Eye Witness of June 1984 with Baba Bhagwan Singh Kar Sewa Wale, "Who is Bibi Baljeet Kaur " Part 2

แชร์
ฝัง
  • เผยแพร่เมื่อ 15 ต.ค. 2024
  • Eye Witness of June 1984 with Baba Bhagwan Singh Kar Sewa Wale, "Who is Bibi Baljeet Kaur " Part 2
    #makhu #makhuakaalchannel #june1984 #punjab #bhagwansingh #akaalchannel #baljeetkaur
    Welcome to the new Akal channel! We are dedicated to providing you with impartial news and insightful analysis on topics that impact the Sikh community and Panthak journalism. Our team comprises experienced journalists and experts who are deeply committed to upholding the highest standards of journalistic ethics and integrity.
    At Akal, we firmly believe in the transformative power of independent media to foster transparency, accountability, and social justice. Our channel aims to be a reliable source of information, offering you comprehensive coverage of the issues that matter to the Sikh community and beyond.
    We are grateful for the support we have received, especially in light of the challenges we faced when our main TH-cam and Facebook pages were banned in India. This new channel represents a fresh start for us, and we are determined to continue our mission of promoting Panthak journalism.
    By subscribing to our channel, you will not only stay informed about the latest videos we release but also gain access to exclusive content that delves deeper into the subjects we cover. We encourage you to join us on this journey, as we work together to amplify the voices that deserve to be heard and advocate for the principles of Panthak journalism.
    Thank you for your support, and we look forward to having you as part of our community. Subscribe now to the Akal channel and become a vital force in advancing our shared mission.

ความคิดเห็น • 119

  • @movie_deeds-explore
    @movie_deeds-explore 4 หลายเดือนก่อน +5

    ਬਾਬਾ ਭਗਵਾਨ ਸਿੰਘ ਜੀ ਵਲੋਂ ਦਿੱਤੀ ਗਈ ਜਾਣਕਾਰੀ ਬਹੁਤ ਦਰੁਸਤ ਹੈ ਤੇ ਇਸ ਦਾ ਸਬੂਤ ਮਹਾਂਪੁਰਖਾਂ ਦੀ ਆਪਣੀ ਸਪੀਚ ਅਤੇ ਭਾਈ ਕਰਤਾਰ ਸਿੰਘ ਭੱਠਲ ਦੀ ਪੁਰਾਣੀ ਇੰਟਰਵਿਊ ਹੈ।

  • @sukhbeerbrar5423
    @sukhbeerbrar5423 20 วันที่ผ่านมา

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @sukhgill5913
    @sukhgill5913 ปีที่แล้ว +10

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਗੁਰੂ ਰਾਮਦਾਸ ਜੀ

  • @sukhgill5913
    @sukhgill5913 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @ParkashSingh-hk4jz
    @ParkashSingh-hk4jz 2 หลายเดือนก่อน +1

    ਪਹਿਲਾਂ ਵਾਹਿਗੁਰੂ ਜੀ ਦਾ ਵਾਸਤਾ ਦੇਕੇ, ਇਹਨਾਂ ਵਰਗਿਆਂ ਤੋਂ ਪੁਛਿਆ ਕਰੋ, ਰਿਪੋਰਟਰ ਸਾਬ, ਤਾਂ ਜੌ ਸੱਚ (ਭਾਵੇਂ ਕਿੰਨਾਂ ਵੀ ਕੌੜਾ ਹੋਵੇ) ਅਗਲੀ ਨਵੀਂ ਪੀੜ੍ਹੀ, ਸਾਹਮਣੇ ਆ ਸਕੇ।

  • @ManjitKaur-cc8dy
    @ManjitKaur-cc8dy ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjinderSINGH-gh6hr
    @HarjinderSINGH-gh6hr ปีที่แล้ว +11

    ਪੱਤਰਕਾਰ ਸਾਹਿਬ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਅਤੇ ਬੱਬਰਾਂ ਦੇ ਧੜੇ ਨਹੀਂ ਸੀ, ਜਥੇ ਸਨ!
    🦁🦁

    • @hardeepkaur9495
      @hardeepkaur9495 ปีที่แล้ว

      Eh makhu nu sikh koum baare , sikhi de sidhanta baare, kihrre shabda di kdo kithy warton krni aa ehna sab baare ill da koko nhi pta. Bs interviews te bulaye gye insaan nu apne mutabik toka taki krn da bahla pta aa. 😡

  • @jaspindersingh9945
    @jaspindersingh9945 10 หลายเดือนก่อน +1

    ਸਾ ਭਗਵਾਨ ਸਿੰਘ ਸੰਧੂ ਬਾਰੇ ਜਾਣਕਾਰੀ ਦਿਉ ਜੀ

  • @surjitsingh6134
    @surjitsingh6134 4 หลายเดือนก่อน

    ਵਾਹਿਗੁਰੂ ਜੀ

  • @jagirsingh5999
    @jagirsingh5999 8 หลายเดือนก่อน

    ਬਾਬਾ ਭਗਵਾਨ ਸਿੰਘ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਜੀ

  • @MohinderSingh-q9o
    @MohinderSingh-q9o ปีที่แล้ว +1

    Good baba g bhagwan singh

  • @Dhaliwal.99-32_JP
    @Dhaliwal.99-32_JP ปีที่แล้ว +5

    Waheguru ji waheguru ji waheguru ji waheguru ji waheguru ji waheguru ji

  • @sukhwinderkhera9162
    @sukhwinderkhera9162 ปีที่แล้ว +2

    ਤੋਤੀ,ਮਲਕ ਭਾਟੀਆ,ਬੈਜੀ ਚਾਹ ਵਾਲਾ,ਸਿੰਦਾ ਅਤੇ ਬਲਜੀਤ ਕੌਰ ਮਾਰੇ ਸੀ।
    ਸੁਖਵਿੰਦਰ ਸਿੰਘ ਨਾਗੋਕੇ।

  • @user.DeepBrar
    @user.DeepBrar 7 หลายเดือนก่อน +1

    ਭਾਈ ਸਾਹਿਬ ਜੀ ਮੈਂ ਸੰਤਾਂ ਦੀ ਜ਼ੁਬਾਨੀ ਸੁਣਿਆ ਕੇ ਉਸ ਬੀਬੀ ਦਾ ਸਭ ਟੇਪ ਰਿਕਾਰਡ ਕੀਤਾ ਸੀ, ਉਸ ਬੀਬੀ ਨੇ ਉਸ ਕੈਸਟ ਚ ਸਭ ਕਬੂਲ ਕੀਤਾ ਸੀ ਕਿ ਕਿਵੇਂ ਓਹਨੇ plan ਮੁਤਾਬਿਕ ਸੰਤਾਂ ਨੂੰ ਕਿਵੇਂ ਮਾਰਨਾ ਸੀ ਉਹ ਮਾਰ ਨੀ ਸਕੀ ਫੇਰ ਸੋਢੀ ਨੂੰ ਗੋਲੀ ਮਾਰੀ, ਇਸ ਕੰਮ ਲਈ ਸ਼ਿੰਦੇ ਨੇ ਗੁਰਚਰਨ ਸਕੱਤਰ ਤੋਂ ਕਿੰਨੇ ਪੈਸੇ ਲਏ etc

  • @avtars.dhindsa8381
    @avtars.dhindsa8381 ปีที่แล้ว +6

    ਇੰਟਰਵਿਊ ਕਰਨ ਤੋਂ ਪਹਿਲਾਂ ਕੱਟ ਗੱਲਾਂ ਤੇ ਤਿੰਨ ਚਾਰ ਵਾਰ ਕੜਿਕ ਕੜਿਕ ਪਤਾ ਨੀ ਕਿਉਂ ਕਰਦੇ ਰਹਿੰਦੇ ਆ ਸਿਧਾ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ

  • @npsbrar560
    @npsbrar560 ปีที่แล้ว +8

    35000 ਜਾਂ ਹੋਰ ਜੋ ਵੀ ਲੋਕ ਮਾਰੇ ਗਏ ਉਨ੍ਹਾਂ ਦਾ ਨਾਮ ਪਤਾ ਅਤੇ ਮਰਨ ਦੀ ਜਗ੍ਹਾ ਦੇ ਅੰਕੜੇ ਸਰਕਾਰ ਨੂੰ ਜਾਰੀ ਕਰਨੇ ਚਾਹੀਦੀ ਹੈ। ਮਾਰੇ ਜਾਣ ਵਾਲੇ ਲੋਕਾਂ ਦੀ FIR ਤਾਂ ਸਬੰਧਤ ਠਾਣੇ ਵਿੱਚ ਹਮੇਸ਼ਾ ਲਿਖੀ ਹੀ ਜਾਂਦੀ ਹੈ।

    • @NoName-jq7tj
      @NoName-jq7tj ปีที่แล้ว

      Yes I agree. Where are the Hindu community getting these numbers from? There as to exist records of names, professions, address, family histories etc…This is all nonsense. India is a democratic power so hence regardless of the law & order FIR’s witness testimonies have to exist. How can some 30,000+ odd people just disappear.

    • @ravishersingh3145
      @ravishersingh3145 ปีที่แล้ว

      ​@@NoName-jq7tj 🎉

    • @jasveerbrar8384
      @jasveerbrar8384 ปีที่แล้ว +3

      22g koi 35 hjaar Hindu ni marya kharku singha ne eve badnam karn laye santa nu kharku singha nu badnam karn laye hi sirf propaganda chlaya janda hai hrek hi mooh chak k kai chawal jidda shiv sena valy kteed bakvas kardy rehndy aa media ch ihna nu pushy koi k liao sboot lai k aao 35 hjaar Hindua de jo Mary c ihna loka kol 35 hjaar ta bahut door di gal aa ihna kol 350 bandya di list vi ni honi sahi myne ch os time ih jroor c k jo bandy singha di touti kardy c oh bhala di Hindu hon ja sikh ohna nu jroor sodha laya us time baki us time agencia badia active c ihna ne vi bahut oho je kam kity aa jis nal sikh badnam hon te hindua nu ih mehsoos karvandy c k kharku singh hindua de dushman aa baki os time police kharku singha de bhes vich derea vich jandy San te roti pani vi khandy San raat nu te galt activities vi kardy San te din nu fir othe hi raid kar deni te ohna nu kehna k raat tuhady ghar kharku singh aaye San matlav k agencia ne hi badnam kita lehar nu te loka da bhrosa todya singha ton ic tra karke lehar khatam hoye gdaara karke baki hun ih jo marji kahi jaan kakh ni pata ihna dharm de thekhedara nu shiv sena valia jhootha nu

  • @RajaRajacheema-nf3uc
    @RajaRajacheema-nf3uc 7 หลายเดือนก่อน +1

    ਸ਼ਿੰਦੇ ਨੂੰ ਰਾਤ ਨੂੰ maria ਬਖਸੀਸ਼ ਸਿੰਘ ਕੋਠੀ ਵਾਲੇ ਦੇ ਰਹੀ ਖ਼ਤਮ ਕੀਤਾ ਪਿੰਡ ਸ਼ੇਖ ਫਤੇਹ

    • @user.DeepBrar
      @user.DeepBrar 7 หลายเดือนก่อน

      ਸ਼ਿੰਦੇ ਨੂੰ ਮਾਰ ਕੇ ਕਿਸ ਰੋਡ ਤੇ ਸੁੱਟਿਆ ਸੀ??

  • @parmindersingh2081
    @parmindersingh2081 หลายเดือนก่อน

    ਰਾਅ ਦੇ ਇਕ ਅਫ਼ਸਰ ਸਿੱਧੂ ਨੇ ਆਪਣੇ ਮੂੰਹੋਂ ਦਸਿਆ ਹੈ ਕਿ ਪੰਜਾਬ ਵਿੱਚ ਹਿੰਦੂਆਂ ਦੇ ਕ਼ਤਲ ਏਜੰਸੀਆਂ ਵਲੋਂ ਕਰਵਾਏ ਸਨ ਦੂਜੀ ਗੱਲ ਉਨ੍ਹਾਂ ਕਹੀ ਕਿ ਸੰਤਾਂ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ ਪਰ 1980 ਵਿੱਚ ਸੈਂਟਰ ਸਰਕਾਰ ਨੇ ਕੁੱਝ ਕੁ ਸੌ ਬੰਦਿਆਂ ਨੂੰ ਕੇਸਾਧਾਰੀ ਬਣਾ ਕੇ ਫੇਰ ਸਿੰਘ ਸਜਾਇਆ ਅਤੇ ਉਨ੍ਹਾਂ ਦੀ ਇਕ ਸਿੱਖ ਜਥੇਬੰਦੀ ਬਣਾਈ ਉਨ੍ਹਾਂ ਨੂੰ ਤਨਖਾਹ ਸਰਕਾਰ ਦਿੰਦੀ ਸੀ ਫੇਰ ਉਨ੍ਹਾਂ ਨੇ ਪੰਜਾਬ ਵਿੱਚ ਆ ਕੇ ਹੋਰ ਲੋਕਾਂ ਨੂੰ ਜੋੜਿਆ ਅਤੇ ਖਾਲਿਸਤਾਨ ਦੀ ਮੰਗ ਉਨ੍ਹਾਂ ਨੇ ਕੀਤੀ ਸੀ ਉਹਨਾਂ ਦੀ ਕਿਤਾਬ ਕੀ ਸਾਕਾ ਨੀਲਾ ਤਾਰਾ ਟਾਲਿਆ ਜਾ ਸਕਦਾ ਸੀ ਉਨ੍ਹਾਂ ਦੀ ਕਿਤਾਬ ਜ਼ਰੂਰ ਪੜ੍ਹੋ ਜੀ ਉਸਨੇ ਇਕ ਇਕ ਗੱਲ ਖੁੱਲ੍ਹ ਕੇ ਰੱਖੀ ਹੈ ਸ਼ਾਇਦ ਉਨ੍ਹਾਂ ਨੇ ਬੱਬਰ ਜਥੇਬੰਦੀ ਦਾ ਨਾਮ ਈ ਲਿਖਿਆ ਹੈ ਹੈ ਜੀ

  • @BalwinderSingh-nf8ly
    @BalwinderSingh-nf8ly ปีที่แล้ว +2

    ਮੱਖੂ ਨੇ ਵੀ ਧਰਮ ਦੇ ਮਸਲਿਆਂ ਤੇ ਵੀਡੀਓ ਪਾ ਕੇ ਯੂਟਿਊਬ ਤੋਂ ਚੰਗੀ ਕਮਾਈ ਕੀਤੀ

    • @gurdarshansingh5156
      @gurdarshansingh5156 ปีที่แล้ว +1

      Tu v bnaaa laa tenu rokeyaa kise ne … sabh ne roti khaani aaa … kise di Jeb te daake ni marda

  • @jatindersinghdhaliwa9156
    @jatindersinghdhaliwa9156 ปีที่แล้ว +1

    ਉਦੋਂ ਫ਼ੋਨ ਕਦੋਂ ਹੁੰਦੇ ਸੀ ?

    • @GurpalDhillon-ls2ed
      @GurpalDhillon-ls2ed ปีที่แล้ว

      Bari knowledge teri fon 1971 jung ch haige c beta ji

  • @jeetabinning350
    @jeetabinning350 ปีที่แล้ว +2

    Waheguru ji BABA ji m ji k ji aap ji nu 🙏🙏🙏🙏🙏💞💞💞💞💞❤❤❤❤❤🌹🌹🌹🌹🌹🚩🚩🚩🚩🚩💖⛳🌹🙏

  • @punjabsingh237
    @punjabsingh237 ปีที่แล้ว +4

    Maku shaib hun lasi vich madani paun da koi faida nhi

  • @sonakhehra1295
    @sonakhehra1295 4 หลายเดือนก่อน +1

    It. Was. State. Remount. To. Defame. Sikh. Movement

  • @sukhwinderkhera9162
    @sukhwinderkhera9162 ปีที่แล้ว +1

    ਬਿਨਾਂ ਸਬੂਤ ਤੋ ਸਾਤੀਆਂ ਕੱਟਣ ਦਾ ਇਲਜ਼ਾਮ ਕੋਰਾ ਝੂਠ।ਬੱਬਰ ਖਾਲਸਾ ਨੇ ਸਾਰੇ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ।

  • @Deoljatt
    @Deoljatt ปีที่แล้ว +4

    Makhu v poora sawad lainda gala da ohda ehnu sari gal da pta aa k ki sach aa ki jhooth aa

  • @harjinderkaur8841
    @harjinderkaur8841 ปีที่แล้ว

    ਕੀ,ਭਾਈਜੀ,ਨੁੰ,ਇਦੱਰਾ,ਨੇ,ਭੇਜਿਆ,ਸੀ,ਕੱਹੇਦੇਨੇ,ਭਿਡੜਾ,ਵਾਲੇ,ਪੱਹੇਲਾ,ਇਦਾਰਾ,ਗਾਦੀ,ਦੇ,ਗੰਨਮੇਨ,ਸੀ,ਕੀ,ਉਨਾ,ਨੁੰ,ਇਦਰਾ,ਨੇ,ਭੇਜਿਆ,ਸੀ,ਲੋਕ,ਕੱਹਦੇਨੇ,ਫਿਰ,ਸੰਤਾਦੇ,ਧੱਰਮ,ਚ,ਅੱਨਖ,ਜਾਗੀ,ਤੇ,ਉਨਾ,ਇਦਰਾ,ਦਾ,ਆਖਾ,ਨੱਹੀ,ਮੱਨਿਆ,ਕੀ,ਇਹ,ਸੱਚ,ਹੇ

  • @gurjeetsinghsokhi1096
    @gurjeetsinghsokhi1096 ปีที่แล้ว

    Interview Hindi English ate hore language bich bhi translation kiti javi ji tufan singh de movie de bach ki loka nu 1984 de sach vare janna ja punjab de nall other language caption ay translation sahi kam hau ga

  • @JatinderSingh-nu7jy
    @JatinderSingh-nu7jy ปีที่แล้ว +2

    Makhu sarian ton badda bhand hai enu sara kush pata a fer v jhooth bol ke swad lainda jende hindu bus vichon kad ke mare c ona di jimewari on record labh singh party ne lye c toti de samne baljeet kaur da kam hoya c es karke toti nu marna pya Mein eh sari movement bahut changi tara dekhi a hun gappan mar ke kise hor da putt na marvao

    • @Deoljatt
      @Deoljatt ปีที่แล้ว

      Bilkul sahi gl swaad poora lainda ohda pta ehnu ikli ikki cheej da k ki jhooth ki sach aa

  • @shubhdeep8998
    @shubhdeep8998 ปีที่แล้ว +1

    Reporter is acting in a childish way!
    Sari interview hi khrab krti

    • @hardeepkaur9495
      @hardeepkaur9495 ปีที่แล้ว

      Eh makhu every interview eda e kharab krda hamesha. Pta nhi eh patarkari vich kiwy aa gya. Ehnu jra jini v sense nhi haigi k interview kida kri di aa.

  • @sukhjindersingh7409
    @sukhjindersingh7409 ปีที่แล้ว +1

    ਬਾਈ ਸਾਬ ਜੀ ਪੰਜਾਬੀ ਦੀ ਗੱਲ ਤਾ ਕਰਦੇ ਪਰ ਅਗਰੇਜੀ ਨੂੰ ਬੋਲਣਾ ਵਧੀਆ ਮੰਨਦੇ । ਬਾਈ ਸਾਬ ਦੇ description ਵਿੱਚ ਸਾਰਾ ਅਗ੍ਰੇਜੀ ਚ ਕਿਉ ਲਿਖਿਆ ???

  • @jagdevsingh5035
    @jagdevsingh5035 ปีที่แล้ว +1

    Shri guru gobind singh g wele and Baba deep singh g bele Raj Muglan da c ise gherke bhi Rakh sakte the itni jaldi keeti g

  • @lovejitsinghbobby9470
    @lovejitsinghbobby9470 ปีที่แล้ว +2

    danguru nanak dev ji dan guru ram das ji

  • @user.DeepBrar
    @user.DeepBrar 7 หลายเดือนก่อน

    ਭਾਈ ਲਾਭ ਸਿੰਘ ਪੰਜਵੜ, ਭੋਲਾ ਪੈਟਰੋਲ ਤੇ 2 ਹੋਰ ਸਿੰਘਾਂ ਨੇ ਰਾਤੋ ਰਾਤ ਸ਼ਿੰਦਾ ਮਾਰਤਾ, ਫੇਰ ਤੋਤੀ ਤੇ ਭਾਟੀਆ ਵੀ ਮਾਰਤਾ,24ਘੰਟੇ ਚ ਹੀ, ਸਾਰੇ ਕੰਪਲੈਕਸ ਚ ਦੈਹਸ਼ਤ ਪੈਗੀ, ਤੇ ਬੱਬਰ ਉਸ ਸਮੇ ਆਪਣਿਆਂ ਕਮਰਿਆਂ ਚ ਹੀ ਰਹੇ, ਓਹਨਾ ਨੇ ਆਪਣਾ ਕੋਈ ਪ੍ਰਤੀਕਰਮ ਨੀ ਦਿਖਾਇਆ

  • @vijaysudha2208
    @vijaysudha2208 ปีที่แล้ว +1

    Jado 6 June Aadi ha 100/da Micke la ke Tur paddy ne Gali Gali

  • @jasvindersingh4813
    @jasvindersingh4813 ปีที่แล้ว +1

    Jad Pio Bhindarawale Nu Giani Jail Singh and Sanjay Gandhi Ne Hathiar De Shri Darbar Sahib vich Warhia See Case Kis Tura Regd Hunda Eho Taa Gul Aa Bhindarawale Uper Koee Case Nahi Per Jihrhe Atwadi Kise De Ghar Parshada Vee Shuk Gye Ohna Uper Case Regd Ho Gye 38 Guru Uper Attack Hoye Mehta Chowk Kio Nahi Hoya Sikh Kom Dee Jawani Daa Ghaan Ho Gya Kush Jails Vich Sarh Per Bhindarawale De Parivar Da Wal Wings Nahi Hoya koee Sharam karo

    • @gurdarshansingh5156
      @gurdarshansingh5156 ปีที่แล้ว

      Tu othe hi c jadon Sanjay Gandhi ne bhindranwale nu wadeya c Harmandar sahib ch …. Teri gall mnn v layia … Baki de 32 Gurdwareya ch Bhindranwale taa Nahi c

    • @jasvindersingh4813
      @jasvindersingh4813 8 หลายเดือนก่อน

      @@gurdarshansingh5156Mehta Chowak Attack kio nahi Hoya

  • @kuldipsingh4236
    @kuldipsingh4236 ปีที่แล้ว +2

    ਸੁੱਖਵਿੰਦਰ ਕਾਕੇ ਦੀ ਇੰਟਰਵਿਊ ਸੁਣੋ, ਪਿਆਰਿਉ ।

    • @mandeepsingh6388
      @mandeepsingh6388 8 หลายเดือนก่อน

      Suneya oh penchoda nira jhooth bolda .......oh nashedi aa saala police da taoot

  • @vijaysudha2208
    @vijaysudha2208 ปีที่แล้ว +1

    Darbar ty Attack Karn waly Badal Budha ty BJP de leader Indra nu Majbur ketta se Badal daly ty BJP Walia ne karia Darbar Sahib ty

  • @AmeetGrewal-tt5oq
    @AmeetGrewal-tt5oq ปีที่แล้ว

    I was in Army we havestric order no HinduTarget

  • @kanwarsatnamwariyah7840
    @kanwarsatnamwariyah7840 ปีที่แล้ว +1

    Kadi Indra nu margaya oh conspiracy Punjab nahi Delhi de Sikha ne kiti si nahi te Baki loka te v holiday nature chaldi. Tusi Punjabi Sikh jamandru bevkoof ho.

  • @singhhans79
    @singhhans79 2 หลายเดือนก่อน

    ਮਖੂ ਸਾਹਿਬ ਜਿਹੜਾ ਵੀ ਹਿੰਦੂ ਕਹਿੰਦਾ ੩੫੦੦੦ ਹਿੰਦੂ ਮਾਰੇ ਗਏ ਉਨ੍ਹਾਂ ਤੋ ਮਰਨ ਵਾਲਿਆਂ ਦਾ ਰਿਕਾਰਡ ਕੋਈ ਸ਼ਨਾਖ਼ਤ ਮੰਗੋ ਐਵੇਂ ਹਵਾ ਵਿੱਚ ਗੱਲਾਂ ਕਰਨ ਦਾ ਕੀ ਫ਼ਾਇਦਾ ਇਹੋ ਜਿਹੇ ਨਫਰਤੀਏ ਸਹੀ ਹਿੰਦੂਆਂ ਨੂੰ ਵੀ ਨਫ਼ਰਤ ਦੇ ਘੇਰੇ ਵਿੱਚ ਲਿਆ ਖੜ੍ਹਾ ਕਰਦੇ ਆ ਜਿਸਨੂੰ ਇਹ ਬਾਅਦ ਵਿੱਚ ਆਤੰਕਵਾਦ ਉਗਰਵਾਦ ਕਹਿੰਦੇ ਇਹਨਾਂ ਦੀ ਲੁਤਰੋ ਪੈਂਦਾ ਕਰਦੀ ਆ। ਪਹਿਲਾਂ ਲੁਤਰੋ ਕੰਟਰੋਲ ਚ ਨੀ ਰੱਖ ਹੁੰਦੀ ਫੇਰ ਚੀਕਾਂ ਮਾਰਦੇ ਆ। ਇਨ੍ਹਾਂ ਨਫਰਤੀਆਂ ਦੀ ਲੁਤਰੋ ਕਰਕੇ ਹੀ ਪਹਿਲਾਂ ਕਿੰਨਾਂ ਨੁਕਸਾਨ ਹੋਇਆ।ਅੱਗ ਲਾਈ ਡੱਬੂ ਕੰਧ ਤੇ ਇਹ ਹੈਵਾਨ ਮਰਦੇ ਵਿਚਾਰੇ ਇੰਨਸਾਨ। ਇਨ੍ਹਾਂ ਨੂੰ ਪੁੱਛੋ ਬਈ ਫੁੱਦੂਓ ਪੰਜਾਬ ਦੀਆਂ ਮੰਗਾਂ ਦੇ ਫਾਇਦੇ ਇੰਨ੍ਹਾਂ ਨੂੰ ਵੀ ਹੋਣਗੇ ਇਹ ਕੰਜਰ ਸਾਥ ਦੇਣ ਦੀ ਵਜਾਏ ਲੱਡੂ ਵੰਡਦੇ ਸੀ।
    ਪੰਜਾਬ ਦੇ ਗਦਾਰ ਨੇ ਅਸਲ ਵਿੱਚ ਇਹ ਲੋਕ।

  • @jabgilljab4232
    @jabgilljab4232 ปีที่แล้ว

    Salut aa baba ji

    • @AkaalChannelofficial
      @AkaalChannelofficial  ปีที่แล้ว

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ,, ਚੈਨਲ ਦੀ ਪੋਸਟ ਤੇ ਕਮੈਂਟ ਕਰਨ ਲਈ ਤੁਹਾਡਾ ਧੰਨਵਾਦ' ਜੁੜੇ ਰਹੋ ਅਕਾਲ ਚੈਨਲ ਦੇ ਨਾਲ...ਚੈਨਲ Subscribe ਨੂੰ ਜ਼ਰੂਰ ਕਰ ਲਿਓ ਤਾਂ ਜੋ ਤੁਹਾਡੇ ਤੇ ਸਾਡੇ ਵਿਚਕਾਰ ਵਿਚਾਰਾਂ ਦੀ ਸਾਂਝ ਬਣੀ ਰਹੇ..

  • @kanwarsatnamwariyah7840
    @kanwarsatnamwariyah7840 ปีที่แล้ว

    Sale baiman loko tuhade kar ke India ch sikha da Katleam Hoya.Congress de nal Punjab de Sikh leader v jimmvar han.

  • @harbhajansingh224
    @harbhajansingh224 5 หลายเดือนก่อน

    Guru Ramdas sran vich mari c bibi babe nu kuj v pta nhi g

  • @harbhajansingh224
    @harbhajansingh224 5 หลายเดือนก่อน

    Mai apni akhi baljit kaur da katal hoyea vekhia hai sir vich goli mari c chhatian nhi katian c

  • @jaswinder245
    @jaswinder245 ปีที่แล้ว

    40 saal kithe riha ih

  • @RajinderSingh-t6w
    @RajinderSingh-t6w 10 หลายเดือนก่อน

    Jdo pm Indra ko mara to pure India ch anti Sikh roits hoye but us time punjab ke villeges me veponns the btao kisi hindu ko mara kisi tarorist ne...

  • @HoneyFunny-tj1cz
    @HoneyFunny-tj1cz 3 หลายเดือนก่อน

    Baber Khalsa ne fdi pher katiyan babe nay

  • @PammasinghPamma-vg3bd
    @PammasinghPamma-vg3bd ปีที่แล้ว +2

    ਇਹ ਬਾਬਾ ਪ ਮਨਘੜਤ ਸਾਖੀਆਂ ਜੋੜ ਕੇ ਸੁਣਾ ਰਿਹਾ ਹੈ ਸਾਰੀ ਜਾਣਕਾਰੀ ਯੂ ਟਿਊਬ ਤੇਪੲਈਹੈ

    • @jaspindersingh9945
      @jaspindersingh9945 10 หลายเดือนก่อน +3

      ਬਾਈ ਜੀ ਅਦਰ ਲੜਾਈ ਲੜੀ ਗਲਾ ਕਰਨੀਆ ਸੋਖੀਆ

  • @harjinderkaur8841
    @harjinderkaur8841 ปีที่แล้ว

    ਮੱਖੁਜੀ,ਕੀ,ਭੋਰੇਵਿਚੋ,ਕੁੱੜੀਆ,ਮੁਡੇ,ਸੀ,ਕੀ,ਇਹ,ਸੱਚਹੇ,

    • @jaspindersingh9945
      @jaspindersingh9945 10 หลายเดือนก่อน

      ਭੈਣ ਜੀ ਜੋ ਲੋਕ ਜਨਾਨੀਬਾਜ ਹੋਣ ਉਹ ਲੜਾਈ ਨਹੀਂ ਕਰ ਸਕਦੇ

  • @harbhajansingh224
    @harbhajansingh224 5 หลายเดือนก่อน

    Makhu sahib tusy patrkar ho tusy janch krva lvo kine hindu mre c

  • @jasbirgill9170
    @jasbirgill9170 ปีที่แล้ว

    Eh..makhu.nekki.da.yaar
    Aa..recoding.v..haigi.5.baaniaa..band.karva.layiye.
    Dasm.granth.band.ho.jaayo.kehnda.hai

  • @harjinderkaur8841
    @harjinderkaur8841 ปีที่แล้ว

    ਹਾਜੀ,ਸੋਡੀ,ਤੇ,ਗਾਨਾਵੀ,ਆਇਆ,ਸੀ,

  • @gillprabhdeepsingh5484
    @gillprabhdeepsingh5484 10 วันที่ผ่านมา

    Sodi gia kio othe sinde and oh bibi kol

  • @manmohanlal9336
    @manmohanlal9336 5 หลายเดือนก่อน

    Yh eye witness h
    Es ko kis ne dekha tha
    Juth jina mrji boli jao

  • @SukhjinderSingh-ru1ts
    @SukhjinderSingh-ru1ts ปีที่แล้ว

    Jodon sodhi ney baljit kaur DA rape kita te fir baljit kaur ney sodhi nu mar ditta te fir ki hoia

    • @gurdarshansingh5156
      @gurdarshansingh5156 ปีที่แล้ว

      Tu aaap wekheya ??? Ethe cheekaaa Mari jaana tenu ni ptaa Delhi vich 84 ch kinne rape hoye aa … jinaa nu tusi Noh Maas da rishta keh k bhaiwali karde o

    • @SukhjinderSingh-ru1ts
      @SukhjinderSingh-ru1ts ปีที่แล้ว

      @@gurdarshansingh5156 Teri family vich kinay khadku sun asi te eh santap dekhia. Kuki gill kehnda khalistan word Indra Gandhi ney ditta ha hun keh de kuki v vikhaya hoia ha.

  • @kawaljitsinghkaka39
    @kawaljitsinghkaka39 ปีที่แล้ว +5

    ਭਿੰਡਰ ਵਾਲੇ ਨੂੰ ਪਾਤਾ ਨਾਹੀ ਸੀ ਉਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਦਿਵਾਸ ਸੀ ਸੰਗਤ ਦਾ ਇਕੱਠੇ ਹੋਣਾ ਸੀ ਤੇ ਆਪਣੀ ਗਿਰਫਤਾਰੀ ਦੇ ਦਿੰਦੇ ਨਾ ਤਾ ਸੰਗਤ ਇਨੀ ਸ਼ਹੀਦ ਹੁੰਦੀ ਨਾ ਹੀ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੀ ਬੇਅਦਬੀ ਹੁੰਦੀ ਸੋ ਕੰਮ ਚੰਗੇ ਕੀਤੇ ਹੋਣਾ ਪਰ ਏ ਕੰਮ ਮਰਾ ਹੋਇਆ ਜੇ ਗਿਰਫਤਾਰੀ ਦੇ ਦਿੰਦੇ ਤਾ ਇਨਾ ਨੁਕਸਾਨ ਨਾ ਹੁੰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾ ਸੰਗਤ ਨੂੰ ਪਹਿਲਾ ਹੀ ਘਰੋਂ ਘਰ ਭੇਜ ਤਾ ਸੀ ਪਰ ਸੰਗਤ ਦਾ ਨੁਕਸਾਨ ਨਾਹੀ ਹੋਣਾ ਦਿਤਾ ਬਾਬਾ ਦੀਪ ਸਿੰਘ ਜੀ ਨੇ ਲਕੀਰ ਮਾਰ ਕੇ ਅਵਾਜ ਦਿਤੀ ਜਿਨਾ ਨੂੰ ਮੌਤ ਦਾ ਚ ਹ ਇਸ ਪਾਸੇ ਓ ਜਾਓ ਬਾਕੀ ਜਾਓ ਪਰ ਸੰਗਤ ਨੂੰ ਮੁਖ ਰਾਕੀਆ ਸੀ

    • @SukhwinderSingh-ss6qp
      @SukhwinderSingh-ss6qp ปีที่แล้ว +3

      ਭਾਈ ਸਾਹਿਬ ਪੂਰੇ ਪੰਜਾਬ ਅਤੇ ਭਾਰਤ ਵਿੱਚ 40-45 ਗੁਰਦੁਆਰਾ ਸਾਹਿਬ ਤੇ ਭਾਰਤੀ ਫ਼ੌਜ ਵੱਲੋਂ ਹਮਲਾ ਕੀਤਾ ਗਿਆ, ਉੱਥੇ ਤਾਂ ਸੰਤ ਜੀ ਨਹੀਂ ਸਨ, ਇਹ ਸਵਾਲ ਭਾਰਤੀ ਫ਼ੌਜ ਅਤੇ ਸਰਕਾਰ ਕੋਲੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦੋਂ ਸੰਤ ਜੀ ਦਰਬਾਰ ਸਾਹਿਬ ਵਿੱਚ ਸਨ ਤਾਂ ਬਾਕੀ ਗੁਰੂ ਘਰਾਂ ਤੇ ਹਮਲਾ ਕਿਉਂ ਕੀਤਾ???

    • @ransingh2047
      @ransingh2047 ปีที่แล้ว +2

      ਜਦੋਂ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਦਿੱਲੀ ਵਿੱਚ ਮਾਰੇ ਸਨ ਉੱਥੇ ਕਿਹੜਾ ਭਿੰਡਰਾਂਵਾਲੇ ਸਨ ਓਥੇ ਸਿੱਖਾਂ ਦੀ ਪਹਿਚਾਣ ਵੇਖੀ ਗਈ , ਤੇ ਸਿੱਖਾਂ ਦਾ ਕਤਲਾਮ ਕੀਤਾ ਗਿਆ, ਕਿਸੇ ਸਿੱਖ ਦੀ ਪਾਰਟੀ, ਜਾਤ ਨਹੀਂ ਪੁੱਛੀ ਗਈ,
      ਸਿਖ ਅਜੇ ਆਪਣੀ ਪਹਿਚਾਣ ਸਿੱਖੀ ਨਾਲੋਂ ਪਹਿਲ ਪਾਰਟੀ ਨੂੰ ਦਿੰਦੇ ਹਨ ਓਹੋ ਜਿਹਾ ਬਿਆਨ ਦਿੰਦੇ ਹਨ ਇਥੋਂ ਪਤਾ ਲਗਦਾ ਹੈ ਕਿ ਅਸੀਂ ਕਿੰਨੇ ਕੁ ਸਿਆਣੇ ਹਾਂ

    • @gurdarshansingh5156
      @gurdarshansingh5156 ปีที่แล้ว

      Jado khoon asaaru hove te kise Kaum te kisi khaas nasal ton nafrat hove … udon bhaane Banaye jande aaa … ohna nu khatam karn layi

    • @GurpalDhillon-ls2ed
      @GurpalDhillon-ls2ed ปีที่แล้ว

      Balle oh tere jina a din chunya hamle li ohna nu sawaal na kareo

    • @GurpalDhillon-ls2ed
      @GurpalDhillon-ls2ed ปีที่แล้ว

      Jihre hor 38 gurdware ch hamla kita othe v sant bhindrawale c londea

  • @harbhajansingh224
    @harbhajansingh224 5 หลายเดือนก่อน

    Sran de bahrle gate vich lash pyee c

  • @harbhajansingh224
    @harbhajansingh224 5 หลายเดือนก่อน

    Sikh bhut mare gye hindu veer te bhut ghar mre c

  • @harbhajansingh224
    @harbhajansingh224 5 หลายเดือนก่อน

    Hinduan de bhut ghar murder hoye eve badnam krda media

  • @harbhajansingh224
    @harbhajansingh224 5 หลายเดือนก่อน

    Dler bhut c sodi

  • @jasvindersingh4813
    @jasvindersingh4813 ปีที่แล้ว

    Es Thug Nu Pusho Eh Thug Kida Buchia Eh Makhu Dee Kooe Aukat Nahi Eh Dono Choor Achuke Aa

    • @GurpalDhillon-ls2ed
      @GurpalDhillon-ls2ed ปีที่แล้ว

      A. Thug teri bhain nal suta c singh htta la apne na nalo

    • @GurpalDhillon-ls2ed
      @GurpalDhillon-ls2ed ปีที่แล้ว

      Vdde Vdde jarnail sukhdev singh babar varge jang jari rakhan li bach ke bhar aa ge je a. V mare jande a gallan tere peo ne dasnia c jihra teri ma naal suta c te tu ganda anda paida hoa

  • @vijaysudha2208
    @vijaysudha2208 ปีที่แล้ว +1

    Bhindra wala Shahed nahi Ek kharku Maria se jo Darbar Sahib ty Hathiar la ke Kabza ketta Hoia se Sant kethuda ha congras da pettu se

  • @sokhibanga3880
    @sokhibanga3880 ปีที่แล้ว

    Bas hun gappa chhaddi chlo...te aah Makhu fook den nu takda aa 😅

  • @gurangadsinghsandhu6205
    @gurangadsinghsandhu6205 ปีที่แล้ว

    Post martom di report de mutabak baljit kaur nal sabh kush kita gia jo hona si.barnurg ne kafi jhooth bolia hai.

    • @gurdarshansingh5156
      @gurdarshansingh5156 ปีที่แล้ว

      Jehri aurat kise di pawn ban sakdi aa … usda character kida da honaa

  • @jassar100
    @jassar100 ปีที่แล้ว

    Kerde ho Guru ji di rees per tusi karamkandi lok ho , shame.
    Akal takhat nu daal bana ke use kita te nuksan karwa ta sikha da , shame.
    If you people respect Akal takhat and Darbar sahib then you should come out but fukhre lok never understand Gurbani.

  • @vijaysudha2208
    @vijaysudha2208 ปีที่แล้ว +1

    Baysharmo 2 Lac de Detal dew ge Ave Bak Bak Kari ja Rahe ne

  • @varinderpunjab7758
    @varinderpunjab7758 ปีที่แล้ว

    Baljeet Kaur di postmortem di report parh Lavo saaf saaf likhya k rape hoya a or breast b katti hoyi c

    • @rajveerSingh-dp7vr
      @rajveerSingh-dp7vr ปีที่แล้ว +2

      Tusi apni akha nal dekhi aa report sarkar Koch vi kar sakdi aa tusi ajj sarkar de virud hujo tuhano lag jao pta

    • @rajveerSingh-dp7vr
      @rajveerSingh-dp7vr ปีที่แล้ว +1

      Baki uhna dina vich Koch vi hove santa da na lagda si looka ne apni dusmaniya bhut kadiya

    • @vijaysudha2208
      @vijaysudha2208 ปีที่แล้ว

      ​@@rajveerSingh-dp7vr Ek ugerwadi Nu Sant kah Rahe ho Jo Shri Darbar Sahib wich Gola Barud Ekatha ketta se Eh jahy sant Hundy ne

    • @harjindersingh7755
      @harjindersingh7755 ปีที่แล้ว

      ਉਸ।ਟਾਈਮ। ਤਾਂ। ਸਰਕਾਰ।ਰੇਪ। ਤਾਂ।ਕੀ।ਕੁਝ।ਵੀ।ਕੇਸ।ਬਣਾ।ਸਕਦੀ।ਸੀ।ਬਹੁਤ।ਮਾੜਾ।ਦੌਰ।ਹੁੰਦਾ ਸੀ

    • @gurdarshansingh5156
      @gurdarshansingh5156 ปีที่แล้ว

      Eh Canada di sarkar ni india di govt aaa …. Postmortem report koi akaashwaani ni jehri sach hou …. Akal nu hath maro … kise da character assassination karn layi eh sarkar di chanakyaneeti hundi aa

  • @James-Prinsep
    @James-Prinsep 4 หลายเดือนก่อน

    ਬੀਬੀ ਨੂੰ ਰੱਖਿਆ ਕੀਹਨੇ, ਏਹਦਾ ਮਤਲਬ ਓਹਨੇ ਜਨਾਨੀਆਂ ਰੱਖੀਆ ਜਾਂਦੀਆਂ,,, ਭਾਟੀਆ ਕਿਉਂ ਮਾਰਿਆ

  • @James-Prinsep
    @James-Prinsep 4 หลายเดือนก่อน

    ਭਗਵਾਨ ਸਿਆਂ ਝੂਠ ਬੋਲ ਰਿਹਾ,
    ਇਹਨੂੰ ਪੁੱਛੋਂ ਕੀ PA ਰਸ਼ਪਾਲ ਸਿੰਘ ਨੂੰ ਗੋਲੀ ਭਿੰਡਰਾਂਵਾਲਾ ਦੇ ਬੰਦਿਆ ਨੇ ਮਾਰੀ??
    ਕੀ 4 ਜੂਨ ਨੂੰ ਭਿੰਡਰਾਂਵਾਲਾ, ਅਮਰੀਕ ਸਿੰਘ, ਸੁਬੇਗ ਸਿੰਘ ਦਾ ਟੱਬਰ ਦਰਬਾਰ ਸਾਹਿਬ ਚੋਂ ਬਾਹਰ ਨਹੀਂ ਨਿਕਲਿਆ?
    ਜੇ ਨਿਕਲਿਆ ਤਾਂ ਆਮ ਸੰਗਤ ਨੂੰ ਨਿਕਲਣ ਲਈ ਕਿਊ ਨਹੀਂ ਕਿਹਾ

  • @James-Prinsep
    @James-Prinsep 4 หลายเดือนก่อน

    ਸ਼ਿੰਦਾ ਖਾਂਦਾ ਪੀਂਦਾ ਬੰਦਾ ਸੀ 😂😂
    ਤੇ ਦਰਬਾਰ ਸਾਹਿਬ ਚ ਬਿਨਾਂ ਖਾਦੇ ਪੀਤੇ ਰੇਹ ਰਿਹਾ ਸੀ

  • @HoneyFunny-tj1cz
    @HoneyFunny-tj1cz 3 หลายเดือนก่อน

    Baber Khalsa ne fdi pher katiyan babe nay