ਮਾੜਾ ਅਧੀਆ • BAD ADHIYA | New Punjabi Comedy Movies 2020 | Punjabi Short Movie 2020 |

แชร์
ฝัง
  • เผยแพร่เมื่อ 14 ต.ค. 2024
  • join 👇🏻
    Facebook page ;- / dharnatjhinjer
    instgram:- www.instagram....
    contact :- ph 8195865948 ( whats app )
    for Business :- Babaldeepsingh955@gmail.com
    ------------------------------------------------------------------------------------------------------------------------------------
    Video Title
    ਮਾੜਾ ਅਧੀਆ BAD ADHIYA | New Punjabi Comedy Movies 2020 | Punjabi Short Movie 2020 |
    ----------------------------------------------------------------------------------------------------------------------
    staring :-Dharnat Jhinjer , Babaldeep Jhinjer , satta maan , siknder hamirgarh, sukh dahiya, haedeep kaur , anmol jhinjer
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer
    Story writer :- Gurwinder singh and Desi Masti Pinda Wale
    Poster work :- satta Maan
    ---------------------------------------------------------------------------------------------------------------
    --------------------------------------------------------------------------------------------------------
    #hamirgarh #desimastipindawale #dharnatjhinjer

ความคิดเห็น •

  • @jassihundaljassi2792
    @jassihundaljassi2792 4 ปีที่แล้ว +13

    😃😃😃😃ਓ ਬੱਲੇ ਬੱਲੇ ਧਨਾਡ ਅੱਤ ਕਰਾ ਤੀ ਬੱਬੂ ਨਾਲ ਤਾ ਵੀਡਿਓ ਹੋਰ ਵੀ ਵਧੀਅਾ ਬਣਦੀ ਅਾ

  • @nardeepdhimanjilasangrursa2230
    @nardeepdhimanjilasangrursa2230 2 ปีที่แล้ว +3

    ਬਹੁਤ ਵਧੀਆ ਵੀਡੀਓ ਲੱਗੀ ਸਿਰਾ ਕਰਤਾ ਬਾਈ ਜੀ ❤️❤️❤️❤️❤️👍👍👍👍👍👍🙏🏻🙏🏻🙏🏻🙏🏻🙏🏻

  • @harmindersinghrosha2916
    @harmindersinghrosha2916 4 ปีที่แล้ว +9

    Harminder Singh from Japan 🇯🇵. Very good ਚੱਕ ਦੋ ਫੱਟੇ

  • @kalathiara548
    @kalathiara548 4 ปีที่แล้ว +3

    ਧਰਨਾਟ ਵੀਡੀਓ ਬੜੀ ਵਧੀਅਾਂ ਬਨਾੳੁਦਾਂ ਮਿੱਤਰਾਂ ,ਅਾਂ ਵਿਡਿਓ ਵੀ ਬੜੀ ਜਬਰਦਸਤ ਬਣਾੲੀ ਹੈ ਰੱਬ ਤੇਰੀ ੳੁਮਰ ਲੰਬੀ ਕਰੇ ਸੱਜਣਾਂ

  • @sbentertainment1763
    @sbentertainment1763 3 ปีที่แล้ว +37

    ਬਹੁਤ ਵਧੀਆ ਧਰਨਾਟ ਬਾਈ ਜੀ

    • @Malikafzal-f5h
      @Malikafzal-f5h 24 วันที่ผ่านมา +2

      😢😢😢😢😢😢😢😢😢😢😢😢😢😢😢😢😢😢😢😢😢😢

  • @preetgrewal3177
    @preetgrewal3177 2 ปีที่แล้ว

    ਬਹੁਤ ਘੈਂਟ ਵੀਡੀਓ ਐ ਬਾਈ ਜੀ 🙏🙏🤗🤗👌🏼👌🏼🤣। ਸੂਰਜਨ ਭੈਣੀ

  • @rajuraikot955raju2
    @rajuraikot955raju2 4 ปีที่แล้ว +9

    ਵਾਹ ੳੁੲੇ ਧਰਨਾਟ ਬਾੲੀ ਜਿੳੁਂਦਾ ਵੱਸਦਾ ਰਹਿ ੲਿਹ ਵੀਡੀੳੁ ਵੀ ਬਹੁਤ ਘੈਂਟ ਹੈ, Love u ਬਾੲੀ ਕੌਲੀ ਭਰ ਕੇ

  • @gagandeepKour-h9w
    @gagandeepKour-h9w 2 วันที่ผ่านมา

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਸਾਡਾ ਤਾ ਹਾਸਾ ਨਿਈ ਰੁਕਦਾ ਪਆ 😂😂😂😂😂😂😂😂😂😂❤❤❤❤❤❤❤❤❤😂😂😂😂😂😂😂😂😂😂❤❤❤❤❤❤❤❤❤❤

  • @gurwindersinghjalalana9960
    @gurwindersinghjalalana9960 4 ปีที่แล้ว +47

    ਕੀੜੀ ਤੋਂ ਸਿੱਖ ਓਏ ਕੀੜੀ ਤੋਂ
    ਧਰਨਾਟ ਸਿੰਘ ਸੋ ਬਾਰ ਡਿੱਗਦੀ ਹੈ
    Very NYC
    2967,😆😁

    • @chanpreet9736
      @chanpreet9736 4 ปีที่แล้ว +2

      ..please. 0
      Park Pppp Pppp Pppp Pppp please Pppp Pppp Pppp Pppp Pppp Pppp Pppp Pppp plea

    • @pendujatt2920
      @pendujatt2920 4 ปีที่แล้ว +4

      Good

    • @jaswinderpal4383
      @jaswinderpal4383 4 ปีที่แล้ว

      Nice

    • @SuraajKhan-u7m
      @SuraajKhan-u7m 7 หลายเดือนก่อน

      ​@@jaswinderpal4383😊1 ni

  • @SukhmanderSingh-uy3xc
    @SukhmanderSingh-uy3xc 2 หลายเดือนก่อน

    ਧਰਨਾਟ ਤੇਰੀ ਦਾਰੂ ਭੁੱਕੀ ਬੰਦ ਹੋ ਗਈ ਸ ਸ ਬਾਠਿੰਡੇ ਵਾਲੇ 🎉

  • @navjitkaur7275
    @navjitkaur7275 4 ปีที่แล้ว +5

    Thudi video enddddddddd 👌👌👌👌👌👌👌👌👌👌👌👌👌👌👌a bhai

  • @gurbinderjitsingh2859
    @gurbinderjitsingh2859 4 ปีที่แล้ว

    ਨਹੀਂ ਰੀਸਾਂ ਤੇਰੀਆਂ ਧਰਨਾਟ ਸਿਆਂ।ਸਿਰਾ ਐਕਟਿੰਗ😆😆😆😆😆

  • @gurmukhsandhu7305
    @gurmukhsandhu7305 4 ปีที่แล้ว +7

    ਪੂਰੀ ਸਿਰਾ ਵੀਡੀੳ ਆ ਧਰਮ ਨਾਲ ਨਜ਼ਾਰਾ ਆ ਗਿਆ ਬਹੁਤ ਹੀ ਵਧੀਆ ਇਹੋ ਜਿਹੀ ਹੀ ਕਹਾਣੀ ਅਨੋਖੀ ਤੇ ਵੀਡੀਓ ਬਣਾਇਆ ਕਰੋ

  • @lovepreetdhillon302
    @lovepreetdhillon302 4 ปีที่แล้ว +8

    Sirra y ਟਰਾਂਸਫਾਰਮਰ de fuse Te ਮੱਛ ਦੀ ਪੁੱਛ ਦਾ ਵਾਲ👍😂😂😂

  • @preetmaan8647
    @preetmaan8647 3 ปีที่แล้ว +7

    Babaldeep,satta,skinder,anmol,sukh full support

  • @baljitmaan2704
    @baljitmaan2704 ปีที่แล้ว

    ਬੱਲੇ ਵੀਰੇ ਧਰਨਾਟ ਸਾਰੀ ਟੀਮ ਨੂੰ ਤੇ ਤੈਨੂੰ ਲੱਖ ਲੱਖ ਵਾਰੀ ਮੁਬਰਕਾਂ ਇਸ ਤਰਾ ਦੀਆ ਵੀਡੀਓ ਬਣਾਉਂਦੇ ਰਹੋ

  • @KuldeepSingh-wi4fy
    @KuldeepSingh-wi4fy 2 ปีที่แล้ว +4

    ਧਰਨਾਟ ਬਾਈ ਵੀਡੀਓ ਵੇਖਣ ਦਾ ਨਜ਼ਾਰਾ ਆ ਜਾਂਦਾ ਦਿਲ ਕਰਦਾ ਵਾਰ ਵਾਰ ਵੇਖ ਦੇ ਰਹੀਏ

  • @jattkalakar3459
    @jattkalakar3459 4 ปีที่แล้ว

    ਭੁੱਕੀ ਖਾ ਕੇ ਧਿੰਗਿਆ ਘੱਟ ਕਰ siraaa ਹਾਸਾ ਬਹੁਤ ਆਇਆ

  • @sukhwantsingh3901
    @sukhwantsingh3901 4 ปีที่แล้ว +6

    ਧਰਨਾਟ ਵੀਰ ਵਧੀਆ ਫਿਲਮ ਬਣਾਉ ਜਦੋਂ ਵੇਖਣ ਦਾ ਨਜਾਰਾ ਆਉਦਾ ਉਅਦੇ ਨੂੰ ਵੀਅਡਉ ਖਤਮ ਹੋ ਜਾਦੀ ਆ nice comedy veer parmat chadi cala raka sarey teem ta 🌹🌹🌹🌹🌹

  • @KuldeepSingh-wi4fy
    @KuldeepSingh-wi4fy 2 ปีที่แล้ว

    ਬਾਈ ਜੀ ਧਰਨਾਟ ਕਹਾਣੀ ਬਹੁਤ ਵਧੀਆ ਕਦੇ ਵੀ ਮਿਸਤਰੀ ਨਾਲ ਨਾ ਲਗਾਵੋ ਨਾ ਹੀ ਪਟਵਾਰੀ ਨਾਲ ਨਹੀਂ ਤਾਂ ਓਨੀ ਦੇ ਅਕੰਤੀ ਭਰਨਾ ਪਵੇਗਾ ਗਾ

  • @laddibrar2458
    @laddibrar2458 4 ปีที่แล้ว +19

    ਧਰਨਾਟ ਜੀ ਕਹਾਣੀ ਬਹੁਤ ਵਧੀਆ ਸੀ ਹੱਸ ਹੱਸ ਬੱਖੀਆ ਦੁਖਣ ਲੱਗ ਪਈਆਂ

  • @KuldeepSingh-wi4fy
    @KuldeepSingh-wi4fy 2 ปีที่แล้ว +4

    ਬੱਲੇ ਵੀਰ ਧਰਨਾਟ ਸਾਰੀ ਟੀਮ ਨੂੰ ਤੇ ਤੈਨੂੰ ਲਖ ਲਖ ਵਾਰੀ ਮੁਬਾਰਕਾਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੋ

  • @hardeepkaurbabbu326
    @hardeepkaurbabbu326 4 ปีที่แล้ว +19

    Att

  • @inderjitbhatti3288
    @inderjitbhatti3288 4 ปีที่แล้ว +11

    ਬੁਹੁਤਵਧੀਅਾ ਵੀਡੀਓ ਹਧਰਨਾਟ ਤੈਨੰ ਦੇਖ ਬਹੁਤ ਮਜਾ ਅਾੳੁਦਾ ਤੁਹਾਡੀ ਸਾਰੀ ਟੀਮ ਬਹੁਤ ਵਧੀਅਾ ਰੋਲਵੀ Very good ਹੈ ਤੇਪਿੰਡ ਵੀ ਦਸੋ ਕਿਹੜਾ ਹੈ?

  • @jattbndeatttbnde6146
    @jattbndeatttbnde6146 4 ปีที่แล้ว +3

    Bai dharnat tu tn sachi sman khanda hona 110% sman v Vdiya aya hoya tere kol... kha k nazara v full Lnda bai tu tn asli sman da swad tu lnda.....sirrraa bnda 👌👌👌

  • @jabarjung6183
    @jabarjung6183 3 ปีที่แล้ว +2

    dharnat ta kamal hai ...kya acting hai ...vvv nice video & so funny ....

  • @balsingh7032
    @balsingh7032 4 ปีที่แล้ว +24

    ਧਨਰਾਟ ਵੀਰ ਐਕਟਿੰਗ ਬਹੁਤ ਵਧੀਆ ਲੱਗੀ ਮੈਡਮ ਜੀ ਦਾ ਰੋਲ ਬਹੁਤ ਵਧੀਆ ਲੱਗਿਆ।

  • @amritbhullar4760
    @amritbhullar4760 3 ปีที่แล้ว

    ਬਹੁਤ ਵਧੀਆ ਵੀਡੀਓ ਹੁੰਦਿਆ ਵਾਈ ਤੇਰਿਆ

  • @harmanbenipal2967
    @harmanbenipal2967 4 ปีที่แล้ว +8

    ਮੋਟਰ ਤਾਂ ਵੀਰੇ ਦਵਾਰੇ ਫੇਰ ਖਡਗੀ😀😂😂😂😂😂😀

  • @somnath9781
    @somnath9781 ปีที่แล้ว +3

    ਬਾਈਧਰਨਾਟਜੀਵੀਡੀਉਬਹੁਤਵਧੀਆਜੀ

  • @beantghumaan6266
    @beantghumaan6266 4 ปีที่แล้ว +8

    ਅੱਤ ਕਰਾਤੀ ਬਹੁਤ ਘੈਂਟ ਵੀਡੀਓ very funny

  • @sonudanewalamogasonudanewa3759
    @sonudanewalamogasonudanewa3759 3 ปีที่แล้ว

    ਬੱਬੂ ਬਹੁਤ ਵਦੀਆ ਅੈਕਟਿਗ ਕਰਦੀ ਹੈ

  • @aunveerkaur488
    @aunveerkaur488 4 ปีที่แล้ว +12

    ਲਵ ਯੂ ਵੀਰੇ ਟਰਾਲੀ ਭਰਕੇ

  • @JaswinderSingh-wf8my
    @JaswinderSingh-wf8my 4 ปีที่แล้ว +2

    Nice ji uuuuuuuuuuuuuuuuuuuuuuuuuuuuuu created aa very nice videos bro

  • @ashaarora4806
    @ashaarora4806 4 ปีที่แล้ว +4

    Wow dharnat asi ta fan ho gayi

  • @JagdishSingh-yp2pc
    @JagdishSingh-yp2pc 3 ปีที่แล้ว +2

    ਬਹੁਤ ਸ਼ਾਨਦਾਰ ਦਿਲ ਟੱਚ

  • @j.sdhindsasinghsardar523
    @j.sdhindsasinghsardar523 4 ปีที่แล้ว +6

    ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ।

  • @chotanavreetshort1032
    @chotanavreetshort1032 3 ปีที่แล้ว +2

    siraaaa video Darnaat

  • @Beebaboys02
    @Beebaboys02 3 ปีที่แล้ว +8

    ਬਹੁਤ ਵਧੀਆ 👌👌

  • @mahlsidhu9702
    @mahlsidhu9702 4 ปีที่แล้ว +2

    Attt siraa endd kokaa gadrr 👌👌👌

  • @manjeetsingh2901
    @manjeetsingh2901 4 ปีที่แล้ว +4

    ਗੁੱਡ ਵੀਰ ਜੀ ਲਵ ਯੂ ਖੁਸ਼ ਰਹੋ

  • @pardeepsharma2549
    @pardeepsharma2549 4 ปีที่แล้ว

    Bahut siraaaa si veero video 😄😄😄😄😄👍👍👍👌👌👌👌👌👌👌

  • @bsharl4452
    @bsharl4452 4 ปีที่แล้ว +8

    ਕਿੱਲੋ ਭੁੱਕੀ ਹਾਹਾਂ ਹਾਹਾ

  • @jasveerkaurjasveerkaur160
    @jasveerkaurjasveerkaur160 3 ปีที่แล้ว

    Bhut vydia vade Veer wahaguru mehar kare 😂😂😆😂😂😂

  • @priyankarandhawa5456
    @priyankarandhawa5456 3 ปีที่แล้ว +8

    Excellent👍👍i laugh so much😂😂

  • @JagjitSingh-nm7ls
    @JagjitSingh-nm7ls 4 ปีที่แล้ว

    ਕਿਵੇਂ ਖੰਪ ਲਹਾਉਦਾ ਘਰ ਵਾਲੀ ਤੋ ਜਿਹੜੀ ਬਿਲਕੁਲ ਗਲਤ ਹੈ ਬਾਈ ਜੀ

  • @gurpreetsidhumour6004
    @gurpreetsidhumour6004 4 ปีที่แล้ว +4

    ਬਾਈ ਬਹੁਤ ਵਧੀਆ ਵੀਡੀਓ

  • @cr7fan44
    @cr7fan44 2 ปีที่แล้ว +2

    Sira darnatak y ji sira

  • @sattunambardar6551
    @sattunambardar6551 4 ปีที่แล้ว +4

    ਧਰਨਾਟ ਯਾਰਾ ਨਹੀ ਰੀਸਾ ਤੇਰੀਆ 😘😘ਜਉਦਾ ਵੱਸਦਾ ਰਹਿ 🤗

  • @avtarsinghmararha8839
    @avtarsinghmararha8839 4 ปีที่แล้ว

    ਬਾਈ ਤੇਰੀ ਸਕੀਮ ਨੂੰ 21 ਤੋਪਾਂ ਦੀ ਸਲਾਮੀ

  • @KINGFF-rq5qy
    @KINGFF-rq5qy 4 ปีที่แล้ว +17

    ਬਹੁਤ ਵਦਿਆ ਵੀਰ

  • @BalwinderSingh-ce8iw
    @BalwinderSingh-ce8iw ปีที่แล้ว

    Gurwinder Romana diss sangrur village NAMOL
    Bahut vadhia video by

  • @souravkumar-fg7jx
    @souravkumar-fg7jx 3 ปีที่แล้ว +18

    ਬਹੁਤ ਸੋਹਣੀ ਵਿਡੀਉ ਸੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਚ ਰੱੱਖੇ

  • @satveersingh5438
    @satveersingh5438 4 ปีที่แล้ว

    ਧਰਨਾਟ ਵੀਰ ਵੀ ਸਿਰਾ ਲਾ ਦਿੰਦਾ

  • @lakhwindarsingh3365
    @lakhwindarsingh3365 4 ปีที่แล้ว +6

    Bhut vdiya acting 😘

  • @johnkamak5215
    @johnkamak5215 3 ปีที่แล้ว +2

    Very nice video g super

  • @sukhdeepsinghsukhdeepsingh5563
    @sukhdeepsinghsukhdeepsingh5563 3 ปีที่แล้ว +4

    So nice ji bhout jada funny aa🤣🤣🤣

  • @seerasidhu8942
    @seerasidhu8942 4 ปีที่แล้ว

    ਬਹੁਤ ਘੈਂਟ ਬਾਈ ਜੀ

  • @jazzkaur7249
    @jazzkaur7249 4 ปีที่แล้ว +6

    Siraaaa siraaaaa siraaaaaaaaaaaaaaa always rock 💞💞💞💞💞💞💞💞💞💞💞💞💞💞💞😎😎😎😎😎dharnat and babbu Sis god blessing your team

  • @kuldeepsinghbhatthal9519
    @kuldeepsinghbhatthal9519 4 ปีที่แล้ว

    ਬਹੁਤ ਵਧੀਆ ਵੀਡੀਓ ਆ ਵਾਈ

  • @dr.avtarkamana8487
    @dr.avtarkamana8487 4 ปีที่แล้ว +4

    Love u dharnat bro

  • @JasbirSingh-mw1vr
    @JasbirSingh-mw1vr 3 หลายเดือนก่อน

    ਧਰਨਾਟ ਤੇ ਬੱਬੂ ਸਿਰਾ।

  • @abhishek00064
    @abhishek00064 4 ปีที่แล้ว +5

    Bhoot vadia
    Siraaa 👍👍👍👌👌👌👌
    Love from Sunam

  • @baldevsingh2917
    @baldevsingh2917 3 ปีที่แล้ว +1

    Nice 22 Dharnat

  • @sawarnsingh2274
    @sawarnsingh2274 4 ปีที่แล้ว +12

    ਧਰਨਾਟ ਬਾਈ ਸਿਰਾ ਵੀਡੀੳ ਐ

    • @Nareshkumar-fk7cj
      @Nareshkumar-fk7cj 3 ปีที่แล้ว

      ਧਰਨਾਟ ਧਰਨਾਟ ਹੀ ਹੈ ਕਲਾਕਾਰ

  • @inderjotsidhu6321
    @inderjotsidhu6321 4 ปีที่แล้ว +1

    dharnat najara aa janda bai teri video vekh k

  • @ritikakathuria1550
    @ritikakathuria1550 4 ปีที่แล้ว +5

    Dharnaat ji tusi ta mind blowing ho ji mere fevruit 🥰💞

  • @rajsingh2776
    @rajsingh2776 ปีที่แล้ว

    Dharnat is very good aictior. His role is very samrat thak you

  • @samrasaab9041
    @samrasaab9041 4 ปีที่แล้ว +4

    Dharnat jatta end hee karaayi jana lub u

  • @SukhwinderSingh-pq7rm
    @SukhwinderSingh-pq7rm 2 ปีที่แล้ว

    ਬਹੁਤ ਵਧੀਆ ਵੀਡੀਓ ਹੈ ਜੀ

  • @jaggakotli4799
    @jaggakotli4799 4 ปีที่แล้ว +10

    ਬਹੁਤ ਵਧੀਆ ਧਰਨਾਟ ਬਾਈ

  • @hardeepsidhu2055
    @hardeepsidhu2055 3 ปีที่แล้ว +2

    ਬਹੁਤ ਸੁਹਣੀ ਜੋੜੀ ਹੈ

  • @jassiball3303
    @jassiball3303 4 ปีที่แล้ว +4

    ਧਰਨਾਟ ਬਾਈ ਜੀ ਤੇ ਸਾਰੀ ਟੀਮ ਬਹੁਤ ਵਧੀਆ
    ਕੰਮ ਕਰਦੇ ਹੋ ਤੇ ਪੁਰਾ ਸਿਰਾ ਲਾ ਦਿੰਦੇ ਹੋ ਵੀਰ ਤੁਹਾਡੀ ਵੀਡੀਓ
    ਦੇਖ ਰੂਹ ਖੁਸ ਹੋ ਜਾਂਦੀ ਹੈ 👍👍👌🏻👌🏻

  • @simarjeet5771
    @simarjeet5771 3 ปีที่แล้ว +2

    Very nice veera ...😂😂

  • @tonykhipal2396
    @tonykhipal2396 4 ปีที่แล้ว +20

    ਹਾਹਾਹਾ ਅਧੀਏ ਤੋਂ ਬੋਤਲ
    ਬੋਤਲ ਤੋਂ ਪੱਕਾ ਬਣ ਜਾਉ ਡੱਬਾ
    ਵੇਖ ਲਈ ਅੱਜ ਵੀਡੀਓ
    ਸੱਚੀ ਮਿਸਤਰੀ ਦਾ ਸੁਬਾ ਐ ਕੱਬਾ
    ਕਾਮਯਾਬ ਹੁੰਦਾ ਸਰੀਰ
    ਖਾ ਕੇ ਟਰਮਾਡੋਲ ਤੇ ਭੁੱਕੀ
    ਖਿਆਲ ਨਹੀਂ ਜਵਾਕਾਂ ਦਾ
    ਤਾਹੀ ਜਿੰਦ ਘਰਦਿਆਂ ਦੀ ਸੁੱਕੀ
    ਸਭ ਕੁਝ ਭੁੱਲਿਆ ਫਿਰਦਾ
    ਬੱਸ ਨਸ਼ਿਆਂ ਵੱਲ ਹੋਇਆ ਧਿਆਨ
    ਵੱਢ ਦੇ ਕੋਹੜ ਨਸ਼ਿਆਂ ਦਾ
    ਦੇਖੀ ਚਲਦੀ ਫੇਰ ਮਿੱਤਰਾ ਤੇਰੀ ਦੁਕਾਨ

    • @avtarsamra2823
      @avtarsamra2823 4 ปีที่แล้ว +1

      ਧਰਨਾਟ ਜੀ ਖੀਸੇ ਚ ਪੂਰੀ ਹੇਅਰ ਪਾਰਟ ਦੀ ਦੁਕਾਨ ਪਾ ਕੇ ਚਲਦਾ ਐ ਜੀ ਲਵ ਯੂ ਜੀਤ ਮਿਸਤਰੀ ਨੂੰ ਖਾਣਾ ਤੂੰ ਹੀ ਕੀਤਾ ਐ।ਜੀ ਤੁਸੀ
      ਕਰ ਗੇ ਪਲਸ ਵਨ ਸੋਹਣਿਆ ਸਾਥੋਂ ਦੇਵੀ ਨਾ ਹੋਈ

  • @indianGamer-ej9lk
    @indianGamer-ej9lk 4 ปีที่แล้ว +2

    Tharnat veera sirra l ta

  • @ujagarsingh8803
    @ujagarsingh8803 4 ปีที่แล้ว +2

    ਵਾਹ ਜੀ ਵਾਹ ਧਰਨਾਟ ਵੀਰ ਬਹੁਤ ਵਧੀਆ ਕਮਾਲ ਕਰਤੀ ਪੂਰੀ 101% ਬੰਬ ਵੀਡੀਓ ਬਣੀਆ , ਸਾਰੇ ਪਾਤਰਾਂ ਨੇ ਵਧੀਆ ਰੋਲ ਅਦਾ ਕੀਤਾ ਜੀ ਬਾਬਾ ਨਾਨਕ ਜੀ ਕਿਰਪਾ ਰੱਖਣ ਇਸੇ ਤਰ੍ਹਾਂ ਵੀਡੀਓ ਬਣਾਉਂਦੇ ਰਹੋ ਤੇ ਸਾਰੀ ਦੁਨੀਆਂ ਦੇਖਦੀ ਰਹੇ,, ਧੰਨਵਾਦ ਜੀ 🙏

  • @harmeetkaur7698
    @harmeetkaur7698 4 ปีที่แล้ว +2

    Sira vedio

  • @gurudhaliwaldhaliwal7268
    @gurudhaliwaldhaliwal7268 4 ปีที่แล้ว +4

    Bai ji video bhot khaint ea 👌👌👌👌👌👌👌👌👌👌👌👌👌👌👌👌👌👌👌

  • @laviyt4140
    @laviyt4140 2 ปีที่แล้ว

    ਬਹੁਤ ਵਧੀਆ ਵੀਡੀਓ ਵੀਰ ਜੀ

  • @NirmalSingh-hu6mm
    @NirmalSingh-hu6mm 4 ปีที่แล้ว +4

    22 ਧਰਨਾਤ ਬਹੁਤ ਬੁਰੀ ਹੁੰਦੀ ਆ ਜਾ ਬੁਰੀ ਕਰਾਉਣਾ ਵੀਡੀਓ ਬਹੁਤ ਵਧੀਆ

  • @ajjubhai-du9qm
    @ajjubhai-du9qm 3 ปีที่แล้ว +1

    Nice aa ji

  • @batthgamer293
    @batthgamer293 4 ปีที่แล้ว +88

    Jedhe jedhe dharant nu pyar krde ah like kro

    • @OmprakashSingh-qe7sm
      @OmprakashSingh-qe7sm 4 ปีที่แล้ว +2

      Bleble

    • @avtarsamra2823
      @avtarsamra2823 4 ปีที่แล้ว +2

      ਧਰਨਾਟਿਆ ਜੀ ਪਰਗਟ ਬਾਹਰ ਚਲਿਆ ਗਿਆ ਅਤੇ ਬਾਹਰ ਜਾ ਕੇ ਉਸ ਨੇ ਵੀਡੀਓ ਪਾਈ ਨੀ ਹੋਰ ਠੀਕ ਠਾਕ ਹੋ ਅਤੇ ਮਾੜੇ ਅਧੀਏ ਦਾ ਅਗਲਾ ਭਾਗ ਜਲਦੀ ਬਣਾਓ ਜੀ ਲਵ ਯੂ ਜੀ ਸਰ ਜੀ ਫਿਲਮ ਦੇ ਤੋਰ ਤੇ ਨਕਲੀ ਮੋਦੀ ਬਣਾਕੇ ਉਸ ਦੀ ਤਸੱਲੀ ਕਰਵਾਓਜੀ

    • @kushvirkumar5591
      @kushvirkumar5591 3 ปีที่แล้ว

      ⁸ŕŕŕ

    • @hardeepkaur7510
      @hardeepkaur7510 3 ปีที่แล้ว

      @@OmprakashSingh-qe7sm jķkkjk

  • @harmailsingh6742
    @harmailsingh6742 3 ปีที่แล้ว +2

    ਬਹੁਤ ਵਧੀਆ

  • @gurlalsingh7970
    @gurlalsingh7970 4 ปีที่แล้ว +4

    Nice video vere 👌👌❤️

  • @imransuleman9445
    @imransuleman9445 4 ปีที่แล้ว

    Dharnat Mai Tera Message Sunya Te Nal hi Mai Vedio Vekhi Bahot Vadya bus Jor Kat Laya kar 😁😂😁😂😁😂😁😂

  • @harmanbenipal2967
    @harmanbenipal2967 4 ปีที่แล้ว +12

    ਇਕ ਵਾਰ ਫੇਰ ਗੋਰ ਨਾਲ ਦੇਖ ਕੇ ਪਤਾ ਲੱਗਦਾ 😂😂😂

  • @snipersinghkhalsa
    @snipersinghkhalsa 4 ปีที่แล้ว

    ਅੱਤ ਆ ਗਲਬਾਤ

  • @jaspalkaur4879
    @jaspalkaur4879 3 ปีที่แล้ว

    Super duper a bro video vr meanu sodya sarya video vdya lagdya ney

  • @palvindersingh7822
    @palvindersingh7822 4 ปีที่แล้ว +3

    Very fine ji😀

  • @dipanshujain1202
    @dipanshujain1202 4 ปีที่แล้ว +1

    Ohh.....bhai Mistri soda hasi janda 🤔🤔 6.59 mint te😂😂😂

  • @kamdhillon4607
    @kamdhillon4607 4 ปีที่แล้ว +4

    Very very good bro?😀😀😀👍👍👍👍😀😀😀

  • @BalwinderSingh-xj7pc
    @BalwinderSingh-xj7pc 3 ปีที่แล้ว

    ਮੇਰੇ ਯਾਰ।ਬੋਤਲ ਕਲਾ ਆਈ ਪੀ ਗਿਆ

  • @kalshokar3984
    @kalshokar3984 4 ปีที่แล้ว +4

    Great video so funny ❤️❤️❤️❤️🙏🏽🙏🏽🙏🏽🙏🏽🥰🥰🥰🥰🥰

  • @bindergill2364
    @bindergill2364 3 ปีที่แล้ว

    ਬੱਬੂ ਦੀ ਐਕਟਿੰਗ ਵਧੀਆ

  • @kulwindersimisingh6752
    @kulwindersimisingh6752 3 ปีที่แล้ว +3

    love u 2 dharnaat 22

  • @ballukhanmalik6076
    @ballukhanmalik6076 4 ปีที่แล้ว

    ਬਹੁਤ ਵਧੀਆ ਜੀ

  • @balwanthande1997
    @balwanthande1997 4 ปีที่แล้ว +6

    ਬਾਈ ਧਰਨਾਟ ਦੇ ਖਾਂਦੇ ਹੋਏ ਡੋਡੇ ਤੇ ਘਰਵਾਲੀ ਦੇ ਸਵਾਲ ਕਾਲਜੇ ਠੰਡ ਪਾ ਦਿੰਦੇ ਆ
    ਲੰਡੇ ਨੂੰ ਖੁੰਡਾ 100 ਕੋਹ ਦਾ ਵਲ ਪਾਕੇ ਮਿਲਿਆ ਬਾਈ ਜਰੂਰ ਦੇਖੋ ਧਰਨਾਟ ਦੀ ਕਬਜੀ ਕਿਸਤਰਾਂ ਖੋਲ੍ਹਦੀ ਹੈ ਮਿਸਤਰੀ ਦੀ ਅੱਖ ਇੱਕ ਧਰਨਾਟ ਕੱਢਦਾ ਤੇ ਦੂਜੀ ਅੱਖ ਭੰਨਣ ਦੀ ਚਿਤਾਵਨੀ ਆਟੇ ਨੂੰ ਪਲੇਥਣ ਲੱਗਦਾ ਦੇਖੋ

  • @parrysidhu
    @parrysidhu 4 ปีที่แล้ว +4

    👌👌👌ਸਿਆ 👌ਬਾਈ❤️❤️❤️

  • @charanjeetsandhu1669
    @charanjeetsandhu1669 3 ปีที่แล้ว

    ਬਹੁਤ ਵਧੀਆ ਵੀਡੀਓ