Natural Farming is giving earning good money~ Pendu Australia Episode 265 ~ Mintu Brar

แชร์
ฝัง
  • เผยแพร่เมื่อ 5 ก.ค. 2023
  • 10th pass is doing Natural Farming and earning good money. He is following instructions of the scientist from America and Australia.
    No till farming/ਬਿਨਾਂ ਵਾਹੇ ਖੇਤੀ
    Hardish Kalsi Facebook ID:
    / profile.phpid=10006365...
    Whatsapp Number : 9417107264
    Natural Farming is giving earning good money~ Pendu Australia Episode 265 ~ Mintu Brar
    Host: Mintu Brar
    Editing :- Tarsem Arora
    Background Music & Direction: Manpreet Singh Dhindsa
    Facebook: / penduaustralia
    Instagram: / pendu.australia
    Website: www.penduaustralia.com.au
    Contact : +61434289905
    2023 Shining Hope Productions © Copyright
    All Rights Reserved
    #naturalfarming #punjabfarming #punjab #punjabfarmer #agriculture #Business #penduaustralia
    Previous Episode
    This Young Guy Can Make Portraits in a Few Minutes~ Pendu Australia Episode 264 ~ Mintu Brar
    • This Young Guy Can Mak...
    Technology’s bad effects on our life~ Pendu Australia Episode 263 ~ Mintu Brar
    • Is Technology a part o...
    Special Village of Punjab~ Pendu Australia Episode 262 ~ Mintu Brar
    • Special Village of Pun...
    They left Canada and started successful Dairy Business ~ Pendu Australia Episode 261 ~ Mintu Brar
    • They left Canada and s...
    ideal for the youngsters who want to be successful in India~Pendu Australia Episode 260 ~ Mintu Brar
    • How to become successf...
    History Of Wheat ~ Scientist Bikram Singh Gill Dhudike ~ Pendu Australia Episode 259 ~ Mintu Brar
    • History Of Wheat ~ Sci...
    How to check sugar before harvesting grapes ~ Pendu Australia Episode 258 ~ Mintu Brar
    • How to check sugar bef...
    Potato King of Punjab ~ Pendu Australia Episode 257 ~ Mintu Brar
    • Potato King of Punjab ...
    Maintenance of Grapes Vines~ Pendu Australia Episode 256 ~ Mintu Brar
    • Maintenance of Grapes ...

ความคิดเห็น • 92

  • @azadgarments4962
    @azadgarments4962 ปีที่แล้ว +4

    Sikh Vala Sara Pind Ji Engineer+Addvace Farmer

  • @GurjeetSinghGoraya
    @GurjeetSinghGoraya 6 หลายเดือนก่อน +3

    eh bnda metric(10th) nhi agriculture te Phd. kri betha .. kafi knowledge aa veer nu agriculture nd environment d .. salute 🫡 .. 👍

    • @kalsinaturalfarming2337
      @kalsinaturalfarming2337 6 หลายเดือนก่อน

      ਬਹੁਤ ਬਹੁਤ ਧੰਨਵਾਦ ਬਾਈ ਜੀ

  • @Sukhdev03596
    @Sukhdev03596 ปีที่แล้ว +6

    ਬਹੁਤ ਹੀ ਮਹੱਤਵਪੂਰਨ ਕਾਰਜ ਕੀਤਾ 22 ਨੇ
    ਵਾਹਿਗੁਰੂ ਤਰੱਕੀਆ ਬਖਸੇ

  • @GurdevSingh-vd5ie
    @GurdevSingh-vd5ie ปีที่แล้ว +11

    ਬਾਈ ਜੀ ਬਹੁਤ ਅੱਛਾ ਉਪਰਾਲਾ ਹੈ 🎉 ਮੈਂ ਸ਼ਹਿਰ ਜ਼ਿੰਦਗੀ ਬਿਤਾ ਤੀ।।ਗੁਰਦਾਸ ਮਾਨ ਦਾ ਗਾਣਾ।।ਲੋਕੀ ਵਤਨਾਂ ਦੀ ਮਿੱਟੀ ਦਾ ਹਿਸਾਬ ਭੁਲ ਗਏ 😢ਪਲੇ ਪਇਆਂ ਮਜਬੂਰੀ ਆਂ ਪੰਜਾਬ ਭੂਲ ਗਏ 😢ਹੁੰਣ ਸੋਚਿਆਂ ਕਿ ਦਿਲਾਂ ਦੀ ਖਾਹਿਸ਼ ਪੂਰੀ ਕਰੀਐ। ਪਿੰਡ ਦੀ ਜ਼ਿੰਦਗੀ ਜੋ ਪੰਜਾਹ ਸਾਲ ਪਹਿਲਾਂ ਛੁਟ ਗਈ ਸੀ।।😢ਔਥੇ ਰਹਿਐ 😢 ਪਹਿਲਾਂ ਤਾਂ ਪਰਿਵਾਰ ਨਹੀਂ ਮੰਨਦਾ।।😢ਸੋਚੇਆ ਇਕੱਲਾ ਰਹਿ ਲਵਾਂ।। ਪਿਛਲੇ ਸਾਲ ਇੱਕ ਕਿਲੇ ਆਵਦੀ ਪੈਲੀ ਚ ਖੇਤੀ ਸ਼ੁਰੂ ਕੀਤੀ।।😢 ਕੁਦਰਤੀ ਖੇਤੀ।। ਕੰਣਕਂ ਬੀਜੀ। ਕਾਮਯਾਬ ਰਹੀ।।😢ਪਰ ਨਾਲ ਦਾ ਖੇਤ ਤਤੇਰੇ ਭਾਈ ਦਾ ਹੈ 😢ਉਸਦਾ ਰੁੱਖਾਪਨ। ਔਰ ਅੰਦਰੋਂ ਅੰਦਰ ਖੇਤੀ ਚ ਵਿਗਘਨ ਪੋਣ ਕਾਰਨ ਮੰਨ ਬੜਾ ਦੁਖੀ ਹੋਇਆ 😢 ਅਜ਼ ਪੰਜਾਬ ਪਿੰਡ ਔ ਨਹੀ ਹਨ।ਜੋ ਪੰਜਾਹ ਸਾਲ ਪਹਿਲਾਂ ਛੱਡ ਕੇ ਆਏ ਸੀ 😢ਸਾਡੇ ਧਰਮੱ ਦੇ ਆਗੂਆਂ ਨੇ ਅਤੇ ਸਿਆਸਤਦਾਨਾਂ ਨੇ ਪੰਜਾਬ ਨੂੰ ਕਿਸ ਮੋੜ ਤੇ ਖੜਾ ਕਰ ਤਾ 😢😢ਸਬ ਜਾਂਣਦੇ ਨੇ 😢😢ਧਰਮਂ ਦੇ ਮੋਢਿਆਂ ਨੇ।।ਕੇਵਲ ਗੁਰੂ ਨੂੰ ਮਨੋਂ।।ਪਰ ਗੁਰੂ ਦੀ ਗੱਲ ਨਾ ਮੰਨੋ।ਇਹੇ ਸਿਖਾਇਆ।। ਗੁਰੂ ਨੂੰ ਕੇਵਲ ਮੰਨਣ ਨਾਲ। ਐਨਾ ਦੀ ਜੇਬਾਂ ਭਰਦੀਆਂ ਹਨ।। ਗੁਰੂ ਦੀ ਗੱਲ ਮੰਨਣ ਨਾਲ ਪਿੰਡ ਪੰਜਾਬ ਅਤੇ ਹਰ ਕਿਸੇ ਪੰਜਾਬੀ ਦੀਆਂ ਝੋਲੀਆਂ ਭਰਦਿਆਂ ਹਨ 😢😢 ਪਰ ਅਫਸੋਸ ਕਿ ਚੰਦ ਲੋਕ ਆਵਦੇ ਸ੍ਵਾਰਥ ਖਾਤਿਰ ਹੀ ਲੱਗੇ ਰਹੇ 😢😢😢😢😢

  • @grewalgrewal1098
    @grewalgrewal1098 4 หลายเดือนก่อน +1

    ਜਿਨੀਆ ਕੁਦਰਤੀ ਖੇਤੀ ਦੀਆਂ ਵੀਡੀਓਜ਼ ਦੇਖੀਆਂ ਸਾਰਿਆਂ ਨਾਲੋਂ ਵਧ ਨਾਲੇਜ ਵਾਲੀ ਵੀਡੀਓ ਵੀਰ ਲੁਧਿਆਣੇ ਤੋ ਨਾਲ ਸਹਾਇਕ ਧੰਦਾ ਮੁਰਗੀਆ ਜਾ ਬਕਰੀਆ ਵੀ ਰਖ ਸਕਦੇ ਹੋ❤❤❤❤

  • @malaysiapunjabisingh
    @malaysiapunjabisingh ปีที่แล้ว +5

    ਪੱਕਾ ਪਿੰਡ ਆਲੇ ਇਹਨੂੰ ਮੂਰਖ਼ ਕਹਿੰਦੇ ਹੋਣਗੇ

  • @malkiatsingh5143
    @malkiatsingh5143 ปีที่แล้ว +9

    ਆਪਣੇ ਖੇਤਰ ਵਿੱਚ ਐਕਸਪਰਟ ਆ ਬੰਦਾ।

  • @inderjitsinghmahna9831
    @inderjitsinghmahna9831 ปีที่แล้ว +1

    Eh dharti de Jaye nu Salam good job.❤❤

  • @jass_farms
    @jass_farms 7 หลายเดือนก่อน +2

    ਬਹੁਤ ਧੰਨਵਾਦ ਵੀਰ ਜੀ, ਬੜਾ ਕੁਝ ਸਿੱਖਿਆ
    ਮੈਂ ਵੀ ਚਾਰ ਕਨਾਲ਼ ਚ ਸ਼ੁਰੂ ਕਰੀ ਆ,ਕੁਦਰਤੀ ਖੇਤੀ

  • @livelike_ruby
    @livelike_ruby หลายเดือนก่อน +1

    Ajj toh asi vi no tillage farming suru kra gye apni field ch ❤

  • @kulwantsinghkailay7569
    @kulwantsinghkailay7569 ปีที่แล้ว +1

    ਕਲਸੀ ਸਾਹਿਬ ਬਹੁਤ ਤਜ਼ਰਬੇ ਵਾਲੇ ਵਿਅਕਤੀ ਹਨ. ਏਹ ਕੁਦਰਤੀ ਖੇਤੀ ਰਾਹੀਂ ਫਲ ਅਤੇ dujia faslan ਕਰਦੇ ਹਨ
    ਬਹੁਤ ਵਧੀਆ ਵੀਡੀਓ ਲੱਗੀ ਹੈ

  • @jagdeepkhudian8844
    @jagdeepkhudian8844 ปีที่แล้ว +2

    ਬਹੁਤ ਵਧੀਆ ਬਾਈ ਜੀ ਮੈਂ ਸਲਾਮ ਕਰਦੇ ਹਾਂ ਤੁਹਾਡੇ ਮਿਹਨਤ ਨੂੰ ਤੁਸੀਂ ਹੋਰ ਲਈ ਵੀ ਚਾਨਣ ਮੁਨਾਰੇ ਤੇ ਨਵੇਂ ਯੁੱਗਪੁਰਸ ਹੋਉ, ਜਿਹਨਾਂ ਨੇ ਸਮਾਜ ਨੂੰ ਨਵੀਂਆਂ ਅੱਖਾਂ ਨਾਲ ਵੇਖਣਾ ਲਈ ਕਿਹਾ ਹੈ। ਪਰ ਕੁਦਰਤੀ ਖੇਤੀ ਕਰਨ ਲਈ ਪ੍ਰੇਰਨਾ ਲਈ ਸਰਕਾਰਾਂ ਦੀ ਇੱਛਾ ਸ਼ਕਤੀ ਦੀ ਵੱਡੀ ਲੋੜ ਆਰਥਿਕ ਪੱਖੋਂ ਚਾਹੀਦਾ ਦੀ ਹੈ ਤੇ ਵੱਡੀਆਂ ਵੱਡੀਆਂ ਕੰਪਨੀਆਂ ਦਾ ਦਬਾਅ ਵੀ ਹੈ ਸਰਕਾਰਾਂ ਤੇ ਸੰਸਾਰ ਬੈਂਕ, ਦਾ ਵੀ ਦਬਾਅ ਹੈ ਸਾਡੀ ਸਰਕਾਰਾਂ ਤੇ,, ਇਸ ਲਈ ਲੋਕ ਚੇਤਨਾ ਤੇ ਗਿਆਨ, ਵਿਗਿਆਨ, ਜ਼ਿੰਦਗੀ ਜਿਊਣ ਲਈ ਸੰਘਰਸ਼ੀਲ ਹਰ ਪੱਖਾਂ ਤੋਂ ਸਾਡੇ ਪਿਆਰੇ ਲੋਕਾਂ ਨੂੰ ਹੋਣਾ ਪਾਵੇਗਾ ਚੇਤਨਾ ਜੀ, ਮੈਂ ਫਿਰ ਤੁਹਾਨੂੰ ਸਲਾਮ ਕਰਦਾ ਹਾਂ ਤੁਹਾਡੀ ਮਿਹਨਤ ਨੂੰ ਬਾਈ ਜੀ।। ਮਿੰਟੂ ਬਾਈ ਜੀ ਸਲਾਮ ਹੈ ਬਹੁਤ ਹੀ ਮਹੱਤਵਪੂਰਨ ਉੱਪਰਲਾ ਹੈ ਜੀ ❤❤❤ ਪੰਜਾਬ ਦੀ ਨਵੀਂ ਖੇਤੀ ਨੀਤੀ ਲਈ ਵਿਦੇਸ਼ੀ ਕੰਪਨੀਆਂ ਨੂੰ ਕਰੋੜਾਂ ਰੁਪਏ ਦਿੱਤੇ ਜਾਂ ਰਿਹਾ ਹੈ ਅੱਜ ਦੀ ਸਰਕਾਰ ਵੱਲੋਂ ਜੀ,,

  • @davindersingh8462
    @davindersingh8462 9 หลายเดือนก่อน +2

    God bless you bai hardeep

  • @AkashdeepSingh-cl2gj
    @AkashdeepSingh-cl2gj 8 หลายเดือนก่อน +3

    ❤❤❤❤

  • @rupinderjohal4958
    @rupinderjohal4958 ปีที่แล้ว +2

    Very good and inspiring information

  • @CharanjeetKaur-or1zm
    @CharanjeetKaur-or1zm ปีที่แล้ว +2

    Waheguru ji chardi kla bakshe veer

  • @anjaananjaan5107
    @anjaananjaan5107 11 หลายเดือนก่อน +1

    A scientist in true sense. He is better than many PhDs. Government needs to guide farmers in all important aspects of farming

  • @baljindersingh7802
    @baljindersingh7802 ปีที่แล้ว +1

    Waheguru ji

  • @jagirsingh5691
    @jagirsingh5691 9 หลายเดือนก่อน +2

    Very informative video
    Bravo bravo .

  • @manusharmaphotography
    @manusharmaphotography ปีที่แล้ว +2

    Good talk

  • @sardaarji2910
    @sardaarji2910 ปีที่แล้ว +2

    Waheguru ji chardi kla bakshe

  • @harvindersidhu530
    @harvindersidhu530 ปีที่แล้ว +1

    very interesting interview -salute BRAR SAHIB

  • @sukhman5238
    @sukhman5238 ปีที่แล้ว +1

    Bhoot ghaint video bande vi sira ❤

  • @ParminderSingh-yy3qw
    @ParminderSingh-yy3qw ปีที่แล้ว +1

    ਬਹੁਤ ਸੋਹਣਾ ਉਪਰਾਲਾ ਜੀ🙏🏻

  • @raspindersingh4132
    @raspindersingh4132 ปีที่แล้ว +2

    Bahut vadia jankari.....bai de concept poore clear ne .🙏🏽

  • @paramvirkaur2714
    @paramvirkaur2714 ปีที่แล้ว +3

    U r doing good work Brar brother! Really appreciate

  • @sukhrandhawa4766
    @sukhrandhawa4766 ปีที่แล้ว +3

    Very informative and useful episode as usual... Thanks Pendu Australia Team 💐💐💐

  • @pavittarsingh739
    @pavittarsingh739 ปีที่แล้ว +1

    ਬਹੁਤ ਵਧੀਆ ਸੋਚ ਹੈ ਵੀਰ ਦੀ

  • @SukhwinderSingh-dj2yy
    @SukhwinderSingh-dj2yy ปีที่แล้ว +1

    ਬਹੁਤ ਵਧੀਆ

  • @bantdeol6835
    @bantdeol6835 ปีที่แล้ว +2

    Very good information and interesting interview

  • @yadwindersingh-rw2de
    @yadwindersingh-rw2de ปีที่แล้ว +3

    Sat sri Akal Chotey Veer ❤Very good job

  • @LakhwinderSingh-pe1pv
    @LakhwinderSingh-pe1pv ปีที่แล้ว +2

    ਮਿੰਟੂ ਬਾਈ ਜੀ ਵਧੀਆ ਉਪਰਾਲਾ ਪਰ ਕਦੇ ਕਦੇ ਕੁਦਰਤੀ ਖੇਤੀ ਨੂੰ ਆਰਗੈਨਿਕ ਕਹਿ ਜਾਂਦੇ ਓ।

  • @harpreetsingh-cn1sl
    @harpreetsingh-cn1sl ปีที่แล้ว +1

    nice good topic 👍👍👍

  • @navneetsaini1842
    @navneetsaini1842 ปีที่แล้ว +2

    Brar saab good one

  • @SukhdevSingh-bj1jv
    @SukhdevSingh-bj1jv หลายเดือนก่อน +1

    Very good bi ji

  • @doctorkissanagroenterprise4523
    @doctorkissanagroenterprise4523 ปีที่แล้ว +1

    ਬਹੁਤ ਵਧੀਆ ਵੀਰ ਜੀ ਖੇਤੀ

  • @satbirghuman9949
    @satbirghuman9949 ปีที่แล้ว +4

    ਕਿਰਪਾ ਕਰਕੇ Phagwara good cropping systems ਬਾਰੇ ਵੀ ਜਾਣਕਾਰੀ ਦੇਵੋ ਜੀ।

  • @gurmeetsingh8793
    @gurmeetsingh8793 ปีที่แล้ว +1

    Very nice Mintu Brar ji

  • @gurmeet389
    @gurmeet389 ปีที่แล้ว

    ਬਹੁਤ ਵਧੀਆ ਉਪਰਾਲਾ ਹਰਦੀਸ਼

  • @prabhjitsinghbal
    @prabhjitsinghbal 5 หลายเดือนก่อน

    ਜੇਕਰ ਗੰਡੋਏ ਗਵਾਂਢੀ ਦੀ ਫਸਲ ਨੂੰ ਫਾਇਦਾ ਕਰ ਰਹੇ ਤਾਂ ਉਹਦੀਆਂ ਸਪਰੇਆਂ ਦਾ ਨੁਕਸਾਨ ਵੀ ਤੁਹਾਡੀ ਫਸਲ ਤੇ ਹੁੰਦਾ

  • @brsikhwala
    @brsikhwala ปีที่แล้ว

    ਬਹੁਤ ਵਧੀਆ ਉਪਰਾਲਾ ਹਰਦੀਸ਼ ਜੀ

  • @mahmed7962
    @mahmed7962 ปีที่แล้ว +1

    Great information love from Lahore pakistan

  • @Gagandeepsingh-tw2gm
    @Gagandeepsingh-tw2gm ปีที่แล้ว +1

    ਬਹੁਤ ਵਧੀਆ ਲੱਗਿਆ ਜੀ

  • @SukhwinderSingh-qd6fs
    @SukhwinderSingh-qd6fs ปีที่แล้ว

    ਬਹੁਤ ਵਧੀਆ ਜੀ

  • @saran1313a
    @saran1313a ปีที่แล้ว

    Hanji bot vadiya uprala

  • @MOR.BHULLAR-PB05
    @MOR.BHULLAR-PB05 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ❤❤❤

  • @drsarvjeetbrarkundal2858
    @drsarvjeetbrarkundal2858 ปีที่แล้ว

    ਮਿਹਨਤ ਅਤੇ ਤਕਨੀਕ

  • @nutritionmindset
    @nutritionmindset ปีที่แล้ว

    Thanks jo

  • @kdsworld8126
    @kdsworld8126 ปีที่แล้ว

    Thanks Bai ji

  • @harpreetkhaira3942
    @harpreetkhaira3942 ปีที่แล้ว +1

    Punjab ch sahi tra kheti e hoye jawe te fasal export keti jawe ta factory di load gat pawe loka nu job laye.... Jo chez haigi Punjab kol ous walh dheyan dena chaheda

  • @amritpalsingh5495
    @amritpalsingh5495 11 หลายเดือนก่อน

    Dhanbaad bhaji tour krvaan lai

  • @khush2k204
    @khush2k204 ปีที่แล้ว +1

    ❤❤

  • @avtarBhanra74
    @avtarBhanra74 ปีที่แล้ว +1

    Good job bro

  • @jaibhagwan123
    @jaibhagwan123 ปีที่แล้ว

    Bahut badhiya Bhai ji

  • @SukhwinderSingh-jb2oy
    @SukhwinderSingh-jb2oy ปีที่แล้ว

    Good 👍

  • @PANJABITANGO
    @PANJABITANGO ปีที่แล้ว

    Good

  • @Abdul.50
    @Abdul.50 ปีที่แล้ว

    Mintu bhai nolo ta ziada jan kari is bhai nu aa.....weldon

  • @bhindersingh_sidhu
    @bhindersingh_sidhu ปีที่แล้ว

    good job

  • @HarpreetSingh-tn7nh
    @HarpreetSingh-tn7nh ปีที่แล้ว +1

    Sat sri akal g

  • @sardaarji2910
    @sardaarji2910 ปีที่แล้ว +1

    🤩🤩💐💐🌺🌺🎉🎉

  • @SandeepSingh-gz2sr
    @SandeepSingh-gz2sr 10 หลายเดือนก่อน

    Buhat wadia bro

  • @rajindraoffcial7672
    @rajindraoffcial7672 11 หลายเดือนก่อน

    Patekar ji dab ke vah raj ke kha da matleb.eh.he.ke.sarer.nal.ane.mahnet.kar.k.kde.bhukha.na.rve.

  • @tigerisback324
    @tigerisback324 ปีที่แล้ว

    22 lasoodi v khaadi aa te lasoode v nimm diya mamooliyan v apna pind v veer de pind to 10 ku killometres door hi aa

  • @amytkashyap
    @amytkashyap ปีที่แล้ว +1

    Only a farmer can gift his produce for free

  • @romanticactioncomendysport7276
    @romanticactioncomendysport7276 ปีที่แล้ว

    Very good leg spiner

  • @RajinderSingh-oq7te
    @RajinderSingh-oq7te ปีที่แล้ว

    Punjabi film director Amberdeep de bhra lag rahe aa kalsi Saab looks te boli.😂😂

  • @FALCON-us5yk
    @FALCON-us5yk ปีที่แล้ว

    ❤️🦅🙏

  • @gurkiratsinghmaan2990
    @gurkiratsinghmaan2990 ปีที่แล้ว

    Nice efforts 👌

  • @1957ashoksharma
    @1957ashoksharma ปีที่แล้ว

    Bhaiji snake ton bachan da ki triqa bartde ho?

  • @tarsemsinghdhesi7847
    @tarsemsinghdhesi7847 6 หลายเดือนก่อน

    kitey sapp supp janwar ta ni aandey kion k sangni khety aa,,,,,,barsaat noo sapp bahut hundey ney

  • @sumitrakamboj3363
    @sumitrakamboj3363 11 หลายเดือนก่อน

    ਬਾਈ ਜੀ ਏਦੇ ਵਿੱਚ ਬੀਜ ਬੀਜਣੇ ਵੀ ਦੱਸੋ ਕਿਵੇਂ ਬੀਜਦੇ ਉ

  • @sumitrakamboj3363
    @sumitrakamboj3363 11 หลายเดือนก่อน

    ਇਹ ਸਨੇਲ ਵਾਲੇ ਜੀਵ ਕਿਸ ਤਰ੍ਹਾਂ ਦੇ ਹੁੰਦੇ ਆ

  • @inderjit748
    @inderjit748 ปีที่แล้ว

    MINTU JI SATNAJA NAHI HUNDA 7 ANAZA KEHA JANDA BERDA WICH 3 ANAZ HUNDE NE OH NE KANAK CHOLE TE JAOO OH HUNDA HAI GOJVE YA BERAD

  • @satnamsinghsandhu1001
    @satnamsinghsandhu1001 10 หลายเดือนก่อน

    One kg five thousand litter

  • @paramveersingh7257
    @paramveersingh7257 ปีที่แล้ว

    ehna da pind te number do Mintu ji

  • @satnambawa0711
    @satnambawa0711 ปีที่แล้ว

    मिस्त्री ते वैसे ही दिमागी बाले हुंदे ने , एनी डाक्टरी ते जमांदरू ही मिलदी है। बाकी बाई घट पड़े होन दे बावजूद खासी जानकारी लै रखी है। आज नवीयां नवीयां जानकारियां दा पता लगया ।

  • @pavittarsingh739
    @pavittarsingh739 ปีที่แล้ว

    ਬਾਈ ਜੀ ਸਨੇਲ ਕੀ ਹੁੰਦਾ ਹੈ ?

    • @johnpogi7894
      @johnpogi7894 ปีที่แล้ว

      ਘੋਗਾ ਹੁੰਦਾ ਹੈ

  • @pavittarsingh739
    @pavittarsingh739 ปีที่แล้ว

    ਫਾਲਸਾ ਤੇ ਜੂਸ ?
    ਕਿਆ ਪਿੱਦੀ ਤੇ ਕਿਆ ਪਿੱਦੀ ਦਾ ਛੋਰਬਾ ?
    ਸਿੱਧਾ ਹੀ ਬੂਟੇ ਤੋਂ ਤੋੜ ਕੇ ਖਾਣ ਦਾ ਆਨੰਦ ਮਾਣੋ

  • @singhrasal8483
    @singhrasal8483 ปีที่แล้ว

    Video enjoy gndu asr

  • @bhupindersinghhayer8487
    @bhupindersinghhayer8487 ปีที่แล้ว +1

    I eat to much lasura

  • @manusharmaphotography
    @manusharmaphotography ปีที่แล้ว +3

    Mintu Baee thuhada contact no deo ji

  • @hardeepkaurwaraich545
    @hardeepkaurwaraich545 ปีที่แล้ว +2

    ਸਤਿ ਸ੍ਰੀ ਅਕਾਲ ਜੀ ।
    ਤੁਸੀਂ ਇਸ ਵੀਡੀਓ ਵਿਚ ਸ਼ੁਰੂ ਵਿਚ ਅਮਰੂਦ ਦੇ ਬੂਟੇ ਦਿਖਾਏ। ਬਰਸਾਤ ਵਿਚ ਇਨ੍ਹਾਂ ਵਿਚ ਕੀੜੇ ਪੈ ਜਾਂਦੇ ਹਨ । ਕੀ ਇਸ ਦਾ ਕੋਈ ਨੈਚੁਰਲ ਹਲ ਹੈ ਕੋਈ?

  • @owaisahmed8194
    @owaisahmed8194 ปีที่แล้ว

    Qudrti farm da whatsapp number dio

  • @JagjeetSingh-wk6zz
    @JagjeetSingh-wk6zz ปีที่แล้ว

    Good