Weak bones, osteoporosis! ਹੱਡੀਆਂ ਦੀ ਕਮਜ਼ੋਰੀ, ਕੀ ਕਾਰਨ ਤੇ ਕਿਹੜਾ ਇਲਾਜ !!!(198)

แชร์
ฝัง
  • เผยแพร่เมื่อ 20 ธ.ค. 2024

ความคิดเห็น • 416

  • @DhaniChand-xz3of
    @DhaniChand-xz3of 18 วันที่ผ่านมา +6

    Tuhde varge Dr India vich hor hon ta sada desh sawarg ban jave. You are second God on earth. SS Akal ji

  • @JasbirSingh-iq1ev
    @JasbirSingh-iq1ev 2 วันที่ผ่านมา +1

    ਡਾਕਟਰ ਜੋੜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏❤

  • @LakwiderLakhi
    @LakwiderLakhi 2 หลายเดือนก่อน +15

    ਸਾਡੈ ਪੰਜਾਬ ਦੀ ਇਸ ਮਹਾਨ ਜੋੜੀਂ ਦਾ ਬਹੁਤ ਬਹੁਤ ਧੰਨਵਾਦ ਜੀ ਲੱਖੀ ਬੋੜਾਵਾਲ ਤੋਂ

  • @balbirkalsi1237
    @balbirkalsi1237 10 ชั่วโมงที่ผ่านมา +1

    Chardi kla wale Dr Sahib ji🙏🙏.May u live long both of u te khushyian khede vandi jao ji

  • @RanjitKaur-no6iq
    @RanjitKaur-no6iq หลายเดือนก่อน +3

    Great job 👍 Dr sahib ji 🙏 thnx ji ❤ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ,ਇਸ ਜੋੜੀ ਨੂੰ 🙏🥰💖🌹

  • @BalwinderSingh-ug2mf
    @BalwinderSingh-ug2mf 2 หลายเดือนก่อน +16

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਦੋਵੇਂ ਡਾਕਟਰ ਸਾਹਿਬਾਨਾਂ ਦਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @surinderkaur7628
    @surinderkaur7628 2 หลายเดือนก่อน +12

    ਡਾਕਟਰ ਸਾਹਿਬ ਮੈਨੂੰ ਛੇ ਸਾਲ ਪਹਿਲਾਂ ਸ਼ਿਆਟਿਕਾ ਵਾਂਗ ਦਰਦ ਹੁੰਦਾ ਸੀ ਬਹੁਤ ਇਲਾਜ ਕਰਵਾਉਣ ਨਾਲ ਕੋਈ ਫਰਕ ਨਹੀ ਪਿਆ ਇਤਫਾਕ ਨਾਲ ਮੈਨੂੰ ਕਿਸੇ ਨੇ ਕੈਨੇਡਾ ਤੋ ਆਏ ਕੈਲਸ਼ੀਅਮ ਵਿਟਾਮਿਨ ਡੀ ਕੈਪਸੂਲ ਦਿਤੇ ਅਤੇ ਮੈਨੂੰ ਆਰਾਮ ਆ ਗਿਆ ਹੁਣ ਮੈ ਜਦੋ ਦਰਦ ਹੁੰਦਾ ਤਾਂ ਖਾਂਦੀ ਹਾਂ ਤੁਸੀ ਦਸੋ ਕੈਪਸੂਲ ਖਾਵਾਂ ਜਾਂ ਨਾ ਸੁਰਿੰਦਰ ਕੌਰ ਇੰਦੋਰ ਤੋ

  • @Ramn439
    @Ramn439 2 หลายเดือนก่อน +8

    ਸਤ ਸ੍ਰੀ ਅਕਾਲ ਡਾ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਹਡੀਆ ਦੀ ਬਿਮਾਰੀ ਦੀ ਜਾਣਕਾਰੀ ਦਿਤੀ ਧੰਨਵਾਦ

  • @harbhajansarao8939
    @harbhajansarao8939 4 วันที่ผ่านมา +1

    Very very heedful information about Antacid😮in osteoporosis 🙏

  • @naranjansingh8808
    @naranjansingh8808 2 หลายเดือนก่อน +9

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਇੱਕ ਤੋਂ ਇੱਕ ਵਧੀਆ ਜਾਣਕਾਰੀਆਂ ਦੇ ਰਹੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @DharampalSingh-uk2ue
    @DharampalSingh-uk2ue 2 หลายเดือนก่อน +53

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਜੋ ਤੁਸੀਂ ਲੰਬਾ ਸਮਾਂ ਦੁਖੀਆ ਦੀ ਸੇਵਾ ਕਰਦੇ ਰਹੋ।

    • @drharshinder
      @drharshinder  2 หลายเดือนก่อน +5

      Thank you

    • @AmandeepSinghAmandeep-o4y
      @AmandeepSinghAmandeep-o4y 2 หลายเดือนก่อน

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊⁸0​@@drharshinder

    • @surjitsingh-hu8wv
      @surjitsingh-hu8wv 2 หลายเดือนก่อน +2

      Thinkyouverymuch 34:53

    • @veenamukhija8339
      @veenamukhija8339 2 หลายเดือนก่อน

      Pp⁰⅘qz0​@@drharshinder

    • @tirathchauhan3362
      @tirathchauhan3362 หลายเดือนก่อน

      Love your videos.

  • @GurmailkaurBrar-w4t
    @GurmailkaurBrar-w4t หลายเดือนก่อน +5

    ❤❤doctor sahib ji very good jodi gur sahib ji ne kirpa kiti hai ji God bless you ji❤❤❤❤❤

  • @harnekmalhans7783
    @harnekmalhans7783 หลายเดือนก่อน +1

    Sat Sri Akal Dr Harshinder Kaur Dr Gurpal Singhji

  • @balbirsakhon6729
    @balbirsakhon6729 2 หลายเดือนก่อน +4

    ਸਤਿਕਾਰ ਯੋਗ ਵੀਰ ਜੀ
    ਤੇ ਭੈਣ ਜੀ 🙏ਸੱਤ ਸ੍ਰੀ
    ਅਕਾਲ। ਜੁੱਗ ਜੁੱਗ ਜੀਉ ਖੁੱਸ਼ ਰਹੋ❤

  • @harnekmalhans7783
    @harnekmalhans7783 หลายเดือนก่อน +2

    With what words I should thank the sevadar couple doing great service True humans

  • @Sabimanku
    @Sabimanku 2 หลายเดือนก่อน +3

    Waheguru ji very good information you giving us, well i am a 57 years and i do jogging just over 5kg in 35min ,weight is 66kg pure vegetarian and doesn't take any kind of medicine's, god bless us all thanks dear to both of you ❤❤❤❤❤

  • @surjitsoni5035
    @surjitsoni5035 2 หลายเดือนก่อน +1

    Dr sahib I am retired nursing Sister in April 2008 . I am also suffering from osteoporosis . Tuhadi sare episode dekhdi hai ....lots of motivation mildi hai waheguru ji tuhanu hemesha chadikala ch rakhe

    • @drharshinder
      @drharshinder  2 หลายเดือนก่อน

      God bless you

    • @SukhwinderKaur-bp9wf
      @SukhwinderKaur-bp9wf 2 หลายเดือนก่อน

      ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ਮੈਂ ਹਰ ਰੋਜ ਵੀਡੀਓ ਪੂਰੀ ਦੇਖਦੀ ਆਂ ਤੁਹਾਨੂੰ ਦੇਖਣ ਨਾਲ ਹੀ ਠੀਕ ਹੋ ਜਾਈਦਾ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਮੈਂ usa ਤੋਂ ❤❤❤❤🎉🎉🎉🎉

  • @hkaur9379
    @hkaur9379 2 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ। ਬਹੁਤ ਵਧੀਆ ਜਾਣਕਾਰੀ ਦਿੰਦੇ ਹੋ। ❤❤

  • @RR-jl4kt
    @RR-jl4kt 2 หลายเดือนก่อน

    We r getting free specialist knowledge backed by research
    We r lucky to have u
    Thank u for ur time and for giving us excellent advice 🙏🏼🙏🏼

  • @amanpreetkaur4096
    @amanpreetkaur4096 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ❤

  • @CKpolsci
    @CKpolsci 2 หลายเดือนก่อน +8

    ਮੇਰੇ ਗੋਡਿਆਂ ਵਿੱਚ ਵੀ ਕੜਾ ਕੜਕ ਦੀ ਆਵਾਜ਼ ਆਉਂਦੀ ਹੈ ਇਸ ਦਾ ਕੋਈ ਇਲਾਜ ਹੈ ਤਾਂ ਪਲੀਜ਼ ਦੱਸਿਓ

  • @avtarkaur9132
    @avtarkaur9132 2 หลายเดือนก่อน +1

    Dr. Sahib tuci bahut vadiya jankari diti hai. Waheguru chardi kala raķhe.

  • @Gurmail-x8l
    @Gurmail-x8l 4 วันที่ผ่านมา

    Waheguru ji 🙏 god 🙏 bless you 🎉❤❤

  • @harinkaur6900
    @harinkaur6900 2 หลายเดือนก่อน +1

    Thanks a lot Dr Sahib ji ….. Bahut jaroori jankaari diti ji 🙏🏻🙏🏻❤️❤️

  • @inderjitkhinder9129
    @inderjitkhinder9129 2 หลายเดือนก่อน +1

    Excellent, clear information. Thank you ji

    • @drharshinder
      @drharshinder  2 หลายเดือนก่อน

      So nice of you

  • @JasveerKaur-cv1se
    @JasveerKaur-cv1se 2 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤਹਾਡੀ ਉਮਰ ਲੰਬੀ ਕਰੇ ਕਿਰਪਾਕਰ ਕੇ ਐਡਰੈੱਸ ਦਸੰ ਤਾਕਿ ਤੁਹਾਡੇ ਕੋਲ ਪਹੁੰਚ ਸਕੀਏ

    • @drharshinder
      @drharshinder  2 หลายเดือนก่อน

      ਹੇਠਾਂ description ਵਿੱਚ ਪੜ੍ਹ ਲਵੋ

  • @shivdevkler4186
    @shivdevkler4186 2 หลายเดือนก่อน +1

    31:42 Sat Sri akal Dr sahib,iam feeling so lucky as iam watching your program,iam diagnosed with osteoporosis, taking one tablet, once weekly, its actonel 35 mg,my life style is quite active,am I on a right track ,love your program ,big thanks for creating awareness, stay blessed

    • @drharshinder
      @drharshinder  2 หลายเดือนก่อน

      Perfectly okay

    • @drharshinder
      @drharshinder  2 หลายเดือนก่อน

      Please try to share this video

    • @shivdevkler4186
      @shivdevkler4186 2 หลายเดือนก่อน +1

      Aap ji joke bahut wadhiya lagaya

    • @drharshinder
      @drharshinder  2 หลายเดือนก่อน

      ​@shivdevkler4186 thank you

  • @VijayKumar-dg9uh
    @VijayKumar-dg9uh 11 วันที่ผ่านมา

    Millions of thanks Dr.sahib

  • @Pkwaraich
    @Pkwaraich 2 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਧੰਨਵਾਦ ਜੀ

  • @harjinderpalkaurkahlon6540
    @harjinderpalkaurkahlon6540 2 หลายเดือนก่อน +14

    🙏🏻 ਮੈਂ ਤੁਹਾਡੇ ਬੇਬਾਕ ਬੋਲਾਂ ਦੀ ਕਾਇਲ ਹਾਂ ਜੀ ।ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖਣ🙏🏻❤️

  • @VijayKumar-dg9uh
    @VijayKumar-dg9uh 2 หลายเดือนก่อน

    May God bless you Dr.sahib for your valuable time.

  • @jaswinderkaur8109
    @jaswinderkaur8109 หลายเดือนก่อน +1

    Dr ਸਾਹਿਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ❤

  • @satwindershergill5339
    @satwindershergill5339 2 หลายเดือนก่อน +1

    ❤🙏thanks alot mainu bas aahi ilaj chahida c same same ............ aahi ilaj chahida c mere husband same dukh jhall rahe aa❤❤❤❤❤

    • @drharshinder
      @drharshinder  2 หลายเดือนก่อน

      Thank you but please share also

    • @satwindershergill5339
      @satwindershergill5339 2 หลายเดือนก่อน

      @@drharshinder Hanji kioki mere husband nu 2011 ch bone TB c te DMC to ilaj chaliya c per hun thik ta haige aa per bones bot weak aa ta karke bones di takat bare pushiya c🥰❣

  • @jassikaur8781
    @jassikaur8781 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @RR-jl4kt
    @RR-jl4kt 2 หลายเดือนก่อน

    Wonderful doctors both have great experience thru their profession both Drs compliment each other and combined knowledge for people
    I love u both model couple
    Thank u 🙏🏼🙏🏼🙏🏼🙏🏼😮

  • @nirmalmann9347
    @nirmalmann9347 2 หลายเดือนก่อน +1

    Dr Sahib both of you are highly Inspiring. Jai Hind.

    • @drharshinder
      @drharshinder  2 หลายเดือนก่อน

      God bless you

  • @surjitsoni5035
    @surjitsoni5035 2 หลายเดือนก่อน +1

    Dr sahib tuhada samjon da method Ba Kamal hai

  • @jeetarora7692
    @jeetarora7692 2 หลายเดือนก่อน

    Waheguru ji aapji bahut hi achi tarah dasde ho waheguru ji aapji nu chadikala bakshe meinu elergy h weather n dust se m nebulizer karti hu aur daily inhaler leti hu fir bhi cough bahut aata Etna parhaz karne ke baad bhi plz give suggestions n homely remedy

  • @manjeetkaurwaraich1059
    @manjeetkaurwaraich1059 2 หลายเดือนก่อน

    🎉🎉🎉🎉 ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਦੋਨਾਂ ਡਾਕਟਰ ਸਾਹਿਬ ਜੀ ਦਾ

  • @rianaarora3926
    @rianaarora3926 2 หลายเดือนก่อน +1

    SSA both of you god bless both of you for great information

  • @bhagsingh869
    @bhagsingh869 2 หลายเดือนก่อน +2

    ❤Waheguru Ji ka khalsa
    Waheguru Ji ki fateh 🎉

    • @drharshinder
      @drharshinder  2 หลายเดือนก่อน

      God bless you

  • @mohindertatla9518
    @mohindertatla9518 2 หลายเดือนก่อน

    Thank you god bless both of you doctors ❤🙏🙏

  • @surjitsoni5035
    @surjitsoni5035 2 หลายเดือนก่อน +1

    Dr Harshinder kaur ji ...Dr Gurpal Singh ji Pyar bhari Sat Sri Akal ji🙏🙏

  • @surjitjatana468
    @surjitjatana468 2 หลายเดือนก่อน +1

    ਬਹੁਤ ਸੁਕਰੀਆ ਡਾਕਟਰ ਸਾਹਿਬ ।ਮੈਨੂੰ ਵੀ ਜਦੋ ਮੈਂ ਆਸਟਰੇਲੀਆ ਸੀ ਵਿਟਾਮਿਨ ਡੀ ਦੀ ਘਾਟ ਆਈ ਸੀ ।ਸੋ ਕੁਝ ਟਾਇਮ ਖਾਂਦਾ ਸੀ ।

    • @lovepreet3072
      @lovepreet3072 2 หลายเดือนก่อน

      Paji hun tusi kiwe o hun tani vitamin d ghatya thuda age kini aw thodi

  • @SurinderKaur-i8d
    @SurinderKaur-i8d 2 หลายเดือนก่อน +3

    Mam mai lab technician surinder kaur mai 54 yrs di lakin bilkul active thuade asre parmatma mehar kare sarea te mai exercise bahut kardi a

  • @Jackjay-y9c
    @Jackjay-y9c หลายเดือนก่อน +3

    JAGAT BHAN JEE
    SAR SRI AKALL JEE

  • @sukhwindersamra9382
    @sukhwindersamra9382 2 หลายเดือนก่อน +1

    Excellent information. Thank you so much ❤

  • @yadwindersingh276
    @yadwindersingh276 2 หลายเดือนก่อน +9

    ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦੇ ਰਹੇ ਹੋ ਤਾਂ ਲੱਗਦਾ ਹੈ ਕਿ ਜੇਕਰ ਅਸੀਂ ਤੁਹਾਡੇ ਅਨੁਸਾਰ ਅਮਲ ਕਰਨ ਲੱਗ ਪਏ ਤਾਂ ਕਦੇ ਬੀਮਾਰ ਨਹੀਂ ਹੋਵਾਂਗੇ। ਬਹੁਤ ਬਹੁਤ ਧੰਨਵਾਦ ਜੀ।

    • @drharshinder
      @drharshinder  2 หลายเดือนก่อน

      God bless you

  • @hardeepkaur7076
    @hardeepkaur7076 2 หลายเดือนก่อน +1

    Very good thanks doctor God bless very good bieutyfull talk thanks god bless beta very very thanks

  • @HarpreetKaur-en8tt
    @HarpreetKaur-en8tt 2 หลายเดือนก่อน +1

    Thanks for sharing very interesting n useful n inspirational video God bless you both always

    • @drharshinder
      @drharshinder  2 หลายเดือนก่อน

      Our pleasure!

  • @hardeepkaur7076
    @hardeepkaur7076 2 หลายเดือนก่อน +1

    Very good thanks doctor God bless very good bieutyfull talk thanks god bless very very good thanks doctor just both

  • @sukhbirkaur-yp9vc
    @sukhbirkaur-yp9vc 10 วันที่ผ่านมา +1

    Vitamin d vare v jroor vidio bnao ji

    • @drharshinder
      @drharshinder  10 วันที่ผ่านมา

      Already uploaded video

  • @Simarjit-x8q
    @Simarjit-x8q 2 หลายเดือนก่อน +4

    My dearest sister love you so much ❤❤❤

  • @madangopalsinghkahlon5182
    @madangopalsinghkahlon5182 2 หลายเดือนก่อน +1

    Waheguru ji hamesha aap ji nu chardicala bakhshan ji ❤ tusz Sanu vadhiya vadhiya jankari dhande raho ji.❤❤

    • @drharshinder
      @drharshinder  2 หลายเดือนก่อน

      God bless you

  • @samarjitkaur9784
    @samarjitkaur9784 7 วันที่ผ่านมา

    ਮੈਡਮ ਜੀ ਮੇਰੇ ਗਲੇ ਵਿੱਚ ਦੋ ਰਸੌਲੀਆਂ ਨੇ ਪਲੀਜ਼ ਮੈਨੂੰ ਇਸ ਦਾ ਕੋਈ ਇਲਾਜ ਜ਼ਰੂਰ ਦੱਸਣਾ ਜੀ। ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ।

  • @Ms7991-q2p
    @Ms7991-q2p 2 หลายเดือนก่อน +1

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬ।❤

  • @nachhattarsingh4890
    @nachhattarsingh4890 2 หลายเดือนก่อน +1

    Sat shri akal ji Dr shaib good jankari thanks good morning ji

  • @manjitkaurhundal5018
    @manjitkaurhundal5018 2 หลายเดือนก่อน +3

    Ssa dr Mam ,dr sir ji.nice knowlede

    • @drharshinder
      @drharshinder  2 หลายเดือนก่อน +1

      So nice of you

  • @ParamjitKaur-mi1cq
    @ParamjitKaur-mi1cq 2 หลายเดือนก่อน

    Beautiful couple!!waheguru bless both of you❤

  • @HarpreetKaur-bj3co
    @HarpreetKaur-bj3co หลายเดือนก่อน

    Thanks ji for motivation ❤

  • @SukhrajSingh-l2d
    @SukhrajSingh-l2d 2 หลายเดือนก่อน

    Waheguru ji ka khalsa waheguru ji ki Fateh Guru Raam Daas ji maharaj tuhanu lambi aarja bakhshan

  • @JasbirKaur-bu3pm
    @JasbirKaur-bu3pm 2 หลายเดือนก่อน +1

    🙏🏻🙏🏻great information. Thanks ❤❤

    • @drharshinder
      @drharshinder  2 หลายเดือนก่อน

      You are so welcome

  • @sukhjeetkaur393
    @sukhjeetkaur393 11 วันที่ผ่านมา

    Doc ,ji kehria falian ji?2 taran dian hundían ji ,ik govare dian flian te ik dujian .kehrian khanian chahidian han ji.plese jrror dasana🙏🙏

  • @jaspalkaur4135
    @jaspalkaur4135 2 หลายเดือนก่อน +2

    ਧੰਨਵਾਦ ਡਾਕਟਰ ਸਾਬ ਸਾਨੂੰ ਏਨੀ ਵਧੀਆ ਜਾਣਕਾਰੀ ਦੇਣ ਲਈ ਜਸਪਾਲ ਕੌਰ ਮਲੇਰਕੋਟਲਾ

  • @Gohwalechobber
    @Gohwalechobber 2 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

  • @LakhvirKaur-m8n
    @LakhvirKaur-m8n 2 หลายเดือนก่อน +1

    Sat Sri akal ji very nice video God bless you

  • @jotydhaliwal2315
    @jotydhaliwal2315 2 หลายเดือนก่อน +1

    It’s better if you post a link to other two videos you mentioned about exercise and food in the info so that they are easy to browse as I was interested to watch them .

    • @drharshinder
      @drharshinder  2 หลายเดือนก่อน

      Extremely sorry sir as we don't know much about editing. Please bear with us. Neither can read messages daily due to busy schedule.

    • @jotydhaliwal2315
      @jotydhaliwal2315 2 หลายเดือนก่อน

      @@drharshinder sure , and your videos will be viewed more that ways . The information you provide is accurate , appropriate and to the point for the topic you choose . Keep it up ! You are doing a great job !

    • @kaurmal8791
      @kaurmal8791 หลายเดือนก่อน

      Dr Ji tusi hire karo technical help wasta please.

  • @surindergarg8386
    @surindergarg8386 2 หลายเดือนก่อน +3

    ਸਤਿ ਸ੍ਰੀ ਅਕਾਲ ਸਾਡੇ ਹਰਮਨ ਪਿਆਰੀ ਡਾਕਟਰ ਜੋੜੀ ਜੀ 🙏🙏

  • @harnoorkaur8727
    @harnoorkaur8727 2 หลายเดือนก่อน

    ਡਾਕਟਰ ਸਾਹਿਬ corones ਤੇ ਵੀ ਜਾਣਕਾਰੀ ਦਿਓ ਜੀ

  • @sukhvindergrewal1233
    @sukhvindergrewal1233 2 หลายเดือนก่อน

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏 ਕੱਲ ਪਰੋਗਰਾਮ ਵੇਖਿਆ ਨਹੀਂ ਗਿਆ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਤੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਕੈਪ ਸੀ। ਕਾਸ਼

  • @UshaRani-om8nz
    @UshaRani-om8nz 2 หลายเดือนก่อน

    Namste ji❤ very good infn thu

  • @gurbaxsingh764
    @gurbaxsingh764 2 หลายเดือนก่อน +1

    Very good information dr saab thanks s s a

  • @PalwinderKaur-b9n
    @PalwinderKaur-b9n 4 วันที่ผ่านมา +1

    Waheguru ji mehar Karo ji

  • @arshuppal64
    @arshuppal64 2 หลายเดือนก่อน +1

    Good morning sir Nd madam thank you

    • @drharshinder
      @drharshinder  2 หลายเดือนก่อน

      Good morning

  • @SurinderKaur-xk9bs
    @SurinderKaur-xk9bs 6 วันที่ผ่านมา +2

  • @SatinderKaur-vp1zk
    @SatinderKaur-vp1zk 2 หลายเดือนก่อน +1

    Waheguru ji mehar kran ji nice video ji

  • @manjitkaurhundal5018
    @manjitkaurhundal5018 2 หลายเดือนก่อน +1

    Bhut hi badhia jankari.

    • @drharshinder
      @drharshinder  2 หลายเดือนก่อน

      God bless you

  • @SukhwinderKaur-bp9wf
    @SukhwinderKaur-bp9wf 2 หลายเดือนก่อน

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜੀ ❤❤🎉🎉 usa ਤੋੰ

  • @MeghaRam-h4c
    @MeghaRam-h4c 21 วันที่ผ่านมา +1

    ਜੇਕਰ ਤੁਹਾਡੀਆਂ ਹਦਾਇਤਾਂ ਦੀ ਪਾਲਣਾ ਰਹੀਏ।ਤਾਂ ਅਸੀਂ ਸਿਹਤਮੰਦ ਤਾਂ ਰਹਾਂਗੇ ਅਤੇ ਬੀਮਾਰ ਵੀ ਘੱਟ ਹੋਵਾਂਗੇ।

  • @krishnabansal1083
    @krishnabansal1083 หลายเดือนก่อน

    Thank you so much 👍🏾

  • @roopkaur5484
    @roopkaur5484 2 หลายเดือนก่อน +2

    Good morning Dr sahib ji

  • @pritpalsinghdhillon6770
    @pritpalsinghdhillon6770 2 หลายเดือนก่อน +1

    Dr Sahib thanks !!! 🙏🙏🙏💐💐🎊🎊🌸🌸

    • @drharshinder
      @drharshinder  2 หลายเดือนก่อน

      Most welcome

  • @bharatbhushan2110
    @bharatbhushan2110 2 หลายเดือนก่อน +1

    The best precision

  • @navdeepkaur2528
    @navdeepkaur2528 2 หลายเดือนก่อน +1

    Thanks Dr. Sahib Ji 🎉🎉

  • @SukhdevSingh-bp6yf
    @SukhdevSingh-bp6yf 2 หลายเดือนก่อน +1

    God bless you both 🙌

  • @cheematubewells9028
    @cheematubewells9028 2 หลายเดือนก่อน +1

    Good knowledge je
    Sat shri akal je

  • @ManjitSingh-on4uw
    @ManjitSingh-on4uw 2 หลายเดือนก่อน +1

    Very good information.

    • @drharshinder
      @drharshinder  2 หลายเดือนก่อน

      So nice of you

  • @ravinderkaur1091
    @ravinderkaur1091 2 หลายเดือนก่อน

    Thanks both of you

  • @sulinderpalahir7947
    @sulinderpalahir7947 2 หลายเดือนก่อน

    Sat shiri analysis ji

  • @SukhwinderKaur-vi4fh
    @SukhwinderKaur-vi4fh 2 หลายเดือนก่อน +1

    Satsiri akal jiii dr. Sahib te dr. Sahiba❤

  • @karamjeetsingh-pd1lk
    @karamjeetsingh-pd1lk หลายเดือนก่อน +1

    Nice very good Q.A mem 🎉Tx ji 🎊🥂💕🎁📞🙏

  • @Ashwanikumar-il1kc
    @Ashwanikumar-il1kc 2 หลายเดือนก่อน +1

    So many thanks for telling an interesting emperor story. Hamanju not Babar.

  • @amanjeetvaraitch5509
    @amanjeetvaraitch5509 2 หลายเดือนก่อน +1

    Very good programme

  • @lakhwindercheema4529
    @lakhwindercheema4529 2 หลายเดือนก่อน

    Valuable information.

  • @usharaniswan4794
    @usharaniswan4794 2 หลายเดือนก่อน +1

    Dr sahib very very valuable information.Dr sahib I am suffering from this disease.lab report showed that bone disease is at high risk and advised to take vitamin D should I continue or stop to take.i daily walk one hour early in the morning and one hour in evening .I never use phone during g this.

    • @usharaniswan4794
      @usharaniswan4794 2 หลายเดือนก่อน +1

      I watch ur all videos fully.

    • @drharshinder
      @drharshinder  2 หลายเดือนก่อน

      ​@@usharaniswan4794your question answered in video

  • @SukhvirKaur-l5q
    @SukhvirKaur-l5q 8 วันที่ผ่านมา +1

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੂਹਾਨੂੰ ਦੋਂਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ,ਜੋ ਤੁਸੀਂ ਲੰਬਾ, ਸਮਾਂ ਦੁਖੀਆ ਦੀ ਸੇਵਾ ਕਰਦੇ ਰਹੇ

  • @paramjitsingh3419
    @paramjitsingh3419 หลายเดือนก่อน

    We are in Canada. Most of the people have vitamin D deficiency due to less exposure in sun. Should we still take vitamin D?

  • @AmarjeetKaur-j2f
    @AmarjeetKaur-j2f 2 หลายเดือนก่อน +1

    Ssa🙏madam ji te dr sahib

  • @gurdevchhina8112
    @gurdevchhina8112 2 หลายเดือนก่อน +1

    Thanks Beta g 🙏 Ssa g,our age both 79&76 both knee replacement karK

  • @harbhajankaur4405
    @harbhajankaur4405 2 หลายเดือนก่อน +3

    ਹੇਲੋ ਜੀ ਸਤਿਸ੍ਰੀ ਅਕਾਲ ਜੀ ਮੇਰੀ ਉਮਰ 65 ਹੇਗੀ ਏ ਮੀਨੁ ਪੋਜ ਵ ਨੁ ਤਕਰੀਬਨ 14 ਸਾਲ ਹੋ ਗਏ ਹਨ ਹਡੀਆ ਕਮਜੋਰ ਹਨ ਜੋ ਤੁਸੀ ਦਸਿਆ ਅੰਤੜੀਆ ਦੀ ਵੀ ਪਰੋਬਲਮ ਹੇਗੀ ਏ ਸ਼ੁਗਰ ਬਲੇਡ ਪ੍ਰੇਸ਼ਰ ਵੀ ਹੇਗਾ ਕੇਲਸ਼ੀਅਮ ਵੀ ਘਟ ਹੈ ਡੀ ਤ੍ਰੀ ਲੇਦੀ ਹਾ ਕੇਲਸ਼ੀਅਮ ਵਾਸਤੇ ਕੁਝ ਨਹੀ ਲੇਦੀ ਸਿਰਫ ਖੁਰਾਕ ਹੀ ਲੇਦੀ ਹਾ ਥਾਈਰਡ ਦੀ ਵੀ ਗੋਲੀ ਲਗੀ ਏ ਯੂਕੇ ਵਿਚ ਟੇਸਟ ਸਾਰੇ ਹੁੰਦੇ ਹਨ ਧੰਨਵਾਦ 🙏🙏