Khabar Di Khabar (2038) || Amritpal Singh ਨੂੰ ਕੌਣ ਲਿਆਵੇਗਾ ਜੇਲ੍ਹ ‘ਚੋਂ ਬਾਹਰ

แชร์
ฝัง
  • เผยแพร่เมื่อ 28 พ.ย. 2024

ความคิดเห็น • 93

  • @SatnamSingh-fg5oz
    @SatnamSingh-fg5oz 3 หลายเดือนก่อน +53

    ਭਾਈ ਅਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਰਿਹਾਈ ਜਿਨੀ ਲੇਟ ਕੀਤੀ ਜਾਵੇਗੀ ਉਨ੍ਹਾਂ ਦੀ ਲੋਕਪ੍ਰਿਅਤਾ ਉਨੀਂ ਹੀ ਵਧਦੀ ਜਾਵੇਗੀ

  • @JagdishSingh-p1c
    @JagdishSingh-p1c 3 หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurcharanSandhu-gf4yc
    @GurcharanSandhu-gf4yc 3 หลายเดือนก่อน +17

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @BalkarSingh-dc1oq
    @BalkarSingh-dc1oq 3 หลายเดือนก่อน +30

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @BaljitSingh-mq9ki
    @BaljitSingh-mq9ki 3 หลายเดือนก่อน +31

    ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @AvtarSingh-bj2vm
    @AvtarSingh-bj2vm 3 หลายเดือนก่อน +27

    ਇਸ ਸਰਕਾਰ ਦੇ ਰਾਜ ਵਿੱਚ ਗਰੀਬਾਂ ਕਿਸਾਨਾਂ ਅਤੇ ਬੇਟੀਆਂ ਲਈ ਬਦਲਾਅ ਇਸ ਤਰਾਂ ਹੀ ਰਹੇਗਾ ਰੋਕਣਾ ਹੈ ਤਾਂ ਸਰਕਾਰ ਬਦਲੀ ਕਰਨੀ ਚਾਹੀਦੀ ਹੈ ਜੀ

  • @SatnamSingh-fg5oz
    @SatnamSingh-fg5oz 3 หลายเดือนก่อน +11

    ਟਹਿਣਾ ਵੀਰ ਜੀ ਤੁਸੀਂ ਪੋਲੀ ਗ੍ਰਾਫ ਟੈਸਟ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮੇਰਾ ਖਿਆਲ ਹੈ ਕਿ ਸਾਡੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਮਿਲ ਕੇ ਇਹ ਮੰਗ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਸਾਡੇ ਦੇਸ਼ ਦਾ ਨੇਤਾ ਚੋਣਾਂ ਦੌਰਾਨ ਜਾਂ ਅੱਗੇ ਪਿੱਛੇ ਸਟੇਜ ਤੇ ਭਾਸ਼ਣ ਦਿੰਦਾਂ ਹੈ ਤਾਂ ਉਸ ਦੇ ਇਹ ਪੋਲੀ ਗ੍ਰਾਮ ਟੈਸਟ ਮਸ਼ੀਨਾ ਲਾਉਣੀ ਜ਼ਰੂਰੀ ਕੀਤੀ ਜਾਵੇ ਇਸ ਨਾਲ ਸਾਡੇ ਦੇਸ਼ ਦੀ ਹੋ ਰਹੀ ਬਰਬਾਦੀ ਰੁਕ ਸਕਦੀ ਹੈ ਤੇ ਦੇਸ਼ ਤਰੱਕੀ ਕਰ ਸਕਦਾ ਹੈ

  • @daljeetkaur8356
    @daljeetkaur8356 3 หลายเดือนก่อน +25

    1947 ਤੋਂ ਹੀ ਪੰਜਾਬ ਨੂੰ ਨਿਚੋੜਿਆ ਜਾ ਰਿਹਾ ਹੈ

    • @JaswantSingh-ow9lw
      @JaswantSingh-ow9lw 3 หลายเดือนก่อน

      ਬਿਲਕੁਲ ਸੌ ਫੀ ਸਦੀ ਸੱਚ ਹੈ ਪਰ ਲੀਡਰਾਂ ਨੇ ਆਪ ਵੀ ਲੁੱਟ ਕੇ ਖਾ ਗਏ ਘਰ ਭਰ ਲਏ

  • @ArshdeepSingh-oh4qk
    @ArshdeepSingh-oh4qk 3 หลายเดือนก่อน +35

    ਅਮ੍ਰਿਤ ਪਾਲ ਖਾਲਸਾ ਜੀ ਜਿਦਾ ਬਾਦ ਜਿਦਾ ਬਾਦ
    ਵਿਰੋਧੀਆਂ ਤੇ ਚੜਾਈ ਜਰੀ ਨਹੀਂ ਜਾਦੀ mp ਦੀ

  • @jspawaar675
    @jspawaar675 3 หลายเดือนก่อน +8

    ਜਿਸ ਪੱਤਰਕਾਰ ਨੇ ਉਸ ਵੀਡੀਓ ਨੂੰ ਬਣਾਉਣ ਲਈ ਜਾਂ ਕਹਿ ਲਵੋ ਕਿ ਇੰਟਰਵਿਊ ਲੈਣ ਲਈ ਪ੍ਰਸ਼ਾਸਨ ਨੂੰ ਤਿਆਰ ਕੀਤਾ ਸੀ ਪਰ ਉਸ ਨੂੰ ਵੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਬਰਾਬਰ ਦਾ ਦੋਸ਼ੀ ਬਣਾ ਕੇ ਪਰਚਾ ਦਰਜ਼ ਕਰਨਾ ਚਾਹੀਦਾ ਹੈ ਜੀ

  • @daljitsingh7980
    @daljitsingh7980 3 หลายเดือนก่อน +9

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @jspawaar675
      @jspawaar675 3 หลายเดือนก่อน +1

      ਦਲਜੀਤ ਸਿੰਘ ਸੰਧੂ ਸਾਹਿਬ ਜੀ ਸੱਤ ਸ੍ਰੀ ਅਕਾਲ ਜੀ

  • @GurmeetSingh-ib3hv
    @GurmeetSingh-ib3hv 3 หลายเดือนก่อน +2

    ਕਾਨੂੰਨ ਸਾਊਦੀ ਅਰਬ ਵਰਗੇ ਹੋਣੇ ਚਾਹੀਦੇ ਹਨ ਕਿਉਂਕਿ ਆਮ ਤੌਰ ਤੇ ਰੇਲਵੇ ਦੇ ਕਾਨੂੰਨ ਸਖ਼ਤ ਹੋਣ ਕਰਕੇ ਲੋਕਾਂ ਦੇ ਮਨਾ ਚ ਬਹੁਤ darr ਹੁੰਦਾ ਹੈ।

  • @baldevjassar8059
    @baldevjassar8059 3 หลายเดือนก่อน +21

    *🙏❣️ਅੱਜ ਦਾ ਵਿਚਾਰ❣️🙏*
    *ਲੋਕੀ ਇਨਸਾਨ ਦੇ ਨਹੀਂ ਪੈਸਿਆਂ ਦੇ ਰਿਸਤੇਦਾਰ ਨੇ,ਜੇ ਤੁਹਾਡੇ ਕੋਲ ਪੈਸੇ ਨਹੀਂ !ਤਾਂ ਲੋਕ ਰਿਸ਼ਤਾ ਛੱਡਣ ਲੱਗ ਜਾਂਦੇ ਨੇ!ਜੇਕਰ ਪੈਸਾ ਹੈ!ਫਿਰ ਰਿਸ਼ਤੇ ਦਾਰੀਆ ਕੱਢਣ ਲੱਗ ਜਾਦੇ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕਾ ਖ਼ਾਲਸਾ 🚩*

  • @lachhmansingh5933
    @lachhmansingh5933 3 หลายเดือนก่อน +4

    Very good vichar Tehina sahib

  • @HARDEVSINGH-ur7id
    @HARDEVSINGH-ur7id 3 หลายเดือนก่อน

    ਵਾਹਿਗੁਰੂ ਜੀ ਮਿਹਰ ਕਰੇ ਜੀ

  • @kohar23sarkar-jo9mg
    @kohar23sarkar-jo9mg 3 หลายเดือนก่อน +6

    ਯਾਰ ਹੈਰਾਨਗੀ ਵਾਲੀ ਗੱਲ ਇਹ ਆ ਕਿ ਇਸ ਇੰਟਰਵਿਊ ਦਾ ਪਤਾ ਲਗਾਉਣ ਨੂੰ ਕਿੰਨੇ ਮਹੀਨੇ ਲੱਗ ਗਏ ਬਈ ਕਿੱਥੇ ਹੋਈ ਸੀ ਯਾਰ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਡੀ ਜਲਦੀ ਪਤਾ ਹੀ ਲਗਾਉਣਾ ਚਾਹੁੰਦੇ ਸੀ ਤੇ ਉਸ ਬੰਦੇ ਨੂੰ ਕਿਉਂ ਨਹੀਂ ਪੁੱਠਿਆ ਟੰਗ ਲਿਆ ਜਿੰਨੇ ਇੰਟਰਵਿਊ ਇਹਦੀ ਕੀਤੀ ਸੀ ਕਿਉਂਕਿ ਉਹਨੇ ਸਿੱਧੂ ਮੂਸੇਵਾਲੇ ਦੀ ਵੀ ਕੀਤੀ ਸੀ ਉਹਨੇ ਭਾਈ ਅੰਮ੍ਰਿਤਪਾਲ ਦੀ ਵੀ ਕੀਤੀ ਸੀ ਉਹਨੂੰ ਹੀ ਪੁੱਠਾ ਟੰਗ ਲੈਂਦੇ ਤੇ ਦੋਵਾਂ ਚਵਾਂ ਦਿਨਾਂ ਚ ਉਹਨੇ ਦੱਸ ਦੇਣਾ ਸੀ ,,
    ਭਾਈ ਤੁਸੀਂ ਕਿਹੜੀ ਜਗ੍ਹਾ ਤੇ ਬੈਠ ਕੇ ਇੰਟਰਵਿਊ ਕੀਤੀ ਸੀ ਐਵੇਂ ਇਨੀ ਗੱਲ ਨੂ

    • @satwantkaur7093
      @satwantkaur7093 3 หลายเดือนก่อน +2

      Bilkui sahi suggestion hai.

  • @HarvinderSingh-nr6pn
    @HarvinderSingh-nr6pn 3 หลายเดือนก่อน +1

    ਟਹਿਣਾ ਸਾਹਿਬ ਐਸਐਚਓ ਦੇ ਗਲ ਚ ਕਿਉਂ ਨਹੀਂ ਸੰਗਲ ਪਿਆ ਹੁਣ ਤੱਕ

  • @jagwindersingh3254
    @jagwindersingh3254 3 หลายเดือนก่อน +2

    Julm da aant jrur hona
    Rbbb Mehr kru
    Bhai Saab te

  • @sukhdevsinghbhatti3235
    @sukhdevsinghbhatti3235 3 หลายเดือนก่อน +4

    ਟਹਿਣਾ ਸਾਹਿਬ ਸਤ ਸ਼੍ਰੀ ਅਕਾਲ ਜੀ ਮਲੋਟ ਦੇ ਨੇੜੇ ਕਈ ਪਿੰਡਾ ਵਿੱਚ ਮੀਂਹ ਨੇ ਚੰਗੀ ਤਸੱਲੀ ਕਰਾਈ

  • @sewaksinghshamiria4488
    @sewaksinghshamiria4488 3 หลายเดือนก่อน +4

    ਜਿਸਨੇ ਇੰਟਰਵਿਊ ਦਿੱਤੀ ਹੈ ਉਸਨੂੰ ਕਿਉਂ ਨਹੀਂ ਪੁੱਛਦੇ ?

  • @jagseerbehniwal7935
    @jagseerbehniwal7935 3 หลายเดือนก่อน +2

    ਵਾਹ ਜੀ ਵਾਹ
    ਟਹ੍ਰਿਣਾਸਾਹਿਥ

  • @NavdeepSingh-s9o
    @NavdeepSingh-s9o 3 หลายเดือนก่อน +1

    Mp bahi Amrit pal the rehigh honi chahiye janta want

  • @YURATਯੁਰਤ
    @YURATਯੁਰਤ 3 หลายเดือนก่อน +1

    ਸਰਕਾਰਾ ਗਲਤ ਨੇ ਜੀ

  • @gurcharannanaksar7416
    @gurcharannanaksar7416 3 หลายเดือนก่อน +1

    ਜਿਨੇ ਜੇਲ ਅਧਿਕਾਰੀ ਜੁੰਮੇਵਾਰ ਹਨ ਉਸ ਤੋਂ ਵਦ ਜੁੰਮੇਵਾਰ ਚੈਨਲ ਵਾਲੇ ਵੀ ਹਨ।

  • @KulwinderKaur-ly8oq
    @KulwinderKaur-ly8oq 3 หลายเดือนก่อน

    ਨਤੀਜਾ ਨਹੀਂ ਆਉਣਾ ਨਾ ਹੀ ਇਨਸਾਫ ਮਿਲਣਾ ਹੈ

  • @RameshKumar-et2ld
    @RameshKumar-et2ld 3 หลายเดือนก่อน +3

    ਸਭ,ਕੁੱਝ ਸਮੇਂ ਨੇ ਬਿਆਨ ਕਰਨੈ।

  • @daljitkaurjassa7302
    @daljitkaurjassa7302 2 หลายเดือนก่อน

    Tehina Sahib khabr Den da thnks ji

  • @AjitSingh-el4gf
    @AjitSingh-el4gf 3 หลายเดือนก่อน +2

    Tehna is lover of Punjab

  • @BintRai-o5p
    @BintRai-o5p 3 หลายเดือนก่อน +1

    Very Nice Tehnna bai je 🙏 FROM Bint Rai JODHPUR PAKHAR ( Maur Mandi )

  • @RavinderKumar-bf8hv
    @RavinderKumar-bf8hv 3 หลายเดือนก่อน

    ਟਹਿਣਾ ਸਾਹਿਬ ਸੁਣੋ ਖਬਰਾਂ ਚੋਂ ਇੱਕ ਇਹ ਵੀ ਖਬਰ
    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @preetBrarbahrinewala
    @preetBrarbahrinewala 3 หลายเดือนก่อน +6

    *ਹਰ ਰਿਸ਼ਤਾ ਇੱਕ ਕਿਤਾਬ ਹੈ,ਗਲਤੀ ਉਸ ਕਿਤਾਬ ਦਾ ਇੱਕ ਪੰਨਾ ਹੈ,ਲੋੜ ਪੈਣ ਤੇ ਗਲਤੀ ਵਾਲਾ ਪੰਨਾ ਜ਼ਰੂਰ ਪਾੜੋ,ਪਰ ਕਦੇ ਵੀ ਇੱਕ ਪੰਨੇ ਦੀ ਗਲਤੀ ਲਈ ਪੂਰੀ ਕਿਤਾਬ ਨਾ ਪਾੜੋ।*

  • @JagtarGill-u1z
    @JagtarGill-u1z 3 หลายเดือนก่อน +1

    Very good thana shiab thinks

  • @iqbalsinghshahi
    @iqbalsinghshahi 3 หลายเดือนก่อน +1

    ਅੱਜ ਪਿੰਡ ਹਰਗਣਾ ਤਹਿਸੀਲ ਖਮਾਣੋਂ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸਵੇਰੇ ਪੌਣੇ ਛੇ ਵਜੇ ਤੋਂ ਸਾਢੇ ਛੇ ਵਜੇ ਤੱਕ ਵਧੀਆ ਮੀਂਹ ਪਿਆ।

  • @jarnailsingh9949
    @jarnailsingh9949 3 หลายเดือนก่อน +4

    020th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @kirankaur4504
    @kirankaur4504 3 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @daljitkaurjassa7302
    @daljitkaurjassa7302 2 หลายเดือนก่อน

    Taenna veerji tussi bahot bdiya smjhane Ho

  • @BittuChambal-vl4hr
    @BittuChambal-vl4hr 3 หลายเดือนก่อน +1

    Good job sir ji 👍👍👍👍

  • @surjeetsingh8809
    @surjeetsingh8809 3 หลายเดือนก่อน +1

    👍👍👌

  • @BalwinderSingh-kr3pf
    @BalwinderSingh-kr3pf 3 หลายเดือนก่อน

    ਟਹਿਣਾ ਸਾਹਬ ਸਤਿ ਸ੍ਰੀ ਅਕਾਲ ਸਰਕਾਰਾਂ ਨੇ ਕੀਤਾ ਲੋਕਤੰਤਰ ਦਾ ਘਾਣ ਜਿਹੜਾਂ ਭਾਈ ਅਮ੍ਰਿੰਤਪਾਲ ਸਿੰਘ ਮੈਬਰ ਪਾਰਲੀਮੈਟ ਮੈਬਰ ਨੂੰ ਜੇਲ ਭੇਜਣਾ

  • @AjitSingh-el4gf
    @AjitSingh-el4gf 3 หลายเดือนก่อน +1

    Tehna is intelligent and satire master

  • @drgssidhumaur5870
    @drgssidhumaur5870 3 หลายเดือนก่อน

    ਬੇਅਦਬੀ ਦੇ ਸਾਰੇ ਦੋਸ਼ੀਆਂ ਨੂੰ ਡਿਬਰੂਗੜ੍ਹ ਭੇਜਣਾ ਚਾਹੀਦਾ ਹੈ

  • @preetBrarbahrinewala
    @preetBrarbahrinewala 3 หลายเดือนก่อน +1

    ਸਤਿ ਸ੍ਰੀ ਆਕਾਲ ਜੀ

  • @BaldevSingh-gj6ex
    @BaldevSingh-gj6ex 3 หลายเดือนก่อน +1

    🙏🙏🙏🙏🙏

  • @daljitkaurjassa7302
    @daljitkaurjassa7302 2 หลายเดือนก่อน +1

    Waheguru ji bilkul sahi kaha GL te Shi hai pr jo ouna di shet kharab hoyi ja rhi hai uoda kon jimedar hai

  • @preetBrarbahrinewala
    @preetBrarbahrinewala 3 หลายเดือนก่อน +2

    Prime Asia tv ਸੁਣ ਵਾਲਿਆਂ ਨੂੰ ਅਤੇ ਸਾਰੇ ਪੱਤਰਕਾਰਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @ParamjitSingh13517
    @ParamjitSingh13517 3 หลายเดือนก่อน +1

    Sat shri akal ji 💐🙏

  • @MaingalSingh
    @MaingalSingh 3 หลายเดือนก่อน +1

    Sat Sri akal bai tehna Saab ji 🙏 🎉😢

  • @surjeetsingh3953
    @surjeetsingh3953 3 หลายเดือนก่อน +1

    ,ਟਹਿਣਾਜੀਸਤਿਸਰੀਅਕਾਲਮੌਬੇਲਨੰਵਰਦੱਸੋਜੀ

  • @ajaibsinghpanesarCanada
    @ajaibsinghpanesarCanada 3 หลายเดือนก่อน +1

    S S A 🙏🙏 Tehna Sahib ji

  • @Punjab_Singh-nf2rv
    @Punjab_Singh-nf2rv 3 หลายเดือนก่อน +1

    Good morning ji 🌄

  • @AjitSingh-el4gf
    @AjitSingh-el4gf 3 หลายเดือนก่อน +1

    Tehna is Master of shabdan Di Chon

  • @RanjitDhaliwal-d3r
    @RanjitDhaliwal-d3r 3 หลายเดือนก่อน +1

    ਪੈ ਰਿਹਾ ਕੁਰਾਲੀ ਜਿਲਾ ਮੋਹਾਲੀ

  • @sanjeevmukhallakhasadanand8066
    @sanjeevmukhallakhasadanand8066 3 หลายเดือนก่อน +1

    SAHI GAAL SWARAN G

  • @AjitSingh-el4gf
    @AjitSingh-el4gf 3 หลายเดือนก่อน +1

    Tehna is VIDWAN of Theth Punjabi Muhavre and Kahavtant

  • @HINDU-p2q
    @HINDU-p2q 3 หลายเดือนก่อน +2

    खालिस्तानी अमृतपाल जिंदाबाद

  • @bsr840
    @bsr840 3 หลายเดือนก่อน +4

    ਅਜਿਹੇ ਲੋਕਾਂ ਨੂੰ ਡਿਬਰੂਗੜ੍ਹ ਜੇਲ੍ਹ ਕਿਉਂ ਨਹੀਂ ਭੇਜਿਆ ਜਾਂਦਾ?

  • @ajaibsinghpanesarCanada
    @ajaibsinghpanesarCanada 3 หลายเดือนก่อน +1

    S S A 🙏🙏🙏🙏🙏🙏🙏🙏 to all members present

  • @boparaiksingh8947
    @boparaiksingh8947 3 หลายเดือนก่อน +2

    ਅਮਿਰਤਪਾਲ ਏਨਾ ਪਾਠ ਕਰਦੇ ਨੇ ਉਹ ਬਿਨਾ ਰਿਹਾਈ ਤੋ ਸੰਤ ਭਿੰਡਰਾਂ ਵਾਲਿਆਂ ਵਾਂਗ ਕਿਨਾ ਕਿਸੇ ਨੂੰ ਦਿਸੇ ਕਿਤੇ ਵੀ ਜਾ ਸਕਦੇ ਹਨ ਜਿਵੇ ਇੱਕ ਬੀਬੀ ਸੂਰਜ ਦਾ ਸਫ਼ਰ ਕਰ ਆਈ ਅਤੇ ਆਉਂਦੀ ਜਾਣੀ ਦਿਸੀ ਨਹੀ

  • @JaswinderSingh-cc2ne
    @JaswinderSingh-cc2ne 3 หลายเดือนก่อน +1

    Rarit

  • @sukhdeepsingh2470
    @sukhdeepsingh2470 3 หลายเดือนก่อน

    Must watch and tell to people of physically and mentally assaulted case

  • @pahulfirefree
    @pahulfirefree 3 หลายเดือนก่อน

    Tiena ji jo news title te lai hai us bare gal karo tusi hor hi news shuru kar lende ho

  • @SurinderKumar-vw1lm
    @SurinderKumar-vw1lm 3 หลายเดือนก่อน +1

    Police da staff ena sare karnamen di jumedar hai.

  • @AjitSingh-el4gf
    @AjitSingh-el4gf 3 หลายเดือนก่อน +1

    Tehna real Punjab Parast

  • @saschool150
    @saschool150 3 หลายเดือนก่อน +1

    ਟਹਿਣਾ ਸਾਹਿਬ ਜਿੰਨੇ ਇੰਟਰਵਿਊ ਲਈ ਉਸ ਨੂੰ ਫੜ ਕੇ ਛਿੱਤਰ ਫੇਰੇ ਜਾਣ ਆਪੇ ਸਾਰਾ ਕੁਝ ਸਾਹਮਣੇ ਆ ਜਾਣਾ

  • @gurcharansinghmann1814
    @gurcharansinghmann1814 3 หลายเดือนก่อน +2

    25 ਸਾਲ ਰਾਜ ਕਰਾਂਗੇ:::ਸੁਖਬੀਰ ਸਿੰਘ ਬਾਦਲ 😂😂😂😂

  • @rsbajwa5505
    @rsbajwa5505 3 หลายเดือนก่อน +1

    Kion dil nahi lagda os janwar to bina

  • @AjitSingh-el4gf
    @AjitSingh-el4gf 3 หลายเดือนก่อน +1

    Chak de Tehniaa

  • @mrsingh3832
    @mrsingh3832 3 หลายเดือนก่อน

    T. Hi Sade ajjj bhut hi jyda mehhh pr riha hai ji jakken nhi ta vekh looo raikot

  • @kulbirkeer3143
    @kulbirkeer3143 3 หลายเดือนก่อน

    All punjabi and particular sikh sd protest 100% protest on road no one sd st home govt had to release him or had to face protest leading to unrest unavoidable

  • @tehalsinghguru3552
    @tehalsinghguru3552 3 หลายเดือนก่อน

    Jacky Shroff karna Honda election commission

  • @harindersingh5058
    @harindersingh5058 3 หลายเดือนก่อน +2

    Tahna saab kall v tuhanu comment kar k dasya c sabka principal da naam sood nahi Sandip Ghosh hai theek karo

  • @boharsingh7725
    @boharsingh7725 3 หลายเดือนก่อน +1

    ✅✅✅ 🙏🙏🙏🙏🙏

  • @gurtarnsidhu4654
    @gurtarnsidhu4654 2 หลายเดือนก่อน

    Modi government has reached upon its permanent finishing upon the map of India. Such fatal community can never survive in India in the long run. Rahul will appear as a most popular and historical leader of India.

  • @amritpalsidhu9184
    @amritpalsidhu9184 3 หลายเดือนก่อน

    Ludhiana budha naale da jo kala paani satluj drea ch pe riha ajj ikth a os vare bi bolna c tehna sahib ji

  • @pahulfirefree
    @pahulfirefree 3 หลายเดือนก่อน

    Lokka nu pagal na bano title wali news bare first number te gal karo

  • @GurvinderSingh-s7k
    @GurvinderSingh-s7k 3 หลายเดือนก่อน

    Tana sahab ji Shastri call

  • @singhkarnail423
    @singhkarnail423 3 หลายเดือนก่อน

    Amritpal Dubai to Baghty kar ke aae

  • @PinkaSingh-k7k
    @PinkaSingh-k7k 3 หลายเดือนก่อน

    Nrmalsin&h.

  • @Nagra007
    @Nagra007 3 หลายเดือนก่อน

    Godi media......je eh kuj pehla punjab vich hunda se ta sedda cm nu hath paea janda se jo shi v hai .per jis din mann sarkar ban ge os din to tehna ji te sara prime asia walea da muh nhi kulda ke punjab cm ji jwab deo is gal ta .

    • @Nagra007
      @Nagra007 3 หลายเดือนก่อน

      Tahi ta chaj da vichar v ohda da hi hunda keo ke gala kad de lok .mann de sarkar to pehla de vihar dekh lo te bhad de .lok lahnta hi pahnde .per jo amm admi party wale spoter a.oh ta kehnda tehna warga koi v nhi .😂😂😂😂

  • @gurbachansingh7116
    @gurbachansingh7116 3 หลายเดือนก่อน

    TEHNA.JI BADLA.SMET.EH.SARE.PUNJAB NU.LUT.KE.KHAGE

  • @gurtarnsidhu4654
    @gurtarnsidhu4654 2 หลายเดือนก่อน

    Modi government has reached upon its permanent finishing upon the map of India. Such fatal community can never survive in India in the long run. Rahul will appear as a most popular and historical leader of India.
    Modi government has reached upon its permanent finishing upon the map of India. Such fatal community can never survive in India in the long run. Rahul will appear as a most popular and historical leader of India.

  • @proudindian6275
    @proudindian6275 3 หลายเดือนก่อน

    Bhai bhudda hojana Oo khalistani Nai aata bahar 😂😂😂

  • @NaveenArora-q9k
    @NaveenArora-q9k 3 หลายเดือนก่อน

    hun time aa reha ki public khud jabardasti chuk ke eh galat government da safaaya kregi….