Thanedar Kukardh : ਠਾਣੇਦਾਰ ਕੁੱਕੜ Bhaanasidhu Bhanabhagudha New Punjab Comedy Short Movie 2022

แชร์
ฝัง
  • เผยแพร่เมื่อ 9 ก.ย. 2022
  • Now we come with Thanedar Kukardh : ਥਾਨੇਦਾਰ ਕੁੱਕੜ new update🛎
    Official Video Agneepath Hope you all enjoy this teaser. Enjoy and stay connected with us for full video and new update🛎
    Thanedar Kukardh : ਥਾਨੇਦਾਰ ਕੁੱਕੜ
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha, Amanachairman
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :
    Bhanabhagudha 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel
  • ตลก

ความคิดเห็น • 513

  • @idhub6263
    @idhub6263 ปีที่แล้ว +38

    after all ਸਰੀਰ ਟੁੱਟਿਆ ਪਇਆ ।after allਨਸਾ ਨੀ ਖਾਦਾ😂ਕੈਲਾ ਪੱਕੇ ਪੈਚਰ ਆਲਾ😂

  • @sidhusaab4884
    @sidhusaab4884 ปีที่แล้ว +34

    ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @AK-wz8bm
    @AK-wz8bm 3 หลายเดือนก่อน +2

    ‘AFTER ALL’ ❤

  • @Yudhxvir
    @Yudhxvir ปีที่แล้ว +3

    Afterall 😂😂😂😂😂

  • @SukhwinderSingh-wq5ip
    @SukhwinderSingh-wq5ip ปีที่แล้ว +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jugrajsingh3235
    @jugrajsingh3235 ปีที่แล้ว +7

    Att ਹਾ ਵੀਰ ਜੀ ❤️❤️❤️love you

  • @user-ud6te9cn5i
    @user-ud6te9cn5i ปีที่แล้ว +1

    ਲਵ ਜੁ ਦ

  • @sandeepdhillon6719
    @sandeepdhillon6719 ปีที่แล้ว +6

    ਬਹੁਤ ਵਧੀਆ ਜੀ

  • @user-si8fc2xp2d
    @user-si8fc2xp2d หลายเดือนก่อน

    , ਬਹੁਤ ਵਧੀਆ ਜੀ

  • @jassi3221
    @jassi3221 ปีที่แล้ว +7

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ

  • @karanbeersingh9851
    @karanbeersingh9851 ปีที่แล้ว +2

    Vetth kaad k khaa la 🤣🤣🤣🤣🤣🤣🥰🥰pana vi aat hi kroundha sachi

  • @PrinceKumar0563
    @PrinceKumar0563 ปีที่แล้ว +24

    ਬਹੁਤ ਵਧੀਆ ਜੀ ਮਨ ਖੁਸ਼ ਹੋ ਜਾਂਦਾ ਹੈ ਜੀ 🔥🔥🔥🙏🏻

  • @Lovi13c_bgmi
    @Lovi13c_bgmi 10 หลายเดือนก่อน +1

    ❤❤❤ ਥਾਨੇਦਾਰ ਤਾਂ ਢਿੱਡ ਚ ਗਿਆ

  • @aman45458
    @aman45458 ปีที่แล้ว +1

    Maajh🐄🐄 krr den lgi see thanedar🐓🐓daa kmm 😂😂

  • @sahjdeepsingh2235
    @sahjdeepsingh2235 ปีที่แล้ว +1

    ਸਰਵਣ ਪਿੱਥੋ ਆਲਾ ਪੁਰਾਣਾ ਖਿਡਾਰੀ ਐ ਫੇਰ ਵੀ ਫ਼ੜ ਈ ਲਿਆ ਮੁਰਗਾ😄😄😄😄

  • @jodharandhawa9549
    @jodharandhawa9549 ปีที่แล้ว +1

    ਸਿੱਧੂ ਤੇ ਭਾਨਾ ਭਗੋੜਾ ਜੱਟਵੈੜ ਜਿੰਦਾਬਾਦ ਅੱਤ ਵੀਡੀਓ 👍👍

  • @daljeetsingh1182
    @daljeetsingh1182 ปีที่แล้ว +1

    👌👌👌👌👌👌👌👌👌👌👌👌👌😂😂😂🤣🤣🤣🤣🤣🤣😂😂🤣🤣🤣🤣🤣🤣🤣🤣🤣🤣🤣🤣🤣🤣🤣🤣😂😂😂 ਠਾਣੇਦਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਪਣੇ ਆਪ ਹੀ

  • @romysandhusandhu3359
    @romysandhusandhu3359 ปีที่แล้ว +5

    ਬਹੁਤ ਵਧੀਆ ਜੀ।

  • @gurmeetsingh-ej3oo
    @gurmeetsingh-ej3oo ปีที่แล้ว +14

    ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋਂ ਕੀ ਤੁਸੀ ਆਪਣੇ ਪੰਜਾਬ ਦੇ ਹਰ ਇਕ ਮਸਲੇ ਨੂੰ ਬੜੀ ਹੀ ਬਾਰੀਕੀ ਨਾਲ ਵਿਚਾਰੇ ਜਾਣ ਤੁ ਬਾਦ ਲੋਕਾਂ ਵਿਚ ਪੇਸ਼ ਕਰਦੇ ਹੋ ਜੀ ਵਾਹਿਗੁਰੂ ਜੀ ਆਪ ਜੀ ਨੂੰ ਐਸੇ ਤਰਾ ਹੀ ਆਪਣੇ ਪੰਜਾਬ ਦੇ ਹੈ ਇਕ ਮਸਲੇ ਨੂੰ ਇਸ ਤਰਾ ਹੀ ਪੇਸ਼ ਕਰਦੇ ਰਹਿਣਾ ਬਾਈ ਜੀ ਲਵ ਯੂ ਬਾਈ ਗੁਰਮੀਤ ਸਿੰਘ ਖਾਲਸਾ ਸਨੌਰ ਪਟਿਆਲਾ

  • @harvinderkaur6908
    @harvinderkaur6908 ปีที่แล้ว +52

    ਠਾਣੇਦਾਰ, 😂😂😂 ਇਹੋ je concept ਤੇ ਨਾਮ ਕਿੱਥੋਂ ਲੱਭ ਲੱਭ ਲਿਆਦੇਂ ਉ ਭਾਈ, 😅😅😅 nice video 👍👍👍

  • @amarjitsingh1946
    @amarjitsingh1946 ปีที่แล้ว +2

    ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਸਿਰਾ ਕਰਤਾ ਬਾਬਿਓ ਨਾਇਸ਼ 👍👍👌

  • @yusafali2854
    @yusafali2854 ปีที่แล้ว +6

    🌽🌽 ਖੇਤੀ ਵਰਗਾ ਕੋਈ ਧੰਦਾ ਨਈ ਸੰਧੂ ਅਤੇ ਭਾਨੇ ਵਰਗਾ ਕੋਈ ਫੱਕਰ ਇਨਸਾਨ ਨੀ ♥️♥️♥️♥️♥️

  • @PrinceSingh-fg2fz
    @PrinceSingh-fg2fz ปีที่แล้ว

    Sira khiyayyaya ji

  • @davindersinghshergill2716
    @davindersinghshergill2716 ปีที่แล้ว +17

    We want OLD ਕੈਲਾ back 🙏🙏
    😕

  • @Jassmalhi509
    @Jassmalhi509 ปีที่แล้ว +2

    ♥️♥️💯💯SIRAAAA VIDEO BAI HAR VAR NVA CNCEPT HI HUNDA NAZARA AA JNDA VIDEO DEKH K END HI LGA DINE OOOO SIRAAAA 🔥🔥🔥🔥🔥🔥🔥

  • @JS50108
    @JS50108 ปีที่แล้ว +6

    Taamma - jhaama…😂😂 Sanu malahm bathere zakhma laavi ve…🤣🤣 Mera chhalla bahli att kraunda Bhana Bhagurra.

  • @navneetkaur7466
    @navneetkaur7466 ปีที่แล้ว +15

    ਬਹੁਤ ਵਧੀਆ ਜੀ ਰੱਬ ਥੋਨੂੰ ਸਾਰੀਆਂ ਨੂੰ ਚੜਦੀ ਕਲਾ ਵਿੱਚ ਰੱਖੇ 🙏🙏👍👍

  • @suchasingh3466
    @suchasingh3466 ปีที่แล้ว +1

    Very nice video

  • @avtarbrar2275
    @avtarbrar2275 ปีที่แล้ว +3

    ਬਹੁਤ ਵਧੀਆ ਬਾਈ

  • @JOHALDESIWEB
    @JOHALDESIWEB ปีที่แล้ว +17

    ਸਤਿ ਸ੍ਰੀ ਆਕਾਲ ਵੀਰ ਜੀ 🙏

  • @moneybhath
    @moneybhath 11 หลายเดือนก่อน

    Siraa Lata bai

  • @surjeetandsukhdeep526
    @surjeetandsukhdeep526 ปีที่แล้ว +1

    sirra video

  • @ramanbudhlada7506
    @ramanbudhlada7506 ปีที่แล้ว +9

    Ustad ji thode nal gal kar ke rabb di song swad aa gya. Dhanwad Bhai gurdeep da te Bhai rampy da jina ne ustad nal krva k rooh kush karti lov u aa ustad dilo ❤️❤️

  • @dilmansingh5766
    @dilmansingh5766 ปีที่แล้ว

    Siraaa gal baat

  • @ajaibbrar987
    @ajaibbrar987 ปีที่แล้ว +32

    ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ

    • @InderjeetDhawlwali
      @InderjeetDhawlwali 8 หลายเดือนก่อน

      😮 at VT CR CR CR de de de

    • @balkarsingh1783
      @balkarsingh1783 5 หลายเดือนก่อน

      7😮​@@InderjeetDhawlwali

    • @sohirandeer6190
      @sohirandeer6190 3 หลายเดือนก่อน

      ​@Gurmukh-sandhu-03😊😊

    • @AmanDeep-gd1wo
      @AmanDeep-gd1wo หลายเดือนก่อน

      😊😊😊😊😊😊

  • @rajbhatti6484
    @rajbhatti6484 ปีที่แล้ว +1

    🤣🤣🤣🤣🤣🤣👍👍👍ਸਿਰਾ ਯਰ

  • @bindusingh5711
    @bindusingh5711 5 หลายเดือนก่อน +1

    ❤❤❤❤

  • @sukhjinderdhillon2589
    @sukhjinderdhillon2589 ปีที่แล้ว +2

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍

  • @useful326
    @useful326 ปีที่แล้ว +14

    ਸਤ ਸੀਰੀ ਅਕਾਲ ਵੀਰੇਉ 🙏🙏💥💯

  • @jassijassi8736
    @jassijassi8736 ปีที่แล้ว +6

    ਚਾਚਾ ਭਾਨੇ ਬਾੲੀ ਦਾ ਮਾਲ ਪੂਰਾ ਰੱਖਿਅਾ ਕਰੋ ਨਹੀ ਅੱਜ ਤਾ ਭਾਨੇ ਕੁੱਕੜ ਤਰਿਅਾ ਕੱਲ.ਨੂੰ ਚਾਚਾ ਕਿੱਤੇ ਤੈਨੂੰ ਨਾ ਧਰ ਲੈ ਨਾਲੇ ਚਾਚਾ ਭਾਨੇ ਪਤੀਲੀ ਚ ਧਰ ਕੇ ਤੈਨੂੰ ਚਾਚਾ ੲਿਕੋ ਗੱਲ ਕਹੀ ਜਾਣੀ ਜੱਟਵੈੜਾ ਛੇਤੀ ਬਣ ਜਾ ਨਾਲੇ ਕਹੂ ਮੇਰੇ ਸਾਲੇ ਦਾ ਜੱਟਵੈੜ ਹਾਸੇ ਹਾਸੇ ਚ ਪਤੀਲੀ ਚ ਧਰ ਲਿਅਾ ੲਿਹ ਕਰਕੇ ਮੇਰੀ ਬੇਨਤੀ ਅਾ ਭਾਨੇ ਬਾੲੀ ਦਾ ਮਾਲ ਪੂਰਾ ਰਖਿਅਾ ਕਰੋ ਚਾਚਾੳੂੳੂੳੂ🤣🤣🤣🤣🤣🤣

  • @deepsingh-nr3qo
    @deepsingh-nr3qo 9 หลายเดือนก่อน +1

    ਕੈਲੈ ਬਾਈ ਜੀ ਧੰਨਵਾਦ
    ਮੇਰੇ ਬੱਚੇ ਕੈਲੇ ਨੂੰ ਬਹੁਤ ਬਹੁਤ ਹੀ ਪਸੰਦ ਕਰਦੇ ਜੀ
    ਲੱਗੇ ਰਹੋ ਕਰਨੈਲ ਸਿੰਘ ਕੈਲਾ ਜਿੰਦਾਬਾਦ
    ਬਾਈ ਭਾਨਾ ਸਿੱਧੂ ਜਿੰਦਾਬਾਦ
    ਸਿੱਧੂ ਮੂਸੇ ਵਾਲਾ ਜਿੰਦਵਾਦ
    ਸਿੱਧੂ ਮੂਸੇ ਵਾਲਾ

  • @krishanparmar1646
    @krishanparmar1646 ปีที่แล้ว +1

    Khalistan jindabad

  • @SonuSharma-oi6px
    @SonuSharma-oi6px ปีที่แล้ว

    😂😂😂😅😅 ਠਾਣੇਦਾਰ ਦੀ ਵਰਦੀ,,,,, sirrra babe 😅😂😂😂😂😅😅

  • @DeepakKumar-gm4zy
    @DeepakKumar-gm4zy ปีที่แล้ว

    Bai swaad aa giya

  • @sukhpalsingh9477
    @sukhpalsingh9477 ปีที่แล้ว +2

    ਸਤਿ ਸ਼੍ਰੀ ਅਕਾਲ ਭਾਨੇ ਵੀਰ ਬਹੁਤ ਵਧੀਆ ਵੀਡੀਉ👍👍🙏🙏

  • @balroop1313
    @balroop1313 ปีที่แล้ว

    ਭਾਨੇ ਭਗੌੜਾ ਬਾਈ ਬਾ ਕਮਾਲ ਅਦਾਕਾਰੀ ਆ ਤੇਰੀ

  • @Jassmalhi509
    @Jassmalhi509 ปีที่แล้ว +6

    🔥🔥🔥🔥HATH LGA LGA DEKHEGE BETA KYA BNEGA AFTER ALL KADILA PE RHIYA 😁😁😁😁😁😁

  • @SukhdevSingh-bs8ss
    @SukhdevSingh-bs8ss ปีที่แล้ว

    Nice video Kuwait

  • @ravikhiwa1329
    @ravikhiwa1329 ปีที่แล้ว

    ਬਾਈ ਗੁਰਦੀਪ (ਦੁਬਈ ) ਵਾਲੇ ਜੀ ਦਾ ਅਤੇ ਬਾਈ ਰਿੰਪੀ ਜੀ ਬਹੁਤ ਬਹੁਤ ਧੰਨਵਾਦ ਜਿੰਨਾ ਕਰਾਂ ਓਨਾ ਘੱਟ ਐ

  • @husnainanwarchoudhry
    @husnainanwarchoudhry 11 หลายเดือนก่อน

    Love from 🇵🇰

  • @rajbhatti6484
    @rajbhatti6484 ปีที่แล้ว

    🤣🤣🤣🤣👍ਮਿੰਟੂ ਬਾਈ ਸਿਰਾ ਕਰੁਦਾ 🤣🤣🤣🤣

  • @balrajbunny1811
    @balrajbunny1811 ปีที่แล้ว +1

    Bhanne bai ho sakda thanedaar raid maram gya hove

  • @RanjitSingh-pc2hy
    @RanjitSingh-pc2hy ปีที่แล้ว +1

    ਠਾਣੇਦਾਰ ਦਾ ਤਾ ਪਤਾ kaheda ਵਰਦੀ ਆ ਪਈ 😂😂😂😂😂

  • @MamtaRani-yl1pp
    @MamtaRani-yl1pp 4 หลายเดือนก่อน

    Love you paji 👍

  • @kabbadiplayer8816
    @kabbadiplayer8816 ปีที่แล้ว

    Sirra 😅😅

  • @vadda_sandhu7546
    @vadda_sandhu7546 ปีที่แล้ว

    ਬਹੁਤ ਸੋਹਣੀਆ videos ਹੁੰਦੀਆ ਨੇ ਵੀਰ ਜੀ ਤੁਹਾਡੀਆ

  • @raisaab2.O
    @raisaab2.O ปีที่แล้ว

    ਬਹੁਤ very Nice Video Thats 👍👍👍

  • @parkashsingh337
    @parkashsingh337 ปีที่แล้ว

    😂😂😂 🐓 thanedarrrr

  • @rajbhatti6484
    @rajbhatti6484 ปีที่แล้ว +2

    ਸਤਿ ਸ੍ਰੀ ਅਕਾਲ ਵੱਡਾ ਭਰਾ ਜੀ ਮਿੰਟੂ ਬਾਈ ਜੀ

  • @gagandeepsingh5760
    @gagandeepsingh5760 ปีที่แล้ว +3

    ਥਾਣੇਦਾਰ ਦੀ ਵਰਦੀ ਆ ਪਈ ਆ 😂😂

  • @narindersingh149
    @narindersingh149 ปีที่แล้ว

    2 bhane sirraaaa jodi👌🏻👌🏻👌🏻

  • @navtoor8724
    @navtoor8724 ปีที่แล้ว +7

    Acting king 👑👑 sirraaa jatta Mintu bai ❤️

  • @laddikotra9714
    @laddikotra9714 ปีที่แล้ว

    Sirra ਜੀ

  • @ravikhiwa1329
    @ravikhiwa1329 ปีที่แล้ว

    ਬਾਈ ਸਿਰਾਾ ਗੱਲ ਬਾਤ ਆ

  • @amreekchoudhary8226
    @amreekchoudhary8226 ปีที่แล้ว

    Siraa

  • @jodharandhawa9549
    @jodharandhawa9549 ปีที่แล้ว

    ਜੱਟ ਮਹਿਕਮਾ ਜਿੰਦਾਬਾਦ

  • @amritpalpangli730
    @amritpalpangli730 ปีที่แล้ว +1

    Love you bro 👍👍👍👍

  • @buttakhattran499
    @buttakhattran499 ปีที่แล้ว

    Very nice video ji

  • @amritSingh-vi5cu
    @amritSingh-vi5cu ปีที่แล้ว

    Bhangu Amrit Pashour Sangrur nice video g

  • @guruff9476
    @guruff9476 ปีที่แล้ว +3

    I love acting

  • @PakkePindaAale
    @PakkePindaAale ปีที่แล้ว

    bhana sidhu + bhana bhagoda = sirrrrraaaaaaaaa jaan apni allways ghaintttt

  • @SurjeetSingh-dc5be
    @SurjeetSingh-dc5be ปีที่แล้ว +1

    Nice 22 g ❤️👍💯👍🙏

  • @saabtrucking4391
    @saabtrucking4391 ปีที่แล้ว +1

    Good job all team members

  • @sikandersinghdhillon2811
    @sikandersinghdhillon2811 ปีที่แล้ว +1

    Sat shree akaal ji sirrrrr 🤣🤣🤣👌👌👍👍🙏🙏

  • @gurnambatth9834
    @gurnambatth9834 ปีที่แล้ว +4

    ਠਾਣੇਦਾਰ ਦੀ ਵਰਦੀ 😂😂

  • @navrajsinghkhairaclass8tha903
    @navrajsinghkhairaclass8tha903 ปีที่แล้ว +1

    Sidhu moosewala zindabad ❤️🙏

  • @vickybrar6024
    @vickybrar6024 ปีที่แล้ว +1

    Love u bhana ta Amana bhra ❤️

  • @GuriPannu
    @GuriPannu ปีที่แล้ว

    White Horse in canada 🇨🇦 ਚਿੱਟਾ ਨੁੱਕਰਾ ਘੋੜਾ ਕੈਨੇਡਾ ਵਿੱਚ । Nagr Kirtan Toronto | Malton Gurudwara
    th-cam.com/users/shorts1q8I4zeshHM?feature=share

  • @manjotsingh5084
    @manjotsingh5084 ปีที่แล้ว +1

    ਠਾਣੇਦਾਰ ਟੰਗ ਤਾਂ 🤣🤣🤣🤣

  • @Simma0001
    @Simma0001 ปีที่แล้ว +4

    ਅੱਜ ਤਾਂ ਮੇਰੇ ਯਾਰ ਕੈਲੇ ਦਾ ਸ਼ਰੀਰ ਟੁੱਟ ਰਿਹਾ after all ਇਹਨੂੰ ਭੁੱਕੀ ਦੀ ਤੋੜ ਲੱਗੀ ਪਈ ਆ 😂😂

  • @charanjeetsandhu1669
    @charanjeetsandhu1669 ปีที่แล้ว

    ਬਹੁਤ ਵਧੀਆ ਵੀਡੀਉ

  • @Nishan1968singh
    @Nishan1968singh ปีที่แล้ว +2

    Waheguru ji

  • @vicky.singh0012
    @vicky.singh0012 10 หลายเดือนก่อน

    1 million hon wla

  • @vadda_sandhu7546
    @vadda_sandhu7546 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਸਾਰੀ ਟੀਮ ਨੂੰ

  • @BalwinderSingh-ce8iw
    @BalwinderSingh-ce8iw ปีที่แล้ว

    Bahut vadhia video bhanne sidhu by tai karnail di acting bahut vadhia

  • @ustadmoosa2961
    @ustadmoosa2961 ปีที่แล้ว

    👌👌👌

  • @AmandeepSingh-ul9mz
    @AmandeepSingh-ul9mz ปีที่แล้ว

    ਸਤਿ ਆਕਲ ਜੀ

  • @princegrover3492
    @princegrover3492 ปีที่แล้ว

    Haha lala naa sut vich haaha

  • @jassabehbalkalan4985
    @jassabehbalkalan4985 ปีที่แล้ว

    End 22ji

  • @simarjitsinghnirman1843
    @simarjitsinghnirman1843 ปีที่แล้ว

    Bhut vdhia 👍👍👌👌👌👌

  • @akashdeep-dc6oe
    @akashdeep-dc6oe ปีที่แล้ว

    Bhaana bhgoda sirra🤣🤣

  • @Aseel0317
    @Aseel0317 ปีที่แล้ว +1

    Aseel lover karo like

  • @HarwinderSingh-me1tr
    @HarwinderSingh-me1tr ปีที่แล้ว +1

    ਭਾਨੇ ਵੀਰ ਸਿੱਧੂ ਦੀਆ ਗੱਲਾ ਕਰਿਆ ਕਰ

  • @sajjansingh168
    @sajjansingh168 ปีที่แล้ว +1

    Love you all team

  • @manpreetsidhu1244
    @manpreetsidhu1244 ปีที่แล้ว

    ਆਪਾ ਨੂੰ ਸ਼ੋਕ ਆ ਅਸੀਲ ਦਾ

  • @gosalboys398
    @gosalboys398 ปีที่แล้ว

    ਭਾਨੇ ਬਾਈ ਬਹੁਤ ਵਧੀਆ ਵੀਡੀਓ

  • @sajjansingh168
    @sajjansingh168 ปีที่แล้ว +1

    Siraaaaaaaaaaaaaaa

  • @gurpreetsinghpreet1174
    @gurpreetsinghpreet1174 ปีที่แล้ว

    ਆਹੋ ਫੇਰ 🤪

  • @gaggugill8589
    @gaggugill8589 ปีที่แล้ว +1

    Nice ji 👌👌

  • @KuldeepKaur-zz7mm
    @KuldeepKaur-zz7mm ปีที่แล้ว +2

    Very nice 👌👍♥️🥰😂