ਤੁਹਾਡੀ Anxiety ਦੀ ਪੂਰੀ ਕਹਾਣੀ | Achieve Happily | Gurikbal Singh

แชร์
ฝัง
  • เผยแพร่เมื่อ 20 ส.ค. 2023
  • #achievehappily #gurikbalsingh #pixilarstudios #anxiety
    ਇਸ ਵੀਡੀਓ 'ਚ ਜਾਣੋ ਕਿ ਤੁਹਾਡੀ ਚਿੰਤਾ ਤੁਹਾਡੀ ਫ਼ਿਕਰਮੰਦੀ ਦਾ ਸਰੋਤ ਕੀ ਹੈ ਤੇ ਕਿੱਥੇ ਹੈ। ਇਸ ਤੋਂ ਤੁਹਾਨੂੰ ਪਛਾਣ ਹੋਵੇਗੀ ਉਹਨਾਂ ਵਿਚਾਰਾਂ ਤੇ ਭਾਵਨਾਵਾਂ ਦੀ ਜਿਹੜੇ ਬੇਲੋੜੀ ਚਿੰਤਾ ਨਾਲ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਕਰਦੇ ਹਨ। ਤੁਸੀਂ ਇਹਨਾਂ ਤੋਂ ਦੂਰੀ ਬਣਾਉਣ ਦੇ ਕਾਰਗਰ ਤਰੀਕੇ ਅਤੇ ਭਾਵਨਾਤਮਕ ਮਜ਼ਬੂਤੀ ਦਾ ਹੁਨਰ ਸਿੱਖੋਂਗੇ। ਚਿੰਤਾ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਸ ਵੀਡੀਓ ਨੂੰ ਪੂਰਾ ਦੇਖੋ ਅਤੇ ਹੋਰਾਂ ਨਾਲ ਸਾਂਝਾ ਕਰੋ।
    ਸੋਚੋ ਨਾ, ਕਰੋ (Surrey Event)
    Buy Your Tickets :- www.tickettailor.com/events/s...
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • บันเทิง

ความคิดเห็น • 34

  • @godisgreat.1
    @godisgreat.1 11 หลายเดือนก่อน +1

    very useful video ! lots of love , light and blessings . Waheguru g chardi kala ch rakhan

  • @balwinderdhaliwal1215
    @balwinderdhaliwal1215 11 หลายเดือนก่อน +1

    bhut sohni soch veer,, lots of love ❤

  • @singhtejinder7454
    @singhtejinder7454 11 หลายเดือนก่อน

    Every video excellent bhaji, GBU!

  • @Manraj1265
    @Manraj1265 5 หลายเดือนก่อน

    Very nice idea sir,

  • @GURPALSINGH-kb3ky
    @GURPALSINGH-kb3ky 11 หลายเดือนก่อน

    Bahut vadia Veer ji

  • @gauravkhurana2627
    @gauravkhurana2627 11 หลายเดือนก่อน

    Very useful Thank you sir

  • @jswebcode
    @jswebcode 11 หลายเดือนก่อน

    Very good work

  • @paramksandhu5984
    @paramksandhu5984 11 หลายเดือนก่อน +2

    Gbu wmk🙏💐

  • @mkswaich
    @mkswaich 11 หลายเดือนก่อน

    Thank you 🙏

  • @manmohankaur1750
    @manmohankaur1750 11 หลายเดือนก่อน +2

    I've made a mistake of beating and shouting at my child. He is 17 now ,says bad words and now he is very badly addicted to screen. Even twisted my wrist when I tried to snatch it. Mistake has been done , consequences seen .what can I do now.

  • @ranjitsandhu2326
    @ranjitsandhu2326 11 หลายเดือนก่อน +1

    Excellent topic Sir. I’m so happy to hear that. You are a blessing for all of us as a psychologist and life coach 👍👌

    • @sukhjeetbatth5671
      @sukhjeetbatth5671 11 หลายเดือนก่อน

      Veer g chanderyaan te koi video bna k dasseyo Jo success landing hoi aa is naal ki faide aa

  • @longwall3832
    @longwall3832 11 หลายเดือนก่อน

    very nice bro 👌

  • @gurpreetgrewal8118
    @gurpreetgrewal8118 10 หลายเดือนก่อน

    Nice 🙏

  • @dollythaper7774
    @dollythaper7774 11 หลายเดือนก่อน +1

    Sir make video on how to deal with toxic people at work

  • @Saron-zk1qx
    @Saron-zk1qx 11 หลายเดือนก่อน +1

    Ja sahi rah ta chalda hain fer ve lok mada akda na

  • @Chahalshingara
    @Chahalshingara 11 หลายเดือนก่อน +10

    ਵੀਰ ਜੀ, Anxiety ਨੂੰ ਪੰਜਾਬੀ ਵਿੱਚ ਕੀ ਕਹਿੰਦੇ ਨੇ ਉਹ ਵੀਰ ਨੇ ਇੱਕ ਵਾਰ ਵੀ ਨਹੀਂ ਦੱਸਿਆ। ਸ਼ਾਇਦ ਅੱਚਵੀ, ਬੇ-ਅਰਾਮੀ, ਬੇਚੈਨੀ, ਔਖ, ਘਬਰਾਹਟ ਆਦਿ ਹੀ ਕਹਿੰਦੇ ਹੋਣੇ। ਹਾਂ ਤੁਹਾਡਾ UK ਵਿੱਚ ਬਹਿਕੇ ਸੰੰਗਰੂਰਵੀ ਬੋਲੀ ਵਿੱਚ ਸਮਝਾਉਣਾ ਬਹੁਤ ਉੱਦਮਸ਼ੀਲ ਤਰੀਕਾ ਹੈ। ਮੈਂ ਵੀ ਇਸ ਵਿੱਚ ਦੀ ਗੁਜ਼ਰਿਆ ਹਾਂ, ਹੁਣ ਵੀ ਹੋ ਜਾਂਦੀ ਏ ਪਰ ਲੰਬੇ ਸਾਹ ਨਾਲ ਕੰਟਰੋਲ ਕਰ ਲਈਦੀ ਐ ਪਰ ਇਹ ਪੂਰੀ ਤਰ੍ਹਾਂ ਪਿੱਛਾ ਨਹੀਂ ਛੱਡਦੀ, ਪੂਰੀ ਜ਼ਿੰਦਗੀ ਇਸ ਨਾਲ ਘੁੱਲਣਾ ਹੀ ਪੈਂਦਾ ਹੈ ਜੀ।

    • @RahulKumar-pj7ch
      @RahulKumar-pj7ch 11 หลายเดือนก่อน

      Paji tention kehende va anxiety nu 😊😊😊

    • @Chahalshingara
      @Chahalshingara 11 หลายเดือนก่อน +2

      @@RahulKumar-pj7ch. Tension ਤਾਂ ਫਿਰ ਅੰਗਰੇਜ਼ੀ ਦਾ ਸ਼ਬਦ ਐ ਭਰਾ।

    • @RahulKumar-pj7ch
      @RahulKumar-pj7ch 11 หลายเดือนก่อน +2

      Chinta pra

    • @GurjitSingh-jn8ru
      @GurjitSingh-jn8ru 11 หลายเดือนก่อน +1

      @@RahulKumar-pj7ch chinta v ਅੰਗਰੇਜ਼ੀ ਦਾ ਸ਼ਬਦ ਏ ਵੀਰ

  • @sukhichahal3448
    @sukhichahal3448 หลายเดือนก่อน

    ❤❤

  • @simmisidhu3980
    @simmisidhu3980 11 หลายเดือนก่อน

    Bhaì sahb ji zindagi vich bauht problems ñenind nahin aundi

  • @user-nt8ex5ft7w
    @user-nt8ex5ft7w 11 หลายเดือนก่อน

  • @Onlytruth171
    @Onlytruth171 11 หลายเดือนก่อน

    ਵੀਰ ਜੀ ,ਕਿਰਪਾ ਕਰਕੇ ਪਰਿਵਾਰ ਵਿਚ ਕਿਸੇ ਨਜ਼ਦੀਕੀ ਦੀ ਖੁਦਕੁਸ਼ੀ ਤੋਂ ਬਾਅਦ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ।ਕਿਉਂਕਿ ਹਰ ਦਿਨ ਇਸ ਤਰਾਂ ਲਗਦਾ ਕਿ ਸ਼ਾਇਦ ਅਸੀਂ ਉਸ ਇਨਸਾਨ ਦੀ ਮਦਦ ਨਹੀਂ ਕਰ ਪਾਏ ਤਾਂ ਕਰਕੇ ਉਹ ਚਲਾ ਗਿਆ।

  • @gilldeep3051
    @gilldeep3051 11 หลายเดือนก่อน

    Vere yr Kuj din Pehla me koi tension lyi c. Oh gal bhul ni rehi

  • @Harry-di9nh
    @Harry-di9nh 10 หลายเดือนก่อน

    Sir tusi ek video jaroor bnai how to become pharmist in uk after completing b pharm in india

  • @SammyK-b9cp
    @SammyK-b9cp 11 หลายเดือนก่อน

    Jdo vitamin d low hove ohdo v anxiety hundi a?

  • @dilpreetkaur311
    @dilpreetkaur311 11 หลายเดือนก่อน

    Bro mnu mare exam dai result de tension aa . Tension nll mnu raat raat need😴 nhi ode

  • @Saron-zk1qx
    @Saron-zk1qx 11 หลายเดือนก่อน

    24horess dukhi rAhda bro ma ke kara

  • @simmisidhu3980
    @simmisidhu3980 11 หลายเดือนก่อน

    Meri beti mently retarded husband naal relation kharab

  • @gauravkhurana2627
    @gauravkhurana2627 11 หลายเดือนก่อน

    Very useful Thank you sir

  • @gauravkhurana2627
    @gauravkhurana2627 11 หลายเดือนก่อน

    Very useful Thank you sir