Bahut bahut dhanwad navi option of low glycemic index and high protein alternative share karn lyi.dr mam and dr sir ji pyar bhari sat sri akal te rab nu ardas ki hamesha chardi kala vich rehan te sanu guide karde rehan family member di tarah.....❤❤❤
Mam and sir ji mere balon pear pari satshiriakal mere sheher de rajma basmati rice te desi gee bahut famous hai te jarur kha ke jana ji mera ghar miran sahib hai but meri duty manipur bich hai meh agar ghar hunda tan tuhanu apne ghar invite krna si meh tuhada bahut bada fan han mera coment jarur bolna ji satshiriakal ji
ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ
Sat shri akal ji CISF Delhi
ਬਹੁਤ ਬਹੁਤ ਧੰਨਵਾਦ ਜੀ ❤
❤Sat shri akal ji ❤
Sat shri akal ji
Jammy de rahman mainu bahot pasand han.dr sahib bahot taste vadia ehna da.❤
ਬਹੁਤ ਬਹੁਤ ਧੰਨਵਾਦ ਆਪ ਦੋਵਾਂ ਦਾ ਜੀ 🙏🙏
ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏
Respected dr. Madam and sir ji s.s.akal ji very good information your faithfull maninder thoba
So nice of you
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਡਾਕਟਰ ਸਾਹਬ ਬਹੁਤ ਧੰਨਵਾਦ ਜੀ
Bahut bahut dhanwad navi option of low glycemic index and high protein alternative share karn lyi.dr mam and dr sir ji pyar bhari sat sri akal te rab nu ardas ki hamesha chardi kala vich rehan te sanu guide karde rehan family member di tarah.....❤❤❤
ਬਹੁਤ ਵਧੀਆ ਜਾਣਕਾਰੀ ਦੇ ਰਹੇ ਡਾਕਟਰ ਸਾਹਿਬ ਜੀ।।
Waheguruji 🙏🏻🙏🏻🙏🏻🌹🌹🌹🥀🥀🥀
Thanks a lot for sharing wonderful information ji God bless you both always
So nice of you
SSA dr shab ji ❤🎉
Bahut vadiya jakari ditai hai dr sahi ji
डॉक्टर साहब जानकारी बहुत बढ़िया लगी
Very gud information g
So nice of you
Very gud
Thanks ji
Welcome
ਜਦੋਂ ਮੈਂ ਭਾਰ ਘਟਾਉਣਾ ਹੁੰਦਾ ਆ ਤਾਂ ਮੈ ਦਿਨ ਚ ਇਕ ਵਾਰ ਇਕ ਮੀਲ ਉਬਲੇ ਰਾਜਮਾਂਹ 100 gm 100 gm ਪਨੀਰ ਨਾਲ ਜਰੂਰ ਖਾਉਂਦਾ ਆ।
Sat shri akal ji dr shaib good jankari thanks good morning ji
Sat Shree akaal ji and good morning.Thanks for educating about Rajmah 🙏🙏
Good morning
Sat. Sri. Akal. Ji
Sat sri akaal doctor sahib ,Tuci please PCOD diet and irregular menstrual cycle baare v jaankaari diyo g
Thanks
Already uploaded video
Ssa ji❤❤
Very nice information thanks
So nice of you
ਸਤਿਕਾਰ ਯੋਗ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਪ੍ਰਫੈਸਰ ਡਾਕਟਰ ਗੁਰਪਾਲ ਸਿੰਘ ਸਾਹਿਬ ਪਟਿਆਲਾ ਤੇ ਸਾਰੇ ਹੀ ਆਪ ਜੀ ਦੇ ਹੈਲਥ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
Very 2 much thanks for this. Useful information.May Waheguru bless jlu
Ssa ji
Good one 👍
V good information
So nice of you
Thank you so much ❤🎉
You’re welcome 😊
G00d
🎉ਰਾਜ ਮਾਂਹ ਬੋਤਲ ਵਿੱਚੋਂ ਬਾਹਰ ਕੱਢਕੇ ਵਿਖਾਉਣੇ ਸੀ. ਕਿਹੜੇ ਸਹੀ ਕਿਹੜੇ ਨਹੀਂ 🙏
Jammu Wale Rajmah maroon colour dae aa ji 🙏
Thanks for educating us in Rajmah.
Good morning ji
Good morning
Good
Thanks
ਫੇਰ ਤਾਂ ਜੀ ਇਹ ਗੁਰਦਿਆਂ ਮਰੀਜ਼ਾਂ ਅਤੇ ਵਧ ਰਹੇ ਕਰੀਟੀਨਾਈਨ ਲਈ ਬਹੁਤ ਮਾੜੇ ਹਨ?
ਡਾ: ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ। ਸਤਿ ਸ੍ਰੀ ਅਕਾਲ।
ਕਿਹੜੇ ਰਾਜਮਾਂਹ ਇਨਸਾਨ ਲਈ ਚੰਗੇ ਤੇ ਕਿਹੜੇ ਰਾਜਮਾਂਹ ਮਾੜੇ ਹਨ ? ਸੋਇਆਬੀਨ ਵਿੱਚ ਤਾਂ ਟੌਕਸਿਨ ਤੇ ਪ੍ਰੋਟੀਨ ਕਾਫੀ ਮਾਤਰਾ ਵਿੱਚ ਪੜ੍ਹਿਆ ਸੀ।
Best is dark coloured but keep in water for at least 6 hours
❤
Doctor Sahib should we drain out the water in which they are soaked. Or use it for cooking Thks
Soacked water drain out nd take new water
Mam and sir ji mere balon pear pari satshiriakal mere sheher de rajma basmati rice te desi gee bahut famous hai te jarur kha ke jana ji mera ghar miran sahib hai but meri duty manipur bich hai meh agar ghar hunda tan tuhanu apne ghar invite krna si meh tuhada bahut bada fan han mera coment jarur bolna ji satshiriakal ji
God bless you
Very nice injection sir and mam
Thanks and welcome
ਡਾਕਟਰ ਸਾਹਿਬਾਨ ਜੀ ਸਤਿ ਸ੍ਰੀ ਅਕਾਲ ਜੀ । ਮੈਨੂੰ ਨਾ ਸ਼ੂਗਰ ਹੈ ਨਾ ਬੀ ਪੀ ਦੀ ਸਮਸਿਆ ਹੈ । ਪਰ ਇਕ ਲੱਤ ਦੀ ਨਸ ਦਬਦੀ ਹੈ । ਦਵਾਈ ਲਈ ਹੈ ਛੇ ਮਹੀਨੇ ਤੋ ਵੱਧ ਹੋ ਗਿਆ ਪਰ ਆਰਾਮ ਨਹੀ । ਗੈਸ ਤਾਂ ਮੇਰੇ ਜੋੜਾਂ ਨੂੰ ਤੁਰਨ ਨਹੀ ਦਿੰਦੀ । ਮੈਨੂੰ ਤੁਰਨ ਫ਼ੀ ਬਹੁਤ ਸਮਸਿਆ ਸਿਰਫ ਗੈਸ ਕਰ ਕੇ ਹਾਓ । ਮੈਂ ਡੇਢ ਮਹੀਨਾ ਮੂੰਗੀ ਪੁੰਗਰੀ ਹੋਈ ਤੁਹਾਡੀ ਵੀਡੀਓ ਦੇਖ ਕੇ ਪ੍ਰੋਟੀਨ ਲਈ ਵਰਤੀ ਸੀ ਪਰ ਉਸ ਨਾਲ ਤਿੰਨ ਚਾਰ ਕਿਲੋ ਭਾਰ ਖਾਸ ਕਰ ਕੇ ਪੇਟ ਤੇ ਲੱਕ ਨੂੰ ਚਰਬੀ ਲੱਗ ਗਈ । ਕੰਮ ਵੀ ਰਸੋਈ ਦਾ ਸਾਰਾ ਖੁਦ ਕਰਦੀ ਹਾ । ਪਰ ਭਾਰਾ ਕੰਮ ਕਮਜ਼ੋਰੀ ਕਰ ਕੇ ਨ੍ਹੀ ਹੁੰਦਾ ।
Uric acid wale kha skde
Yes. Avoid fish red meat and alcohol
🙏🙏🙏🎊🎊💐💐🌸🌸
ਧੰਨਵਾਦ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਆਪ ਜੀ ਨੇ ਦੱਸਿਆ ਕਿ ਰਾਜਮਾਂਹ ਨੂੰ 12 ਘੰਟੇ ਭਿਗੋ ਕੇ ਰੱਖੀਏ ਤਾਂ ਟੋਕਸਿਨ ਨਿਕਲ ਜਾਂਦੇ ਹਨ ਫਿਰ ਕੁਕ ਕਰੀਏ ,ਪਰ ਕੀ ਜਿਹੜੇ ਪਾਣੀ ਵਿੱਚ ਰਾਜਮਾਂਹ ਭਿਗੋ ਕੇ ਰੱਖੇ ਸੀ, ਉਸੇ ਪਾਣੀ ਵਿੱਚ ਕੁਕ ਕਰ ਸਕਦੇ ਹਾਂ ਜਾ ਉਹ ਡੋਲ ਦੇਣਾ ਹੈ ਜੀ। ਇਸ ਬਾਰੇ ਜਰੂਰ ਕਲੀਅਰ ਕਰਨਾ ਜੀ।
Pani waste karna hai taja Pani pauna hai
Throw water
Good information thanks ji
Good
Thanks