How to keep cholesterol in control with diet !! ਇਸ ਖ਼ੁਰਾਕ ਨਾਲ ਕੋਲੈਸਟਰੋਲ ਪੂਰਾ ਠੀਕ ਹੋ ਜਾਵੇਗਾ !!

แชร์
ฝัง
  • เผยแพร่เมื่อ 29 ธ.ค. 2024

ความคิดเห็น •

  • @inderpreetsingh1A
    @inderpreetsingh1A 6 หลายเดือนก่อน +11

    ਬਹੁਤ ਵਧੀਆ ਜਾਣਕਾਰੀ। ਮੈਂ ਕਨੇਡਾਂ ਤੋ ਤੁਹਾਡਾ ਪਰੋਗਰਾਮ ਦੇਖ ਰਿਹਾ ਹਾਂ। ਮੇਨੂੰ ਵੀ ਬਹੁਤ ਟੇਸਟ ਕਰ ਕੇ ਬਹੁਤ ਡਰਾ ਕੇ ਰਖਿਆ ਹੌਇਆ ਪਰ ਤੁਹਾਡੇ ਵਾਂਗੂ ਸਮਝਾਣ ਦੀ ਕੋਸ਼ਿਸ਼ ਨੀ ਕੀਤੀ। ਤੁਹਾਡਾ ਧੰਨਵਾਦ🙏

  • @jagdishkaur9755
    @jagdishkaur9755 6 หลายเดือนก่อน +56

    ਕਿੰਨੀ ਸੋਹਣੀ ਗੱਲ ਦੱਸੀ ਹੈ ਕਿ ਜਿਸ ਦਿਨ ਬੱਚਾ ਜਨਮ ਲੈਂਦਾ ਹੈ ਉਸੇ ਸਮੇਂ ਕੁਦਰਤ ਉਸ ਦੀ ਮੌਤ ਦਾ ਸਮਾਂ ਵੀ ਨਿਸਚਤ ਕਰ ਦਿੰਦੀ ਹੈ। ਗੁਰਬਾਣੀ ਵਿੱਚ ਵੀ ਇਵੇਂ ਲਿਖਿਆ ਹੈ " ਮਰਣ ਲਿਖਾਇ ਮੰਡਲ ਮਹਿ ਆਏ।।

  • @narindersandhu8298
    @narindersandhu8298 6 หลายเดือนก่อน +5

    ਡਾ ਸਾਹਿਬ ਦੋਵਾਂ ਨੂੰ ਸੱਤ ਸ੍ਰੀ ਆਕਾਲ ਤੁਹਾਡੀ ਠੇਠ ਪੰਜਾਬੀ ਬੋਲੀ ਬਹੁਤ ਚੰਗੀ ਲਗਦੀ ਹੈ ਧੰਨਵਾਦ ਜਾਣਕਾਰੀ ਦੇਣ ਦਾ

  • @surjitjatana468
    @surjitjatana468 6 หลายเดือนก่อน +8

    ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜਿਉਣਾ ਸਿੱਖਾਂ ਰਹੋ ਹੋ ਸਭ ਨੂੰ |

    • @bharpursingh6919
      @bharpursingh6919 6 หลายเดือนก่อน +2

      Very good Dr Sahib ji jindabad.

  • @jassikaur8781
    @jassikaur8781 3 หลายเดือนก่อน +3

    ਵਾਹਿਗੁਰੂ ਜੀ ਡਾਕਟਰ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰਖਣਾ ਹਮੇਸ਼ਾ ਹਸਦੇ ਵਸਦੇ ਰਹਿਣ

  • @ministories_narinder_kaur
    @ministories_narinder_kaur 6 หลายเดือนก่อน +2

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ ਸੂਬੇ

  • @mohinderkaurbrar-kd6hu
    @mohinderkaurbrar-kd6hu 13 วันที่ผ่านมา +1

    Both dr. Good knowledge and very thanks ji

  • @dr.paramjitsinghsumra179
    @dr.paramjitsinghsumra179 6 หลายเดือนก่อน +2

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਵੱਖ ਵੱਖ ਵਿਸ਼ਿਆਂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ।

  • @anandpursahib4806
    @anandpursahib4806 6 หลายเดือนก่อน +1

    ਧੰਨਵਾਦ ਜੀ ਡਾਕਟਰ ਸਹਿਬਾਨ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ।❤

  • @BalkarSingh-ko2qy
    @BalkarSingh-ko2qy 2 หลายเดือนก่อน +2

    ਸਤਿਕਾਰ ਯੋਗ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਪ੍ਰਫੈਸਰ ਗੁਰਪਾਲ ਸਿੰਘ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @gurindergrewal5450
    @gurindergrewal5450 6 หลายเดือนก่อน +5

    ਲਓ ਜੀ ਬੈਂਗਣ 😂😂, ਅਸੀਂ ਤਾਂ ਸੁਣੀਆ ਕਿ ਕਿ ਇਹ ਬੈਂਗਣ ਬੇ ਗੁਣ ਹੁੰਦਾ😅😅। ਖਾਵਾਂਗੇ ਜ਼ਰੂਰ। ਕਿਸੇ ਵੀ ਡਾਕਟਰ ਨੇ ਦੱਸਿਆ ਹੀ ਨਹੀਂ। ਧੰਨਵਾਦ ਜੀ।🎉

  • @palwinderghumman6361
    @palwinderghumman6361 7 วันที่ผ่านมา

    Good bless you thanks

  • @SukhjitKaur-mq5df
    @SukhjitKaur-mq5df 6 หลายเดือนก่อน +1

    ਬਹੁਤ ਹੀ ਪਿਆਰੀ ਜੋੜੀ ਬਹੁਤ ਵਧੀਆ ਜਾਣਕਾਰੀ ਜੀ

  • @mohindersingh2455
    @mohindersingh2455 4 วันที่ผ่านมา

    ਅਸਲੀ ਜਿੰਮੇਵਾਰੀ ਨਿਭਾਅ ਰਹੇ ਹਨ ਰੱਬ ਖੁਸ਼ੀਆਂ ਬਖਸ਼ੇ

  • @rashpalkaur4068
    @rashpalkaur4068 12 วันที่ผ่านมา +1

    Excellent knowledge 👌

  • @SURINDERKaur-iv3fv
    @SURINDERKaur-iv3fv 6 หลายเดือนก่อน +2

    Dr Ji app Dona nu dekh ke he sab bemaria dure ho jandea waheguru ji bless you

  • @sarbjitdhillon9160
    @sarbjitdhillon9160 6 หลายเดือนก่อน +2

    Dr Sahibs ji, ਸੱਚਮੁੱਚ ਤੁਸੀ ਗਰੀਬਾਂ ਦੇ ਮਸੀਹਾ ਹੋ❤

  • @VipanjeetKaur-uc2hr
    @VipanjeetKaur-uc2hr 6 หลายเดือนก่อน +1

    ਬਹੁਤ ਵਧੀਆ ਜਾਣਕਾਰੀ ਮੈਡਮ ਜੀ ❤

  • @harjeetsra320
    @harjeetsra320 2 หลายเดือนก่อน

    ਸਤਿ ਸ੍ਰੀ ਆਕਾਲ ਵੀਰ ਜੀ ਅਤੇ ਭੈਣ ਜੀ ਬੜੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @BhupinderDhillon-bk8xh
    @BhupinderDhillon-bk8xh 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @harbinderrandhawa7036
    @harbinderrandhawa7036 6 หลายเดือนก่อน +2

    Good information Dr Sahib thank you both

  • @Veero-w2g
    @Veero-w2g 6 หลายเดือนก่อน

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਡਾਕਟਰ ਗੁਰਪਾਲ ਸਿੰਘ ਜੀ 🌹💐🌹🌹🌹🌹🌹

  • @BaljitSingh-vw6ev
    @BaljitSingh-vw6ev 6 หลายเดือนก่อน +1

    ਚੜ੍ਹਦੀਕਲਾ ਜੀਂ

  • @parkashsinghkhurmi2941
    @parkashsinghkhurmi2941 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਅਤੇ ਡਾਕਟਰ ਗੁਰਪਾਲ ਸਿੰਘ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ

  • @harbanssingh4523
    @harbanssingh4523 6 หลายเดือนก่อน +2

    Mufto mufti dsn li bhut bhut shukriya te piar

  • @monsterganingzone2949
    @monsterganingzone2949 16 วันที่ผ่านมา

    Kesarthind patiala Thanku Dr Sahib ji

  • @daljeetsinghsethi6586
    @daljeetsinghsethi6586 3 หลายเดือนก่อน +2

    ਡਾਕਟਰ ਹਰਸ਼ਿੰਦਰ ਜੀ ਅਤੇ ਡਾਕਟਰ ਗੁਰਪਾਲ ਜੀ ਤੁਸੀਂ ਆਪਣੇ ਯੂਟਿਊਬ ਰਾਹੀਂ ਬੇਸ਼ੁਮਾਰ ਅਣਗਿਣਤ ਲੋਕਾਂ ਨੂੰ ਇਕ ਡਰ ਮੁਕਤ ਜੀਵਨ ਜੀਣ ਦੀ ਕਲਾ ਤੋਂ ਜਾਣੂ ਕਰਵਾ ਰਹੇ ਹੋ ਜੀ। ਸੱਚ ਮੁੱਚ ਮੁਢਲੀਆਂ ਦੇਸੀ ਵਸਤਾਂ ਦੀ ਵਰਤੋਂ ਲੋਕਾਂ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਨੇ।
    ਸ਼ੇਖ਼ ਬਾਬਾ ਫਰੀਦ ਜੀ ਦੀ ਬਣੀ ਵੀ ਇਸਦੀ ਤਸਦੀਕ ਕਰਦੀ ਹੈ ਜੀ;
    ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਨਗੇ ਦੁਖ ॥੨੮॥

  • @harnekmalhans7783
    @harnekmalhans7783 6 หลายเดือนก่อน +1

    Sat Sri Akal Dr Harshinder Kaur Dr Gurpal Singhji. Many many thanks for valuable health information

  • @jaspaldhillon5027
    @jaspaldhillon5027 6 หลายเดือนก่อน

    Dr ਸਾਹਿਬ ਜੀ ਬਹੁਤ ਵਧਿਆ ਜਾਣਕਾਰੀ ਦਿਤੀ ਧੰਨਵਾਦ ❤️🙏🙏❤

  • @harbanssingh4523
    @harbanssingh4523 6 หลายเดือนก่อน +2

    Shukriya shukriya shukriya
    Mai ta sare bhain bharawan nu share kr dena tuhada prohramme

  • @NazmsinghNazmsingh
    @NazmsinghNazmsingh หลายเดือนก่อน +1

    ਬਹੁਤ ਵਧੀਆ

  • @narinderkaur7306
    @narinderkaur7306 6 หลายเดือนก่อน +2

    Excellent program Mam and Sir I am prof. In Bathinda Mam, not miss program . ❤❤I. Love you mam. Good massage Mam everyday

  • @JasbirKaur-h8o
    @JasbirKaur-h8o 5 หลายเดือนก่อน

    ਦੀਦੀ ,ਭਾਜੀ ਸ ਿਤ ਸ਼੍ਰੀ ਅਕਾਲ,GOD Bless you ,ਦੀਦੀ ਭਾਜੀ ਵਾਿਹਗੂਰੂ ਤੁਹਾਨੂੰ ਦੋਨਾ ਨੂੰ ਲੰਬੀਆ ਉਮਰਾ ਕਰੇ ,ਹਰ ਿੲੱਕ ਗੱਲ ਵੱਧੀਆ ਦੱਸਦੇ ਹੋ

  • @pritpalkaur9046
    @pritpalkaur9046 6 หลายเดือนก่อน +1

    Wow Har vari tusi bhut wadia imfamasn dasde ho 👌👌👍👍🙏🙏❤ tusi sab tha fada sochde ho thanks I love you God bless you jug jug jio khush Raho wheguru kare ❤❤❤❤❤🥰🤗😊🙏🙏

  • @raghbirsadeore1354
    @raghbirsadeore1354 6 หลายเดือนก่อน +2

    VV GOOD BHAN TE VEER JI

  • @gurindergrewal5450
    @gurindergrewal5450 6 หลายเดือนก่อน +1

    ਓਏ ਹੋਏ ਬਲੈਕ ਚਾਕਲੇਟ ਮੇਰਾ ਪਸੰਦੀਦਾ ਵਾਹ ਜੀ ,

  • @raghbirsingh6145
    @raghbirsingh6145 6 หลายเดือนก่อน +1

    Thank you both for great information and motivational advise.

  • @ravinderkaur2640
    @ravinderkaur2640 6 หลายเดือนก่อน +1

    Very good information THANKS Dr g

  • @BaldevSingh-qu3zz
    @BaldevSingh-qu3zz 6 หลายเดือนก่อน +1

    ਬਹੁਤ ਵਧੀਆ ਜਾਣਕਾਰੀ ਜੀ ਯੂਰਿਕ ਏਸਿਡ ਬਾਰੇ ਵੀ ਜਰੂਰ ਦਸਿਉ ਜੀ

    • @drharshinder
      @drharshinder  6 หลายเดือนก่อน

      ਕੀਤਾ ਹੋਇਆ ਹੈ ਜੀ ! Subscribe my TH-cam channel first and then watch video

    • @BaldevSingh-qu3zz
      @BaldevSingh-qu3zz 6 หลายเดือนก่อน

      ਸਬਕਾਰਾਈਬ ਕੀਤਾ ਹੋਇਆ ਹੈ ਜੀ

  • @ramjoshi771
    @ramjoshi771 6 หลายเดือนก่อน +1

    Very good information and advice. God bless you both.

  • @baldevsinghgill6557
    @baldevsinghgill6557 6 หลายเดือนก่อน +1

    ਲਾਜਵਾਬ ਜਾਣਕਾਰੀ

  • @drsarvjeetbrarkundal2858
    @drsarvjeetbrarkundal2858 2 หลายเดือนก่อน +1

    ਸ਼ੁਕਰੀਅਆ ਜੀ

  • @sukhvinderkaurbadesha8633
    @sukhvinderkaurbadesha8633 6 หลายเดือนก่อน +1

    Nice program God bless you Thanks 🙏 ji

  • @parmjeetkaur2989
    @parmjeetkaur2989 2 หลายเดือนก่อน +2

    ਜੇ ਤੁਸੀਂ ਡਾਕਟਰ ਨਾ ਹੁੰਦੇ ਤਾਂ ਗਾਉਣ ਵਾਲੇ ਬਹੁਤ ਵਧੀਆ ਹੁੰਦੇ ਤੁਹਾਡੀ ਅਵਾਜ਼ ੲਿੰਨੀ ਮਿੱਠੀ ਹੈ ਬਿਨਾ ਲੋੜ ਤੋਂ ਵੀ ਸੁਣਨ ਨੂੰ ਜੀ ਕਰਦਾ ਹੈ

  • @ranjeetkaur9954
    @ranjeetkaur9954 6 หลายเดือนก่อน +1

    Madam waheguru tuhanolambi umera deve.

  • @alhequoqcrp3205
    @alhequoqcrp3205 6 หลายเดือนก่อน +1

    ਵਧੀਆ. ਜੀ

  • @kulwindergill4385
    @kulwindergill4385 6 หลายเดือนก่อน +1

    Your program is very interesting i taking good diet and walk regularly still cholesterol levels is high and a1c also but i don't want take any medicine enjoy my life without medicine

  • @ManjeetkaurSidhu-gb2ie
    @ManjeetkaurSidhu-gb2ie หลายเดือนก่อน +1

    Good jankari ji god bless you

  • @MohanSingh-oc3gc
    @MohanSingh-oc3gc 6 หลายเดือนก่อน +1

    Thanks for good advice 🙏🙏

  • @BalwinderSingh-ug2mf
    @BalwinderSingh-ug2mf 6 หลายเดือนก่อน +1

    Very nice program Dr sahab thanks 🙏🙏

  • @sukhwantaulakh2395
    @sukhwantaulakh2395 6 หลายเดือนก่อน +1

    SSA ji. Good information.

  • @harpreetvirk7247
    @harpreetvirk7247 6 หลายเดือนก่อน +2

    Kidney problems bare program bnao ji.urin protein problems.

  • @simhanspal4995
    @simhanspal4995 6 หลายเดือนก่อน +1

    Thank you dear Dr

  • @baljitsingh8393
    @baljitsingh8393 6 หลายเดือนก่อน +1

    Ssa dr sahib ji God bless you

  • @tejasingh9557
    @tejasingh9557 6 หลายเดือนก่อน +1

    Bahut vadhia blog. Thank u both of u

  • @KulwinderKaur-dz1dk
    @KulwinderKaur-dz1dk 6 หลายเดือนก่อน +1

    Nice information. Thanks ji.

  • @balwinderdhillon5308
    @balwinderdhillon5308 6 หลายเดือนก่อน +1

    You guys are awesome 😎 👍
    Thank you 🙏

  • @BabuSingh-x1r
    @BabuSingh-x1r 6 หลายเดือนก่อน +1

    Dr Sahib very nice

  • @manjitsingh2973
    @manjitsingh2973 6 หลายเดือนก่อน +2

    Bahut vdhia jankari ji

  • @bhavtaransingh6638
    @bhavtaransingh6638 6 หลายเดือนก่อน +1

    sat sri akaal g doctors sahib g
    good information g

  • @satnamsinghsatamsinghsat3249
    @satnamsinghsatamsinghsat3249 6 หลายเดือนก่อน +1

    Thanks for good knowledge sda khush raho sakal ji

  • @ravinderbabby3564
    @ravinderbabby3564 6 หลายเดือนก่อน +1

    KHUSHDIL DR JORI DR HARSHINDER JI DR GURPAL SINGH JI DHANWAAD JI

  • @Dalvinder-b5z
    @Dalvinder-b5z 2 หลายเดือนก่อน

    Waheguru ji ka khalsa Waheguru ji ki fateh ji 🙏 I'm from California USA

  • @KuldeepKaur-ex6kj
    @KuldeepKaur-ex6kj 6 หลายเดือนก่อน +1

    Bhut vadia jankari hai ji

  • @surinderkaur9310
    @surinderkaur9310 5 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇਂ

  • @majorsingh8761
    @majorsingh8761 4 หลายเดือนก่อน +1

    Sothanks Madamji God bless you

  • @BalwinderKaur-k1w
    @BalwinderKaur-k1w 6 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @manjeetskitchen8223
    @manjeetskitchen8223 18 วันที่ผ่านมา

    Thanku ji

  • @RavinderKaur-lj1wq
    @RavinderKaur-lj1wq 20 วันที่ผ่านมา

    bahuat vadiya vlog hei ji

  • @sukhdevsran6714
    @sukhdevsran6714 5 หลายเดือนก่อน

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @harinkaur6900
    @harinkaur6900 6 หลายเดือนก่อน +1

    Thanks ji …. Stay blessed

  • @arwankumar3353
    @arwankumar3353 4 หลายเดือนก่อน +1

    Very knowledgeable, Thanks a lot

  • @hoshiarsingh4478
    @hoshiarsingh4478 2 หลายเดือนก่อน

    ਬਹੁਤ ਹੀ ਵਧੀਆ ਜੀ ਧੰਨਵਾਦ

  • @merapunjab6443
    @merapunjab6443 6 หลายเดือนก่อน

    ਬਹੁਤ ਵਧੀਆ ਜੀ🙏👍

  • @rupinderkaur6889
    @rupinderkaur6889 6 หลายเดือนก่อน +1

    ਸਤਿ ਸ੍ਰੀ ਆਕਾਲ ਜੀ

  • @sukhjitkaur6938
    @sukhjitkaur6938 6 หลายเดือนก่อน +1

    Thanks ji

  • @surinderdhanjle3212
    @surinderdhanjle3212 6 หลายเดือนก่อน +1

    Best video Ji thank you 🙏 🙏

    • @drharshinder
      @drharshinder  6 หลายเดือนก่อน +1

      Please share also

  • @SamJ-ro8zr
    @SamJ-ro8zr 6 หลายเดือนก่อน +1

    Thank you so much for the knowledgeable video, you are most welcome to my house in England ❤

  • @harparkashkaur8323
    @harparkashkaur8323 6 หลายเดือนก่อน +1

    Excellent program 👍👍

    • @drharshinder
      @drharshinder  6 หลายเดือนก่อน

      Please share also

  • @surjitkaur4037
    @surjitkaur4037 6 หลายเดือนก่อน +1

    Very good vichar

  • @sukhdevsingh-lu5mh
    @sukhdevsingh-lu5mh 6 หลายเดือนก่อน +1

    Very nice. Kindly give one lecture for increased triglycerides also.

  • @harmailkaur2091
    @harmailkaur2091 2 หลายเดือนก่อน

    Nice information Thanks Dr.sahib

  • @NarinderKaur-cj2ep
    @NarinderKaur-cj2ep 6 หลายเดือนก่อน +1

    ਨਰਿੰਦਰ ਕੌਰ ਰਈਆ ❤

  • @manjit3665
    @manjit3665 6 หลายเดือนก่อน +1

    Very good 👍

  • @RupinderKaur-tr1hm
    @RupinderKaur-tr1hm 6 หลายเดือนก่อน

    Ajj ta Dr sahib full maching bahut sohne lagg rhe ho asi daily dekde ha program 🎉

  • @HarbhajanSingh-u4x
    @HarbhajanSingh-u4x 4 หลายเดือนก่อน +1

    Very good 👍 parmatama Lambi umar kre

  • @surinderkaur5240
    @surinderkaur5240 6 หลายเดือนก่อน +1

    Very good.

  • @KuldeepSingh-z6h8s
    @KuldeepSingh-z6h8s 6 หลายเดือนก่อน +1

    Bhutvadya ji

  • @harbanssingh5428
    @harbanssingh5428 5 หลายเดือนก่อน

    Very much thank you bauhat vadhia gallan castrol ton safry bare samjaia

  • @harkomalsinghwaraich5173
    @harkomalsinghwaraich5173 6 หลายเดือนก่อน +1

    Very nice ji

  • @ManjitKaur-yz6oj
    @ManjitKaur-yz6oj 5 หลายเดือนก่อน +1

    ਜਿੰਨਾ ਦੇ ਕਲੈਸਟਰੌਲ ਤੇ ਯੂਰਿਕ ਐਸਿਡ ਦੋਵੇਂ ਵੱਧਦੇ ਹੋਣ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਡਾਕਟਰ ਸਾਹਿਬ ਜੀ

  • @gurmukhsingh3457
    @gurmukhsingh3457 5 หลายเดือนก่อน

    Both are outstanding in all respects.Rendering yeoman's to the public.Pl carry on your mission vigorously.

  • @ਬਹਾਦਰਸਿੰਘਕਾਹਨੇਕੇ
    @ਬਹਾਦਰਸਿੰਘਕਾਹਨੇਕੇ 2 หลายเดือนก่อน +4

    ਡਾਕਟਰ ਸਾਹਿਬ ਜੀ ਅਪਣਾਂ ਹਸਪਤਾਲ ਦਾ ਪਤਾ ਦੱਸਿਆ ਜਾਵੇ ਜੀ

    • @drharshinder
      @drharshinder  2 หลายเดือนก่อน

      28, Preet Nagar Lower Mall Road,opposite Budda dal public school patiala

  • @ssinghfremont9752
    @ssinghfremont9752 6 หลายเดือนก่อน +1

    Very good bhain ji god bless you both

  • @ranbirkaur750
    @ranbirkaur750 6 หลายเดือนก่อน +1

    Bhut vadia ji🎉🎉

    • @ranbirkaur750
      @ranbirkaur750 6 หลายเดือนก่อน

      ਤੁਸੀਂ ਵੀ ਹਮੇਸ਼ਾ ਖੁਸ਼ ਰਹੇ ਜੀ😘😘

  • @sandaurwalekabooter5812
    @sandaurwalekabooter5812 2 หลายเดือนก่อน +1

    Thinks madam ji sir ji

  • @rajbirkaur2131
    @rajbirkaur2131 6 หลายเดือนก่อน +1

    Very nice ji 🎉🎉❤❤

  • @harbhajansoomal4709
    @harbhajansoomal4709 3 หลายเดือนก่อน +1

    Very good Information Dr Saab ji

  • @KULWANTKAUR-o7f
    @KULWANTKAUR-o7f 2 หลายเดือนก่อน +1

    Thanks ji 🎉🎉❤🎉🎉

  • @NarinderKaur-mk6bd
    @NarinderKaur-mk6bd 6 หลายเดือนก่อน +1

    Very nice 🙏🙏👌