Akaal Channel Official
Akaal Channel Official
  • 7 738
  • 23 962 816

วีดีโอ

ਕਿਵੇਂ ਹੋਰ ਮੁੱਦਿਆਂ ਦੀ ਧੂੜ 'ਚ ਰੁਲਿਆ ਬੇਅਦਬੀ ਦਾ ਮੁੱਦਾ ? "ਕਈ ਸਰਕਾਰਾਂ ਆਈਆਂ ਗਈਆਂ, ਪਰ ਹੋਇਆ ਕੁੱਝ ਨਹੀਂ"
มุมมอง 83หลายเดือนก่อน
ਕਿਵੇਂ ਹੋਰ ਮੁੱਦਿਆਂ ਦੀ ਧੂੜ 'ਚ ਰੁਲਿਆ ਬੇਅਦਬੀ ਦਾ ਮੁੱਦਾ ? "ਕਈ ਸਰਕਾਰਾਂ ਆਈਆਂ ਗਈਆਂ, ਪਰ ਹੋਇਆ ਕੁੱਝ ਨਹੀਂ"
Special Conversation with Jasbir Singh President of International Sport Sikh Council
มุมมอง 400หลายเดือนก่อน
Special Conversation with Jasbir Singh President of International Sport Sikh Council
"ਚੜ੍ਹਦੀ ਉਮਰ ਜਵਾਨੀਆਂ ਨੂੰ ਯੋਧਿਆਂ ਕੌਮ ਦੇ ਲੇਖੇ ਲਾਇਆ" "ਪਿੱਛੇ ਮੁੜ ਕੇ ਦੇਖਿਆ ਨਾ, ਪੈਰ ਜਦ ਵੱਲ ਸੰਘਰਸ਼ ਵਧਾਇਆ"
มุมมอง 121หลายเดือนก่อน
"ਚੜ੍ਹਦੀ ਉਮਰ ਜਵਾਨੀਆਂ ਨੂੰ ਯੋਧਿਆਂ ਕੌਮ ਦੇ ਲੇਖੇ ਲਾਇਆ" "ਪਿੱਛੇ ਮੁੜ ਕੇ ਦੇਖਿਆ ਨਾ, ਪੈਰ ਜਦ ਵੱਲ ਸੰਘਰਸ਼ ਵਧਾਇਆ"
"ਅਸੀਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਪਾਰਟੀ ਦੇ 8 ਬੰਦੇ ਪਾਰਲੀਮੈਂਟ ਭੇਜਤੇ"
มุมมอง 118หลายเดือนก่อน
"ਅਸੀਂ ਦਰਬਾਰ ਸਾਹਿਬ 'ਤੇ ਹਮਲਾ ਕਰਨ ਵਾਲੀ ਪਾਰਟੀ ਦੇ 8 ਬੰਦੇ ਪਾਰਲੀਮੈਂਟ ਭੇਜਤੇ"
"ਚੋਣਾਂ ਨਾ ਕਰਵਾਉਣ ਨੂੰ ਲੈ ਕੇ ਸਿੱਧੇ ਤੌਰ 'ਤੇ ਐਸਜੀਪੀਸੀ ਜ਼ਿੰਮੇਵਾਰ"
มุมมอง 1112 หลายเดือนก่อน
"ਚੋਣਾਂ ਨਾ ਕਰਵਾਉਣ ਨੂੰ ਲੈ ਕੇ ਸਿੱਧੇ ਤੌਰ 'ਤੇ ਐਸਜੀਪੀਸੀ ਜ਼ਿੰਮੇਵਾਰ"
"ਕਿਸੇ ਢਾਂਚੇ 'ਚ ਚੋਣਾਂ ਨਾ ਹੋਣਾ ਜਮਹੂਰੀਅਤ ਦਾ ਸਰਾਸਰ ਘਾਣ"
มุมมอง 1052 หลายเดือนก่อน
"ਕਿਸੇ ਢਾਂਚੇ 'ਚ ਚੋਣਾਂ ਨਾ ਹੋਣਾ ਜਮਹੂਰੀਅਤ ਦਾ ਸਰਾਸਰ ਘਾਣ"
ਪਹਿਲੀ ਵਾਰ ਵਿਧਾਨ ਸਭਾ 'ਚ ਰੁੱਖ, ਬੂਟੇ ਅਤੇ ਵਾਤਵਰਨ ਬਚਾਉਣ ਦੀ ਉੱਠੀ ਗੱਲ
มุมมอง 1082 หลายเดือนก่อน
ਪਹਿਲੀ ਵਾਰ ਵਿਧਾਨ ਸਭਾ 'ਚ ਰੁੱਖ, ਬੂਟੇ ਅਤੇ ਵਾਤਵਰਨ ਬਚਾਉਣ ਦੀ ਉੱਠੀ ਗੱਲ
ਕਿਹੜੇ ਐਸਪੀ ਨੇ ਕਰਵਾਈ ਸੀ ਬਿਸ਼ਨੋਈ ਦੀ ਇੰਟਰਵਿਊ
มุมมอง 1722 หลายเดือนก่อน
ਕਿਹੜੇ ਐਸਪੀ ਨੇ ਕਰਵਾਈ ਸੀ ਬਿਸ਼ਨੋਈ ਦੀ ਇੰਟਰਵਿਊ
ਜਦੋਂ ਬੇਅਦਬੀ ਮਾਮਲੇ 'ਤੇ ਕੁੰਵਰ ਵਿਜੇ ਪ੍ਰਤਾਪ ਨੇ ਸਪੀਕਰ ਕੋਲੋਂ ਮੰਗ ਲਿਆ ਖੁੱਲ੍ਹਾ ਸਮਾਂ !
มุมมอง 1782 หลายเดือนก่อน
ਜਦੋਂ ਬੇਅਦਬੀ ਮਾਮਲੇ 'ਤੇ ਕੁੰਵਰ ਵਿਜੇ ਪ੍ਰਤਾਪ ਨੇ ਸਪੀਕਰ ਕੋਲੋਂ ਮੰਗ ਲਿਆ ਖੁੱਲ੍ਹਾ ਸਮਾਂ !
ਬਾਦਲ ਵੇਲੇ ਦੀਆਂ ਪੱਕੀਆਂ ਜ਼ਮੀਨਾਂ ਕੈਪਟਨ ਸਰਕਾਰ ਨੇ ਤੋੜੀ ਹੁਣ ਜ਼ਮੀਨ ਦੇ ਨਾਲ ਕਿਸਾਨਾਂ ਨੂੰ ਮਿਲਦੀ ਗਿਰਦਾਵਰੀ ਵੀ ਟੁੱਟੀ
มุมมอง 1732 หลายเดือนก่อน
ਬਾਦਲ ਵੇਲੇ ਦੀਆਂ ਪੱਕੀਆਂ ਜ਼ਮੀਨਾਂ ਕੈਪਟਨ ਸਰਕਾਰ ਨੇ ਤੋੜੀ ਹੁਣ ਜ਼ਮੀਨ ਦੇ ਨਾਲ ਕਿਸਾਨਾਂ ਨੂੰ ਮਿਲਦੀ ਗਿਰਦਾਵਰੀ ਵੀ ਟੁੱਟੀ
Delhi ਸਟੇਟ ਦੇ ਥੱਲੇ ਲੱਗ ਕੇ ਮਦਾਰੀ ਵਾਲ਼ੇ ਕੰਮ ਕਰਨ ਵਾਲ਼ੇ ਹੁਕਮਰਾਨ ਨੂੰ
มุมมอง 8202 หลายเดือนก่อน
Delhi ਸਟੇਟ ਦੇ ਥੱਲੇ ਲੱਗ ਕੇ ਮਦਾਰੀ ਵਾਲ਼ੇ ਕੰਮ ਕਰਨ ਵਾਲ਼ੇ ਹੁਕਮਰਾਨ ਨੂੰ
ਸਾਡੀ ਕੌਮ ਚਾਹੁੰਦੀ ਹੈ ਅਸੀਂ ਇਕੱਠੇ ਹੋਕੇ ਤੁਰੀਏ,ਪਰ ਸਾਡੇ ਆਗੂਆਂ ਦੀ ਧੌਣ ਵਿੱਚ ਹਉਮੈ ਅਤੇ ਹੰਕਾਰ ਦਾ ਕਿੱਲਾ ਹੈ।
มุมมอง 862 หลายเดือนก่อน
ਸਾਡੀ ਕੌਮ ਚਾਹੁੰਦੀ ਹੈ ਅਸੀਂ ਇਕੱਠੇ ਹੋਕੇ ਤੁਰੀਏ,ਪਰ ਸਾਡੇ ਆਗੂਆਂ ਦੀ ਧੌਣ ਵਿੱਚ ਹਉਮੈ ਅਤੇ ਹੰਕਾਰ ਦਾ ਕਿੱਲਾ ਹੈ।
ਹਿੰਦ ਹਕੂਮਤ ਸਾਡੇ ਸਿੱਖਾ ਦੀ ਦੁਸ਼ਮਣ ਹੈ। ਜੌ ਸਾਡੇ ਕਿੱਸੇ ਵੀ ਮਸਲੇ ਨੂੰ ਹੱਲ ਨਹੀਂ ਕਰ ਰਹੀ।
มุมมอง 2662 หลายเดือนก่อน
ਹਿੰਦ ਹਕੂਮਤ ਸਾਡੇ ਸਿੱਖਾ ਦੀ ਦੁਸ਼ਮਣ ਹੈ। ਜੌ ਸਾਡੇ ਕਿੱਸੇ ਵੀ ਮਸਲੇ ਨੂੰ ਹੱਲ ਨਹੀਂ ਕਰ ਰਹੀ।
ਜੇ ਕੋਈ ਸਿੱਖ ਅਪਣੀ ਕਿਰਤ ਕਮਾਈ ਕਰਦਾ ਹੈ,ਤਾਂ ਬੰਬੇ ਦੇ ਰੇਲਵੇ ਸਟੇਸ਼ਨ ਤੇ ਉਸਦੀ ਪੱਗ ਲਾਹੀ ਜਾਂਦੀ ਹੈ
มุมมอง 2222 หลายเดือนก่อน
ਜੇ ਕੋਈ ਸਿੱ ਅਪਣੀ ਕਿਰਤ ਕਮਾਈ ਕਰਦਾ ਹੈ,ਤਾਂ ਬੰਬੇ ਦੇ ਰੇਲਵੇ ਸਟੇਸ਼ਨ ਤੇ ਉਸਦੀ ਪੱਗ ਲਾਹੀ ਜਾਂਦੀ ਹੈ
ਜਿਨ੍ਹਾਂ ਲੋਕਾਂ ਨੇਂ ਗੁਰੂ ਸਾਹਿਬ ਦੇ ਖ਼ਿਲਾਫ਼ ਅੱਤ ਮਾੜੀ ਸ਼ਬਦਾਵਲੀ ਦੀਆਂ ਕਿਤਾਬਾਂ ਸ਼ਾਪ ਦਿੱਤੀਆ।
มุมมอง 2042 หลายเดือนก่อน
ਜਿਨ੍ਹਾਂ ਲੋਕਾਂ ਨੇਂ ਗੁਰੂ ਸਾਹਿਬ ਦੇ ਖ਼ਿਲਾਫ਼ ਅੱਤ ਮਾੜੀ ਸ਼ਬਦਾਵਲੀ ਦੀਆਂ ਕਿਤਾਬਾਂ ਸ਼ਾਪ ਦਿੱਤੀਆ।
ਜੇਕਰ ਅਸੀਂ ਚਾਹੁੰਦੇ ਹਾਂ ਸਾਡਾ ਪੰਥ ਵੱਸੇ। ਸਾਡੇ ਪੰਥ ਦੀਆਂ ਗੂੰਜਾਂ ਪੈਣ। ਤਾਂ ਸਾਨੂੰ ਏਕਾ ਕਰਨ ਦੀ ਲੌੜ।
มุมมอง 1092 หลายเดือนก่อน
ਜੇਕਰ ਅਸੀਂ ਚਾਹੁੰਦੇ ਹਾਂ ਸਾਡਾ ਪੰਥ ਵੱਸੇ। ਸਾਡੇ ਪੰਥ ਦੀਆਂ ਗੂੰਜਾਂ ਪੈਣ। ਤਾਂ ਸਾਨੂੰ ਏਕਾ ਕਰਨ ਦੀ ਲੌੜ।
"ਬੜੇ ਅਫ਼ਸੋਸ ਦੀ ਗੱਲ, ਸਿੱਖਾਂ ਦੀ ਰਾਜਧਾਨੀ ਲਾਹੌਰ ਵੀ ਪਾਕਿਸਤਾਨ 'ਚ ਹੀ ਰਹਿ ਗਈ"
มุมมอง 1173 หลายเดือนก่อน
"ਬੜੇ ਅਫ਼ਸੋਸ ਦੀ ਗੱਲ, ਸਿੱਖਾਂ ਦੀ ਰਾਜਧਾਨੀ ਲਾਹੌਰ ਵੀ ਪਾਕਿਸਤਾਨ 'ਚ ਹੀ ਰਹਿ ਗਈ"
1947 ਦੀ ਵੰਡ 'ਚ ਹੋਈ ਵੱਢਟੁੱਕ ਭੁੱਲ ਕੇ ਕਿਵੇਂ ਮਨਾਈਏ ਆਜ਼ਾਦੀ ਦੇ ਜਸ਼ਨ ?
มุมมอง 903 หลายเดือนก่อน
1947 ਦੀ ਵੰਡ 'ਚ ਹੋਈ ਵੱਢਟੁੱਕ ਭੁੱਲ ਕੇ ਕਿਵੇਂ ਮਨਾਈਏ ਆਜ਼ਾਦੀ ਦੇ ਜਸ਼ਨ ?
"ਬੰਦੀ ਸਿੰਘਾਂ ਵਰਗੇ ਯੋਧਿਆਂ ਦੀ ਕੁਰਬਾਨੀ ਕਰ ਕੇ ਸਾਡੀ ਹੋਂਦ ਮਜ਼ਬੂਤ ਹੈ"
มุมมอง 1013 หลายเดือนก่อน
"ਬੰਦੀ ਸਿੰਘਾਂ ਵਰਗੇ ਯੋਧਿਆਂ ਦੀ ਕੁਰਬਾਨੀ ਕਰ ਕੇ ਸਾਡੀ ਹੋਂਦ ਮਜ਼ਬੂਤ ਹੈ"
"ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਦੀਆਂ ਜਾਨਾਂ ਨੂੰ ਪਲ ਪਲ ਖ਼ਤਰਾ" ਸਿਮਰਨਜੀਤ ਸਿੰਘ ਮਾਨ ਨੇ ਜਤਾਈ ਡੂੰਘੀ ਚਿੰਤਾ
มุมมอง 2013 หลายเดือนก่อน
"ਵਿਦੇਸ਼ਾਂ 'ਚ ਰਹਿੰਦੇ ਸਿੱਖਾਂ ਦੀਆਂ ਜਾਨਾਂ ਨੂੰ ਪਲ ਪਲ ਖ਼ਤਰਾ" ਸਿਮਰਨਜੀਤ ਸਿੰਘ ਮਾਨ ਨੇ ਜਤਾਈ ਡੂੰਘੀ ਚਿੰਤਾ
ਭਾਈ ਗਜਿੰਦਰ ਸਿੰਘ ਨੂੰ ਉਮਰਕੈਦ ਹੋਣ ਮਗਰੋਂ ਜਥੇਬੰਦੀ 'ਤੇ ਕੀ ਅਸਰ ਪਿਆ ?
มุมมอง 1053 หลายเดือนก่อน
ਭਾਈ ਗਜਿੰਦਰ ਸਿੰਘ ਨੂੰ ਉਮਰਕੈਦ ਹੋਣ ਮਗਰੋਂ ਜਥੇਬੰਦੀ 'ਤੇ ਕੀ ਅਸਰ ਪਿਆ ?
"ਜੇ ਗੁਰਦੁਆਰਿਆਂ 'ਚ ਲੱਗਣ ਪਹਿਰੇ, ਕਿਸੇ ਦੀ ਮਜਾਲ ਨਹੀਂ ਬੇਅਦਬੀ ਕਰਨ ਦੀ"
มุมมอง 1573 หลายเดือนก่อน
"ਜੇ ਗੁਰਦੁਆਰਿਆਂ 'ਚ ਲੱਗਣ ਪਹਿਰੇ, ਕਿਸੇ ਦੀ ਮਜਾਲ ਨਹੀਂ ਬੇਅਦਬੀ ਕਰਨ ਦੀ"
"ਜੇਕਰ ਸਾਡੇ ਮੂੰਹ ਖੁੱਲ੍ਹ ਗਏ ਤਾਂ ਤੁਹਾਨੂੰ ਸਭ ਨੂੰ ਔਖਾ ਹੋ ਜਾਣਾ"
มุมมอง 1093 หลายเดือนก่อน
"ਜੇਕਰ ਸਾਡੇ ਮੂੰਹ ਖੁੱਲ੍ਹ ਗਏ ਤਾਂ ਤੁਹਾਨੂੰ ਸਭ ਨੂੰ ਔਖਾ ਹੋ ਜਾਣਾ"
ਸਿਆਸਤ 'ਚ ਆਉਣ ਨੂੰ ਲੈ ਕੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਧੀ ਦਾ ਜਵਾਬ
มุมมอง 1123 หลายเดือนก่อน
ਸਿਆਸਤ 'ਚ ਆਉਣ ਨੂੰ ਲੈ ਕੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਧੀ ਦਾ ਜਵਾਬ
ਬੀਬੀ ਬਿਮਲ ਕੌਰ ਖਾਲਸਾ ਦਾ ਅਕਾਲ ਚਲਾਣਾ ਅੱਜ ਵੀ ਬਣਿਆ ਰਾਜ਼
มุมมอง 2093 หลายเดือนก่อน
ਬੀਬੀ ਬਿਮਲ ਕੌਰ ਖਾਲਸਾ ਦਾ ਅਕਾਲ ਚਲਾਣਾ ਅੱਜ ਵੀ ਬਣਿਆ ਰਾਜ਼
'ਹਰੇਕ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਅੰਗ ਇੱਕ ਦੂਜੇ ਨਾਲ ਨਹੀਂ ਮਿਲਦੇ' ਸੁਣੋ ਗਿਆਨੀ ਪ੍ਰਤਾਪ ਸਿੰਘ ਜੀ ਤੋਂ ਕਿਵੇਂ
มุมมอง 4853 หลายเดือนก่อน
'ਹਰੇਕ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਅੰਗ ਇੱਕ ਦੂਜੇ ਨਾਲ ਨਹੀਂ ਮਿਲਦੇ' ਸੁਣੋ ਗਿਆਨੀ ਪ੍ਰਤਾਪ ਸਿੰਘ ਜੀ ਤੋਂ ਕਿਵੇਂ
"ਪਿਛਲੇ ਸਾਲ ਵਾਲੀ ਹੜ੍ਹਾਂ ਦੀ ਮਾਰ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਲਿਆ"
มุมมอง 2363 หลายเดือนก่อน
"ਪਿਛਲੇ ਸਾਲ ਵਾਲੀ ਹੜ੍ਹਾਂ ਦੀ ਮਾਰ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਲਿਆ"
2023 'ਚ ਆਏ ਹੜ੍ਹਾਂ ਦਾ ਕਿਸਾਨਾਂ ਨੂੰ ਨਹੀਂ ਮਿਲਿਆ ਮੁਆਵਜ਼ਾ, ਹੜ੍ਹਾਂ ਦੀ ਚਪੇਟ 'ਚ ਆਏ ਕਿਸਾਨਾਂ ਦਾ ਵੱਡਾ ਖ਼ੁਲਾਸਾ
มุมมอง 573 หลายเดือนก่อน
2023 'ਚ ਆਏ ਹੜ੍ਹਾਂ ਦਾ ਕਿਸਾਨਾਂ ਨੂੰ ਨਹੀਂ ਮਿਲਿਆ ਮੁਆਵਜ਼ਾ, ਹੜ੍ਹਾਂ ਦੀ ਚਪੇਟ 'ਚ ਆਏ ਕਿਸਾਨਾਂ ਦਾ ਵੱਡਾ ਖ਼ੁਲਾਸਾ
70 ਸਾਲਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਇਸ ਪਿੰਡ ਦੇ ਲੋਕ "ਸਰਕਾਰਾਂ ਵੱਲੋਂ ਦਿੱਤੇ ਮੁਆਵਜ਼ੇ ਵੀ ਖਾ ਜਾਂਦੇ ਪਟਵਾਰੀ"
มุมมอง 1553 หลายเดือนก่อน
70 ਸਾਲਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਇਸ ਪਿੰਡ ਦੇ ਲੋਕ "ਸਰਕਾਰਾਂ ਵੱਲੋਂ ਦਿੱਤੇ ਮੁਆਵਜ਼ੇ ਵੀ ਖਾ ਜਾਂਦੇ ਪਟਵਾਰੀ"

ความคิดเห็น

  • @maninderchandi4420
    @maninderchandi4420 7 ชั่วโมงที่ผ่านมา

    ਭਾਰਤ ਵਿਚ ਕੇਦਰ ਦੇ ਵਿਚ ਜਿਹੜੀ ਮਰਜੀ ਸਰਕਾਰ ਅਾ ਜਾਵੇ, ਸਭ ਸਿੱਖਾਂ ਦੇ ਵਿਰੋਧੀ ਹੀ ਹੁੰਦੀ ਹੈ, ਕਿਓਕਿ ਸਿੱਖਾਂ ਦੀ ਵਿਚਾਰਧਾਰਾ ਦਾ ਫਰਕ ਹੈ, ਹਿੰਦੂਅਾਂ ਦੀ ਵਿਚਾਰਧਾਰਾ ਵਿਚ ਬੁਨਿਅਾਦੀ ਫਰਕ ਹੈ,ਭਾਰਤ ਦੀ ਦੂਜਿਅਾਂ ਦੀ ਲੁਟ ਕਰਨ ਤੇ ਅਧਾਰਿਤ ਹੈ, ਸ਼ਰਮਨਾਕ???❤❤❤❤❤😄😃😀😀😊

  • @maninderchandi4420
    @maninderchandi4420 7 ชั่วโมงที่ผ่านมา

    ਭਾਰਤ ਦੋ ਦੋਗਲੇ ਤਬੀਅਤ ਦੇ ਸਨੁਭਾਅ ਹੈ, ਅਤਵਾਦੀ ਸਰਕਾਰ ਹੈ❤❤❤❤❤❤❤😄😃😀😀😀

  • @maninderchandi4420
    @maninderchandi4420 8 ชั่วโมงที่ผ่านมา

    ਖਾਲਿਸਤਾਨ ਜਿੰਦਾਬਾਦ❤❤❤❤❤😄😃😃😀😀

  • @ImtyazJutt-i9v
    @ImtyazJutt-i9v 10 ชั่วโมงที่ผ่านมา

    Good

  • @GurwinderSingh-zn8cw
    @GurwinderSingh-zn8cw 13 ชั่วโมงที่ผ่านมา

    ਸਿੱਖਾਂ ਦਾ ਆਪਣਾ ਘਰ ਖਾਲਿਸਤਾਨ ਜਿੰਦਾਬਾਦ.💪

  • @karamjeetsinghsahu
    @karamjeetsinghsahu 14 ชั่วโมงที่ผ่านมา

    ਧੰਨਵਾਦ ਭਾਈ ਸਾਬ ਜੀ

  • @karamjeetsinghsahu
    @karamjeetsinghsahu 14 ชั่วโมงที่ผ่านมา

    Thanks akaal channel

  • @KuldeepSingh-o6y8g
    @KuldeepSingh-o6y8g 14 ชั่วโมงที่ผ่านมา

    Not agree bro

  • @DilbagSingh-zl7bu
    @DilbagSingh-zl7bu 14 ชั่วโมงที่ผ่านมา

    ਵਾਹਿਗੁਰੂ ਵੀਰ ਜੀ ਚੜ੍ਹਦੀ ਕਲਾ ਕਰੇ

  • @kashmirjhutty1733
    @kashmirjhutty1733 14 ชั่วโมงที่ผ่านมา

    Resign or not makes no difference , seems panth wants a new young type akali leaders are 10:11 10:12 the 10:35 need of the day .

  • @gurmelsinghchahal5654
    @gurmelsinghchahal5654 18 ชั่วโมงที่ผ่านมา

    ਵਾਹਿਗੁਰੂ ਜੀ

  • @surjitkalair8371
    @surjitkalair8371 20 ชั่วโมงที่ผ่านมา

    💛

  • @sitara0183
    @sitara0183 22 ชั่วโมงที่ผ่านมา

    Great speech👍

  • @rupindersingh3769
    @rupindersingh3769 23 ชั่วโมงที่ผ่านมา

    🐈‍⬛🐈‍⬛🐈‍⬛🐈‍⬛

  • @ranjitsingh-mm1yr
    @ranjitsingh-mm1yr วันที่ผ่านมา

    Waheguru Maher Karen G Waheguru Waheguru Waheguru

  • @Jatinder-kc6ho
    @Jatinder-kc6ho วันที่ผ่านมา

    ਨਾਲੇ ਏਕਤਾ ਕਰੀ ਜਾਂਦਾ ਨਾਲੇ ਖਾ ਿਲਸਤਾਨ ਚਾਹੀਦੀ ?

  • @JagroopSingh-no7xy
    @JagroopSingh-no7xy วันที่ผ่านมา

    ਸ਼ੁੱਕਰ ਹੈ ਅਕਾਲ ਚੈਨਲ ਵੀ ਅੱਜ ਸੱਚ ਦਿੱਖਾ ਰਿਹਾ

  • @jagdevsandhu6186
    @jagdevsandhu6186 วันที่ผ่านมา

    Cheema was a Pet Dog of Badals and will remain so

  • @ranjitsingh-mm1yr
    @ranjitsingh-mm1yr วันที่ผ่านมา

    Waheguru Maher Karen G Waheguru

  • @balvindersandhar4657
    @balvindersandhar4657 วันที่ผ่านมา

    ਜਦੋ ਵੀ ਠੋਕਿਆ ਰੂਸ ਹੀ ਭਾਰਤ ਨੂੰ ਠੋਕੇਗਾ ਔਰ ਠੋਕੇ ਗਾ ਭੀ ਸਵਾਰ ਕੇ ਪੂਁਰਾ ਜੜ ਤਁਕ ਬਿਠਾ ਦੇਵੇਗਾ

  • @NarinderpalSingh-xh8vw
    @NarinderpalSingh-xh8vw วันที่ผ่านมา

    Sikhan. Nu. Fadnam. Karan. Dee. Lorhh. Ni. Bakhseeda. Lali. Yarn tan. Sodi. Bhindaranwala. Wala. Hi. Kafi. Hn. Saley. Gundey

  • @ujjalsingh3891
    @ujjalsingh3891 วันที่ผ่านมา

    ਵਾਹਿਗੁਰੂ ਚੜਦੀ ਕਲਾ ਬਖਸੇ ਜੀ

  • @SimarjeetSingh-w8k
    @SimarjeetSingh-w8k วันที่ผ่านมา

    Bikram Majithia new bhejo Mohali

  • @SimarjeetSingh-w8k
    @SimarjeetSingh-w8k วันที่ผ่านมา

    Jathedar ji Mohali jao jitne bhaiya Ne Punjabi Mariya

  • @khalsa7332
    @khalsa7332 2 วันที่ผ่านมา

    Why we Sikhs dont learnt true Geopolitics......

  • @khalsa7332
    @khalsa7332 2 วันที่ผ่านมา

    Russia, is no more communist......they are believers in Orthodox Christianity....& Iran is Islamic Shia Republic.... We Sikhs should understand who opened at first our Kartarpur corridor...its China. ...& theses western countries who are them....where did they stand ,the list is long , we Sikhs should be careful & shouldn't become pawn at the hands Western powers ...as they will use Sikhs as Pawn.....to serve their interest

  • @amarjitpannu9357
    @amarjitpannu9357 2 วันที่ผ่านมา

    Very convincing argument

  • @BalwinderKaur-nx4kv
    @BalwinderKaur-nx4kv 2 วันที่ผ่านมา

    ਮਹਾਰਾਜ ਬਾਬਾ ਬੱਖਸ਼ੀਸ਼ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ 🙏🏻😌

  • @happybathinda484
    @happybathinda484 2 วันที่ผ่านมา

    Baba ji hun jud hoti ga hun 10lakh nojban ihna de de hatyr kho ko ihna, de hi maro40sal da insaf hje baki aa

  • @OTAkUSPride108.
    @OTAkUSPride108. 2 วันที่ผ่านมา

    Mtlb kuch bhi😂

  • @KhushiDhaliwal-gc6qo
    @KhushiDhaliwal-gc6qo 2 วันที่ผ่านมา

    Dhan dhan ma gujar kaur ji 🪯🦅 Dhan dhan baba jorawar Fateh Singh Ji🗡️🪯🦅 Waheguru waheguru waheguru ji

  • @ranbirbasra173
    @ranbirbasra173 2 วันที่ผ่านมา

    ਸ਼ਾਹੀ ਅਮਾਮ ਨੇ ਸਿੱਖਾ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ ,,,ਸਿੱਖ ,,ਆਪਣੀ ਪਹਿਚਾਣ ਬਣਾ ਕੇ ਰੱਖਣ ਦੀ ਗਲ ਕੀਤੀ ,,ਬਹੁਤ ਧੰਨਵਾਦ,,,

  • @aishysarao9970
    @aishysarao9970 2 วันที่ผ่านมา

    ਸਹੀ ਗੱਲ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਿੳ ਜੀ ❤❤❤❤❤❤❤❤❤

  • @1699TC
    @1699TC 2 วันที่ผ่านมา

    ਕੀ ਕਿਹਾ,"ਬਟੋਗੇ ਤੋ ਕਟੋਗੇ", ਅਸੀਂ ਤਿਆਰ,ਕੀ ਤੁਸੀਂ ਡਟੋਗੇ ਕੀ ਬੱਸ ਐਵੇਂ ਹੀ,ਰਟੋਗੇ, ਪਹਿਲਾ ਜਾ ਪੜ ਆਈਂ ਇਤਿਹਾਸ, ਪੜੀ,ਕਿੱਥੇ ਕਿੱਥੇ ਰਿਹਾ ਵਾਸ, ਤੁਸੀਂ ਸੀ ਜੱਦ ਘਰ ਆਪਣੇ, ਅਸੀਂ ਲਿੱਖਿਆ ਉੱਤੇ ਜੰਗਲਾ, ਗੁਰੂ ਨਿਵਾਸ, ਫੇਰ ਤੁਸੀਂ ਸਾਨੂ ਕਿੱਤਾ ਗ਼ਲਤ ਸਾਬਤ, ਫੇਰ ਟੁੱਟੇ ਕੀਤੇ ਵਿਸ਼ਵਾਸ, ਜੋ ਰੱਖ ਬੈਠੇ ਆਸ, ਉੱਤੇ ਰਿਸ਼ਤੇ,ਨੌ ਮਾਸ, ਅੱਜ ਫੇਰ ਕਰਤਾ ਓਹੀ ਖੇਲਾ, ਲੈ ਆਏ ਓਹੀ ਵੇਲਾ, ਕੀਤਾ ਓਹੀ ਮੇਲਾ ਮੇਲਾ, ਮਤ ਸਮਜਨਾ ਅਕੇਲਾ, ਓ ਮੂਰਖ,ਮੇਰਾ ਅਕਾਲ ਪੁਰਖ ਮੇਰੇ ਪਾਸ, ਕੀਤੀ ਜੋ ਤੁਸੀਂ ਸ਼ੁਰੂਆਤ, ਖ਼ਤਮ ਹੋਊ ਜੱਦ ਤੁਸੀਂ,ਨਠੋਗੇ, ਕਾਟੋਗੇ,ਕਟੋਗੇ ਯਾਂ ਪਿੱਛੇ ਹਟੋਗੇ, ਮੈਂ ਨਹੀਂ ਕਹਿ ਰਿਹਾ, ਏ ਸਮੇਂ ਦੀ ਮੰਗ, ਵਰਤੇ ਗਏ ਜੋ ਢੰਗ, ਕਹਿ ਰਹੇ ਚੀਖ ਚੀਖ, ਏ ਹੈ,ਹਾਂ ਏ ਹੈ,ਐਲਾਣੇ ਜੰਗ, ਕਰ ਆਪਣੀ ਨੀਂਦ ਭੰਗ, ਉੱਠ ਆਓ ਮੰਗ ਗੁਰੂ ਦਾ ਸੰਗ, ਓ ਨਾ ਹੋਣ ਦਵੇ ਤੰਗ, ਏ ਨਾ ਬੱਸ ਸ਼ਬਦ ਕੋਈ, ਏ ਵੱਜਿਆ ਹੈ ਬਿੱਗ਼ੁਲ, ਕੀਤਾ ਗਿਆ ਹੈ ਐਲਾਣੇ ਜੰਗ, ਬਾਜ਼ਾ ਹੁਣ ਆ ਨਿਕਲ, ਸੱਬ ਕਿੱਲੀ ਤੇ ਆ ਟੰਗ, ਦੇ ਹੀ ਦੇਈਏ, ਆ ਆ ਜੋ ਰਹੇ ਨੇ ਮੰਗ, ਹੋ ਗਿਆ ਹੈ "ਐਲਾਣੇ ਜੰਗ " ਬਾਜ਼

    • @maninderchandi4420
      @maninderchandi4420 8 ชั่วโมงที่ผ่านมา

      ਬਹੁਤ ਅੱਸ਼ਾ ਫਰਮਾੲੀਅਾ ਹੈ❤❤❤😄😃😀

  • @KulwinderSingh-t4g
    @KulwinderSingh-t4g 2 วันที่ผ่านมา

    ਸੰਤਾਂ ਨੇ ਕਿਹਾ ਸੀ ਕਿ ਇਹ ਗੁਲਾਮੀ ਗੱਲੋੰ ਲਾਉਣੀ ਪੈਣੀ ਹੈ ਭਾਵੇਂ ਅੱਜ ਲਾ ਲਓ ਭਾਵੇਂ 50 ਸਾਲ ਨੂੰ ਲਾ ਲਓ ਪਰ ਸਾਡੇ ਲੋਕਾਂ ਨੂੰ ਅੱਜ ਤੱਕ ਅਕਲ ਨਹੀਂ ਆਈ

  • @KulwinderSingh-t4g
    @KulwinderSingh-t4g 2 วันที่ผ่านมา

    ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਣਾ ਵੱਖਰਾ ਮੁਲਕ ਹੀ ਹੈ ਸਾਰੀਆਂ ਜਥੇਬੰਦੀਆਂ ਤੇ ਸਾਰੇ ਸਿਖ ਬੁਧੀਜੀਵੀਆਂ ਨੂੰ ਵੀ ਪਤਾ ਹੈ ਕਿ ਭਾਰਤੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਵਧੀਕੀਆਂ ਕਰਦੀ ਹੈ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੈ ਪਰ ਫਿਰ ਵੀ ਸਾਡੇ ਲੋਕ ਆਪਣਾ ਵੱਖਰਾ ਮੁਲਕ ਲੈਣ ਲਈ ਸਪੱਸ਼ਟਤਾ ਨਾਲ ਨਹੀ ਬੋਲਦੇ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਸਰਕਾਰਾਂ ਨਾਲ ਸਪੱਸ਼ਟਤਾ ਨਾਲ ਗੱਲ ਕੀਤੀ ਹੈ ਜੇ ਅੰਮਿਤ ਸਾਹ ਨੇ ਕਿਹਾ ਕਿ ਖਾਲਿਸਤਾਨੀਆ ਨੂੰ ਰਹਿਣ ਨਹੀ ਦੇਣਾ ਤਾਂ ਅੰਮ੍ਰਿਤਪਾਲ ਸਿੰਘ ਨੇ ਅੰਮਿਤ ਸਾਹ ਨੂੰ ਜਵਾਬ ਦਿੱਤਾ ਕਿ ਇਹ ਕੰਮ ਇੰਦਰਾ ਗਾਂਧੀ ਨੇ ਵੀ ਕੀਤਾ ਸੀ ਫਿਰ ਇਸ ਦੇ ਨਤੀਜੇ ਭੁਗਤਣੇ ਪੈਣਗੇ ਭਾਈ ਅੰਮ੍ਰਿਤਪਾਲ ਸਿੰਘ ਨੇ ਸਰਕਾਰ ਦੇ ਹਰੇਕ ਬੰਦੇ ਨੂੰ ਸਪੱਸ਼ਟ ਜਵਾਬ ਦਿੱਤਾ ਹੈ

  • @RinkuSingh-s9f
    @RinkuSingh-s9f 2 วันที่ผ่านมา

    🙏🙏🙏🙏🙏