Ki kaha bai awaz te likht da koi jawab ni dil nu sakoon milda bai tere geet sunn ke jaunda reh jatta baba chardikala vich Rakhe tanu ❤️❤️🫶🫶and love you lot
I loved her the way she was , I'll still love her , till the day I die , don't know why she didn't loved me back but , still , she's the best ❤ Hope she sees this someday and text me , I'll wait ❣️
Bhot sohna song e veere 🥰 hr song hi awesome hunda ❤️ hr song ch feeling hundi a🌸God bless u 🙌🏻 keep it up nirvair Brother 🤞🏻🧿...bakki no words for your song's.....🌷💘.
Give Your Feedback In form Of LIKE👍COMMENT📥SHARE📲
Subscribe Us For More Updates🎵🎶
Lyrics ❤
#Khalipan 😢 sachi khalipan aaya 😢
Badhiya khalipan song nirvair Pannu 😊😊
Ok❤❤❤
🥺👀✅
ਤਾਜ਼ਾ ਤਾਜ਼ਾ ਦਿਲ ਟੁੱਟਿਆ ਏਸ ਲਈ ਜ਼ਿਆਦਾ ਵਧੀਆ ਲੱਗਿਆ ਨਿਰਵੈਰ ਵੀਰੇ ਗਾਣਾ❤
Mera v jane❤
Hahaha @@GanjitSingh-s3o
Kyu tutya pai dil thoda dona da hi???
Koi na thori der baad gam purana ho jana
Same hi vr ☹️
ਥੋਡੀ ਲਿਖਤ ਵਿੱਚ ਹਮੇਸ਼ਾ ਓਹੀ ਕੁਝ ਬਿਆਨ ਕੀਤਾ ਹੁੰਦਾ ਜੋ ਜ਼ਿੰਦਗੀ ਚ ਚੱਲ ਰਿਹਾ ਹੁੰਦਾ,,,,,, ❤❤ ਖਾਲੀਪਨ ✍️
❤❤❤❤
Te Sade naal ohh hoya pya 😢😢
ਵੀਰੇ ਗੀਤ ਛੇਤੀ ਕੱਢ ਦਿਆ ਕਰ ❤ ਦਿਲ ਨੀ ਲੱਗਦਾ ਤੇਰੇ ਗੀਤਾਂ ਬਿਨਾਂ 💐❣️
Sahi gall aa ji
ਕਿਸ ਕਿਸ ਨੂੰ ਨਿਰਵੈਰ ਦੀ ਆਵਾਜ਼ ਪਸੰਦ ਆ ਤੇ song ਰੂਹ ਨੂੰ ਸਕੂਨ ਦਿੰਦੇ ਆ ਕੌਣ ਕੌਣ ਮੰਨਦਾ ਆ ਕਰੋ ਲਾਈਕ ❣️❣️ਕੌਣ ਕੌਣ ਸਹਿਮਤ ਆ
M nu bahut bahut bahut pasand aa nirvan Pannu sare singra cho ghaitt att aa ❤❤❤❤❤
💟
❤❤
ਰੂਹ ਵਾਲੇ ਪਿਆਰ ਲਈ ਸਕੂਨ ਭਰਿਆ ਗੀਤ ਵੀਰੇ ਦਾ ❤❤❤❤❤
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
I'm
Tuhade comment saare gaaneya te kinve aw 😮😂😂
I am big fan🎉
ਗਾਣਾ ਤਾ ਗਰਮੀ ਚ ਵੀ ਠੰਡ ਵਰਗਾ ਆ ਜੀ ਪਿਆਸੇ ਨੂੰ ਪਾਣੀ ਵਰਗਾ ਤੇ ਧੁੱਪ ਚ ਛਾਂ ਵਰਗਾ ..! ❤❤❤ਤੇ ਨਿਰਵੈਰ ਵੀਰੇ ਦੇ ਗੀਤ ਵਰਗੇ ਤੁਸੀ ਹੋ …!😊😊😊
😂
ਤੁ ਹੀਜਰ ਦਿੱਤਾ ਮੇ ਹੱਸਣਾ ਭੁੱਲ ਗਿਆ
ਤੇਰੇ ਬਾਦ ਕੁੜੇ ਮੇ ਵੱਸਣਾ ਭੁੱਲ ਗਿਆ
ਬਿੰਨ ਤੇਰੇ ਕਾਦੀ ਰੌਣਕ ਲੱਗੇ ਏ ਦੁਨੀਆਂ ਜਾਲੀ ਲੱਗਦੀ ਆ
ਤੇਰੇ ਬਿੰਨਾ ਮੇਨੂ ਜ਼ਿੰਦਗੀ ਮੇਰੀ ਖਾਲੀ ਖਾਲੀ ਲੱਗਦੀ ਆ ❤
ਤੂੰ ਤਾਂ ਫ਼ਿਰ ਮੁਹੱਬਤ ਸੀ,,
ਮੇਰੇ ਤੋਂ ਤਾਂ ਆਦਤਾਂ ਨੀ ਛੱਡੀਆ ਜਾਂਦੀਆ ,,,,,❤️🩹
ਖਾਲੀਪਨ ਜਾ ਹੋਇਆ ਤੇਰੇ ਬਾਅਦ ਵੇ 😔❤❤
ekirat-13-7:3hrago😊❤❤
Reality
Hor gi
ਕਿਸੇ ਨੂੰ ਦਸਿਆ ਨੀ ਇਹ ਰਾਜ ਕੁੜੇ...🫠
ਨੀ ਖਾਲੀਪਨ ਜਾ ਹੋਇਆ ਤੇਰੇ ਬਾਜ ਕੁੜੇ...💔🥹
ਕਿਸੇ ਨੂੰ ਵੀ ਨੀ ਦੱਸਿਆ ਮੈਂ ਇਹ ਰਾਜ ਕੁੜੇ🤗❤️
ਤੂੰ ਹੀ ਐ... ਤੇਰੇ ਆ... ਰੱਖੀ ਲਾਜ ਕੁੜੇ...
ਨਿਰਵੈਰ ❤ਵੀਰੇ ਨੂੰ ਵਾਹਿਗੁਰੂ ਜੀ ਬੁਰੀਆਂ ਨਜਰਾਂ ਤੋਂ ਬਚਾਉਣ 🙏🙌❣️
ਬਹੁਤ ਸੋਹਣਾ ਗੀਤ🎶 🌍❤
ਮੈਂ ਸੋਵਾਂ ਜਾ ਜਾਗਾ ਅਉਂਦੇ ਤੇਰੇ ਖ਼ਾਬ ਕੂੜੇ ..💫
ਨਿ ਖਾਲੀਪਨ ਜਿਆ ਹੋਇਆ ਤੇਰੇ ਬਾਜ਼ ਕੂੜੇ..🫴🏻🥀
❤❤❤
💓🤎
ਦਿਲ ਤੇ ਦਿਮਾਗ ਦੋਨਾਂ ਨੂ ਧਯਾਨ ਕਰਕੇ ਲਿਖਿਆ ਬਹੁਤ ਸੋਹਣਾ ਜੀ 🎶❤
ਉਹ ਛੱਡ ਗਿਆ ਕੱਲ੍ਹੀ ਨੂੰ
ਆਦਤ ਪਾ ਗਿਆ ਮੁਟਿਆਰ ਝੱਲੀ ਨੂੰ
ਏਨੇ ਦੁੱਖ ਜ਼ਿੰਦਗੀ ਨੂੰ ਲਾ ਗਿਆ
ਕਿ ਸੁਨਾਵਾਂ ਕਿਸ ਕਿਸ ਕਹਿਰ ਦੇ
ਦੁੱਖ ਅੰਦਰੋਂ ਅੰਦਰੋਂ ਦੱਬਕੇ ਗੀਤ ਸੁਣਾ ਨਿਰਵੈਰ ਦੇ 😢😢😢😢❤❤❤❤❤❤❤❤❤❤❤❤
ਕੀ ਪਤਾ ਉਹਨੇ ਕਿਵੇਂ ਸਭ ਤੋਂ ਪਿਆਰੀ ਸ਼ੈਹ ਨੂੰ ਦਿਲੋਂ ਕੱਢਿਆ ਹੋਣਾ, ਕਿੰਨਾ ਪੱਥਰ ਦਿਲ ਬਣਾ ਕੇ ਤੇਰੀ ਪਈ ਆਦਤ ਨੂੰ ਝੱਲਿਆ ਹੋਣਾ ਏ। ਇੱਕ ਇਹ ਚੰਦਰਾ ਤੇਰਾ ਦੁੱਖ ਮੈਂ ਕਦੇ ਕਿਸੇ ਨੂੰ ਬਿਆਂ ਨਹੀਂ ਕਰ ਸਕਿਆ, ਜੋ ਅੰਦਰੋ-ਅੰਦਰੀ ਦੁਨਾਂ ਹੋ ਕੇ ਅੰਗਾਰ ਬਣ ਗਿਆ । ਤੇਰੇ ਬਾਜੋ ਔਖਾ ਸੋਖਾ ਦਿਨ ਤਾਂ ਕੱਢ ਲੈਣਾ, ਰਾਤ ਨੂੰ ਫੋਟੋ ਤੇਰੀ ਸੀਨੇ ਨਾਲ ਲਾ ਕੇ ਹੰਝੂ ਵਹਾ ਲੈਣਾ ਇਹ ਚੰਦਰਾ ਗ਼ਮ ਤੇਰੇ ਤੋਂ ਵਿਛੜਣ ਦਾ ਦਿਲ ਮੇਰੇ ਨੂੰ ਕਦੇ ਕਿਸੇ ਦਾ ਹੋਣ ਨਹੀਂ ਦੇ ਸਕਦਾ॥ ਤੇਰੇ ਤੋਂ ਵੱਖ ਜਰੂਰ ਆ ਪਰ ਅੱਜ ਵੀ ਤੇਰਾ ਹੀ ਆ❤ ਤੇਰਾ ਦੀਪ😔
ਖਾਲੀ ਪਨ ਜਯਾ ਹੋਇਆ ਨਿਰਵੈਰ ਦੇ song de ਬਾਜ ਨਿਰਵੈਰ ਵੈ🫶👌
Bhut time to wait se vere tere song jina time tere fan jeen ge ona time nirvair hi sunage
ਖਾਲੀਪਣ ਜਾ ਹੋਇਆ ਤੇਰੇ ਜਾਣ ਤੋਂ ਬਾਅਦ ਜੱਟਾ miss u dhillon saab 😢😢😢😢😢
Every broken 💔 person listen nirvair Pannu 😔
😢
❤❤❤
😅 na y mere wrge vehle v sun lai de ne
Km mnmmmn 2:33 m?mm?mm?,mmnmnmnmm?,mnm mnm?!m!?n,?mm mnm!n??mnm m
@@kuldeepgroh1935 sai gll bro song bhot kaint ya
ਬਹੁਤ ਸੋਹਣਾ ਗਾਣਾ ਆ ਵੀਰ ਜੀ ਰੱਬ ਤੁਹਾਨੂੰ ਬਹੁਤ ਤਰੱਕੀਆਂ ਦੇਵੇ ❤❤❤❤
Kinu kinu nirvair 💞 de song vdya lgde aa❤
Manu nirvair pannu de song jada pasad aa ❤
ਦਿਲ ਕਰਦਾ ਕਿ ਇਹ ਗੀਤ ਖਤਮ ਨਾ ਹੋਵੇ, ਲਗਾਤਾਰ ਜਾਰੀ ਰਹੇ ❤❤ ਦਿਲ ਨੂੰ ਛੂਹ ਲੈਣ ਵਾਲਾ ਗੀਤ ❤❤।😊
💔dil tutya 2 din hoye te nirvair da song aa gya marja ge asi jalma 🥺
ਜੇ ਨਿਰਵੈਰ ਨਾ ਹੁੰਦਾ ਤੇ ਸਾਨੂੰ ਪਿਆਰ ਦਾ ਪਤਾ ਨਹੀਂ ਸੀ ਲੱਗਣਾ❤
EH TERA VEHAM EE AA JAAN💀⚰️
ਲੱਖ ਦੀ ਲਾਹਨਤ ਓਨਾ ਲੋਕਾਂ ਤੇ ਜੋਂ ਇਸ ਗੀਤ ਨੂੰ ਸਮਝ ਨਹੀਂ ਸਕੇ 😢
Ajj Kal tym pass krde ne lok jehde jis nal dil ton jude aa oh smjh gye honge Jina nu pta a v kini khali a zindagi os ik insaan Bina 😢😢
Superb song and superb look of Nirvair Pannu...🔥
Baht kntt lagya veere ❤❤tuhada song ❤❤dil tuteyan cho aa assi v ta karke jyada vdia lagya ❤ chardikla ch reh veere god bless you ❤❤❤
1 ਮਹੀਨਾ 5 ਦਿਨ ਹੋਗੇ, ਨਾ ਕੋਈ ਮੈਸੇਜ, ਨਾ ਕੋਈ ਕਾਲ,
ਨਾ ਪਤਾ ਉਹਦਾ , ਮੈਨੂੰ ਹਾਲ ਤੇ ਚਾਲ ,
ਬੱਸ ਰੋਜ਼ ਹੁੰਦਾ ਯਾਦਾਂ ਦਾ ਬਵਾਲ,
ਪਰ ਉਡੀਕਦਾਂ ਅਜੇ ਵੀ , ਮੈਂ ਉਹਦੀ ਕਾਲ....................
ਵੀਰੇ ਜਿੰਨੇ ਵੀ ਅੱਜ ਤੱਕ ਤੁਹਾਡੇ ਗਾਣੇ ਸੁਣੇ ਆ ਓਨਾ ਚ ਵੱਖਰੀ ਹੀ ਗੱਲ ਬਾਤ ਹੁੰਦੀ ਆ❤❤❤ ਬਸ ਇਧਾ ਹੀ ਸੋਹਣੇ ਸੋਹਣੇ ਗਾਣੇ ਕਢਦੇ ਰਹੋ❤❤
ਕੀ ਖਾ ਕੇ ਲਿਖਦਾ ਬਾਈ gud bro nice song
ਤੇਰੇ ਜਾਣ ਪਿੱਛੋਂ ਜਿਹੜਾ ਖਾਲੀਪਨ ਜ਼ਿੰਦਗੀ ‘ਚ
ਪੈਸੇ, ਨਸ਼ੇ, ਚੰਮ ਨਾਲ ਭਰਿਆ ਗਿਆ ਨਾ
ਇੱਕ ਸੱਟਾ ਮੁੜ ਖੇਡਾਂ ਇਸ਼ਕੇ ਦੀ ਬਾਜ਼ੀ ਦਾ
ਜਿੱਤਣਾ ਤਾਂ ਦੂਰ ਦਿਲ ਹਰਿਆ ਗਿਆ ਨਾ
ਦੁੱਖਾਂ ਦੇ ਸਮੁੰਦਰਾਂ ‘ਚ ਬੇੜੀ ਨਾ ਕਿਨਾਰਾ ਮਿਲੇ
ਬੜੇ ਹੱਥ ਪੈਰ ਮਾਰੇ ਪਰ ਤਰਿਆ ਗਿਆ ਨਾ
ਖੋਹ ਲਈਆਂ ਖੁਸ਼ੀਆਂ ਜੋ ਮੇਰੇ ਹਿੱਸੇ ਆਉਣੀਆਂ ਸੀ
ਰੱਬ ਦਾ ਏਹ ਧੋਖਾ ਮੈਥੋਂ ਜਰਿਆ ਗਿਆ
ਸੋਚਿਆ ਕਿ ਖੌਰੇ ਪੀੜਾਂ ਮੁੱਕ ਜਾਣ ਏਦਾਂ ਹੀ
“ਸੰਧੂ” ਕੋਸ਼ਿਸ਼ ਤਾਂ ਕੀਤੀ ਪਰ ਮਰਿਆ ਗਿਆ ਨਾ
#a_ism
Nirvair jiwe de singer bohat ghat aa punjab ch dil nu skoon milda nirvair de gane sun k ❤
ਦਿਨ ਹੀ ਸਿੰਗਰ ਨੇ ਜਿਹਨਾਂ ਨੂੰ ਮੈਂ ਸਭ ਤੋਂ ਵੱਧ ਸੁਣਦਾ
ਸਭ ਤੋਂ ਪਹਿਲੇ ਨੰਬਰ ਤੇ ਸਿਰਫ ਬੱਬੂ ਮਾਨ ਬਾਈ ❤❤
ਦੂਜੇ ਨੰਬਰ ਤੇ ਨਿਰਵੈਰ ਬਾਈ ❤❤
ਤੀਜੇ ਨੰਬਰ ਤੇ ਕਰਨ ਔਜਲਾ ਬਾਈ ❤❤
ਇਹ ਤਿੰਨੋ ਸਿੰਗਰ ਨੇ ਬਸ ਜੋ ਦਿਲ ਦੇ ਕਰੀਬ ਨੇ ❤❤
Sada Nirvair pannu❤🎉
ਖ਼ਾਲੀ ਪੰਨ ਜਆ ਹੋਇਆ ਨਿਰਵੈਰ ਦੇ song ਬੀਂਨ ❤❤❤❤❤
Ki kaha bai awaz te likht da koi jawab ni dil nu sakoon milda bai tere geet sunn ke jaunda reh jatta baba chardikala vich Rakhe tanu ❤️❤️🫶🫶and love you lot
ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਨਿਰਵੈਰ ਪੰਨੂ ਜੀ
Bohut sohna concept....
Awaj,, likhat,,, video,,, music... Sirra...... ❤ ...... On repeat......
Kinu kinu nirvair pannu ❤de song vadiya lgde aa ❤❤❤❤
ਤੁਸਾਂ ਤੇ ਸੌਂਗ ਕੁਝ ਦਾ ਤੇ ਵੀ ਆ ਜੋ ਮੇਰੀ ਜਿੰਦਗੀ ਦੇ ਨਾਲ ਜੁੜੇ ਹੋਏ ਨੇ ❤
Nirvair de warga koi v nhi my favourite singer nirvair Pannu ❤❤
ਬਹੁਤ ਹੀ ਸਾਫ ਸੁਥਰੀ ਗਾਇਕੀ ਸਾਡੇ ਆਲੇ ਚੋਬਰ ਦੀ ❤❤
ਸਾਡੇ ਦਿੱਤੈ ਮਫਲਰ ਉਲੇ ਮੂੰਹ ਲੁਕਾ ਕੇ ਲੱਗ ਜਾਂਦੇ ਨੈ❤❤❤
ਇਹ ਗਾਣਾ ਸੁਣ ਕੇ ਬਸ ਉਹਦਾ sohna je moh mure ode😢💔
must listen in december ❤🩹
ਤੂੰ ਹੀ ਆ,ਤੇਰੇ ਆ,ਰੱਖਲੀ ਲਾਜ਼ ਕੁੜੇ💜🫶
2024 my frt song lyrics ❤❤❤❤❤❤😢😢😢😢😢😢😢😢😢😢😢😢😢😢😢
ਤੂੰ ਆਵੇਂ ਮੈ ਸਾਮਿਆ ਨੂੰ ਬਚਾ ਕੇ ਰੱਖ ਲੈਦਾ❤❤
Awesome song ❤always nirvair pannu ❤❤❤
I have no words to illustrate it…….❤
ਜਦੋਂ ਮੇਰੀ ਉਹਦੇ ਨਾਲ ਗੱਲ ਨਾ ਹੋਵੇ ਤਾਂ ਮੈਨੂੰ ਦਿਨ ਖ਼ਾਲੀ ਜਿਹਾ ਲੱਗਦਾ 😢
ਦਰਦ ਪਾਲੀਦਾ ਹੁੰਦਾ ਸਾਭ ਕੇ ਰੱਖੀਦਾ ਹੁੰਦਾ❤
Suba da repeat te laga ae song❤❤
ਕਹਿੰਦਾ ਜਿੰਨਾ ਦੀ ਕੋਈ ਕੀਮਤ ਨੀਂ ਹੁੰਦੀ ਉਹ ਬਜ਼ਾਰਾਂ ਵਿੱਚ ਵੀ ਵਿੱਕ ਜਾਂਦੇ ਨੇ ਤੇ ਜਿਹੜਿਆਂ ਨੇ ਛੱਡਣਾ ਹੁੰਦਾ ਉਹ ਮਾੜੇ ਟਾਈਮਾਂ ਵਿੱਚ ਹੀ ਛੱਡ ਜਾਂਦੇ ਨੇ
ਤੂੰ ਹੀ ਆ ਤੇਰੇ ਆ ਰੱਖੀ ਲਾਜ ਕੁੜੇ 🥹🙏🏻
Bhut bhut bhut sohna song te aap v❤❤❤❤❤❤❤❤❤❤❤❤❤❤❤❤❤❤❤❤❤❤
ਟੁੱਟੇ ਦਿੱਲ ਦੀ ਦਵਾਈ ਆ ਬਾਈ ਤੇਰੇ ਗਾਣੇ 😇💝
ਨਿਰਾ ਸਕੂਨ ਨਿਰਵੈਰ 🌸❤️
Song sunke dil nu sukun milgya nirvair bai good bro
Bai bahut vadia ganna aaa manu v meri aali chete aaa aa gyi ❤
I loved her the way she was , I'll still love her , till the day I die , don't know why she didn't loved me back but , still , she's the best ❤
Hope she sees this someday and text me , I'll wait ❣️
Ahha nirvair saab 😂❤
Khali pann 😂😂😂
Bhot sohna song e veere 🥰 hr song hi awesome hunda ❤️ hr song ch feeling hundi a🌸God bless u 🙌🏻 keep it up nirvair Brother 🤞🏻🧿...bakki no words for your song's.....🌷💘.
Hamesha intzaaar rehnda eho jehe geet da nirvair bai de ❤❤
Nirvair pa ji ❤️ love from Pakistan 🇵🇰 ❤
You are fantastic. I am realy your big fan
Hey oye ❤
ਮੈਂ ਪੁਛਣੇ ਨੇ ਤੂੰ ਦਸਣੇ ਨੇ ਬੋਹਤ ਸਵਾਲ 🙂❤️
First view ❤
Deol Harman × Nirvair = justt lovee❤🔥
pura Sira ਗੀਤ❤❤
ਤਰਫ਼ ਬੜੀ ਏ ਸਬਰਾ ਦੀ ਨੀ ਤੈਨੂੰ ਕੀ ਦੱਸਾਂ 🤍
Literally I have no words🥺💔 reality bta di bhyiii....
.
Nirvair pannu ta fer nirvair pannu hi aa ❣️🤘🤘💪
Bhut vdia veer ❤❤god bless u।
broken 💔 💔 😢😢heart
ਗੁੱਡ ਸੋਂਗ❤ ਸੋਹਣਾ ਮਿਊਜਕ❤️
👌🏻👌🏻 Bhot sohna gaana te video
Bohut sohni video ❤
Mere kol nirvar pannu de ganne aa sare bsss fvrt kalakar nirvar pannu ❤❤❤❤😊😊😊
ਨੀ ਖਾਲੀਪਨ ਜਾ ਹੋਇਆ ਤੇਰੇ ਬਾਅਦ ਕੁੜੇ
👍👍❤👏
ਤੂੰ ਹੀ ਸਭ ਤੂੰ ਹੀ ਰੱਬ ❣️🧸😍
Nirvair ji tuhada har ik song vadia hee hunda hai❤❤
Bhut he pyara song.❤❤❤❤
Repeat te chll reha ehh song ajj ❤❤
Oye hoye kya baat ae 😍❤️🎉❤
Nirvair pannu never disappoint har ik song bht bdyea hunda
ਸੋਹਣਾ ❤
❤ ਸਵਾਦ ਆ ਗਿਆ ❤
ਸਿਰਾ ਗੀਤ ਭਰਾ ਦੇ ❤❤❤❤
Nirvair Pannu de awaz ch sakoon a❤
Nirvair ਤਾਂ Nirvair ਹੀ ਆ❤❤❤
Mai pushne aa tu dsne ne bahut swaal ...khalipann❤❤
Nirvair pannu is love😘
ਏਹ ਖਾਲੀਪਨ ਭਰ ਨਾ ਔਖਾ 😊
Overwhelming❤
KI KAAHA I JAST FEEL ET🩸💯📿♾ BASH SAMJH JAAYI DARLING LOVE YOU AA TERE NAAL NIRVAIR PANNU VEER🤝♥️
Ravan khosa and channa .. nice video 🙌
dil nu chete aundi teri vaaz kude❤️🩹🌺
Bro never misses in sad ones 🫂