ਇੱਕ ਕੁੜੀ ਦੇ ਹੌਸਲੇ ਦੀ ਬੇਮਿਸਾਲ ਕਹਾਣੀ l Kulpreet Brar l EP- 04 l Uncut By Rupinder Sandhu

แชร์
ฝัง
  • เผยแพร่เมื่อ 5 ก.ย. 2024
  • ਇੱਕ ਕੁੜੀ ਦੇ ਹੌਸਲੇ ਦੀ ਬੇਮਿਸਾਲ ਕਹਾਣੀ l Kulpreet Brar l EP- 04 l Uncut By Rupinder Sandhu
    #rupindersandhu
    #Kulpreetbrar
    #uncutbyrupindersandhu
    Program : Uplifting talks
    Anchor : Rupinder Kaur Sandhu
    Guest : Kulpreet Brar
    Label : Uncut By Rupinder Sandhu

ความคิดเห็น • 128

  • @navaljeetkaur4538
    @navaljeetkaur4538 9 วันที่ผ่านมา +2

    ਕੁਲਪ੍ਰੀਤ ਤੇ ਰੁਪਿੰਦਰ ਤੁਹਾਡਾ ਇਹ ਐਪਿਸੋੜੇਦ ਵੇਖ ਕੇ ਸੱਚੀ ਮੇਰੇ ਹੰਜੂ ਆ ਗਏ। ਜੁਨੂਨ ਹਾਲਾਤ ਤੋਂ ਪੈਦਾ ਹੁੰਦੇ ਨੇ। ਦਿਲ ਤੋ ਸਲੂਟ।

  • @jagtarchahal2541
    @jagtarchahal2541 หลายเดือนก่อน +6

    ਬਹੁਤ ਹੀ ਸਿਆਣੀ ਤੇ ਹੋਂਸਲੇ ਵਾਲੀ ਕੁੜੀ ਹੈ। ਪ੍ਰਮਾਤਮਾਂ ਕਰੇ ਇਨ੍ਹਾਂ ਨੂੰ ਜਿਹੜਾ ਹਮਸਫ਼ਰ ਮਿਲੇ ਉਹ ਇਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੇ ਤੇ ਪਿੱਛੇ ਇਨ੍ਹਾਂ ਦੇ ਭਤੀਜੇ,ਭਤੀਜੀ ਦਾ ਵੀ ਖਿਆਲ ਰੱਖੇ

  • @narinderbhaperjhabelwali5253
    @narinderbhaperjhabelwali5253 หลายเดือนก่อน +27

    ਮੇਰੀ ਭਾਣਜੀ ਨੇ ਵੀ ਆਪਣੇ ਦੋਨਾਂ ਭਰਾਵਾਂ ਨੂੰ ਭੈਣ ਦੀ ਮੌਤ ਤੋਂ ਬਾਅਦ ਸਾਂਭਿਆ ਸੰਭਾਲਿਆ ਮੇਰੇ ਜੀਜਾ ਜੀ ਅਤੇ ਰਿਸ਼ਤੇਦਾਰਾਂ ਨੇ ਬਹੁਤ ਸਾਥ ਦਿੱਤਾ

    • @mahinangalstudio
      @mahinangalstudio หลายเดือนก่อน +1

      ਬਹੁਤ ਖੂਬ ਪ੍ਰੋਗਰਾਮ ❤❤❤

  • @ginderkaur6274
    @ginderkaur6274 หลายเดือนก่อน +4

    ਬਹੁਤ ਸਿਆਣੀਆਂ ਧੀਆਂ ਦੋਨੋ ਵਾਹਿਗੁਰੂ ਮਿਹਰ ਕਰੇ ਹਮੇਸ਼ਾ ਹਿੰਮਤ ਦੀ ਦਾਦ ਅਤੇ ਸਿਜਦਾ

  • @GurpalSingh-jr2sr
    @GurpalSingh-jr2sr หลายเดือนก่อน +11

    ਚੰਗੀ ਗੱਲਬਾਤ ਹੈ ਰੁਪਿੰਦਰ ਦੀ,
    ਔਰ ਕੁਲਪ੍ਰੀਤ ਵੀ ਬਹੁਤ ਸੋਹਣੀ ਤੇ ਠਰ੍ਹੰਮੇਂ ਵਾਲ਼ੀ ਧੀ ਧਿਆਣੀ ਹੈ,ਉਹ ਕੋਈ ਜਾਅਲੀ ਮੁਸਕਾਨ ਨਹੀਂ ਹੱਸਦੀ ਉਸ ਦੀ ਮੁਸਕਾਨ ਚੌਂ ਸੌ ਸੌ ਮਾਅਣੇ ਨਿਕਲਦੇ ਹਨ
    ਪਤਾ ਨਹੀਂ ਉਹਨਾਂ ਨੇ ਮਿਠਾਸ ਭਰਿਆ ਸੁਭਾਅ ਬਣਾਉਣ ਵਾਸਤੇ ਕਿੰਨੇਂ ਸਬਰਾਂ ਦੇ ਘੁੱਟ ਪੀਤੇ ਹੋਣਗੇ, ਇਉਂ ਸ਼ਾਇਦ ਉਹ ਅਸਾਡੇ ਆਮ ਨਾਲੋਂ ਜ਼ਿਆਦਾ ਉੱਤਮ ਖਿਆਲਾਂ ਵਾਲੀ ਸਾਬਤ ਹੋਵੇਗੀ, ਨਾਲ਼ੇ ਕੋਰਟਾਂ ਦੇ ਕੰਮਕਾਜ ਵਾਲੇ ਮਾੜੇ ਤਜਰਬੇ ਬਾਰੇ ਗੱਲ ਜ਼ੋ ਕਿ ਜ਼ਾਹਰ ਸਚਾਈ ਹੈ ਤੇ ਉਹਨਾਂ ਦੇ ਅੰਤਰ ਮਨ ਚੋਂ ਉਪਜੀ ਹੈ ਕੁਦਰਤ ਕਿਰਪਾ ਕਰੇ ਉਨ੍ਹਾਂ ਦੀ ਜ਼ਿੰਦਗੀ ਦਾ ਅਗਲਾ ਸਫਰ ਸੁਹਾਵਣਾ ਹੋਵੇ।

    • @safepureliving6464
      @safepureliving6464 29 วันที่ผ่านมา

      ਸਿੱਖ ਹੋ ! ਨਾਮ ਨਾਲ ‘ ਸਿੰਘ / ਕੌਰ ‘ ਲਗਾਓਣ ਤੋਂ ਨਾ ਸ਼ਰਮਾਓ !!

  • @Hummingbird_555
    @Hummingbird_555 หลายเดือนก่อน +4

    ਭੈਣ ਦੀ ੨ ਸਾਲ ਪਹਿਲਾਂ bsocial ਤੇ ਇੰਟਰਵਿਊ ਸੁਣੀ ਸੀ ਓਦੋਂ ਵੀ ਦਿਲ ਭਰ ਆਇਆ ਸੀ ਤੇ ਪ੍ਰੇਰਣਾ ਵੀ ਮਿਲੀ ਸੀ। ਅੱਜ ਵੀ ਸੁਣਕੇ ਦਿਲ ਕੰਬਿਆ ਤੇ ਅੱਖਾਂ ਵੀ ਭਰੀਆਂ ਕਿਉਂਕਿ ਕਾਫ਼ੀ ਕੁੱਛ ਸਬੰਧਤ ਲਗਿਆ। ਇਹਨਾਂ ਨੂੰ ਹੱਸਦੇ ਦੇਖ ਕੇ ਤੇ ਇਹਨਾਂ ਦਾ ਸਫ਼ਰ ਦੇਖ ਕੇ ਦਿਲ ਚੋਂ ਇਹਨਾਂ ਲਈ ਦੁਆਵਾਂ ਹੀ ਨਿੱਕਲ ਦੀਆਂ ਨੇ। 💝🙏🏽🌸

  • @darshansingh3904
    @darshansingh3904 หลายเดือนก่อน +1

    ਅਜਿਹੇ ਖੂਬਸੂਰਤ, ਦਿਲਚਸਪ, ਪ੍ਰੇਰਨਾਦਾਇਕ ਸੰਵਾਦ ਮਨ,ਰੂਹ ਨੂੰ ਬਹੁਤ ਸਕੂਨ ਦਿੰਦੇ ਹਨ। ਜ਼ਿੰਦਗੀ ਜਿਊਣ ਦਾ ਸਲੀਕਾ ਹਰ ਬੋਲ ਵਿੱਚੋਂ ਝਲਕਦਾ ਹੈ। ਜ਼ਿੰਦਗੀ ਵਿਚ ਜੂਝਦੇ ਹੋਏ ਹੋਰਾਂ ਲਈ ਉਦਾਹਰਣ ਬਣਨਾ ਬਹੁਤ ਵਧੀਆ ਤੇ ਵੱਡੀ ਗੱਲ ਹੁੰਦੀ ਹੈ ਰੁਪਿੰਦਰ ਭੈਣ.... 🙏🏻🙏🏻

  • @satnamsinghkhabra1965
    @satnamsinghkhabra1965 หลายเดือนก่อน +5

    ਵਾਹ ਜੀ ਵਾਹ ਬਹੁਤ ਹੀ ਮਿਹਨਤ ਵਾਲੀ, ਹੌਸਲੇ ਵਾਲੀ ਤੇ ਬਹਾਦਰ ਲੇਡੀ ਹੈ।

    • @rajinderkaur2760
      @rajinderkaur2760 หลายเดือนก่อน

      ❤😂🎉😢😮😅😊😊❤😂🎉😢😮😅😊😊❤❤❤❤❤❤❤❤❤❤❤❤❤❤❤❤❤❤❤❤❤❤

  • @bkthind1023
    @bkthind1023 หลายเดือนก่อน +2

    ਸੁਲਝੇ ਤੇ ਮਜ਼ਬੂਤ ਇਰਾਦੇ ਵਾਲੀ ਧੀ ❤️❤️!!!

  • @kuljitkaur-lq5vp
    @kuljitkaur-lq5vp หลายเดือนก่อน +5

    ਿਪੰਡਾ ਵਿੱਚ ਤਾਂ ਲੋਕ ਜੇ ਕੋਈ ਘਟਨਾ ਵਾਪਰ ਜਾਵੇ ਤਾਅਾਪਣੇ ਕਹਿਦੇ ਇਸਦੀ ਜ਼ਮੀਨ ਕਿਸੇ ਤਰਾ ਹੜੱਪਾ ਲਵੋ

  • @prabhjotbrar1425
    @prabhjotbrar1425 หลายเดือนก่อน +2

    ਸਤਿ ਸ਼੍ਰੀ ਅਕਾਲ ਭੈਣ ,ਜੀ ਮੇਰੇ ਵੱਲੋਂ ਤੁਹਾਡੇ ਇਸ ਹੌਸਲੇ ਨੂੰ ਸਲਾਮ, ਹਮੇਸ਼ਾ ਖੁਸ਼ ਰਹੋ ਤੇ ਚੜ੍ਹਦੀ ਕਲਾ ਵਿੱਚ ਰਹੋ❤

  • @Ramansidhu88
    @Ramansidhu88 หลายเดือนก่อน

    ਪਹਿਲਾਂ ਵਾਲੀ ਗਲਬਾਤ ਤੋਂ ਬਾਆਦ ਅੱਜ ਫੇਰ ਸੁਣ ਕੇ ਬੜਾ ਵਧੀਆ ਲਗਿਆ… ਹਿੱਮਤ ਹੌਸਲੇ ਨੂੰ ਸਜਦਾ🙏 ਪ੍ਰਮਾਤਮਾ ਚੜਦੀ ਕਲਾਂ ਚ ਰੱਖੇ.. ਬਹੁਤ ਬਹੁਤ ਪਿਆਰ ਰੁਪਿੰਦਰ ਭੈਣ🙏

  • @wakhwakhrang
    @wakhwakhrang หลายเดือนก่อน +11

    ਹਮੇਸ਼ਾ ਦੀ ਤਰ੍ਹਾਂ ਵਧੀਆ ਰੁਪਿੰਦਰ ਜੀ

  • @hastinderkaur2503
    @hastinderkaur2503 หลายเดือนก่อน +5

    Kudiya da independent te strong hona bht jruri aa seriously...life ch bht kuj eho ja ho jnda v tuhanu khud hi uscho bhr ana penda

  • @amitsandhu_
    @amitsandhu_ หลายเดือนก่อน +4

    ਵਾਹਿਗੁਰੂ ਜੀ

  • @user-vx2zc9jl1u
    @user-vx2zc9jl1u หลายเดือนก่อน +4

    Tusi bhut achey tey sohney o I wish tuhanu koe acha life partner milay bcoz u deserve this

  • @lakhidhimaan
    @lakhidhimaan หลายเดือนก่อน +5

    ਰੁਪਿੰਦਰ ਭੈਣੇ ਤੁਸੀ ਕੁਲਪ੍ਰੀਤ ਬਰਾੜ ਭੈਣ ਦਾ ਨੰਬਰ ਤਾਂ ਸ਼ੇਅਰ ਨਹੀਂ ਕੀਤਾ discription ਵਿਚ। ਮੈਂ ਗੱਲ ਕਰਨੀ ਸੀ ਭੈਣ ਨਾਲ।

  • @gurmeetkaur3620
    @gurmeetkaur3620 หลายเดือนก่อน +1

    Good information about health and happiness and lifestyle ❤🎉 ਸਤਿ Sri ਅਕਾਲ ਜੀ

  • @Itscreativeandlearningtym
    @Itscreativeandlearningtym หลายเดือนก่อน +1

    ਬਹੁਤ ਵਧੀਆ ਐਪੀਸੋਡ ਪੂਰੀ ਫੈਮਿਲੀ ਨਾਲ ਵੀ ਇਕ ਐਪੀਸੋਡ ਜਰੂਰ ਕਰਿਓ ਜੀ waheguru rakha ji ❤

  • @_manat913
    @_manat913 หลายเดือนก่อน +1

    Waheguru ji❤thanks🌹🙏🙏

  • @randeepkaur9068
    @randeepkaur9068 หลายเดือนก่อน +2

    ਵਾਹਿਗੁਰੂ ਵਾਹਿਗੁਰੂ

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @bsss806
    @bsss806 หลายเดือนก่อน +1

    Bahutttt bahuttt assesan dheyain ranian nu waheguru ji hamesha mehar rakhna

  • @user-sl1cw1hk7u
    @user-sl1cw1hk7u 7 วันที่ผ่านมา

    Very nice wish you all the best in your future

  • @ramanwalia6335
    @ramanwalia6335 หลายเดือนก่อน +1

    It's really great, heart touching and inspirating and motivational meeting of you for everyone... i wish every girl stay strong from heart and independent in her life. ❤️ Even I learned a lot from you Bhaine.. Stay blessed n Happy, 🙏🏻
    Bhaine Rupinder tusi edan hi especially girls layi motivational videos le ke ayeo karo. Thanks both of you Bhaine. - Raman.

  • @RamandeepKaur-oe1od
    @RamandeepKaur-oe1od หลายเดือนก่อน +2

    Thank you Rupinder ji sharing for these podcast ❤

  • @majorsidhu4864
    @majorsidhu4864 หลายเดือนก่อน +1

    Very nice conversation and motivational video. God bless both of you beta 🙏

  • @gagandeep9352
    @gagandeep9352 หลายเดือนก่อน +3

    Contact ਤੁਸੀਂ share ਨੀਂ ਕੀਤਾ,, ਕਿਵੇਂ ਡਾਇਟ plan ਲੈ ਸਕਦੇ ਵਜ਼ਨ ਘਟਾਉਣ ਲਈ

  • @GK-2244
    @GK-2244 หลายเดือนก่อน

    Thank you for this ਗੱਲ ਬਾਤ

  • @harwindergrewal6679
    @harwindergrewal6679 21 วันที่ผ่านมา

    Very nice interview..both ladies you are looks so gorgeous,simple & sober ..

  • @narinderbhaperjhabelwali5253
    @narinderbhaperjhabelwali5253 หลายเดือนก่อน +8

    ਇੱਛਾ ਸ਼ਕਤੀ ਹਮੇਸ਼ਾ ਸਫਲਤਾ ਦਿਵਾਉਂਦੀ ਹੈ

  • @user-dl9jz2rm9m
    @user-dl9jz2rm9m หลายเดือนก่อน +2

    Hnji bhain sat shri Akal g bhain kl thoda poadcast Dekhya g te sunya Boht kuj pta chlyaaa g tu c Kive Dvara start kita g asi Soch v ni skdey c tu c Kivey 100 to zero ho gye c Rupinder bhain Boht Vdiya lgya g tu c isi tra life ch agey Sucess prapt krdey rho g te Thnks g tu c kina mental Troma to lokaa nu bahr kdya g te thodi phla ta B social da sun k buraaa lgya c kiuki sb srotey thonu uskey hi tng ch Dekh rhe c lgaataaar Pr time ch tbdili ik Boht hi vda rule hai g Boht hi Vdiya topic hundey g Thodey bhain sat shri Akal g. Thoda Chota ਭਰਾ ਵਰਿਦੰਰ ਸਿੰਘ ਰਾਜਪੁਰਾ ਤੋ ਜੀ

  • @Parmjeet_randhawa
    @Parmjeet_randhawa หลายเดือนก่อน +2

    ਤੁਹਾਡੀਆਂ ਗੱਲਾਂ ਸੁਣਕੇ ਮੈਨੂੰ ਮੇਰੀ ਆਪਣੀ ਕਹਾਣੀ ਦੁਬਾਰਾ ਸਾਰੀ 30 ਸਾਲ ਪੁਰਾਣੀ ਹੱਡਬੀਤੀ ਯਾਦ ਆ ਗਈ 😭😭

  • @poonampreet3469
    @poonampreet3469 หลายเดือนก่อน +2

    Really I like to you Gurpreet ji 🎉,bohat brave ho tusi

  • @RavinderKaur-bi3gz
    @RavinderKaur-bi3gz หลายเดือนก่อน

    ਬਹੁਤ ਵਧੀਆ ਗੱਲ-ਬਾਤ

  • @bakhshinderpadda2804
    @bakhshinderpadda2804 หลายเดือนก่อน

    Bohut vadia laga tuhadiaa galla sun ke sikhan nu milia ❤❤❤❤❤❤❤

  • @vickycool1
    @vickycool1 หลายเดือนก่อน

    appreciate the brave lady,very good episode its really motivated.

  • @narinderbhaperjhabelwali5253
    @narinderbhaperjhabelwali5253 หลายเดือนก่อน +5

    ਬਹੁਤ ਹਿੰਮਤ ਵਾਲੀ ਭੈਣ ਹੈ

  • @rajihansra6105
    @rajihansra6105 หลายเดือนก่อน

    Waheguru Waheguru Waheguru Waheguru Waheguru Ji

  • @Positivevibes-bf5ln
    @Positivevibes-bf5ln 8 วันที่ผ่านมา

    Same here sis sabh jga aye hi hunda 😢

  • @simratcreations7268
    @simratcreations7268 หลายเดือนก่อน

    Sat sri akal Rupinder ji ,, I am from Mohali , I realy appreciate you and thank you ,, ਇੱਦਾਂ ਦੀਆ ਸ਼ਖਸ਼ੀਅਤਾ ਨਾਲ ਮਿਲਵਾਉਣ ਲਈ ,, I need Kulpreet’s content or address please

  • @harbhajankaur5697
    @harbhajankaur5697 หลายเดือนก่อน

    ਬਹੁਤ ਹੀ ਸਾਰਥਿਕ ਗੱਲਬਾਤ

  • @paramjeetkaur3811
    @paramjeetkaur3811 หลายเดือนก่อน +3

    Good putt

  • @rajkaurpurewal8010
    @rajkaurpurewal8010 หลายเดือนก่อน

    Sat Sri akal bjanje you are so brave and wise I really personally like to meet you 🙏 hopefully one day will come when we meet. Waheguru Ji Apni Mehar bhariya hath Rakhana on this family 👏👏👏👏👏

  • @KulviraClasses
    @KulviraClasses หลายเดือนก่อน +3

    Rupinder sis ki aap g Talwandi Sabo de kise motivator di interview krna chahuge g?

  • @RanjitKaur-hs8tk
    @RanjitKaur-hs8tk หลายเดือนก่อน

    Really heart touching ❤❤

  • @manjotkaur9483
    @manjotkaur9483 หลายเดือนก่อน

    Tusi bilkul sahi oh Waheguru ji dukh v ohna nu dede aah jo sah sakan.

  • @simarmatti3540
    @simarmatti3540 หลายเดือนก่อน +1

    Waheguru ji 🙏

  • @alamdeepsingh8445
    @alamdeepsingh8445 หลายเดือนก่อน

    Great motivation...hands-on for healing..balanced..success. keep going..very nice.

  • @punjabindia2879
    @punjabindia2879 12 วันที่ผ่านมา

  • @nippysidhu7926
    @nippysidhu7926 หลายเดือนก่อน

    Hlo di ssa g, Tuhde video ton bhut motivate hoye me, baba g tuhnu Hmesha chrdikla vich rakhn 🙏🏻🥰

  • @mandeepkaur-de2ix
    @mandeepkaur-de2ix หลายเดือนก่อน +2

    Good 👍👍

  • @RamandeepKaur-oe1od
    @RamandeepKaur-oe1od หลายเดือนก่อน +1

    Brave kulpreet ji❤

  • @ravinderbajwa8991
    @ravinderbajwa8991 หลายเดือนก่อน +1

    So brave girl

  • @gurdialsingh6843
    @gurdialsingh6843 หลายเดือนก่อน +3

    Tuhade bhua jii da pind sade pind kol a Rupinder bhen

  • @megs_1972
    @megs_1972 หลายเดือนก่อน +1

    Totally agree legal system is crippled

  • @JaswinderKaur-nd7ec
    @JaswinderKaur-nd7ec 6 วันที่ผ่านมา

    Sat siri Akal ji

  • @jagsirsingh2789
    @jagsirsingh2789 หลายเดือนก่อน

    ❤❤🎉🎉ਬਹੁਤ ਞਧੀਆ

  • @manjitjohal9420
    @manjitjohal9420 หลายเดือนก่อน

    It’s very sad to loose family members.then it make you strong.

  • @techgaming-xj7jy
    @techgaming-xj7jy หลายเดือนก่อน

    Bhout vadhiy program se ji

  • @gurwinderkaur8059
    @gurwinderkaur8059 28 วันที่ผ่านมา

    Sanu v diet bare daso tn k lok vdia kha skn

  • @nirmalkamboj6223
    @nirmalkamboj6223 หลายเดือนก่อน

    Kulpreet ji tusi mahan ho

  • @manishasaini8810
    @manishasaini8810 หลายเดือนก่อน +3

    Nhi ek time to baad Maa baap v nhi support nhi krde kudiyaan jayda oddo jd kudiyaan susural wlo chddd dittiyaan Jann

  • @harjitkaur5261
    @harjitkaur5261 หลายเดือนก่อน +1

    Hanji mein phela v sunyia c ehna nu...thode nal hi B social te

  • @mohinderkaur7858
    @mohinderkaur7858 หลายเดือนก่อน

    ਬਹੁਤ ਵਧੀਆ ਮੁਲਾਕਾਤ ਸੀ। ਪਰ ਇਹੀ ਗੱਲਾਂ ਤੁਸੀਂ ਇਨ੍ਹਾਂ ਨਾਲ ਪਹਿਲਾਂ ਕਰ ਚੁੱਕੇ ਹੋ। ਸ

  • @Ikardass
    @Ikardass หลายเดือนก่อน +1

    Behne bhai nanak singh Amritsar gurmukh pyara di interview lvo ji

  • @kashmirhundal1217
    @kashmirhundal1217 หลายเดือนก่อน

    Very good ji Godbless you all always 🙏

  • @Ms7991-q2p
    @Ms7991-q2p หลายเดือนก่อน

    ਸਤਿ ਸ੍ਰੀ ਆਕਾਲ ਰੁਪਿੰਦਰ ਭੈਣੇ। ਰਾਜਵਿੰਦਰ ਗੁਰਦਾਸਪੁਰ

  • @gurdialsingh-uj8li
    @gurdialsingh-uj8li หลายเดือนก่อน

    Waheguru Ji waheguru waheguru ji waheguru Ji waheguru Ji waheguru Ji waheguru Ji ❤❤❤❤😂❤❤

  • @froniasharma2364
    @froniasharma2364 หลายเดือนก่อน

    Bohat vadia dii

  • @HarpreetSingh-zl8kl
    @HarpreetSingh-zl8kl หลายเดือนก่อน

    ਸਤਿ ਸ੍ਰੀ ਆਕਾਲ ਰੁਪਿੰਦਰ ਮੈਡਮ ਜੀ

  • @narinderbhaperjhabelwali5253
    @narinderbhaperjhabelwali5253 หลายเดือนก่อน

    ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਅਕਾਲ

  • @baljidersingh-ep1ef
    @baljidersingh-ep1ef หลายเดือนก่อน +1

    Trust IN God

  • @Gur-y1y
    @Gur-y1y หลายเดือนก่อน

    Great.

  • @ameenatakhar1853
    @ameenatakhar1853 หลายเดือนก่อน

    Bahut vadiya❤❤❤❤❤❤

  • @BhauAvtarSingh
    @BhauAvtarSingh หลายเดือนก่อน

    Very nice..

  • @ameenatakhar1853
    @ameenatakhar1853 หลายเดือนก่อน

    Motivational video ❤❤

  • @Tan_64
    @Tan_64 หลายเดือนก่อน

    Very nice🎉

  • @HarjinderKaur-hg7ki
    @HarjinderKaur-hg7ki หลายเดือนก่อน

    Bhut sohni video

  • @AmarpalKaur-rj7mf
    @AmarpalKaur-rj7mf หลายเดือนก่อน

    Goodsister❤❤❤❤❤❤❤

  • @gurdialsingh-uj8li
    @gurdialsingh-uj8li หลายเดือนก่อน

    Good 👍🏻💯 putt

  • @user-yw9cp7xp8v
    @user-yw9cp7xp8v หลายเดือนก่อน

    Sister ji can you tell kamaldep Brar about Brar Traveller Belongs Mukatsar District should be same age you did already appoint ment with him for Marriage if god help if possible okay ✅

  • @ManpreetKaur-qr5un
    @ManpreetKaur-qr5un 16 วันที่ผ่านมา

    Mam da no… miluga g diet plan len lyi????

  • @KamaljitKaur-d9j
    @KamaljitKaur-d9j หลายเดือนก่อน

    Great efforts❤❤

  • @BaljinderSingh-pb7tp
    @BaljinderSingh-pb7tp หลายเดือนก่อน

    Very nice ji 👌

  • @tarinder
    @tarinder หลายเดือนก่อน

    Bhohat badhaa

  • @urmilraniurmilrani5878
    @urmilraniurmilrani5878 17 วันที่ผ่านมา

    Kulpreet maa'm naal kevay contect karyea..?

  • @gurkiratsinghchahal3021
    @gurkiratsinghchahal3021 หลายเดือนก่อน

    Good job 👏

  • @kuldeepkaur1505
    @kuldeepkaur1505 หลายเดือนก่อน +2

    kudi hon kar k lok sawal karda a

  • @user-ko5hq9tw5b
    @user-ko5hq9tw5b หลายเดือนก่อน

    Nitu proud of you

  • @user67125
    @user67125 หลายเดือนก่อน

    Main v apni life ch ek compromise kita te mainu always ohde te afsos te guilt hunda , but main jo kita mere ghar layi kita waheguru nu sab pta, waheguru mainu maaf kareo

  • @Jas_Gill
    @Jas_Gill หลายเดือนก่อน

    Sat shri akal bhene, bhut vadhia program.

  • @inderpriitwaliaa3270
    @inderpriitwaliaa3270 หลายเดือนก่อน

    Be yourself

  • @preetsomal9483
    @preetsomal9483 หลายเดือนก่อน

    Don’t say girls get confidence from father because I saw many women succeed in life without father because there is always a woman behind a successful man even

  • @mehakdeepsidhu2679
    @mehakdeepsidhu2679 หลายเดือนก่อน +1

    Sistar mari maa ha ni m ki kra kis nu duk sonama

  • @user-vd7gk1tj5c
    @user-vd7gk1tj5c หลายเดือนก่อน

    Sada pind v bilkul amargarh de nal ha

  • @KamaljitKaur-d9j
    @KamaljitKaur-d9j หลายเดือนก่อน

    On

  • @user-gp7re1eh9k
    @user-gp7re1eh9k หลายเดือนก่อน

    🙏🏻🙏🏻

  • @siratkaur561
    @siratkaur561 หลายเดือนก่อน

    Meriya v akha saamne mere 2 brother poore ho gye...

  • @singhmaan-c5f
    @singhmaan-c5f หลายเดือนก่อน

    Mai v Bathinda to sis asi ropar rende a