ਅਸੀਂ ਗੁਰੂ ਨਾਨਕ ਨੂੰ ਧੰਦਾ ਬਣਾ ਲਿਆ ਹੈ ॥ Jaswant Zafar || Upinder Randhawa || Part 1 || NewsNumber.Com

แชร์
ฝัง
  • เผยแพร่เมื่อ 29 ก.ย. 2019
  • #gurunanakdevji #jaswantzafar
  • บันเทิง

ความคิดเห็น • 163

  • @James-Prinsep
    @James-Prinsep 9 หลายเดือนก่อน +8

    ਬਾਬਾ ਨਾਨਕ ਸਿਰਫ 70 ਸਾਲ ਦੀ ਉਮਰ ਚ ਦੁਨੀਆਂ ਤੋਂ ਚਲੇ ਗਏ ਪਰ ਤਸਵੀਰਾਂ ਚ ਉਹਨਾਂ ਨੂੰ 80-90 ਸਾਲ ਦੇ ਬਜ਼ੁਰਗ ਦੇ ਤੌਰ ਤੇ ਦਿਖਾਇਆ ਗਿਆ
    ਕੋਈ ਤਸਵੀਰ ਜੇਨੇਓ ਪਾਉਣ ਤੋਂ ਇਨਕਾਰ ਕਰਨ ਦੀ, ਪਿਤਰਾਂ ਨੂੰ ਪਾਣੀ ਪਾਉਣ ਨੂੰ ਪਾਖੰਡ ਦੱਸਣਾ, ਯੋਗੀ ਸਾਧਾਂ ਨੂੰ ਸਮਾਜ ਚ ਰਹਿ ਕੇ ਕੰਮ ਕਰਨ ਲਈ ਕਹਿਣਾ, ਡੂਮ ਮਾਰਦਾਨੇ ਨੂੰ ਆਵਦਾ ਪੱਕਾ ਆੜੀ ਬਣਾਉਣਾ, ਕਿਰਤ ਕਰਨਾ, ਟੂਣੇ ਟਾਮਣੇ ਨੂੰ ਫਜੂਲ ਦੱਸਣਾ, ਭਾਸ਼ਾ ਗਿਆਨ, ਸਫਲ ਯਾਤਰੀ, ਜ਼ੁਲਮ ਖਿਲਾਫ ਆਵਾਜ਼ ਬੁਲੰਦ ਕਰਨ, ਵੱਢੀ ਖ਼ੋਰੀ ਖਿਲਾਫ, ਅਨਿਆਂ ਖਿਲਾਫ ਬੋਲਣ ਦੀ ਤਸਵੀਰ ਇਕ ਭੀ ਨਹੀਂ,
    ਬ੍ਰਾਹਮਣਵਾਦ ਨੇ ਬਾਬਾ ਨਾਨਕ ਦਾ ਅਸਲ ਸੱਚ ਲੋਕਾਂ ਸਾਮਣੇ ਆਉਣ ਹੀ ਨਹੀਂ ਦਿੱਤਾ

  • @environmentsavierassociati1895
    @environmentsavierassociati1895 6 หลายเดือนก่อน +3

    ਬਹੁਤ ਅੱਛੇ ਵਿਚਾਰ

  • @komaldeepkaur3563
    @komaldeepkaur3563 4 ปีที่แล้ว +19

    ਹਮੇਸ਼ਾ ਵਾਂਗ ਸੋਚ ਨੂੰ ਹਲੂਣਾ ਦਿੰਦੀਆਂ ਗੱਲਾਂ

  • @gurpartapsinghrai3292
    @gurpartapsinghrai3292 4 ปีที่แล้ว +41

    ਸਹੀ ਗੱਲਾ ਨੇ ਤੁਹਾਡੀਆ..ਅਸੀ ਬਾਬੇ ਨਾਨਕ ਦੀ ਫੋਟੋਆ ਵੀ ਆਰਾਮ ਕਰਦੇ ਹੋਏ ਬਣਾ ਦਿੱਤੀਆਂ..ਜਿੰਨਾ ਨੇ ਆਪਣੀ ਪੂਰੀ ਜਿੰਦਗੀ ਵਿੱਚ ਕਿਰਤ ਕੀਤੀ ਤੇ ਮਨੁੱਖਤਾ ਨੂੰ ਵੀ ਕਿਰਤ ਕਰਨ ਦਾ ਉਪਦੇਸ਼ ਦਿੱਤਾ..ਅਸੀ ਉਹ ਵਿਚਾਰਧਾਰਾ ਨੂੰ ਭੁੱਲ ਗੇ

  • @BaljindersinghBaljinder-gg9ur
    @BaljindersinghBaljinder-gg9ur 6 หลายเดือนก่อน +8

    ਬਹੁਤ ਵਧੀਆ ਸੋਚ,,,ਮੈਂ ਖੁਦ ਕਿਸਾਨ ਹਾਂ,, ਜਿਵੇਂ ਪੋਹ ਮਹੀਨੇ ਚ ਲੋਕ ਵਧ ਚੜ੍ਹ ਕੇ ਸੇਵਾ ਕਰਦੇ ਹਾਂ,,ਪਰ ਇਝ ਹੀ ਇਕੱਠੇ ਹੋ ਕੇ ਜ਼ਾਤ ਪਾਤ ਦਾ ਵਿਰੋਧ ਨਹੀਂ ਕਰਦੇ ਇਹੋ ਕਮੀ ਹੈ

    • @pappupallah8262
      @pappupallah8262 6 หลายเดือนก่อน

      ਬਿਲਕੁਲ ਸਹੀ ਵੀਰ ਜੀ

  • @sureshjainpunjabi1389
    @sureshjainpunjabi1389 6 หลายเดือนก่อน +4

    ਬਹੁਤ ਹੀ ਅਰਥਪੂਰਨ , ਨਿਵੇਕਲੇ ਅਤੇ ਅਜੋਕੀ ਸਥਿਤੀ ਨਾਲ਼ ਇੱਕਮਿੱਕ ਹੋਏ ਵਿਚਾਰ ਪੇਸ਼ ਕੀਤੇ ਹਨ....ਜ਼ਫ਼ਰ ਸਾਹਿਬ ਨੇ
    ਪੰਜਾਬ ਦੇ ਹਰ ਨੌਜਵਾਨ ਨੂੰ ਇਹ ਵਾਰਤਾ ਸੁਣਨੀ ਚਾਹੀਦੀ ਹੈ....ਬਹੁਤ ਹੀ ਸੇਧਮਈ
    👌👌👍👍🙏🙏

  • @knowlittle65
    @knowlittle65 4 ปีที่แล้ว +8

    ਅੱਜ ਸਿੱਖ ਜਗਤ ਬੁਰੀ ਤਰਾਂ ਗੁਰੂ ਤੋਂ ਪਰੇ ਜਾ ਰਹੀ ਹੈ ।ਗੁਰਬਾਣੀ , ਭਾਈ , ਬਹੁਤ ਉਤਮ ਬਾਣੀ ਹੈ । ਗੁਰੂਬਾਣੀ ਕੋਈ ਬਿਰਲਾ ਹੀ ਸੰਤ ਸਮਝ ਬੁੱਝ ਸਕਦਾ ਹੈ ।

    • @ashokklair2629
      @ashokklair2629 6 หลายเดือนก่อน +1

      100%✓✓✓✓

    • @user-fb8lq1kh1f
      @user-fb8lq1kh1f 6 หลายเดือนก่อน

      ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਐ।।

  • @GurtejSingh-mo8bx
    @GurtejSingh-mo8bx 6 หลายเดือนก่อน +2

    ਜਿਹੋ ਜਿਹਾ ਚੈਨਲ ਹੁੰਦਾ ਉਹੋ ਜਿਹਾ ਮੂਹਰੇ ਬੰਦਾ ਸ਼ਿੰਗਾਰ ਲੈਂਦਾ ਹੈ।

  • @user-wf2po5cz5w
    @user-wf2po5cz5w 6 หลายเดือนก่อน +2

    ਬਹੁਤ ਸਤਿਕਾਰ ਜੀ

  • @James-Prinsep
    @James-Prinsep 9 หลายเดือนก่อน +1

    ਸਿੱਖ ਧਰਮ ਸ਼ੂਦਰਾਂ ਦਾ ਧਰਮ ਹੈ,
    ਬਾਬੇ ਨਾਨਕ ਨੇ ਬ੍ਰਾਹਮਣਵਾਦ ਤੇ ਕੱਟੜਤਾ ਖਿਲਾਫ ਨਵਾਂ ਸਿਧਾਂਤ ਦਿੱਤਾ
    ਸਿੱਖੀ ਚ ਕਿਰਤ, ਬਰਾਬਰਤਾ, ਆਤਮ ਗਿਆਨ, ਤਰਕ, ਸੇਵਾ, ਸਾਂਝੀਵਾਲਤਾ, ਕੁਦਰਤ, ਦਾ ਉਪਦੇਸ਼ ਹੈ
    ਪਰ ਅੱਜ ਬ੍ਰਾਹਮਣਵਾਦ ਦੇ ਸਮਰਥਕ ਪੁਜਾਰੀ ਹੀ ਸਿੱਖ ਧਰਮ ਤੇ ਕਾਬਜ਼ ਹਨ
    ਬੁੱਧ ਧਰਮ ਦੇ 800 AD ਚ ਖਾਤਮੇ ਤੋਂ 700 ਸਾਲ ਬਾਅਦ ਬਾਬੇ ਨਾਨਕ ਨੇ ਮਨੁੱਖਤਾ ਦਾ ਭਲੇ ਲਈ ਨਿਯਮ ਦਿੱਤੇ

  • @SukhchainSingh-hh5sw
    @SukhchainSingh-hh5sw 7 หลายเดือนก่อน +5

    ❤❤❤❤Sir ਤੁਸੀ ਸੱਚ ਕਿਹਾ ਹੈ ਪਰ ਸੱਚ ਬਹੁਤ ਕੌੜਾ ਹੁੰਦੈ..

  • @surindersidana1653
    @surindersidana1653 5 หลายเดือนก่อน +1

    Very Nice Sir Ji 🙏🙏🙏🙏🙏🙏

  • @sargam7073
    @sargam7073 4 ปีที่แล้ว +30

    ਬਹੁਤ ਵਧੀਆ ਜੀ। ਮੇਰਾ ਇਕ ਰਿਸ਼ਤੇਦਾਰ ਮੁੰਡਾ ਕਨੇਡਾ ਗਿਆ ਤਾ ਉਹਨੇ ਇਕ ਚੀਜ ਜੋ ਉਥੇ ਦੇਖੀ ਕਿ ਉਥੇ ਜਾਤ ਪਾਤ ਨਹੀ ਏ। ਸ਼ਾਇਦ ਇਹ ਪੀਡ਼ੀ ਸਮਝ ਸਕੇ ਕਿ ਜਾਤ ਪਾਤੀ ਵਰਤਾਰਾ ਸਿਰਫ ਏਸ ਉਪਮਹਾਦੀਪ ਦਾ ਹੀ ਹੈ ਤੇ ਇਸਨੂੰ ਨਾਨਕ ਲੇਵਾ ਹੋ ਕੇ ਖਤਮ ਕਰਨਾ ਜਰੂਰੀ ਹੈ।

    • @Kenkalsi
      @Kenkalsi 4 ปีที่แล้ว +4

      Raj Pushkar nahi, jithe v hindu sikh gae ne, uthe jaat paat v hai.
      Pakistani indian musalman v jaat paat ch zqeen krde aa.
      Jaat paat sikha ch hindua to v jyada hai.
      Bahar v har jaat de gurudwarey v allagg aa.
      Par bhla hove christans da k sikh christans ho rahe aa.
      Christianity sikhi nu mar devegi, punjab ch jaat paat kar k te bahar society kar k.
      Punjab ch nitt nave church bnn rahe kyon k jatt dalits nu gulaam bna k rakhde aa te christianity dalits nu education dinde aa te education means freedom.

    • @simram8939
      @simram8939 3 ปีที่แล้ว +1

      @@Kenkalsi ryt

    • @yadwindersingh8894
      @yadwindersingh8894 10 หลายเดือนก่อน +2

      ​@@Kenkalsiਕੀ ਤੁਹਾਡਾ ਮੰਨਣਾ ਹੈ ਕਿ Christianity ਵਿੱਚ ਸ਼ਾਮਲ ਹੋਣ ਵਾਲੇ ਬਾਹਰਲੇ ਨੀਵੀਂਆਂ ਜਾਤਾਂ ਵਾਲ਼ਿਆਂ ਨੂੰ ਬਰਾਬਰ ਦਾ ਦਰਜਾ ਮਿਲ਼ਦਾ ਹੈ ?

    • @Kenkalsi
      @Kenkalsi 10 หลายเดือนก่อน

      @@yadwindersingh8894 yes because there are no Brahmans and Jatts.
      Christians are converting through spiritual lies and it's laughable but kids of these low iq converts will get good education which Jatts never allowed by paying Majhabi Sikhs very little labor money. Jatts want equal pay in west but never pays good salary to workers and thats why most poor sikhs live in bad houses, without eminities and forget about education for kids.
      I lived my whole life in villages and still my relatives treat Majhabi sikhs very bad.
      They cannot sit on chairs and they bring their own glasses for water or tea.
      Sikhism should be named Jattism as Sikhism failed long time ago.

    • @JaswinderSingh-wo7oe
      @JaswinderSingh-wo7oe 6 หลายเดือนก่อน +2

      ਅਫਸੋਸ ਵਾਲੀ ਗੱਲ ਇਹ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਜਾਤ ਪਾਤ ਨਾਲ ਲੈ ਕੇ ਜਾਂਦੇ ਨੇ 😔

  • @raghbirsinghbajwa1323
    @raghbirsinghbajwa1323 5 หลายเดือนก่อน +1

    Well explained situation of past, present and a silver line of better Ness. Today is too much need of such personality, philosophers ( Sr Jaswant Singh Zafar ji)

  • @mittinafaroljogiya4978
    @mittinafaroljogiya4978 4 ปีที่แล้ว +9

    ਸਥਿਤੀ ੲੇਨੀ ਮਾੜੀ ਵੀ ਨਹੀਂ ਕਿੳੁਂਕਿ ਵੰਡ ਛਕਣ ਅਤੇ ਦੁੱਖ ਦੀ ਘੜੀ ਚ ਪਰਭਾਵਤ ਲੋਕਾਂ ਨਾਲ ਜਾ ਖਲੋਣ ਦਾ ਸੁਭਾਅ ਅੱਜ ਵੀ ਅਾਮ ਸਿੱਖ ਵਿੱਚ ਸਭ ਤੋਂ ਜ਼ਿਅਾਦਾ ਹੈ। ਖ਼ਾਲਸਾ ੲੇਡ ੲਿਸਦੀ ੳੁੱਘੜਵੀਂ ੳੁਦਾਹਰਣ ਹੈ।

    • @pappupallah8262
      @pappupallah8262 6 หลายเดือนก่อน

      ਵੀਰ ਜੀ ਅੰਮ੍ਰਿਤ ਛਕਾਉਣ ਲਈ ਕਈ ਜਗ੍ਹਾ ਦੋ ਦੋ ਬਾਟੇ ਰੱਖੇ ਹੋਏ ਨੇ

  • @sahibtravelz8790
    @sahibtravelz8790 4 ปีที่แล้ว +8

    Dhadrianwale Guru Nanak Dee sahi gal kr rahe han

    • @chamansinghlal5413
      @chamansinghlal5413 4 ปีที่แล้ว +4

      ਬਿਲਕੁਲ ਜੀ, ਤਾਂ ਹੀ ਤਾਂ ਉਹਨੇ 35 ਖੇਤਾਂ 'ਚ ਆਪਣਾ ਡੇਰਾ ਬਣਾਇਆ।

  • @TilakRaj-ol4np
    @TilakRaj-ol4np 6 หลายเดือนก่อน +1

    ਨਾਨਕ ਨੂੰ ਦੋਬਾਰਾ ਪ੍ਰਗਟ ਹੋਣਾ ਪੱਵੇਗਾ💐

    • @raagratangurmatsangeet3478
      @raagratangurmatsangeet3478 6 หลายเดือนก่อน +3

      ਨਹੀਂ ਤਿਲਕ ਰਾਜ ਜੀ! ਗੁਰੂ ਨਾਨਕ ਸਾਹਿਬ ਜੀ ਅੱਜ ਵੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਦੇ ਅੰਦਰ ਮੌਜੂਦ ਹਨ। ਫ਼ਰਕ ਇਥੇ ਹੈ ਕਿ ਅਸੀਂ ਗੁਰਬਾਣੀ ਆਪ ਪੜ੍ਹਨੀ, ਸਮਝਣੀ ਛੱਡ ਚੁੱਕੇ ਹਾਂ ਜੀ

  • @hardeepsingh4326
    @hardeepsingh4326 6 หลายเดือนก่อน +2

    ਭਾਈ ਸਾਹਿਬ ਦੇ ਵਿਚਾਰ ਮੇਰੇ ਵਿਚਾਰਾਨਾਲ ਮਿਲਦੇ ਹਨ ਧਰਮਾ ਵਿੱਚੋ ਕੰਢੇ ਲੋਕਾ ਨੂੰ ਮੁੜ ਧਰਮ ਵਿੱਚ ਫਸਾ ਲਿਆ ਜਾਤਾ ਵਿੱਚੋ ਕਢੇ ਸੀ ਨਿਕਲੇ ਨਹੀ ਅਖੌਤੀ ਲੇਖਕਾ ਨੇ ਮਿਥਿਆਸ ਲਿਖ ਦਿੱਤਾ ਤਾ ਲੋਕ ਮਗਰ ਲਗ ਗਏ ਬਾਬੇ ਨੂੰ ਬਿਜਨਸ ਬਣਾ ਲਿਆ ਗੁਰਬਾਣੀ ਕੁਦਰਤ ਤੇ ਰੱਬ ਦੀ ਹੋਦ ਦਰਸਾਦੀ ਹੈ ਨਾ ਕਿ ਗਾਣੇ ਬਣਾਕੇ ਗਉਣ ਨੂੰ ਪਾਠ ਕਰਨਾ ਨਿਰਾ ਗਲਤ ਹੈ

  • @gsdakha3763
    @gsdakha3763 22 วันที่ผ่านมา

    Good vichar ji 👌👍❤️

  • @maninderjitsingh7778
    @maninderjitsingh7778 4 ปีที่แล้ว +4

    ਭਾਜੀ ਇਦਾੰ ਦੇ ਸਮਝ ਆਲੇ ਬੰਦੇ ਵੀ ਹੈਗੇ ਪੰਜਾਬ ਵਿੱਚ ? ਅੱਜ ਤੱਕ ਤਾੰ ਇਹੀ ਲਗਦਾ ਸੀ ਕਿ ਗੁਰਾੰ ਨੇ ਕੱਲੀ ਫੌਜ਼ ਈ ਤਿਆਰ ਕੀਤੀ ਆ ਤੇ ਉਹਨੂੰ ਹੁਣ ਜਿਹੜਾ ਮਰਜੀ ਵਰਤੀ ਜਾੰਦਾ I

  • @surindersandhu4107
    @surindersandhu4107 8 หลายเดือนก่อน +2

    Waheguru ji ki Fateh parwan karni Dear brother Jaswant singh ji. App ji nu salute for your sewa to Punjabi and Guru Nanak ki highest divine gift to human kind.

  • @SleepyDalmatianPuppies-iu6lf
    @SleepyDalmatianPuppies-iu6lf 6 หลายเดือนก่อน

    ਹਾਂਜੀ ਤੁਹਾਡੀ ਗੱਲ ਬਹੁਤ ਵਧੀਆ ਵਾ ਜਿਹੜਾ ਨਾਨਕ ਪਾਤਸ਼ਾਹ ਨੇ ਮਿਸ਼ਨ ਚਲਾਇਆ ਸੀ ਉਹਨੂੰ ਤਾਂ ਲੋਕ ਭੁੱਲ ਗਏ ਨੇ ਜਾਤ ਪਾਤ ਵਹਿਮ ਭਰਮ ਇੰਨਾ ਵਿੱਚ ਪੈ ਗਏ ਨੇ ਬ੍ਰਾਹਮਣਵਾਦ ਦੇ ਪਿੱਛੇ ਲੱਗ ਚੁੱਕੇ ਨੇ ਇਹ ਬਾਬੇ ਨਾਨਕ ਦੀ ਕਈ ਹੋਈ ਗੱਲ ਨੂੰ ਤਾਂ ਲੋਕ ਭੁੱਲ ਚੁੱਕੇ ਆ ਬਹੁਤ ਵਧੀਆ ਜੇ ਤੁਸੀਂ ਇਹਨੂੰ ਮੁੜ ਕੇ ਚਾਲੂ ਕਰੋਗੇ

  • @NaturalContents
    @NaturalContents 4 ปีที่แล้ว +4

    ਬਹੁਤ ਵਧੀਆ ਕੀਤਾ ਜੀ news number wale weero

  • @RGILL-wx5xk
    @RGILL-wx5xk 4 ปีที่แล้ว +2

    ਬਹੁਤ ਹੀ ਵਧੀਆ ਵਿਚਾਰ,,।

  • @onkartiwana6858
    @onkartiwana6858 4 ปีที่แล้ว +3

    ਬਹੁਤ ਵਧੀਆ ।

  • @kavitapunjab7293
    @kavitapunjab7293 4 ปีที่แล้ว +2

    ਬਹੁਤ ਖ਼ੂਬ ਜਫ਼ਰ ਭਾਅ

  • @amanbrar9717
    @amanbrar9717 4 ปีที่แล้ว +10

    Every word is so true...best interview...salute to thinking of Zafar saab👏👏👏👏👏

  • @crintoo7998
    @crintoo7998 6 หลายเดือนก่อน +1

    Very nice ❤

  • @RameshChand-sn6iq
    @RameshChand-sn6iq 3 ปีที่แล้ว +1

    Thanks zafarji for stateforwardness .

  • @aj5154
    @aj5154 6 หลายเดือนก่อน +1

    ਹਿੰਦੂ ਮਿਥਿਓਲੌਜੀ ਨਹੀ ਹੈ।
    ਬੱਸ ਸਮਝਾਣ ਦਾ ਤਰੀਕਾ ਸੀ ਤਾਕਿ ਆਮ ਲੋਕ ਸਮਝ ਸਕਣ ਅਸਾਨੀ ਨਾਲ।
    ਬਾਕੀ ਅੱਜ ਸਬ ਕੁਝ ਬਾਹਰ ਆ ਰਿਹਾ ਕਿ ਹਰ ਚੀਜ਼ ਦਾ ਕੋਈ ਕੋਈ ਮਤਲਬ ਸੀ, ਸਾਡੇ ਪੂਰਵਜ਼ ਹਰ ਚੀਜ਼ ਨਾਲ ਵਾਕਿਫ ਸਨ,
    ਆਪਣੀ ਸਭਿਅਤਾ ਸੰਸਕ੍ਰਿਤੀ ਨੂੰ ਸਮਝਣ ਦੀ ਜਰੂਰਤ ਹੈ ਤੇ ਉਸਨੂੰ ਆਪਣੇ ਜੀਵਨ ਵਿੱਚ ਉਤਾਰਨ ਦੀ ਜਰੂਰਤ ਆ

  • @ManjeetSingh-mr1oj
    @ManjeetSingh-mr1oj 17 วันที่ผ่านมา

    👍👍

  • @sukhmindersingh145
    @sukhmindersingh145 4 ปีที่แล้ว

    Bahut vdya gal baat,no more words

  • @omsoni27
    @omsoni27 6 หลายเดือนก่อน

    Bale Singho! Kamal karti. Ahe je bhi Sikh hagay Kal Jug ch. I hope they listen to people like Zafar saheb! Rab Singha di Mat uchi karay!

  • @santoshchumber9622
    @santoshchumber9622 3 ปีที่แล้ว

    VeryGOOD All Satkaar yog guru nu kamaai da sadhn bna le ji🙏

  • @mittinafaroljogiya4978
    @mittinafaroljogiya4978 4 ปีที่แล้ว +3

    ਸਾਡੇ ਬਹੁਗਿਣਤੀ ਬੁੱਧੀਜੀਵੀ ਅਤੇ ਕਥਿਤ ਸਾਹਿੱਤਕਾਰ ਮਾਰਕਸਵਾਦ ਤੋਂ ਪਰਭਾਵਤ ਨੇਂ ਜੋ ਸਿੱਖ ਧਰਮ ਚ ਕੀੜੇ ਕੱਢਣਾ ਅਾਪਣਾ ਫ਼ਰਜ਼ ਸਮਝਦੇ ਹਨ। ਬਹੁਤ ਘੱਟ ਨੇ ਜਿੰਨਾਂ ਨੇ ਪੰਜਾਬ, ਪੰਜਾਬੀ ਅਤੇ ਸਿੱਖ ਫ਼ਿਲਾਸਫ਼ੀ ਤੇ ਹੋ ਰਹੇ ਹਮਲਿਅਾਂ ਦਾ ਵਿਰੋਧ ਅਾਪਣੀਅਾਂ ਲਿਖਤਾਂ ਵਿੱਚ ਕੀਤਾ ਹੋਵੇ।

    • @bnderma
      @bnderma 4 ปีที่แล้ว

      ਵਿੱਚ ਵਿਚਾਲ਼ੇ ਦੇ ਲੋਕ ਨੇ ਇਹ।ਚੀਨੀ,ਰੂਸੀ ਟਟਪੂੰਝੇ ।

  • @NaturalContents
    @NaturalContents 4 ปีที่แล้ว +1

    I Highly recommended it for others

  • @shamverinderpaul9492
    @shamverinderpaul9492 10 หลายเดือนก่อน

    Good bahut achai jafar ji

  • @Chahalshingara
    @Chahalshingara 4 ปีที่แล้ว +4

    ਬਹੁਤ ਵਧੀਆ ਮੂਲਅੰਕਣ ਸਮੇਤ ਮੁਕੰਮਲ ਹਾਂ ਪੱਖੀ ਮੁਲਾਕਾਤ ਹੋਕੇ ਉੱਭਰੀ ।

  • @advocatesanjeevmehta2710
    @advocatesanjeevmehta2710 4 ปีที่แล้ว +1

    Bohat vadyia vichaar ji

  • @zujharsingh6088
    @zujharsingh6088 4 ปีที่แล้ว +1

    Thinks veer ji
    aaj buhat sikhen nu milaa

  • @jskalra776
    @jskalra776 6 หลายเดือนก่อน

    No doubt, you are right. Thanks for this video.

  • @manishamoney9545
    @manishamoney9545 4 ปีที่แล้ว +1

    Great

  • @MohinderSingh-mr2xk
    @MohinderSingh-mr2xk 4 ปีที่แล้ว +1

    Great job

  • @JasbirSingh-wb6hs
    @JasbirSingh-wb6hs ปีที่แล้ว

    Salute Zafer Sahib

  • @gurbakshsingh5830
    @gurbakshsingh5830 4 ปีที่แล้ว +1

    Absolutely right sir ji

  • @guriqbalsinghaujla1715
    @guriqbalsinghaujla1715 6 หลายเดือนก่อน

    ਸਾਨੁ ਸਥ ਨੁ ਇਕਠੇ ਹੋ ਕੇ ਸਿਸਟਮ ਨੁ ਠੀਕ ਕਰਨ ਲੲਈ ਆਪਣੀ
    ਸੁਅਰਥ ਅਤੇ ਡਰ ਛਡ ਕੇ ਸਰਕਾਰਾ ਞਿਰੁਦ ਦਬਾਅ ਬਣਾੳਉਨਾ ਪੋਣਾ ਜੀ.

  • @prakashbagga2679
    @prakashbagga2679 6 หลายเดือนก่อน

    NANAK JEE is yet to be understood as ਗੁਰੂ

  • @ramlubhaya9330
    @ramlubhaya9330 6 หลายเดือนก่อน

    Ok tose thek bola ho

  • @manjitjawanda3837
    @manjitjawanda3837 4 ปีที่แล้ว +1

    Your though is great

  • @harjapsinghvalzot4702
    @harjapsinghvalzot4702 6 หลายเดือนก่อน

    So nice interview bothe of you

  • @amarjeetsingh2346
    @amarjeetsingh2346 ปีที่แล้ว +1

    ਨਹੀਂ ਜੀ ਗੁਰੂਆਂ ਦਾ ਨਾਂ ਹੀ ਵਰਤਦੇ ਹਨ ਪਰ ਕੋਈ ਵਿਰਲਾ ਸਕੂਲ ਕਾਲਜ ਹੋਵੇਗਾ ਸੋ ਉਨ੍ਹਾਂ ਦੇ ਵਿਚਾਰਾਂ ਤੇ ਵਿਦਿਆਰਥੀਆਂ ਨੂੰ ਚੱਲਣ ਲਈ ਸਪਰਮਿਤ ਹੋਵੇਗਾ । ਅਕਸਰ ਖਬਰਾਂ ਵਿੱਚ ਪੜਦੇ ਹਾਂ ਗੁਰੂ ਨਾਨਕ ਕਾਲਜ ਦੇ ਮੁੰਡਿਆਂ ਨੇ ਭੰਗੜੇ ਵਿੱਚ ਮੱਲਾਂ ਮਾਰੀਆਂ ਜਾਂ ਬੇਬੇ ਨਾਨਕੀ ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ਵਿੱਚ ਧਮਾਲ ਪਾਈ ,ਆਦਿ ।ਬਹੁ ਮੱਤ ਵਿੱਚ ਅਦਾਰਿਆਂ ਦਾ ਨਾਂ ਵਪਾਰਕ ਉਦੇਸ਼ ਨਾਲ ਰੱਖ ਰਹੇ ਹਾਂ ਤਾਂ ਕਿ ਧਰਮ ਦਾ ਦਾ ਵਪਾਰ ਵਿੱਚ ਸਹਾਰਾ ਮਿਲ ਸਕੇ

  • @nirmolaksingh6858
    @nirmolaksingh6858 3 ปีที่แล้ว

    ਬਹੁਤ ਵਧੀਆ ਜੀ

  • @hargurdassinghsidhu6187
    @hargurdassinghsidhu6187 6 หลายเดือนก่อน

    ਗੁਰੂ ਨਾਨਕ ਦੇਵ ਜੀ ਨੇ ਵੀ ਗੁਰਬਾਣੀ ਵਿਚ ਆਪਣੇ ਆਪ ਨੂੰ ਦਾਸ ਕਿਹਾ। ਗੁਰਬਾਣੀ ਵਿੱਚ ਉਹ ਆਪਣੇ ਆਪ ਨੂੰ ਨਾਨਕ ਦਾਸ ਲਿਖਦੇ ਹਨ ਪਰ ਤੁਸੀਂ ਤਾਂ ਆਪਣੀ ਹੀ ਤਾਰੀਫ਼ ਕਰੀ ਜਾ ਰਹੇ ਹੋ।

  • @rabinderrabbi8632
    @rabinderrabbi8632 4 ปีที่แล้ว +7

    ਜ਼ਫਰ ਦਾ ਜਵਾਬ ਨਹੀਂ

  • @ashokras
    @ashokras 6 หลายเดือนก่อน

    Very good interview

  • @kanwaljitsingh8391
    @kanwaljitsingh8391 6 หลายเดือนก่อน

    Interesting conversation

  • @hardeepilahi
    @hardeepilahi 6 หลายเดือนก่อน

    Best wishes 🎉❤

  • @GurtejSingh-mo8bx
    @GurtejSingh-mo8bx 6 หลายเดือนก่อน +1

    ਜ਼ਫ਼ਰ ਜੀ ਨੇ ਆਪਣੀਆਂ ਕਿੰਨੀਆਂ ਕਿਤਾਬਾਂ ਛਪਵਾ ਕੇ ਮੁਫ਼ਤ ਵੰਡੀਆਂ ਹਨ ? ਦਸਣ ਦੀ ਖੇਚਲ ਕਰਨ।

  • @sarmukhsingh2075
    @sarmukhsingh2075 6 หลายเดือนก่อน +1

    ਬਾਣੀ ਬਿਰਲਉ ਬੀਚਾਰਸੀ ਜੇ ਕੋਈ ਗੁਰਮੁਖਿ ਹੋਏllਇਹ ਹੈ ਗੁਰੂ ਨਾਨਕ ਮਹਾਰਾਜ ਦਾ ਹੁਕਮ ਪਰ ਇਸ ਤੋ ਅਸੀਂ ਬਹੁਤ ਦੂਰ ਹਾਂ l ਜਿਸ ਤਰ੍ਹਾਂ ਬੇਦ ਪਾਠ ਕੁਰਾਨ ਦੀਆ ਨੁਮਾਜਾ ਬਾਈਬਲ ਦੇ ਪਾਠ ംਇਸੇ ਤਰਾਂ ਅਸੀਂ ਵੀ ਗੁਰਬਾਣੀ ਦੇ ਪਾਠ ਤੱਕ ਹੀ ਸੀਮਤ ਰਹਿ ਗਏ ਹਾਂ ਲੋੜ ਸੀ ਗੁਰਬਾਣੀ ਨੂੰ ਪੜ ਕੇ ਸਮਝਣ ਦੀ ം ਗੁਰਬਾਣੀ ਪੜ ਰਹੇ ਹਾਂ ਪਰ ਸਮਝ ਰਹੇ ਹਾਂ ਬਾਹਰਲੇ ਲੋਕਾਂ ਦੀਆ ਗੱਲਾ ਜੋ ਆਪਣੇ ਸੁਆਰਥ ਨਾਲ ਬੱਝੇ ਹੋਏ ਕਹਿ ਰਹੇ ਹਨം ਗੁਰੂ ਸਾਹਿਬ ਇਹ ਕਹਿ ਗਏ ਹਨ ਉਹ ਗਏ ਹਨ ംਸਾਨੂੰ ਚਾਹੀਦਾ ਅਸੀਂ ਗੁਰਬਾਣੀ ਪੜੀਐ ਅਤੇ ਸਮਝੀਏ ਅਤੇ ਆਪਣਾ ਉਧਾਰ ਕਰੀਏ

  • @khosakhosa1284
    @khosakhosa1284 ปีที่แล้ว

    ਵਧੀਆ ਗੱਲਾਂ

  • @tejinderbal3426
    @tejinderbal3426 4 ปีที่แล้ว +4

    sunn ke baut changa lagya.maza ayaa.salute.

  • @ammygill9769
    @ammygill9769 4 ปีที่แล้ว +2

    Man karda es insaan nu suni java bas suni javaaa

  • @user-ii5le4ri6c
    @user-ii5le4ri6c 8 หลายเดือนก่อน

    Absolutely right jii

  • @PritamSingh-fm7cr
    @PritamSingh-fm7cr 10 หลายเดือนก่อน

    Very good

  • @santokhgill9056
    @santokhgill9056 10 หลายเดือนก่อน

    Veer ji if more and more become speaker like you or your thoughts sikhisem will become live again

  • @RakeshKumar-of1lc
    @RakeshKumar-of1lc 6 หลายเดือนก่อน

    Good ideas 🙏

  • @sunnysuri6962
    @sunnysuri6962 3 ปีที่แล้ว

    Sahi Gal hai,, Sir You are right

    • @ashokgumber164
      @ashokgumber164 6 หลายเดือนก่อน

      🙏🙏🙏🙏

  • @gurpreetranitatt358
    @gurpreetranitatt358 4 ปีที่แล้ว

    🌱🌱🌱

  • @singhsudagar1139
    @singhsudagar1139 4 ปีที่แล้ว +4

    ਸਵਾਲ ਪੁਛੋ ਨਾ ਕਿ ਵੇਰਵੇ ਦਿਉ

  • @sunnysuri6962
    @sunnysuri6962 3 ปีที่แล้ว

    Rabb Nu Ta Sachi Aaj Kal Saareya Ne Bussness Bana leya hai

  • @pritambrar3283
    @pritambrar3283 4 ปีที่แล้ว

    Wah wah wah kamal kr dete sikh pujari ban gya

  • @kashmirsingh8572
    @kashmirsingh8572 8 หลายเดือนก่อน

    ਗੁਰਬਾਣੀ ਸਮਝ ਗਿਆ ਬੰਦਾ

  • @sunnysuri6962
    @sunnysuri6962 3 ปีที่แล้ว

    Bas Rabb De Naam Te Lut Machi Hui hai,, Rabb Ta Hun Loka NE Ek Rozgaar Da Dhanda Bana Leya hai

  • @RAABTAAUSTRALIA
    @RAABTAAUSTRALIA ปีที่แล้ว

    7:58

  • @karam.attari
    @karam.attari ปีที่แล้ว

    Wah dharti badal de sir te khadi vali gal ne hila ta
    Vakea assi bde syane bnn jane aa te sidhi chot krn lg jaane
    Guru saab da andaz gal krn da ek alag nazariya dinda c

  • @baldevsinghgill6557
    @baldevsinghgill6557 6 หลายเดือนก่อน +1

    ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ
    ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ!
    ਸੁਰਜੀਤ ਪਾਤਰ

  • @M.Preetsingh4254
    @M.Preetsingh4254 5 หลายเดือนก่อน

    Le Lavo ek hor ug pia.

  • @wikramrajpal5
    @wikramrajpal5 9 หลายเดือนก่อน

    Nand lalnurpuri is from lyalpur

  • @palsingh987
    @palsingh987 4 ปีที่แล้ว +2

    Bless family, social, religious minded peaceful, hard work nation is always under attack by criminal minded ideologies; intoxicated in mixer of Communism & Corporate criminals are worse. Kids are getting broken away from parents, families, social & religious values lead to stress, drugs, alcohol abuse, crimes.

  • @dharamveersingh7627
    @dharamveersingh7627 4 ปีที่แล้ว +5

    ਜਸਵੰਤ.."िਸੰਘ"...ਜਫਰ..❕❔❓
    ...ਪੁॅਤ ਸਰਕਾਰੀ ਸਕੂਲ िਕਉਂ ਨਹੀਂ ਪੜਾਇਆ..❕❔❓
    ਅਾिਖਰ 'ਚ ਮਰਨ ਨਾਲੋ ਮਾਰਨਾ ਬੇਹਤਰ ..ਦਾ िਨਚੋੜ...ਪਰ ਸ਼ੁਰੂ ਚ ਅੈਕਰ ..ਉਸ ਜਦੋ ਜिਹਦ ਨੂੰ .."ਕਾਲਾ ਦੌਰ" ਕिਹ िਰਹਾ..😯😯😴😴

  • @1tuhitu
    @1tuhitu 4 ปีที่แล้ว

    Which year you passed out from GNDE college?

  • @jujhar25ify
    @jujhar25ify 6 หลายเดือนก่อน

    Punjabiyo hun Comrades nu kaho k tusi sahmane aayo tey Punjab nu bachaa layo. Comrades fir hee Punjab nu bachaa sakde j kr tuci ohna nu Votes dey k ohna d sarkar bnaayogey. Ikk vaari krke vekh layo kio k ikk Comrades hee hn jo Guru Nanak ji sikhiya dey nazdeek hn. Karo himat tey lat maaro lottoo tey jalim sarkaaran dey.

  • @harmind1
    @harmind1 3 ปีที่แล้ว

    ਉਪਿੰਦਰ, ਸਤਿ ਸ੍ਰੀ ਅਕਾਲ । ਮੈਨੂੰ ਲਗਦੈ ਜਸਵੰਤ ਮੇਰੇ ਨਾਲ ਬਾਰਵੀਂ ਜਮਾਤ ਵਿੱਚ ਪੜ੍ਹਿਆ। ਕਿਰਪਾ ਕਰਕੇ ਇਹਨਾਂ ਦਾ ਫੋਨ ਨੰਬਰ ਦੇਣ ਦੀ ਖੇਚਲ ਕਰਿਓ ਜੀ। ਧੰਨਵਾਦ ।

    • @BoloBoloShowLatest
      @BoloBoloShowLatest  3 ปีที่แล้ว

      Please send your number and will be conveyed to Upinder as he is in England nowadays & will communicate with you . Thank you . Team NewsNumber

  • @SukhRaj-uu5ee
    @SukhRaj-uu5ee 6 หลายเดือนก่อน

    Fir yeh khalstan kithe likhia

  • @gurbajsingh6609
    @gurbajsingh6609 ปีที่แล้ว

    ਵੀਰ ਜੀ ਜਫਰ ਦੇ ਕੀ ਅਰਥ ਹਨ

  • @Balwindersingh-ks3sj
    @Balwindersingh-ks3sj 4 ปีที่แล้ว

    I appreciate the effort.We need to explore the teachings of Guru Nanak Dev Ji but NOT in a critical way rather by appreciating the persona of our real role models.By only criticism we shall be only adding more bad smell.Try to understand my point..

  • @butasingh6136
    @butasingh6136 4 ปีที่แล้ว

    ਉਪਿੰਦਰ ਜੀ ਭਾਈ ਵੀਰ ਸਿੰਘ ਸਾਹਿਬ ਜੀ ਦਾ ਨਾਮ ਕਿਉਂ ਨਹੀਂ ਲੈਂਦੇ?

    • @jagmohanlohian
      @jagmohanlohian 6 หลายเดือนก่อน

      ਤੁਸੀਂ ਪ੍ਰੋਗਰਾਮ ਕਰੋ ਇੱਕ ਤੇ ਉਸ ਵਿੱਚ ਭਾਈ ਵੀਰ ਸਿੰਘ ਦਾ ਨਾਮ ਲੈਣਾ । ਫੇਰ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਹੜੇ ਕਿਹੜੇ ਨਾਮ ਛੱਡ ਗਏ 😂

  • @user-vr7fn9vl1u
    @user-vr7fn9vl1u 5 หลายเดือนก่อน

    Bai.sab.tohada.op.jiwka.da.sadn.ki.ha..avtr.singh.jagjt.nagr..Sirsa.

  • @tarunsingh2877
    @tarunsingh2877 4 ปีที่แล้ว

    Suhaga feran da ki arth hai?

  • @JaspreetKaur-gn2kx
    @JaspreetKaur-gn2kx 3 ปีที่แล้ว

    Hahaha
    Nanak nu jaffa..shi aa
    Dharam de thekedaara nu v matt deve koi

  • @sukhvindersinghdhillon5094
    @sukhvindersinghdhillon5094 3 ปีที่แล้ว

    Guru ji bani is entered in Guru Granth Sahib. We can get advise from Guru Granth Sahib.

  • @sahibtravelz8790
    @sahibtravelz8790 4 ปีที่แล้ว +1

    Tusi vichar dio

  • @BhupinderSingh-nc3jz
    @BhupinderSingh-nc3jz 6 หลายเดือนก่อน

    ਤੁਹਾਡੀ ਸਿੱਖ ਧਰਮ ਨੂੰ ਕੀ ਦੇਣ ਆ ਔਰੰਗਜ਼ੇਬ ਸੋਚ

  • @jasvirkumar5817
    @jasvirkumar5817 6 หลายเดือนก่อน

    Kaash ved shashatar pde hunde.

  • @nirmalsingh3217
    @nirmalsingh3217 4 ปีที่แล้ว +6

    Ki interviewer v guru Nanak de sidhant anusaar chal riha hai. Oh swal tan pushda hai Guru Nanak de sidhant anusaar par guru Nanak to Kohan door hai. Is karke hi jhagre Pai rahe han.

    • @MyJerrytv
      @MyJerrytv 4 ปีที่แล้ว

      kidda door ae?

    • @harmandalsingh2359
      @harmandalsingh2359 4 ปีที่แล้ว

      Vaal di khal nahi lahidi

    • @user-og4in5yx2i
      @user-og4in5yx2i 4 ปีที่แล้ว +2

      ਦੂਰ ਇਸ ਤਰ੍ਹਾਂ ਕਿ ਗੁਰੂ ਦੀ ਪਹਿਲੀ ਗੱਲ ਹੀ ਸਵਾਲ ਪੁੱਛਣ ਵਾਲਾ ਨਹੀਂ ਮੰਨਦਾ।ਉਹ ਪਹਿਲੀ ਗੱਲ ਹੈ ਪਰਮਾਤਮਾ ਦੀ ਦਾਤ ਕੇਸ ਕਤਲ ਨ ਕਰਾਉਂਣੇ।

    • @yadwindersingh8894
      @yadwindersingh8894 10 หลายเดือนก่อน

      ਸਿੱਖੀ ਦੇ ਨਿਘਾਰ ਦਾ ਕਾਰਣ ਈ ਇਹ ਐ ਕਿ ਇੱਥੇ ਸਿਰਫ ਬਾਹਰੀ ਦਿੱਖ ਨੂੰ ਹੀ ਸਭ ਕੁਝ ਮੰਨ ਲਿਆ ਗਿਆ ਹੈ, ਜਦੋਂ ਕਿ ਇਸ ਬਾਹਰੀ ਦਿਖਾਵੇ ਓਹਲੇ ਅਕਸਰ ਬਹੁਤ ਕੁਝ ਛੁਪਾਇਆ ਜਾਂਦਾ ਹੈ !

  • @RavinderSingh-tw5ys
    @RavinderSingh-tw5ys 4 ปีที่แล้ว +1

    ਉਪਿੰਦਰ ਰੰਧਾਵਾ ਜੀ ਦੀ ਹਰ ਵਿਸੇ਼ ਤੇ ਬਹੁਤ ਡੂੰਘੀ ਪਕੜ ਹੈ

  • @harjapsinghvalzot4702
    @harjapsinghvalzot4702 6 หลายเดือนก่อน

    ਪਾਠੀ ਰਾਗੀ ਢਾਡੀ ਬਹੁਤ ਨੇ ਜੀ ਜਿਹੜੇ ਫ਼ਰੀ ਵਾਲ਼ੇ ਸੇਵਾ ਕਰਦੇ ਨੇ ਇਹ ਗੱਲ ਸਹੀ ਨਹੀਂ ਲੱਗੀ।

  • @bhaikulwindersinghgiana4850
    @bhaikulwindersinghgiana4850 4 ปีที่แล้ว +4

    ਹਰ ਇਕ ਦੇ ਆਪਣੇ ਨਿਜੀ ਵਿਚਾਰ ਨੇ ,,,,ਜਿਥੇ ਹਰ ਇਕ ਨੂੰ ਪਰਿਵਾਰ ਪਾਲਣ ਲੲਈ ਪੈਸੇ ਦੀ ਜਰੂਰਤ ਆ,,,ਪਰਚਾਰਕਾ ਦੇ ਵੀ ਪਰਿਵਾਰ ਨੇ ਵੀਰ ਜੀ ਓਹਨੇ ਦੇ ਬੱਚਿਆ ਦੀ ਵੀ ਸਕੂਲ ਚ।ਫੀਸ ਲਗਦੀ ਆ,,,ਹਸਪਤਾਲ ਚ ਵੀ ਓਨੇ ਹੀ ਪੈਸੇ ਲਗਦੇ ਨੇ,ਜੇ ਇਕ ਅਧਿਆਪਕ ਜਾ ਪ੍ਰੋਫੈਸਰ ਤਨਖਾਹ ਲੈਦੇ ਨੇ ਫਿਰ ਇਕੱਲੇ ਪ੍ਰਚਾਰਕਾ ਤੇ ਹੀ ਉਗਲ ਕਿਓ ਚੁਕੀ ਜਾਦੀਆ,,,,

    • @yadwindersingh8894
      @yadwindersingh8894 10 หลายเดือนก่อน +2

      ਜਿੰਨੇ ਪ੍ਰਚਾਰਕ ਅੱਜ ਦੇ ਸਮੇਂ 'ਚ ਨੇ ਪਹਿਲਾਂ ਕਦੇ ਵੀ ਨਹੀਂ ਹੋਣੇ, ਪਰ ਸੱਚਾਈ ਇਹ ਵੀ ਹੈ ਕਿ ਸਿੱਖੀ ਤੋਂ ਬੇਮੁੱਖ ਲੋਕਾਂ ਦੀ ਗਿਣਤੀ ਵੀ ਅੱਜ ਸਭ ਤੋਂ ਵੱਧ ਐ; ਤਾਂ ਫਿਰ ਪ੍ਰਚਾਰਕਾਂ ਦੀ ਕੀ output ? ਤੇ ਕੀ ਮਕਸਦ ??

  • @bnderma
    @bnderma 4 ปีที่แล้ว +1

    ਅੱਧ ਪਚੱਧੀਆਂ ਗੱਲਾਂ ਸਹੀ ਨੇ,ਬਾਕੀ ਯੱਕੜ।

  • @Gurparkash
    @Gurparkash 4 ปีที่แล้ว +2

    Free sewa di pehla aap start kro