ਸਟੇਟ ਐਵਾਰਡੀ ਖੇਤੀਬਾੜੀ ਮਾਹਰ ਤੋਂ ਸਿੱਖੋ ਸਫ਼ਲ ਖੇਤੀਬਾੜੀ ਦੇ ਸੌ ਕਾਮਯਾਬ ਤਰੀਕੇ

แชร์
ฝัง
  • เผยแพร่เมื่อ 16 ต.ค. 2024
  • Description :- Joga Singh is a retired agriculture teacher. He resides in Sangala village in Punjab state, India. Joga Singh has been honored with the State Award by the Punjab Government for his efforts to promote herbal plants and trees. Joga Singh now runs a nursery of fruit trees and herbal plants. Joga Singh is motivating the farmers to do nature friendly farming. He believes that only organic and alternative agriculture can save the polluted environment of Punjab and create many employment opportunities for the youth. With this, the trend of increasing migration among the Punjabi youth can also be stopped. Joga Singh educate farmers about hundred ways of successful agriculture from his experience. In this video we had conversation with him about his ideas regarding alternative farming.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe
    / discoveredbylens
    Follow Page
    / discoveredbylens
    Follow us
    / discoveredbylens
    ---------------
    ---
    Our Hindi Channel Plz Subscribe
    👉 / discoveredbylenshindi
    Follow Our FB Page
    👍 / discoveredbylenshindi
    Follow us on Instagram
    👆 / discoveredbylenshindi
    ---------------
    For More Stories Check Out Our Playlist
    Inspiring Stories :-
    • Inspiring Stories
    Farming Stories :-
    • Farming
    TH-camrs :-
    • TH-camr's
    Social Issues :-
    • Social Issue
    ਯਾਦਾਂ 47 ਦੀਆਂ :-
    • Partition Stories
    Interviews :-
    • Interview
    Short Videos :-
    • Shorts
    -
    #DiscoveredByLens #NurseryFarming #Herbalplants #herbaltree #naturewaynursery #farmer #progressiverfarming #kisan #fruitfarming #apple #applefarming #jogasingh #horticulture #ਬਾਗਬਾਨੀ #ਖੇਤੀਬਾੜੀ #DBLVideos #DBLChannel

ความคิดเห็น • 105

  • @savidharti3751
    @savidharti3751 2 หลายเดือนก่อน +4

    ਅਸੀਂ ਛੋਟੇ ਕਿਸਾਨ ਕਰਜ਼ੇ ਵਿਚ ਫਸੇ ਹੋਏ ਹਾਂ, ਅਸੀ ਤਾਂ ਏਦਾਂ ਹੀ ਮਰਨਾ ਹੈ ਅਸੀਂ ਨਹੀਂ ਨਿਕਲ ਸਕਦੇ ਇਸ ਕਣਕ ਜਿਰੀ ਦੇ ਚੱਕਰ ਚੋਂ। ਹੱਥ ਵਿਚ ਕੁਛ ਪੂੰਜੀ ਆਏ ਤਾਂ ਕੁਛ ਕਰੀਏ । ਸਾਡੀਆ ਜ਼ਮੀਨਾਂ ਇੱਕ ਦਿਨ ਵਡੇ ਕਿਸਾਨ ਲੈ ਲੈਣ ਗੇ , ਸਾਡੀ ਵੈਸੇ ਲੋੜ ਵੀ ਕੀ ਹੈ ਇਸ ਧਰਤੀ ਤੇ ਚਲੋ ਜਨਸੰਖਿਆ ਹੀ ਘਟੂ ਪੂੰਜੀਵਾਦ ਲੋਕ ਆਰਾਮ ਜੀ ਲੈਣਗੇ।

  • @msrayat6409
    @msrayat6409 หลายเดือนก่อน +1

    ਵੈਜੀਟੇਬਲ ਫਰੂਟ ਮਿਲਕ ਨਾਲ ਡੈਨਮਾਰਕ ਬਣ ਜਾਵੇਗਾ
    ਪੰਜਾਬ

  • @ButaSingh-o7j
    @ButaSingh-o7j 7 หลายเดือนก่อน +6

    Very good 👍 ji
    Mere bahut pasand hai ji 🙏

  • @ButaSingh-o7j
    @ButaSingh-o7j 7 หลายเดือนก่อน +7

    Good sandes 👌👌🙏

  • @jaisinghmarahar
    @jaisinghmarahar ปีที่แล้ว +65

    ਬਾਹਰ ਦੋੜਨ ਦੀ ਮਹਿਜ ਭੇਡ ਚਾਲ ਹੋ ਗਈ ਹੈ ਜੀ, ਸਿਰਫ ਇਹੋ ਦਿਖਾਇਆ ਜਾ ਰਿਹਾ ਹੈ ਕਿ ਇਥੇ ਕੁੱਝ ਨਹੀਂ ਰੱਖਿਆ

    • @jogasingh6863
      @jogasingh6863 ปีที่แล้ว +2

      ਬਿਲਕੁਲ ਸਹੀ ਹੈ ਜੀ

    • @balwindersingh9618
      @balwindersingh9618 ปีที่แล้ว +5

      Main ethe reh ke kheti kar reha. Ethe vadia roji roti chal rahi aa.

    • @gtrvlog4171
      @gtrvlog4171 ปีที่แล้ว +1

      Sahi keha g🙏

    • @husanveersingh8693
      @husanveersingh8693 ปีที่แล้ว +1

      Ha ji sir

    • @shubpreetsingh5326
      @shubpreetsingh5326 ปีที่แล้ว +1

      ​@@balwindersingh9618 veer ethe sab kuj kheti vich hega a but sadhe lokh karde kuj hey nhi keh dende ethe kuj nhi

  • @jashan721
    @jashan721 ปีที่แล้ว +15

    ਵੀਰ ਗੱਲਾਂ ੳੁਨ੍ਹਾਂ ਨੂੰ ਹੀ ਆਉਂਦੀਆਂ ਨੇ ਜਿਹੜੇ ਸਰਕਾਰੀ ਨੌਕਰੀਆਂ ਕਰਦੇ ਸੀ ਜਾਂ ਕਰਦੇ ਨੇ ਜਦੋਂ ਸਰਕਾਰ ਤੋਂ 60-70 ਹਜ਼ਾਰ ਆਉਂਦੇ ਨੇਂ ਤੇ ਨਾਲ ਚਾਰ ਚਾਰ ਧੰਦੇ ਖੋਲ ਲੈਂਦੇ ਨੇ 500-1000 ਦੇ ਕੇ ਯੂ ਟਿਊਬ ਤੇ ਵਿਡੀਉ ਪਵਾਂ ਦਿੰਦੇ ਨੇ ਵਿਜਨਿਸ ਪ੍ਰਫੁੱਲਤ ਕਰਨ ਲਈ

    • @DiscoveredByLens
      @DiscoveredByLens  ปีที่แล้ว +16

      ਵੀਰ ਕਾਬਲੀਅਤ ਪੈਦਾ ਕਰਨ ਤੇ ਧਿਆਨ ਦੇਣ ਦੀ ਲੋੜ ਹੈ। ਇੰਝ ਰਿਟਾਇਰਡ ਸਰਕਾਰੀ ਮੁਲਾਜ਼ਮਾਂ ਨੂੰ ਮਿਹਣੇ ਮਾਰ ਕੇ ਕਿਸਾਨ ਦੀ ਸਮੱਸਿਆ ਹੱਲ ਨਹੀਂ ਹੋਣੀ। ਅਸੀਂ ਤੁਹਾਨੂੰ ਅਨੇਕਾਂ ਅਜਿਹੇ ਕਿਸਾਨ ਮਿਲਾ ਸਕਦੇ ਹਾਂ ਜਿੰਨਾ ਨੇ ਬਿਨਾ ਕਿਸੇ ਨੌਕਰੀ ਜਾਂ ਬਾਹਰੀ ਸਹਾਇਤਾ ਦੇ ਮਿਹਨਤ ਅਤੇ ਸਿੱਖਣ ਦੀ ਇੱਛਾ ਨਾਲ ਨਵੀਂ ਤਰਾਂ ਦੀ ਖੇਤੀ ਸਫ਼ਲ ਕੀਤੀ ਹੈ। ਨਵਾਂ ਸਿੱਖਣਾ ਪਊ, ਗਲਤੀਆਂ ਤੇ ਝਾਤ ਵੀ ਮਾਰਨੀ ਪਊ, ਫੇਲ ਹੋਣ ਦਾ ਰਿਸਕ ਦੁਨੀਆਂ ਦੇ ਹਰੇਕ ਦੇਸ਼ ਦੇ ਹਰੇਕ ਧੰਦੇ ਚ ਹੈ, ਇਹ ਰਿਸਕ ਵੀ ਲੈਣਾ ਪਊ। ਬਾਕੀ ਆਪੋ ਆਪਣੀ ਸਮਝ ਹੈ। ਜਿੱਥੋਂ ਤੱਕ ਪੈਸੇ ਲੈ ਕੇ ਵੀਡੀਓ ਪਾਉਣ ਦਾ ਸਵਾਲ ਹੈ ਅਸੀਂ ਕਿਸੇ ਤੋਂ ਇੱਕ ਰੁਪਈਆ ਵੀ ਨਹੀਂ ਲੈਂਦੇ। ਵੈਸੇ ਇਹ ਵੀ ਇੱਕ ਬਿਜ਼ਨਸ ਹੈ ਤੇ ਜੇ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਅਸੀਂ ਇਸਨੂੰ ਗਲਤ ਨਹੀਂ ਸਮਝਦੇ।

    • @happydhaler2943
      @happydhaler2943 ปีที่แล้ว

      Reality 😂

    • @sonygill1311
      @sonygill1311 6 หลายเดือนก่อน

      ਬਿਲਕੁਲ ਠੀਕ ਕਿਹਾ ਯਰ

  • @msrayat6409
    @msrayat6409 หลายเดือนก่อน +1

    ਡੈਨਮਾਰਕ ਬਣ ਜਾਵੇਗਾ ਪੰਜਾਬ

  • @narinderpalsingh5349
    @narinderpalsingh5349 ปีที่แล้ว +7

    ਵਾਹਿਗੁਰੂ ਤੁਹਾਨੂੰ ਖੁਸ਼ੀਆਂ ਤੇ ਤੰਦਰੁਸਤੀ ਬਖਸ਼ੇ।

  • @JasvinderKaur-v2w
    @JasvinderKaur-v2w 3 หลายเดือนก่อน +1

    Sir joga Singh g kol mai vi study kiti a g i proud.....

  • @msrayat6409
    @msrayat6409 หลายเดือนก่อน +1

    V great coverage g 🎉🎉🎉

  • @barasinghgharu3171
    @barasinghgharu3171 7 วันที่ผ่านมา

    ਬਹੁਤ ਬਹੁਤ ਵਦੀਆਂ ਵੀਡੀਓ ਹੈ ਜੀ ਸਰ 🙏🌹🙏❤️🙏

  • @tirathsingh6539
    @tirathsingh6539 ปีที่แล้ว +5

    ਬਹੁਤ ਵਧੀਆ ਜੀ 🙏

  • @gurcharansinghsandhu8427
    @gurcharansinghsandhu8427 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @narinderpalsingh5349
    @narinderpalsingh5349 ปีที่แล้ว +4

    ਬਹੁਤ ਹੀ ਵਧੀਆ ਚੈਨਲ ਹੈ।

  • @bsjattana5526
    @bsjattana5526 ปีที่แล้ว +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਰਬ ਤਹਾਨੂੰ ਬਰਕਤ ਦੇ

  • @VikramSingh-vf2ut
    @VikramSingh-vf2ut ปีที่แล้ว +6

    ਬਹੁਤ ਸਤਿਕਾਯੋਗ ਸ਼ਖ਼ਸੀਅਤ

  • @tejasingh3597
    @tejasingh3597 ปีที่แล้ว +11

    Thanks for shared the good experience.

    • @gssidhu364
      @gssidhu364 ปีที่แล้ว +1

      S A R D A R J O G A S I N G H I S
      V E R Y E N T E R P R I S I N G
      P E R S O N I M E T H I M T H R E E
      Y E A R S B A C K H E I S V E R Y
      K N O W L E D G E A B L E B U T
      H U M B L E
      G U R J I T S I N G H S I D H U
      M O H A L I

  • @amritmahal4690
    @amritmahal4690 ปีที่แล้ว +29

    ਦਿਲ ਕਰਦਾ ਪੰਜਾਬ ਰਹੀਏ ਪਰ ਪੈਸਾ ਬਣ ਨਹੀ ਰਿਹਾ ਮੈਂ ਖੇਤੀ ਵੀ ਕਰ ਰਿਹਾ ਪ੍ਰਾਈਵੇਟ ਨੌਕਰੀ ਵੀ ਕਰ ਰਿਹਾ ਦੁੱਧ ਵੀ ਪਾ ਰਗੇ ਹਾਂ ਪਰ ਘਰਦੇ ਖਰਚੇ ਹੀ ਪੁਰੇ ਹੁੰਦੇ ਨੇਂ 2.5 , 3 , ਕਿਲੇ ਵਾਲਿਆ ਦਾ ਬੜਾ ਔਖਾ ਹੋਇਆ ਪਿਆ ਕੋਇ ਕੁੜੀ ਦਾ ਰਿਸ਼ਤਾ ਵੀ ਨਹੀਂ ਕਰਦਾ ਕੀ ਕਰੀਏ ਕੋਇ ਸਮਜ ਨਹੀਂ ਆਉਂਦੀ

    • @HarpreetSingh-iy9lv
      @HarpreetSingh-iy9lv ปีที่แล้ว +2

      Bai Ji sabji sell karo te dudh de products jive barfi dahi gheo becho jada faida apni shop ja reh di laake

    • @aajmaayehuye8678
      @aajmaayehuye8678 ปีที่แล้ว +2

      Subhash paleker keti apnao, koi kharcha nahi, islai pingalwara kudrti khetti jandiala guru farm visit karo

    • @Deep99994
      @Deep99994 ปีที่แล้ว +3

      Kudia na Milan da karan bharun hatya hai. Mai Sarkari Naukri karda 13 kille jameen a. 36 age hogi. Kudia jo mildia oh look wise kafi down hundia. Normal looking nahi mildia

    • @simarjeetsingh8244
      @simarjeetsingh8244 ปีที่แล้ว +3

      Bhaji SAde kol 6 kile ta nhi karde kuri da koi rishta sare ielts wale aunde

    • @SINGHGURPREET1984
      @SINGHGURPREET1984 ปีที่แล้ว +4

      Amrit bai Hungary chla ja 50 hazar mahine da banu

  • @AshokSharma-ch6pr
    @AshokSharma-ch6pr ปีที่แล้ว +6

    Very good information

  • @AshokKumar-hn6qp
    @AshokKumar-hn6qp ปีที่แล้ว +7

    Good job

  • @barindersapra3588
    @barindersapra3588 ปีที่แล้ว +3

    Jankari laiy sir sukriaa

  • @balrajsandhu8084
    @balrajsandhu8084 ปีที่แล้ว +3

    S.zigs singh ji jindabad .

  • @babbarsher2065
    @babbarsher2065 5 หลายเดือนก่อน +1

    Plant fruit trees start fruiting in a 1 & 2 years. 🍀☘️🌴. 🇨🇦👍🏿🇺🇸

  • @GurjinderSingh-n1o
    @GurjinderSingh-n1o 2 หลายเดือนก่อน

    Joga S ji Sab toa vadh insecticide vegetables te Malerkotla vich hundi hai te Sabji sare Punjab vich Supply hundi hai

  • @jassisidhu6138
    @jassisidhu6138 ปีที่แล้ว +2

    Ryt sir👌👌👌🤲🤲❤

  • @GDstarjuicebaar
    @GDstarjuicebaar ปีที่แล้ว +4

    Osm ji

  • @Dhanvir_Singh_Haans
    @Dhanvir_Singh_Haans ปีที่แล้ว +3

    Very good fufad ji great job

  • @1986bubb
    @1986bubb ปีที่แล้ว +4

    Main 4 kanaal jagah ch kanak te saro wadd k paani laga k naarh wicchey waah k hun zameen baagh wastey teyaar kar layi hai.
    Main eh 22 g huna kol jaroor jaaunga bootey lain layi.
    Chotti jagah wich trial karke fer baaki di zameen wich v baagh da hi plan hai.
    Thanks for the video bhaji.

  • @GurpreetSingh-mx7oi
    @GurpreetSingh-mx7oi ปีที่แล้ว +3

    ❤ Thanks ji ❤

  • @msrayat6409
    @msrayat6409 หลายเดือนก่อน

    Good coverage g 🎉🎉🎉🎉

  • @sukhchainsingh6243
    @sukhchainsingh6243 ปีที่แล้ว +2

    Very nice work ji

  • @majorchahal2854
    @majorchahal2854 ปีที่แล้ว +2

    ਵੀਰ ਜੀ ਡਿਸਕਰਪਸਨ ਤਾਂ ਪੰਜਾਬੀ ਵਿੱਚ ਲਿਖਿਆ ਕਰੋ ਜੀ

  • @msrayat6409
    @msrayat6409 หลายเดือนก่อน

    Vvvvvvvvvvv right g

  • @pihuartandcraft2024
    @pihuartandcraft2024 2 หลายเดือนก่อน

    Sir ji mere mango plant di growth bohot slow aa ji new leaves ta kadde c una de size ta bohot aa pr hun tips brown hon lg gyian ji te hun new growth ta dikh rhi aa pr oh agge grow nhi kr rhi ki fertilizer use kriye ji

  • @pritpalsidhu8073
    @pritpalsidhu8073 ปีที่แล้ว +3

    Sat shri akaal paji 🙏 . Mai bi farming te Kam Karna chanda hai

  • @micksingh792
    @micksingh792 ปีที่แล้ว +10

    ਕਨੇਡਾ ਅਮਰੀਕਾ ਵਿੱਚ ਜਾ ਕੇ ਰੁਲ਼ਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਰੋਟੀ ਕਮਾੳ

    • @SINGHGURPREET1984
      @SINGHGURPREET1984 ปีที่แล้ว +2

      Galat hai amrika te Canada de nazare ethe addi Nahi mil sakde loke awee ni 30 lakh laonde

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +3

    Very nice 👌

  • @LsGhoman-fi4cl
    @LsGhoman-fi4cl 6 หลายเดือนก่อน +2

    Kishan kol. Jmin vi. te nokrian. Vi. Krde han. Pr majdur. Kol. Jmin. Vi. Nhi. Ghar. Vaste. 05marle Lene Aaukhe ho. Jade. han .

  • @gurmeetsingh-ih1my
    @gurmeetsingh-ih1my ปีที่แล้ว +5

    ਭਰਪੂਰ ਖਜ਼ਾਨਾ

  • @HarpreetSingh-mm2gf
    @HarpreetSingh-mm2gf ปีที่แล้ว +4

    Bohat Sona bai per lok kaljug bal bad raha na samajdaa nai

  • @pavittarsingh739
    @pavittarsingh739 ปีที่แล้ว +4

    ਕਰੀਰ ਦਾ ਬੂਟਾ ਹੈ ਜੀ ?

  • @guramritpalsingh2660
    @guramritpalsingh2660 ปีที่แล้ว +2

    Aapki pincel 40000r aandi ase to har farmer kamyab hoga

  • @darbarasingh7290
    @darbarasingh7290 2 หลายเดือนก่อน

    Bai hoga singh sangala pind kithe hai phone no daso ji

  • @satnamsinghsandhu1001
    @satnamsinghsandhu1001 ปีที่แล้ว +2

    Fail model master Jogga s very costly ਠਗ। ਆ

  • @veergill2130
    @veergill2130 11 หลายเดือนก่อน

  • @GurjinderSingh-n1o
    @GurjinderSingh-n1o 2 หลายเดือนก่อน

    Sara Pani sada Polluted hai Baki lecture karan lai Sab thik hai ji Air sadi Polluted hai

  • @gurcharanJAWANDHA
    @gurcharanJAWANDHA ปีที่แล้ว +2

    ਮੇਰੇ ਖੇਤ ਮੈ ਚਾਰ ਸਾਲ ਤੋਂ ਨਿੰਬੂ ਕਿੰਨੂ ਦੇ ਦੋ ਕਨਾਲ ਵਿੱਚ 60ਕੂ ਬੂਟੇ ਨੇ ਫਲ ਨਹੀਂ ਆਇਆ ਕੋਈ ਹੱਲ ਹੋਵੇ

    • @DiscoveredByLens
      @DiscoveredByLens  ปีที่แล้ว

      ਜੋਗਾ ਸਿੰਘ ਜੀ ਨੂੰ ਫੋਨ ਕਰੋ ਨੰਬਰ ਵੀਡੀਓ ਵਿੱਚ ਦਿੱਤਾ ਹੋਇਆ ਹੈ ਜੀ

    • @SINGHGURPREET1984
      @SINGHGURPREET1984 ปีที่แล้ว +1

      Pathi nu 5 din Pani wich bhio k pao phir Dekho phal lagda

    • @gurcharanJAWANDHA
      @gurcharanJAWANDHA ปีที่แล้ว +1

      @@SINGHGURPREET1984 ਬਾਈ ਸਪਰੇ ਕਰਨ ਜਾਂ ਜੜਾ ਚ ਪਾਈਏ ਜੀ

    • @SINGHGURPREET1984
      @SINGHGURPREET1984 ปีที่แล้ว +1

      Tane de thodi miti kadh k jara wich paoo phir Dekho phal kinaa lagda

    • @SINGHGURPREET1984
      @SINGHGURPREET1984 ปีที่แล้ว +1

      Jawanda Saab jara wich paoo 3din phir Dekho phal kinaa lagda

  • @BrarFarmBudhsinghwala
    @BrarFarmBudhsinghwala ปีที่แล้ว

    ਏਲਾਵੀਰਾ ਪਾਉਂਦੇ ਈ ਨਹੀਂ ਸਾਬਨਾ ਦਵਾਈਆਂ ਚ ਸਿਰਫ ਕੈਮਿਕਲ ਈ ਵਰਤਦੇ ਆ ਕੰਪਨੀ ਆਲੇ

  • @laljitsinghkang7219
    @laljitsinghkang7219 ปีที่แล้ว

    Sale nahi h g

  • @iqbalsingh-bj6dm
    @iqbalsingh-bj6dm ปีที่แล้ว

    Sathrikal sadar joga Singh ji nu and DBL team..
    Please share official contact number of sardar ji.. for nursery

  • @damansingh6002
    @damansingh6002 ปีที่แล้ว

    ਇਹ ਤਾ ਸਰਕਾਰੀ ਨੌਕਰੀ ਵਾਲਾ

    • @baljindersingh7764
      @baljindersingh7764 ปีที่แล้ว +3

      Kam Kar lo paji APA loka nu ta bhhena chida bass Kam nai Karena 24 hour hundea Sarea lai nukri Kar Ka v agla Kam Kam karda

    • @damansingh6002
      @damansingh6002 ปีที่แล้ว

      @@baljindersingh7764 ਜਿਨ੍ਹਾਂ ਕੋਲ ਸਰਕਾਰੀ ਪੈਸਾ ਹੁੰਦਾ ਉਹ ਕੀ ਕਹਿੰਦੇ ਆ

  • @tejikharb5749
    @tejikharb5749 7 หลายเดือนก่อน

    बापूजी का नम्बर दयो वीर जी

  • @SurinderSingh-nk9he
    @SurinderSingh-nk9he ปีที่แล้ว +3

    Punjab de bache mihnat nahi Karna chahude

    • @simarjeetsingh8244
      @simarjeetsingh8244 ปีที่แล้ว +1

      Bhaji bhut karde ne pr Punjab vich nhi krde

    • @SurinderSingh-nk9he
      @SurinderSingh-nk9he ปีที่แล้ว +1

      Fir assi keh rahe ha ke Punjab vich up Bihari har catagury vich punjabia nalo jiada aa gaye han fir lakha sidhana har roj jhuth bolda hai ke Punjab vich up Bihari kabja kar rahe ta fir log aaege appni jamin vee kharidange resident vee bnaongey fir jhuth kyo bola Jada hai ke Punjab o berujgari bahut hai kam assi nahi karde

    • @simarjeetsingh8244
      @simarjeetsingh8244 ปีที่แล้ว +1

      Bhaji apa nu sb pta m pehla bhar gya mehnt kiti 6 saal kyu k jdo m study complete kiti job mildi c 5000 te m nhi kiti m bhar gya chla m paisa kma k jihna krja c utar dita Pr m Canada v jana chonda c hun m change kr lya decision Pr gl ehe aa k SAde kol 6 kile jameen hai kuj satluj nl mari jnde 5 saal vich ik var asi km krde aa Pr jihna kol jameen nhi o kehra km krde j o km krde hunde sb khush hunde o nasha sale krde aa jameen vich hath nhi lgonde nl hun Ehni high rate te asi nhi koi v machine lya k kheti kr sakhde bhut sare karn hai baki dekho dekh aa mehnt jihna krni o kr rehe jihna nhi krni o nhi v krde

  • @mrsingh7646
    @mrsingh7646 ปีที่แล้ว

    Pl share S. Joga Singh ji contact no

  • @simranjeetsingh6443
    @simranjeetsingh6443 5 หลายเดือนก่อน

    Number please?