ਕਿਉਂ ਕੁੜੀਆਂ ਇਸ ਮੁੰਡੇ ਨੂੰ ਪ੍ਰਾਈ'ਵੇਟ ਪਾਟ ਤੇ ਟੈਟੂ ਬਣਾਉਣ ਦੇ ਦਿੰਦੀਆਂ ਲੱਖਾਂ😳Kamz Inkzone Tattoo Interview

แชร์
ฝัง
  • เผยแพร่เมื่อ 10 ก.ย. 2024
  • ਕਿਉਂ ਕੁੜੀਆਂ ਇਸ ਮੁੰਡੇ ਨੂੰ ਪ੍ਰਾਈ'ਵੇਟ ਪਾਟ ਤੇ ਟੈਟੂ ਬਣਾਉਣ ਦੇ ਦਿੰਦੀਆਂ ਲੱਖਾਂ😳Kamz Inkzone Tattoo Interview
    #kamzinkzone #tattoo #tattooartist #interview #bollyhollybaba

ความคิดเห็น • 102

  • @nachhattarsingh2122
    @nachhattarsingh2122 หลายเดือนก่อน +50

    ਸਾਰੇ ਇਹ ਲੋਕ ਤਾਲਿਬਾਨ ਨੂੰ ਦੇਣੇ ਚਾਹੀਦੇ ਹਨ। ਫਿਰ ਪੱਕੇ ਨਿਸ਼ਾਨ ਬਣਾ ਦੇਣਗੇ ‌
    ਰੰਨਾਂ ਹੋਈਆ ਬੋਧੀਆ
    ਪੁਰਸ ਹੋਏ ਸਈਆਦ।।
    ਸੀਲ ਸੁੱਚ ਸੰਜਮ ਭੰਨੀ
    ਖਾਣਾ ਖਾਜ ਅਹਾਜ।।
    ਸਰਮ ਗਈ ਘਰ ਆਪਨੇ
    ਪਤ ਉਠ ਚੱਲੀ ਨਾਲ।।
    ਬਾਬਾ ਨਾਨਕ।।
    ਲੋਕਾਂ ਦਾ ਬੇੜਾ ਗ਼ਰਕ ਗਿਆ।।

  • @manoharpalsingh4002
    @manoharpalsingh4002 หลายเดือนก่อน +39

    ਇਹ ਜਿਹੜੀਆਂ ਪ੍ਰਾਈਵੇਟ ਪਾਰਟ ਤੇ ਟੇਟੂ ਬਣਵਾਉਂਦੀਆਂ ਨੇ ਸਭ ਗਸ਼ਤੀਆਂ ਨੇ।
    ਯਾਰਾਂ ਨੂੰ ਦਿਖਾਉਣਾ ਹੁੰਦਾ ਐ

    • @user-eh8kv2km1g
      @user-eh8kv2km1g 26 วันที่ผ่านมา +1

      Gal 101% sehi hai, Ijjatdar larkiyan aidan Besarmi waliyan galan nehi kardiyan.

  • @ParminderSingh-bg9vt
    @ParminderSingh-bg9vt หลายเดือนก่อน +16

    ਪੰਜਾਬ ਦਾ ਬਰਬਾਦੀ ਵੱਲ ਇੱਕ ਹੋਰ ਕਦਮ ਮੁਬਾਰਕਾਂ ਪੰਜਾਬੀਉ। ਏਹ ਰੰਗ ਤਮਾਸ਼ੇ ਚਾਰ ਦਿਨਾਂ ਦੇ ਨੇ ਗੁਰਬਾਣੀ ਅਨੁਸਾਰ ਖੁਸ਼ਹਾਲ ਜ਼ਿੰਦਗੀ ਜਿਊਣ ਲਈ ਸਾਦੇ ਢੰਗ ਨਾਲ ਜੀਣਾ ਚਾਹੀਦਾ ਬਾਕੀ ਡਾਕਟਰ ਦੱਸ ਰਹੇ ਨੇ ਕਿ ਕਿਸੇ ਟਾਇਮ ਜਾਕੇ ਏਹ ਸਕਿਨ ਕੈਂਸਰ ਦਾ ਕਾਰਨ ਬਣਦਾ।

  • @sukhwindersidhu9105
    @sukhwindersidhu9105 หลายเดือนก่อน +68

    ਜਦੋਂ ਲਾਹ ਲਈ ਸ਼ਰਮ ਦੀ ਲੋਈ ਫਿਰ ਕੀ ਕਰੇਗਾ। ਅਸਲ ਵਿੱਚ ਦੁਨੀਆਂ ਦੇ ਕੁੱਝ ਲੋਕ ਪਸ਼ੂ ਬਿਰਤੀ ਵਾਲੇ ਬਣਦੇ ਜਾਂ ਰਹੇ ਹਨ ਅਤੇ ਉਨ੍ਹਾਂ ਦਾ ਦਿਮਾਗ ਵੀ ਪਸ਼ੂਆਂ ਵਾਲਾ ਹੁੰਦਾ ਜਾ ਰਿਹਾ ਹੈ।

  • @user-cw7lt6lx7r
    @user-cw7lt6lx7r หลายเดือนก่อน +20

    ਵੀਰੇ ਤੂੰ ਸਿਆਣਾ ਸਮਝਦਾਰ ਹਾਂ ਤੇ ਤੂੰ ਕੁੜੀਆਂ ਦੇ ਟੈਟੂ ਪ੍ਰਾਈਵੇਟ ਪਾਰਟ ਤੇ ਕਿਉਂ ਬਣਾਉਂਦਾ ਮੇਰਾ ਤੂੰ ਗਾ ਵੀ ਮੈਂ ਪ੍ਰਾਈਵੇਟ ਪਾਰਟ ਤੇ ਟਾਟੂ ਤੁਹਾਡੇ ਨਹੀਂ ਬਣਾ ਸਕਦਾ ਹੋਰ ਕਿਤੇ ਜਾ ਕੇ ਬਣਾ ਲਓ ਵੀਰੇ ਇਸ ਤਰ੍ਹਾਂ ਆਉਣ ਵਾਲੀਆਂ ਕੁੜੀਆਂ ਤੇ ਬਹੁਤ ਗਲਤ ਅਸਰ ਪੈਣਾ ਪੰਜਾਬ ਵਿੱਚ ਵੀਰ ਇਸ ਤਰ੍ਹਾਂ ਇੱਕ ਨੂੰ ਦੇਖ ਕੇ 10 ਬਣ ਗਿਆ 10 ਨੂੰ ਦੇਖ ਕੇ 100 ਬਣਾਉਣਗੀਆਂ

  • @kimmysongwriter3101
    @kimmysongwriter3101 หลายเดือนก่อน +34

    ਡੁੱਬ ਕੇ ਨੀ ਮਾਰਿਆ ਸ਼ਰਮ ਲਾਕੇ ਰ੍ਹਖ ਤਿ ਵੀਰ ਕੋਈ ਸ਼ਰਮ ਨੀ ਆਉਂਦੀ ਲੱਖ ਦੀ ਲਨੇਤ ਤੇਰੇ ਤੇ

  • @balwindersingh-so4pv
    @balwindersingh-so4pv หลายเดือนก่อน +25

    ਇਹ ਕੰਮ ਚਵਲਾ ਦਾ ਇਹ ਲੜਕੀਆ ਲੜਕੀਆ ਨਹੀ ਇਹਨਾ ਨੂੰ ਆਪਣੀ ਇਜਤ ਕੋਈ ਲੈਣ-ਦੇਣ ਨਹੀ ਹੈ

  • @hsbhatti2682
    @hsbhatti2682 หลายเดือนก่อน +21

    ਵਿਰਾਸਤ ਖ਼ਤਮ ਹੁੰਦੀ ਜਾ ਰਹੀ ਹੈ,ਕੁਝ ਲੱਚਰਾਂ ਨੇ ਕੁਝ ਬੁੱਚੜਾਂ ਨੇ ਕੁਝ ਕੌਮ ਦੇ ਮੋਢੀਆਂ ਨੇ, ਆਉਣ ਵਾਲੀਆਂ ਪੀੜ੍ਹੀਆਂ ਲਈ ਨਰਕ ਭਰੀ ਜਿੰਦਗੀ ਆਵੇਗੀ, ਫਿਰ ਵਡੇਰਿਆਂ ਨੂੰ ਕੰਜ਼ਰ ਕੁੱਤੇ ਕਹਿਣ ਗੇ ਮਰਿਆਂ ਨੂੰ,ਰੱਬ ਨੇ ਜੁਤੀਆਂ ਵੱਖਰੀਆਂ ਮਾਰਨੀਆਂ ਨੇ,ਬੁਰੇ ਕੰਮਾਂ ਤੋਂ ਦੂਰੀ ਬਣਾ ਕੇ ਰਹਿਣ ਵਾਲੇ ਦੀ ਇਸ ਸਮਾਜ ਵਿਚ ਜ਼ਿਆਦਾ ਪੁਛਗਿੱਛ ਨਹੀਂ ਹੈ ਪਰ ਰੱਬ ਦੇ ਲੇਖੇ ਜ਼ਰੂਰ ਲੱਗਦਾ ਹੈ,❤

  • @user-uc5lm7er1y
    @user-uc5lm7er1y หลายเดือนก่อน +22

    ਸ਼ਰਮ ਕਰੋ ਕੁੜੀਆਂ ਮੁੰਡੇ ਸਿਖ ਰਾਜ ਭਾਗ ਦੇ ਵਾਰਸ ਬਨਣਾ ਤੁਸੀਂ ਕਿਹੋ ਜਿਹੇ ਕੰਮ ਕਰਦੇ ਉ ਨੌਜਵਾਨੋ ਸਖਤੀ ਨਾਲ ਕਾਨੂੰਨ ਬਨਣਾ ਚਾਹੀਦੇ ਨੇ ਕੰਜਰੀਆਂ ਨੂੰ ਕੋਈ ਸਰਮ ਗਿਆ ਨਹੀ ਕੀ ਚੰਗੀ ਸੇਧ ਦੇਵੋਗੇ ਆਉਣ ਵਾਲੀ ਪੀੜੀ ਨੂੰ ਚੰਗੇ ਕੰਮ ਕਰੋ ਨਹੀ ਕਰਨੇ ਡੁਬ ਮਰੋ

  • @GurmeetsinghKhanabadosh
    @GurmeetsinghKhanabadosh หลายเดือนก่อน +18

    ਜੇ ਤੇਰੀ ਭੈਣ ਆ ਜਾਵੇ ਫਿਰ ਕੀ ਕਰੇਂਗਾ ???

    • @user-pe1gn9pc4m
      @user-pe1gn9pc4m หลายเดือนก่อน

      Tu apni bhen da fikar kr

    • @HKGAKHAR
      @HKGAKHAR 29 วันที่ผ่านมา

      ਫਿਰ ਵੀ ਬਣਾਉਣਾ ਚਾਹੀਦਾ ਹੈ, ਕਿਉਂਕਿ ਇਹ ਇਸ ਦਾ ਕੰਮ ਏ..! 🫣
      #GakharzUTComments
      #UTC20240812

  • @Sandhusaab-yv6qm
    @Sandhusaab-yv6qm หลายเดือนก่อน +15

    ਇਹ ਕੰਮ ਲੰਡਰ ਮੁੰਡੇ ਕੁੜੀਆਂ ਹੈ ਇਜ਼ਤ ਵਾਲੇ ਇਹ ਕੰਮ ਨਹੀਂ ਕਰ ਰਹੇ

  • @amriksingh9589
    @amriksingh9589 หลายเดือนก่อน +6

    ਬਾਈ ਤੁਸੀਂ ਐਹੋ ਜਿਹਾ ਕਿ ਖਾਕੇ ਕੁੜੀਆਂ ਦੇ ਪਰਾਈ ਵੇਟ ਟੈਟੂ ਬਣਾਉਂਦੇ ਹੋ ਸਾਡੇ ਵਰਗੇ ਬੰਦੇ ਮੇਨੂੰ ਨਹੀਂ ਲੱਗਦਾ ਕਿ ਟੈਟੂ ਪੂਰਾ ਬਣਾ ਦੇਣ ਸਾਡੇ ਪਿੰਡਾਂ ਵ😢❤😢

  • @nishansinghsandhu442
    @nishansinghsandhu442 หลายเดือนก่อน +6

    ਸਭ ਤੋਂ ਜਿਆਦਾ ਕਤਲੇਆਮ ਵੀ ਇਸਲਾਮ ਵਿੱਚ ਹੁੰਦਾ। ਜਿਹੜੀਆਂ ਬੁਰਕੇ ਵਿੱਚ ਰਹਿੰਦਿਆਂ ਉਹ ਵੀਡਿਉ ਕਾਲ ਤੇ ਬੰਦ ਕਮਰੇ ਵਿੱਚ ਸਾਰਾ ਕੁਝ ਦਿਖਾ ਰਹੀਆਂ ਹਨ😂

  • @SatnamSingh-vd4dw
    @SatnamSingh-vd4dw หลายเดือนก่อน +16

    ਪੋਰਨ star ਨੇ ਸਾਰੇ

  • @Jagtarsingh-yy2ng
    @Jagtarsingh-yy2ng หลายเดือนก่อน +7

    ਡਾਕਟਰ ਪਰੇਸਨ ਕਰਦਾ ਉਹ ਜਾਨ ਬਚਾਉਣ ਦਾ ਕੰਮ ਕਰਦਾ। ਤੁਸੀਂ ਉਹਨਾਂ ਨਾਲ ਆਪਣੇ ਨਾਲ ਨਾਂ ਮਿਲਾਉ

  • @NirmalSingh-ys7wz
    @NirmalSingh-ys7wz หลายเดือนก่อน +4

    ਕੋਈ ਗੱਲ ਨੀ ਪੁਰਾਣੇ ਵਕਤ ਤਰਾਂ ਲੋਕਾਂ ਨੇ ਘਰਾਂ ਚ ਹੀ ਸੰਭਾਲ ਲੈਣੀਆਂ ਨੇ

  • @nishansinghsandhu442
    @nishansinghsandhu442 หลายเดือนก่อน +7

    😂 ਫਿਰ ਫ ਦੇਣ ਦਾ ਸਵਾਦ ਜਿਆਦਾ ਆਉਂਦਾ।

  • @balwinderram400
    @balwinderram400 หลายเดือนก่อน +2

    ਅੱਜ ਕੱਲ ਪੰਜਾਬ ਨੰਗੇ ਹੋਣ ਦਾ ਨਵਾਂ ਰਿਵਾਜ ਏ

    • @balwinderram400
      @balwinderram400 หลายเดือนก่อน

      ਦੇਖੋ ਦੇਖੀ ਗੰਦ ਸਾਰੇ ਪਏਣਾ

  • @SurjeetSingh-bt2mg
    @SurjeetSingh-bt2mg 22 วันที่ผ่านมา +3

    ਇਹਦੀ ਇੰਟਰਵਿਊ ਬੀਨਾਂ ਗੱਡਾ ਖੱੜਾ ਸੀ

  • @hrarjindersingh2235
    @hrarjindersingh2235 หลายเดือนก่อน +12

    Yaar sare kamm Paise layee karde a

  • @dharamjitsingh4331
    @dharamjitsingh4331 หลายเดือนก่อน +9

    Bad trend in Punjab.Close the chapter.

  • @jaswinderjaswinderdeol2847
    @jaswinderjaswinderdeol2847 หลายเดือนก่อน +5

    ਜਦੋ ਟੈਟੂ ਬਣਾਉਣ ਵਾਲੇ ਦਾ ਪ੍ਰਾਈਵੇਟ part khara ho ਜਾਵੇ ਫਿਰ ਅੰਦਰ ਧੱਕ ਦੇਵੇ

  • @user-cr5rq6pw9l
    @user-cr5rq6pw9l หลายเดือนก่อน +8

    Verr gharr sister no khaie ki tattoo wanba la to farr tu cofort ba,farr khie sexx,yarr sharm karo ,tusi doctor nall copier karr

  • @naibdhanoa47
    @naibdhanoa47 หลายเดือนก่อน +5

    Jihne guu khana aw ohne khana e aw koi kive rok sakda aw.

  • @hsbhatti2682
    @hsbhatti2682 หลายเดือนก่อน +7

    ਤੈਨੂੰ ਟੱਟੂਆਂ ਤੋਂ ਕੀ ਲੈਣਾਂ ਦੇਣਾ,ਚਵਾਨੀ ਚਵਾਨੀ ਇਕੱਠੀ ਕਰਦੇ ਨੇ 😂

  • @majorsingh4407
    @majorsingh4407 หลายเดือนก่อน +4

    Es nu bilkul be Sharm nahi horr koi kam nahi ek machli sare tlab ko ganda kar detti hai

  • @Kirat231
    @Kirat231 หลายเดือนก่อน +3

    Tatto ਵਾਲੇ ਗਾਇਕਾਂ ਨੇ ਪੰਜਾਬ ਦਾ cultcher gnda ਕਰਤਾ

  • @baldevsingh3568
    @baldevsingh3568 หลายเดือนก่อน +6

    Kudian ne sharam lah ke rakh ditti Islam Wale is karke hi Burke vich rakhde ne

    • @nishansinghsandhu442
      @nishansinghsandhu442 หลายเดือนก่อน +1

      😂ਸਭ ਤੋਂ ਜਿਆਦਾ ਕਤਲੇਆਮ ਵੀ ਇਸਲਾਮ ਵਿੱਚ ਹੁੰਦਾ। ਜਿਹੜੀਆਂ ਬੁਰਕੇ ਵਿੱਚ ਰਹਿੰਦਿਆਂ ਉਹ ਵੀਡਿਉ ਕਾਲ ਤੇ ਬੰਦ ਕਮਰੇ ਵਿੱਚ ਸਾਰਾ ਕੁਝ ਦਿਖਾ ਰਹੀਆਂ ਹਨ

  • @SinghBh-mu8wv
    @SinghBh-mu8wv หลายเดือนก่อน +1

    ਸ਼ਰਮ ਕਿੱਥੇ ਰਹਿ ਗਈ ਬੇਸ਼ਰਮ ਦੀ ਲੋਈ ਲੱਥ ਗਈ

  • @manjitji4495
    @manjitji4495 หลายเดือนก่อน +1

    Ki banu duniya da saram na di vi koi cheez hundi aa

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ หลายเดือนก่อน +4

    ਸਾਰੇ ਜਾਣਦੇ ਹੀ ਨੇ ਕਿ ਸਹੀ ਕੁੜੀਆਂ ਤਾਂ ਇਹ ਕੰਮ ਕਰਦੀਆ ਹੀ ਨਹੀਂ ਜੋ ਮਰਜ਼ੀ ਹੋ ਜਾਵੇ । ਜੇਕਰ ਇਹੋ ਜਿਹੇ ਲੋਕਾਂ ਦੇ ਹਿਸਾਬ ਨਾਲ ਚੱਲਣ ਲੱਗ ਜਾਣ ਸਾਰੇ ਤਾਂ ਪੰਜਾਬ ਦਾ ਕੀ ਹਾਲ ਹੋਵੇਗਾ?

    • @mryogi5297
      @mryogi5297 หลายเดือนก่อน +1

      Londa banda a brother k m

  • @bhajanlal4352
    @bhajanlal4352 หลายเดือนก่อน +4

    Terry bhain .kahe ohde vi.bna devenga

  • @manusandhu3698
    @manusandhu3698 หลายเดือนก่อน +3

    Sala tapu jeha PTA nhi boli k janda😂

  • @balwindervartia2624
    @balwindervartia2624 หลายเดือนก่อน +2

    Eh khana ben hona chaida

  • @amargurdaspuri616
    @amargurdaspuri616 หลายเดือนก่อน +3

    Aeh kehnda paise lai nhi krda fir kre free ch kyu lainda 50/50 hazar ja lakha rs

  • @SatnamSingh-vd4dw
    @SatnamSingh-vd4dw หลายเดือนก่อน +3

    Pater ਕਾਰ ਪੂਰੇ ਮਜੇ ਚ

  • @balwinderbatwal9690
    @balwinderbatwal9690 หลายเดือนก่อน +1

    🙋🏻👍👍👍👍👍👍👍👍

  • @amriksingh9589
    @amriksingh9589 หลายเดือนก่อน

    ਬਾਈ ਮੇਨੂੰ ਲੱਗਦਾ ਹੈ ਕਿ ਟੈਟੂ ਆਰਟਿਸ ਨੂੰ ਅਰਜਨ ਵਾਗ ਮੱਛੀ ਦੀ ਅੱਖ ਹੀ ਦਿੱਖਣੀ ਚਾਹੀਦੀ ਹੈ ਮੱਛੀ ਨਹੀ ਫਿਰ ਹੀ ਨਿਸ਼ਾਨਾ ਲੱਗੂ ਜੇ ਮੱਛੀ ਦਿਖਣ, ਲੱਗ ਪਈ ਫਿਰ ਨਿਸਾਨਾ ਨਹੀ ਲੱਗਦਾ🎉🎉

  • @bhaijaswindersinghgurduara690
    @bhaijaswindersinghgurduara690 หลายเดือนก่อน

    eh kehi janda jede backword a ona nu eh cheej like nhi kro gi eda matlab forward ikla tu hi a baki sare backword a

  • @surindersinghbabbu8171
    @surindersinghbabbu8171 หลายเดือนก่อน +4

    Koi chnga km krlo

  • @user-ui1fy7po3k
    @user-ui1fy7po3k หลายเดือนก่อน +2

    Cancer v ho sakda he sareer t tatto banwaon nall

  • @SurinderSingh-og9vh
    @SurinderSingh-og9vh หลายเดือนก่อน +2

    Pehla aa interview wali de v dhuhey te ek tatoo bna de ,,,,,lakh di lahnat es interview lenn wali de v

  • @NikhilVerma-sz4gu
    @NikhilVerma-sz4gu หลายเดือนก่อน

    ਬਹੁਤ ਘੈਂਟ ਆ Kaimzz ਵੀਰਾ.. ਆਪਣੇ ਪੰਜਾਬ ਵਿੱਚ ਤਾਂ ਸ਼ਾਇਦ ਹੀ kaimzz ਵੀਰੇ ਜਿਨੀ knowledge ਹੋਵੇ ਕਿਸੇ ਹੋਰ Artist ਨੂੰ.. ਕਿਓਂ ਕਿ veera ਪੈਸੇ ਨੂੰ ਨੀ ਪਿਆਰ ਕਰਦਾ veer Art ਨੂੰ ਪਿਆਰ ਕਰਦਾ। Luv❤ u a veere.. 🙏ਬਾਬਾ ਜੀ ਹੋਰ ਜਾਦਾ ਤਰੱਕੀ ਦੇਣ ਸਾਡੇ ਵੀਰ ਨੂੰ।।

    • @BeingKhushi0
      @BeingKhushi0 7 วันที่ผ่านมา

      Hnji shayad tahi vr da tattoo sab to mehnga aa vr paise nu ni art nu pyar krda😂

  • @gurjantmygratevillagedhapa4651
    @gurjantmygratevillagedhapa4651 หลายเดือนก่อน +5

    Tere nazare aa bai,,

  • @lamberram1036
    @lamberram1036 9 วันที่ผ่านมา

    ਇਹ ਕੰਮ ਤੇ ਪਬੰਦੀ ਲੱਗਣੀ ਚਾਹੀਦੀ ਹੈ ਸਮਝ ਨਹੀਂ ਆਉਂਦੀ ਕਿ ਇਸ ਧੰਦੇ ਨਾਲ਼ ਜੁੜੇ ਲੋਕ ਸਮਾਜ ਨੂੰ ਕੀ ਸੇਧ ਦੇਣਾ ਚਾਹੁੰਦੇ ਨੇ ਤੇ ਜਿਹੜੇ ਮੁੰਡੇ ਕੁੜੀਆਂ ਟੈਟੂ ਬਣਵਾਉਂਦੇ ਨੇ ਉਨ੍ਹਾਂ ਦਾ ਵੀ ਘਰਦਿਆਂ ਵਲੋਂ ਬਾਈਕਾਟ ਕਰਨਾ ਚਾਹੀਦਾ ਹੈ

  • @jassathiraj
    @jassathiraj หลายเดือนก่อน +1

    ❤❤

  • @varindersinghbajwa4723
    @varindersinghbajwa4723 หลายเดือนก่อน +3

    Patarkaar nu koi hor khabar ni labhi,eh v swaad lain gayi aa

  • @Babbuarmy361
    @Babbuarmy361 หลายเดือนก่อน +1

    Ehhi Kam karne ne hor koi kam ni lbheaa ehnaa nu ❤😂😂😂 hathaa bahaa te bnalo .. private jruri bnaone ne 😂😂😮😅😅😅

  • @GurnamSingh-wk5fe
    @GurnamSingh-wk5fe หลายเดือนก่อน +5

    Bhatha beth gia loka da

  • @taranjeetsingh2677
    @taranjeetsingh2677 หลายเดือนก่อน +1

    22g Munde de. Private. Part. Te. Vi. Tetu. bna. dide. ho.

  • @luckymaan415
    @luckymaan415 หลายเดือนก่อน

    Es to pehle punjab ch tattoo artist ludhiane c ,hun oh bnda canada ,aa khacher ta hun aya

  • @KalaNar-lc1qz
    @KalaNar-lc1qz หลายเดือนก่อน +3

    Koi changa karam kita

  • @LaxhmanSingh-j6y
    @LaxhmanSingh-j6y 24 วันที่ผ่านมา +2

    Lakh de lanth he haho jhe kalchar de

  • @SIMERJEETKAUR-eb4vq
    @SIMERJEETKAUR-eb4vq 13 วันที่ผ่านมา

    Panddu wife saad ti veere... girl friend rakh li..bache be saad te hone aa 😂

  • @ssds3881
    @ssds3881 หลายเดือนก่อน +1

    Yr job is shame full and it become more sham full to display ur vidio on the public media.

  • @ManpreetSingh-bi4wd
    @ManpreetSingh-bi4wd หลายเดือนก่อน

    Veer nu kho yr menu bna de sidhu moose wala g da free

  • @SukhdevSingh-nf1ju
    @SukhdevSingh-nf1ju หลายเดือนก่อน

    G eh pagala de baah tah banwo g jina de pahchan hovoy g , veer g my pasanal opretion g

  • @jassingh6261
    @jassingh6261 13 วันที่ผ่านมา

    J koy tattoo na puwave ķi oss di life adhering hove gi eh loka vich galat things nu na failavo

  • @Himmatpal
    @Himmatpal หลายเดือนก่อน +1

    Jina ne bahut nu private part dikhana hai oh banude ne

  • @PARGATSINGH-fz6ek
    @PARGATSINGH-fz6ek 24 วันที่ผ่านมา

    Patarkar bi Garm ho jayi hai

  • @user-pc5tt6gz6i
    @user-pc5tt6gz6i หลายเดือนก่อน

    Eh Koi Ache Kam Nahi Aaj Sharam Hajah Vi Dunian Vicho Chlegi Dunian Uh Kam Kardi Jo Parmeshar Nu Bura Lagda Lekan Eho Kam Shaitan Karvaunda Loka Kolo Gunaah Paap Sade Kam Paap De Ne Yan Dharam De Eh Body Jisham Parmeshar Di Walo Sanu Milya Eh Uhdi Amanat Karaye Da Sariar Ik Din Sanu Vapas Dena Paina Is Sariar Te Sada Koi Hak Nahi Sariar Nu Mandir Di Trha Rkhna Chahida Galat Kam Karan Wale Narak Vich Jange Parmeshar Har Galti Har Ik Kam Di Saja Dinda

  • @simranrana9297
    @simranrana9297 3 วันที่ผ่านมา

    😂😂😂

  • @JaswinderSingh-jz7ss
    @JaswinderSingh-jz7ss หลายเดือนก่อน +2

    Gandh

  • @majorsingh4407
    @majorsingh4407 23 วันที่ผ่านมา

    Accha maa bapp ka nam Roshan kar raha hai

  • @Balwindersingh-rr8zj
    @Balwindersingh-rr8zj 13 วันที่ผ่านมา

    ਪੈਸਾ, ਨਾਲ ਨਜਾਰੇ

  • @JaswinderSingh-jz7ss
    @JaswinderSingh-jz7ss หลายเดือนก่อน

    Kalyug ki nomish

  • @AjitSingh-el4gf
    @AjitSingh-el4gf หลายเดือนก่อน +2

    Baseless

  • @komalpro1887
    @komalpro1887 หลายเดือนก่อน +1

    Koi fayida ni

  • @PARGATSINGH-fz6ek
    @PARGATSINGH-fz6ek 24 วันที่ผ่านมา

    Tetoo de naal canser jaldi Banda hai eh toh Bach ke Raho ji

  • @Reshamdm
    @Reshamdm หลายเดือนก่อน

    Shabaash ah ghatt reh gayi c

  • @majorsingh4407
    @majorsingh4407 หลายเดือนก่อน +1

    Very bad

  • @PeterBhatti-kc5qv
    @PeterBhatti-kc5qv หลายเดือนก่อน +9

    Taitu bakwas hai fajul kharchahai😢😢😢😢

  • @user-nm2dy4ds8t
    @user-nm2dy4ds8t หลายเดือนก่อน +1

    😮😡

  • @majorsingh4407
    @majorsingh4407 23 วันที่ผ่านมา

    Kyo ladkiya de jindgi barbad kar rahe hai en ladkiya ko patta nahi en ke riste kaun lega koi changa kam nahi kar rihia

  • @user-tz7oz7bq8l
    @user-tz7oz7bq8l 28 วันที่ผ่านมา

    Back ward ki hunda apne maa baap nu push ka dakh tatto bare oh kush ho ka khan ga tenu private part ta bnan nu back ward nhi sianap khande na ess nu

  • @balwindersingh-so4pv
    @balwindersingh-so4pv หลายเดือนก่อน +8

    ਇਹ ਕੰਮ ਚਵਲਾ ਦਾ ਇਹ ਲੜਕੀਆ ਲੜਕੀਆ ਨਹੀ ਇਹਨਾ ਨੂੰ ਆਪਣੀ ਇਜਤ ਕੋਈ ਲੈਣ-ਦੇਣ ਨਹੀ ਹੈ