ไม่สามารถเล่นวิดีโอนี้
ขออภัยในความไม่สะดวก

ਮਨਰੇਗਾ ਵਿਚ ਦਿਹਾੜੀ ਕਰਨ ਵਾਲ਼ੀ 80 ਸਾਲਾ ਸ਼ਹੀਦ ਦੀ ਮਾਂ ਦਾ ਸੱਚ ਆਇਆ ਸਾਹਮਣੇ | Jagdeep Singh Thali

แชร์
ฝัง
  • เผยแพร่เมื่อ 26 ก.ค. 2020
  • Mata Jagir Kaur, Kusla, Mansa, Hardev Singh, Mother, Son, Indian Army, Nirmal Singh, Jagdeep Singh Thali, Manrega, Labour, 80 Years, Old Mother, old Woman, Captain Amrinder Singh,Sukhbir badal, Parkash Singh Badal, SDM, Bhagwant Mann

ความคิดเห็น • 4.5K

  • @amandeepsingh2411
    @amandeepsingh2411 4 ปีที่แล้ว +1858

    ਮੈਂ ਇਹ ਪੱਤਰਕਾਰ ਦਾ ਬਹੁਤ ਵੱਡਾ ਫੈਨ ਆ।
    ਵੀਰ ਸਿਰਾ ਕਰਵਾਉਦਾ ਵੀਰ ਇਹ ਸਾਰੀਆਂ ਸੱਚੀਆਂ ਗੱਲਾ ਕਰਦਾ ਵੀਰ

    • @happydasuha5540
      @happydasuha5540 4 ปีที่แล้ว +76

      ਤੁਸੀਂ ਇੱਕਲੇ ਨੀਂ ਬਾਈ ਜੀ ਪੰਜਾਬੀ ਲੋਕ ਦੇ ਸਾਰੇ ਦਰਸ਼ਕ ਹੀ ਫੈਨ ਨੇ , ਜਿਹੜਾ ਵੀ ਦੇਖੇ ਫੈਨ ਬਣ ਜਾਂਦਾ ਬਾਈ ਦਾ, ਜਗਦੀਪ ਬਾਈ ਜ਼ਿੰਦਾਬਾਦ

    • @rf6774
      @rf6774 4 ปีที่แล้ว +37

      Jagdeep 22 ji dilo salut 🙋‍♂️✅✅✅✅✅✅

    • @GodIsOne010
      @GodIsOne010 4 ปีที่แล้ว +20

      Right. Veer. Ji 🙏🏻. Thali. Veer. Real Hero. Hai ji 🙏🏻. Weheguru ji 🙏🏻Thali Veer. Te. Mehar kro ji please ji 🙏🏻. Satnam ji weheguru ji 🙏🏻

    • @GodIsOne010
      @GodIsOne010 4 ปีที่แล้ว +17

      Happy Dasuha 🙏🏻Right. Veer ji 🙏🏻. Satnam ji weheguru ji 🙏🏻

    • @randhawasaabrandhawasaab826
      @randhawasaabrandhawasaab826 4 ปีที่แล้ว +14

      Bilkul Shi gal aw veer ji

  • @harkaransingh4859
    @harkaransingh4859 4 ปีที่แล้ว +501

    ਤੇਰੇ ਪੈਰਾਂ ਨੂੰ ਹੱਥ ਲਾਉਣ ਨੂੰ ਮਨ ਕਰਦਾ ਪੱਤਰਕਾਰ ਵੀਰ ਕੋਈ ਤੇ ਆਇਆ ਮਾਤਾ ਕੋਲ ਏ ਸਹੀਦ ਦੇ ਮਾਪੇ ਵਾਹ ਪੁੱਤਰਾਂ ਨੂੰ ਸਨਮਾਨ ਕਰਨਾ ਚਾਹੀਦਾ ਮਾ ਦੇ

    • @amirsinghruksana7400
      @amirsinghruksana7400 4 ปีที่แล้ว +10

      ਸਰਪੰਚ ਵੀ ਦੋਗਲੀ ਗੱਲ ਕਰਦਾ ਅਾ

    • @crackjattmovies5389
      @crackjattmovies5389 4 ปีที่แล้ว +7

      Veer ji patarkar Salam aa veer ji tuhannu

    • @sehajnoor9331
      @sehajnoor9331 4 ปีที่แล้ว +7

      ਸਹੀ ਗੱਲ ਏ ਵੀਰ ਬਾਈ ਸੱਚ ਤਾ ਸਾਮਣੇ ਲੇਕੇ ਹੀ ਆਉਦਾ ਨਾਲ ਹੀ ਲੋਕਾ ਦੀ ਲਾ ਪਾ ਵੀ ਸੋਹਣੀ ਕਰਦਾ ਸਲੂਟ ਏ ਵੀਰ ਥਲੀ ਸਾਭ ਨੂੰ

    • @deepabassi6813
      @deepabassi6813 4 ปีที่แล้ว +1

      @@amirsinghruksana7400 ji sarpanch ne vottan ni lenian, ohne apna nuksaan krauna aa sach bol k, oh v lady ton darda aa,

  • @Ranjitsingh-th8lz
    @Ranjitsingh-th8lz 2 ปีที่แล้ว +15

    ਵੀਰ ਜਗਦੀਪ ਸਿੰਘ ਜੀ ਤੁਸੀਂ ਬਹੁਤ ਜ਼ਿਆਦਾ ਚੰਗੇ ਪੱਤਰਕਾਰ ਹੋ ਬਿਲਕੁਲ ਸਹੀ ਤੇ ਸੱਚੇ ਇਮਾਨਦਾਰ ਹੋ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @rajdeepsingh529
    @rajdeepsingh529 3 ปีที่แล้ว +96

    ਦਿਲੋਂ ਸਲੂਟ ਵੀਰ ਤੈਨੂੰ ਥੋਡੇ ਵਰਗੇ ਹੋਣਾ ਚਾਹੀਦਾ ਪੱਤਰਕਾਰ ਨੂੰ😍❤

  • @RahulRana-tb5bu
    @RahulRana-tb5bu ปีที่แล้ว +16

    ਇਹ ਪੱਤਰਕਾਰ ਦਾ ਬਹੁਤ ਵੱਡਾ ਫ਼ੈਨ ਐਂ ਮੈਂ ਵੀ 🙏❤️❤️❤️❤️

  • @gavvykharoud477
    @gavvykharoud477 4 ปีที่แล้ว +142

    ਪੱਤਰਕਾਰ ਵੀਰੇ ਨੂੰ ਦਿਲੋਂ ਸਲਾਮ ਵੀਰੇ 👍😢😢😢😢

  • @balivinderkaur8883
    @balivinderkaur8883 3 ปีที่แล้ว +27

    ਪੱਤਰਕਾਰ ਵੀਰ ਨੂੰ ਦਿਲੋਂ ਸਲੋਟ ਹੈ ਜੀ ਵਹਿਗੁਰੂ ਇਸ ਵੀਰੇ ਦੀ ਉਮਰ ਵੱਡੀ ਵੱਡੀ ਹੋਵੇ 🙏🙏🙏🙏

  • @dhaliwalcreativevideo6811
    @dhaliwalcreativevideo6811 3 ปีที่แล้ว +99

    ਵੀਰ ਬਹੁਤ ਵਧੀਆ ਪੱਤਰਕਾਰੀ ਹੈ ਤੇਰੀ ਸਲੂਟ ਹੈ ਤੈਨੂੰ ਤੇਰੇ ਜਿਹੇ ਪੱਤਰਕਾਰ ਦੀ ਲੋੜ ਆ ਅੱਜ ਪੰਜਾਬ ਨੂੰ

  • @preetsandhuamar838
    @preetsandhuamar838 4 ปีที่แล้ว +211

    ਜਿੰਨਾ ਦੀਆਂ ਮਾਵਾਂ ਹੈ ਨੀ ਉਹਨੋ ਨੂੰ ਪੁੱਛੋ ਰੋਲ ਦਿੱਤਾ ਰੱਬ ਨੂੰ ਤੁਸੀ ਵਾਹਿਗੁਰੂ ਜੀ

    • @sanjuchuhan6351
      @sanjuchuhan6351 4 ปีที่แล้ว +5

      ਬਿਲਕੁਲ ਸਹੀ ਗਲ ਅਾ ਵੀਰ ਜੀ

    • @parwindersingh2838
      @parwindersingh2838 4 ปีที่แล้ว +3

      Shi GL veer RB Di mrjia

    • @vkraikastudy5281
      @vkraikastudy5281 4 ปีที่แล้ว +9

      Menu pta vere m 6 year da c jado mata ji di death ho gyi c menu kive mere papa ne menu padea sab kuch karke dita aj meri age 26 year di a hun mere naal mere papa bi nahi rahe bahut muskil hundi a apnea bina jina yaar sab ral mil ke reha karo kuch ni pta zindagi da kis modh te ki ho jave

    • @jaswindersaggi6145
      @jaswindersaggi6145 4 ปีที่แล้ว +1

      @@parwindersingh2838 e

    • @grewal7018
      @grewal7018 4 ปีที่แล้ว +1

      👌👌👌😓😓😓

  • @DevinderSingh-ky3bv
    @DevinderSingh-ky3bv 4 ปีที่แล้ว +252

    ਜਿਉਂਦਾ ਰਹੋ ਜਗਦੀਪ ਸਿਆਂ (ਥਲੀ ਸਾਬੑ)। ਨਹੀਂ ਰੀਸਾਂ ਤੇਰੀਆਂ ਬੱਗਿਆ ਸ਼ੇਰਾ, ਇਹ ਹੁੰਦੀ ਹੈ ਪੱਤਰਕਾਰੀ। ਸਲਿਊਟ ਹੈ ਤੈਨੂੰ ਥਲੀ ਸਾਬੑ, ਦੁਨੀਆਂ ਫੈਨ ਹੈ ਤੁਹਾਡੀ

  • @varindersohivarindersohi4342
    @varindersohivarindersohi4342 2 ปีที่แล้ว +9

    ਪੱਤਰਕਾਰ ਨੂੰ ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 🙏🙏

  • @luckymann1106
    @luckymann1106 3 ปีที่แล้ว +24

    ਜਗਦੀਪ ਥਲੀ ਵੀਰ ਨੂੰ ਦਿਲੋਂ ਸਲਿਊਟ ਐ 🙏🏾ਪਰਮਾਤਮਾ ਹਮੇਸ਼ਾ ਚੜਦੀਆਂ ਕਲਾਂ ਚ ਰੱਖੇ🙏🙏🙏

  • @narinderpalsingh4086
    @narinderpalsingh4086 4 ปีที่แล้ว +362

    ਅਜਿਹੇ ਰਿਪੋਰਟਰ ਹੋਣੇ ਚਾਹੀਦੇ ਹਨ

  • @nirpalsingh5414
    @nirpalsingh5414 4 ปีที่แล้ว +409

    ਜੇ ਸਾਰੇ ਪੱਤਰਕਾਰ ਇਹੋ ਜਿਹੇ ਹੋਣ ਤਾ ਪੰਜਾਬ ਦਾ ਕੋਈ ਹੱਲ ਹੋ ਸਕਦਾ, ਦੂਜੇ ਤਾਂ ਸਾਲੇ ਲੰਡੂ ਸਿੰਗਰਾਂ ਵਿਚ ਵੜੇ ਰਹਿੰਦੇ ਆ

    • @sukhaekam8396
      @sukhaekam8396 4 ปีที่แล้ว +5

      ਬਿਲਕੁਲ ਸਹੀ ਕਿਹਾ ਜੀ।

    • @GodIsOne010
      @GodIsOne010 4 ปีที่แล้ว +3

      Right. Veer ji 🙏🏻. Thali Veer. Tiger 🐅. Hai ji 🙏🏻thali veer 🌹🙏🏻Punjab Da. Maan. Hai ji 🙏🏻.Satnam ji weheguru ji 🙏🏻

    • @gurpreetsidhubobbysidhu399
      @gurpreetsidhubobbysidhu399 4 ปีที่แล้ว

      Well said very nice stay blessed

    • @tirathsingh9423
      @tirathsingh9423 4 ปีที่แล้ว

      Right

    • @guruguru-jv5sk
      @guruguru-jv5sk 4 ปีที่แล้ว

      Bilkul sahi veer ji

  • @Foujifoujan528
    @Foujifoujan528 2 ปีที่แล้ว +12

    ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖਣਾ ਪਤਰਕਾਰ ਵੀਰ ਬੋਤ ਲੋੜ ਏ ਸਾਡੇ ਪੰਜਾਬ ਨੂੰ

  • @mohitmehra1001
    @mohitmehra1001 3 ปีที่แล้ว +28

    ਅੱਖਾਂ ਚ ਹੰਜੂ ਆ ਗਏ ਮਾਤਾ ਜੀ ਦੀ ਹਾਲਤ ਦੇਖ ਕੇ 😢😢😢😢 ਲਾਹਣਤ ਐ ਏਹੋ ਜਿਹੇ 4 ਪੁੱਤਰਾਂ ਤੇ ਜਿਹਨਾਂ ਦੇ ਜਿਉਂਦੇ ਜੀ ਬੁੜੀ ਮਾਂ ਤੱਸਲੇ ਚੱਕ ਰਹੀ ਐ ਸ਼ਰਮ ਕਰੋ ਓਏ 😭🤬🤬

  • @pindersehmbi5339
    @pindersehmbi5339 4 ปีที่แล้ว +455

    ਪੱਤਰਕਾਰ ਵੀਰ ਨੂੰ ਦੇਖ ਕੇ ਲਗਦਾ ਕੋਈ ਰੱਬ ਹੀਂ ਧਰਤੀ ਤੇ ਆਇਆ ਹੋਵੇ ♡

    • @avtarsinghsaraon2386
      @avtarsinghsaraon2386 3 ปีที่แล้ว +3

      Veer ji ehna dia saria statement check kar ke ounia c veer 🙏

    • @rajwinderKaur-ui3fj
      @rajwinderKaur-ui3fj 3 ปีที่แล้ว +4

      Very good veer g good

    • @KuldeepSingh-de6nw
      @KuldeepSingh-de6nw 3 ปีที่แล้ว +4

      ਸੱਭ ਤੋ ਵਧੀਆ ਪੱਤਰਕਾਰ ਵੀਰ ਸਬ ਤੋਂ ਵਧੀਆ ਚੈਨਲ ਆ ਵੀਰ ਦਾ ਵਾਹੇਗੁਰੂ ਮੇਹਰ ਕਰੇ

    • @ManinderSingh-pd1xj
      @ManinderSingh-pd1xj 3 ปีที่แล้ว +2

      Waheguru ji mehar kro mata te

    • @deepgill8229
      @deepgill8229 2 ปีที่แล้ว +1

      Wahe guru ji 🙏

  • @sanjuchuhan6351
    @sanjuchuhan6351 4 ปีที่แล้ว +108

    ਪਤਰਕਾਰ ਸਾਬ ਜੀ ਤਹਾਨੂੰ ਦਿਲੋ ਸਲੂਟ ਅਾ ਵੀਰ ਜਿੳੁਦੇ ਵਸਦੇ ਰਹੋ ਜੀ

  • @JatinderSingh-su8vh
    @JatinderSingh-su8vh 2 ปีที่แล้ว +7

    ਵੀਰ ਕਿਸਾਨਾਂ ਦੀ ਵੀ ਸਹਾਰਾ ਬਣੋ ਵੀਰ ਤੁਹਾਡੇ ਵਰਗਾ ਰਿਪੋਰਟ ਦੀ ਲੋੜ ਆ ਵਾਹਿਗੁਰੂ ਤੱਕਿਆ ਬਖਸ਼ੇ ਵੀਰ ਨੂੰ

  • @moneysingh_12
    @moneysingh_12 3 ปีที่แล้ว +66

    ਅੱਖੀਂ ਹੰਝੂ ਆ ਗਏ ਥੱਲੀ ਵੀਰ ❤️😭😭😭😭😭😭😭😭😭😭😭😭😭😭😭

  • @amansandhu576
    @amansandhu576 4 ปีที่แล้ว +562

    ਕੈਮਰੇ ਅੱਗੇ ਇਨਾਂ ਗਰਮ ਹੋਈ ਜਾਦੀ ਇਕੱਲੀ ਮਾਤਾ ਨਾਲ ਕਿ ਕਰਦੀ ਹੋੳ ਸੋਚਣ ਵਾਲੀ ਗੱਲ ਆ

  • @jvysidhu6724
    @jvysidhu6724 4 ปีที่แล้ว +73

    ਹਾਈ ਉ ਰੱਬਾ
    ਰੱਬਾ ਮੇਰੀ ਸੋਚ ਇਨ੍ਹਾਂ ਡਿੱਗਣ ਤੋਂ ਮੈਨੂੰ ਚੱਕ ਲਈ

  • @KuldeepSingh-de6nw
    @KuldeepSingh-de6nw 3 ปีที่แล้ว +3

    ਮੇਰੇ ਵਾਹੇਗੁਰੂ ਜੀ ਕਿੰਨਾ ਕਹਰ ਕਰ ਰਹੇ ਅਾ ਆਪਣੇ ਰੱਬ ਵਰਗੀ ਮਾ ਨੂੰ ਕਿਦਾ ਰੋਲ ਰਹੇ ਆ ਲੱਖ ਲਾਹਨਤ ਆ ਅਾ ਜਹੇ ਪੁੱਤ ਦੇ ਨਾਲੇ ਇਸ ਗੰਦੀ ਨੂੰਹ ਦੇ ਜੇ ਰੱਬਾ ਤੂੰ ਹੈ ਨਾ ਸੱਚੀ ਹੈ ਨਾ ਫਿਰ ਐਨਾ ਨੂੰ ਜਾਲਮਾ ਨੂੰ ਏਦਾ ਦੀ ਜ਼ਿਦਗੀ ਦੇ ਜਿਦਾ ਅਜ ਸਾਡੀ ਮਾ ਰੁਲ ਰਹੀ
    FROM ARMY

  • @kamaluppal1550
    @kamaluppal1550 2 ปีที่แล้ว +5

    ਪੱਤਰਕਾਰ ਜਗਦੀਪ ਸਿੰਘ ਥਲੀ ਵੀਰੇ ਰੱਬ ਕਰੇ ਸਾਰੇ ਪੱਤਰਕਾਰ ਤੇਰੇ ਵਰਗੇ ਬਣ ਜਾਣ

  • @harpreetsandhu5585
    @harpreetsandhu5585 3 ปีที่แล้ว +82

    ਕੋਈ ਨਾ ਵੀਰ ਜੀ ਕੱਲ੍ਹ ਨੂੰ ਇਸ ਔਰਤ ਨੇ ਵੀ ਬੁੱਢੀ ਹੋਣਾ ਇਸਦੇ ਘਰ ਵੀ ਨੂੰਹ ਆਉਣੀ ਆ ਵਾਹਿਗੁਰੂ ਇਹਦੇ ਨਾਲ ਵੀ ਏਦਾਂ ਹੀ ਕਰੂ

  • @KuldeepKaur-nb6tr
    @KuldeepKaur-nb6tr 3 ปีที่แล้ว +27

    ਬਹੁਤ ਵਧੀਆ ਵੀਰ ਜੀ ਤੁਸੀਂ ਹਮੇਸ਼ਾ ਸੱਚਾਈ ਦਾ ਸਾਥ ਦਿੰਦੇ ਹੋ

  • @SukhwinderSingh-hq1ll
    @SukhwinderSingh-hq1ll 2 ปีที่แล้ว +5

    Thali bai ta ek rabbi rooh wa thali bai waheguru ji tuhanu hamesha chardi kla vich rakhe ji 🙏🙏🙏🙏

  • @harpreetsema9591
    @harpreetsema9591 3 ปีที่แล้ว +13

    Dil to ARDAS a veer tere te es MAA lyi 🙏🌹GOD BLESS U WAHEGURU Mehar Kare🌹🙏

  • @ranbirsingh-jm3dq
    @ranbirsingh-jm3dq 4 ปีที่แล้ว +169

    ਜਨਾਨੀ ਨੂੰ ਬਿਲਕੁਲ ਅਕਲ ਨਹੀਂ ਬੋਲਣ ਦੀ ਪੈਸਾ ਖਾ ਗਏ ਬੇਬੇ ਦਾ ਸਾਰਾ

  • @sukhdevsinghsukhdev9390
    @sukhdevsinghsukhdev9390 4 ปีที่แล้ว +40

    ਜਗਦੀਪ ਸਿੰਘ ਥਲੀ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਜੀ

  • @prabhjotkhalsa7038
    @prabhjotkhalsa7038 3 ปีที่แล้ว +7

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰ ਥਲੀ ਤੇ ਮਾਤਾ ਜੀ ਨੂੰ

  • @najunagi5307
    @najunagi5307 2 ปีที่แล้ว +6

    ਪੱਤਰਕਾਰ ਵੀਰ ਜੀ ਨੂੰ ਸਲਾਮ ਹੈ 🙏🙏🙏🙏🙏🙏🌹👌🌹👌🌹🌹🌹🌹🌹

  • @laxmansingh11
    @laxmansingh11 4 ปีที่แล้ว +68

    ਬਹੁੱਤ ਬਹੁੱਤ ਧੱਨਵਾਦ ਖੱਲੀ ਸਾਬ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @majhedamajhail3036
    @majhedamajhail3036 4 ปีที่แล้ว +335

    ਦੁੱਧ ਨਾਲ ਪੁੱਤ ਪਾਲ ਕੇ, ਪਿਛੋਂ ਪਾਣੀ ਨੂੰ ਤਰਸ ਦੀਆਂ ਮਾਂਵਾ😭😭
    ਦੁਰਫਟੇਮੰਹੂ ਇਹੋ ਜਿਹੇ ਪੁੱਤ ਦੇ ਜਿਹੜਾ ਜਨਾਨੀ ਥੱਲੇ ਲੱਗਾ, ਬੀਬਾ ਕੋਈ ਨਾ ਤੂੰ ਕਿਹੜਾ ਬੁੱਢੀ ਨਹੀਂ ਹੋਣਾ

  • @user-gt5it1wf8s
    @user-gt5it1wf8s 8 หลายเดือนก่อน +1

    ਪੱਤਰਕਾਰ ਵੀਰ ਜੀ ਆਪ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਗੁਰਜੰਟ ਇੰਸਾਂ ਸੈਦੋਕੇ

  • @amanshehbazpura
    @amanshehbazpura 3 ปีที่แล้ว +6

    ਇਸ ਪੱਤਰਕਾਰਤਾ ਨੂੰ ਸਲਾਮ।।। ਥਲੀ ਸਾਬ

  • @balpreetsingh1107
    @balpreetsingh1107 4 ปีที่แล้ว +8

    ਸਦਾ ਖੁਸ਼ ਰੱਖੇ ਰੱਬ ਮਾਵਾਂ ਠੰਡੀਆਂ ਛਾਵਾਂ ਨੂੰ,ਇਸ ਪੱਤਰਕਾਰ ਵੀਰ ਨੂੰ ਵੀ ਪ੍ਰਮਾਤਮਾ ਸਦਾ ਖੁਸ਼ ਰੱਖੇ

  • @balvirdhaliwal6440
    @balvirdhaliwal6440 4 ปีที่แล้ว +28

    ਵਾਹ ਜੀ ਵਾਹ ਥਲੀ ਸਾਹਿਬ ਜੀ ਜਿਊਂਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆ ਬਖਸ਼ੇ।

  • @DeepakRajput-tx7en
    @DeepakRajput-tx7en 2 ปีที่แล้ว +6

    Boht boht tannvaad saaryaa viraan di 🙏🙏🙏 foundation waliye di
    Agr maata ji munde help krde Te gall Ethe takk pohach di nahi 🙏🙏🙏 fer v RABB saaryaan de maata pita ji nu khush rakhe

  • @kewalsingh4609
    @kewalsingh4609 9 หลายเดือนก่อน

    ਥਲੀ ਵੀਰ ਜੀ ਦੀ ਪੱਤਰਕਾਰੀ ਨੂੰ ਸਲੂਟ ਕਰਦਾ ਹਾਂ । ਥਲੀ ਵੀਰ ਬੇਖ਼ੌਫ਼ ਹੋ ਕੇ ਇਮਾਨਦਾਰੀ ਨਾਲ ਰਿਪੋਰਟਿੰਗ ਕਰਦੇ ਹਨ । ਇਹਨਾਂ ਚਾਰ ਪੁੱਤਰਾਂ ਦੇ ਜੰਮਣ ਤੇ ਲੱਖ ਲਾਹਨਤ ਜਿੰਨਾ ਦੇ ਹੁੰਦਿਆਂ ਇਹ ਬਜੁਰਗ ਮਾਂ ਦਿਹਾੜੀਆਂ ਕਰਦੀ ਰੁਲ ਰਹੀ ।

  • @GaganDeep-bs1xx
    @GaganDeep-bs1xx 3 ปีที่แล้ว +14

    ਬਹੁਤ ਹੀ ਵਧੀਆ ਸੋਚ ਹੈ ਪੱਤਰਕਾਰ ਦੀ
    ਦਿਲੋ ਧੰਨਵਾਦ ਕਰਦੇ ਹਾਂ ਵੀਰ ਦਾ

  • @happyarora7511
    @happyarora7511 4 ปีที่แล้ว +35

    ਵੀਰ ਪੱਤਰਕਾਰ ਤੈਨੂੰ ਦਿਲੋ ਸੇਲਾਊਟ ਹੈ ਇਹੋ ਜੇਹੇ ਮੁੱਦੇ ਵੀਰ ਲੋਕਾ samena rekhda ਹੋ👌👌👌👌👌

  • @ramandeepsaharan9602
    @ramandeepsaharan9602 2 ปีที่แล้ว +2

    ਧੰਨ ਜਿਗਰਾ ਬੇਬੇ ਤੇਰਾ ਜੀਵੇ ਪੱਤ ਤੁਰਕੀ ਦੀ ਦਿਹਾੜੀ ਨੀ ਛੱਡੀ

  • @HarjeetSingh-sr9cf
    @HarjeetSingh-sr9cf 8 หลายเดือนก่อน

    ਵੀਰ ਜਗਦੀਪ ਸਿੰਘ ਥਾਲੀ ਅਤੇ ਸੁਪਨਿਆਂ ਦੇ ਘਰ ਵਾਲੇ ਮਿੰਟੂ ਵੀਰ ਜੀ ਇਸ ਜਗ੍ਹਾ ਜਿਸ ਘਰ ਜਾ ਪਿੱਡ ਜਾ ਸ਼ਹਿਰ ਵਿਚ ਪਹੁੰਚ ਜਾਂਦੇ ਹਨ। ਤਾਂ ਇਸ ਤਰ੍ਹਾਂ ਲੱਗਦਾ ਹੈ।ਕਿ ਰੱਬ ਆਪ ਥੱਲੇ ਉਤਰ ਆਇਆ ਹੈ ਵਾਅ ਜੀ ਥਲੀ ਸਾਹਿਬ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਮਿੱਟੂ ਵੀਰ ਜੀ ਅਤੇ ਜਗਦੀਪ ਸਿੰਘ ਥਲੀ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏👏👏👏🙏

  • @kulbirsinghsandhu6472
    @kulbirsinghsandhu6472 4 ปีที่แล้ว +48

    ਥਲੀ ਸਾਹਿਬ ਬਹੁਤ ਵਧੀਆ ਇੰਟਰਵਿਊ

  • @bikramjeetchahal5947
    @bikramjeetchahal5947 4 ปีที่แล้ว +229

    ਪੱਤਰਕਾਰ ਵੀਰੇ ਤੈਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ🙏

    • @LabhpreetKaurc-mf1st
      @LabhpreetKaurc-mf1st 4 ปีที่แล้ว +2

      Hnji

    • @sukhwinderhans7737
      @sukhwinderhans7737 2 ปีที่แล้ว +2

      ਇਕ ਮਾਤਾ ਨੇ ਆਪਣੇ ਛੇ ਪੁਤਰਾ ਨੂੰ ਪਾਲ ਪਲੋਸਣ ਕੀਤਾ ਅਤੇ ਕੰਮਾ ਕਾਰਾ ਪਰ ਲਗਾਇਆ ਗਿਆ ਹੈ ਪਰ ਬਿਰਧ ਅਵਸਥਾ ਵਿੱਚ ਇੰਨਾ ਪੁੱਤਰਾ ਪਾਸੋ ਇਕ ਮਾਤਾ ਨੂੰ ਪਾਲ ਨਹੀ ਹੁੰਦਾ ਜੀ।
      ਬਹੁਤ ਬਹੁਤ ਹੀ ਮਾੜੀ ਗਲ ਹੈ ਜੀ।

    • @kamalghai5837
      @kamalghai5837 2 ปีที่แล้ว

      @@sukhwinderhans7737 iog
      zl

    • @pritamkaur2373
      @pritamkaur2373 8 หลายเดือนก่อน

      ​@@sukhwinderhans77379

  • @buttarkaur1342
    @buttarkaur1342 3 ปีที่แล้ว +15

    😭😭😭bhut aukha lokka da ,,,,waheguru g Mehr kreo lokka nu akl deo ,,,,,,

  • @jaswinderpalkaur6707
    @jaswinderpalkaur6707 3 ปีที่แล้ว

    ਵੀਰੇ ਬਹੁਤ ਵਧੀਆ ਉਪਰਾਲਾ ਐ ਵੀਰ ਬੋਲਦੀਆਂ ਦੇਖ ਵੀਰੇ ਨੂੰਹਾ ਅਜੇਹੀਆਂ ਹੀ ਨੂੰਹਾਂ ਨੀ ਨੀਹਾ ਆਉਦੀਆਂ ਨੇ ।ਜਦੋਂ ਏਨਾਂ ਦੇ ਪੁਤ ਇਨਾਂ ਨਾਲ ਕਰਣਗੇ ਓਦੋਂ ਪਤਾ ਲਗੂ ।।ਪੇਕੇਕਹਿਣਗੀਆ ਮੇਰੀ ਸਸ ਆਏ ਕਰਦੀ ਐ ਮੇਰੀ ਸਸ ਆਏ ਕਰਦੀ ਐ ।।ਵਹੁਤ ਵਧੀਆ ਸਚ ਦਿਖਾਇਆ ਦਿਲੋਂ ਧੰਨਵਾਦ ਜੀ ।।ਸੰਗਰੂਰ ।।

  • @ale-cj6ls
    @ale-cj6ls 4 ปีที่แล้ว +26

    ਇਸ ਮਾਂ ਨੂੰ ਮੇਰੇ ਕੋਲ ਭੇਜੋ ਪ੍ਰਮਾਤਮਾ ਮੈਨੂੰ ਸੇਵਾ ਬਖਸ਼ੇ ਇਸ ਮਾਂ ਨੂੰ ਰੋਟੀ ਦੇਣ ਦੀ

  • @user-od3lu5hl8m
    @user-od3lu5hl8m 3 ปีที่แล้ว +107

    ਬਹੁਤ ਬਦੀਆਂ ਕਮ ਕੀਤਾ ਵੀਰ ਜੀ । ਬੈਸੇ ਤਾ ਏਹ ਕਮ ਸਰਪੰਚ ਸਾਬ ਜੀ ਦਾ ਸੀ ਮੈ ਦੀਲੋ ਧੰਨਵਾਦ ਕਰਦਾ ਹਾਂ ਪਤਰ ਕਾਰ ਵੀਰ ਜੀ ਦਾ ਤੇ ਮਾਤਾ ਜੀ ਦੇ ਪੋਤੇ ਦਾ 🙏🙏🙏🙏🙏🙏👍👇👍

  • @MohinderSingh-em1rc
    @MohinderSingh-em1rc 3 ปีที่แล้ว +6

    Main taa aah patrkar veer da bhout vadda fan haan veer ji bhout vadia patrkari karde aa ji ❤

  • @vickybhullar9302
    @vickybhullar9302 3 ปีที่แล้ว +2

    ਵੀਰ ਰੱਬ ਤੈਨੰ ਵੜਦੀ ਕਲਾ ਰੱਖੇ

  • @jassdeep1342
    @jassdeep1342 3 ปีที่แล้ว +76

    ਬਾਈ ਜੀ ਤੁਹਾਨੂੰ ਦਿਲ ਤੋਂ ਸਲਾਮ ਤੁਸੀਂ ਬਹੁਤ ਵਦੀਆ ਕੰਮ ਕਰ ਰਹਿ ਓ👍👍

  • @swindersingh2878
    @swindersingh2878 4 ปีที่แล้ว +70

    ਭਾਜੀ, ਮਾਤਾ ਨੂੰ 13ਲੱਖ ਦਾ ਹਰ ਮਹੀਨੇ ਨਾਨਕ ਨੇ ਵਿਆਜ ਦੇਣਾ ਸੀ। ਪਰਚਾ ਦਰਜ ਕਰੋ ਪਤਾ ਲਗੂ ਕਿਥੇ ਗਏ ਪੈਸੇ ।

  • @inderjitsingh5455
    @inderjitsingh5455 2 ปีที่แล้ว +1

    Khali Veer jindabad बहुत-बहुत thank u Khali veer ji Dilon salute hai Hari veer ji बहुत-बहुत thank u so adda

  • @nishansingh-lr5hv
    @nishansingh-lr5hv 3 ปีที่แล้ว +1

    िਜਊਂਦਾ ਰिਹ ਪॅਤਰਕਾਰ ਸਰਦਾਰ ਜੀ....
    िਦਲ ਖੁਸ਼ ਕਰਤਾ ਤੁਸੀ....
    ਮੈ ਤੁਹਾਢਾ िਦਲੋ ਫੈਨ ਹਾਂ 🙏🙏🙏🌹🍃🌹🍃🌹🍃🌹🍃🌹🌹🍃🌹🍃

  • @balrajrandhawabalrajrandha8472
    @balrajrandhawabalrajrandha8472 3 ปีที่แล้ว +101

    ਸ਼ਹੀਦ ਵੀਰ ਨੂੰ ਤੇ ਉਸਦੀ ਮਾਂ ਨੂੰ ਸਲਾਮ ਆ 🤹‍♂

  • @bkmusic4730
    @bkmusic4730 4 ปีที่แล้ว +9

    ਪੱਤਰਕਾਰ ਵੀਰ ਜੀ ਬਹੁਤ ਦੁੱਖ ਲੱਗਾ ਕੀ ਇਕ ਪੁੱਤ ਫੋਜ ਵਿਚ ਸਹੀਦ ਹੋਇਆ ਹੋਵੇ ਤੇ ਮਾਂ ਰੋਲ ਰਹੀ ਹੋਵੇ

  • @user-yy3bp7mo3n
    @user-yy3bp7mo3n 4 หลายเดือนก่อน

    ਥਲੀ ਸਾਹਿਬ ਜੀ ਦਿਲੋਂ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਪਰ ਪੁੱਤਰਾਂ ਨੇ ਬਹੁਤ ਹੀ ਮਾੜਾ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਸਮੱਤ ਬਖਸ਼ਣ ਇਹਨਾਂ ਨੂੰ

  • @sunnysundeep2729
    @sunnysundeep2729 3 ปีที่แล้ว

    ਇਹ ਤਾਂ ਗੱਲ ਬਹੁਤ ਵਧੀਆ ਵੀਰ ਜੀ ਮਾਂ ਬਾਪ ਚਾਰ ਪੰਜ ਬੱਚੇ ਪਾਲ ਲੈਂਦੇ ਬੱਚਿਆਂ ਕੋਲ ਮਾਂ ਨੀ ਸੰਭਲੀਂ ਜਾਂਦੀ। ਸ਼ਰਮ ਕਰਨੀ ਚਾਹੀਦੀ ਨੋਹਾ ਨੂੰ ਮਾਂ ਨੂੰ ਸੰਭਾਲਣਾ ਚਾਹੀਦਾ ਹੈ

  • @sukhwindergill7759
    @sukhwindergill7759 4 ปีที่แล้ว +24

    ਪੱਤਰਕਾਰ ਵੱਡੇ ਵੀਰ ਸਤਿ ਸ੍ਰੀ ਅਕਾਲ ਜੀ ਵੀਰ ਜੀ ਤੁਸੀਂ ਇੱਦਾ ਹੀ ਬਜੁਰਗਾ ਦੀ ਮਦਦ ਕਰਦੇ ਰਹੋ ਵਾਹਿਗੁਰੂ ਤੁਹਾਨੂੰ ਤਰੱਕੀ ਬਕਸੇ

  • @user-lr3bb7dk3n
    @user-lr3bb7dk3n 3 ปีที่แล้ว +170

    ਬਾਈ ਜੀ ਮੈਂ ਇਸ ਪੱਤਰਕਾਰ ਨੂੰ ਦਿਲੋਂ ਮਲਾਮ ਕਰਦਾ ਆ

  • @jaswinderpalkaur6707
    @jaswinderpalkaur6707 3 ปีที่แล้ว

    ਦੇਖ ਲਵੋ ਪਤਰਕਾਰ ਵੀਰ ਅਜੇਹੀਆਂ ਨੂੰਹਾ ਧੀਆਂ ਕਦੇ ਨੀ ਬਣਦੀਆਂ ।। ਬੇਬੇ ਦੀ ਪਿਛੋਂ।ਸੇਵਾ ਬਹੁਤ ਹੋਉ ਦੇਖਦਾ ਰਹੀਂ ਵੀਰ ।।

  • @SukhwinderSingh-hq1ll
    @SukhwinderSingh-hq1ll 2 ปีที่แล้ว +3

    🙏🙏 thali bai waheguru ji tuhanu lambi umar bakhse ji 🙏🙏🙏🙏 waheguru ji sarbat da bhala kare ji 🙏🙏🙏🙏🙏🙏

  • @lovedhaliwal3196
    @lovedhaliwal3196 4 ปีที่แล้ว +97

    ਜੇ ਸਹੀਦਾ ਦੀਆਂ ਮਾਵਾਂ ਐਵੇ ਰੁਲਣਗੀਆ ਤਾ ਆਪਣਾ ਦੇਸ ਜਮਾ ਫੂਦੂ ਆ ਕੋਈ ਲੋੜ ਨੀ ਦੇਸ ਦੀ ਸੇਵਾ ਕਰਨ ਦੀ

    • @simran_harika
      @simran_harika 4 ปีที่แล้ว

      shi gll veer g

    • @gaganmasih2420
      @gaganmasih2420 4 ปีที่แล้ว

      V good

    • @iqbalbrar2942
      @iqbalbrar2942 3 ปีที่แล้ว

      Good

    • @KuldeepSingh-ys3gg
      @KuldeepSingh-ys3gg 3 ปีที่แล้ว +1

      Love
      Bhai g kiyo apne desh nu galat
      Bolda,eh ta gand apne Punjab ch
      Hi haga pure desh diya mava da
      Eh hal ni,doja army wale ni kehnde
      Aho g ashi tuhadi pure tabar da
      Tekha liya ah g,tusi apne bai dimag
      Nal socho ki sarkara te eho jehe
      Nekame putt hi apniya mava di
      Mari halat de kud jemhe var ne
      Na ki desh veer g,...eho jihe puta
      Nalo mamva diya waliya cangiya
      Diya hi apniye ma bap da asli
      Sahara bandiya put ta sale naseri
      Te jmina de tokre bandiya krade
      Ah,te bad wich ma peh de...kud
      Vi ena puta nuha ne vi bode huna
      Ah..Eh Time ena te vi auna

  • @Sukhbakhshishkaursidhu
    @Sukhbakhshishkaursidhu 3 ปีที่แล้ว +184

    ਜਨਾਨੀ ਕਿੰਨਾ ਬਕਰ ਬਕਰ ਕਰ ਰਹੀ ਐ ਯਾਦ ਰੱਖਿੳ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਏਦਾਂ ਹੀ ਕਰਨਗੇ

    • @ravindersingh5601
      @ravindersingh5601 3 ปีที่แล้ว +2

      Bahut badhiya cal Kareeb iji

    • @jobancheema4848
      @jobancheema4848 2 ปีที่แล้ว +1

      Sahi gal a g

    • @hovervisa4694
      @hovervisa4694 2 ปีที่แล้ว +1

      Sai gal.kahi, eh jo potra oda ohi kru jo.mata.nal hoiea

    • @inderjeetsekhon2017
      @inderjeetsekhon2017 2 ปีที่แล้ว +1

      Right

    • @navidhaliwal2312
      @navidhaliwal2312 2 ปีที่แล้ว

      ᴍᴀɴᴜ ᴇᴋ ɢᴀʟ ꜱᴀᴍᴊ ɴɪ ᴀᴜᴅɪ ᴩᴀɴᴊᴀʙ ᴅᴇ ᴍᴜɴᴅᴇ ꜰᴀᴜᴊ ᴄʜ ᴋyᴏ ʙʜᴀʀᴛɪ ʜᴜɴᴅᴇ ᴀᴀ ᴏʜɴᴀ ʟᴏᴋᴀ ʟᴀɪ ᴍᴀʀɪ ᴊᴀɴᴇ ᴏ ᴊɪɴᴀ ɴᴇ ᴀᴩɴɪ ᴋᴀᴜᴍ ɴᴜ ᴍᴀʀᴇyᴀ ᴊᴇ ᴍᴀʀɴᴀ ʜɪ ᴀᴀ ᴛᴀ ᴩᴀɴᴊᴀʙ ʟᴀɪ ᴍᴀʀᴏ ᴊᴀʀᴏᴏʀɪ ᴛᴀ ɴɪ ꜰᴀᴜᴊɪ ʙᴀɴɴᴀ ᴋᴏɪ ʜᴏʀ ᴋᴀᴍ ᴋᴀʀʟᴏ ʀᴏᴛɪ ᴛᴀ 2 ᴛɪᴍᴇ ᴍɪʟ ʜɪ ᴊᴀᴏ ᴀᴩɴɪ ꜰᴀᴍɪʟy ɴᴀʟ ʀᴀʜᴏ ᴏʜɪ ᴋʜᴀᴊᴀɴᴀ ʜᴏʀ ʙᴀʜᴏᴛ ᴋᴀᴍ ᴀᴀ ᴋᴀʀᴀɴ ɴᴜ ᴀᴩᴩᴀ ʙᴏʀᴅʀᴀ ᴛᴇʜ ᴠ ᴍᴀʀɪ ᴊᴀɴᴇ ᴀᴀ ᴛᴇʜ ᴩᴀɴᴊᴀʙ ᴄʜ ᴠ ᴍᴀʀɪ ᴊᴀɴᴇ ᴀᴀ ᴊᴇʜᴅɪ ꜰᴀᴜᴊ ɴᴇ ᴀᴩɴᴇ ᴀᴋᴀʟ ᴛᴀᴋʜᴀᴛ ꜱᴀʜɪʙ ᴛᴇʜ ʜɪ ʜᴀᴍʟᴀ ᴋᴀʀᴇyᴀ ᴋɪ ᴏꜱ ꜰᴀᴜᴊ ᴄʜ ʙʜᴀʀᴛɪ ʜᴏ ᴋ ᴛᴜꜱɪ ᴛʜᴇᴇᴋ ᴋᴀʀ ʀᴀʜᴇ ᴏ ᴛᴜꜱɪ ᴀᴩɴᴇ ᴀᴩᴩ ɴᴜ ᴩᴜꜱʜᴏ ᴋɪ ᴛᴜꜱɪ ɢᴜʀᴜ ꜱᴀʜɪʙ ᴅᴇ ꜱɪᴋʜ ʜᴏ ᴛᴜꜱɪ ᴏʜɴᴀ ᴅᴀ ꜱᴀᴛʜ ᴅᴇ ʀᴀʜᴇ ᴏ ᴊɪɴᴀ ɴᴇ ɢᴜʀᴜ ᴅᴇ ꜱɪᴋʜᴀ ɴᴜ ᴍᴀʀᴇyᴀ ꜰɪʀ ᴠ ᴛᴜꜱɪ ᴩᴀɪꜱᴇ ʟᴀɪ ʙʜᴀʀᴛɪ ʜᴏɪ ᴊᴀɴᴇ ᴏ ᴛᴜʜᴀɴᴜ ɢᴜʀᴜ ꜱᴀʜɪʙ ɴᴇ ᴍᴀᴀꜰ ɴ ᴋᴀʀɴᴀ ᴛᴇʜ ᴍᴀɪɴᴛᴀ ᴛᴜʜᴀɴᴜ ɢᴜʀᴜ ꜱᴀʜɪʙ ᴅᴇ ꜱɪᴋʜ ʜɪ ɴɪ ᴍᴀɴᴅᴀ ꜱᴀʀɪ ᴩᴀɴᴊᴀʙ ᴅᴇ ᴊɪɴᴇ ᴠ ꜰᴀᴜᴊ ᴄʜ ʙʜᴀʀᴛɪ ʜᴀɪ ᴊᴇ ᴏʜ ᴩᴀɴᴊᴀʙ ʟᴀɪ ʟᴀᴅᴀɴ ᴛᴀ ᴀᴩɴɪ ᴋᴀᴜᴍ ᴛᴀ ᴀᴢᴀᴅ ʜᴏᴊᴏ ꜱᴀᴍᴊᴏ yʀ ɢᴀʟ ɴᴜ ᴊᴇ ɴᴀɪ ᴠ ʟᴀᴅɴᴀ ᴩᴀɴᴊᴀʙ ʟᴀɪ ᴛᴀ ᴩᴀɴᴊᴀʙ ᴅᴇ ᴠɪʀᴏᴅɪyᴀ ɴᴀʟ ᴛᴀ ɴᴀ ᴋʜᴀᴅᴏ yʀ ᴋᴜꜱ ᴛᴀ ꜱᴏᴄʜᴏ ᴩᴀɴᴊᴀʙ ᴄʜ ᴊᴀᴍ ᴋᴇ ᴩᴀɴᴊᴀʙ ᴅᴇ ᴅᴜꜱᴍɴᴀ ᴅᴀ ꜱᴀᴛʜ ᴅᴇɴᴀ ᴅᴏɢʟᴀᴩᴀɴ ᴀᴀ ᴀꜰɢᴀɴɪꜱᴛᴀɴ ᴄʜ 70000 ᴀꜰɢᴀɴɪyᴀ ɴᴇ ᴀᴩɴᴀ ᴅᴇꜱʜ ᴀᴢᴀᴅ ᴋʀᴀ ʟyᴀ ᴛᴀ ᴀᴩɴᴇ ᴛᴀ ʟᴀᴋʜᴀ ᴄʜ ᴩᴀɴᴊᴀʙ ᴅᴇ ᴍᴜɴᴅᴇ ꜰᴀᴜᴊ ᴄʜ ʙʜᴀʀᴛɪ ᴀᴀ ᴋɪ ᴩᴀɴᴊᴀʙ ɴᴀʟ ɴɪ ᴋʜᴀᴅ ꜱᴀᴋᴅᴇ ꜱɪʀꜰ ᴩᴀɪꜱᴀ ᴛᴀ ɴɪ ꜱᴀʙ ᴋᴜꜱ ʜᴜɴᴅᴀ yʀ ᴀᴩɴɪ ᴋᴀᴜᴍ ʙᴀʀᴇ ᴠ ꜱᴏᴄʜᴏ ᴋᴜꜱ ʀᴀʙ ɴᴜ ᴊᴀᴀɴ ᴅᴇɴɪ ᴀᴀ ᴀʜɴᴀ ʜɪɴᴅᴜyɪ ʟᴀɪ ᴋɪɴᴀ ᴍᴀʀᴊɪ ᴍᴀʀɪ ᴊᴀᴏ ᴋᴏɪ ᴀꜱᴀɴ ɴɪ ᴍᴀɴᴅᴇ ᴀʜ ᴛᴜʜᴀᴅᴀ ᴀʜ ᴛᴀ ᴀᴩᴩᴀ ɴᴜ ᴩᴛᴀ ꜰɪʀ ᴠ ᴛᴜꜱɪ ᴀʜɴᴀ ʟᴀɪ ᴍᴀʀɪ ᴊᴀɴᴇ ᴏ ᴀʜᴅᴇ ɴᴀʟᴏ ᴛᴀ ᴀᴩɴɪ ᴍᴀᴀ ᴩᴇᴏ ɴᴀʟ ʀᴀʜᴏ ɢʜᴀᴛ ʀᴏᴛɪ ᴋʜᴀʟᴏ yʀ ᴋᴅᴏ ᴀᴋᴀʟ ᴀᴏ ʟᴏᴏᴋᴀ ɴᴜ ᴡᴀʜᴇɢᴜʀᴜ ᴊɪ ꜱᴍᴀʀᴛ ʙᴀᴋꜱʜᴏ ᴀᴩɴɪ ᴋᴀᴜᴍ ɴᴜ ꜱᴀʜɪ ʀᴀꜱᴛᴀ ᴅɪᴋʜᴀᴏ ᴡᴀʜᴇɢᴜʀᴜ ᴊɪ

  • @sukhwindersingh2162
    @sukhwindersingh2162 2 ปีที่แล้ว

    ਥਾਲੀ ਸਾਬ ਮੇਰੇ ਵਲੋਂ ਤੁਹਾਨੂੰ ਸਲੂਟ ਹੈ

  • @parkashsingh3146
    @parkashsingh3146 3 ปีที่แล้ว

    ਇਸ ਵੀਡੀਓ ਨੂੰ ਦੇਖ ਕੇ ਬੁਹਤ ਦੁੱਖ ਹੋਇਆ ਮੇਰੇ ਕੋਲ ਵੀ ਕੋਈ ਪੁੱਤ ਨਹੀ ਜੇਕਰ ਕੋਈ ਪੁੱਤ ਹੰਦਾ ਕਿਆ ਪਤਾ ਮੇਰੇ ਨਾਲ ਵੀ ਅਜਿਹਾ ਹੀ ਹੁੰਦਾ

  • @HarjinderSingh-ls7tr
    @HarjinderSingh-ls7tr 4 ปีที่แล้ว +160

    ਨੂੰਹ ਦੀ ਜੁਬਾਨ ਬਹੁਤ ਚਲਦੀ ਇਸਨੇ ਨਹੀਂ ਰੱਖਨੀ ਮਾਤਾ

    • @gurwindersohi6632
      @gurwindersohi6632 3 ปีที่แล้ว

      😁😁😁

    • @HarpreetKaur-hq3wk
      @HarpreetKaur-hq3wk 3 ปีที่แล้ว +2

      ਵੀਰੇ ਸਹੀ ਕਿਹਾ ਤਾਂ ਮਾਤਾ ਨਹੀ ਮਨ ਰਹੀ ਉਨਾ ਨੂੰ ਪਤਾ ਮੇਰਾ ਕਿ ਹਾਲ ਹੁਣਾ ਬਾਅਦ ਚ ਸਾਰਾ ਦਿਨ ਦੀ ਚਿੜ ਚੜ ਨਾਲੋਂ ਏਦੇ ਠੀਕ ਆ ਬਜ਼ੁਰਗਾਂ ਨੂੰ ਸਭ ਪਤਾ ਹੁੰਦਾ

  • @yadwindersingh2785
    @yadwindersingh2785 3 ปีที่แล้ว +73

    ਮਾਤਾ ਦੀ ਉਮਰ ਚਾਰ ਲੱਖ ਰੁਪਏ ਨਾਲ ਲੱਗਦੀਂ ਸੀ ਮਾਤਾ ਦੀ ਪੈਨਸ਼ਨ ਵੀ ਲੱਗੀ ਹੋਈ ਹੈ ਪਰ ਮਾਤਾ ਦੇ ਰੁਪਏ ਖਾ ਲੇ ਇਨ੍ਹਾਂ ਨੇ ਇਸ ਤਰ੍ਹਾਂ ਦੀ ਔਲਾਦ ਨਾਲੋਂ ਤਾਂ ਬੰਦਾ ਇੰਵੇ ਹੀ ਚੁੰਗਾ ਯਾਰ

  • @raniya-wl2gy
    @raniya-wl2gy 2 ปีที่แล้ว

    ਚਾਰ ਪੁੱਤ ਵੀ ਮਰ ਗਏ ਸ਼ਹੀਦ ਨਿਰਮਲ ਸਿੰਘ ਤੋ ਪਹਿਲਾ ਲੱਖ ਲਾਨਤ ਹੈ ਪੁਤਾ ਨੂੰਹਾਂ ਦੇ ਥਲੀ ਵੀਰ ਤੈਨੂੰ ਸਲੂਟ ਹੈ ਤੁਸੀ ਦਬੇ ਕੁਚਲੇ ਲੋਕਾਂ ਦੀ ਅਵਾਜ ਚੁੱਕਦੇ ਹੋ

  • @balvirbainsbains4384
    @balvirbainsbains4384 3 ปีที่แล้ว

    ਇਹੋ ਜਿਹੇ ਪੁੱਤਾ ਨਾਲੋ ਤਾਂ ਚਾਹੇ ਧੀਆਂ ਹੀ ਹੋਣ ਕਿੰਨੀ ਬਜ਼ੁਰਗ ਹੈ ਮਾਤਾ ਮਾਂ ਨੂੰ ਦਿਲੋ ਤੋ ਸਲੂਟ ਆ

  • @GurlalSingh-on1ih
    @GurlalSingh-on1ih 4 ปีที่แล้ว +597

    ਕੱਲੀ ਮਾਂ ਨੇ 6 ਪੁੱਤ ਸਾਂਭ ਲੇ 6 ਪੁੱਤਾ ਤੋ ਕੱਲੀ ਮਾਂ ਨੀ ਸਾਂਭੀ ਗਈ

    • @sainiamarjeet
      @sainiamarjeet 4 ปีที่แล้ว +1

      ahe sachaye hae jamane da fir ve nahi sudharede maa piyo agar savdhani bartade jadh nihande chote sige

    • @inderjeetkaursandhu6126
      @inderjeetkaursandhu6126 4 ปีที่แล้ว +5

      ਲੱਖ ਲਾਹਨਤ..,.......

    • @swagpunjabda
      @swagpunjabda 4 ปีที่แล้ว

      @@inderjeetkaursandhu6126 ys

    • @sunilchohan7503
      @sunilchohan7503 4 ปีที่แล้ว

      Kalyug

    • @pawandeep-gm5do
      @pawandeep-gm5do 4 ปีที่แล้ว +2

      Hay raba ana munda hon to Bad mata kiva ruldi a 😰😰😰😰

  • @satpalbirdi7643
    @satpalbirdi7643 4 ปีที่แล้ว +20

    ਧੰਨ ਜਿਗਰਾ ਮੇਰੀਏ ਮਾਏ ਤੇਰਾ
    ਬਾਕੀ ਤੁਸੀਂ ਆਪ ਹੀ ਸਮਝਦਾਰ ਔਲਾਦ ਤੇ ਸਰਕਾਰਾਂ ਦਾ ਅਤੇ ਕੀ ਕਿਹਣਾ ਇਹਨਾਂ ਦੀ ਨੂੰਹ ਦਾ

  • @subhashsharma2933
    @subhashsharma2933 3 ปีที่แล้ว +2

    Maa nu dukhi krke ina da ve eho jhi hall hove ga potre nu ekath dekh dekh sarm aaodi hai ta mata dadi di sewa kro 🙏🙏
    Bhot badiya patarkar saab

  • @subhashheer7841
    @subhashheer7841 9 หลายเดือนก่อน

    ਸਹੀਟ ਵੀਰ ਨੂੰ ਤੇ ਉਸਦੀ ਮਾਂ ਨੂੰ ਸਲਾਮ ਆ ਮਜੁਦ ਸਰਕਾਰ ਨੇ ਸਹੀਦ ਦਾ ਨਾ ਤੇ ਬੋਡ ਬੀ ਲਾਤਾ ਤੇ

  • @gurjitsingh-pb06
    @gurjitsingh-pb06 3 ปีที่แล้ว +96

    ਪੱਤਰਕਾਰ ਵੀਰੇ ਜੇ ਤੇਰੇ ਸਾਰੇ ਬਣ ਜਾਣ ਤਾ ਪੰਜਾਬ ਦਾ ਨਕਸ਼ਾ ਬਦਲ ਜਾਵੇਗਾ

    • @kaurpreet1795
      @kaurpreet1795 3 ปีที่แล้ว +1

      Ma ta ma he hundi 😭😭😭😭😭

    • @dharampal3118
      @dharampal3118 2 ปีที่แล้ว

      Veer je bahut change keta

    • @mewasingh4065
      @mewasingh4065 2 ปีที่แล้ว

      Thali Beer Nu Salam Dil To Sarkaran Nu A Kuj Nahi Disda

  • @sukhchainsidhu553
    @sukhchainsidhu553 4 ปีที่แล้ว +73

    ਮਾਤਾ ਦਾ ਪੁੱਤ ਤੇ ਪੋਤਰਾ ਵਧੀਆ ਨੇ ਨਹੁੰ ਬੜੀ ਕੁੱਤੀ‌ ਏ ਸਾਲੀ ਨੂੰ ਬੋਲਣ ਦੀ ਅਕਲ ਨਹੀਂ ਯਾਰ ਪੱਤਰਕਾਰ ਬੰਦਾ ਸਿਰਾ ਏ

    • @dawinderkaur9809
      @dawinderkaur9809 4 ปีที่แล้ว +1

      ਕਿਹੜੇ ਪਾਸੋ ਵੀਰ ਜੀ ਚੰਗੇ ਲੱਗਦੇ ਨੇ ਪੁਤਰਾ ਦੇਖੋ ਕਹਿੰਦਾ ਮੈ ਤਾ ਕਹੇ ਸੀ ਇਸ ਨੂੰ ਕੀ ਅਸੀ ਘਰੇ ਨਹੀ ਹੁੰਦੇ ਮੇਰੀ ਮੰਮੀ ਇਕੱਲੀ ਹੁਦੀ ਹੈ ਉਸ ਕੋਲ ਪੈ ਜਾਇਆ ਕਰ ਭਲਾ ਉਸ ਨੂੰ ਕੋਈ ਪੁਛੋ ਕਿ ਤੇਰੀ ਮੰਮੀ ਕਿਹੜਾ ਕੋਈ ਭੂਤ ਪਰੇਤ ਚੱਬੜ ਚੱਲਿਆ ਕਿਉ ਕਿ ਉਸ ਮਾ ਆਪ ਇਕ ਚੜੈਲ ਹੈ ਤੁਹਾਨੂੰ ਪਤਾ ਹੀ ਕੀ ਅੱਜਕੱਲ ਸਾਰੀਆ ਨਹੀ ਕੁਝ ਜਨਾਨੀਆ ਦੀ ਚੱਲਦੀ ਹੈ ਇਸ ਦਾ ਮਤਲਮ ਕੀ ਭੂਤ ਵੀ ਚੜੈਲਾ ਤੋ ਡਰਦੇ ਨੇ ਉਹ ਇਹੋ ਜਿਹੀ ਖੂਉਖਾਰ ਚਲੈੜ ਤੋ

  • @ranbirkaur9705
    @ranbirkaur9705 8 หลายเดือนก่อน +1

    Waheguru ji veer tahanu hamesha chardi kala c rakhe 🙏

  • @butasingh9319
    @butasingh9319 2 ปีที่แล้ว

    ਜਗਦੀਪ ਸਿੰਘ ਬਾਈ ਜੀ ਤੁਸੀਂ ਬਹੁਤ ਹੀ ਗਰੇਟ ਇਨਸਾਨ ਓ ਜੋ ਬਹੁਤ ਦੁਖੀ ਬਜ਼ੁਰਗਾਂ ਦਾ ਦੁਖ ਬਿਆਨ ਕਰਦੇ ਓ।

  • @bolsunehretv4141
    @bolsunehretv4141 4 ปีที่แล้ว +253

    ਹਾਇ ਉਏ ਰੱਬਾ ਇਹ ਜਨਾਨੀ ਕੈਮਰੇ ਸਾਹਮਣੇ ਚਵੜ ਚਵੜ ਬੋਲਦੀ ਆ ਤਾਂ ਕੈਮਰੇ ਤੋਂ ਪਾਸੇ ਮਾਤਾ ਨੂੰ ਕਿੰਨਾ ਗੰਦ ਬਕਦੀ ਹੋਊ।

    • @SurinderSingh-us9zy
      @SurinderSingh-us9zy 4 ปีที่แล้ว +7

      Sahi keha veer g

    • @manpreetkaurbains140
      @manpreetkaurbains140 4 ปีที่แล้ว +7

      Sahii keha veere awe kyu hunda yrr apne Punjab vich kyu old age da SB sath sd dende ah ajj ta ashi be young ah kall nu sde nall be hu skde ah es karke awe de SB old age de help karya kro pls 🙏

    • @ranbirkaur5700
      @ranbirkaur5700 3 ปีที่แล้ว +2

      @@manpreetkaurbains140 4🤕n

    • @manpreetkaurbains140
      @manpreetkaurbains140 3 ปีที่แล้ว +1

      @@ranbirkaur5700 😭🤒🤒

    • @kamalpreetkaur4848
      @kamalpreetkaur4848 3 ปีที่แล้ว +2

      Schi kiha vr eh jahi aa kr ke har nuah nu badnam kr detne ,wmk bebe ji te 🙏🏻

  • @RampalSingh-lq3zk
    @RampalSingh-lq3zk 4 ปีที่แล้ว +46

    ਅਸੀਂ ਸਾਰੇ ਫੋਜੀ ਮਾਤਾ ਦਾ ਸਹਾਰਾ ਬਨਾਮਾ ਗੇ

  • @user-qn2ei1fo8p
    @user-qn2ei1fo8p 3 ปีที่แล้ว

    ਬਹੁਤ ਵਧੀਆ ਪੱਤਰਕਾਰ ਵੀਰ

  • @user-iw4zw3ux2s
    @user-iw4zw3ux2s 7 หลายเดือนก่อน

    ਵੀਰ ਜਗਦੀਪ ਸਿੰਘ ਥਲੀ ਬਹੁਤ ਵਧੀਆ ਪਤਰਕਾਰ ਹੈ ❤ ਸਲੂਟ ਆ ਲਾਹਣਤ ਹੈ ਇਸ ਸਾਰੇ ਪਰਵਾਰ ਤੇ

  • @parameterkaur384
    @parameterkaur384 4 ปีที่แล้ว +86

    ਨੁਹ ਤਾ ਸਭ ਦੇ ਸਾਮਣੇ ਨੀ ਚੁਪ ਹੋਈ ਪਿਛੋ ਕੀ ਭਲੀ ਗੁਜਾਰੂ

  • @jasbirkaurvirk1042
    @jasbirkaurvirk1042 4 ปีที่แล้ว +40

    ਬਹੁਤ ਵਧੀਆ ਕੀਤਾ ਵੀਰ ਜੀ ਜੇ ਸਾਰੇ ਪੱਤਰਕਾਰ ਵੀਰ ਤੁਹਡੇ ਵਰਗੇ ਬਣ ਜਾਣ ਤਾਂ ਬਜੁਰਗ ਮਾਂ ਬਾਪ ਕਦੇ ਨਾ ਰੁਲ਼ਣ

  • @ritachander9807
    @ritachander9807 3 ปีที่แล้ว +8

    I heartly respect jagdeep sir g🙏🙏🙏🙏

  • @kindabrar67
    @kindabrar67 2 ปีที่แล้ว +3

    Waheguru ji waheguru ji waheguru ji waheguru ji waheguru ji 🙏🙏🙏🙏🙏

  • @GurwinderSingh-vo7xb
    @GurwinderSingh-vo7xb 4 ปีที่แล้ว +89

    ਸ਼ਹਿਦ ਦੀ ਘਰ ਵਾਲੀ ਦੀ ਪੈਨਸਨ ਸਰਕਾਰ ਬੰਦ ਕਰੇ ਕਿੳੁ ਕੀ ੳੁਸ ਨੇ ਦੂਜੀ ਮੈਰਜ ਕਰਵਾ ਲੲੀ ੳੁਹੀ ਪੈਨਸਨ ਮਾਤਾ ਜੀ ਨੂੰ ਦਿੱਤੀ ਜਾਵੇ (ਥਲੀ ਵੀਰ ਜੀ ਸਰਕਾਰ ਤੱਕ ਪਹੁੱਚ ਕਰੋ)

    • @gurinderkaurdhaliwal85dhal62
      @gurinderkaurdhaliwal85dhal62 4 ปีที่แล้ว +1

      I agree with you

    • @karamjitkaur2459
      @karamjitkaur2459 4 ปีที่แล้ว +4

      ਮਾਤਾ ਨੂੰ ਪੈਸੇ ਤਾਂ ਮਿਲੇ ਸੀ ਪਰ ਲਗਦਾ ਬਾਕੀ ਮੁੰਡਿਆ ਨੇ ਕਢਵਾ ਕੇ ਵੰਡ ਲਏ ਹੋਣਗੇ। ਜੇ ਸ਼ਹੀਦ ਦੀ ਪਤਨੀ ਦੇ ਹਿੱਸੇ ਦਾ ਪੈਸਾ ਇੰਨਾਂ ਨੂੰ ਮਿਲ ਜਾਂਦਾ ਤਾਂ ਉਹ ਪੈਸਾ ਵੀ ਇੰਨਾਂ ਨੇ ਖ਼ਰਾਬ ਹੀ ਕਰ ਦੇਣਾ ਸੀ। ਵੈਸੇ ਸ਼ਹੀਦ ਦਾ ਪੈਸਾ ਅੱਧਾ ਅੱਧਾ ਮਿਲਦਾ ਹੁੰਦਾ, ਅੱਧਾ ਮਾਤਾ ਪਿਤਾ ਨੂੰ ਤੇ ਅੱਧਾ ਪਤਨੀ ਤੇ ਉਸਦੇ ਬਚਿਆਂ ਨੂੰ। ਵੈਸੇ ਇਹ ਫੈਮਿਲੀ ਦਾ ਝਗੜਾ ਜਾਪਦਾ ਹੈ, ਮਾਤਾ ਵੀ ਲਗਦਾ ਥੋੜਾ ਲੜਾਕੀ ਹੋਣੀ, ਕਈ ਬਜ਼ੁਰਗ ਲੋਕਾਂ ਦਾ ਧਿਆਨ ਖਿੱਚਣ ਲਈ ਅਜਿਹਾ ਕਰਨ ਲੱਗ ਜਾਂਦੇ ਹਨ। ਵੈਸੇ ਜੋ ਸ਼ਹੀਦ ਦੀ ਪਤਨੀ , ਜਿਸਨੂੰ ਪੈਨਸ਼ਨ ਲੱਗ ਗਈ, ਉਸਦਾ ਵੀ ਫਰਜ ਸੀ ਕਿ ਮਾਤਾ ਦੀ ਸੇਵਾ ਸੰਭਾਲ਼ ਕਰਦੀ। ਜੇ ਉਸਨੇ ਨਹੀਂ ਕੀਤੀ ਤਾਂ ਬਾਕੀ ਪੁੱਤਰਾਂ ਨੂੰ ਮਿਲ ਕੇ ਮਾਤਾ ਦਾ ਕਮਰਾ ਪਾ ਦੇਣਾ ਚਾਹੀਦਾ ਹੈ। ਰੋਟੀ ਉਹ ਲੜਕਾ ਦੇਵੇ, ਜਿਸਨੇ ਮਾਤਾ ਨੂੰ ਮਿਲਿਆਂ ਪੈਸਾ ਖਾਧਾ ਹੈ। ਜੇ ਉਹ ਨਹੀਂ ਰੋਟੀ ਠੀਕ ਤਰਾਂ ਦਿੰਦਾ ਤਾਂ ਰੋਟੀ ਤੇ ਹੋਰ ਖ਼ਰਚਾ ਵੀ ਬਾਕੀ ਲੜਕਿਆਂ ਨੂੰ ਵਾਰੀ ਵਾਰੀ ਕਰਨਾ ਚਾਹੀਦਾ ਹੈ। ਮਾਤਾ ਵਹਿਮੀ ਜਾਪਦੀ ਆ, ਇਹ ਦੂਜੇ ਮੁੰਡਿਆ ਦੀ ਪੱਖ ਵੀ ਕਰ ਰਹੀ ਹੈ। ਲਗਦਾ ਇਸ ਨੂੰਹ ਨਾਲ ਮਾਤਾ ਦੀ ਬਣਦੀ ਨਹੀਂ , ਮਾਤਾ ਦਾ ਸੁਭਾਅ ਤੇਜ਼ ਲਗਦਾ, ਜਿਦੀ ਹੈ। ਸਭ ਦੀ ਬਦਨਾਮੀ ਵੀ ਕਰ ਦਿੱਤੀ। ਪਰ ਮਾਂ ਤਾਂ ਮਾਂ ਹੀ ਹੈ, ਇਸ ਮਾਤਾ ਦੇ ਕਮਰੇ ਨੂੰ ਵਧੀਆਂ ਬਣਾ ਦਿੱਤਾ ਜਾਵੇ। ਰੋਟੀ ਰਲ ਮਿਲ ਕੇ ਦਿੱਤੀ ਜਾਵੇ।

    • @lovedeepsingh2842
      @lovedeepsingh2842 4 ปีที่แล้ว

      Karamjit Kaur madam menu tuhada cmnt khuj khas ni lgya ja ta tuc v baigarat nuhaa wangu ho jo sas nu kuj ni smjdiya ja tuhanu mata di halat te taras ni aunda gussa na kreo mere cmnt da

    • @lovedeepsingh2842
      @lovedeepsingh2842 4 ปีที่แล้ว

      Karamjit Kaur tuahde cmnt to ta eh mehsoos hunda v oh kudiya jo rabb age ardaas krdiya v sadi bharjayi ( pra di gharwali ) sadi maa di sewa kre pr aap sas nu pushdiya ni v bs apni maa apni te kise di maa kuj ni

    • @lovedeepsingh2842
      @lovedeepsingh2842 4 ปีที่แล้ว

      Karamjit Kaur sry je meri gl koi buri lge ta

  • @gurdassingh3334
    @gurdassingh3334 4 ปีที่แล้ว +16

    ਸਲਿਊਟ ਐ ਪੱਤਰਕਾਰ ਵੀਰ ਤੇਨੂੰ🙏

  • @NareshKumar-ld7iw
    @NareshKumar-ld7iw 2 ปีที่แล้ว +3

    Waheguru ji🙏 mehar kari mata ji te

  • @melgill7382
    @melgill7382 2 ปีที่แล้ว +2

    Lovely grandson - God Bless you for being such a caring and loving grandson.

  • @ginderkakra9564
    @ginderkakra9564 4 ปีที่แล้ว +9

    ਇਹ ਪੱਤਰਕਾਰ ਵੀਰ ਦੇ ਅੰਦਰ ਇਨਸਾਨੀਅਤ ਨਜਰ ਆਉਂਦੀ 🙏

  • @pbxgamer6011
    @pbxgamer6011 4 ปีที่แล้ว +14

    ਪਤਰਕਾਰ ਵੀਰੇ ਸਲਾਮ ਤੈਨੂੰ ਦਿਲੋਂ SPORT

  • @daljitsingh821
    @daljitsingh821 2 ปีที่แล้ว

    ਜਗਦੀਪ 22 ਸ਼ੇਰਾਂ ਸਰਦਾਰਾਂ ਵਾਲਾ ਕੰਮ ਕੀਤਾ ਈ, ਜਿਉਂਦਾ ਰਹਿ

  • @BalkarSingh-ko2qy
    @BalkarSingh-ko2qy 8 หลายเดือนก่อน

    ਸਤਿਕਾਰ ਯੋਗ ਜਗਦੀਪ ਸਿੰਘ ਥਲੀ ਸਾਹਿਬ ਜੀ ਤੇ ਏਕ ਬਜ਼ੁਰਗ ਮਾਤਾ ਜੀ ਏਕ ਦੇਸ਼ ਦੇ ਰਾਖੇ ਸ਼ਹੀਦ ਫੌਜੀ ਜਵਾਨ ਦੀ ਮਾਤਾ ਜੀ ਦੀ ਕੌਣ ਰਾਖੀ ਕਰੇ ਜੀ ਦੇਖੋ ਏਕ ਬੇਵਕੂਫ਼ ਨੂੰਹ ਏਕ ਬੇਸਹਾਰਾ ਬਜ਼ੁਰਗ ਮਾਤਾ ਜੀ ਕੀ ਲਫਜ਼ ਬੋਲਦੀ ਹੈ ਥਲੀ ਸਾਹਿਬ ਏਕ ਮਾਂ ਇਨਸਾਫ ਦਵਾਓ ਜੀ ਏਕ ਕਾਰਗਿਲ ਸ਼ਹੀਦ ਦੀ ਮਾਤਾ ਜੀ ਨੂੰ

  • @Feratora
    @Feratora 4 ปีที่แล้ว +64

    ਵਾਹਿਗੁਰੂ ਮੇਹਰ ਕਰੇ ਪੱਤਰਕਾਰ ਵੀਰਾਂ ਤੇਰੇ ਤੇ ਜੇ ਸਾਰੇ ਪੱਤਰਕਾਰ ਤੇਰੇ ਵਰਗੇ ਹੋਣ ਤਾ ਪੰਜਾਬ ਵਿੱਚ ਬੈਠੀਆਂ ਕਾਲੀਆ ਭੇਡਾ ਖੂੰਜੇ ਲੱਗ ਜਾਣ ।

    • @RanjeetSingh-xo8rj
      @RanjeetSingh-xo8rj 4 ปีที่แล้ว

      ਐਵੇਂ ਜਲੂਸ ਨਾ ਕੱਢਿਆ ਕਰੋ

    • @babasrichandg1416
      @babasrichandg1416 4 ปีที่แล้ว +1

      Khunje lau kon🤔 ਉ ਗੱਲ ਆ ਇੱਕ

    • @babasrichandg1416
      @babasrichandg1416 4 ปีที่แล้ว

      @@Feratora vote kon paunda

  • @PrabhjotSingh-it6dm
    @PrabhjotSingh-it6dm 4 ปีที่แล้ว +17

    ਜੋ ਸਹੀ ਸੀ ਉਹ ਸ਼ਹੀਦ ਹੋ ਗਿਆ
    ਜੋ ਰਹੇ ਗਏ ਲੱਖ ਲਾਹਣਤੀ ਬਣ ਗਏ

  • @royalgold1904
    @royalgold1904 2 ปีที่แล้ว +1

    ਦਾਨੀ ਵੀਰਾਂ ਨੂੰ 🙏🙏🙏🙏

  • @peetugujjary9982
    @peetugujjary9982 8 หลายเดือนก่อน

    ਵੀਰ, ਤੁਹਾਡੀਆਂ, ਵਿਡਿਓ, ਬਹੁਤ, ਭਾਵੁਕ, ਕਰਨ, ਵਾਲੀਆਂ, ਮਨ, ਬਹੁਤ, ਉਦਾਸ, ਹੋ, ਜਾਦਾ