Main ikk bar bahut bimaar c k ghar mere ton cha nhi peeti jandi c ,1 roti vi digest nhi c hundi. 1 glaas ikattha paani da ni c pee sakdi. Ykeen karna aukha par main gurudwara sahib gyi matha tekan , langar khan nu dill kar ayea, main apne dill ch keha k khadi tan mere ton jani ni , fr main keha k waheguru plz ajj ajj rajj k roti kha lande. Fr main roj jandi c gurudwara sahib , langar kha k aoundi c , cha pee k aoundi c . Jehdi kudi ton 1 roti ni khadi jandi c othe main 4-4 rotian kha aoundi si. Fr jis din recover vi kita Waheguru agge ja k keha c k tun tan mera bapu a yr , tun aapi sambla hun ni mere ch himmat aap recover karan di . Mera surrender a bhave maut de de bhave recover karwa la. Ghar jandi ne apne husband nu phone karke keha c k hun main theek ho jana kyu k Waheguru kar denge . Kmaal di speed te main recover kita. Hun lagda k sari duniyan door ho jave par o aap na door hove . Ode bina asi kuz nhi 🙏🏼🙏🏼o sada asli bapu a😊
ਮੇਰਾ ਬੇਟਾ ਤਿੰਨ ਸਾਲ ਦਾ ਸੀ ਜਦੋਂ ਦਾ japji ਸਾਹਬ jad kar ਲਿਆ ਸੀ 8 ਸਾਲ ਦਾ ਹੋਇਆ ਤਾਂ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਬਹੁਤ ਵਧੀਆ ਬਾਬਾ ਜੀ ਹੋਰਾਂ ਦੀ ਤਰ੍ਹਾਂ ਬੋਲਦਾ ਅਰਦਾਸ ਵੀ ਕਰ ਲੈਂਦੇ ਚੌਪਈ ਸਾਹਬ ਵੀ ਤੇ ਹੁਕਮਨਾਮਾ ਵੀ ਲੈ ਲੈਂਦੇ ਗੁਰੂ ਗ੍ਰੰਥ ਸਹਿਬ ਜੀ ਘਰ ਪ੍ਰਕਾਸ਼ ਹਨ ਸੇਵਾ ਕਰਦੇ ਹੁਣ 15 ਸਾਲ ਦਾ ਹੋਇਆ ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Dhan ne eho jihe maape, lakh vaar vandna aap g nu
ਵਾਹਿਗੁਰੂ ਜੀ ਬੇਟੇ ਤੇ ਸਦਾ ਕ੍ਰਿਪਾ ਬਣਾਈ ਰੱਖਣ
Waheguru Sahib Ji🙏♥️🙏
Waheguru Sahib Ji🙏♥️🙏
Dhanbhaag
ਗੁਰਦੀਪ ਤੁਸੀ ਹਮੇਸ਼ਾ ਸੋਹਣੇ ਲੱਗਦੇ ਹੋ ਪਰ ਸੱਚ ਕਹਿ ਰਹੀ ਹਾਂ ਅੱਜ ਜਿੰਨੇ ਸੋਹਣੇ ਕਦੀ ਨਹੀ ਲੱਗੇ ਸਿਰ ਤੇ ਦੁਪੱਟਾ ਚਾਰ ਚੰਨ ਲਾ ਰਿਹਾ ਵੈਸੇ ਹੀ ਬੜੇ ਸਿਆਣੇ ਹੋ ਤੁਸੀ ਪਰ ਅੱਜ ਬੜੀ ਸੁਚੱਜੀ ਸੁਆਣੀ ਲੱਗ ਰਹੇ ਹੋ ਤੁਹਾਨੂੰ ਦੇਖ ਕੇ ਮੈਨੂੰ ਐਨਾ ਅੱਛਾ ਲੱਗਾ ਮੈਂ ਹੁਣ ਸਦਾ ਸਿਰ ਢੱਕ ਕੇ ਰੱਖੂੰਗੀ ਬਹੁਤ ਜਚਦਾ ਸਿਰ ਢੱਕ ਕੇ ਰੱਖਣਾ
ਬਿਲਕੁਲ ਠੀਕ, ਮੇਰੇ ਵਾਲਾ ਕੁਮੈਂਟ ਤੁੰਸੀ ਕਰ ਦਿੱਤਾ, ਚੁੰਨੀ ਵਿੱਚ ਬੜੀ ਹੀ ਸੁੰਦਰਤਾ ਲੁਕੀ ਹੋਈ ਹੈ.
@@ravindergill9225 mera v comment c
Right💯
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
❤❤❤
ਮੈਨੂੰ ਸੰਤ ਗਿਆਨੀ ਸੁਖਜੀਤ ਸਿੰਘ ਜੀ ਦੇ ਵਿਚਾਰਾਂ ਤੋਂ ਮੈਂਨੂੰ ਬਹੁਤ ਕੁੱਝ ਸਿੱਖਿਆ ਨੂੰ ਮਿਲਿਆਂ ਹੈ ਵਾਹਿਗੁਰੂ ਜੀ ਇਦਾ ਹੀ ਮਿਹਰ ਕਰਾਓ ਸਭਨਾ ਤੇ 🙏🏻🙏🏻🙏🏻🙏🏻🙇🙇🙇
ਬਹੁਤ ਵਧੀਆ ਵਿਚਾਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ।
ਗੁਰਦੀਪ ਕੌਰ ਬਹੁਤ ਹੀ ਸਿੱਖਿਆਦਾਇਕ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕਰਵਾਈ, ਬਹੁਤ ਧੰਨਵਾਦ ਤੁਹਾਡਾ |
ਬੀਬੀ ਗੁਰਦੀਪ ਕੌਰ ਤੇ ਭਾਈ ਸੁਖਜੀਤ ਸਿੰਘ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਬਹੁਤ ਵਧੀਆ ਵਿਚਾਰ ਐ।
ਵਾਹਿਗੁਰੂ ਜੀ ਬਹੁਤ ਵਧੀਆ ਸੋਚ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਧੰਨ ਭਾਗ ਭੈਣ ਜੀ ਨੇ ਅੱਜ ਸਿਰ ਢੱਕਿਅਾ
ਸਿਰ ਤੇ ਦੁੱਪਟਾ ਬਹੁਤ ਸੋਹਣਾ ਲਗ ਰਿਹਾ 🙏❤️
You are not listening to the subject what they are talking about
Sarra sun ke Baad wich comment kita @@tejinderkaur5820
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਗੁਰਦੀਪ ਭੈਣ ਜੀ ਆਪ ਨੇ ਬਹੁਤ ਵਧੀਆ ਕੀਤੀ ਗਿਆਨੀ ਸੁਖਜੀਤ ਸਿੰਘ ਜੀ ਨੇ ਬਹੁਤ ਵਧੀਆ ਗੁਰੂ ਦਾ ਗਿਆਨ ਦਿੱਤਾ ਭਾਈ ਜੀ ਅੱਗੇ ਵੀ ਕਿਰਪਾ ਕਰੋ ਜੀ🙏🙏ਆਪ ਜੀ ਬਨੇਤੀ ਏ🙏🙏
ਬਹੁਤ ਚੰਗੇ ਵਿਚਾਰ ਦੱਸੇ ਸੰਤ ਗਿਆਨੀ ਸੁਖਜੀਤ ਸਿੰਘ ਜੀ ਨੇ ਅਸੀਂ ਇਹ ਆਪਣੇ ਜੀਵਨ ਵਿੱਚ ਅਪਨਾਉਣ ਦੀ ਕੋਸ਼ਿਸ਼ ਕਰਾਂਗੇ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖ਼ਣ, ਸਾਨੂੰ ਵੀ ਆਪਣੇ ਲੜ ਲਗਾ ਕੇ ਰਖਣ ਜੀ।
ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਦਾ
ਬੀਬੀ ਗੁਰਦੀਪ ਕੌਰ ਜੀ ਤੇ ਗਿਆਨੀ ਸੁਖਜੀਤ ਸਿੰਘ ਜੀ ਤੁਹਾਡੀਆਂ ਗੱਲਾਂ ਜੀ
ਸੁਣਕੇ ਬਹੁਤ ਵਧੀਆ ਲੱਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਬੀ ਸੋਸ਼ਲ ਗੁਰਦੀਪ ਕੌਰ ਭੈਣ ਜੀ ਤੁਸੀਂ ਅੱਜ ਬਹੁਤ ਸੋਹਣੇ ਲੱਗਦੇ ਪਏ ਸਿਰ ਤੇ ਚੁੰਨੀ ਲੈਕੇ ਬਹੁਤ ਵਧੀਆ ਲੱਗਿਆ ਬਾਬਾ ਜੀ ਦੀਆਂ ਸਾਖੀਆਂ ਸੁਣ ਕੇ ❤❤❤❤
ਭਾਈ ਜੀ ਆਪ ਦੇ ਇਸ ਪ੍ਰਰਗ੍ਰਾਮ ਤੋ ਬਹੁਤ ਕੁਝ ਸੱਖਣ ਨੂੰ ਮਿਲਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ🙏🙏
Bahut vadiya lagaya vichar bahut vadiya c Sanu amal vkarna chahida
ਬਹੁਤ ਵਧੀਆ ਗੱਲਬਾਤ ਸੀ ਬਹੁਤ ਭਰਮ ਭੁਲੇਖੇ ਦੂਰ ਹੋਏ ਵਾਹਿਗੁਰੂ ਜੀ ਮਿਹਰ ਕਰਨ🙏🙏
Great 👍 👌. WE pray, God bless you both 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
Thanks waheguru Ji
Bahut vadhia gyan a ji. Wahiguru ji ka khalsa Wahiguru ji ki Fateh.
Bohut khubsurat waheguru ji satsriakal
ਬਹੁਤ ਵਧੀਆ ਵਿਸ਼ਸਾ
Bahut vadiya soni sikhya mili pai sahib ji🙏🏻🙏🏻💐
Waheguru ji ka khalsa waheguruji ki fhte ji
Bhut hi vadia topic. Bhut kuch sikhan nu milya. Thank you so much. ❤
Bhut sohna program.i am Christian but geyani sardar ji de bhut vadyea vichar lge.
Bohut vadia vichar ji 🙏🏻🙏🏻🙏🏻🙏🏻🙏🏻
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਭਾਵੇਂ ਮੂਲ ਮੰਤਰ ਕਰੋ ਪਰ ਵਿਸ਼ਵਾਸ ਔਰ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਉਹ ਗੁਣ ਧਾਰਨ ਕਰੀਏ ਬਸ ਅਸਲ ਇਹ ਗਲ ਹੈ
Bhene eho je program leaea kro bhut ruh khush hoi baba ji de vichar sunke
Ehna de vichar sun ke hor sunan nu Dil karda
Wahe guru
B social group da bohat bohat DHANWAAD ena sohna show full of right knowledge sade tak pohchaan ly Thank you Gurdeep mam keep it UP
Waheguru ji 🙏🏻
Bhai Sahib. Bahut. Sohnni. Jankari. Da. Reha. Ho.
Waheguru g ka khalsa waheguru ji ki fate waheguru g waheguru g waheguru g waheguru g waheguru g waheguru g waheguru g waheguru g
Dhanyawad waheguru ji apne balkul Satye keha waheguru ji koti koti dhanyawad waheguru ji 🙏🙏🙇🙇🌹🌹🌹🌹🌹💯💯
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਜਿਵੇਂ ਵਿਦਿਆ ਵਾਸਤੇ ਸਾਨੂੰ ਟੀਚਰ ਦੀ ਲੋੜ ਹੈ ਉਸੇ ਤਰ੍ਹਾਂ ਪਰਮਾਤਮਾ ਨੂੰ ਜਾਨਣ ਵਾਸਤੇ ਸਾਨੂੰ ਸ਼੍ਰੋਤਿਆਂ ਬ੍ਰਹਮ ਨਿਸ਼ਟ ਗੁਰੂ ਦੀ ਜ਼ਰੂਰਤ ਐ।ਜਿਸ ਨੇ ਉਸ ਪ੍ਰਮਾਤਮਾ ਨੂੰ ਜਾਣਿਆ ਐ।
ਵਾਹਿਗੁਰੂ ਜੀ
Waheguru ji🙏🏻
Very good ji💐🎈💐
Gurdeep betay ajj vali interview dil nu chhoo gai ejehe vishiyan te galbat karni v bahut jaruri hai
Waheguru ji
ਬਹੁਤ ਸੋਹਣੇ ਵਿਚਾਰ ਜੀ....ਗੁਰਦੁਆਰਾ ਸਾਹਿਬ ਵੀ ਸਕੂਨ ਭਰਿਆ ਜੀ
ਵਾਹਿਗੁਰੂ ਜੀ🎉🎉🎉
ਸਾਡੇ ਬਚਪਨ ਵਿੱਚ। ਇਹ ਸਭ ਕੁਝ ਹੁੰਦਾ c jo baba ji ne smjaia he
ਵਾਹਿਗੁਰੂ 🙏
Waheguru ji waheguru ji waheguru ji waheguru ji waheguru ji waheguru ji
ba kmaal
peli vari kise sant mahpursh nu ene pyar teh hassde hoe gal krde dekhya ha
ਕਿਰਪਾ ਕਰਕੇ ਪੰਜਾਬੀ ਲਿਖਿਆ ਕਰੋ 🙏
ਬਹੁਤ ਹੀ ਸੋਹਣੇ ਵੀਚਾਰ ਧੰਨਵਾਦ ਜੀ🙏🙏
❤ se very tru welcome beta ji gurdeep for good views to gyani ji thanks for better prospects
Tan tana Ramdas Guru Jannat seria tinne sawariya❤❤
ਧੰਨ ਗੁਰੂ ਰਾਮਦਾਸ ਜੀ 🙏🏻🙏🏻🙏🏻🙏🏻
ਵਾਹਿਗੁਰੂ ਜੀ 🙏
Waheguru ji right
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
ਵਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣ ਸਭਨਾਂ ਤੇ
Bauht vadia vichar
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
Very nice interview
Gurdeep thanks for sharing this 🙏
Waheguru g bahut bahut vadia vichar
Sat shre akal ji
Wahaguruji❤
0:04 waheguru ji ka khalsa waheguru ji ki fateh
bot sundar vichar ne
punjab nu aise sant chaide jo gurbani bare dassn teh pakhand toh bachaun
ਪੰਜਾਬੀ ਵੀ ਲਿਖਣੀ ਸਿਖਾ ਦੇਵੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
WAHEGURU JI KA KHALSA WAHEGURU JI KE FTEH JI
ਬਹੁਤ ਕੀਮਤੀ ਵਿਚਾਰ ਆਪ ਜੀ ਦੇ ਜੀਵਨ ਤੋਂ ਕੁੱਝ ਸਿੱਖਣਾ ਚਾਹੀਦਾ ਹੈ ਪਰ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ
🙏🙏🙏🙏🙏🙏🙏
Waheguru ji Sade te v mehar kro ji 🙏
Waheguru ji ka khalsa Waheguru ji ki fateh ji 🙏
Ba kamal ha beat Waheguru ji ❤
Waheguru ji tohade sohne vichar hn
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
God bless you
Very good sister Ji you covered your head when you are talking with Bhai Sahib Ji Amritdhari Singh
Thanks
Bahut vadia baba g
wahgguruji ❤
Waheguru jida khalsa waheguru Kiki fateh
Ok
Waheguru..waheguru..waheguru..waheguru..waheguru. waheguru. Waheguru ji kirpa kro sab te 🙏
🙏🏻🙏🏻
Waheguru g🙏🙏Bhut kuch sikhan nu milyea es Interview to 🙇🏻♀️🙇🏻♀️🙇🏻♀️🙇🏻♀️Dhanwad g bhut Bhut 🙏🙏🙏
Babey dee kothi ek mehal hei. Ammeeran da rab udd hunda hei.
Waheguru ji di kirpa sdka interview nu char Chan lg ge
❤
🥰🥰🥰
Bae
🎉🎉🎉🎉🎉🎉🎉🎉🎉
Main ikk bar bahut bimaar c k ghar mere ton cha nhi peeti jandi c ,1 roti vi digest nhi c hundi. 1 glaas ikattha paani da ni c pee sakdi. Ykeen karna aukha par main gurudwara sahib gyi matha tekan , langar khan nu dill kar ayea, main apne dill ch keha k khadi tan mere ton jani ni , fr main keha k waheguru plz ajj ajj rajj k roti kha lande. Fr main roj jandi c gurudwara sahib , langar kha k aoundi c , cha pee k aoundi c . Jehdi kudi ton 1 roti ni khadi jandi c othe main 4-4 rotian kha aoundi si. Fr jis din recover vi kita Waheguru agge ja k keha c k tun tan mera bapu a yr , tun aapi sambla hun ni mere ch himmat aap recover karan di . Mera surrender a bhave maut de de bhave recover karwa la. Ghar jandi ne apne husband nu phone karke keha c k hun main theek ho jana kyu k Waheguru kar denge . Kmaal di speed te main recover kita. Hun lagda k sari duniyan door ho jave par o aap na door hove . Ode bina asi kuz nhi 🙏🏼🙏🏼o sada asli bapu a😊
❤❤
Very influential, hindi version is also required to reach this great information to those who are not able to understand Punjabi.
ਗੁਰੂ ਕੇ ਸਿੱਖ ਹੋ ਮੈਂ ਸਭ ਨੂੰ ਬੇਨਤੀ ਕਰਦਾ ਹੁੰਦਾ ਹਾਂ ਕਿ ਜਦੋਂ ਤੁਸੀਂ ਗ੍ਰਿਸਤੀ ਹੋ ਗਏ ਬੱਚੇ ਜੰਮਣ ਤੋ ਕਿਉ ਡਰਦੇ ਹੋ ਤੁਹਾਡੇ ਬੱਚਿਆਂ ਦੀ ਤੁਹਾਡਾ ਗੁਰੂ ਪਿਤਾ ਰਕਸ਼ਾ ਕਰੇਗਾ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਣ ਵਾਲਾ ਜੀਵਨ ਤਿਆਰ ਕਰੋ ਬਚਪਨ ਤੋਂ ਹੀ ਹਰ ਇੱਕ ਪਰਿਵਾਰ ਦੇ ਵਿੱਚ ਇੱਕ ਬੱਚਾ ਪੰਜਾਂ ਪਿਆਰਿਆਂ ਵਿੱਚ ਲਗਣ ਵਾਲਾ ਹੋਣਾ ਚਾਹੀਦਾ ਹੈ ਤੁਹਾਨੂੰ ਕੋਈ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ ਬਸ ਇੱਕ ਬੱਚਾ ਪੰਜਾਂ ਪਿਆਰਿਆਂ ਚ ਲੱਗਣ ਵਾਲੇ ਜੀਵਨ ਵਾਲਾ ਹੋਵੇ ਤੇ ਦਿਨਾਂ ਵਿੱਚ ਖਾਲਸੇ ਦਾ ਰਾਜ ਹੋ ਜਾਵੇਗਾ
❤🎉🎉🎉❤
ਅੱਜ ਸਿੱਖ ਬਣਕੇ ਆਈ ਮੈਡਮ ਆਮ ਜਿੰਦਗੀ ਚ ਵੀ ਸਿੱਖ ਬਣੋ
At least she tried .Please stop negative