100 ਸਾਲ ਦਾ ਬਾਪੂ, ਮੁੱਕ ਗਏ 5 ਪੁੱਤ, ਨੂੰਹਾਂ ਤੇ ਘਰਵਾਲ਼ੀ, ਨਾ ਪੋਤੇ, ਰਹਿੰਦਾ ਇਕੱਲਾ | Jagdeep Singh Thali
ฝัง
- เผยแพร่เมื่อ 10 ก.พ. 2025
- ****************************************************************
TH-cam
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Guru Ki Rasoi, Gurjinder Singh Canada, Jagdeep Singh Thali, Rabbi Rooh, Bapu Ji, 100 Years, Old Man, NGO, Kulwant Singh Guru Ki Rasoi, Emotional
ਗੁਰੂ ਦੀ ਰਸੋਈ ਸਮੁੱਚੀ ਟੀਮ ਨੂੰ ਦਿਲੋਂ ਸਲੂਟ ਹੈ 👍 ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ 🙏
🙏
❤🙏
🙏🙏🙏🙏🙏
🥰🥰
ਧੰਨਵਾਦ ਜੀ
ਬਾਪੂ ਜੀ ਕਹਿੰਦੇ ਮੈਨੂ ਕਿਸੀ ਚੀਜ ਦੀ ਲੋੜ ਨਹੀ ਹੈ। ਐਨੀ ਚੜ੍ਹਦੀ ਕਲਾ ।
Wahe guru jii
Sache insan bapu ji Waheguru ji me har kre sab te
ਵਾਹਿਗੁਰੂ ਜੀ ਕਿਸੇ ਨੂੰ ਐਨਾ ਵੀ ਦੁੱਖ ਨਾ ਦਿਆ ਕਰੋ ਕਿ ਉਸਦਾ ਜੀਣਾ ਹੀ ਮੁਹਾਲ ਹੋ ਜਾਵੇ ਜਿਵੇਂ ਇਸ ਬਾਪੂ ਜੀ ਦਾ ਹੋਇਆ ਹੈ ਪਰ ਰੱਬ ਡਾਢੇ ਅੱਗੇ ਕਿਸੇ ਦਾ ਜੋਰ ਵੀ ਨਹੀਂ ਚਲਦਾ ਤੇ ਉਸਦਾ ਭਾਣਾ ਮੰਨਣਾ ਹੀ ਪੈਂਦਾ ਹੈ
रब दा कोई कसूर नहीं,, अपने कर्मों का हिसाब देना ही पड़ेगा,, आज भी कुछ लोग,, पैसों के लिए सभी हदें पार कर रहे ने,, कोई डर नही रब दा,, किस वास्ते पैसा कमाया कीथे गए बच्चे,,,
🙏
नाम जपो
Waheguru g kade kise nu dukh ni dinde apne hi karma da fall milda aa apa sab nu ho sakhda eh bapu g Jo ajj 100 saal de ne ena to jane anjane ch early age ch koi ajeha karm hoya hove jis karke ajj eh ajehe halaatan ch ne bina vajah kuj vi Ni hunda Waheguru g apne bachean da imtihaan ta jaroor lainde ne par oh kise nu dukh ni dinde dukh sukh eh apne kite karma Cho hi milda aa g 🙏🙏
WaheGuru Ji 🙏
ਇਸ ਦੁਨੀਆਂ ਮੇ ਕਿਤਨਾ ਗਮ ਹੈ ਅਪਨਾ ਗਮ ਤੌ ਕਿਤਨਾ ਕਮ ਹੈ 😢😢😢😢
Ba kamaal song mohammad rafi saab sady lagy pind rafi da Kotla sultan singh majitha
ਚਾਹ ਵਾਲ਼ੀ ਚਵਲ ਨਾਲੋਂ ਚੰਗ਼ਾ ਇਹੋ ਜਹੇ ਲੋੜਵੰਦ ਬਜ਼ੁਰਗਾਂ ਦੀ ਮੱਦਦ ਕਰੋਂ ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤ ਰੱਖਣ 🙏
Manna ak pagal admi hai
Bilkul ji
Bilkul shi kya veer
@@Tanishverma567 thanks bro. 🙏
@@HarmeetSingh-hk3fk thanks bro. 🙏
ਗੁਰੂ ਨਾਨਕ ਦੇਵ ਜੀ ਦੇ ਲੰਗਰ ਚੱਲਦੇ ਰੀਹਣ ❤❤❤❤❤
ਮੇਰਾ ਦਿਲ ਕਰਦਾ ਕੇ ਬਾਪੂ ਜੀ ਨੂੰ ਆਪਣੇ ਘਰ ਲੈ ਜਾਵਾਂ😢😢
Very nice
ਬਿਲਕੁਲ ਮੇਰੇ ਮਨ ਵੀ ਕਰਦਾ
Waheguru ji
Waheguruji
Address please Mera dil krda ji m bapu ji nu lake awn
ਗੁਰੂ ਦੀ ਰਾਸੋਈ ਵਾਲੀ ਟੀਮ ਦਾ ਬਹੁਤ ਧੰਨਵਾਦ।ਗੁਰੂ ਸਾਹਿਬ ਇਹਨਾ ਵੀਰਾ ਤੇ ਮੇਹਰ ਰੱਖੀ।ਮਨੁੱਖਤਾ ਦੀ ਸੇਵਾ ਕਰਦੇ ਰਹਿਣ।ਧੰਨਵਾਦ
ਥਲੀ ਵੀਰੇ ਇੱਕ ਬਾਪੂ ਜੀ ਦਾ ਪਿੰਡ ਤੇ ਜ਼ਿਲ੍ਹਾ ਕਿਹੜਾ ਅਤੇ ਬਾਪੂ ਜੀ ਦੇ ਪੁੱਤਰ ਨੂੰਹਾਂ ਦੀ ਕਿਸ ਤਰ੍ਹਾਂ ਮੋਤ ਹੋ ਗਈ ਬਾਪੂ ਜੀ ਨੂੰ ਦੇਖ ਕੇ 😢 ਮਨ ਭਰ ਆਇਆ ਬਸ ਜੀ ਕਰਦਾ ਬਾਪੂ ਜੀ ਨੂੰ ਘਰ ਲੈ ਆਵਾ। ਵਾਹਿਗੁਰੂ ਜੀ ਇਸ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Bhaanmajara pind aa bapu da
ehi ji mera vi karda par main bahut door aa.
❤wah veer ji 🙏
ਇਹੋ ਜਿਹੇ ਹਾਲਾਤ ਹੋ ਜਾਣ ਤਾਂ ਥਲੀ ਵੀਰੇ ਲੋੜਾਂ ਵੀ ਖਤਮ ਹੋ ਜਾਂਦੀਆਂ ਹਨ । ਬਸ ਸਵੇਰੇ ਜਦ ਅੱਖ ਖੁੱਲਦੀ ਹੈ ਤਾਂ ਆਪਣੇ ਦੁੱਖਾਂ ਵੱਲ ਹੀ ਧਿਆਨ ਜਾਂਦਾ ਹੈ।
Waheguru ji 🙏 very nice job ji 100sirji
Bilkul ji kyi war ta puri raat lang jandi sochde sochde ,jdo loka de uthan da smay hunda fr kite neend aundi 😢😢😢😢 bhut mada smay ajanda kdi kdi ,par es bajurag te ta phad hi tut gya bas apni jindagi kat rha vechara ik ik din😢
Ryt
Waheguru ji
@@ParamjitKaur-bp4de आज वी कुछ लोक रब दी रजा विच रहन नू त्यार नही,, धक्का शाही करके झूठा मुआवजा कर्जा,, लै के वापस नहीं देना,,, एह सब कर्म एक दिन रब दी कचहरी विच पेश होने हैं,,,
ਭੁੱਖ ਤਾਂ ਸਰੀਰ ਦੀ ਲੋੜ ਹੈ, ਬਾਪੂ ਦੀ ਤਾ ਰੂਹ ਦੀ ਲੋੜ ਹੈ
ਕੋਈ ਆਪਣਾ ਹੋਵੇ ਫੇਰ ਹੀ ਜ਼ਿੰਦਗੀ ਹੈ
ਇੰਨੀ ਲੰਬੀ ਉਮਰ ਵੀ ਨਾ ਬਕਸ਼ੀ ਮਾਲਕਾ ਕਿ ਅੱਖਾਂ ਸਾਹਮਣੇ ਆਪਣੇ ਹੀ ਪੁੱਤਾਂ ਨੂੰ ਜਾਂਦੇ ਵੇਖਣਾ ਪਵੇ
ਅਸੀਂ ਅਰਦਾਸ ਕਰਦੇ ਹਾਂ ਕਿ ਸਾਡੇ ਮਾਂ ਪਿਉ ਸੌ ਸਾਲ ਜਿਉਣ ਪਰ ਜਿੰਨਾ ਮਾਪਿਆਂ ਦੇ ਬੱਚੇ ਹੀ ਰੱਬ ਖੋਹ ਲਵੇ
ਉਹਨਾਂ ਲਈ ਤਾ ਲੰਬੀ ਉਮਰ ਸਰਾਪ ਬਣ ਜਾਂਦੀ
ਵਾਹਿਗੁਰੂ ਸਾਡੇ ਦੁੱਖ ਕਾਹਦੇ ਦੁੱਖ ਨੇ
ਇਹ ਤੂੰ ਹੀ ਜਾਣਦਾ ਯਾ ਬਾਪੂ ਕਿ ਬਾਪੂ ਦੇ ਅੰਦਰ ਕੀ ਚੱਲ ਰਿਹਾ ਹੋਣਾ
ਕੋਈ ਬਾਪੂ ਦਾ ਪੁੱਤ ਯਾ ਧੀ ਹੀ ਜੇ ਬਣ ਸਕੇ
ਰਹਿੰਦੀ ਜ਼ਿੰਦਗੀ ਬਾਪੂ ਦੀ ਸੌਖੀ ਲੰਘ ਜੇ
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ
ਸਾਡਾ ਰਾਜ਼ ਆਯਾ ਜਿੱਦਣ ਕੋਈ ਤੰਗ ਨਿ ਰਹਿਣਾ, ਸੋਚੋ ਹੈ ਖਾਲਸੇ ਦਾ ਆਪਣਾ ਰਾਜ਼ ਹੁੰਦਾ, ਮਹਾਰਾਜੇ ਦੇ ਰਾਜ਼ ਦੀ ਯਾਦ ਆ ਗਈ ,
ਸਾਡਾ ਰਾਜ਼ ਅਉਗਾ
🙏🪯🙏
ਬਾਈ ਭੁੱਲ ਜਾਉ ਤੁਸੀ ਕੀ ਸਮਝਿਆ ਹੋਇਆ ਸਰਕਾਰਾਂ ਨੂੰ।।
@@punjab-np9mcਹਿੰਦੂ ਹਜ਼ਾਰਾਂ ਸਾਲ ਗੁਲਾਮ ਰਿਹਾ ਸੀ ਉਸ ਨੇ ਆਸ ਨਹੀਂ ਸੀ ਛੱਡੀ ਜਦੋਂ ਅੰਗਰੇਜ਼ਾਂ ਤੋਂ ਸਿੱਖਾਂ ਨੇ ਗੁਰੂ ਕੇ ਬਾਗ ਜੈਤੋ ਦਾ ਚਾਬੀਆਂ ਦਾ ਮੋਰਚਾ ਜਿਤਿਆ ਫਿਰ ਚਲਾਕ ਨਹਿਰੂ ਗਾਂਧੀ ਨੇ ਸਿੱਖਾਂ ਦਾ ਮੋਢਾ ਵਰਤ ਕੇ ਹਿੰਦੂ ਨੂੰ ਅਜ਼ਾਦੀ ਦਿਵਾਈ ਬੇੜਾ ਗ਼ਰਕ ਕੀਤਾ ਸਾਡਾ ਬਲਦੇਵ ਸਿੰਘ ਨੇ ਸਾਨੂੰ ਗੁਲਾਮ ਹੋਇਆਂ ਪੋਣੇ ਦੋ ਸਾਲ ਹੀ ਹੋਏ ਹਨ ਭਰਾ ਇਥੇ ਅੰਗਰੇਜ਼ ਦਾ ਸੂਰਜ ਡੁੱਬ ਗਿਆ ਫਿਰ ਬ੍ਰਾਹਮਣ ਤੇ ਚੀਜ਼ ਹੀ ਕੁਝ ਨਹੀਂ ਇਨ੍ਹਾਂ ਨੇ ਤਾਂ ਭਾਰਤ ਵਿੱਚ ਬੰਦਰ ਬਾਂਟ ਮਚਾਈ ਹੋਈ ਹੈ ਇਹ ਤਾਂ ਡੁੱਬੇ ਹੀ ਲੋ ਵੱਧ ਤੋਂ ਵੱਧ ਦਸ ਸਾਲ ਲੱਗਣੇ ਹਨ
ਵਹਾ ਓਏ ਰੱਬਾ ਤੇਰੇ ਰੰਗ
ਇਹ ਵੀ ਸੱਚ ਆ ਕੇ ਰਿਸ਼ਤਿਆਂ ਵਿੱਚ ਘਿਰਿਆ ਰਹਿਣ ਵਾਲਾ ਮਨੁੱਖ ਦੁੱਖ ਵਿੱਚ ਇੱਕਲਾ ਹੀ ਹੁੰਦਾ ਆ ਖੁਸ਼ੀ ਵਿਚ ਜਾਂ ਓਦਾ ਰਹਿਣ ਵਾਲੇ ਰਿਸ਼ਤੇ ਖੋਖਲੇ ਹੁੰਦੇ ਨੇ,,, ਬਾਪੂ ਜੀ ਨੂੰ ਲੋਕਾ ਵਿਚ ਰੱਖੋ ਇੱਕਲਾ ਬੰਦਾ ਤੇ ਟੁੱਟ ਜਾਂਦਾ ਐ ਧਨਵਾਦ ਜੀ
ਗੁਰੂ ਕੀ ਰਸੋਈ ਦੀ ਜੋ ਵੀ ਵੀਰ ਸੇਵਾ ਕਰਦੇ ਵਾਹਿਗੁਰੂ ਜੀ ਸਾਰੇ ਵੀਰਾ ਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ
ਧੰਨਵਾਦ ਜੀ
ਨਾਨਕ ਦੁਖੀਆ ਸਬ ਸੰਸਾਰ
ਸਤਨਾਮ ਵਾਹਿਗੁਰੂ ਸਰਬਤ ਦਾ ਭਲਾ ਕਰੀ
ਇਹ ਆ ਗੁਰੂ ਨਾਨਕ ਦਾ ਅਸਲੀ ਲੰਗਰ ਹੁਣ ਤਾਂ ਅਸੀਂ ਉਨ੍ਹਾਂ ਲਈ ਲੰਗਰ ਲਾਉਂਦੇ ਆ ਜੌ ਸਾਨੂੰ ਖਾੜਕੂ ,ਖਾਲਿਸਤਾਨੀ ਗਿਆਨੀ ਆਦ ਆਖ ਕੇ ਬੁਲਾਉਂਦੇ ਆ ਤੇ ਸਾਡਾ ਹੀ ਖਾ ਕੇ ਸਾਡੇ ਹੀ ਛਿੱਤਰ ਫੇਰਦੇ ਆ ਓਹ ਲੰਗਰ ਲਾਇਆ ਕਿਸੇ ਕੰਮ ਦਾ ਨੀ
ਗੁਰੂ ਦੀ ਰਸੋਈ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚਰਦੀਕਲਾ ਬਕਸ਼ੇ ।
ਮੇਰੀ ਤਾਂ ਭੁਅਬ ਨਿਕਲ ਗਈ ਥਲੀ ਵੀਰ ਬਾਪੂ ਦੀ ਗੱਲ ਸੁਣ ਕੇ ਰੱਬਾ ਇਨ੍ਹਾਂ ਨਿਰਦੇਈ ਨਾਂ ਬਣ ਕੋਈ ਸਾਂਝ ਤਾਂ ਛੱਡ ਦਿੰਦਾ ਐਡਾਂ ਪਰਿਵਾਰ ਹੋਕੇ ਅੱਜ ਕੋਈ ਮੋਢਾ ਦੇਣ ਵਾਲਾ ਵੀ ਨਹੀਂ 😢😢😢😢😢😢😢
Rab ne Jigra eee bala wada ditta bapu nu
Sachi gal Bai ji 😔🙏🏻
Bapu mainu avda tym yaad aa gya 😢.mere v 5 bhain bhra di death ho gi
Sab karma di khed a jado banda eh gal samj gya bs fer tarr gya
ਦਿਲੋਂ ਸਲੂਟ ਆ ਗੁਰੂ ਕਿ ਰਸੋਈ ਵਾਲੀ ਟੀਮ ਨੂੰ
ਦੁਨੀਆਂ ਮੇਂ ਕਿਤਨਾ ਗਮ ਹੈ,,ਮੇਰਾ ਗਮ ਕਿਤਨਾ ਕਮ ਹੈ ,,ਲੋਗੋਂ ਕਾ ਗਮ ਦੇਖ ਲੀਆ ਤੋ,ਮੈਂ ਅਪਨਾ ,,ਗਮ,,ਭੂਲ ਗਿਆ,,ਗੁਰੂ ਪਿਆਰਿਆਂ ਸੇਵਾਦਾਰਾਂ ਨੂੰ ਸੱਚੇ ਪਾਤਸ਼ਾਹ ਸਦਾ ਮਿਹਰ ਭਰਿਆ ਹੱਥ ਰੱਖਣ ਜੀ,
ਬਹੁਤ ਮਾੜਾ ਹੋਇਆ ਬਾਪੂ ਜੀ ਨਾਲ ਪੁੱਤਰਾਂ ਨੂੰ ਦੇਕੇ ਖੋ ਲਿਆ ਪਰ ਫਿਰ ਵੀ ਰੱਬ ਦੇ ਭਾਨੇ ਵਿਚ ਰਹਿੰਦਾ
ਪਹਿਲਾਂ ਬਾਪੂ ਚਲਿਆ ਜਾਦਾਂ ਬਾਅਦ ਵਿੱਚ ਜਾਦਾਂ ਹੋਰ ਪਰਿਵਾਰਕ ਮੈਂਬਰ,,ਵਾਹਿਗੁਰੂ ਜੀ ,,
wahguru ji 🙏🙏
ਵਾਹਿਗੁਰੂ ਬਾਪੂ ਜੀ ਨੂ ਚੜ੍ਹਦੀਕਲਾ ਚ ਰੱਖਣਾ
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਰਕਤਾਂ ਬਖਸ਼ਿਸ਼ ਆਪਣੇ ਪਿਆਰਿਆਂ ਨੂੰ
ਗੁਰੂ ਨਾਨਕ ਪਾਤਸ਼ਾਹ ਦਾ 20ਰੱਜਤਬਣ ਦਾ ਸੱਚਾ ਸੌਦਾ ਅੱਜ ਵੀ ਲੋੜਵੰਦਾ ਵਾਸਤੇ ਉਵੇਂ ਦਾ ਉਵੇਂ ਹੀ ਚੱਲ ਰਿਹਾ।ਗੁਰੂ ਕੀ ਰਸੋਈ ਵਾਲੇ ਵੀਰ ਭੈਣਾਂ ਸੇਵਾਦਾਰ ਦੇ ਚਰਨਾਂ ਤੇ ਸੀਸ ਝੁਕਦਾ ।ਵੱਡੇ ਭਾਗਾਂ ਵਾਲੇ ਹਨ ਜੋ ਗੁਰੂ ਸਾਹਿਬ ਤਰਸ ਕਰਕੇ ਵੱਡੀ ਸੇਵਾ ਲੈ ਰਹੇ ਨੇ
ਰੱਬਾ ਐਨਾ ਦੁੱਖ ਨਾ ਕਿਸੇ ਨੂੰ ਵੀ ਦਈ ਵਾਹਿਗੁਰੂ ਬਾਪੂ ਜੀ ਨੂੰ ਚੜਦੀਕਲਾ ਵਿੱਚ ਰੱਖੇ
ਪੰਜਾਬ ਦੇ ਲੋੜਵੰਦ ਲੋਕਾਂ ਦੀ ਜਿਹੜੀ ਸੇਵਾ SGPC ਤੇ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਉਹ ਸਮਾਜ ਸੇਵੀ ਸੰਸਥਾਵਾਂ ਨੂੰ ਕਰਨੀ ਪੈ ਰਹੀ ਹੈ।
ਬਹੁਤ ਹੀ ਵਧੀਆ ਸੇਵਾਵਾਂ ਨਿਭਾ ਰਹੇ ਹਨ ਭਾਈ ਸਾਹਿਬ ਜੀ ਤੇ ਉਨ੍ਹਾਂ ਦੇ ਸਹਿਯੋਗੀ ਸਾਡੇ ਵਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ਿਸ਼ ਕਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰ ਹਮੇਸ਼ਾ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ🎉
🙏
ਮੈਂ ਕਈ ਵਾਰ ਵੇਖਿਆ ਕਈ ਲੋਕ ਲੰਗਰ ਉੱਤੇ ਕਿੰਤੂ ਪ੍ਰੰਤੂ ਕਰਦੇ ਨੇ।ਓਹ ਦੇਖਣ ਲੰਗਰ ਦੀ ਮਹੱਤਤਾ।ਬਾਬੇ ਨਾਨਕ ਜੀ ਦਾ ਲੰਗਰ ਸਦੀਆਂ ਤੋਂ ਚਲਦਾ ਆ ਰਿਹਾ ਹੈ ਤੇ ਚੱਲਦਾ ਰਹੇਗਾ।🙏🙏🙏🙏pgi ਵੇਖੋ ਲੰਗਰ ਦੀ ਮਹੱਤਤਾ ਦਾ ਪਤਾ ਲੱਗ ਜਾਊਂਗਾ।🙏🙏 ਵਾਹਿਗੁਰੂ ਜੀ🙏🙏
ਦਿਲੋਂ ਧੰਨਵਾਦ ਜਗਦੀਪ ਸਿੰਘ ਥਲ੍ਹੀ ਸਾਹਿਬ ਜੀ ਦਾ ਤੇ ਗੁਰੂ ਕੀ ਰਸੋਈ ਵਾਲੇ ਮੁੱਖ ਸੇਵਾਦਾਰ ਜੀ ਦਾ , ਥਲ੍ਹੀ ਸਾਹਿਬ ਚੰਗਾ ਹੁੰਦਾ ਕਿ ਗੁਰੂ ਕੀ ਰਸੋਈ ਦਾ ਪਤਾ Adress ਤੇ ਫੋਨ ਨੰਬਰ ਵੀ ਦੱਸ ਦਿੰਦੇ !
ਕੋਈ ਨੀ ਹੋਇਆ ਸਿੱਖਾਂ ਵਰਗਾ ….ਐਨੀ ਵੱਡੀ ਸੇਵਾ ਤੇ ਐਨਾ ਵੱਡਾ ਕਰਮ ਵਾਹਿਗੁਰੂ ਮਿਹਰ ਕਰੇ ਬਾਪੂ ਜੀ ਤੇ ਨਾਲੇ ਸਾਰੀ ਟੀਮ ਗੁਰੂ ਕੀ ਰਸੋਈ ਤੇ ❤🙏
ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ। ਵਾਹਿਗੁਰੂ ਜੀ ਇਨਾਂ ਵੀਰਾਂ ਦਾ ਧੰਨਵਾਦ ਜਿਹੜੇ ਬਾਪੂ ਲਈ ਰੋਟੀ ਪਾਣੀ ਦਾ ਪ੍ਰਬੰਧ ਕਰ ਰਹੇ ਨੇ ਵਾਹਿਗੁਰੂ ਜੀ ਇਨਾਂ ਵੀਰਾਂ ਨੂੰ ਚੜਦੀਕਲਾ ਬਖਸ਼ੇ ਜੀ। ਵੀਰ ਜੀ ਜਾਂ ਤਾਂ ਬਾਪੂ ਦੇ ਪੋਤੇ ਨੂੰ ਜਾਂ ਕੁੱੜੀਆਂ ਨੂੰ ਬੇਨਤੀ ਕਰੋ। ਜਾਂ ਫਿਰ ਮਨੁੱਖਤਾ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਵੀਰ ਨੂੰ ਬੇਨਤੀ ਕਰੋ ਕਿ ਬਾਪੂ ਜੀ ਦੀ ਦੇਖ ਰੇਖ ਕਰਨ ਤੇ ਬਾਪੂ ਜੀ ਇੱਕਲਾ ਨਾ ਹੋਵੇ ਇਨ੍ਹਾਂ ਦਾ ਮਨ ਲਗਿਆ ਰਹੇਗਾ
ਇਹੋ ਜਿਹੇ ਬੰਦਿਆਂ ਵਿੱਚ ਵਾਹਿਗੁਰੂ ਆਪ ਵੱਸਦਾ ਹੈ।
bapu ji de nu te ohna de halat dakh k rona nikal gyea😢😢😢…waheguru ena dukh na dai kise nu v😢
ਦੋ ਧੀਆਂ ਦੇ ਹੁੰਦਿਆਂ ਵੀ ਬਾਪੂ ਇਕੱਲੇ ਰਹਿੰਦੇ ਨੇ ਵਾਹਿਗੁਰੂ ਜੀ 🙏🙏
Waheguru ji mehar karunga baapu te 🙏🙏
ਬਾਪੂ ਜੇ ਮੇਂ ਤੇਰੇ ਪਿੰਡ ਦਾ ਹੁੰਦਾ ਤੈਨੂੰ ਕੋਈ ਦਿਕਤ ਨਾ ਆਉਣ ਦਿੰਦਾ ਭਾਵੇਂ ਕੁਝ ਵੀ ਕਰਦਾ 💔
ਇਹੋ ਜਿਹੇ ਪਰੳਪਕਾਰੀ ਮਨੁੱਖਾਂ ਕਰਕੇ ਹੀ ਧਰਤੀ ਟਿਕੀ ਹੋਈ ਹੈ, ਕੋਟਿ ਕੋਟਿ ਪ੍ਰਣਾਮ ਵੀਰਾਂ ਨੂੰ 🙏🙏🙏
😢😢😢😢😢😢😢 ਵਾਹਿਗੁਰੂ ਜੀ ਹੇ ਪਰਮਾਤਮਾ ਥੋੜਾ ਜਿਹਾ ਤਾਂ ਤਰਸ ਕਰ ਲਿਆ ਕਰੋ😢😢😢 ਬਹੁਤ ਦੁੱਖ ਹੂੰਦਾ ਐ ਇੰਨੀਂ ਉਮਰ ਵਿੱਚ ਬਾਪੂ ਜੀ ਨੂੰ ਇਕੱਲਿਆਂ ਦੇਖ ਕੇ😢😢
Rabb de rang ne bappu di umar Rabb ne kinni likhi hai koi pata nahi waheguru tandrusti baxe bappu nu.❤
ਕਿਨਾਂ ਸਬਰ ਸੰਤੋਖ ਵਾਲਾ ਬਾਪੂ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਸੇਵਾ ਕਰਨ ਵਾਲੇ ਵੀਰਾਂ ਨੂੰ ਵਾਹਿਗੁਰੂ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਕਰਨ ਇਹਨਾਂ ਦੇ ਪਰਿਵਾਰਾਂ ਤੇ ਆਪਣੀ ਕਿਰਪਾ ਬਣਾਈਂ ਰੱਖਣਾ
Sewa karn wale veeran di sewa dhan dhan hai ji👌👍🙏❤❤
ਵਾਹਿਗੁਰੂ ਜੀ ਬਾਪੂ ਦਾ ਭਲਾ ਕਰਿਓ ਨਾਲੇ ਅਸੀਂ ਟੀਮ ਦਾ ਜਿਹੜੀ ਬਾਪੂ ਜੀ ਦੀ ਹੈਲਪ ਕਰਨ ਆਈ ਚੜਦੀ ਕਲਾ ਚ ਰੱਖਿਓ ਸਰਬਦਾ ਭਲਾ 🙏🙏ਕਰਨਾ
bahut Wadi sewa veer ji thude 🙏🙏🙏🙏🙏🙏🙏
Rona a gya bappu ji nu dekh ke kida zigra😢 bappu ji da sara pariwar chla gya bappu ji sara a dukh hun tak seh riha kujh nai duniya te bs waheguru ji ji 😑 bhla krna ji 🙏 bappu ji da
ਵਾਹਿਗੁਰੂ ਬਾਪੂ ਜੀ ਨੂੰ ਤੰਦਰੁਸਤ ਰੱਖਣ ਤੇ ਚੜ੍ਹਦੀ ਕਲਾ ਰਹਿਣ ਜੀ ❤️🙏🏻
ਵਾਹਿਗੁਰੂ ਜੀ ਇਹੋ ਜਹੇ ਬਜ਼ੁਰਗਾ ਦੇ।ਬੋਲ ਸੁਣ ਕੇ ਅੱਖਾਂ ਭਰ ਆਈਆਂ ਪਰ। ਸੇਵਾ ਕਰਨ ਨੂੰ ਦਿਲ ਕਰਦਾ ਸਮਰਥਾ ਨਹ ਵਾਹਿਗੁਰੂ ਜੀ
ਰਾਮ ਗਇਓ ਰਾਵਨੁ ਗਇਓ, ਜਾ ਕਉ ਬਹੁ ਪਰਵਾਰ
ਕਹੁ ਨਾਨਕ ਥਿਰੁ ਕਛੁ ਨਹੀਂ, ਸੁਪਨੇ ਜਿਉ ਸੰਸਾਰਿ
ਗੁਰੂ ਕੀ ਰਸੋਈ ਬਹੁਤ ਧੰਨਵਾਦ ਆ ਥੋੜਾ ਵੀਰ 🙏🙏🙏🙏🙏🙏🙏🙏🙏🙏🙏🙏
Love u Babu bhut wahaguru lambi umar kara❤❤❤❤❤❤❤❤❤❤❤
ਥਲੀ ਸਾਬ ਲਵ ਯੂ ਪਰ ਸਾਡੀ ਸ਼੍ਰੋਮਣੀ ਕਮੇਟੀ ਬਾਦਲ ਕੰਜਰ ਦੀ ਰੰਨ ਬਣ ਗਈ ਨਹੀ ਸਾਨੂੰ ਕੀ ਲੋੜ ਸੀ ਪਰ ਬਹੁਤ ਚੰਗਾ ਧੰਨਵਾਦ
ਵਾਹਿਗੁਰੂ ਬਾਪੂ ਦਾ ਸਬਰ ਉਏ 🙏🙏🙏 ਕੋਈ ਸ਼ਬਦ ਨੀ ਬਾਪੂ ਅੱਗੇ
ਬਾਪੂ ਜੀ ਬਹੁਤ ਵੱਡਾ ਜਿਗਰਾ ਵਾਹਿਗੁਰੂ ਕਿਰਪਾ ਕਰੋ ਜੀ
ਵਾਹਿਗੁਰੂ ਜੀ ,ਗੁਰੂ ਦੀ ਰਸੋਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਵਾਹਿਗੁਰੂ ਜੀ ਵਾਹਿਗੁਰੂ 🙏🏻
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਇਸੇ ਤਰਾਂ ਚੱਲਦੇ ਰਹਿਣ 🙏🏻🙏🏻
ਵਾਹਿਗੁਰੂ ਜੀ ♥️🙏🏻
Waheguru waheguru waheguru waheguru waheguru ji WMK 🌱🙏👏
Bda bdhiya uprala ae veer ji, rbb sukh rkhe ji
ਅਹੀ ਕਹਿਨੇ ਬੱਸ ਅਹੀ ਦੁੱਖੀ ਬਾਪੂ ਜੀ ਧੰਨ ਓ ਤੁਹਾਨੂੰ ਵੇਖ ਕੇ ਹੋਂਸਲਾ ਮਿਲਿਆ 🙏
ਵਾਹਿਗੁਰੂ ਜੀ ਥੋੜੀ ਸਵੱਲੀ ਨਜ਼ਰ ਮਾਰ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬੀਆਂ ਤੇ
Sai gall a veer ji appne punjab de hun bohat halat kharab hun Nirmal singh Hans District kapurthala work in foreign
Waheguru ji. Thalli veer g dhanwad
Waheguru waheguru waheguru waheguru waheguru waheguru waheguru waheguru waheguru ji 🙏
ਵਾਹਿਗੁਰੂ ਜੀ ਕਿਸੇ ਨਾਲ ਏਦਾਂ ਨਾ ਕਰਿਓ ਕੇ ਬੰਦਾ ਇਕੱਲਾ ਹੀ ਰਹਿ ਜਾਵੇ
ਕਦੇ ਸੀ ਬਹੁਤ ਜਿਆਦਾ ਕੰਮ ਤੇ ਅੱਜ...
ਥਲੀ ਵੀਰ ਨੇ ਸਹੀ ਲਿਖਿਆ ਹੈ, ਜਦ ਪਰਿਵਾਰ ਹੀ ਨਹੀਂ ਰਿਹਾ ਤਾਂ ਬੰਦਾ ਕੰਮ-ਕਮਾਈ ਕਿਸਦੇ ਲਈ ਕਰੇ
ਸਤਿਸ੍ੀ ਆਕਲ ਵੀਰ ਜੀ ਬਾਪੂ ਜੀ ਨੂੰ ਲੁਧਿਆਣੇ ਵਾਲੇ ਮਿੰਟੂ ਵੀਰ ਜੀ ਮਨੁੱਖਤਾ ਵਾਲਿਆ ਕੋਲ ਛਡ ਆਵੇ ਜੀ ਤੁਹਾਡਾ ਭਲਾ ਹੋਵੇਗਾ
ਤਾਹੀ ਤਾਂ ਸਾਨੂੰ ਆਪਣੀ ਕੌਮ ਮਾਣ ਐ ਸਾਡੇ ਗੁਰੂ ਸਹਿਬਾਨਾਂ ਨੇ ਕਿੰਨੀਆਂ ਸੋਹਣੀਆਂ ਰੀਤਾਂ ਚਲਾਈਆਂ ਨੇ ਜਦੋਂ ਤੱਕ ਦੁਨੀਆਂ ਰਹਿਣੀ ਆ ਗੁਰੂ ਕੇ ਲੰਗਰ ਚਲਦੇ ਰਹਿਣੇ ਆ 🙏🙏🙏🙏🙏 ਵਾਹਿਗੁਰੂ ਜੀ
Waheguru bapu main LA jani... Waheguru ji Main nll rakh lao 💓🙏
ਜੋ ਲੋਕ ਜਾਨ ਤੋਂ ਵੀ ਵੱਧ ਪਿਆਰੇ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਆਪਣਾ ਰਹੇ ਹਨ ਉਹ ਲੋਕ ਇਸ ਬਾਪੂ ਜੀ ਤੋਂ ਕੁਝ ਸਿਖਣ ਕੀ ਮੁਸ਼ਕਲਾਂ ਦੇ ਬਾਵਜੁਦ ਉਹਨਾਂ ਨੇ ਸਿੱਖ ਧਰਮ ਨਹੀਂ ਛੱਡਿਆ🙏🏻
ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਬਾਪੂ ਦਾ ਬੁਢਾਪਾ ਸੌਖਾ ਕਰ ਦੇਉ ਬਹੁੱਤ ਦੁੱਖ ਦੇਖ ਲੇ 🙏
ਗੁਰੂ ਦੀ ਰਸੋਈ ਦੀ ਸੇਵਾ ਨੂੰ ਸਲਾਮ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
Waheguru ji
Waheguru 😢😢😢😢😢 bhutt dukh hundaa eda dekh k
Waheguruji Waheguru ji 🙏🏻🙏🏻🙏🏻♥️♥️
🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏
ਵਾਹਿਗੁਰੂ ਜੀ
Salute ji thuhnu bhut acha kam krda ho tusi Waheguru ji khush rakhya thuhnu🙏
Dhan Dhan Waheguruji. Bhuaatt dil dukhdi sachayee hai. Waheguruji Bapuji di hamesha raksha karo. 🙏❤️❤️🙏
ਵਾਹਿਗੁਰੂ ਸਭ ਦਾ ਹੁਕਮ ਟਿਡ ਭਰਦਾ ਕਿਸੇ ਨਾ ਕਿਸੇ ਰੂਪ ਚ ਵਾਹਿਗੁਰੂ ਆ ਪ ਆਉਂਦਾ ਜੀ
ਬਾਪੂ ਜੀ ਦਾ ਘਰ ਵਧਿਆ ਬਣਾਕੇ ਦੇ ਦਿਉ
ਵੀਰ ਘਰ ਕੀ ਕਰਨਾ ਓਨਾ ਨਾਲ ਰਹਿਣ ਵਾਲਾ sambnn ਵਾਲਾ ਚਾਈਦਾ
😢😢😢😢ਬਹੁਤ dhuk ਹੋ ਰਹੇ ਸੁਣ ਕੇ ਦੇਖ ਕੇ ਬਾਪੂ ਜੀ ਨੂੰ 😢😢😢😢😢
Waheguru ji 🙏🙏🙏🙏🙏
ਮੇਰੇ ਸਤਿਕਾਰ ਯੋਗ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
Waheguru ji kirpa Karan baba ji te
Satnaam Waheguru 🙏🙏🙏
Waheguru g, waheguru g waheguru, waheguru ji, waheguru g......
Sare veera nu ❤toh salute a,jo eni help kar rahe a
Guru Nanak ayea Kal tarn guru Nanak eh sewa pervan he mere guru Nanak nu
Waheguru ji 😢😢😢😢😢😢😢😢😢😢😢😢😢😢😢😢😢😢😢😢😢😢😢😢😢😢
, ਰੱਬਾ ਜੇ ਸੁੱਖ ਦੇਣਾ ਤਾਂ ਇੱਕ ਪੁੱਤ ਹੀ ਦੇ ਦਿੰਦਾ ਇਨੇ ਪੰਜਾਂ ਤੋਂ ਕੀ ਕਰਾਉਣਾ ਸੀ ਕਰਮਾਂ ਚ ਤਾਂ ਇੱਕ ਇੱਕ ਪੁੱਤ ਦਾ ਸੁਖ ਵੀ ਨਹੀਂ
Waheguru ji waheguru ji waheguru ji waheguru ji ❤❤❤🎉🎉🎉🎉🎉🎉🎉🎉🎉🎉🎉
ਵੀਰ ਜੀ ਦੁਨੀਆ ਦੀ ਸਮਝ ਨਹੀਂ ਆਉਂਦੀ ਬਾਪੂ ਜੀ ਕਹਿੰਦੇ ਦੋ ਕੁੜੀਆਂ ਮੇਰੀਆਂ ਪਰ ਕੁੜੀਆਂ ਬਾਪੂ ਨੂੰ ਸਾਂਭ ਕਿਉਂ ਨਹੀ ਸਕਦੀਆਂ really so sad 😭🥰🙏
ਬਾਪੂ ਜੀ ਨੂੰ ਬਾਬਾ ਨਾਨਕ ਜੀ ਚੜਦੀ ਕਲਾ ਵਿਚ ਰੱਖਣ ❤❤❤
Jehre seva karde aa ....salute aa Hona nu.....
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
Wahe guru g ena dukh v na deo kise nu baba Nanak g Mehar karo sab te
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਇਸ ਬਾਪੂ ਜੀ ਤੇ। ਦਿਲ ਨੂੰ ਬਹੁਤ ਦੁੱਖ ਹੋ ਰਿਹਾ ਹੈ।
ਵਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬੁਹਤ ਵਧੀਆ ਸੇਵਾ 🙏❤️
ਧੰਨ ਧੰਨ ਇਹਨਾਂ ਵੀਰਾਂ ਦਾ ਜਿਹੜੇ ਏਡੀ ਵੱਡੀ ਸੇਵਾ ਨਿਵਾ ਰਹੇ ਨੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਜੀ।ਵਾਹਿਗੁਰੂ ਜੀ ਆਪਣੇ ਪਿਆਰੇ ਸਿੱਖਾਂ ਉੱਪਰ ਮੇਹਰ ਦੀ ਨਿਗਾ ਬਨਾਈ ਰੱਖੀ।ਬਜ਼ੁਰਗਾਂ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ ਜੀ।