰ ਦੱਸਦੇ ਕਿ ਕੁਲਿਸਟਰੋਲ ਚੰਗਾ ਤੇ ਬੁਰਾ ਨਹੀਂ ਹੁੰਦਾ.
ਸਾਰੇ ਹੀ ਸਸੀਰ ਲਈ ਜਰੂਰੀ ਹਨ.
ਕੋਈ ਵੀ ਲੋੜ ਤੋਂ ਵੱਧ ਚੀਜ਼ ਖਾਣੀ ਨੁਕਸਾਨ ਕਰਦੀ.
ਬਹੁਤ ਖਾਦੀ ਐ,ਹਾਲੇ ਤੱਕ ਕੋਈ ਬੀਮਾਰੀ ਨਹੀ।
ਕੁਦਰਤੀ ਵਰਤਾਰੇ ਨੂੰ ਵੈਂਦ ਸਾਹਿਬ ਜਹਿਰ ਕਿਵੇਂ ਕਹਿ ਸਕਦੇ ਹੋ ਜੀ ?
ਪੁਰਾਣੇ ਸਮਿਆਂ ਵਿੱਚ ਕਿਵੇਂ ਖਾਦੇਂ ਸੀ ਜੀ ?
ਡਾ ਸੰਜੀਵ ਕੁਮਾਰ ਸੇਤੀਆ ਸਰ ਜੀ ਨਰੋਈ ਸਿਹਤ ਟੀਮ ਨਾਲ ਜੁੜੋ ਜੀ ਘਰ ਬੈਠੇ ਹਰ ਬਿਮਾਰੀ ਦਾ ਇਲਾਜ ਖੁਦ ਕਰੋ ਬਿਨਾਂ ਦਵਾਈ ਦੇ
ਕੁਦਰਤ ਜੀ ਨਾਲ ਜੁੜੋ ਜੀ।
ਇੱਕ ਹੋਰ ਇਸ ਯੂਟਿਊਬ ਤੇ ਬੈਦ ਹਨ ਉਹ ਕਹਿੰਦਾ ਮੂੰਗਫਲੀ ਖਾਓ ਹਰ ਰੋਜ਼ 🤼🏋️🧘✊🙏
ਮੇਰੀ 65 ਸਾਲ ਦੀ ਉਮਰ ਹੈ ਦੇਸੀ ਘਿਓ ਬਦਾਮ ਮੂੰਗਫਲੀ ਖਾ ਰਿਹਾ ਅਰ ਠੀਕ ਹਾ ਅਪਣੀ ਦੁਕਾਨ ਚਲਾਉਣ ਲਈ ਨਵੇ ਤਰੀਕੇ ਦਸ ਰਹੇ ਹਨ ਸਵੇਰੇ ਉਠਦੇ ਸਾਰ ਇਕ ਗਲਾਸ ਪਾਣੀ ਦਾ ਪਿਉ ਅੰਦਰ ਸਾਫ ਹੋਵੇਗਾ
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਧੰਨਵਾਦ ਜੀ।
ਇਹ ਜਰੂਰੀ ਖਾਣੀ ਹੈ ਛੋਲੇ ਭਿਉ ਕੇ ਖਾਉ ਫਿਰ ਦੇਖੋ ਰਿਜਲਟ.ਵੈਦ ਵੂਦ ਸਾਰੇ ਫੇਲ ਹਨ
ਏਨਾ ਨੇ ਛੋਲੇ ਵੀ ਫੇਲ ਕਰ ਦੇਣੇ
Ehna ne kahna chhole khao na😂...koi pta ni eh ki kah den...sb apni mrji nal chnga khao apne ghrde bujrg jiven kahnde uh kro
ਕੱਚੀ ਮੂੰਗਫਲੀ ta pkka ਖਰਾਬ ਕਰੋਗੀ 😅😅
ਪੱਤਰਕਾਰ ਸਾਹਿਬ ਪਹਿਲਾਂ ਪਾਣੀ ਮੂੰਹ ਞਿਚ ਆਉਣ ਦੀ ਦਵਾਈ ਲਵੋ.ਜਿਹੜੇ ਪਿਛਲੇ ਹਜਾਰਾਂ ਸਾਲਾਂ ਤੋਂ ਮੂੰਗਫਲੀ ਖਾ ਰਹੇ ਹਨ ਓਹਨਾਂ ਤਾਂ ਕੁਝ ਹੋਇਆ ਨਹੀ ਪਰ ਡਾਕਟਰ ਨੂੰ ਪੁੱਛ ਕੇ ਰੋਟੀ ਞੀ ਖਾਊ ੳਹ ਮਰਿਆ ਹੀ ਸਮਝੋ.
ਇਹ ਉਹ ਵੈਦ ਜੀ ਨੇ ਜੋ ਇਕ ਵੀਡੀਓ ਵਿੱਚ ਸਰੋ ਦੇ ਤੇਲ ਨੂੰ ਖਾਣਾ ਹਾਨੀਕਾਰਕ ਦੱਸ ਰਹੇ ਨੇ😅😅😅
Thank you sir ji mari zindagi badlan le God bless you
ਪਹਿਲਾਂ ਤੋਂ ਹੀ ਲੋਕ ਏਦਾਂ ਖਾਂਦੇ ਆ ਰਹੇ ਆ, ਇਹ ਕਿਥੋਂ ਆ ਗੇ ਯਾਰ,
ਕੋਈ ਕਹਿੰਦਾ ਮੂੰਗ ਫਲੀ ਨਹੀਂ ਖਾਣੀ ਕੋਈ ਹਕੀਮ ਕਹਿੰਦਾ ਦੁੱਧ ਨਹੀਂ ਪੀਣਾ ਕੋਈ ਕਹਿੰਦਾ ਕਣਕ ਨਹੀਂ ਖਾਣੀ ਇਹ ਤਾਂ ਬਾਬਰ ਨੇ ਲਿਆਂਦੀ ਸੀ
Peanut has omega 6 and excess of omega 6 in the body inflammation in the body same in almonds
To reduce inflammation we need omega 3 with omega 6 then we not feel body pain.
Flaxseeds have more omega 3, so we can take omega 6 and 3 in equal quantity
Flaxseeds ki hunda, kite Cheaseeds ta nai h.
ਇਹ ਫਾਰੂਕੀ ਇੰਨਾ ਵੈਦਾ ਦਾ ਇਜੰਟ ਹੈ
ਸਿਰਫ਼ ਮੂੰਗਫਲੀ ਦਾ ਦੱਸਣਾ ਸੀ ਬਿਨਾਂ ਗੱਲ ਤੋਂ ਵੀਡੀਓ ਲੰਮੀ ਕਰ ਦਿਤੀ l
Absolutely you are right Davinder Singh ji.
Very nice nektae
ਖਾਣ ਨਾ ਦਿਉ ਲੋਕਾਂ ਨੂੰ ਕੋਈ ਚੀਜ਼ ਫੋਨ ਕਾਦੇ ਚਲਾਉਣ ਲਾਗੇ ਘਰ ਘਰ ਡਾਕਟਰ ਵੈਦ ਬਣਕੇ ਬੈਠ ਗਏ ਨੇ
100 ਗ੍ਰਾਮ ਮੂੰਗਫਲੀ ਵਿੱਚ 25 ਗ੍ਰਾਮ ਗ੍ਰਾਮ ਪ੍ਰੋਟੀਨ ਹੁੰਦਾ ਨਾ ਕਿ ਅੱਧਾ ਕਿਲੋ ਵਿੱਚ
26 gm
ਸਾਹ ਲੈ ਲਿਆ ਕਰੀਏ??? ਕੇ ਓਹ ਵੀ ਨਾ ਲਾਈਏ
😂😂😂😂😂na laina ni..bs mugfli khani bhigo k
😂😂
😂😂🤣🤣
OH DUPEHRE HI LENA.....SAREYA NEH😂😂😂😂
TUHADE COMMENT NEH....HASA PA ..TAH😂😂
ਬਕ ਬਕ ਬਹੁਤ ਹੋ ਗਈ। ਹੁਣ ਛੁੱਟੀ ਕਰੋ ਜੀ। ਸਿੰਘ
ਹਕੀਕਤ ਆਲੀਓ,ਕਿਸੇ ਦੀ ਘੁੰਡ ਮਰਾ ਕੇ ਵੀ ਦਿਖਾਇਓ, ਕਿਤੇ ਲੋਕ ਐਵੇਂ ਹੀ ਨਾ ਮਰਾਈ ਜਾਂਦੇ ਹੋਣ।ਕਿਉਂਕਿ ਲੋਕਾਂ ਨੂੰ ਖਾਣ ਦਾ ਹੀ ਪਤਾ ਨਹੀਂ।।ਪੁਰਖੇ ਵੀ ਪਾਗ਼ਲ,ਲੋਕ ਵੀ ਬਸ ਤੁਸੀ ਤੇ ਇਹ ਚਾਰ ਕ ਵੈਦ ਸਿਆਣੇ ਰਹਿ ਗਏ
ਇਹ ਵੈਦ ਖੁਦ ਤਾ ਏਨਾ ਮੋਟਾ ਹੈ ਆਪਣਾ ਇਲਾਜ ਨਹੀਂ ਹੋਇਆ ਇਸ ਤੋਂ😅
ਦੁਬਾਰਾ 2 ਉਹੀ ਗੱਲਾਂ ਕਰਕੇ ਵੀਡੀਓ ਲੰਮੀ ਕਰੀ ਜਾਦੇ
Bilkul sahi
Right
❤❤😂@@rajwantkaur7458
❤❤
Absolutely you are right sister Kuljit Kaur ji.
😊❤🎉
ਫਾਰੂਕੀ te edda hi ਠੀਕ ho janda 😅😅
ਅਹ ਦਵਾਈ ਕਿੱਥੋਂ ਮਿਲੂ ਗੀ ਮਹਾਰਾਜ ਸ਼ਰਬਤ
ਮੈਂ ਹਣੇ ਰਾਜਸਥਾਨ ਖੇਤੀਬਾੜੀ ਮਨਿਸਟਰ ਨੂੰ ਫ਼ੋਨ ਕੀਤਾ ਹੈ ਕਿ ਪੂਰੀ ਪਾਬੰਦੀ ਲਾ ਦਿਓ ਮੂੰਗਫਲੀ ਤੇ ਕਿਉਂਕਿ ਆਹ ਵੈਦ ਕਹਿੰਦਾ ਹੈ ਕਿ ਮੂੰਗਫਲੀ ਜ਼ਹਿਰ ਹੈ। ਇਸ ਦਾ ਸਾਹੀ ਸਰਬਤ ਦੋ ਬੂੰਦਾਂ ਪੀ ਲਿਆ ਕਰੋ।
ਪਤਾ ਨਹੀਂ ਇਹ ਵੈਦ ਬਿਨਾਂ ਕਿਸੇ ਗੱਲ ਤੋਂ ਕਿਉਂ ਝੂਠ ਮਾਰਦੇ ਹਨ ਅਸੀਂ ਤਾਂ ਸਾਰੀ ਉਮਰ ਮੁੰਗਫਲੀ ਖਾਂਦੀ ਆ ਸਾਨੂੰ ਤਾਂ ਕਦੀ ਕੁਝ ਨਹੀਂ ਹੋਇਆ ਬਿਲਕੁਲ ਕੁਲ ਬਕਵਾਸ ਗੱਲਾ ਨੇ ਤੁਸੀਂ ਕਿਉਂ ਲੋਕਾਂ ਦਾ ਬੇੜਾ ਗ਼ਰਕ ਕਰਨ ਤੇ ਲੱਗੇ ਹੋਏ ਹੋ ਕੁਝ ਸ਼ਰਮ ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
ਨੀਮ ਹਕੀਮ ਖਤਰਾਂ ਏ ਜਾਨ ਇਹਨਾਂ ਦੀਆਂ ਫਜ਼ੁਲ ਗਲਾਂ ਤੋਂ ਬਚੋ ਇਹ ਲੋਕ ਆਪਣੀ ਦੁਕਾਨਦਾਰੀ ਚਲਾਉਣ ਲਈ ਫਜ਼ੁਲ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਇਹ ਸਿਆਲਾਂ ਦੇ ਬਦਾਮ ਹਨ 😂😂
ਵੈਦ ਜੀ ਗੱਲ ਤਾਂ ਪੰਜ ਮਿੰਟ ਵਿੱਚ ਖਤਮ ਕਰਨ ਦੀ ਬਜਾਇ ਕਲਿੱਪ ਲੰਮਾਂ ਕੀਤਾ ਹੈ
ਬੇਅਸਰ ਗਲਬਾਤ ਹੈ।
Very nice interview sir
😢 4:11 ਦਵਾੀਈਆਵੇਚਣਦਾਤ੍ਹ,ਰੀਕਾ
Right waid
ਮਹਾਰਾਜ ਸਾਹੀ ਸਰਬਤ ਦੀ ਕੀ ਕੀਮਤ ਹੈ? ਦਸਣ ਦੀ ਕਿਰਪਾ ਕਰੋ?
ਉਹ ਭਰਾਵਾ ਪਹਿਲਾਂ ਆਵਦਾ ਸਰੀਰ ਫਿੱਟ ਕਰ, ਵਜਨ ਘਟਾ, ਫਿਰ ਵੈਦ ਬਣ
waha guru ji
ਜੋਰ ਕਿਨ੍ਹਾਂ ਲਾਇਆ ਮੂੰਗਫਲੀ ਖਾਣੀ ਕਿਮੇਆ ਦੱਸ ਨਹੀਂ ਸਕਿਆ ਮਹਾਰਾਜਾ ਮਹਾਰਾਜਾ ਮਸ਼ਹੂਰੀ ਤੇ ਜੋਰ ਲਾਤਾ ਫਾਰੂਕੀ ਵੀ ਬੋਰ ਹੋ ਕੇ ਭਜ ਗਿਆ
Bahut.Piarian.&.Labhdaik.Caset.Banaun.Da.Atiant.Dhawad.Hai.Bhagat.Ravidas.Ji.Di.BaniTo.Sanu.Sikhya.Laike.Satnam..Wahiguru.Da.Simran.Karna.Start.Karadena.Chahida.Hai.
ਮੂੰਗਫ਼ਲੀ ਖਾਣ ਦਾ ਸਹੀ ਤਰੀਕਾ ਕੀ ਹੈਂ?
❤❤❤❤❤❤❤ ਧੰਨਵਾਦ ਜੀ
1 V Comnt ਵੈਦ De Hakk Ch Ni Aea 😂😂😂
ਸਮਝ ਨੀ ਆਈ...ਵੈਦ ਸਹੀ ਆ ...ਕਿ ਲੋਕ....ਕੇ ਵੈਦ ਨੇ ਕਮਿਸ਼ਨ ਤਾਂ ਨਹੀ ਡਾਕਟਰਾਂ ਨਾਲ..ਕਿ ਕਚੀ ਮੂੰਗਫ਼ਲੀ ਖਾੳ..ਬੀਮਾਰ ਹੋਵੋ..
ਹਰ ਰੋਜ਼ ਜੋ ਦਿਲ ਕਰਦਾ ਉਹ ਖਾਓ ਹਾਂ ਪੇਟ ਜ਼ਰੂਰ ਸਾਫ਼ ਹੋਣਾ ਬਹੁਤ ਜਰੂਰੀ ਹੈ
*ਵੈਦ ਦਾ ਮੁੰਡਾ ਪਾਗਲ ਐ, ਕਹਿੰਦਾ ਕਿਲੋ ਮੂੰਗਫਲੀ ਖਾਓ ਤਾਂ ਸਮੂਹ ਤੇ ਛਾਲੇ ਹੋ ਜਾਣਗੇ, ਉਹ ਬੁੱਧੂ ਵੈਦਾ ਕਿੱਲੋ ਖਾਊ ਕਿਹੜਾ* ?
True ji - ਮੂੰਗਫਲੀ ਅਤੇ dry fruit ਜਿਆਦਾਂ ਖਾਣ ਨਾਲ ਮੂੰਹ ਚ ਛਾਲੇ ਵੀ ਹੋ ਜਾਦੇਂ ਹਨ ।
ਆ ਵੇਦ ਲੱਗ ਦਾ ਦੂਜੀ ਧਰਤੀ ਤੋ ਆਇਆ ਲੱਗ ਦਾ ਮਾਫੀਲੀ ਤਾਂ ਮੋਫਲੀ ਹੁੰਦੀ ਆ ਜੇਦਾ ਮਰਜੀ ਖਾਹਉ
ਇਹ ਵੈਦ ਬਕਵਾਸ ਕਰ ਰਿਹੈਂ ਹੈ ਜੋ ਵੀ ਆਦਮੀ ਇਸ ਤਰ੍ਹਾਂ ਮੁੰਗਫਲੀ ਖਾਵੇ ਗਾ । ਖੰਗ ਦੀ ਐਸੀ ਬਿਮਾਰੀ ਲੱਗ ਜਾਵੇ ਗੀ ।ਜੋਂ ਕਦੇ ਵੀ ਠੀਕ ਨਹੀਂ ਹੋਵੇਗੀ।
Thanku beta g tusi bohat wahdya dasde ho God bless you ❤
Bilkul right
ਇਹ ਵੈਦ ਆਪ ਤਾਂ ਫਿੱਟ ਨਹੀਂ ਲੋਕਾਂ ਦਾ ਕੀ ਭਲਾ ਕਰੇਗਾ
ਲਓ ਜੀ ਹੁਣ ਇਹਨੇ ਕਹਿਣਾ ਮੂੰਗਫਲੀ ਛਿਲਕੇ ਸਮੇਤ ਖਾਣੀ ਚਾਹੀਦੀ ਹੈ ਛਿਲਕ ਦੇ ਵਿੱਚ ਵੀ ਤੱਤ ਹੁੰਦੇ ਹਨ😅😅😅😅😅
Very good message
ਨੀਮ ਹਕੀਮ ਖਤਰਾ ਜਾਨ😅😅😅😅
Hum pagal nhi hai jamana ki aah jarr kdi kehda na khao kdi kehda khao 😂😢😅
ਵਕਵਾਸ ਵਕਵਾਸ ਕਰਦਾ ਜੀ
ਮੂੰਗਫਲੀ ਸਹੀ ਮਾਤਰਾ ਵਿੱਚ ਖਾਧੀ ਜਾਵੇ ਤਾਂ ਕੋਈ ਨੁਕਸਾਨ ਨਹੀਂ। ਇਹ ਸਰਦ ਰੁੱਤ ਵਿਚ ਹੀ ਖਾਈ ਜਾਂਦੀ ਹੈ।
Eh aundi hi srd tutt vich aa .
oh brothet lok hajara sal to kha rahe han dade kise nu nuksan ne hoya bus kar@@amarjitsandhu9927
ਫਰੂਕੀ ਦਾ ਤਾਂ ਕੰਮ ਈ ਨਿੱਤ ਨਵਾਂ ਫੁੱਫੜ ਲੱਭਣਾ ਇਹਨੂੰ ਹੋਰ ਕੰਮ ਈ ਨੀ ਕੋਈ ਇਸ ਹਰਾਮੀ ਨੂੰ ਕੋਈ ਪੁੱਛੇ ਬਈ (ਗਾਲ ਕੱਢਣ ਨੂੰ ਜੀ ਕਰਦਾ ਮੋਟੀ ਜੀ) ਪਬਲਿਕ ਜੀ ਡਿਸਲਾਈਕ ਕਰੋ ਜ਼ਿਆਦਾ ਤੋ ਜ਼ਿਆਦਾ ਮੈਂ ਨਿੱਤ ਅਹੀ ਤਹੀ ਫੇਰਦਾਂ ਫਿਰ ਨੀ ਸਮਝਦਾ!!! ਇਸਦਾ ਕਸ਼ੂਰ ਨੀ ਲੋਕ ਦੇਖਣੋ ਨੀ ਹਟਦੇ
jihdi video tuhanu chngi nhin lgdi na vekho prantu farooqi sahib nu manda bolan da tuhanu koi hakk nhin .
Veere aa jhuth aa sb dr ehna de daidy ji v dr ne uhna to asi apne daidy ji layi mgwaiya c dwaiya kuj ni theek hoeya uhna da..aa fruki nu hor koi km ni vaida nal bs lge rahnde eh
@ ਭੈਣੇ ਆਪਾਂ ਦੇਖਣ ਵਾਲੇ ਬੁੱਧੂ ਆਂ ਫਰੂਕੀ ਦਾ ਡਰਾਮਾ ਲੋਕ ਪਸੰਦ ਕਰਦੇ ਨੇ ਜੇ ਹਰ ਵੀਡੀਓ ਚ 4-5 ਜਾਣੇ ਵੀ ਸਲੋਕ ਸੁਣਾਉਣ ਤਾਂ ਕੁਸ਼ ਠੀਕ ਹੋਊ
@ ਫਰੂਕੀ ਸਾਹਬ ਬੱਲੇ ਬੱਲੇ ਸਾਡੀ ਅਕਲ!! ਜਿਸ ਬੰਦੇ ਨੇ ਲੋਕਾਂ ਦੇ ਪੰਜਾਬ ਦੇ ਮੁੱਦੇ ਚੱਕਣੇ ਬਣਦੇ ਨੇ ਉਹ ਨਿੱਤ ਨਵਾਂ ਫੁੱਫੜ ਲੱਭਦਾ ਜੇ ਇਸੇ ਤਰਾਂ ਲੱਗਿਆ ਰਿਹਾ ਦੋ ਕੁ ਸਾਲ ਸਾਰਾ ਪੰਜਾਬ ਵੈਦਾਂ ਦਾ ਬਣਜੂ
ਮੂੰਗਫਲੀ ਦੇ ਮੋਢਿਆਂ ਤੇ ਰੱਖਕੇ ਵੇਚਣਾ ਤਾਂ ਮਹਾਰਾਜਾ ਸ਼ਾਹੀ ਸ਼ਰਬਤ ਐ ਕਿਸੇ ਨੂੰ ਫਾਇਦਾ ਹੋਵੇ ਭਾਵੇਂ ਨਾ ਹੋਵੇ
ਆਪਣੀ ਦਿਵਾਈ ਵੇਚਣ ਵਾਸਤੇ ਵੱਡੀਆਂ 2 ਛੱਡੀ ਜਾਂਦੈ
ਮੂੰਗਫਲੀ ਠੰਡ ਤੋ ਬਚਾਉਦੀ ਆਂ।
ਕੁਦਰਤ ਤੇ ਹਰ ਮੋਸਮ ਦੀ ਚੀਜ ਖਾਓ।
ਕੁਜ ਨੀ ਹੁੰਦਾ ਐਵੇ ਵਹਿਮ ਨਾ ਪਾਲੋ
Bai sardar sahib kadi bargar te bolia pije te bolia v aa khan nal kinia bimaria lag dea aa
Nyc.g
Waheguru Teri outt
Ma bihar ch dekhya bihari khande ne hari mirch naal jarur khande ne
ਨੀਮ ਹਕੀਮ,
ਗੱਲ ਨੂੰ ਬਹੁਤ ਵਧਾ ਚੜ੍ਹਾ ਕੇ ਟਾਈਮ ਖਰਾਬ ਕਰ ਰਹੇ
Come to the point
Your method is for your product sales
ਵਾਹਿਗੁਰੂ ਜੀ
ਵਾਹਿਗੁਰੂ ਨੂੰ ਪਤਾ ਨੀ ਹਰ ਥਾਂਵੇ ਕਿਉਂ ਘਸੋੜ ਦਿੰਦੇ ਨੇ ਲੋਕ!!ਕਿੱਡੀ ਕਰਾਮਾਤ ਦੱਸ ਰਿਹਾ ਫੁੱਫੜਾਂ ਵਾਲਾ ਫਰੂਕੀ
Right
Shi baei kmla hi ho giea
ਸਾਨੂੰ ਤਾ ਕਦੇ ਨੀ ਕੁਝ ਹੋਇਆ ਐਞੇ ਡਰਾਈ ਜਾਦੇ ਹੌ
ਡਾਕਟਰ ਸਾਹਿਬ ਆਪ ਦੱਸ ਰਹੇ ਹੋ ਕੱਚੀ ਖੰਡ ਦਾ ਤਾਂ ਕੋਈ ਇਥੇ ਨਹੀਂ ਦੇਖਿਆ ਨਹੀਂ
U
ਪਹਿਲਾਂ ਲੋਕਾਂ ਨੂੰ ਡਰਾ ਕੇ ਘਰਦਾ ਘਿਓ ਬੰਦ ਕੀਤਾ ਹੁਣ ਕਹਿੰਦੇ ਘਰਦਾ ਦੇਸੀ ਘਿਓ ਖਾਓ ਏਹੇ ਡਾਕਟਰ ਕੰਪਨੀਆਂ ਨਾਲ ਮਿਲੇ ਆ ਵੀਰ ਜੀ ਆਏਮੇਂ ਡਰਾਈ ਜਾਂਦੇ ਆ ਜੀ
tuhanu kaun jammian draun vala . drn da koi dbao nhin .
ਝੂਠ ਬੋਲਣ ਲਈ ਪੈਸੇ ਮਿਲਦੇ ਇਸ ਲਈ ਝੂਠ ਬੋਲ ਰਿਹਾ ਇਹ ਡਾਕੇਦਾਰ@@SonuKumar-z2f1p
Ma bargr pije te aaj teek koi doctor ni bolda sunia punjab de aasli te desi khane to har roz bolde sunda ma kai bande
Lbi b d o bnao sare lok deghde eih jange kiea ah b d o10 minet di nhi bndi tuhàde kolo