ਬਰਾੜਾਂ ਦੀ ਦਲੇਰ ਧੀ, ਰੱਬ ਦੁੱਖ ਦਿੰਦਾ ਗਿਆ, ਕੁੜੀ ਹੱਸਦੀ ਰਹੀ | Podcast with Kulpreet Brar | Mitti

แชร์
ฝัง
  • เผยแพร่เมื่อ 11 ก.ย. 2024
  • ਬਰਾੜਾਂ ਦੀ ਦਲੇਰ ਧੀ, ਰੱਬ ਦੁੱਖ ਦਿੰਦਾ ਗਿਆ, ਕੁੜੀ ਹੱਸਦੀ ਰਹੀ | Podcast with Kulpreet Brar | Mitti #Mitti #Punjab #podcast
    ---
    ਵਕਤ ਨੂੰ ਵਖਤ ਪਾਉਣ ਵਾਲੀ ਕੁੜੀ
    ਰੱਬ ਦੁੱਖ ਦਿੰਦਾ ਰਿਹਾ, ਕੁੜੀ ਹੱਸਦੀ ਰਹੀ
    ਗੱਲਾਂ ਸੁਣ ਕੇ ਦਿਲ ਖੁਸ਼ ਹੋਜੂ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 45

  • @gursimritsingh7690
    @gursimritsingh7690 14 วันที่ผ่านมา +3

    ਗੁਰੂ ਗੋਬਿੰਦ ਸਿੰਘ ਜੀ ਸਿਰ ਤੇ ਦੁਪੱਟੇ ਨਾਲ ਨਹੀਂ ਮਤਲਬ ਉਹਨਾਂ ਨੂੰ ਮਨ ਨਾਲ ਮਤਲਬ ਹੈ

  • @GurjantSingh-rt7tf
    @GurjantSingh-rt7tf 22 วันที่ผ่านมา +5

    Balle balle daler dhi ... jionde Raho puttara...

  • @amarjeetsingh7561
    @amarjeetsingh7561 18 วันที่ผ่านมา +2

    ਬਹੁਤ ਸੋਹਣੀ ਸੋਚ। ਫਿਟਨੈਅਸ ਸਬ ਤੋਂ ਜਰੂਰੀ ਚੀਜ਼ ਹੈ।

  • @Geeta23Geeta
    @Geeta23Geeta 22 วันที่ผ่านมา +6

    Waheguru g 🙏🙇‍♀️❤

  • @gurpalsingh3832
    @gurpalsingh3832 16 วันที่ผ่านมา +1

    Panjab Is Proud Of You Very Nice Vechar Miss Barar❤🎉

  • @balwantsinghdhadda2644
    @balwantsinghdhadda2644 22 วันที่ผ่านมา +3

    Very nice thought
    God bless you both

  • @surindernijjar7024
    @surindernijjar7024 3 วันที่ผ่านมา

    Very nice interview ❤

  • @AmritpalSinghMalhi-ed6nh
    @AmritpalSinghMalhi-ed6nh 22 วันที่ผ่านมา +4

    Madm nyc look 👌

  • @GurjantSingh-rt7tf
    @GurjantSingh-rt7tf 22 วันที่ผ่านมา +3

    Very nice thinking Putra...

  • @user-cc1hc1wd5v
    @user-cc1hc1wd5v 22 วันที่ผ่านมา +4

    Nice 👍 ❤

  • @KamaljeetKaur-qg2lm
    @KamaljeetKaur-qg2lm 4 วันที่ผ่านมา

    Good thoughts

  • @HarpreetSingh-sx5kb
    @HarpreetSingh-sx5kb 16 วันที่ผ่านมา

    Dukh ve rab ta dinda ke es mity nu Sona bnona

  • @ParmjitKaur-fz4on
    @ParmjitKaur-fz4on 22 วันที่ผ่านมา +2

    Very nice

  • @ameenatakhar1853
    @ameenatakhar1853 17 วันที่ผ่านมา

    Very good conversation

  • @sukhwantkaursekhon6378
    @sukhwantkaursekhon6378 13 วันที่ผ่านมา

    Too good ❤

  • @paramjitkaur547
    @paramjitkaur547 12 วันที่ผ่านมา

    Good ❤❤

  • @sukhwantsingh2513
    @sukhwantsingh2513 19 วันที่ผ่านมา +1

    Uchhe,bol,na, boliye,kartarron,dariye,,,but,gallan,tussi,vadhia,dasian,,,,kittian,,,, thanks,,

  • @Reet_short
    @Reet_short 20 วันที่ผ่านมา

    Waheguru ji

  • @JaspalSingh-qs9tk
    @JaspalSingh-qs9tk 14 วันที่ผ่านมา

    Verynice.thought

  • @karamjitsinghsalana4648
    @karamjitsinghsalana4648 21 วันที่ผ่านมา

    ❤❤❤waheguru ji

  • @Fouji_Juice.Corner_Dasuya86
    @Fouji_Juice.Corner_Dasuya86 22 วันที่ผ่านมา +5

    Ajj kll ser te chunni laina kudian nu bhaar lgda ,, guru Gobind Singh g nu pio mnan wale da ser nanga chnga nhi lgda ,gutt kiti hundi tan v vdia c lgna c

  • @Alessandro1186
    @Alessandro1186 22 วันที่ผ่านมา +11

    ਗੁਰੂ ਗੋਬਿੰਦ ਸਿੰਘ ਜੀਆਂ ਨੂੰ ਆਪਾ ਗੁਰੂ ਮੰਨਦੇ ਹਾਂ। ਪਰ ਚੁੰਨੀ ਜਾ ਕੋਈ ਕੱਪੜਾ ਸਿਰ ਤੇ ਲੈਣਾ ਨਹੀ।

    • @balkarnsingh12chahal42
      @balkarnsingh12chahal42 22 วันที่ผ่านมา +5

      Pair di moch Mari soch

    • @HarjitSingh-e4v
      @HarjitSingh-e4v 20 วันที่ผ่านมา +7

      ਇਥੇ ਇੰਟਰਵਿਊ ਚ ਗੱਲ ਚੱਲ ਰਹੀ ਕੋਈ ਅਖੰਡਪਾਠ ਨਹੀਂ ਰੱਖਿਆ ਛੋਟੀ ਛੋਟੀ ਗੱਲ ਤੇ ਨਕਾਰਾਤਮਕ ਵਿਚਾਰ ਨਾ ਰੱਖਿਆ ਕਰੋ।
      ਹਰ ਗੱਲ ਚ ਨਿੰਦਿਆ ਕਰਨਾ ਗੁਰੂ ਉਪਦੇਸ਼ ਤੋਂ ਉਲਟ ਹੈ।🙏🌿

    • @Alessandro1186
      @Alessandro1186 20 วันที่ผ่านมา +1

      @@HarjitSingh-e4v ਕਿਉੰ ਤੁਹਾਡੇ ਜਨਾਨੀਆਂ ਸਿਰ ਤੇ ਚੁੰਨੀ ਅਖੰਡ ਪਾਠ ਵੇਲੇ ਹੀ ਲੈਂਦੀਆਂ ਨੇ?
      ਸਿਰ ਤੇ ਕੱਪੜਾ ਲੈਣਾ ਇਹ ਸਾਡੀ ਸੰਸਕ੍ਰਿਤ ਵਿੱਚ ਹੈ।
      ਆਪਣੀ ਸੋੜੀ ਸੋਚ ਨੂੰ ਬਦਲੋ।

    • @Alessandro1186
      @Alessandro1186 15 วันที่ผ่านมา

      @@HarjitSingh-e4v ਤੁਹਾਡੇ ਧਿਆਨ ਸਿਰ ਤੇ ਚੁੰਨੀ ਅਖੰਡ ਪਾਠ ਵੇਲੇ ਹੀ ਲੈਂਦੀਆਂ ਨੇ।
      ਸ਼ਰਮ ਕਰੋ ਯਾਰ ਕਿ ਬੋਲ ਰਿਹਾ ਤੂੰ।

    • @mehtabdhanju3273
      @mehtabdhanju3273 12 วันที่ผ่านมา

      Dakhan da najrya saf honna chahida dupta jauri nhi aa

  • @Alessandro1186
    @Alessandro1186 11 วันที่ผ่านมา

    ਮੇਰੇ ਕਮੈਂਟਸ ਵਾਰ ਵਾਰ ਕੈਂਸਲ ਕਿਉੰ ਕਰ ਰਹੇ ਹੋ। ਸੱਚ ਤੁਹਾਨੂੰ ਚੰਗਾ ਨਹੀਂ ਲਗਦਾ ਚੈਨਲ ਵਾਲਿਆ ਨੂੰ।

  • @jeetdhillon7343
    @jeetdhillon7343 18 วันที่ผ่านมา +1

    50 plus is not bujurg.

  • @gurbajsingh9270
    @gurbajsingh9270 9 วันที่ผ่านมา

    Head caver kro

  • @user-ub4yg3fc8e
    @user-ub4yg3fc8e 22 วันที่ผ่านมา +2

    Very nice Wichar Bhain apna Ph nu Reply me Please Bhain g

    • @GagandeepSinghGill-sc8gk
      @GagandeepSinghGill-sc8gk 22 วันที่ผ่านมา

      ਬਾਈ ਮੈਨੂੰ ਇੰਝ ਲੱਗਦਾ ਕਿ ਇਹ ਭੈਣ 2022 ਦੀਆਂ ਇਲੈਕਸ਼ਨਾਂ ਸਮੇਂ ਸ਼ੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹੇ

  • @KunwarpuneetsinghBrar
    @KunwarpuneetsinghBrar 18 วันที่ผ่านมา

    Gud ❤❤❤❤

  • @gurpalsingh5609
    @gurpalsingh5609 22 วันที่ผ่านมา +3

    ਬੀਬੀ ਜੀ ਸਿਰ ਉੱਤੇ ਚੁੰਨੀ ਲੈਕੇ ਰੱਖੋ

  • @sukhwantsingh2513
    @sukhwantsingh2513 19 วันที่ผ่านมา

    Ghar,dian,de,kon,aakhe,lagda,a,aal,kal,biba,ji,,,,soo,hath,rassa,sire,te,gandh,,mitthat,nevi,nanka,gunh,changain,taath,,,,,

  • @sukhwantsingh2513
    @sukhwantsingh2513 19 วันที่ผ่านมา

    Jaddon,lookan,di, parwaah,hi,nhi,releat,karan,jaan,na,karan,ki,farak,phenda,a,,,kuj,jumewarian,nu,ba,khoobh,nabhuan,hi,rabh,di,pooja,hundi,a,jis,nu,rabh,de,pegambhrran,ne,v,mania,a,,,,,,

  • @AshaSharma-gg3lx
    @AshaSharma-gg3lx 10 วันที่ผ่านมา

    Miss Brar I want to talk to you,if you want

    • @user-sj7uz4vs3d
      @user-sj7uz4vs3d 4 วันที่ผ่านมา

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਮਜਬੂਰ ਹਾ