Kelu Misrti (ਕੈਲੂ ਤਾਂ ਕਈ ਤਾਜ ਬਣਾਏ ਆ) Bhaanasidhu Bhanabhagudha New Panjabi Comedy Short Movie 2022

แชร์
ฝัง
  • เผยแพร่เมื่อ 4 ธ.ค. 2024

ความคิดเห็น • 605

  • @Jattrampurwala
    @Jattrampurwala 2 ปีที่แล้ว +62

    ਮਿਸਤਰੀ ਤੇਰਾ ਹਾਰ ਸ਼ਿੰਗਾਰ ਉਤਲੇ ਲੈਵਲ ਦਾ।। ਵੱਡੀ ਗੱਲ ਬਾਤ ਹੈ ਸੋਹਣਿਆ😂😂👌👌👌

  • @satpalsinghsubhsatpalsingh3292
    @satpalsinghsubhsatpalsingh3292 2 ปีที่แล้ว +53

    ਇਹ ਦੁਨੀਆਂ ਦਾ ਪਹਿਲਾਂ ਮਿਸਤਰੀ ਹੋਵੇਗਾ ਜਿਹੜਾ ਗਲ਼ੀਆਂ ਵਿਚ ਕੰਮ ਲੱਭਦਾ ਫਿਰਦਾ

    • @nirbhaisinghsidhu3912
      @nirbhaisinghsidhu3912 2 ปีที่แล้ว +1

      Hahaha 🤣🤣🤣

    • @maansaab4853
      @maansaab4853 2 ปีที่แล้ว

      😆😅🤣 eh lawega rangg

    • @jaswantsingh9122
      @jaswantsingh9122 2 ปีที่แล้ว +1

      Sare loka nu pta v video banei hoi Tusi Lok sires hi hi Jane 🤣🤣🤣

  • @romysandhusandhu3359
    @romysandhusandhu3359 2 ปีที่แล้ว +14

    ਭਾਨਾ ਤੇ ਸਿੱਧੂ ਸਾਬ ਬਹੁਤ ਵਧੀਆ ਵਿਸ਼ੇ ਫਿਲਮ ਬਣਾਉਂਦੇ ਹੈ ਜੀ,,,

  • @daljitsandhu7444
    @daljitsandhu7444 2 ปีที่แล้ว +13

    ਹੁਣ ਤਾਂ ਰੇਤ ਸਾਰੇ ਪੰਜਾਬ ਵਿਚੋਂ ਖਤਮ ਹੋ ਚੁੱਕੀ ਹੈ
    ਬਹੁਤੇ ਮਿਸਤਰੀਆਂ ਦਾ ਹਾਲ ਇਹੋ ਹੋਇਆ ਪਿਆ ਹੈ🙏🙏

  • @HarwinderSingh-me1tr
    @HarwinderSingh-me1tr 2 ปีที่แล้ว +22

    ਬਹੁਤ ਵਧੀਆ ਵੀਡੀਉ ਇਕ ਵਾਰ ਇਕ ਮਿਸਤਰੀ ਆਪਦੀ ਰਿਸੇਦਾਰੀ ਵਿਚ ਘਰ ਪਾਉਣ ਗਿਆ ਤੇ ਘਰ ਵਾਲੇ ਆ ਹਰ ਰੋਜ ਕਾਦੂ ਦੀ ਸਬਜੀ ਖਾਵਾਈ ਗਾਏ ਮਿਸਤਰੀ ਚੱਪ ਰਹਿਆ ਜੋਦ ਸਾਰਾ ਘਰ ਬਣਗਿਆ ਤੇ ਮਿਸਤਰੀ ਤੇ ਸੱਤ ਦਾ ਪਰਨਾਲਾ ਛੱਡਿਆ ਨਹੀ ਰਾਤ ਨੂੰ ਮੀਂਹ ਆ ਗਿਆ ਤੇ ਪਾਣੀ ਨਿਕਲਿਆ ਨਹੀ ਮਿਸਤਰੀ ਨੂੰ ਫੋਨ ਕਰਨ ਕਹਿੰਦੇ ਪਾਣੀ ਨਹੀ ਨਿਕਲਦਾ ਮਿਸਤਰੀ ਕਹਿੰਦਾ ਕਾਦੂ ਫੱਸ ਗਿਆ ਮਿਸਤਰੀ ਨਾਲ ਨਾ ਬਗੜੋ

    • @baljindersinghlongowal4097
      @baljindersinghlongowal4097 2 ปีที่แล้ว +1

      ਕੱਦੂ ਫਸਿਆ ਹੋਊ ਕਾਦੂ ਤਾ ਲੱਗਦਾ ਤੇਰੇ ਕਿਤੇ ਹੋਰ """""????

    • @gagandeepsingh3386
      @gagandeepsingh3386 2 ปีที่แล้ว

      😂😂😂😂😂

    • @HarwinderSingh-me1tr
      @HarwinderSingh-me1tr 2 ปีที่แล้ว

      ਹਨੇਰੇ ਵਿਚ ਲਿਖਿਆ ਕੱਦੂ ਲਿਖਣ ਵਿਚ ਵੇਖਿਆ ਨਹੀ ਤੂੰ ਲੇਖਦਾ ਗਲਤ ਕੱਦੂ ਅੱਲ ਤੇ ਹੋਰ ਤੇਰੇ ਕਿਤੇ ਹੋਰ

  • @KuldeepSony-dt9wm
    @KuldeepSony-dt9wm 4 หลายเดือนก่อน

    😂😂😂😂❤❤ਸਿਰਾ ਹੀ ਆ ਬਾਈ ਜੀ

  • @MandeepKaur-ou2xl
    @MandeepKaur-ou2xl 2 ปีที่แล้ว +8

    ਸਹੀ ਕਿਹਾ ਹੁਣ ਕੋਈ ਵੀ ਆਪਣੇ ਹੱਥਾਂ ਨਾਲ ਕੰਮ ਕਰਕੇ ਖੁਸ਼ ਨਹੀਂ

  • @gurlalpatwar1874
    @gurlalpatwar1874 2 ปีที่แล้ว +8

    ਹੱਥੀ ਕੰਮ ਵਾਲੀ ਗੱਲ ਇੱਕ ਨੰਬਰ ਆ ਬਾਈ 👌🏻👍🏻

  • @sandhusaab624
    @sandhusaab624 2 ปีที่แล้ว +28

    ਬਹੁਤ ਵਧੀਆ ਬਾਈ ਜੀ ,,ਸੰਧੂ ਪੰਜ ਗਰਾਈ ਕਲਾ

  • @rajbhatti6484
    @rajbhatti6484 2 ปีที่แล้ว +31

    ਵਾਹਿਗੁਰੂ ਜੀ ਮਿਹਰ ਕਰਨ ਆਪ ਸਭ ਦੀ ਟੀਮ ਤੇ

  • @DangerEditors
    @DangerEditors 2 ปีที่แล้ว +7

    😂😂 ਮੇਰਾ ਛਾਲਾ ਕੈਲਾ ਵੀ ਸਿਰਾ ਈ ਆ 😂😂

  • @JOHALDESIWEB
    @JOHALDESIWEB 2 ปีที่แล้ว +24

    8:02😂8*9*72,3ਏਦਰ ਨੂੰ ਕਰਦੇ 3ਚੋ6ਓਦਰ ਨੂੰ ਕਰਦੇਂ,,, ਵਗੇਰਾ ਵਗੇਰਾ 😂😂😂😂

  • @GagandeepSingh-ti1oy
    @GagandeepSingh-ti1oy 2 ปีที่แล้ว +32

    ਯੈਕੋਸਲਫਾਕੀਆ ਕੰਧ 😂🤣ਅਫਟਰੋਲ ਮਿਸਤਰੀ ਯੂਨੀਅਨ ਦਾ ਪ੍ਰਧਾਨ ਆ 💪 ਕੈਲਾ ਮਿਸਤਰੀ 🤣

  • @JOHALDESIWEB
    @JOHALDESIWEB 2 ปีที่แล้ว +50

    ਭਾਨੇ ਤੇ ਕੈਲੇ ਦੀ ਜੋੜੀ ਸਭ ਤੋਂ ਵਧੀਆ ਵੀਡੀਓ ਬਣਾਂਦੇ,ਰੱਬ ਇਨ੍ਹਾਂ ਭਰਾਵਾਂ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ 🙏,#johaldesi

  • @SukhwinderSingh-wq5ip
    @SukhwinderSingh-wq5ip 2 ปีที่แล้ว +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @dayar-e-yaar4717
    @dayar-e-yaar4717 2 หลายเดือนก่อน

    Yaar how come such a talented actor is left alone.????? He should be part of Punjabi cinema

  • @aujla2655
    @aujla2655 ปีที่แล้ว

    ਬਾਈ ਐੱਨ ਸਿਰਾ ਕੰਮ ਕੀਤਾ

  • @karmjitrai146
    @karmjitrai146 2 ปีที่แล้ว

    ਬਹੁਤ ਵਧੀਆ ਵੀਡਿਓ ਬਾਈ ਭਾਨੇ ਸਿੱਧੂ ਤੇ ਕਰਨੈਲ ਸਿਓ ਬਾਈ all the best ਸਾਰੇ ਨਾਭੇ ਵਾਲਿਆ ਵੱਲੋਂ

  • @channimanuke8637
    @channimanuke8637 2 ปีที่แล้ว +30

    ਭਾਨਿਆ ਬਹੁਤ ਦਿਨ ਹੋਗੇ ਜੀਜੇ ਸਾਲੀ ਵਾਲੀ ਵੀਡੀਓ ਨੀ ਬਣਾਈ ਕੋਈ, (ਕਰ ਫਿਰ ਢੀਚਕ ਢਾਰਾ ਢੋਰੀ ਨੀ ਢੀਚਕ ਢੁੱਲੀ ਦਾ) 💃💃💃💃😂

    • @jaswindersingh6410
      @jaswindersingh6410 2 ปีที่แล้ว +4

      ਲੱਗਦੈ ਭੂਟੋ ਬਾਲੀਵੁੱਡ ਚਲੀ ਗਈ 😂

    • @ManuKharoud-yw2wb
      @ManuKharoud-yw2wb 3 หลายเดือนก่อน

      Hhhg😮😮😮😢😢

  • @gurvindersinghbawasran3336
    @gurvindersinghbawasran3336 2 ปีที่แล้ว +2

    ਬਾਈ ਭਾਨਾ ਭਗੌੜਾ ਬਾਈ ਭਾਨਾ ਸਿੱਧੂ ਸਿਰਾ ਬੰਦੇ ਆ ਸਾਰੀ ਟੀਮ ਨੂੰ love you so much ❤️❤️

  • @SandeepBhathal-m3d
    @SandeepBhathal-m3d 2 ปีที่แล้ว

    ਚੱਲ ਜਾਗਰਾ

  • @arshwindersidhu9821
    @arshwindersidhu9821 2 ปีที่แล้ว +14

    ਵਧੀਆ ਬਾਈ ਜੀ

  • @kumardahiya8788
    @kumardahiya8788 2 ปีที่แล้ว +3

    my Rajasthan satet good karnel paji Lage raho

  • @avtarsingh8320
    @avtarsingh8320 2 ปีที่แล้ว +3

    Duniya te ik tera fan rahna mintu veer... 😍😍😍

  • @ਪੱਕੇ855ਵਾਲੇ-ਗ8ਥ
    @ਪੱਕੇ855ਵਾਲੇ-ਗ8ਥ 2 ปีที่แล้ว +1

    ਜੀਉਂਦੇ ਰਹੋ ਬੁਹਤ ਸੋਹਣਿਆ ਵੀਡਿਓ; ਹੁੰਦੀਆਂ ਜੀ

  • @bittitalwandisabo5343
    @bittitalwandisabo5343 ปีที่แล้ว

    ਬਹੁਤ ਵਧੀਆ ਵਲੋਗ

  • @GurdeepSingh-hp2vk
    @GurdeepSingh-hp2vk ปีที่แล้ว

    very Good bana sidu

  • @jagjeetsingh-ev7gd
    @jagjeetsingh-ev7gd ปีที่แล้ว

    Ghait aa bai maintu te bhana sidhu and all teem and all family best

  • @deep.sumann9545
    @deep.sumann9545 2 ปีที่แล้ว

    ਅੱਤ ਮਿਸਤਰੀ ਗੱਲਾ ਘਟ ਕੰਮ ਜਿਹਦਾ

  • @manisandhu1275
    @manisandhu1275 2 ปีที่แล้ว

    ਮੈ ਪ੍ਰਧਾਨ ਆ ਬਰਨਾਲੇ ਯੂਨੀਅਨ ਦਾ ਕਿਸੇ ਨੇ ਟੱਟੀਖਾਨਾ ਨੀ ਬਣਾਉਣ ਆਉਣਾ😅😅😅👍

  • @talwindersinghsidhu8568
    @talwindersinghsidhu8568 2 ปีที่แล้ว

    ਬਹੁਤ ਵਧੀਆ ਭਾਨੇ ਬਈ ਬਾਈ ਮਿੰਟੂ siraaaa ਜੈਕੋ ਸਲਫਕਿਆ 🤣🤣🤣🤣

  • @MandeepSingh-pi7be
    @MandeepSingh-pi7be 2 ปีที่แล้ว

    ਕੈਟ ਵੀਡੀਓ 🙏🙏

  • @garadgangstergamingbff2363
    @garadgangstergamingbff2363 2 ปีที่แล้ว

    ਵਧੀਆ ਭਾਨਾ ਮਿਸਤਰੀ ਆ

  • @jagvirsinghbenipal5182
    @jagvirsinghbenipal5182 2 ปีที่แล้ว +5

    ਬਹੁਤ ਵਧੀਆ ਬਾਈ ਜੀ 👌👌👌

  • @letswatch6296
    @letswatch6296 2 ปีที่แล้ว +1

    2.04. Mai banaya hunda na..linda traley wangu jana cc 💪🤣🤣🤣

  • @jarmejasinghbrar9111
    @jarmejasinghbrar9111 2 ปีที่แล้ว

    ਭਾਨੇ ਭਗੋੜੇ ਦਾ ਕਿਸੇ ਨਾਲ ਮੁਕਾਬਲਾ ਨਹੀਂ ਕਿਉਂਕਿ ਭਾਨੇ ਭਗੋੜੇ ਦਾ ਆਪਣਾ ਸਟਾਇਲ ਹੀ ਵੱਖਰਾ ਹੈ ਸਿਰੇ ਦੀ ਐਕਟਿੰਗ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਿੱਚ ਸਿਰੇ ਦਾ ਸਵਾਦ ਕੋਕੇ ਚੜ੍ਹ ਦਿੰਦਾ ਹੈ ਭਾਨੇ ਭਗੋੜੇ ਅਤੇ ਭਾਨੇ ਸਿੱਧੂ ਦੀ ਜੋੜੀ ਹੋਵੇ ਤਾਂ ਵੀਡੀਓ ਦੇਖਣ ਦਾ ਸਵਾਦ ਨਾ ਆਵੇ ਇਹ ਕਿਵੇਂ ਹੋ ਸਕਦਾ ਹੈ ਭਾਨੇ ਭਗੋੜੇ ਅਤੇ ਭਾਨੇ ਸਿੱਧੂ ਬਾਈ ਜੀ ਜੀਓ ਜੀਓ ਖੁਸ਼ੀਆਂ ਮਾਣੋਂ ਅਤੇ ਸਾਨੂੰ ਦਰਸ਼ਕਾਂ ਨੂੰ ਖੁਸ਼ੀਆਂ ਵੱਡ ਦੇ ਰਹੋ

  • @TejindersinghSingh-wc4lw
    @TejindersinghSingh-wc4lw ปีที่แล้ว

    Very good to work 😂😂😂😂😂😂😂

  • @ravpreetsingh5609
    @ravpreetsingh5609 2 ปีที่แล้ว +2

    Love you Bhanna sidhu Bai aur Minttu Maan Bai all the best

  • @balrajbrarbalrajbrar9274
    @balrajbrarbalrajbrar9274 2 ปีที่แล้ว +14

    ਭਾਨੇ ਜੀ ਹਿਸਾਬ ਕਿਤਾਬ ਤਾਂ ਬਹੁਤ ਵਧੀਆ

  • @Sandhu.chanal
    @Sandhu.chanal 2 ปีที่แล้ว

    ਮੂਸੇ ਜੱਟ ਦਾ ਆਵੀਂ ਕੈਲਾ great chacha great

  • @satpalsingh1646
    @satpalsingh1646 2 ปีที่แล้ว

    Sidhu darling hamesha jinda rahuga love u sidhu darling ❤️❤️❤️❤️❤️❤️❤️

  • @mangapurewal3887
    @mangapurewal3887 2 ปีที่แล้ว +1

    ਸਾਰੀਆ ਵੀਡੀਓ ਵਧੀਆ ਬਣਾਉਂਦੇ ਆ
    ਭਾਨੇ ਹੁਣੀ

  • @ranjeetsinghsandhu9124
    @ranjeetsinghsandhu9124 2 ปีที่แล้ว

    ਘੈਂਟ ਭਾਨੇ ਬਾਈ

  • @coscopunjab2923
    @coscopunjab2923 2 ปีที่แล้ว +2

    Chacha wow bnda bore ni ho skda jatto 😘😘😘😘

  • @SukhdevSingh-ih5qg
    @SukhdevSingh-ih5qg 2 ปีที่แล้ว +29

    ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਸਾਰੀ ਟੀਮ ਨੇ

  • @sukhjitpandher7281
    @sukhjitpandher7281 2 ปีที่แล้ว +3

    Very beautiful and good massage about Guru Granth Sahib je love you man

  • @ManbirMaan1980
    @ManbirMaan1980 2 ปีที่แล้ว

    ਮਿੰਟੂ ਨੇ ਹੋਕਾ ਬਹੁਤ ਵਧੀਆ ਦਿੱਤਾ

  • @ekamtv3893
    @ekamtv3893 2 ปีที่แล้ว +1

    ਵਾ 22 ਕਰਨੈਲ ਸਿਹਾ ਨਿਜਾਰਾ ਲਿਆਤਾ ਧਰਮ ਨਾਲ ਸੁਆਦ ਆਗਿਆ ਵਿਡੀਉ ਦੇਖਕੈ

  • @pbharpreet3622
    @pbharpreet3622 ปีที่แล้ว +2

    Wah wah wah

  • @PB29MogaWalaSidhu
    @PB29MogaWalaSidhu 2 ปีที่แล้ว +1

    Bohat shoni Video 👌🏻👌🏻💕❤️

  • @deviljatt4040
    @deviljatt4040 2 ปีที่แล้ว

    Bai Sidhu mosewalla hondahasda bhut 😢😢😢😢

    • @abkdigital2199
      @abkdigital2199 2 ปีที่แล้ว

      th-cam.com/video/Be2OT0qJJDE/w-d-xo.html

  • @JasbirSingh-vh8sl
    @JasbirSingh-vh8sl ปีที่แล้ว

    ਕੈਲੇ ਬਾਈ ਸਿਰਾ ਕਰਵਾ ਦਿੱਤਾ ਯਾਰ ਤੇਰੀਆਂ ਸਾਰੀਆਂ ਵੀਡੀਓ ਦੇਖਦੇ ਹਾਂ

  • @sunnysaabofficial3190
    @sunnysaabofficial3190 2 ปีที่แล้ว +11

    ਲੱਤਾਂ ਮੋਡਲ ਕੁੜੀਆਂ ਵਾਂਗੂੰ ਸਾਫ ਕਰੀ ਫਿਰਦਾ ਮਿਸਤਰੀ

  • @shaktisinghkhatker6311
    @shaktisinghkhatker6311 2 ปีที่แล้ว +2

    02:04 best dialogue....."leend jaau trally wangu.." 🤣🤣🤣🤣

  • @HarvinderSingh-ri4ej
    @HarvinderSingh-ri4ej 2 ปีที่แล้ว

    Craa bai

  • @amarjitsingh1946
    @amarjitsingh1946 2 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਭਾਨੇ ਸਿਰਾ ਕਰਤਾ ਬਾਬਿਓ ਨਾਇਸ਼

  • @SawrajSingh-zv3dg
    @SawrajSingh-zv3dg 7 หลายเดือนก่อน

    Hor chacha ki hal bai love u yaar bhana sidhu jindabad

  • @jassabehbalkalan4985
    @jassabehbalkalan4985 2 ปีที่แล้ว +1

    ਬਹੁਤ ਵਧੀਆ ਵੀਡਿਓ ਬਾਈ ਜੀ

  • @JaspreetSingh-wo4xr
    @JaspreetSingh-wo4xr 2 ปีที่แล้ว

    ਬਹੁਤ ਵਧੀਆ ਵੀਡੀਓ ਬਾਈ ਜੀ

  • @ekamdhaliwal6235
    @ekamdhaliwal6235 2 ปีที่แล้ว

    Nice video JASDEEP Singh wander

  • @manjeetvaid6473
    @manjeetvaid6473 ปีที่แล้ว

    I love you Banna bhagoda

  • @charanjeetsandhu1669
    @charanjeetsandhu1669 2 ปีที่แล้ว +6

    ਬਹੁਤ ਵਧੀਆ ਬਾਈ ਜੀ । ਜੋੜੀ ਵੀ ਬਹੁਤ ਵਧੀਆ

  • @AvviSingh-u9h
    @AvviSingh-u9h 11 หลายเดือนก่อน

    Bala sira baiii

  • @malikhashim6199
    @malikhashim6199 2 ปีที่แล้ว

    Great bhana bhogoda sahib
    #justiceforsidhumoosewala

  • @mwaqasnasir6775
    @mwaqasnasir6775 2 ปีที่แล้ว +1

    Kmaal ay yar sirrrraaaa

  • @satgurmahal7713
    @satgurmahal7713 2 ปีที่แล้ว

    Siraa y ji

  • @davinderdhaliwal5789
    @davinderdhaliwal5789 2 ปีที่แล้ว +3

    Bhana ghaint banda end 🔥🔥🔥

  • @meenatharajwala7344
    @meenatharajwala7344 2 ปีที่แล้ว +2

    Tusi bahut badhiya Ho bai g 💪💯👍👍 Good

  • @avtarsingh8320
    @avtarsingh8320 2 ปีที่แล้ว

    Mintu veer teri ek ting.. Full sirra tere brga duniya te nhi haiga te na huna..

  • @dilmansingh5766
    @dilmansingh5766 2 ปีที่แล้ว +1

    Siraa video aa baii ji

  • @shubhdeep1928
    @shubhdeep1928 2 ปีที่แล้ว +1

    ਚਿਆਚਾ ਜੀ ਸਿਓਁ wow

  • @yusafali2854
    @yusafali2854 2 ปีที่แล้ว +1

    ♥️ਕੈਲੇ ਨੇ ਥਾਪੀ ਮਾਰਕੇ ਭਾਨੇ ਨੂੰ ਆਪਣੀ ਗੱਲ ਵਿਚ ਲਾਲ ਲਏ ਇਸ ਨੂੰ ਕਹਿੰਦੇ ਨੇ ਪੈਸੇ ਬਣਾਉਣੇ
    ਬਹੁਤ ਵਧੀਆ ਵੀਡੀਓ ਅਈ ਲਵਾਈ ਦੋਏ ਬਾਈ ਨੂੰ ♥️♥️

  • @jodharandhawa9549
    @jodharandhawa9549 2 ปีที่แล้ว

    Ghant aa video 😂😂

  • @jasdeepsingh7351
    @jasdeepsingh7351 2 ปีที่แล้ว +4

    Producer dxx Or bhana sidhu great actor😇

    • @mrtakhatmal
      @mrtakhatmal ปีที่แล้ว

      ਤੁਸੀਂ ਭਾਗੂ ਦਿਆਂ ਬੀਡੀਉ ਵੇਖੋ ਭਰਾ
      ਥਿਏਟਰ ਜੰਕਸਨ
      ਤੇ

    • @mrtakhatmal
      @mrtakhatmal ปีที่แล้ว

      ਮਾਲਦਾਰ ਛੱਡਾ ਚ

  • @avtarbrar2275
    @avtarbrar2275 2 ปีที่แล้ว +3

    ਬਹੁਤ ਵਧੀਆ ਬਾਈ

  • @kuldeepsinghsingh6422
    @kuldeepsinghsingh6422 2 ปีที่แล้ว

    Besttttttt. Andddd

    • @abkdigital2199
      @abkdigital2199 2 ปีที่แล้ว

      th-cam.com/video/Be2OT0qJJDE/w-d-xo.html

  • @gdbrothersltd6387
    @gdbrothersltd6387 2 ปีที่แล้ว

    Boht wadia Thanks 😊

  • @mwaqasnasir6775
    @mwaqasnasir6775 2 ปีที่แล้ว +2

    Love u all team.

  • @satwindersinghgill221
    @satwindersinghgill221 2 ปีที่แล้ว

    ਹੱਥੀਂ ਵਣਜ ਸਨੇਹੀ ਖੇਤੀ ਹੁੰਦਾ।

  • @jandusabb8481
    @jandusabb8481 2 ปีที่แล้ว

    Good move yg
    Dhiman chugath Works nabha

  • @PrinceKumar0563
    @PrinceKumar0563 2 ปีที่แล้ว +8

    ਬਹੁਤ ਵਧੀਆ ਜੀ 🔥🔥🔥

  • @amritlohat2064
    @amritlohat2064 2 ปีที่แล้ว

    Very nice vadde y bhut vdia

  • @avtarsingh8320
    @avtarsingh8320 2 ปีที่แล้ว +1

    Sirra bahna...

  • @Sekhondeep_05
    @Sekhondeep_05 ปีที่แล้ว

    ਜੈਕੋਸਲਸੀਆ

  • @harisingh7759
    @harisingh7759 2 ปีที่แล้ว +1

    Boht vadhiyaa

  • @avtarsingh8320
    @avtarsingh8320 2 ปีที่แล้ว +1

    Tmm

  • @darwindersaggu3415
    @darwindersaggu3415 2 ปีที่แล้ว

    Waahhhhhh

  • @gopycheema3251
    @gopycheema3251 2 ปีที่แล้ว

    Bht vdiya supar ghaint agla part b jldi bhejo

  • @Happychrist.
    @Happychrist. 2 ปีที่แล้ว

    Siiraaa siiraaaaa rabb lmia umraa kre tuyadi Sadi b lge j yaar
    Chachaaa wow love u yaara m happy blo

  • @karanbeersingh9851
    @karanbeersingh9851 2 ปีที่แล้ว

    Bhai mai twada katad fan aa London to karan, jug jug jio paravo 🙏🙏🙏🙏🙏🙏

  • @SawrajSingh-zv3dg
    @SawrajSingh-zv3dg 7 หลายเดือนก่อน +1

    Supar kela mistri

  • @kamalkhroudkhroud785
    @kamalkhroudkhroud785 2 ปีที่แล้ว

    Kaint 👌 video y

  • @gurpreetrandhawa4442
    @gurpreetrandhawa4442 2 ปีที่แล้ว

    End 😂

  • @vickybrar6024
    @vickybrar6024 2 ปีที่แล้ว +3

    Love u bhana ta Amana bhra ❤️

  • @sajjansingh168
    @sajjansingh168 2 ปีที่แล้ว +1

    Love you all team y ji

  • @kamalpreet2601
    @kamalpreet2601 2 ปีที่แล้ว +1

    Bhut vdia video a

  • @harman_.69420
    @harman_.69420 ปีที่แล้ว

    Very good veer ji

  • @freshycanadiafans
    @freshycanadiafans 2 ปีที่แล้ว

    ਘੈਂਟ ਆ ਜੱਟੋ ❤❤❤❤❤

  • @talwindersekhon5449
    @talwindersekhon5449 2 ปีที่แล้ว +8

    After all nice work. God bless you all

  • @azaadpunjabtv7455
    @azaadpunjabtv7455 ปีที่แล้ว

    y bich gallan sachia keh janda ❤❤❤❤❤