Paani Di Wari : ਪਾਣੀ ਦੀ ਵਾਰੀ (ਜੱਟਵੈੜਓ ਅੱਜ ਪਿੰਡ ਫੁਕਦੂ) Bhaanasidhu Bhanabhagudha New Punjabi Comedy

แชร์
ฝัง
  • เผยแพร่เมื่อ 26 ก.ค. 2022
  • Now we come with ਪਾਣੀ ਦੀ ਵਾਰੀ : Paani Di Wari (ਜੱਟਵੈੜਓ ਅੱਜ ਪਿੰਡ ਫੁਕਦੂ) new update🛎
    Official Video Agneepath Hope you all enjoy this teaser. Enjoy and stay connected with us for full video and new update🛎
    ਪਾਣੀ ਦੀ ਵਾਰੀ : Paani Di Wari (ਜੱਟਵੈੜਓ ਅੱਜ ਪਿੰਡ ਫੁਕਦੂ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman
    Actors 👉🏻 Bhaanasidhu, Mintujatt , Amanachairman,Jaspreet
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel
  • ตลก

ความคิดเห็น • 725

  • @JaswinderSingh-wd5co
    @JaswinderSingh-wd5co ปีที่แล้ว +3

    ਬਹੁਤ ਵਧੀਆ ਮੈਸੇਜ ਦਿੱਤਾ ਵੀਡੀਓ ਰਾਹੀ।

  • @GurpreetSingh-hg7kw
    @GurpreetSingh-hg7kw ปีที่แล้ว +14

    ਬਹੁਤ ਵਧੀਆ ਗੱਲਾਂ ਨੇ ਹਾਸਾ ਵੀ ਆ ਤੇ ਸਿੱਖਿਆ ਵੀ ਮਿਲਦੀ ਆ ਇ....ਆਹੋ 👍👍👍👍

  • @Sammi77777
    @Sammi77777 ปีที่แล้ว +3

    ਬਹੁਤ ਵਧੀਆ ਮੈਸਜ 👌🏻❤️❤️❤️❤️❤️❤️
    ਤੇ ਆਪਾ ਡੋਡੀਆ ਦੀ ਖੇਤੀ ਆਲਾ ਮੁੱਦਾ ਚੱਕਿਏ ਤਾ ਜੋ ਚਿਟਾ ਖਤਮ ਹੋ ਸਕੇ🙏🏻❤️ wmk

  • @blackdeerhd8440
    @blackdeerhd8440 ปีที่แล้ว +7

    Super ਹਿੱਟ ❤️❤️❤️❤️❤️ ਲੱਤ ਤੋੜ ,,fir ਨੀ ਮਾਰਨਾ,,,

  • @bhangu2213
    @bhangu2213 ปีที่แล้ว +24

    ਬਹੁਤ ਵਧੀਆ ਬਾਈ ਸਵਾਦ ਲਿਆ ਤਾਂ ਬਿਲਕੁਲ ਸਹੀ ਗੱਲ ਇਹ 5 ਮਿੰਟ ਦਾ ਗੁੱਸਾ ਹੁੰਦਾ ਟਬਰਾ ਦੇ ਟੱਬਰ ਰੁਲ ਜਾਂਦੇ 🙏🙏

  • @gurdeepkaur4794
    @gurdeepkaur4794 ปีที่แล้ว +35

    ਭਾਨਾ 1ਭਾਨਾ 2 ਜ਼ਿੰਦਾਬਾਦ

  • @sewakchahal8161
    @sewakchahal8161 ปีที่แล้ว +2

    bhana n kraya sara km 😁

  • @JatinderSingh-xf5rq
    @JatinderSingh-xf5rq ปีที่แล้ว +58

    ਚਿਆਚਾ ਸਿਆਂ ਬੜੇ ਵਲੌਗ ਤੇ ਵਲੌਗ ਕੱਢੀ ਜਾਦੇ ਜੇ ਨਜਾਰਾ ਆ ਜਾਦਾ ਵੇਖਕੇ।
    ਮਾਰੀ ਜਾਦਾ ਗੱਲ ਗਲੋਰੀਆ ਜਿਹੀਆ। ਇਆਹੋਹੋਹੋ।

  • @jassipandheR2122
    @jassipandheR2122 ปีที่แล้ว +2

    ਬਹੁਤ ਵਧੀਆਂ ਭਾਨੇ ਬਾਈ

  • @jaswindersingh6410
    @jaswindersingh6410 ปีที่แล้ว +60

    ਭਾਨਾ ਵੀ ਪਤੰਦਰ ਲੀਡਰਾਂ ਵਾਂਗੂ ਬੜਾ ਲੁੱਚਾ ਐ,ਪਹਿਲਾਂ ਓਹਦੇ ਟੰਬੇ ਪਵਾ ਦਿੱਤੇ,ਮਗਰੋਂ ਸਰਪੰਚ ਬਣਕੇ ਰਾਜੀਨਾਮਾ ਕਰਵਾ ਦਿੱਤਾ!😂

  • @Gamer-yd5qh
    @Gamer-yd5qh ปีที่แล้ว +8

    ਵਧੀਆ ਮੈਸਜ ਦਿਤਾ ਪੰਜਾਬੀ ਆ ਨੂੰ

  • @sevasinghgrewal413
    @sevasinghgrewal413 ปีที่แล้ว +2

    ਸੱਚੀਆਂ ਗੱਲਾਂ

  • @narinderbrar4361
    @narinderbrar4361 ปีที่แล้ว +8

    ਬਹੁਤ ਸੋਹਣੀ ਵੀਡੀਓ ਆ ਭਾਨੇ ਬਾਈ 👍🏻👍🏻👍🏻👍🏻👍🏻 ਪਰ ਸਿੱਧੂ ਬਾਈ ਦਿਲ ਚੋਂ ਨੀ ਨਿਕਲਦਾ

  • @satpalsingh1646
    @satpalsingh1646 ปีที่แล้ว +7

    Sidhu darling hamesha jinda rahuga saade dil vich

  • @SinghGill7878
    @SinghGill7878 ปีที่แล้ว +66

    ਬਹੁਤ ਵਧੀਆ ਸੁਨੇਹਾ,,,,, ਪਰ ਲੜਾਈ ਤਾਂ ਭਾਨੇ ਭਗੌੜੇ ਨੇ ਕਰਵਾਈ ਪੰਪ ਲਾਕੇ ਅਖੀਰ ਤੇ ਓਹਨੂੰ ਮੋਰ ਬਣਾਉਦੇ ਰਲ ਕੇ ਹੋਰ ਵਧੀਆ ਲਗਣਾ ਸੀ 😂😂😂😂😂😂😂

  • @jagvirsinghbenipal5182
    @jagvirsinghbenipal5182 ปีที่แล้ว +13

    ਬਾਹੁਤ ਵਧੀਆ ਜੀ 👌👌👌👌

  • @krlyrics6142
    @krlyrics6142 ปีที่แล้ว +7

    ਲਾਲਚ ਵੀ ਦਿੰਦਾ ਸੀ ਪੈਸਿਆਂ ਦਾ 😂😂😂🤣🤣🤣

  • @sidhusaab4884
    @sidhusaab4884 ปีที่แล้ว +92

    ਬਾਈ ਰੱਬ ਤੁਹਾਨੂੰ ਲੰਬੀ ਉਮਰ ਬਕਸ਼ੇ 🙏🏼

  • @race755
    @race755 ปีที่แล้ว +1

    ਬਾਈ ਯਾਰ ਬਹੁਤ ਹੀ ਸੋਹਣੀ ਵੀਡਿਓ ਬਨਾਈ ਤੁਸੀਂ ਸੱਚੀਂ!! ਸਵਾਦ ਲਿਆਤਾ ਪੂਰਾ ਬਾਈ ਉਏ👍👍👍👍ਹਾਸਾ ਮਜਾਕ ਵੀ ਤੇ ਚਾਚੇ ਤਾਇਆਂ ਦੇ ਪੁੱਤਾਂ ਦਾ ਪਿਆਰ ਵੀ ਤੇ ਕੈਲੇ-ਚਾਚੇ ਦਾ ਨੁੰਹ ਮਾਸ ਦਾ ਰਿਸ਼ਤਾ ਵੀ💯💯💯💯

  • @lalisidhu6193
    @lalisidhu6193 ปีที่แล้ว +9

    ਬਹੁਤ ਵਧੀਆ ਸਿੱਖਿਆ

  • @KALM-Di-NAZAR-TON
    @KALM-Di-NAZAR-TON ปีที่แล้ว +32

    ਬਿਲਕੁਲ ਸੱਚੀ ਘਟਨਾ ਹੋਵੇ ਜਿਵੇਂ
    ਵਧੀਆ ਸਿਖਿਆ ਦਿੱਤੀ ਹੈ
    ਪਰ ਭਗੋੜਾ ਸਾਬ ਗਾਲਾਂ ਬਹੁਤ ਕੱਢਦਾ

    • @satyakijeet1815
      @satyakijeet1815 ปีที่แล้ว +2

      ਮਾਲਦਾਰ ਸੜਾ ਨੈ ਤਾ ਗੰਧ ਪਾਇਆ ਬਹੁਤ ਜਾਂਦਾ ਇਹ ਤਾ ਪੰਜਾਬ ਨੂੰ ਮੈਸਜ ਦੈਦੈ ਬਹੁਤ ਵਧੀਆ

  • @adilmahmood1219
    @adilmahmood1219 ปีที่แล้ว +2

    Bhai g ma tuhady episode dekha da har 1 tusi bht wadya actic kar rey o bht bht wadyiya msg v dy rey o panjab nu tusi good insan jo panapagora bhai g love you truck par k from Pakistan 🇵🇰 lahore ♥

  • @iqrarasool1239
    @iqrarasool1239 ปีที่แล้ว +20

    Maalway Da Jatt, Jatt Vair Balleye .... ❣️🤩 LOVE YOU JHOOTA 5911 💔💔.... ALWAYS IN MY HEART ....
    LOVE FROM PAKISTAN. ❣️

    • @amanjeet5691
      @amanjeet5691 ปีที่แล้ว

      Malve jat jat bad baliye

    • @iqrarasool1239
      @iqrarasool1239 ปีที่แล้ว +1

      @@amanjeet5691 oh sorry, I do not exactly know the lyrics .... But jo bhi hai ...Banda Cheeta Hai ... Jhoota ....❣️💔💔💔💔💔💔💔💔🙏😖😩

  • @manjeet8989
    @manjeet8989 ปีที่แล้ว +5

    ਸਹੀ ਗੱਲ ਕਹੀਆ ਭਾਨਾ ਵੀਰ ਜੀ

  • @sokainaansari9907
    @sokainaansari9907 ปีที่แล้ว +31

    SUPER ❤️👍 LOVE FROM LAHORE PAKISTAN ❤️🇵🇰🇵🇰🇵🇰🇵🇰🇵🇰

    • @daljitsandhu7444
      @daljitsandhu7444 ปีที่แล้ว +3

      🙏🙏🙏🌹🌹🌹

    • @deepbadesha7624
      @deepbadesha7624 ปีที่แล้ว +2

      Thanks Pakistan punjabi brother love jaa aa oh punjab v sada ohh v punjab v sada eh punjab v soda oh Punjab v soda.love you aa yaro kaas apna punjab ek hunda USA wrgia country v dar dar ke time paas kridia tukde krte punjab de dill eh hukmrana ne Cancer bna ta apne punjab nu ehna nu pta c panj aab di dhrti aa ankhi te daler yodhia di dhrti v je na tukde kre punjab de eh sari duniya te raaj Krnge 🙏🙏

  • @ManjitKaur-dj7mq
    @ManjitKaur-dj7mq ปีที่แล้ว +4

    Very nice video ਲੋਕਾ ਨੂੰ ਬਹੁਤ ਵਧੀਆ ਸਬਕ ਦਿੱਤਾ 😂😂

  • @jontypandher5271
    @jontypandher5271 ปีที่แล้ว +5

    Sahi gal bilkul shade jatta nal hundi ta aa he aa। good message.... ਕੈਲੇ ਜਦੋਂ ਚਾਚਾ ਜੀ ਤੋਂ ਰਫ਼ਲ ਮੰਗਦਾ ਹੁਨਾ ਆ ਕਿਹਾ ਕਰ ਚਾਚਾ ਪਠਾਨੀ ਰਫਲ ਚੁੱਕ ਲਿਆ hhaahjahh

  • @gurpreetsinghdadyala3618
    @gurpreetsinghdadyala3618 ปีที่แล้ว +3

    Bhane bhagode da mooh siraa 6:21 Hahahaha

  • @jindabrar5767
    @jindabrar5767 ปีที่แล้ว

    ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਇਸ ਵੀਡੀਓ ਚ ਵੀਰ ਜੀ

  • @firahayer5206
    @firahayer5206 ปีที่แล้ว +8

    ਬਹੁਤ ਵਧੀਆ ਮੈਸੇਜ

  • @balwantgill3488
    @balwantgill3488 ปีที่แล้ว +39

    ਮਨੋਰੰਜਨ ਤੇ ਸਿਖਿਆ ਬਹੁਤ ਵਧੀਆ

  • @mehaksandhu3552
    @mehaksandhu3552 ปีที่แล้ว +8

    ਬਹੁਤ ਵਧੀਆ

  • @adilmahmood1219
    @adilmahmood1219 ปีที่แล้ว +1

    Bhai g tanu sidhu moose wala bhai bht pyaar kardy c tuhadiya gallan dy bht hass dy c love you bhai rab tahanu enj ee khush rakhy

  • @jagmeetteona6186
    @jagmeetteona6186 ปีที่แล้ว +17

    ਬਹੁਤ ਵਧੀਆ👍💯

  • @amrikghuman7259
    @amrikghuman7259 ปีที่แล้ว +7

    ਭਾਨਾ ਵੀਰ ਜੀ ਸਾਡੇ ਤਾ ਨਰਮਾ ਨਹੀਂ ਹੁੰਦਾ ਚਿੱਟਾ ਮੱਛਰ ਖਾ ਗਿਆ ਸਾਡੇ ਪਿੰਡ ਸਾਹਾਨੇਵਾਲੀ ਦੇ ਵਿੱਚ ਅੱਧੇ ਪਿੰਡ ਨੇ ਨਰਮਾ ਵਾਹ ਤਾ

  • @Manpreetsingh-pn5gy
    @Manpreetsingh-pn5gy ปีที่แล้ว +11

    ਵਾਹ ਵੀ ਵਾਹ ਜੱਟੋ, ਸਵਾਦ ਲਯਾਤਾ👍

  • @lifeofangelnita
    @lifeofangelnita ปีที่แล้ว +7

    Ekta vich anekta..
    Sachi gal hai ladayi karke nuksan tah pakka hunda.. time nd money waste too.. ralmilke rehnaa cahida *After all* 🤩😃

  • @vishavsidhu4282
    @vishavsidhu4282 ปีที่แล้ว +1

    ਘੈਂਟ video ਤੇ ਜਮਾ ਐਨ ਟਕਾਣੇ ਲਾਕੇ ਗੱਲ ਕੀਤੀ ਆ
    Good aa ਬਾਬਿਓ ਖਿੱਚੀ ਰੱਖੋ ਕੰਮ

  • @satyakijeet1815
    @satyakijeet1815 ปีที่แล้ว +2

    ਲੜਾਈ ਕੋਈ ਹੱਲ ਨਹੀਂ ਜਾਰ ਸਮਝੋ ਸਭ ਕੁੱਝ ਏਥੈ ਰੈਹ ਜਾਣਾ

  • @amanrandhawa7900
    @amanrandhawa7900 ปีที่แล้ว +24

    Dono bhana veer te Amana y acting bht jadya vdiaa krde aa gd megs aw y ji 🙏🙏 waheguru ji Meher kre sode te 🙏🙏 I love you Bhai ji 🙏🙏

  • @jassijassi8736
    @jassijassi8736 ปีที่แล้ว +27

    ਵਧੀਅਾ ਮੈਸਜ਼ ਦਿੱਤਾ ਬਾੲੀ ਜੀ 🙏🙏🙏🙏🙏😊😊😊😊

  • @batthjashan0584
    @batthjashan0584 ปีที่แล้ว +2

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @MandeepKaur-ou2xl
    @MandeepKaur-ou2xl ปีที่แล้ว +16

    Nice video sidhu ji ❤️

  • @kalasharma683
    @kalasharma683 ปีที่แล้ว +5

    Good veere bhut vadia msg a May God bless yu

  • @JhallaSinghSandhu
    @JhallaSinghSandhu ปีที่แล้ว +6

    1000% right !

  • @jagdeepkhangura6551
    @jagdeepkhangura6551 ปีที่แล้ว +56

    ਬਹੁਤ ਵਧੀਆ ਗੱਲਾਂ ਨੇਂ 👌👌👌💯💯

  • @buntyjatt5567
    @buntyjatt5567 ปีที่แล้ว +5

    ਵਾਹਿਗੁਰੂ ਜੀ ਚੜਦੀ ਕਲਾ ਰੱਖੇ ❤️❤️🙏🙏

  • @avtarsinghavtarsingh7983
    @avtarsinghavtarsingh7983 ปีที่แล้ว +2

    Very Good Massege bai ji te Comedy vi poori👏👏🤣🤣

  • @LuckyLucky-np3eq
    @LuckyLucky-np3eq ปีที่แล้ว +1

    ਮੱਝਵੈੱੜ ਲੜਾਉਦੇ ਆ ਜੱਟਵੈੱੜਾ ਨੂੰ 😜😜😜

  • @amanbrar4581
    @amanbrar4581 ปีที่แล้ว +10

    ਬਹੁਤ ਵਧੀਆ ਸੁਨੇਹਾ 🙏🙏🙏

  • @thankyoutube2826
    @thankyoutube2826 ปีที่แล้ว +6

    Bhot ਚੰਗੀ ਸਿੱਖਿਆ ਦਨੇ ਓ ਬਾਈ ਅਗਲੀ ਬਾਰੀ ਬੋਟਾ ਚ ਆਜੀ ਬਾਈ ਭਾਨੇ ਸਿੱਧੂ ਤੈਨੂੰ cm ਬਣਾਉਣੇ ਇੱਕ ਕੀਲੇ ਮਗਰ 12 ਦਰੱਖਤ ਲੋਣੇ ਕਾਨੂੰਨ ਜਰੂਰ ਬਣਾ ਦੀ ਬਾਈ ਜੇੜੀ ਗੱਲ ਕਹੀ ਸੀ ਭਾਨੇ ਭਕੋੜੇ ਬਾਈ ਨੇ 😘😘🙏🙏🙏👌👌🥰🥰👌👌

  • @RajpalSingh-oz4jf
    @RajpalSingh-oz4jf ปีที่แล้ว +3

    Meri umar v tohanu lgje all team nu jo tuci loka nu khus rkde oo ❤️😘

  • @HarjinderBhullar6076
    @HarjinderBhullar6076 ปีที่แล้ว +4

    ਸਹੀ ਗੱਲ ਆ ਜਿਹੜੀ ਫਸਲ ਦੀ ਬੱਚਤ ਆ ਉਹ ਜੱਟ ਲੜਾਈ ਚ ਲਾ ਲੈਂਦੇ ਆ, ਲੜਾਈ ਤੋਂ ਪਾਸਾ ਵੱਟਿਆ ਚੰਗਾ

  • @manisandhu1275
    @manisandhu1275 ปีที่แล้ว

    Ac ਵਾਲੀ ਗੱਲ ਤਾ ਬਿਲਕੁਲ ਸੱਚ ਆ ਆਏ ਈ ਲਗਦੇ ਆ ਮੁਨਸ਼ੀ sho de ghare te daftra vch

  • @harmandeepgrewal6743
    @harmandeepgrewal6743 ปีที่แล้ว +3

    Punjab da no 1 channel.chacha wow records

  • @batthjashan0584
    @batthjashan0584 ปีที่แล้ว +1

    ਬਹੁਤ ਵਧੀਆ ਸਿੱਖਿਆ ਦਿੱਤੀ ਹੈ ਵੀਰ ਜੀ

  • @tarsemsinghrajput6675
    @tarsemsinghrajput6675 ปีที่แล้ว

    ਕੈਲੇ ਨੂੰ ਖਰਚੇ ਦਾ ਪੂਰਾ ਹਿਸਾਬ ਆ😜

  • @karanbeersingh9851
    @karanbeersingh9851 ปีที่แล้ว +1

    🤣🤣🤣🤣🤣🤣🤣🤣🤣 very good jatvado, chacha hoooooooooooo👌👌👌👌👌👌👌👍👍👍👍👍

  • @babbal_7513
    @babbal_7513 ปีที่แล้ว +2

    Pehle din tera vlog vekh k bhut vadia lgga ustaad ji

  • @lovepreetsahota3446
    @lovepreetsahota3446 ปีที่แล้ว

    ਸੂਹ ਲੱਗੇ ਯਰ ਚਿੱਤ ਖੁਸ਼ ਕਰਦਿੰਦਾ bhana bai bhra vadia hundia vedio

  • @prits4157
    @prits4157 ปีที่แล้ว +1

    Very good lesson for jattwat
    Jatt nu akkl aa nahi sackdi.

  • @MandeepKaur-ou2xl
    @MandeepKaur-ou2xl ปีที่แล้ว +11

    ਆਹ ਵਾਕਿਆ ਹੀ ਜੱਟਾਂ ਦੀ ਲੜਾਈ ਆ ਸਿਧੂ ਜੀ

  • @laddidhaliwal1312
    @laddidhaliwal1312 ปีที่แล้ว +10

    ਵਧੀਆ ਸਿੱਖਿਆ ਬਾਈ🙏👌

  • @sunnyrana2596
    @sunnyrana2596 ปีที่แล้ว +3

    Aj thok diagey dialogue funny hahahaha

  • @PrinceKumar0563
    @PrinceKumar0563 ปีที่แล้ว +12

    ਸਿੱਖਿਆ ਬਹੁਤ ਵਧੀਆ ਜੀ 💥💥❤❤

  • @harmansandhu5250
    @harmansandhu5250 ปีที่แล้ว +53

    ਮੈ 16 ਕਿਲੇ ਦੀ ਖੇਤੀ ਕਰਦਾਂ ਹਾਂ ਜੱਟ ਤੇ ਸੀਰੀ ਦਾ ਪਿਆਰ ਅੱਜ ਮੈਂ ਵੇਖਿਆ ਏ 🙏

    • @jassseth9700
      @jassseth9700 ปีที่แล้ว

      Bai pyar ki 6 Lakh Rupees laga dita dona da

    • @MahinderSingh-yg6lh
      @MahinderSingh-yg6lh 5 หลายเดือนก่อน +1

      The7

    • @deepasingh5540
      @deepasingh5540 3 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @user-vh5ge4gp8h
    @user-vh5ge4gp8h 3 หลายเดือนก่อน

    Waheguru ji sab nu sada sukhi rakhe ji 🙏👌

  • @jaskarnsinghtakhi5740
    @jaskarnsinghtakhi5740 ปีที่แล้ว +1

    Full Paisa vasul comady movie Great work bhana sidhu 👌🥰😀👍👍

  • @patwarikahlon2597
    @patwarikahlon2597 ปีที่แล้ว

    ਵੀਡੀਉ ਬਹੁਤ ਵਾਧੀਆ ਹੈ ਪਾਣੀ ਦੀ ਜਾਣਕਾਰੀ ਲੋਕਾ ਦੀ ਜਾਣਕਰੀ ਦਿੱਤੀ ਬਹੁੱਤ ਵਾਧੀਆ 😔👌👌👍👍🙏🙏🙏🙏🙏

  • @gurwantsingh1895
    @gurwantsingh1895 ปีที่แล้ว

    ਬਿਲਕੁੱਲ ਸਹੀ ਗੱਲ ਆ

  • @gurisandhu2365
    @gurisandhu2365 ปีที่แล้ว +20

    God bless you all chacha wow team members 👍🙏❤️🙏

  • @daljitsandhu7444
    @daljitsandhu7444 ปีที่แล้ว

    ਬਹੁਤ ਵਧੀਆ ਵੀਚਾਰ ਵੀਰ ਜੀ
    ਦੋਹਾਂ ਘਰਾਂ ਨੇ ਥਾਣੇ ਵਿੱਚ ਏ ਸੀ ਲਵਾਤੇ

  • @sajjansingh168
    @sajjansingh168 ปีที่แล้ว +3

    Love you all team y ji

  • @rohitsodhi4040
    @rohitsodhi4040 ปีที่แล้ว +4

    Sidhu hunda bhot hasda vekh k😞❤

  • @SukhwinderSingh-wq5ip
    @SukhwinderSingh-wq5ip ปีที่แล้ว

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @BABUSINGH-xg6ii
    @BABUSINGH-xg6ii ปีที่แล้ว +3

    Mere sale bhata phna k akal daie jande, aa dialog tan sira c😆😆😆😆

  • @sukhjeetsingh5795
    @sukhjeetsingh5795 ปีที่แล้ว +3

    Chacha ji wow 🙏🙏👍

  • @MandeepSingh-kd2ur
    @MandeepSingh-kd2ur ปีที่แล้ว +2

    ਜਿਨ੍ਹਾਂ ਚਿਰ ਸਾਡੇ ਲੋਕ ਫੁੱਕਰੀ ਨੀ ਮਾਰਦੇ ਓਨਾਂ ਚਿਰ ਸਵਾਦ ਨੀ ਆਓਦਾ ਫੁਕਿਰਿਓ ਲਾਗੇ ਪਿੰਡ ਵਿੱਚ ਵੀ ਵੇਖ ਲਵੋ ਕਿਸੇ ਗਰੀਬ ਦੀ ਧੀ ਦਾ ਵਿਆਹ ਵਾ ਕੋਈ ਹੋਰ ਪਰਵਾਰ ਲੋੜਵੰਦ ਵੇਖਲੋ ਓਹਦੀਆਂ ਲੋੜਾ ਪੂਰੀਆ ਕਰਦੋ ਫੁਕਰੀਆਂ ਵਿਚ ਕੁਝ ਨੀ ਰੱਖਿਆ ਸੁਧਰ ਜਾਓਗੇ ਚੰਗੇ ਰਹੋਗੇ

  • @karmjitrai146
    @karmjitrai146 ปีที่แล้ว

    ਬਹੁਤ ਹੀ ਵਧੀਆ ਮੈਸਜ਼ ਭਾਨੇ ਤੇ ਕਰਨੈਲ ਬਾਈ ਜੱਟਾਂ ਦੇ ਕਰਜਈ ਹੋਣ ਦਾ ਸਭ ਤੋਂ ਵੱਡਾ ਕਾਰਨ ਨਿੱਕੀ ਜਹੀ ਗੱਲ ਕਰਕੇ ਠਾਣੇ ਕਚਹਿਰੀ ਪੈਸੇ ਲੁਟਾਉਣ ਦਾ । ਫੁਕਰ ਪੁਣੇ ਨੇਮਾਰ ਲਏ ਜੱਟ। ਬਾਈ ਜੀ ਥੋਡੀ ਹਰ ਫ਼ਿਲਮ ਵਿੱਚ ਬਹੁਤ ਵਧੀਆ ਮੈਸਜ਼ ਹੁੰਦੇ ਨੇ ਭਾਨੇ ਤੇ ਕਰਨੈਲ ਸਿਓ ਬਾਈ ਨੂੰ ਨਾਭੇ ਵਾਲਿਆ ਵੱਲੋਂ all the best

  • @gaggetiwana1012
    @gaggetiwana1012 ปีที่แล้ว +1

    ਲੜਾਏ ਤਾਂ ਕੈਲੇ‌ ਨੇ ਹੀ ਆ ਗੱਲ ਵਧਾ ਕੇ ਕਰੀਂ ਫੋਨ ਤੇ 🤣🤣

  • @malkeetsog641
    @malkeetsog641 ปีที่แล้ว +5

    Great work by all team 🙏🙏💪💪❤️❤️

  • @vickybrar6024
    @vickybrar6024 ปีที่แล้ว +2

    Love u bhana ta Amana bhra ❤️

  • @YouTubervlog960
    @YouTubervlog960 ปีที่แล้ว

    Boht boht acha veery misu sedu Bai farom pakistan

  • @jasveersingh6027
    @jasveersingh6027 ปีที่แล้ว +1

    👌👌

  • @gurlabhsingh8072
    @gurlabhsingh8072 ปีที่แล้ว +24

    ਨਰਮਾ ਦੀ ਫਸਲ ਜਰੂਰ ਹੋਵੇ ਗੀ ਜੇਕਰ ਬੀਜ ਚੰਗਾ ਹੈ ਤਾਂ ਵਾਹਣ ਦੀ ਜਲਦੀ ਨਾ ਕਰਨ ਕਿਸਾਨ ਅਸੀ ਸਾਰਾ ਹੀ ਨਰਮਾ ਲਾਈ ਆ ਹੈ ਰੇਟ ਵੀ ਚੰਗਾ ਰਹੇ ਗਾ ਸਬਰ ਰੱਖੋ ਸਭ ਠੀਕ ਹੋਵੇ ਗਾ

  • @badboy-xe3du
    @badboy-xe3du ปีที่แล้ว

    ਬਹੁਤ ਵਧੀਆ ਵੀਡਿਓ ਆ ਭਾਨੇ ਬਾਈ 👍👍

  • @jobancheema8450
    @jobancheema8450 ปีที่แล้ว

    end a bhane di acting taa world wide actor a yrrr

  • @Karnailsingh-3360
    @Karnailsingh-3360 ปีที่แล้ว

    ਪ੍ਰਮਾਤਮਾ ਚੜਦੀਕਲਾ ਚ ਰੱਖੇ

  • @creativeboy351
    @creativeboy351 2 หลายเดือนก่อน

    ❤❤❤❤Pana king😂😂😂😂😂😂😂

  • @HarjinderSingh-ie4tu
    @HarjinderSingh-ie4tu ปีที่แล้ว

    ਅੱਗੇ ਨਾਲੋਂ ਪੰਜਾਬ ਦੇ ਬਹੁਤੇ ਲੋਕ ਸਿਆਣੇ ਹੋ ਚੁੱਕੇ ਸਨ

  • @satyakijeet1815
    @satyakijeet1815 ปีที่แล้ว +2

    ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੈ ਲੀਆਦੀ ਮਤਾਬੀ ਨਰਮੈ ਨੂੰ ਪੈ ਗਈ ਗੁਲਾਬੀ ਸੁੰਡੀ😀

  • @harmandeepsinghaulakh1990
    @harmandeepsinghaulakh1990 ปีที่แล้ว +2

    Bhut vadia bai rab sonu trakiya bakshe

  • @mandeepsandhu3436
    @mandeepsandhu3436 ปีที่แล้ว

    ਚਿਆਚਾ ਤੈਨੂੰ ਅੱਸੀ ਨੱਬੇ ਗਾਲ਼ਾਂ ਕੱਢੀਆਂ 😅😅😅

  • @GuriMandran31
    @GuriMandran31 ปีที่แล้ว +2

    Love bhanna pkuda

  • @heppygill3561
    @heppygill3561 ปีที่แล้ว

    22 bahut att aa

  • @brownshorts254
    @brownshorts254 ปีที่แล้ว +2

    Mara salya 🤣🤣❣️❣️

  • @taranpreetkaurdhaliwal9541
    @taranpreetkaurdhaliwal9541 ปีที่แล้ว

    Veere sariya video bhtt nice te funny hundiya

  • @singhbhangu1393
    @singhbhangu1393 ปีที่แล้ว +6

    Great lesson

  • @khushwantkhehrakhehra6071
    @khushwantkhehrakhehra6071 ปีที่แล้ว

    Bhana te kaila 👌

  • @JasvirSingh-gf1gj
    @JasvirSingh-gf1gj ปีที่แล้ว +3

    Ghaint a yr siraa 😆