Punjabi Wedding | Family Function | Punjabi Travel Couple | Ripan & Khushi

แชร์
ฝัง
  • เผยแพร่เมื่อ 28 ธ.ค. 2021
  • In this video you can enjoy beautiful moments of our friend wedding party at Arjun castle Bathinda road mukatsar sahib.
    If you want to see last part of this marriage you can go through below link:
    • Punjabi Wedding | Fami...
    @Punjabi Travel Couple
    For our tour Vlogs
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Wedding #PunjabiWedding #Punjabimarrige
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com‪@PUNJABITRAVELCOUPLE‬

ความคิดเห็น • 277

  • @kaurgr.4085
    @kaurgr.4085 2 ปีที่แล้ว +31

    Love to see you guys .Tuhada wife di dress and jewellery suits her she looks preety.

  • @jagdevsingh1511
    @jagdevsingh1511 2 ปีที่แล้ว +29

    ਭਾਜੀ ਤੁਹਾਡੀ ਗੱਲਾਂ ਤੋ ਲੱਗਦਾ ਏ ਤੁਸੀ ਬਹੁਤ ਚੰਗੇ ਤੇ ਨੇਕ ਇਨਸਾਨ ਹੋ। ਸਦਾ ਹੱਸਦੇ ਵੱਸਦੇ ਰਹੋ

  • @user-xf7jx5wv8n

    ਬੜੀ ਸੋਹਣੀ ਜੋੜੀ( ਏ ਜੋੜੀ ਦਾ ਪਿਆਰ ਇੰਦਾ ਹੀ ਬਣਿਆ ਰਹੇ ਵਾਹਿਗੁਰੂ ਜੀ ❤🙏🇮🇳🇮🇳❤

  • @kuka6853
    @kuka6853 2 ปีที่แล้ว +11

    ਜੋੜੀ ਬਹੁਤ ਸੋਹਣੀ ਆ। ਸਾਰੇ ਹੀ ਬਹੁਤ ਸੋਹਣੇ ਆ। ਦਿਲ ਖੁੱਸ਼ ਹੋ ਗਿਆ ਵੀਡੀਓ ਦੇਖਕੇ👌👍🌷🌷🌷🌷🌷🌹🌹🌹🌹🌹❤️🙏

  • @ManjeetSingh-pr4su
    @ManjeetSingh-pr4su 2 ปีที่แล้ว +17

    ਸ਼ੁਕਰ ਆ ਪੰਜਾਬ ਆ ਗਏ ਬਹੁਤ ਖੁਸ਼ੀ ਹੋਈ ਭੈਣ ਬਾਈ

  • @sadhsingh2036
    @sadhsingh2036 2 ปีที่แล้ว +1

    ਰਿੰਪਨ ਬੀਬੀਆ ਦੋ ਇਕ ਤਰਾ ਦੀਆ ਹਨ ਦੋਵੇ ਬਾਈ ਦੇਖ ਲੳਉ ਕਿਹੜੀ ਕਿਹਦੀ ਏ ਧੋਖਾ ਨਾ ਖਾ ਜਾਇਉ ਬਾਦ ਵਿਚ ਲੜਦੇ ਫਿਰੋ ਗੇ ਤੂੰ ਮੇਰੀ ਲੈ ਗਿਆ ਮੈ ਤੇਰੀ ਹਾ ਹਾ ਹਾ ਹਾ ਹਾ ਉਏ ਹੋਏ ਹਾ ਹਾ ਫੁਰੁ ਫੁਰੁ ਦਿਲ ਖੁਸ ਕੀਤਾ ਵਿਆਹ ਦੀਆ‌ਵਧਾਈਆ ਬਾਈ ਨੂੰ ਬਾਈ ਪਛਾਣ ਕੇ

  • @hardeepsinghsingh9874
    @hardeepsinghsingh9874 2 ปีที่แล้ว +13

    ਬਾਈ ਜੀ ਤੁਹਾਡੀ ਜੋੜੀ ਬਹੁਤ ਸੋਹਣੀ ਹੈ ਰੱਬ ਤੁਹਾਨੂੰ ਨੂੰ ਖੁਸ਼ੀਆਂ ਅਤੇ ਲੰਬੀ ਉਮਰ ਬਖਸ਼ੇ

  • @ramanbrar2928
    @ramanbrar2928 2 ปีที่แล้ว +10

    ਵੀਰ ਜੀ ਸਾਨੂੰ ਤਹਾਡੀ ਜੋੜੀ ਬਹੁਤ ਵਧੀਆ ਲੱਗੀ ਵਹਿਗੁਰੂ ਕਰੇ ਤਹਾਡਾ ਪਿਆਰ ਇਸੇ ਤਰ੍ਹਾਂ ਹੀ ਬਣਿਆਂ ਰਹੇ ਖੁਜੀ ਹਮੇਸਾ ਖੁਸ ਰਹੋ

  • @thind1705
    @thind1705 2 ปีที่แล้ว +3

    ਵਿਆਹ ਵਾਲੀ ਕੁੜੀ ਦਾ ਬਹੁਤ ਵਧੀਆਂ ਸੁਭਾਅ ਰੱਬ ਚੜਦੀਕਲਾ ਚ ਰੱਖੇ

  • @parveenkaur2425
    @parveenkaur2425 2 ปีที่แล้ว +8

    ਬਹੁਤ ਵਧੀਆ ਵਿਆਹ ਦਿਖਾਇਆ ਇੱਕ ਇੱਕ ਵਿਹਾਰ 👍🏻

  • @manpreetgill2318
    @manpreetgill2318 2 ปีที่แล้ว +2

    Veere mai ta krti eh reejh puri husband di bhut var hun ta mostly every weekend 🙄 asi v 4th class to same class ch c luv to see you

  • @harpalsingh-xg2pf
    @harpalsingh-xg2pf 2 ปีที่แล้ว +1

    Exilent ripan nd khusi di jodi ji. Ndboht boht mubarkaji

  • @harpreetkaur-hv9mj
    @harpreetkaur-hv9mj 2 ปีที่แล้ว +1

    Khushi di jwellery bht nice lagi 👌👌 unique...

  • @kamalkhera372
    @kamalkhera372 2 ปีที่แล้ว +17

    khushi didi is looking so preety 🤗🤗 lots of love too both of uu ❤️💕STAY Blessed guys 👍🏻🤗

  • @user-io9if3zr7o
    @user-io9if3zr7o 2 ปีที่แล้ว

    भाई ते भाई बहुत नेक दिल इन्सान ने जुग जुग जियो

  • @preetsainisector13chandiga17
    @preetsainisector13chandiga17 2 ปีที่แล้ว +3

    god bless you nice couple🙏🙏👍👍💯

  • @amritpalsingh5764
    @amritpalsingh5764 2 ปีที่แล้ว +9

    congratulations to newly married couple

  • @singhsingh2185
    @singhsingh2185 2 ปีที่แล้ว +8

    ਬਹੁਤ ਸੋਹਣੀ ਜੋੜੀ,,

  • @gurdarshansingh8225
    @gurdarshansingh8225 2 ปีที่แล้ว +3

    Waheguru ji CHARDIKLA rakhe jori nu

  • @kabalbhullar3873
    @kabalbhullar3873 2 ปีที่แล้ว +2

    ਬੱਚੇ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ