ਬਾਪੂ ਨੇ ਲੰਡਨ ਤੋਂ ਲਿਆਂਦੇ ਤੋਹਫੇ । Punjabi Travel Couple | Ripan & Khushi | Family Vlog

แชร์
ฝัง
  • เผยแพร่เมื่อ 25 ส.ค. 2024

ความคิดเห็น • 432

  • @kaurjasbir2758
    @kaurjasbir2758 2 ปีที่แล้ว +44

    Veere Aaj da vlog dekh k dil khush ho gya suchi bhut cute family hai ap ji di
    Waheguru ji di mehar rhe ap ji di family te 🙏 lots of love from heart ❤️

    • @narinderkaur4398
      @narinderkaur4398 2 ปีที่แล้ว +3

      @@virkpb10 P .

    • @tedthind3981
      @tedthind3981 4 หลายเดือนก่อน

      City of Darby has Sikh history

  • @MakhanSingh-zv4gx
    @MakhanSingh-zv4gx 2 ปีที่แล้ว +30

    ਮਾਤਾ ਜੀ ਦਾ ਚਿਹਰਾ ਬਹੁਤ ਹੀ ਹਸਮੁੱਖ ਐ ਜੀ, ਵਾਹਿਗੁਰੂ ਮਿਹਰ ਕਰੇ ਪੂਰੇ ਪਰਿਵਾਰ ਤੇ.....

  • @imsmoker3648
    @imsmoker3648 ปีที่แล้ว +9

    ਸੱਚੀ ਯਾਰ ਕਿਸੇ ਨੇ ਸੱਚ ਕਿਹਾ ਕੇ ਮਾਂ ਮਾਂ ਹੀ ਹੁੰਦੀ ਆ।
    ਮਾਂ ਨੇ ਇੱਕ ਵਾਰੀ ਵੀ ਨਹੀ ਕਿਹਾ ਕੇ ਮੇਰੇ ਵਾਸਤੇ ਕੁਝ ਨਹੀ ਲਿਆਂਦਾ। ਉਹ ਆਪਣੇ ਬੱਚਿਆ ਨੂੰ ਖੁਸ਼ ਹੁੰਦਾ ਦੇਖ ਕੇ ਖੁਦ ਵੀ ਖੁਸ਼ ਹੋ ਗਏ। ਸੱਚੀ ਯਾਰ ਮਾਂ ਪਿਉ ਤੋਂ ਉੱਤੇ ਕੁੱਝ ਨਹੀ।
    ਸਰਬੱਤ ਦਾ ਭਲਾ ਕਰੀ ਪ੍ਰਮਾਤਮਾ। 😊😄🤩

  • @kuldeepsinghlahoria5268
    @kuldeepsinghlahoria5268 2 ปีที่แล้ว +36

    ਬਹੁਤ ਸੋਹਣਾ ਰਿਪਨ ਤੇ ਖੁਸ਼ੀ ..ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ..ਵੀਰੇ ਜੇ ਰੱਖੜੀ ਬੰਨਣ ਨਾਲ ਖੁਸ਼ੀ ਮਿਲਦੀ ਤੇ ਇਹਦੇ ਚ ਕੀ ਮਾੜਾ.ਇਹ ਖੁਸ਼ੀਆ ਮਨਾਉਨੀਆ ਚਾਹੀਦੀਆ

  • @nsneelkanth3276
    @nsneelkanth3276 ปีที่แล้ว +4

    ਰਿਪਨ ਜੀ, ਆਪ ਦੋਨਾ ਨੂੰ ਗਿਫ਼ਟ ਮਿਲ ਗਏ, ਮਾਤਾ ਜੀ ਨੂੰ,,,,,,, ਧੰਨ ਮਾਂ ,,,,,,,,, ਤਾਂ ਹੀ ਸੱਚ ਆਖਦੇ ਸਨ ਕੁਲਦੀਪ ਮਾਣਕ ਜੀ, ਮਾਂ ਹੁੰਦੀ ਮਾਂ ਦੁਨੀਆ ਵਾਲਿਉ

  • @sukhrajkaur6118
    @sukhrajkaur6118 2 ปีที่แล้ว +8

    ਰਿਪਨ ਜੀ ਸਾਰਾ ਕੁਝ ਮਿਲ ਜਾਂਦਾ ਹੁਣ ਇੱਥੇ ਵੀ ਪਰ ਜੋ ਪ੍ਰਦੇਸ਼ ਚੋਂ ਆਵੇ ਉਹਦਾ ਚਾਅ ਵੱਖਰਾ ਹੀ ਹੁੰਦਾ ।

  • @BhupinderSingh-tw5vh
    @BhupinderSingh-tw5vh 2 ปีที่แล้ว +16

    ਜਿਉਂਦੇ ਵੱਸਦੇ ਰਹੋ ਸਾਰਾ ਪਰਿਵਾਰ ❤️❤️ ਪ੍ਰਮਾਤਮਾ ਸਦਾ ਖੁਸ਼ ਰੱਖੇ

  • @rickmaan1733
    @rickmaan1733 2 ปีที่แล้ว +16

    ਸਤਿ ਸ੍ਰੀ ਆਕਾਲ ਵੀਰੇ।
    ਬੇਬੇ ਬਾਪੂ ਜੀ ਵੀ ਬਹੁਤ ਖੁਸ਼ ਨੇ।
    ਵਾਹਿਗੁਰੂ ਖੁਸ਼ੀਆ ਖੇੜੇ ਵਿਚ ਰੱਖਣ
    ਤੁਹਾਡੀ ਫੈਮਲੀ ਨੂੰ ਵੀਰੇ।
    🙏🏻🙏🏻🙏🏻🙏🏻🙏🏻🙏🏻

  • @harmeetharry5540
    @harmeetharry5540 2 ปีที่แล้ว +4

    ਮਾਤਾ ਜੀ ਦਾ ਹੱਸਦੇ ਚਿਹਰੇ ਵੱਲ ਦੇਖ ਕੇ ਮੈਨੂੰ ਵਿਰੇ ਮਾਂ ਦੀ ਬਹੁਤ ਜਾਦ ਆਈ ਵਾਹਿਗੁਰੂ ਜੀ ਜਿਲਦੀ ਮਿਲਾ ਦੇ ਮਾਂ ਨਾਲ ਤਿੰਨ ਸਾਲ ਤੋ ਉਪਰ ਹੋਗੇ ਮਾਂ ਬਾਪ ਨੂੰ ਮਿਲੇ ਨੂੰ ਮਿਸ ਜੂ ਮਾਂ 🥺

  • @pushpinderkaurtv
    @pushpinderkaurtv 2 ปีที่แล้ว +5

    Mummy laee dady aa ge 👌👌 video dekh k bht enjoy kita ripu ne bht rolla paya bht khoob 👍🙏

  • @DavinderSingh-us4cx
    @DavinderSingh-us4cx หลายเดือนก่อน +1

    ਇਸੇ ਤਰ੍ਹਾਂ ਹਸਦੇ ਵਸਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @PenduJattVlog
    @PenduJattVlog 2 ปีที่แล้ว +3

    Veere ਤੁਹਾਡੀ ਮਾਂ ਨੂੰ love U aa ਪੂਰੀ ਵੀਡੀਓ ਚ Smile rahi aa Very good Very nice Cute Family God bless You 🙏

  • @gurtejdhillon2832
    @gurtejdhillon2832 2 ปีที่แล้ว +5

    Bebe nu kuj ni bebe ta bs dekh e khush ho jandia mata rab hundiya

  • @singhpb03traveller
    @singhpb03traveller 2 ปีที่แล้ว +15

    ਰਿਪਨ ਵੀਰ ਅੱਜ ਦੇ ਵਲੋਗ ਨੇ ਤਾਂ ਹਸਾ ਹਸਾ ਕੇ ਢਿੱਡ ਕੱਠਾ ਕਰਤਾ

  • @chamkaursingh3990
    @chamkaursingh3990 2 ปีที่แล้ว +8

    ਰੀਪਨ ਬਾਈ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਥੱਕੇ ਹੋਏ ਨੇ ਜਹਾਜ਼ ਵਿੱਚ ਰਾਮ ਦਵਾਓ 🙏🙏🙏🙏🙏

  • @sukhmaansaab1963
    @sukhmaansaab1963 2 ปีที่แล้ว +11

    ਹਰ ਕੰਟਰੀ ਵਿੱਚ ਪੰਜਾਬੀ ਵੱਸਦੇ ਨੇ ਵਾਹਿਗੁਰੂ ਜੀ ਓਹਨਾ ਸਾਰਿਆ ਤੇ ਮਿਹਰ ਕਰੇ ,, ਤੇ ਪੰਜਾਬ ਨੂੰ ਵੀ ਨਾ ਕਦੇ ਭੁੱਲੇ

    • @SatnamSingh-nz5uq
      @SatnamSingh-nz5uq 2 ปีที่แล้ว +1

      Good nice happy happy 👌🏼👌🏼👌🏼👌🏼💖💘💘🙏💛🙏🙏

  • @SandeepKaur-kd3ir
    @SandeepKaur-kd3ir 2 ปีที่แล้ว +4

    Main bahut comments dekhe k mum layee kuchh ni send kita. Actually oh jadon England aunde a tan ap hi buy karna like karde a.🙏🙏🙏

  • @havindersingh6486
    @havindersingh6486 2 ปีที่แล้ว +4

    ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਇਸੇ ਤਰ੍ਹਾਂ ਹਮੇਸ਼ਾ ਖੁਸ਼ ਰੱਖਣ।

  • @parveenkaur2425
    @parveenkaur2425 2 ปีที่แล้ว +3

    ਸਭ ਤੋਂ ਪਹਿਲੀ ਗੱਲ ਤੁਹਾਡੇ ਮੰਮੀ ਡੈਡੀ ਬਹੁਤ ਵਧੀਆ ਸੁਭਾਅ ਦੇ ਨੇ ਮੰਮੀ ਜੀ ਤਾਂ ਹੱਸਦੇ ਰਹਿੰਦੇ ਨੇ ਬਲੌਗ ਵਧੀਆ ਜੀ

  • @geetabhalla5768
    @geetabhalla5768 2 ปีที่แล้ว +2

    ਮੈਨੂੰ ਤਾਂ ਸੱਭ ਤੋਂ ਸੋਹਣਾ gift ਤੁਹਾਡੀ ਭੈਣ ਵੱਲੋਂ ਭੇਜੀ ਰੱਖੜੀ ਲੱਗੀ, ਵੀਰ ਦਾ ਗੁੱਟ ਤਾਂ ਭੈਣ ਦੀ ਰੱਖੜੀ ਨਾਲ਼ ਹੀ ਸੋਹੰਦਾ 🙏🙏🙏🥰

  • @charanjeetsingh9799
    @charanjeetsingh9799 ปีที่แล้ว +2

    ਖੁਸ਼ੀ ਰਿੱਪਨ ਦਾ ਖੁਸ਼ ਪਰਿਵਾਰ ਕੁਦਰਤ ਇਸ ਪਰਿਵਾਰ ਨੂੰ ਏਵੇਂ ਹੀ ਹੱਸਦਾ ਵੱਸਦਾ ਰੱਖੇ ਇਹ ਮੇਰੀ ਕਾਮਨਾ ਹੈ

  • @user-dy3uw7ld5w
    @user-dy3uw7ld5w 11 หลายเดือนก่อน +1

    khush reh mera veer bahut vadia a sab kuj dil da saff jeha banda a veere toon ❤

  • @satnamsinghsatnam5685
    @satnamsinghsatnam5685 2 ปีที่แล้ว +4

    Good 😊 bahut Wadia laga video dekh ke waheguru tuhanu hamesha chadhdi vich rakhe,

  • @jarnailsandhusingh4003
    @jarnailsandhusingh4003 2 ปีที่แล้ว +7

    ਪ੍ਰਮਾਤਮਾ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ

    • @harbansbenipal3256
      @harbansbenipal3256 2 ปีที่แล้ว +1

      ਰਿਪਨ & ਖੁਸੀ ਆਪ ਦੇ ਘਰ ਪ੍ਰਮੇਸ਼ਵਰ ਬਹੁਤ ਵਧੀਆ ਖੁਸੀਆ ਦੇਣ ਵਾਲਾ ਹੈ,
      ਬੇਟੇ ਦੀ ਅਸੀਸ ,
      ਪਰਮੇਸ਼ਰ 🤣🤣🤣🤣

  • @balwindergurna8467
    @balwindergurna8467 2 ปีที่แล้ว +4

    Bht wadya veere bappu babe nu waheguru lami Umar bakshe, Kush rakhe trakiya bakshe waheguru,

  • @simerjitkaur1756
    @simerjitkaur1756 2 ปีที่แล้ว +10

    Rippan thuadi family bohot vadhiya laggi mummy ji te papa ji di nature bohot changi laggi rab ohna di lambi ummer kre 🙏🙏🙏🙏

  • @tarlochanrai6339
    @tarlochanrai6339 2 ปีที่แล้ว +2

    ਬਹੁਤ ਵਧੀਆ ਵੀਡੀਓ ਜੀ ਸਦਾ ਖੁਸ਼ ਰਹੋ ਹੱਸਦੇ ਵੱਸਦੇ ਰਹੋ 🙏👍❤️

  • @SandeepKaur-vn2yt
    @SandeepKaur-vn2yt 2 ปีที่แล้ว +2

    ਗੁਰੂ। ਨੂੰ।ਵੀ।ਮੱਨਣਾ। ਛੱਡ।ਦਿਉ। ਗੁਰੂ।ਦੇ। ਮਾਤਾ ਪਿਤਾ।ਵੀ। ਹਿੰਦੂ।ਸੀ। ਹਿੰਦੂ। ਸਿੱਖ। ਇੱਕ।ਹੀ। ਨੇ। ਗੱਲ। ਕਰਕੇ।ਫੱਕਰ।ਨਾ। ਪਾਇ ਆ।ਕਰੁ।ਵਿਰ। ਜੀ।ਆਪਾਂ।ਸੱਬ। ਇੱਕ।ਹੀ। ਹੈ

  • @rajidhawanrajidhawan8837
    @rajidhawanrajidhawan8837 2 ปีที่แล้ว +3

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @nirml26
    @nirml26 2 ปีที่แล้ว +2

    Ripan and khushi really exciting to open bapu ji return from uk. And looking gift like young kids....😍

  • @gurmeetkaur85
    @gurmeetkaur85 2 ปีที่แล้ว +1

    Permatma sab nu iho jihian khushian deve.bohat hi vadia lagia vlog.

  • @sukhmansanghavlogs6617
    @sukhmansanghavlogs6617 2 ปีที่แล้ว +1

    ਵਾਹਿਗੁਰੂ ਮਿਹਰ ਕਰਨ ਸਾਰੇ ਪਰਿਵਾਰ ਤੇ ਬਹੁਤ ਵਧੀਆ ਵੀਡੀਓ ਬਾਈ ਸਵਾਦ ਆ ਗਿਆ

  • @MANMEETSINGHGILLL
    @MANMEETSINGHGILLL 2 ปีที่แล้ว +2

    ਬਾਪੂ ਬੰਦਾ ਰੌਣਕੀ ਆ 😉

  • @baljit5923
    @baljit5923 2 ปีที่แล้ว +1

    Chandigarh kitchen da sara samaan es ton v vadhiya milda beta God bless uoy

  • @amritbajwa5691
    @amritbajwa5691 2 ปีที่แล้ว +1

    ਬਾਪੂ ਜੀ ਬੋਤ ਘੱਟ ਬੋਲਦੇ 🤣

  • @Ramandeepkaur-bo3sq
    @Ramandeepkaur-bo3sq 2 ปีที่แล้ว +1

    Nanki bhain ney babe nanak g dey bhi bndde c rkhdi I always felt positive love for doaba

  • @gurnamsingh3216
    @gurnamsingh3216 2 ปีที่แล้ว +6

    ਧੰਨ ਗੁਰੂ ਰਾਮਦਾਸ ਪਾਤਿਸ਼ਾਹ ਕਿਰਪਾ
    ਕਰਨਗੇ ਪੰਜਵਾਂ ਮੈਬਰ ਬਹੁਤ ਜਲਦੀ
    ਤੁਹਾਡਾ ਘਰ ਆਵੇਗਾ।।
    ਧੰਨ ਗੁਰੂ ਨਾਨਕ।।

  • @manjitkour1885
    @manjitkour1885 8 หลายเดือนก่อน

    Very nice and very beautiful family picture beautiful vedio, wahaguruji hamesha app sab Koo Khushiya davoo ji❤️❤️❤️💅💅🌹🌹

  • @dreamssss5298
    @dreamssss5298 2 ปีที่แล้ว +1

    tuc as a couple menu bhut sohne lgde mein choundi aw menu twade warga husband mile ...bhut mix nature twada I love ur vlogs

  • @prabhjotkhalsa5318
    @prabhjotkhalsa5318 2 ปีที่แล้ว

    ਬਾਕੀ ਜੋਂ ਇਤਿਹਾਸ ਬਾਰੇ ਦਿਖਾਉਂਦੇ ਓ ਤੁਸੀਂ ਉਸ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ

  • @user-gv9ep7xj4d
    @user-gv9ep7xj4d 2 ปีที่แล้ว +6

    ਪਿਛਲੇ ਜਨਮ ਚ ਚੰਗੇ ਕਰਮ ਕੀਤੇ ਲਗਦੇ ਆ ਤੁਸੀਂ ਭਾਜੀ ❤️💯👍

  • @balrajsinghgill2412
    @balrajsinghgill2412 ปีที่แล้ว

    ਹਰ ਘਰ ਵਿੱਚ ਇਸੇ ਤਰ੍ਹਾਂ ਪਿਆਰ ਹੋਣਾ ਚਾਹੀਦਾ

  • @KuldeepSingh-od5tl
    @KuldeepSingh-od5tl 2 ปีที่แล้ว +27

    ਬਾਈ ਜੀ ਪਿੰਡ ਛੱਡ ਕੇ ਨਾ ਜਾਏਓ ਪਿੰਡਾ ਵਰਗੀ ਤਾ ਮੌਜ ਨਹੀ

    • @GurjeetSingh-sm6vx
      @GurjeetSingh-sm6vx ปีที่แล้ว

      Pind pind kitthe rahe ne bai

    • @Taranbadesha
      @Taranbadesha ปีที่แล้ว +1

      ਬਾਈ 100 ਪਰਸੇੰਟ ਗ੍ਰੰਟੀ ਆ ਵੀ ਜੇ ਤੇਰਾ ਵੀਜ਼ਾ ਲੱਗ ਗਿਆ ਪ੍ਰਮਾਤਮਾ ਕਰੇ ਲਗ ਜਾਵੇ ਕਿਸੇ ਵਡੇ ਦੇਸ਼ ਦਾ ਤੈਂ ਸਾਰੀ ਉਮਰ ਪਿੰਡ ਨੂੰ ਮੂੰਹ ਨਹੀਂ ਕਰਨਾਂ

    • @KuldeepSingh-od5tl
      @KuldeepSingh-od5tl ปีที่แล้ว

      @@Taranbadesha ਗੱਲ ਤਾ ਸਹੀ ਆ ਪਰ ਵੀਰ ਮੈ ਆਪਣੇ ਪੰਜਾਬ ਜਰੂਰ ਵਾਪਸ ਆਊ ਗਾ ਤੇਰੇ ਨਾਲ ਵਾਦਾ

  • @kitty1124
    @kitty1124 2 ปีที่แล้ว +1

    Bahut pyari family wahe guru mehar rakhe tuhade te,bahut hi pyara vloge🙏💯

  • @SinghGill7878
    @SinghGill7878 2 ปีที่แล้ว

    ਬਹੁਤ ਵਧੀਆ ਫੈਮਲੀ ਰਿਪਨ ਤੇ ਖੁਸ਼ੀ ਵੀਰੇ ਤੁਹਾਡੀ ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਜੀ

  • @dajitkaur1245
    @dajitkaur1245 5 หลายเดือนก่อน

    Aj vala vlog dekh ke menu bahut skoon milia, ruh kush hogui.

  • @pinkykhanna50
    @pinkykhanna50 2 ปีที่แล้ว +2

    Lovely Family Uncle Ji bde cute hege hai🙏🙏

  • @damanbatth3178
    @damanbatth3178 2 ปีที่แล้ว +1

    Raab mehar reahke thudhe tai 👏🏻👏🏻👏🏻 lub u my favorite couple

  • @professordr.sudhirmehta336
    @professordr.sudhirmehta336 2 ปีที่แล้ว

    Dear Ripan Khushi you both are really very sweet.iam so happy to listen your Punjabi
    God Bless

  • @mona473
    @mona473 2 ปีที่แล้ว +3

    Bahut ghaint family waheguru hmesha khush rakhe

  • @gurbirsingh7772
    @gurbirsingh7772 2 ปีที่แล้ว +2

    ਬਾਪੂ ਜੀ ਖੁਸ਼ ਰਹੋ

  • @komalpreetkaur8702
    @komalpreetkaur8702 2 ปีที่แล้ว +1

    Uncle n auntie g are adorable n charming... Cool dudes family

  • @parvinderkaur-md2wr
    @parvinderkaur-md2wr 2 ปีที่แล้ว +1

    Bhut sohna laghia daddy and mummy nal milia

  • @baljindersinghmehra6587
    @baljindersinghmehra6587 2 ปีที่แล้ว +1

    God bless you eda hi khush raho waheguru eda hi mehar rakhe tuhade sareya te 🙏🙏

  • @sandeeprai2210
    @sandeeprai2210 2 ปีที่แล้ว +1

    Nice family Ripan ji. Waheguru ji tuhanu hamesha hasda wasda rakhan.

  • @barindershiv7286
    @barindershiv7286 2 ปีที่แล้ว +2

    Lovely family rabb hamesha eda e khus rkhy 🙏🙏🙏

  • @shivdevbhandal4716
    @shivdevbhandal4716 2 ปีที่แล้ว

    Very nice vlog waheguru ji tohade parwar noo chardi kallah Bakhshan London U.K.

  • @ale-cj6ls
    @ale-cj6ls 2 ปีที่แล้ว

    ਰਿਪਨ ਦਾ ਡੈਡੀ ਬਹੁਤ ਨਰਮ ਸੁਭਾ ਦੇ ਲਗਦੇ ਹਨ ਬਹੁਤ ਘੱਟ ਬੋਲਦੇ ਹਨ

  • @gurnamsaab2282
    @gurnamsaab2282 ปีที่แล้ว

    ਕਾਰ ਲੈਣ ਦੀਆ ਤੁਸਾ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ

  • @rajumann1942
    @rajumann1942 7 หลายเดือนก่อน +1

    Beautiful family ❤❤

  • @rajvinderkaur4625
    @rajvinderkaur4625 5 หลายเดือนก่อน

    Waheguru ji bless all of you 🙏🏽🙏🏽💐🌺

  • @pachitarsingh9580
    @pachitarsingh9580 2 ปีที่แล้ว

    ਵਾਹਿਗੁਰੂ ਸਾਰੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ 🙏

  • @gurwinderkaur9760
    @gurwinderkaur9760 2 ปีที่แล้ว +1

    ਵੀਰ ਜੀ ਸਮਾਨ ਨਾਲੋਂ ਤੁਹਾਡੀਆਂ ਗੱਲਾਂ ਜ਼ਿਆਦਾ ਵਧੀਆ ਲੱਗੀਆਂ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਸਾਰੇ ਪਰਿਵਾਰ ਨੂੰ 🙏

  • @MB-uv4qu
    @MB-uv4qu ปีที่แล้ว +1

    8.20 Ripan your nature is patronising sometimes 🤣😂

  • @yahowarafafilms5496
    @yahowarafafilms5496 2 ปีที่แล้ว +2

    Congratulations brother your father coming from London UK God bless you and your all family's best wishes

  • @harjitbhullar7616
    @harjitbhullar7616 2 ปีที่แล้ว +1

    Bhoot vadiea parivaar ha god bless you all

  • @harmanpreetsaini2435
    @harmanpreetsaini2435 2 ปีที่แล้ว +1

    Bhaji tuhde vlogs mnu nd mere mumma nu bhut vdya lgde ne 😊😊

  • @jasskaur-pe3hv
    @jasskaur-pe3hv 2 ปีที่แล้ว

    Kush Rho veer ji.. moja manoo.. sada be smaan October ch on vala hai.. tuhade smaan dekh k bhot kushi hoi.. god bless you

  • @DarshanSingh-jz1qo
    @DarshanSingh-jz1qo 2 ปีที่แล้ว

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਸੁਖੀ ਰਹੋ

  • @AliNawaz-bk8hv
    @AliNawaz-bk8hv 7 หลายเดือนก่อน

    Pury vlog MN aik chez NY sub SE zyda mutasir kya wo hy mami g Ka saber.... Manwan thandihan chawan 22:18

  • @GurjantSingh-ps2yx
    @GurjantSingh-ps2yx 2 ปีที่แล้ว +1

    Rab tuhanu hamesa khus rakhe veer ji

  • @swarnsingh6145
    @swarnsingh6145 ปีที่แล้ว

    ਬਹੁਤ ਵਧੀਆ ਲੱਗਿਆ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @pawandeep4662
    @pawandeep4662 2 ปีที่แล้ว

    Boht mzza aaya sara smaan dekh k especially jdo 1st bag cho ripan veer lyi kuj ni niklya ❤️😂😂😂

  • @user-oo8zc9bf3u
    @user-oo8zc9bf3u 6 หลายเดือนก่อน

    Happiness is remembering. Giving and sharing.

  • @tedthind3981
    @tedthind3981 4 หลายเดือนก่อน

    Maharaja dalip singh donated a house to public. All sikh history is there too.

  • @BalwinderKaur-qu9ls
    @BalwinderKaur-qu9ls 2 ปีที่แล้ว +2

    Khushi daa mob suit bahut sohna

  • @sardoolsingh4835
    @sardoolsingh4835 ปีที่แล้ว

    ਅਮਰੀਕਾ ਕੈਨੇਡਾ ਇੰਗਲੈਂਡ ਵਾਲੇ ਪੰਜਾਬੀ ਰਜੇ ਪੁੱਜੇ ਬੰਦੇ ਵਾਹਿਗੁਰੂ ਮੇਹਰ ਕਰੇ ਪਰਵਾਰ ਤੇ ਤੇ ਨਾਲ ਇੰਗਲੈਂਡ ਵਾਲੀ ਦੀਦੀ ਦਾ

  • @balwantattal7132
    @balwantattal7132 2 ปีที่แล้ว +3

    There is kitchen supply store in Ludhiana in Ghumar Mandi called Chaudhary store they have so beautiful home stuff specially Kithen and forners always go there for shopping

  • @VarinderSingh-jr6dc
    @VarinderSingh-jr6dc 2 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੀ 🙏🙏🌹🌹👌👌👌👌👌

  • @princebansal8681
    @princebansal8681 ปีที่แล้ว

    Vvvv nice bro ਅੱਜ ਬਹੁਤ ਹਾਸੀ ਆਈ ਬਹੁਤ ਵਧੀਆ ਫੈਮਲੀ vਰੇ

  • @inderpreetkaur7258
    @inderpreetkaur7258 2 ปีที่แล้ว +1

    Bht kaint vlog veere hasde wasde rho everyone always shine million blessings 🙏🙏🙏 nyc Aunty nd Uncle ji ...🙏🙏

  • @kiranbala6446
    @kiranbala6446 2 ปีที่แล้ว

    🙏🙏AISE LAGTA HH HAM BHI SATH HI BAITHE HH ALL FAMILY GOOD LUCK BE HAPPY

  • @balrajsingh7470
    @balrajsingh7470 2 ปีที่แล้ว

    Waheguru Ada hii pear bnawee sab da

  • @MintuDhaliwal-eg1yx
    @MintuDhaliwal-eg1yx 2 ปีที่แล้ว +2

    ਸੱਤ ਸ਼੍ਰੀ ਆਕਾਲ ਵੀਰ ਜੀ

  • @kuldeepsinghbhinder3513
    @kuldeepsinghbhinder3513 2 ปีที่แล้ว +2

    Nice family God bless you both

  • @jasnoorsingh2430
    @jasnoorsingh2430 2 ปีที่แล้ว

    Ssa veer ji and all family bht vdhya lgya uncle ji nu mil ke bht time to baad family ekhatthe hoy nathure aacha hai veer ji tuhdi family da thnks for sharing

  • @gurveersinghsidhu2294
    @gurveersinghsidhu2294 2 ปีที่แล้ว +3

    ਸਤਿ ਸ੍ਰੀ ਅਕਾਲ🙏 ਵੀਰ ਜੀ

  • @tanhayer2516
    @tanhayer2516 2 ปีที่แล้ว +2

    Hi Rippin and Khush I just watch your video. I really enjoyed feel like my own family.God bless you and your family 😤

  • @hardeepsandhu3406
    @hardeepsandhu3406 7 หลายเดือนก่อน

    ਮੋਟੂ ਸੁਰਜੀਤ ਸਿੰਘ ਲਵਯੂ❤

  • @harmanpreetsaini2435
    @harmanpreetsaini2435 2 ปีที่แล้ว +1

    Simple family bhut vdya lgdi manu 💖

  • @samreetkaur5152
    @samreetkaur5152 2 ปีที่แล้ว

    Ehhh couple ta ehna d vlog v bhut sohnaaa❤️🥰🥰🥰❤️

  • @HappyJointFamily
    @HappyJointFamily 2 ปีที่แล้ว +1

    videa vlog baro
    kabe pakistan Awo kartar pur

    • @virkpb10
      @virkpb10 2 ปีที่แล้ว

      Apna number pejo g

    • @virkpb10
      @virkpb10 2 ปีที่แล้ว

      Ashi Punjab to

  • @SukhwinderKaur-qq2sv
    @SukhwinderKaur-qq2sv 2 ปีที่แล้ว

    this is the best vlog your like your mom dad so kind they remind me my mom dad

  • @JaswinderKaur-qe1tl
    @JaswinderKaur-qe1tl 2 ปีที่แล้ว +1

    Apne mummy dady di ikk hor vedio pao bhut vadia c

  • @prabjotkhagura1119
    @prabjotkhagura1119 2 ปีที่แล้ว +2

    Family vlog daily karo sanu vadey lagedaa

  • @sujatasujata2667
    @sujatasujata2667 2 ปีที่แล้ว +2

    God bless you all family 💞💞💞

  • @balwantattal7132
    @balwantattal7132 2 ปีที่แล้ว +2

    Good to see you all together stay blessed

  • @shashichoudhary364
    @shashichoudhary364 2 ปีที่แล้ว +1

    Very nice family. God bless you all family ❤

  • @sarbjitmann4302
    @sarbjitmann4302 8 หลายเดือนก่อน

    Who take care of those beautiful dogs when you are away from home.

  • @harjinderkaur5570
    @harjinderkaur5570 2 ปีที่แล้ว +1

    ਵੀਡੀਉ ਵਿਚ ਬੈਂਕ ਕਾਪੀ ਤੇ ਏ ਟੀ ਐਮ ਨਾ ਦਿਖਾਇਆ ਕਰੋ ਟਾਈਮ ਬਹੁਤ ਮਾੜਾ ਹੈ