ਜੋੜਾਂ ਦੀ ਪੀੜ ਵਿਚ ਕਿਹੜੀ ਖ਼ੁਰਾਕ ਅਸਰਦਾਰ ? Diet for rheumatoid arthritis!!(183)

แชร์
ฝัง
  • เผยแพร่เมื่อ 20 ธ.ค. 2024

ความคิดเห็น • 292

  • @DharampalSingh-uk2ue
    @DharampalSingh-uk2ue 2 หลายเดือนก่อน +21

    🎉 ਡਾਕਟਰ ਸਾਹਿਬ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਦੁਖੀ ਲੋਕਾਂ ਦੀ ਸੇਵਾ ਕਰਦੇ ਰਹੋ।

    • @drharshinder
      @drharshinder  2 หลายเดือนก่อน

      Thank you

    • @amrindersingh8817
      @amrindersingh8817 2 หลายเดือนก่อน +1

      @@drharshinderਡਾ ਸਾਹਬ ਇੱਕ ਸਵਾਲ ਦਾ ਜਵਾਬ ਜ਼ਰੂਰ ਦੱਸਣਾ ਜਿਵੇਂ ਕਿਸੇ ਨੇ ਆਪਣਾ ਸਬੱਰਮ ਟੈਸਟ ਕਰਵਾਉਣ ਹੋਵੇ ਕਿੱਨੇ ਮਿੰਨਟ ਵਿੱਚ ਹੋ ਜਾਵੇ ਵਧੀਆ ਰਿਜ਼ਲਟ ਮਿਲ ਸਕਦਾ ਆ

  • @harnekmalhans7783
    @harnekmalhans7783 หลายเดือนก่อน +1

    Very good very good wise training in kitchen Appreciable

  • @SukhveerKaur-q1t
    @SukhveerKaur-q1t 2 หลายเดือนก่อน +16

    ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਜੀ ਮਨ ਖ਼ੁਸ਼ ਹੋ ਜਾਂਦਾ ਜਦੋਂ ਤੁਸੀਂ ਕਹਿੰਦੇ ਹੋ ਆਪਾਂ ਸਾਰੇ ਟੱਬਰ ਹੀ ਹਾਂ।

    • @drharshinder
      @drharshinder  2 หลายเดือนก่อน +1

      God bless you

  • @BaljitSingh-bj4vm
    @BaljitSingh-bj4vm 8 วันที่ผ่านมา

    ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalwinderSingh-ug2mf
    @BalwinderSingh-ug2mf 2 หลายเดือนก่อน +4

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @jarnailsingh7120
    @jarnailsingh7120 2 หลายเดือนก่อน +5

    ਡਾਕਟਰ ਸਾਹਿਬ ਤੁਹਾਡੀ ਅਣਥੱਕ ਮਿਹਨਤ ਨੂੰ ਸਲਾਮ। ਜੋ ਸਾਡੇ ਲਈ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਦਾ ਖਜ਼ਾਨਾ ਖੋਲਦੇ ਹੋ । ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾਂ ਖੁਸ਼ ਰਹੋ ਤੇ ਖੁਸ਼ੀਆਂ ਖੇੜੇ ਵੰਡਦੇ ਰਹੋ

  • @parmjeetkaur2989
    @parmjeetkaur2989 2 หลายเดือนก่อน +5

    ਡਾਕਡਰ ਸਾਹਿਬ ਪਹਿਲਾਂ ਤਾਂ ਮੈਨੂੰ ਤੁਸੀਂ ਹੀ ਸੋਹਣੇ ਲਗਦੇ ਸੀ ਹੁਣ ਮੈਨੂੰ ਤੁਹਾਡੇ ਹਸਬੈਡ ਵੀ ਬਹੁਤ ਸੋਹਣੇ ਲਗਦੇ ਨੇ

  • @HeeHuu-j1v
    @HeeHuu-j1v 2 หลายเดือนก่อน +2

    Bahut bahut dhanvad dr sahib ji.

  • @surjitjatana468
    @surjitjatana468 2 หลายเดือนก่อน +8

    ਡਾਕਟਰ ਸਾਹਿਬ ਮੈਂ ਕਾਫੀ ਕੋਸਿਸ ਤੁਹਾਡੇ ਮੁਤਾਬਕ ਚੱਲਣ ਦੀ ਕਰ ਰਹੀ ਹਾ। ਅਤੇ ਹੋਰ ਵੀ ਕਰਦੀ ਰਹਾਂਗੀ । ਬਹੁਤ ਸ਼ੁਕਰੀਆ ਜੀ ।

  • @salwinderkaur9328
    @salwinderkaur9328 2 หลายเดือนก่อน +1

    ਧੰਨਵਾਦ ਡਾਕਟਰ ਸਾਹਿਬ ਜੀੳ ਤੁਸੀਂ ਸਭ ਦਾ ਬਹੁਤ ਭਲਾ ਕਰ ਰਹੇ ਹੋ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ਣ 👌👌💐🙏🙏

  • @Ramn439
    @Ramn439 2 หลายเดือนก่อน +3

    ਡਾ ਸਾਹਿਬ ਜੀ ਸਤ ਸ੍ਰੀ ਅਕਾਲ ਤੁਸੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਬਹੁਤ ਧੰਨਵਾਦ ਭੈਣ ਜੀ ਹਰਸਿਦਰਕੋਰ ਜੀ ਆਪਣਾ ਕੀਮਤੀ ਟਾਈਮ ਕਢ ਕੇ ਪੂਰੀ ਪਬਲਿਕ ਨੂੰ ਬਿਮਾਰੀਆਂ ਬਾਰੇ ਦਸਦੇ ਹੋ ਅਜ ਕਲ ਤਾ ਆਪਣੇ ਰਿਸ਼ਤੇਦਾਰ ਵੀ ਪਾਸਾ ਵੱਟੀ ਜਾਦੇ ਨੇ❤

  • @harnekmalhans7783
    @harnekmalhans7783 หลายเดือนก่อน

    Sat Sri Akal Dr Harshinder Kaur Dr Gurpal Singhji

  • @ManjitKaur-yg6ly
    @ManjitKaur-yg6ly 2 หลายเดือนก่อน +2

    ਧੰਨਵਾਦ ਡਾ ਸਾਹਿਬ ਬਹੂਤ ਵਧੀਆ ਢੰਗ ਨਾਲ ਦਸਿਆ ਗਿਆ ਮੈ ਇਸ ਦਰਦ ਨਾਲ ਗ੍ਰਸਿਤ ਹਾ

  • @parmjeetkaur5256
    @parmjeetkaur5256 2 หลายเดือนก่อน +1

    ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ❤🎉

  • @navneetaulakh1420
    @navneetaulakh1420 2 หลายเดือนก่อน

    ssa dr.sahib 🙏🏻ਬਹੁਤ ਧਨਵਾਦੀ ਹਾਂ ਤੁਹਾਡੇ, ਚੰਗੀ ਸੇਹਤ ਲਈ ਜਾਣਕਾਰੀ ਦੇਣ ਲਈ 🙏🏻

  • @AmandeepSinghMand-wr8jl
    @AmandeepSinghMand-wr8jl 2 หลายเดือนก่อน +2

    ਮੇਰੇ ਬੱਚਿਆਂ ਦੀ ਵੀ ਬੱਸ ਜਲਦੀ ਆਉਂਦੀ ਹੈ ਪਰ ਮੈਂ ਕਦੇ ਉਹਨਾਂ ਨੂੰ ਬਰੈਡ ਜਾਂ ਮੈਗੀ ਨਹੀਂ ਦਿੰਦੀ ਆਟਾ ਵੀ ਸਵੇਰੇ ਹੀ ਤਾਜ਼ਾ ਗੁੰਨ੍ਹ ਦੀ ਹਾਂ ਪਰ ਤੁਸੀਂ ਬਿਲਕੁਲ ਠੀਕ ਕਿਹਾ ਹੈ ਬਹੁਤ ਸਾਰੇ ਬੱਚੇ ਸਕੂਲ ਨੂੰ ਫਾਸਟ ਫੂਡ ਹੀ ਲੈ ਕੇ ਆਉਂਦੇ ਹਨ ❤❤❤❤

  • @gurindermandair4318
    @gurindermandair4318 2 หลายเดือนก่อน +1

    I have bones pain specially in my knees so love to listening nd following u nd I will thank u Uk

  • @yadwindersingh276
    @yadwindersingh276 2 หลายเดือนก่อน +1

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਤੁਸੀਂ। ਹਮੇਸ਼ਾ ਤੰਦਰੁਸਤ ਅਤੇ ਖੁਸ਼ ਰਹੋ।

  • @ranjikaur3713
    @ranjikaur3713 19 วันที่ผ่านมา

    Respected Dr Sahib please let me know the good food and bad food for arthritis. Thanks Dr Sahib both of you for your great efforts for the humanity.God bless you ❤🙏🙏

  • @swarnbhullar4967
    @swarnbhullar4967 2 หลายเดือนก่อน +1

    Bahut vadia jankari dr sahib yug yug jive tuhadi sohni jori jo dawn to earth tusin ho koi virla hi hunda hai jithe rahm hunda hai sare gun hunde ne god bless

  • @RANJEETSINGH-o2z
    @RANJEETSINGH-o2z 2 หลายเดือนก่อน +2

    ਧੰਨਵਾਦ ਡਾਕਟਰ ਸਾਹਿਬ ਜੀ

  • @ParminderKaur-uy2hn
    @ParminderKaur-uy2hn 2 หลายเดือนก่อน +2

    DoctorsSahib jiboth are you are very give good knowledge. You are good doctors.

  • @manjeetkohli-bx9ss
    @manjeetkohli-bx9ss 2 หลายเดือนก่อน

    Feel so good to see you everday. Very useful medical advises. We try to follow too.

  • @kaurgmoga1409
    @kaurgmoga1409 2 หลายเดือนก่อน

    Very nice information! God bless you!!

  • @BaljinderKaur-hn5xt
    @BaljinderKaur-hn5xt 2 หลายเดือนก่อน +3

    waheguru ji koi word nhi madam & sir tuhanu tandrusti lammi umar devay 🙏🙏🙏🙏🙏

    • @drharshinder
      @drharshinder  2 หลายเดือนก่อน

      God bless you

  • @harbhajankaur4405
    @harbhajankaur4405 2 หลายเดือนก่อน

    ਬਹੁਤ ਵਧੀਆ ਜਾਣਕਾਰੀ 🙏🙏

  • @HarbazSingh-f7g
    @HarbazSingh-f7g 2 หลายเดือนก่อน

    Salute to dr saheb God bless you. 23:12

  • @NarinderKaur-mk6bd
    @NarinderKaur-mk6bd 2 หลายเดือนก่อน

    ਬਹੁਤ ਵਧੀਆ ਜਾਣਕਾਰੀ ਜੀ ਬਹੁਤ ਧੰਨ ਵਾਦ ਜੀ

  • @rianaarora3926
    @rianaarora3926 2 หลายเดือนก่อน +1

    Thanks a lot for this information it will helps me a lot

  • @satwindershergill5339
    @satwindershergill5339 2 หลายเดือนก่อน

    Bilkul thik mai kush ku programe miss kite per jiyada lagatar dekhdi aa knowledge ch wada hunda aa❤🙏

  • @SukhwinderKaur-vi4fh
    @SukhwinderKaur-vi4fh 2 หลายเดือนก่อน

    ਬਹੁਤ ਵਧੀਆ ਗੱਲਾਂ ਜੀ ❤❤

  • @RajKumari-rj6zr
    @RajKumari-rj6zr 2 หลายเดือนก่อน +5

    Ssa ji.ਮੇਰਾ ਗਠੀਆ ਦੇ ਟੈਸਟ 58 ਹੈ। ਬਾਕੀ ਸਾਰੇ ਟੈਸਟ ਸਾਰੇ ਠੀਕ ਹਨ ਜੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੈ। ਮੇਰੇ ਪੈਰ ਅਤੇ ਹੱਥ ਬਹੁਤ ਦੁੱਖਦੇ ਹਨ। ਕੀ ਮੈਂ ਪ੍ਰਹੇਜ਼ ਬਗੈਰਾ ਕਰਨ ਨਾਲ ਠੀਕ ਹੋ ਸਕਦੀ ਹਾਂ? ਮੈ ਮਠਿਆਈ ਖਾਣ ਦੀ ਬਹੁਤ ਸ਼ੌਕੀਨ ਸੀ ਪਰ ਹੁਣ ਮੈਂ ਮਿਠਾਈ ਛੱਡ ਦਿੱਤੀ ਹੈ।

  • @ranjeetajaggi5031
    @ranjeetajaggi5031 2 หลายเดือนก่อน +3

    MS patients layi v video zarur banao ji🙏

  • @Funnyvloggers1345
    @Funnyvloggers1345 2 หลายเดือนก่อน +5

    ਮੈਂ ਤਾਂ ਆਪ ਜੀ ਦੇ ਪ੍ਰੋਗਰਾਮ ਬਾਰ ਬਾਰ ਦੇਖਦੀ ਹਾਂ ❤

  • @rianaarora3926
    @rianaarora3926 2 หลายเดือนก่อน

    Thanks for your time and effort vaheguru ji hmesha tuhade ang sang rahn

  • @balbinderbabbra3811
    @balbinderbabbra3811 2 หลายเดือนก่อน

    YOU BOTH ARE WONDERFULL

  • @rajeshkumar-lc3vp
    @rajeshkumar-lc3vp 2 หลายเดือนก่อน +1

    Thanks for your health awareness efforts I wait for your programme.Its a way for serving humanity.God bless you always.

  • @Ms7991-q2p
    @Ms7991-q2p 2 หลายเดือนก่อน

    ਧੰਨਵਾਦ ਡਾਕਟਰ ਸਾਹਿਬਾਨ। ਬਹੁਤ ਵਧੀਆ ਜਾਣਕਾਰੀ ਦਿੰਦੇ ਓ।ਓਟਸ ਰੁਜ਼ਾਨਾ ਖਾ ਸਕਦੇ ਹਾਂ ਜੀ । please ਦੱਸਣਾ ਜ਼ਰੂਰ। ਧੰਨਵਾਦ

  • @kulwantkaur1993
    @kulwantkaur1993 2 หลายเดือนก่อน +1

    ਧੰਨਵਾਦ ਡਾਕਟਰ ਸਾਹਿਬ ਜੀਓ🌹🌹🙏🏻🙏🏻🌹🌹

  • @drsurinderpalsinghbems.mde4726
    @drsurinderpalsinghbems.mde4726 2 หลายเดือนก่อน

    Dr sehbaan ji......sat sri akaal ji........prmesher kirpa rkhe aap ji di jorri upper........tusi mere lai mere professor ho ji......meri knowledge ch confirmation aoundi ae ji aap ji de lecture sun ke.....jiounde rho dr sehbaan ji

  • @sastagamer4418
    @sastagamer4418 2 หลายเดือนก่อน +3

    ਸਤਿਕਾਰਯੋਗ ਡਾਕਟਰ ਸਾਹਿਬ ਗੋਡਿਆਂ ਦੇ ਵਿੱਚ ਟਕ ਟੱਕ ਦੀ ਆਵਾਜ਼ ਆਉਣ ਬਾਰੇ ਜਾਣਕਾਰੀ ਦਿਉ

  • @lakhwindercheema4529
    @lakhwindercheema4529 2 หลายเดือนก่อน

    A great couple gives valuable information.

  • @alishasingh3893
    @alishasingh3893 2 หลายเดือนก่อน

    Thanku for good information ❤❤

  • @ravinderkaur2640
    @ravinderkaur2640 2 หลายเดือนก่อน

    Thanks Dr harshinder kour ji nd Dr Gurpal Singh ji Waheguru ji chardi Kala vich Rakhan 🙏

  • @surindergarg8386
    @surindergarg8386 2 หลายเดือนก่อน +2

    ਸਤਿ ਸ੍ਰੀ ਅਕਾਲ ਡਾਕਟਰ ਹਰਸ਼ਿੰਦਰ ਜੀ, ਡਾਕਟਰ ਗੁਰਪਾਲ ਸਿੰਘ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏

  • @rajg.1629
    @rajg.1629 2 หลายเดือนก่อน +1

    Thanks for very good information. God bless both of you

    • @drharshinder
      @drharshinder  2 หลายเดือนก่อน

      So nice of you

  • @harnekmalhans7783
    @harnekmalhans7783 หลายเดือนก่อน

    Spray of pesticides on large scale in Punjab Chemical fertilizers more than need are applied to crops Kisans should think on this topic

  • @ravinderkaur1091
    @ravinderkaur1091 2 หลายเดือนก่อน

    ਮਿਹਰਬਾਨੀ ਜੀ।

  • @SurjitKaur-c6z
    @SurjitKaur-c6z 2 หลายเดือนก่อน +1

    Very nice information 🎉thanks ji God bless you always

    • @drharshinder
      @drharshinder  2 หลายเดือนก่อน

      So nice of you

  • @suchasingh7365
    @suchasingh7365 2 หลายเดือนก่อน

    Sat shri akal dr saab ਦੋਨੋ ਨੂੰ ji very very important video wahaguru ਕ੍ਰਿਪਾ ਕਰਨ ❤

  • @jasvircheema6924
    @jasvircheema6924 2 หลายเดือนก่อน

    Ssa ji 🙏 both of you thank you so much for the excellent information I will change my diet from today because I am suffering with this problem waheguru ji tuhanu tandrusti te khoshian bakhshe

  • @bharpursingh6919
    @bharpursingh6919 2 หลายเดือนก่อน +1

    Very good.Dr Sahib ji jindabad.

    • @hardeepkaur7076
      @hardeepkaur7076 2 หลายเดือนก่อน +1

      Very good thanks doctor God bless very good bieutyfull talk thanks god bless beta Ji very very thanks god bless

    • @drharshinder
      @drharshinder  2 หลายเดือนก่อน

      Thank you

  • @pritpalsinghdhillon6770
    @pritpalsinghdhillon6770 2 หลายเดือนก่อน +1

    Dr. Sahib Sat Sri Akaal ji , Thanks !! 🙏🙏🙏💐🎊🌸

  • @HarpreetKaur-en8tt
    @HarpreetKaur-en8tt 2 หลายเดือนก่อน

    God bless you both always with good health happiness n prosperity in life because u r serving humanity without any greed Very very beneficial video

  • @SurinderDevi-l2o
    @SurinderDevi-l2o 2 หลายเดือนก่อน

    God always bless you harshinder ji and gurpal ji

  • @amanjeetvaraitch5509
    @amanjeetvaraitch5509 2 หลายเดือนก่อน

    Your programme is very nice
    I always watch

  • @worldofgurekam
    @worldofgurekam 2 หลายเดือนก่อน +1

    Dr.sahib g sat Sri akal,mainu v RA hai, meri age 41 hai, last 8 month to medicine lai Rahi aa, thank you for this video,

  • @paramjitsinghmann8486
    @paramjitsinghmann8486 2 หลายเดือนก่อน +2

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ 🙏🙏❤️❤️

  • @karamjeetkaur6707
    @karamjeetkaur6707 2 หลายเดือนก่อน

    Thanks 🙏 very nice video

  • @GurdeepSingh-vh7sp
    @GurdeepSingh-vh7sp 2 หลายเดือนก่อน +4

    ਡਾਕਟਰ ਸਾਹਿਬ ਜੀ ਗੰਠੀਆ ਨਾਲ ਬਹੁਤ ਦੁਨੀਆਂ ਪੀੜਤ ਹੈ।। ਪੀੜ ਦੀਆਂ ਗੋਲੀਆਂ ਖਾ ਖਾ ਕੇ ਲੋਕ ਸੇਹਤ ਬਰਬਾਦ ਕਰ ਰਹੇ ਹਨ।। ਤੁਸੀਂ ਠੀਕ ਗਿਆਨ ਦੇ ਕੇ ਲੋਕਾਂ ਨੂੰ ਬਚਾ ਰਹੇ ਹੋ।।

  • @kawaljeetsingh3375
    @kawaljeetsingh3375 2 หลายเดือนก่อน +2

    Good 👍👍👍 ji, ਕੱਲ ਅਸੀ thuade ਕੋਲ ਆਏ ਸੀ। Madam ji, Evening time ji , consulaing lyi . Patran

    • @drharshinder
      @drharshinder  2 หลายเดือนก่อน +1

      God bless you

  • @HarjeetSingh-hc1iq
    @HarjeetSingh-hc1iq 2 หลายเดือนก่อน

    SSA madam ji Dr saheb ji parmatma tuhanu hamesha khush rakhe

  • @mahinangalstudio
    @mahinangalstudio 2 หลายเดือนก่อน +1

    ❤❤ ਬਹੁਤ ਬਹੁਤ ਧੰਨਵਾਦ ਜੀ

  • @sukhjinderpaulkaur4215
    @sukhjinderpaulkaur4215 2 หลายเดือนก่อน +1

    Dr sahib lar na banni is bare v jrur dasna ji mouth khusk rhna is bare v appji di bhut mihrbani hovegi thank you ji

    • @drharshinder
      @drharshinder  2 หลายเดือนก่อน

      Already mentioned about it in previous video. Please subscribe my TH-cam channel and watch previous uploaded video

  • @kabalsran1882
    @kabalsran1882 2 หลายเดือนก่อน +3

    Good job Good morning

    • @drharshinder
      @drharshinder  2 หลายเดือนก่อน

      Good morning

  • @gursreetkaur7001
    @gursreetkaur7001 2 หลายเดือนก่อน +1

    Bahut badhiya lageya program Ji thanks ji Paramjeet kaur maur Kalan

  • @BalkarSingh-ko2qy
    @BalkarSingh-ko2qy 2 หลายเดือนก่อน

    ਸਤਿਕਾਰ ਯੋਗ ਪ੍ਰਫੈਸਰ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਪ੍ਰਫੈਸਰ ਗੁਰਪਾਲ ਸਿੰਘ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @amarjitkaur-l9i
    @amarjitkaur-l9i 2 หลายเดือนก่อน +1

    gud mrng dr sahiban nd dr saab

    • @drharshinder
      @drharshinder  2 หลายเดือนก่อน

      Good morning

  • @kanwaljitkaur5025
    @kanwaljitkaur5025 2 หลายเดือนก่อน +4

    ਸੁਲਝੇ ਹੋਏ ਮਾਂ ਬਾਪ ਹੀ ਸਮਝਦਾਰ ਬੱਚੇ ਸਮਾਜ਼ ਨੂੰ ਦਿੰਦੇ ਹਨ!!
    ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਹੈ ਜੀ ਆਪ ਜੀ ਤੇ ਏਨੀ ਸਮਝਦਾਰੀ ਬਖ਼ਸ਼ੀ ਹੈ :)
    ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ, ਤੁਸੀਂ ਵੀ ਹਮੇਸ਼ਾ ਖ਼ੁਸ਼ ਰਹੋ ਆਬਾਦ ਰਹੋ ਤੇ ਸਾਨੂੰ ਰੋਜ਼ ਦਰਸ਼ਨ ਦਿੰਦੇ ਰਹੋ!!!

    • @drharshinder
      @drharshinder  2 หลายเดือนก่อน

      God bless you

  • @BalwinderKaur-um8is
    @BalwinderKaur-um8is 2 หลายเดือนก่อน

    Very Very precious information ji ❤❤God bless you

  • @Harjs2525
    @Harjs2525 2 หลายเดือนก่อน

    Tusi dono menu bhut hi good lgdey o g

  • @tiwanaks9409
    @tiwanaks9409 2 หลายเดือนก่อน

    May Waheguru both of u & your family always shower His Grace upon u.

  • @manjitkaur-gq5vu
    @manjitkaur-gq5vu 2 หลายเดือนก่อน +1

    God bless you always ❤🎉

  • @surindersurinderthind0532
    @surindersurinderthind0532 2 หลายเดือนก่อน

    Satsriakall ji Very good explanation thx ji

  • @GurmitSingh-ht4kr
    @GurmitSingh-ht4kr 2 หลายเดือนก่อน +1

    Very good information

    • @drharshinder
      @drharshinder  2 หลายเดือนก่อน

      So nice of you

  • @xizedd
    @xizedd 2 หลายเดือนก่อน +1

    Waheguru ji ka Khalsa waheguru ji ki fateh ji

  • @kulwindersaini7378
    @kulwindersaini7378 2 หลายเดือนก่อน

    Thanks for video please exercise di v video share karyo

  • @amarjitgill5385
    @amarjitgill5385 2 หลายเดือนก่อน

    Thanks ji God bless u ❤❤

  • @shinderpalsingh3645
    @shinderpalsingh3645 2 หลายเดือนก่อน

    ਠੀਕ ਐ ਜੀ ਡਾਃ ਸਾਹਿਬ ਜੇ ਤੁਸੀਂ ਕੁਮੈਟ ਪੜਦੇ ਹੋ ਤਾ ਲਿਖਾਂਗੇ ਜੀ

  • @manpreetrai8280
    @manpreetrai8280 4 วันที่ผ่านมา

    ਮਨਪ੍ਰੀਤ ਕੌਰ ਜਦੋਂ ਤੁਸੀਂ ਕੋਈ ਫੂਡ ਬਣਾਉਂਦੇ ਹੋ ਤਾਂ ਹਰ ਵਾਰ ਇਕ ਹੈਸਪੀ ਲਿਖ ਦਿਆ ਕਰੋ ।ਮੈਂ ਤੁਹਾਡੀ ਹਰ ਵੀਡੀਓ ਦੇਖਦੀ ਹਾਂ ਪਰ ਭੁਲ ਜਾਂਦੀ ਹਾਂ ਤਹਾਡਾ ਬਹੁਤ-ਬਹੁਤ ਧੰਨਵਾ

  • @sureshsharma-wn6tp
    @sureshsharma-wn6tp 2 หลายเดือนก่อน +1

    Tnx ji

  • @John-hv5xj
    @John-hv5xj 2 หลายเดือนก่อน +1

    Dr, ji since last three month my joined are painting I THOUGHT IT IS DUEE TO LOW CALCIUM AND VIT D BUT NOW ATER SENING YOUR VEDIOS I THINK IT IS RA NOW IAM VERY MUCH AFRAID ABOUT MY LIFE But I have to confirm from Dr my age is 79 +

    • @drharshinder
      @drharshinder  2 หลายเดือนก่อน

      Don't worry please

  • @gagandeepdhindsasandhu6539
    @gagandeepdhindsasandhu6539 2 หลายเดือนก่อน

    Ki tc ra factor walya lai proper diet menu plan bna sakde o,,bdi mehrbani ਹੋਵੇਗੀ

  • @PavanpreetKaur-zm9kh
    @PavanpreetKaur-zm9kh 2 หลายเดือนก่อน

    God bless u both as u r very loving personalities.
    Mam kindly do one episode on kids diet .what else can we give in them in snacks because my kids school duration is very long and i always give them 3 diff tiffins one of fruit 2nd of of food nd 3rd of snacks.kindly suggest me some healthy snacks.

  • @rajindersinghdadial2307
    @rajindersinghdadial2307 2 หลายเดือนก่อน

    RABB Tuhanu bahut khushian dewe
    Sarbat Da Bhalla

  • @gurmeetkour7737
    @gurmeetkour7737 2 หลายเดือนก่อน

    Tuhanj veakh ke hi dil khush ho janda hai❤❤❤❤

  • @RajvirKaur-l3p
    @RajvirKaur-l3p 2 หลายเดือนก่อน +1

    Very nice g❤

  • @ManjitKaur-lc8tq
    @ManjitKaur-lc8tq 2 หลายเดือนก่อน +1

    Thank you ji 🙏

  • @salwantsingh1341
    @salwantsingh1341 2 หลายเดือนก่อน +1

    Good morning doctor sahab

  • @sukhvindergrewal1233
    @sukhvindergrewal1233 2 หลายเดือนก่อน

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @SukhveerKaur-q1t
    @SukhveerKaur-q1t 2 หลายเดือนก่อน +1

    Thank you mam 🙏 thank you sir 🙏

    • @drharshinder
      @drharshinder  2 หลายเดือนก่อน

      Most welcome 😊

  • @baljindersingh-sf8gb
    @baljindersingh-sf8gb 2 หลายเดือนก่อน +1

    Sat shri akal ji cisf Delhi

  • @pirthipalbhinder61
    @pirthipalbhinder61 2 หลายเดือนก่อน +1

    Doctor sab ji very good morning

    • @drharshinder
      @drharshinder  2 หลายเดือนก่อน

      Good morning ji

  • @roopkaur5484
    @roopkaur5484 2 หลายเดือนก่อน

    Ssa Dr sahib ji

  • @funnyvidoesmems
    @funnyvidoesmems 2 หลายเดือนก่อน +1

    डाक्टर साहब आप सभी को नमस्कार ओर धन्यवाद ।

  • @harpalrana4042
    @harpalrana4042 2 หลายเดือนก่อน

    Very good Informationen 👍👍👌

  • @Agamdhaliwal6363
    @Agamdhaliwal6363 2 หลายเดือนก่อน

    ਧੰਨਵਾਦ ਜੀ

  • @BalbirKaur-j3k
    @BalbirKaur-j3k 2 หลายเดือนก่อน +1

    Sister thanks

  • @jaspalsinghsohal9966
    @jaspalsinghsohal9966 2 หลายเดือนก่อน

    ਡਾਕਟਰ ਸਾਹਿਬ, ਕੀ ਕਿਡਨੀ ਰੋਗ ਅਤੇ ਗਠੀਆ ਰੋਗ ਵਿੱਚ ਅਸੀਂ ਰਾਗੀ ਵਰਤ ਸਕਦੇ ਹਾਂ, ਕਿ੍ਪਾ ਕਰਕੇ ਦੱਸਿਆ ਜਾਵੇ ਜੀ 🙏

  • @paramjitkaur8122
    @paramjitkaur8122 2 หลายเดือนก่อน +1

    Sat shri akal ji