ਚੱਲਦੀ Debate 'ਚ ਕਿਰ+ਪਾਨ ਦੇ ਮੁੱਦੇ 'ਤੇ ਸਿੱਖ ਚਿੰਤਕਾਂ 'ਚ ਖੜਕੀ, ਹੋ ਗਏ ਆਹਮੋ-ਸਾਹਮਣੇ

แชร์
ฝัง
  • เผยแพร่เมื่อ 20 ส.ค. 2024
  • ‪@AamAadmiParty‬ ‪@AamAadmiPartyPunjab‬ ‪@BhagwantMannOfficial‬ ‪@PunjabGovtIndia‬ ‪@IndianNationalCongress‬ ‪@ShiromaniAkaliDalPunjab‬ ‪@bjp‬ ‪@SGPCSriAmritsar‬
    Sikh Intellectuals clashed on the matter of Kir+pan in the Ongoing Debate
    Topic of Discussion: Controversy erupted when Akal Takht Jathedar Giani Harpreet Singh said that every Sikh should try to keep a licensed we.ap.on or Kir+pan in view of the uncertain times. The discussion will be held on this statement in today's debate.
    Jathedar Giani Harpreet Singh congratulated people on Gureayi Diwas of the master of Miri (temporal power) and Piri (spiritual authority), the sixth Sikh guru, Guru Hargobind Sahib. He had said, "It is important for all Sikhs to adhere to Bani and to be ar.m.ed and to legally possess the modern we.ap.ons of today’s age."
    Guests: Sikh Intellectual- Gurdarshan Singh Dhillon
    Former DSGMS President- Manjit Singh GK
    Sikh Intellectual- Inderjeet Singh
    Stay with us for Latest Updates on Punjab

ความคิดเห็น • 392

  • @surjitgill6411
    @surjitgill6411 ปีที่แล้ว +14

    ਸ੍ਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਚੰਗੀ ਲੱਸੀ ਕੱਢੀ ਗ ਘ ਦੀ।

  • @tejsingh8217
    @tejsingh8217 ปีที่แล้ว +5

    ਸਿੰਘ ਸਾਹਿਬ ਨੇ ਬਹੁਤ ਵਧਿਆ ਸੁਨੇਹਾ ਦਿੱਤਾ ।ਜਿਹੜੇ ਲੋਕ ਵਿਰੋਧ ਕਰਦੇ ਉਹ ਲੋਕ ਕੌਮ ਨੂ ਘਸਿਆਰੇ ਬਣਾਉਣਾ ਚਾਹੁੰਦੇ

  • @balvirsingh5810
    @balvirsingh5810 ปีที่แล้ว +29

    ਵਿਚਾਰ ਵੀ ਜ਼ਰੂਰੀ ਹਥਿਆਰ ਉਸਤੋ ਵੀ ਵੱਧ ਜਰੂਰੀ

    • @GurdevSingh-jr9xb
      @GurdevSingh-jr9xb ปีที่แล้ว

      ਬਿਲਕੁਲ ਜੀ,ਦੋ ਦਿਨ ਦੀ ਗੱਲ਼ ਲੂਧਿਆਣੇ,ਇੱਕ ਹਿੰਦੂ ਦੁਕਾਨਦਾਰ ਤੇ ਤਲਵਾਰ ਲੈਕੇ ਲੂਟਰੇ ਨੇ ਹਮਲਾ ਕੀਤਾ, ਦੁਕਾਨਦਾਰ ਦੇ ਕੋਲ ਤਲਵਾਰ ਰੱਖੀਂ ਹੋਈ ਸੀ ਅੱਗੋਂ ਹਮਲਾ ਕੀਤਾ ਲੂਟੇਰਾ ਭੱਜ ਗਿਆ, ਬੜਾ ਮਿਡਿਆ ਸੋਹਲੇ ਗਾ ਰਿਹਾ ਸੀ ਦੇਖੋ ਬਜੂਰਗ ਨੇ ਕਿਵੇਂ ਮੁਕਾਬਲਾ ਕੀਤਾ, ਕਿਉਂ ਨਹੀਂ ਕਿਹਾਂ ਤਲਵਾਰ ਕਿਉਂ ਰੱਖੀ ਦੁਕਾਨ ਵਾਲੇ ਨੇ ਪਰਚਾ ਕਰੋਂ 😂

  • @surjitgill6411
    @surjitgill6411 ปีที่แล้ว +13

    ਅੱਜ ਦੇ ਸਮੇਂ ਸਿੱਖਾਂ ਵਿੱਚ ਸਿੱਖ ਚਿੰਤਕ ਸ੍ਰ ਗੁਰਦਰਸ਼ਨ ਸਿੰਘ ਢਿੱਲੋਂ ਕੌਮ ਪ੍ਰਸਤ ਚਿੰਤਕ ਨੇ ਜਿਹੜੇ ਨਿੱਡਰ ਹੋ ਕੇ ਲੱਗੇ ਹੋਏ ਹਨ।

    • @zoomer.56
      @zoomer.56 ปีที่แล้ว

      Ehton neech Banda hai ni

  • @balvirsingh5810
    @balvirsingh5810 ปีที่แล้ว +16

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋ ਬਦੂੰਕ ਮੰਗਾਈ ਸੀ ਭਾਈ ਡੱਲੇ ਤੇ ਨਿਸ਼ਾਨਾ ਪਰਖਣ ਕੀ ਦਹਿਸ਼ਤ ਫੈਲਾਉਣਾ ਚਾਹੁੰਦਾ ਸੀ ਗੁਰੂ

  • @mentaljijaji
    @mentaljijaji ปีที่แล้ว +17

    Dhillon sahb ne bilkul theek keha hathyar bina koi life ni ik sikh kyonki guru da hukam aa

  • @sgfgyfshr1087
    @sgfgyfshr1087 ปีที่แล้ว +15

    ਘੱਗੇ ਨੂੰ ਪਾਗਲਾਂ ਦੇ ਹਸਪਤਾਲ ਵਿੱਚ ਜਮ੍ਹਾਂ ਹੋਣਾ ਚਾਹੀਦਾ

  • @JaskaranSingh-oy9wg
    @JaskaranSingh-oy9wg ปีที่แล้ว +7

    ਸਰਦਾਰ ਗੁਰਦਰਸ਼ਨ ਸਿੰਘ ਜਿੰਦਾਬਾਦ।

  • @jasmitjassi3922
    @jasmitjassi3922 ปีที่แล้ว +14

    Har Ghar kirpan honi jaruri h

  • @ranjitarsh6828
    @ranjitarsh6828 ปีที่แล้ว +21

    ਕਿ੍ਰਪਾਨ ਹਰ ਘਰ ਵਿੱਚ ਜ਼ਰੂਰੀ ਹੈ ਬਿਲਕੁਲ ਸਹੀ ਕਿਹਾ ਜਥੇਦਾਰ ਸਾਹਿਬ ਨੇ ਤੇ ਹਰ ਸਿੱਖ ਨੂੰ ਅੰਮ੍ਰਿਤਧਾਰੀ ਹੋਣਾ ਉਸਤੋਂ ਵੀ ਜ਼ਿਆਦਾ ਜ਼ਰੂਰੀ ਹੈ 🙏🙏🙏🙏🙏

  • @narinderpalsingh5349
    @narinderpalsingh5349 ปีที่แล้ว +10

    ਗੁਰਬਾਣੀ ਅਨੁਸਾਰ ਜੀਵਨ ਜਿਉਣਾ ਜਰੂਰੀ ਹੈ।

  • @rajpaalsingh9134
    @rajpaalsingh9134 ปีที่แล้ว +5

    ਸਿਧਾ ਹਿਸਾਬ ਆ ਨਵਜੋਤ ਇਨ੍ਹਾਂ ਨੂੰ ਕਹੋ ਆਵਦੇ ਬੱਚਿਆਂ ਨੂੰ ਕਿਤਾਬ ਖੋਖੇ ਹਥਿਆਰ ਫੜਾ ਦਿਓ ਪਤਾ ਲੱਗਜੁ

  • @TarsemSingh-np9ok
    @TarsemSingh-np9ok ปีที่แล้ว +5

    ਸਿੱਖ ਇਤਿਹਾਸ ਦੀ ਕਿਤਾਬ ਸੂਰਜ ਪ੍ਰਕਾਸ਼ ਗੰਧ ਗ੍ਰੰਥ ਵਿੱਚ ਲਿਖਿਆ ਹੈ ਕਿ ਤਲਵਾਰ ਨੈਣਾ ਦੇਵੀਨੇ ਦਿੱਤੀ ਹੈ ਕਛਿਹਰਾ ਹਨੂਮਾਨ ਨੇ ਦਿੱਤਾ ਹੈ ਕੜਾ ਧਰਮ ਰਾਜ ਨੇ ਦਿੱਤਾ ਕੇਸ ਦੇਵੀ ਨੇ ਦਿੱਤੇ ਹਨ ਕੜਾਹ ਪ੍ਰਸ਼ਾਦ ਵਰਨ ਦੇਵਤੇ ਨੇ ਦਿੱਤਾ ਹੈ ਸਿੰਘ ਨਾ ਵੀ ਹਿੰਦੂ ਧਰਮ ਵਿੱਚੋਂ ਆਇਆ ਹੈ ਇਹ ਸਾਰਾ ਕੁਝ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਇਹ ਸਾਰੇ ਚਿੰਨ ਹਿੰਦੂ ਧਰਮ ਦੇ ਹਨ ਸਿੱਖ ਐਮੇ ਕੰਬਜਾ ਕਰੀ ਬੈਠੇ ਹਨ

  • @Pardeepsingh-yh9kv
    @Pardeepsingh-yh9kv ปีที่แล้ว +14

    ਪਹਿਲਾਂ ਵਿਚਾਰ ਏ ਜੇਕਰ ਵਿਚਾਰ ਤੇ ਨਾਂ ਮੰਨਣ ਫਿਰ ਹਥਿਆਰ ਕਿਰਪਾਨਾ ਸਿੱਖ ਕੌਮ ਦਾ ਜ਼ਰੂਰੀ ਅੰਗ ਹੈ ਘੱਗਾ ਜੀ ਗ਼ਲਤ ਨੇ ਸਿੱਖ ਕੌਮ ਨੂੰ ਦਬਾਇਆ ਜਾ ਰਿਹਾ ਹੈ

    • @harpreetkaur837
      @harpreetkaur837 ปีที่แล้ว

      ਜੀ ਨਹੀ ਸ਼ਬਦ ਵੀ ਹੱਤਿਆਰ ਜਿੰਨੇ ਹੀ ਤਾਕਤਵਰ ਹਨ

  • @GurdeepSingh-qx8qn
    @GurdeepSingh-qx8qn ปีที่แล้ว +10

    ਆਸੀ ਇੰਜ ਨਾ ਕਰੀਏ, ਸਾਨੂੰ ਸਿਰ ਜੋੜਨ ਦੀ ਲੋੜ ਹੈ ਜੀ, ਕੋਈ ਚੰਗੇ ਮੇਸਜ ਦਿਉ ਕੋਮ ਨੂੰ ਇਕ ਜੁੱਟ ਕਰੋ ਜੀ

  • @gurlabhsingh8072
    @gurlabhsingh8072 ปีที่แล้ว +7

    ਆ ਸੱਚ ਦੱਸ ਦਿੱਤਾ ਘੱਗਾ ਜੀ ਨੇ ਇਸ ਤਰਾਂ ਹੀ ਹੋਰ ਕੇਸ਼ਾ ਵਿੱਚ ਕਰਦੇ ਹਨ ਝੂਠ ਬੋਲ ਕੇ ਸੰਗਤਾਂ ਨੂੰ ਗੁਮਰਾਹ ਕਰਦੇ ਹਨ ਚੋਰ ਗਰੋਹ ਘੱਗਾ ਜੀ ਨੇ ਪਰਦਾ ਚੱਕ ਦਿੱਤਾ

  • @BalwinderSingh-rn5hv
    @BalwinderSingh-rn5hv ปีที่แล้ว +11

    Gagga 🐕‍🦺gadar sala

  • @jaswantsidhu8763
    @jaswantsidhu8763 ปีที่แล้ว +16

    ਘ ਨੂੰ ਪੁੱਛੋ ਕਿੰਨੇ ਵਾਰੀ ਆਪ ਦਾ ਜਲੂਸ ਕਢਾਇਆ ਐ ਇਸ ਨੇ ,,ਮੈ ਜ਼ਿੰਦਗੀ ਚ ਇੱਕ ਗਲਤੀ ਕੀਤੀ ਸੀ ਇਸ ਦੀ ਇੱਕ ਕਿਤਾਬ ਖਰੀਦੀ ਸੀ ਪਾਗਲ ਬੰਦੇ ਦੀ ,,॥???

  • @surjitgill6411
    @surjitgill6411 ปีที่แล้ว +8

    ਸ਼ਰਮ ਕਰੋ ਉਏ ਸ਼ਰਮ ਕਰੋ ਕਿਹੜੇ ਆਟੈਮੈਟਿਕ ਹਥਿਆਰ ਸੀ ਉਸ ਕੋਲ਼ੇ।

  • @ssschatha
    @ssschatha ปีที่แล้ว +15

    ਜਿਆਦਾਤਰ ਪ੍ਰੋਫੈਸਰ ਪ੍ਰਜਾਤੀ ਦੇ ਲੋਕ ਅਖੌਤੀ ਗਿਆਨ ਦੇ ਹੰਕਾਰ ਚ ਗ੍ਰਸਤ ਹੋ ਚੁੱਕੇ ਨੇ ਅਤੇ ਬਹੁਤ ਖਤਰਨਾਕ ਨੇ।
    ਗੱਲ ਨੂੰ ਪਾਲਿਸ਼ ਕਰਕੇ ਬਕਵਾਸ ਨੂੰ ਪ੍ਰਵਚਨ ਬਣਾ ਕੇ ਦੱਸਣਾ ਇਹਨਾਂ ਦੀ ਮੁਹਾਰਿਤ ਹੈ ਬਸ

    • @lakhvirsingh952
      @lakhvirsingh952 ปีที่แล้ว

      ਇਹ ਸਾਰੇ ਪ੍ਰੋਫੈਸਰ ਕਾਮਰੇਡ ਪਾਸ਼ ਦੀਆਂ ਨਜਾਇਜ ਔਲਾਦਾਂ ਹਨ। ਹਮੇਸ਼ਾ ਤੋਂ ਸਿੱਖਾਂ ਦੇ ਖਿਲਾਫ ਰਹੇ ਹਨ।

  • @jaspalSingh-wh5lr
    @jaspalSingh-wh5lr ปีที่แล้ว +2

    ਧੱਕਾ ਲੋਕਾਂ ਨਾਲ ਹੋ ਰਿਹਾ ਹੈ। ਸਿੱਖਾਂ ਨਾਲ ਨਹੀਂ

  • @Shicin230
    @Shicin230 ปีที่แล้ว +13

    ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਸਿੱਖਾਂ ਨੂੰ ਸ਼ਸਤਰ ਰੱਖਣ ਦਾ। ਸ਼ਸਤਰ ਗੁਰੂ ਜੀ ਨੂੰ ਪਿਆਰੇ ਹਨ ਬਹੁਤ ਬਹੁਤ। ਜੇ ਤੁਸੀ ਗੁਰੂ ਜੀ ਨੂੰ ਪਿਆਰ ਕਰਦੇ ਹੋ ਤੇ ਉੱਨਾਂ ਦੀਆਂ ਗੱਲਾਂ ਮੰਨਣਾ ਤੁਹਾਡਾ ਫ਼ਰਜ਼ ਹੈ।

  • @paramjeetsinghbuttar1026
    @paramjeetsinghbuttar1026 ปีที่แล้ว +21

    ਘੱਗਾ ਜੀ ਤੁਹਾਡੇ ਵਰਗੇ ਵਰੀ ਕੋਲ ਜਾਕੇ ਗਦਾਰੀ ਕਰਕੇ ਹੀ ਤੁਹਾਨੂੰ ਗਲਦੈ ਇਹ ਸਿਖਾ ਨੂੰ ਨਹੀ ਮਾਰਦੇ ਭੜਕਾਊ ਭਾਸ਼ਣ ਦੇਣ ਨਾਲ ਨੌਜਵਾਨ ਭੜਕਦੇ ਹਨ ਪਰ 84 ਚ ਦਿਲੀ ਮਾਰੇ ਸਿਖ ਭੜਕੇ ਹੋਏ ਸੀ ਉਹਨਾ ਨੂੰ ਘਰਾਂ ਚੌ ਕਢਕੇ ਮਾਰੇ

  • @knowlittle65
    @knowlittle65 ปีที่แล้ว +7

    ਘੱਗਾ ਜੀ ਦੀ ਗੱਲ ਸੱਚ ਹੈ, ਝੂੱਠੇ ਸਿੱਖ ਸਚਾਈ ਉੱਤੇ ਚੱਲਣ ਵਾਲੇ ਨਹੀਂ ਰਹੇ।

  • @JaskaranSingh-oy9wg
    @JaskaranSingh-oy9wg ปีที่แล้ว +3

    ਕਾਨੂੰਨ ਨੇ 84 ਦੇ ਦੰਗਿਆ ਦਾ ਇਨਸਾਫ ਤਾ ਅੱਜ ਨਹੀ ਦਿੱਤਾ ਨਵਜੋਤ ਜੀ।

  • @ASingh1699k
    @ASingh1699k ปีที่แล้ว +2

    Dhillion sahib dhanwad ji🙏🏼

  • @hardeepdosanjh4339
    @hardeepdosanjh4339 ปีที่แล้ว +13

    Gaga is daga

    • @karamjitsingh8908
      @karamjitsingh8908 ปีที่แล้ว

      ਸੰਸਾਰ ਨੂੰ ਸ਼੍ਰੋਮਣੀ ਕਮੇਟੀ ਹੀ ਚਲਾ ਕੇ ਦਿਖਾ ਦਿਓ?

  • @Sing-ek2ed
    @Sing-ek2ed ปีที่แล้ว +8

    Ghagga bahut nikama banda

  • @nishanpannu1308
    @nishanpannu1308 ปีที่แล้ว +9

    Ghagga boln v ni denda sala bhonka khud nu koi akal ni aa

  • @mandeepsingh-ut9bc
    @mandeepsingh-ut9bc ปีที่แล้ว +6

    Ghaga Gaddaar🐕

  • @GaganSingh-cv9ym
    @GaganSingh-cv9ym ปีที่แล้ว +17

    Sikh youths keep sword for self defence. Suppport jathedar sahib.

    • @harpreetkaur837
      @harpreetkaur837 ปีที่แล้ว

      ਤਾਂ ਕੇ Himachal ਪ੍ਰਦੇਸ਼ ਵਰਗੀਆਂ ਘਟਨਾਵਾਂ ਫੇਰ ਹੋਣ?
      ਜਾਂ ਤਾਂ ਟ੍ਰੇਨਿੰਗ ਹੋਏ ਕੇ ਕਿਵੇਂ ਅਪਨੇ ਆਪ ਤੇ ਕਾਬੂ ਪਾਉਣਾ

  • @jaspalSingh-wh5lr
    @jaspalSingh-wh5lr ปีที่แล้ว +2

    ਹਥਿਆਰ ਛੱਡ ਕੇ ਰੱਬ ਨੂੰ ਯਾਦ ਕਰ ਲਵੋ। ਜੇ ਕਿਤੇ ਗਲਤੀ ਨਾਲ ਵੀ ਰੱਬ ਨੇ ਯਾਦ ਕਰ ਲਿਆ ਤਾਂ ਡਿਬੇਟ ਆਖਰੀ ਹੋਜੂਗੀ।

  • @balwinderkaurnanda4017
    @balwinderkaurnanda4017 ปีที่แล้ว +8

    Gk ਸਾਹਿਬ ਤੇ Dr ਸਾਹਿਬ ਅਪਣੀ shi ਜਾਣਕਾਰੀ ਮੁਤਾਬਕ ਗੱਲ ਕ੍ਰ ਰਹੇ ਹਨ l ਧਾਲੀਵਾਲ ਸਾਹਿਬ ਤੁਸੀ ਡਿਗਰੀ ਵਾਲੇ Prof. ਹੀ debate ਚ ਬੁਲਾਇਆ ਕਰੋ l

    • @karamjitsingh8908
      @karamjitsingh8908 ปีที่แล้ว

      ਡਿਗਰੀਆਂ ਵਾਲੇ ਆਪਣੇ ਆਪ ਨੂੰ ਸੇਫ ਰੱੱਖ ਕੇ ਦੂਜਿਆਂ ਨੂੰ ਭੜਕਾ ਹੀ ਸਕਦੇ ਨੇ।

  • @sukhwindersingh-on6gv
    @sukhwindersingh-on6gv ปีที่แล้ว +7

    ਘੱਗਾ ਜੀ ਦੇ ਵਿਚਾਰ ਬਿਲਕੁਲ ਠੀਕ ਹਨ ਤੇ ਅੱਜ ਦੇ ਵਿਸ਼ੇ ਤੇ ਹੀ ਸਨ। ਜੀ ਕੇ ਤੇ ਢਿੱਲੋਂ ਊਟ-ਪਟਾਂਗ ਹੀ ਬੋਲੇ ਅੱਜ। ਢਿੱਲੋਂ ਸਾਹਬ ਤਾਂ ਕਿਸੇ ਹੋਰ ਨੂੰ ਸਿੱਖ ਸਮਝਦੇ ਹੀ ਨਹੀਂ, ਸਿਰਫ ਥੋੜਾ ਜਿਹਾ ਗਿਆਨ, ਬਾਕੀ ਬਲ਼ਦੀ ਤੇ ਤੇਲ ਪਾਉਣ ਦਾ ਕੰਮ ਹੀ ਕਰਦੇ ਹਨ ਤੇ ਭੋਲ਼ੇ ਲੋਕਾਂ ਨੂੰ ਹਿੰਸਾ ਲਈ ਉਕਸਾਉਂਦੇ ਨੇ। ਧਾਲੀਵਾਲ ਜੀ ਬੇਨਤੀ ਆ ਕਿ ਐਸੇ ਬੰਦੇ ਨੂੰ ਬੁਲਾਉਣ ਤੋਂ ਗੁਰੇਜ਼ ਹੀ ਕਰਿਆ ਕਰੋ। ਤੁਹਾਡੇ ਪ੍ਰੋਗਰਾਮ ਦਾ ਮਿਆਰ ਵੀ ਡਿੱਗੂ ਤੇ ਹਿੰਸਾਤਮਿਕ ਸੰਕੇਤ ਵੀ ਨਾ ਜਾਊ।

  • @ManbirMaan1980
    @ManbirMaan1980 ปีที่แล้ว

    ਘੱਗਾ ਜੀ ਨੇ ਬਿਲਕੁਲ ਸਹੀ ਗੱਲਾਂ ਕੀਤੀਆਂ ਕੁਝ ਕੁ ਲੋਕ ਨੌਜਵਾਨਾਂ ਨੂੰ ਹਥਿਆਰਾਂ ਵਾਲੇ ਰਾਹ ਤੋਰ ਕੇ ਆਪਣਾ ਬਿਜਨਸ ਕਰਦੇ ਆ ਇਹ ਰਾਹ ਤੇ ਤੋਰਨ ਵਾਲਿਆਂ ਨੇ ਅੱਜ ਤੱਕ ਪੰਜਾਬ ਦਾ ਇੱਕ ਵੀ ਮਸਲਾ ਹੱਲ ਨਹੀਂ ਕਰਾਇਆ ਸਿਵਾਏ ਨੌਜਵਾਨੀ ਨੂੰ ਜੇਲ੍ਹਾਂ ਵਿੱਚ ਧੱਕਣ ਤੋਂ,

  • @jaspalSingh-wh5lr
    @jaspalSingh-wh5lr ปีที่แล้ว +3

    ਕੀ ਅੱਜ ਦੇ ਸਮੇਂ ਵਿੱਚ ਕਿਰਪਾਣ ਨਾਲ ਜ਼ੁਲਮ ਨੂੰ ਰੋਕਿਆ ਜਾ ਸਕਦਾ ਹੈ

  • @user-gk3dt9ey6w
    @user-gk3dt9ey6w ปีที่แล้ว +5

    ਘੱਗਾ ਜੀ ਜਦੋਂ ਤੁਹਾਡੇ ਘਰ ਆਕੇ ਹਮਲਾ ਕੀਤਾ ਸੀ ਤੁਹਾਡੇ ਰਿਸ਼ਤੇਦਾਰ ਮੁੰਡੇ ਕੋਲ ਅਸਲਾ ਨਾ ਹੁੰਦਾ ਕੀ ਕਰਦੇ ਸ਼ੁਕਰ ਕਰੋ ਤੁਹਾਡੇ ਨੱਕ ਤੇ ਮੁੱਕੇ ਨਾਲ ਸਾਰ ਗਿਆ ਨਹੀਂ ਕੰਮ ਹੋਗਿਆ ਸੀ ਇਹ ਤੁਸੀਂ ਮੈਨੂੰ ਆਪ ਗੱਲ ਦੱਸੀ

  • @jagjitgrewal
    @jagjitgrewal ปีที่แล้ว +4

    Ghgea gaddara dogli breed

  • @nirmalsingh3217
    @nirmalsingh3217 ปีที่แล้ว

    ਜੇ ਸਿੱਖ ਕਹਾਉਣਾ ਹੈ ਤਾਂ ਕਿਰਪਾਨ ਪਹਿਨਣੀ ਵੀ ਪਵੇਗੀ ਤੇ ਰੱਖਣੀ ਵੀ। ਪਰ ਨਿੱਕਰਾਂ ਵਾਲੇ, ਕੇਸ ਕੱਟਣ ਵਾਲੇ, ਦਾੜੀਆਂ ਰੰਗਣ ਵਾਲੇ ਤੇ ਹੋਰ ਕੁਰਹਿਤਾਂ ਕਰਨ ਵਾਲੇ ਅਖੌਤੀ ਸਿੱਖਾਂ ਨੇ ਰਹਿਤ ਮਰਯਾਦਾ ਨੂੰ ਛੱਡ ਕੇ ਸਿੱਖੀ ਦੇ ਠੇਕੇਦਾਰਾਂ ਨੇ ਸਿੱਖ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ ਤੇ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਹੈ।

  • @narminderkaur3027
    @narminderkaur3027 ปีที่แล้ว +5

    Dhan dhan guru gobind singh ji

  • @raghbirsinghmand927
    @raghbirsinghmand927 ปีที่แล้ว +3

    Ghagga varge sikh koum de dogre ne. Dhillon sahib bahut vadia man han.

  • @hari5221
    @hari5221 ปีที่แล้ว +17

    Prof Inderjit has made good points, well balanced debate. Tks

    • @laddasingh2790
      @laddasingh2790 ปีที่แล้ว +3

      Koi good point nahi Uncle ji.

    • @daljitnagi3610
      @daljitnagi3610 ปีที่แล้ว

      Ghusse ko ghusaa mile kar kar lambe haath

  • @narinderpal884
    @narinderpal884 ปีที่แล้ว +2

    Dhillon saheb sahi keh rahe han

  • @JaskaranSingh-oy9wg
    @JaskaranSingh-oy9wg ปีที่แล้ว +3

    ਜੀ ਕੇ ਸਾਹਬ ਸੱਚ ਦੱਸ ਰਹੇ ਹਨ।

    • @ASingh1699k
      @ASingh1699k ปีที่แล้ว

      90% gal krn walla dukandar hai GK

  • @udeepsinghbhari5232
    @udeepsinghbhari5232 ปีที่แล้ว +3

    Dalla h ghagga. Kudiaawa pagg ch serr fasai firda

  • @JaspalSingh-hb8em
    @JaspalSingh-hb8em ปีที่แล้ว +4

    Ask ghagga that who installed nirankari, radhaswami, Ram Rahim etc, and why?

  • @PalwinderSingh-cn7kw
    @PalwinderSingh-cn7kw ปีที่แล้ว +4

    Ghagga Sala tattu

  • @gurikhehra3525
    @gurikhehra3525 ปีที่แล้ว +4

    Ghagga chor

  • @surjitgill6411
    @surjitgill6411 ปีที่แล้ว +1

    ਘੱਗੇ ਨੂੰ ਇਹ ਨਹੀਂ ਪਤਾ ਕਿ ਮੁਸੀਬਤ ਸਿੰਘ ਹੋਰ ਸੀ ਜਿਸ ਦਾ ਜ਼ਿਕਰ ਜੀ ਕੇ ਸਾਹਿਬ ਨੇ ਕੀਤਾ ਹੈ ਗੁਰਬਖਸ਼ ਸਿੰਘ ਨੇ ਦੂਜਾ ਜਹਾਜ਼ ਅਗਵਾ ਕੀਤਾ ਸੀ ਉਹ ਹੋਰ ਸੀ। ਮੁਸੀਬਤ ਸਿੰਘ ਨੂੰ ਜਹਾਜ ਤੋਂ ਉਤਰਦਿਆਂ ਹੀ ਅਮ੍ਰਿਤਸਰ ਦੇ ਏਅਰਪੋਰਟ ਤੇ ਡੀ ਐਸ ਪੀ ਗੁਰਬਚਨ ਨੇ ਗੋਲੀਆਂ ਮਾਰ ਕੇ ਮਾਰਿਆ ਸੀ। ਉਸ ਦਾ ਜ਼ਿਕਰ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਰ ਵਾਰ ਜ਼ਿਕਰ ਕਰਦੇ ਸੀ।ਘੱਗੇ ਨੂੰ ਸਮਝ ਨਹੀਂ। ਇਹ ਉਹੋ ਰਾਸ਼ਟਰਪਤੀ ਦੀ ਗੱਲ ਕਰਦੇ ਜਿਸ ਦੀ ਕਾਰ ਤੇ ਚੌਰਾਸੀ ਚ ਰੋੜੇ ਮਾਰੇ ਗਏ ਸਨ

  • @barjindersingh4238
    @barjindersingh4238 ปีที่แล้ว +1

    ਵਾਹਿਗੁਰੂ ਜੀ ਜੋ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਗੁਰੂ ਬਾਣੀ ਜੋ ਭਗਤੀ ਮਾਰਗ ਦਰਸਾਇਆ ਜਾ ਰਿਹਾ ਉਸ ਨੂੰ ਅਪਨਾ ਕੇ ਆਪਣੇ ਅੰਦਰੋਂ ਡਰ ਭਉ ਲੋਭ ਲਾਲਚ ਪਰਾਈ ਨਿੰਦਾ ਦੁਬਿਧਾ ਈਰਖਾ ਤੋਂ ਉੱਪਰ ਉੱਠ ਕੇ ਸਹੀ ਜੀਵਨ ਜਾਚ ਸਿੱਖਣ ਦੀ ਲੋੜ ਹੈ ਬਾਕੀ ਝਗੜੇ ਆਪੀ ਮੁਕ ਜਾਣਗੇ।

  • @jugdevsinghgill2776
    @jugdevsinghgill2776 ปีที่แล้ว +5

    ਘੱਗਾ ਪਾਗਲ ਲਗਦਾ

  • @amarjeets7372
    @amarjeets7372 ปีที่แล้ว +9

    Eh inderjit ghagga att neech banda hai... Inu kutt vi pei hai malaysia vich sangat vlo

  • @rakkarrakkar2981
    @rakkarrakkar2981 ปีที่แล้ว +6

    Khalistan jindawad khalistan jindawad khalistan jindawad khalistan jindawad

    • @jeetinklaabi
      @jeetinklaabi ปีที่แล้ว

      Teri phen da ghuuuusa zindabaad jehnu saaray pind nay wajjayea

  • @BalwinderSingh-rn5hv
    @BalwinderSingh-rn5hv ปีที่แล้ว +3

    Gagga chamcha 🐕‍🦺sala

  • @surjitgill6411
    @surjitgill6411 ปีที่แล้ว +2

    ਐਂਕਰ ਸਾਹਬ ਕੀ ਗੁਰੂ ਸਾਹਿਬ ਨੂੰ ਆਉਣ ਵਾਲੇ ਸਮੇਂ ਬਾਰੇ ਜਾਣਕਾਰੀ ਨਹੀਂ ਸੀ ਉਹ ਸਭ ਕੁਝ ਜਾਣਦੇ ਸੀ ਕਿ ਅਜਿਹਾ ਸਮਾਂ ਵੀ ਆਵੇਗਾ। ਕ੍ਰਿਪਾਨ ਉਨ੍ਹਾਂ ਨੇ ਸਦਾ ਲਈ ਹੀ ਪਹਿਨਣ ਦਾ ਹੁਕਮ ਦਿੱਤਾ।

  • @gurteksingh8339
    @gurteksingh8339 ปีที่แล้ว

    ੫ ਪਹਿਲਾਂ ਘ ਇਹ ਦੱਸੇ ਸੰਤ ਭਿੰਡਰਾਂ ਵਾਲੇ ਠੀਕ ਸਨ ਜਾਂ ਇੰਦਰਾਂ ਗਾਧੀ ਜਾ ਬਾਦਲ ਜੁੰਡਲੀ ਦੱਸੇ ਕੌਣ ਠੀਕ ਸਨ ਜਾਂ ਲੌਗੋਵਾਨ ਜਿਸ ਨੇ ਇਹ ਲਿਖਕੇ ਦੇ ਦਿੱਤਾ ਰਾਜੀਵ ਸਮਝੌਤੇ ਵਿੱਚ ਵੀ ਨਹਿਰ ਅਸੀ ਪੱਟ ਕੇ ਦੇਵਾਗੇ- SYL ਘ ਇਹ ਵੀ ਦੱਸੇ ਕੀ ਸੰਤਾਂ ਨੂੰ ਫੜਨ ਲਈ ਦਰਬਾਰ ਸਾਹਬ ਢਾਉਣਾਂ ਕੋਈ ਜ਼ਰੂਰੀ ਨਹੀ ਸੀ ਘਘਟੀਆ ਇਹ ਵੀ ਦੱਸੇ ਕਿ ਦਿੱਲੀ ਜੋ 4000 ਬੰਦਾ ਸਿੱਖਾ ਦਾ ਮਾਰਤਾ ਉਹਨਾਂ ਨੇ ਕਿਹੜਾ ਹਥਿਆਰ ਚੁੱਕੇ ਸੀ ਅਦਾਲਤਾਂ ਚ ਫਕੀਲਾਂ ਨੇ ਬਹੁਤ ਦਲੀਲਾਂ ਦਿੱਤੀਆਂ ਕੇਸ ਲੜੇ ਕਿਸੇ ਨੂੰ ਸਜਾ ਨਹੀ ਹੋਈ ਅੱਜ ਤੱਕ ਇਨਸਾਫ ਨਹੀ ਮਿਲ ਆ ਕਿਉਂਕਿ ਜੱਜ ਕਿਸਦੇ ਹਨ ਸੈਂਟਰ ਦੇ ਹਿੰਦੂਆਂ ਦੇ ਇਸ ਕਰਕੇ ਕੋਈ ਇਨਸਾਫ ਨਹੀ ਮਿਲਿਆ ਸਤਵੰਤ ਬੇਅੰਤ ਅਤੇ ਕੇਹਰ ਸਿੰਘ ਨ੍ਹ ਡੇਢ ਸਾਲ ਚ ਫਾਂਸੀ ਦੇ ਦਿੱਤੀ ਜਿਨ ਵਿੱਚ ਕੇਹਰ ਸਿੰਘ ਬਿਲਕੁਲ ਬੇਕਸੂਰ ਨੀ ਇੱਕ ਜੱਜ਼ ਨੇ ਫੈਸਲੇ ਚ ਇਹ ਵੀ ਕਿਹਾ ਸੀ ਕਿ ਕੇਹਰ ਸਿੰਘ ਬੇਕਸੂਰ ਐਂ ਪਰ ਫਿਰ ਵੀ ਫਾਂਸੀ ਦੂਜੇ ਪਾਸੇ 3 ਦਿਨ ਰਾਜਧਾਨੀ ਵਿੱਚ ਸਿੱਖਾਂ ਦਾ ਕਤਲ ਹੁੰਦ ਰਿਹਾ ਦੱਸੋਂ ਕਿਸੇ ਨੂੰ ਫਾਂਸੀ ਹੋਈ ਉਏ ਘੱਗੇ ਜਿੰਨ੍ਹਾਂ ਚ ਜਮੀਰ ਜਾਗਦੀ ਸੀ ਉਹਨਾਂ ਨੇ ਹਥਿਆਰ ਚੁੱਕੇ ਰਾਜੀਵ ਗਾਂਧੀ ਨੂੰ ਮਾਰਨ ਲਈ ਪਰ ਤੇਰੇ ਵਰਗੇ ਘਟੀਆ ਗਦਾਰ ਬੇਸਰਮ ਮਰੀ ਹੋਈ ਜਮੀਰ ਵਾਲੇ ਵਿਕਾਉ ਬੁਜ ਦਿਲ ਹਥਿਆਰ ਨਹੀ ਚੁੱਕ ਸਕਦੇ ਡੋਗਰੇ - ਸ਼ਿਰਫ ਕਾਂਗਰਸ ਦੇ ਪਰਫੈਸਰ ਹੋ ਤੁਸੀ

  • @JaskaranSingh-oy9wg
    @JaskaranSingh-oy9wg ปีที่แล้ว +2

    ਬੰਦੂਕਾ ਗੁਰੂ ਸਾਹਬ ਸਮੇ ਵੀ ਸਨ।

  • @gurdialbal6680
    @gurdialbal6680 ปีที่แล้ว +9

    Dr. Dhillon do you ask your own son, son-in law or daughter to pick up weapons? If not your own kids then why other children? Explain it please. It will be very kind of you. ---Gurnam Kaur

    • @ManpreetSingh-wk7sw
      @ManpreetSingh-wk7sw ปีที่แล้ว

      O fudua kirpan rakhan lyee ta dasam pita ne keha ,tu mar ke utte ja te keh Ona nu

    • @PreetSingh-dj4un
      @PreetSingh-dj4un ปีที่แล้ว +2

      All these people keep their children at safe place and want bewkoof youths to do violence for no reason.

    • @snavjit4399
      @snavjit4399 ปีที่แล้ว

      Very good points. This is our bad luck. We have Prof. And jathedaar like this. Thanks

  • @rajandeepkour5247
    @rajandeepkour5247 ปีที่แล้ว +2

    Gk sir dr .Subramanian Swamy ji

  • @jaspinderrai1805
    @jaspinderrai1805 ปีที่แล้ว +1

    ਘੱਗੇ ਨੇ ਕਿਤੇ ਜਾਹਲੀ ਡਿਗਰੀ ਤਾਂ ਨਹੀਂ ਲਈ ਪ੍ਰੋਫੈਸਰ ਵਾਲੀ

  • @sukhwindersingh-on6gv
    @sukhwindersingh-on6gv ปีที่แล้ว +2

    Dhaliwal ji, you conduct debates and discussions in a very professional manner. You are well aware of the facts. Good. 🙏

  • @gobindersingh8966
    @gobindersingh8966 ปีที่แล้ว +5

    Riparian law da Khayal Rakho .

  • @inderjitchahal305
    @inderjitchahal305 ปีที่แล้ว +8

    Ghage warge hi sikh kom asli dushman aa

    • @BKS559
      @BKS559 ปีที่แล้ว +2

      Te tere mootpal jija ji vare ki khayail aa. 😂😂

  • @gurpreetSingh-yj6jh
    @gurpreetSingh-yj6jh ปีที่แล้ว

    ਇੰਦਰਜੀਤ ਦੇ ਬੋਲਣ ਦੇ ਟੰਗ ਤੋਂ ਹੀ ਏਸ ਦੀ ਚਗਲ ਹੈ ਸਾਫ ਦਿੱਖ ਰਿਆ ਹੈ

  • @JaspalSingh-hb8em
    @JaspalSingh-hb8em ปีที่แล้ว +3

    Ghagga is anti Sikh and anti Panjab, likes to lead controversy, and has nuisance value only .....shd not be be considered as having fair views.

  • @ManpreetSingh-wk7sw
    @ManpreetSingh-wk7sw ปีที่แล้ว +5

    Ghagga sarkar da tout hai ,eh hamesha sikh dharam sikh sidhant de khilaaf bolda ,nihayat ghatiya banda ghagga

  • @amarjitsaini5425
    @amarjitsaini5425 ปีที่แล้ว

    Dr. Gurdarshan Singh Dhillon Ji is 1000% right…

  • @ssd8566
    @ssd8566 ปีที่แล้ว +6

    ਘੱਗਾ ਸਾਬ ਤੁਸੀਂ ਤਾਂ ਰੱਬ ਨੂੰ ਵੀ ਨਹੀਂ ਮੰਨਦੇ ਤੁਹਾਨੂੰ ਤਾਂ ਸਿੱਖ ਅਖਵਾਉਣ ਦਾ ਵੀ ਹੱਕ ਨਹੀਂ ਹੈ!

  • @jagtarkhaira0006
    @jagtarkhaira0006 ปีที่แล้ว +4

    ਇਸ ਬੰਦੇ ਨੂੰ ਘ ਨਾਂ ਕਹੋ ਇਹ ਤਾਂ ਙ ਹੈ ਜੋ ਕਿ ਖਾਲੀ ਹੁੰਦੈ ਇਹ ਤਾਂ ਖਾਲੀ ਹੈ

  • @kuldiplubana8571
    @kuldiplubana8571 4 หลายเดือนก่อน

    ਆਕਾਲੀ ਦਲ ਸਾਰੇ ਹੀ ਮੜੀਆ ਵਿੱਚ ਹੀ ਠੀਕ ਹਨ ।

  • @RupinderSingh-go4ts
    @RupinderSingh-go4ts ปีที่แล้ว +1

    ਕੌਮ ਨਾਲ ਹੋ ਕੁਝ ਵੀ ਹੋ ਰਿਹਾ ਕਾਲੀ ਦਲ ਵਾਲੇ ਜਥੇਦਾਰ ਕਰਕੇ ਹੋ ਰਿਹਾ,,,, ਹੁਣ ਸਿੱਖਾਂ ਦਾ ਇੱਕੋ ਕੰਮ ਇਹਨਾਂ ਅਖੌਤੀ ਜਥੇਦਾਰਾਂ ਕੋਲੋਂ ਗੁਰੂ ਘਰ ਅਜ਼ਾਦ ਕਰਾਉਣੇ,,,,,😢

  • @budhsinghparmar8389
    @budhsinghparmar8389 ปีที่แล้ว +3

    Main army vicho 30 sal sarvas karke Aya hu ajj pehali var coment kar raha hu jo pro tarnjitne bate boli hai ki sikho or panjabio nal dakha nahi hua ta 1965 di ladai same army nu bihas pur bolane ka ki mllb c ex cm capt to pata kar Lena ke gen gubax ne kis tara Punjab nu bachaya nahi ta pura maja khatam kar Dena c Pak army me gov koi v ho Punjab nal Dhaka hi karegi aap me bola hai ke main 25 sal spgc ke sath pro raha hu aap ne eh hi bachho ko bataya hoga ke Punjab nal koi Dhaka Nani huaaap ja kar raw ka officer gbs sidhu ki book parj lena ke gov election jetane ke liye ki ki kardo hai akali es karke kamjor/khatam hue hai ke oh bjp ki chal samaj nahi par us ne ander hi ander akalio ko barbad kar Diya akali kursi ke lalachvich aa kar Sara Kam karde rahe or ajj ah halat hai Es karke Punjab vich oh hi parti cahidi hai national na ho or ketari ho jo Punjab bare hi soche koi dabaeo bich na hoaap ne bola hai kehum gov se bohat kamjor hai to aap ko bata de ke yah oh Kom hai garja singh or bota singhwali jo Marne de nahi darte jo ke 1965 bich dakha dita hai gov koi v ho oh punjabio ko dekhana nahi magti qk punjabio ki soch unade nal nahi mildi

  • @ManbirMaan1980
    @ManbirMaan1980 ปีที่แล้ว

    ਆ ਜਿਹੜਾ ਢਿੱਲੋਂ ਨੌਜਵਾਨਾਂ ਨੂੰ ਹਥਿਆਰ ਚੁੱਕ ਕੇ ਲੜਨ ਲਈ ਆਖ ਰਿਹਾ ਅੱਜ ਤੱਕ ਇਹਨੇ ਕਿਹੜੀ ਲੜਾਈ ਲੜੀ ਆ,ਜਦੋਂ ਸਾਡੇ ਨੌਜਵਾਨ ਹਥਿਆਰ ਚੁੱਕ ਕੇ ਸਰਕਾਰ ਨਾਲ ਸਿੱਧੀ ਟੱਕਰ ਲੈ ਰਹੇ ਸਨ ਇਹ ਉਦੋਂ ਮੌਜ ਨਾਲ ਉਸੇ ਸਰਕਾਰ ਦੀ ਨੋਕਰੀ ਕਰਦਾ ਰਿਹਾ

  • @jaspalSingh-wh5lr
    @jaspalSingh-wh5lr ปีที่แล้ว

    ਦੱਸੋ ਡਿਬੇਟ ਚ ਆ਼ਏ ਕਿਹੜੇ ਸਿੱਖ ਨਾਲ ਧੱਕਾ ਹੋ ਰਿਹਾ ਹੈ

  • @krishandhillon3287
    @krishandhillon3287 ปีที่แล้ว

    I support jathedar Sahib on this issue

  • @satpalgill5239
    @satpalgill5239 ปีที่แล้ว +9

    ਢਿੱਲੋਂ ਸਾਬ੍ਹ ਇਹ ਘੱਗਾ ਨੀ ਢੱਗਾ ਆ,, ਕਿੱਥੇ ਬੇਅਕਲ ਨਾਲ ਮੱਥਾ ਮਾਰੀ ਜਾਨੇ ਆ

  • @inderjitchahal305
    @inderjitchahal305 ปีที่แล้ว +5

    Eh ghaga ni ghagar aa chal hat pare

  • @gurindersingh3540
    @gurindersingh3540 ปีที่แล้ว

    ਜੀਕੇ ਨੂੰ ਪੁੱਛੋ ਜਦੋਂ ਇਸਦੇ ਅਮਰੀਕਾ ਵਿੱਚ ਛਿੱਤਰ ਵੱਜੇ ਸੀ ਉਸ ਵਕਤ ਇਸਦੀ ਕਿਰਪਾਨ ਕਿੱਥੇ ਸੀ ਜਾਂ ਫਿਰ ਉਸ ਉਹ ਧੱਕਾ ਨਹੀਂ ਸੀ ਬਲਕਿ ਇਹ ਹੈ ਹੀ ਜੁੱਤੀਆਂ ਦੇ ਕਾਬਲ ਸੀ !!!!

  • @opgurasingh915
    @opgurasingh915 ปีที่แล้ว +1

    ਗੁਰੂ ਸਾਹਿਬ ਜੀ ਨੇ ਹਥਿਆਰ ਮਾੜੇ ਨਹਿਥੇ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਦਿਤੇ ਸਨ ਇਹ ਨਹੀਂ ਕਿ ਇਕ ਨਹਿਗ ਸਿੰਘ ਦੂਜੇ ਨਹਿਗ ਸਿੰਘ ਦਾ ਗੁਟ ਕੱਟਣ ਲਈ ਨਹੀਂ ਦਿਤੇ ਗਏ ਹਨ ਇਝਸ ਕਰਕੇ ਨਜਾਇਜ਼ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਇਹ ਹਥਿਆਰ ਜਾਨ ਬਚਾਉਣ ਲਈ ਦਿਤੇ ਸਨ ਜਾਨ ਲੋਣ ਵਾਸਤੇ ਨਹੀਂ ਸੋਚੋ ਵਿਚਾਰੋ

  • @JaskaranSingh-oy9wg
    @JaskaranSingh-oy9wg ปีที่แล้ว

    ਜਥੇਦਾਰ ਅਕਾਲ ਤਖਤ ਦਾ ਹੁਕਮ ਨਾ ਮੰਨਣ ਵਾਲਾ ਕੌਮ ਦਾ ਦੋਖੀ ਹੈ।

  • @jagdeepkaurbrar7417
    @jagdeepkaurbrar7417 ปีที่แล้ว +3

    Jehdi sgpc ne tuhanu professor laya,oh tan app shittar khandi firdi a

  • @sikandersingh6863
    @sikandersingh6863 ปีที่แล้ว

    Ghagha saab ji very good discussion

  • @gobindersingh8966
    @gobindersingh8966 ปีที่แล้ว +3

    Sarkar bhi ta police force chooki firdi aa Sikh a noo ki

  • @harpreetkaur837
    @harpreetkaur837 ปีที่แล้ว

    ਟ੍ਰੇਨਿੰਗ ਬਹੁਤ ਜਰੂਰੀ ਹੈ ਤਾਂ ਕੇ ਅੰਮ੍ਰਿਤ ਸ਼ੱਕਣ ਵਾਲੇ ਨੂੰ ਆਪਣੀ
    ਜਿੰਮੇਵਾਰੀ ਦਾ ਪਤਾ ਹੋਵੇ ।
    ਸਾਰੇ ਗ੍ਰੰਥੀਆਂ ਦੀ ਵੀ ਟ੍ਰੇਨਿੰਗ ਹੋਣੀ ਚਾਹੀਦੀ

  • @suchasingh3552
    @suchasingh3552 ปีที่แล้ว +2

    Kaga shaihb very very good

    • @laddasingh2790
      @laddasingh2790 ปีที่แล้ว +1

      Koi tera vry vry good nahi. Apni patni to roj chittar khanda

  • @devinderkaur8477
    @devinderkaur8477 ปีที่แล้ว +1

    ਇਹ ਘੱਗਾ ਨੂੰ ਬੋਲਣ ਦੀ ਤਮੀਜ਼ ਦੁੱਕੀ ਦੀ ਨਹੀਂ ਇਸ ਨੂੰ ਚੈਨਲਾਂ ਵਾਲੇ ਕਿਓਂ ਬੁਲਾਉਂਦੇ ਹਨ

  • @ManpreetSingh-yz9wm
    @ManpreetSingh-yz9wm ปีที่แล้ว +4

    Jathedaar saab jindabad

  • @BabuSingh-el5uc
    @BabuSingh-el5uc ปีที่แล้ว

    ਘੱਗਾ ਸਕੂਲ ਤਾ ਗਿਆ ਨਹੀਂ ਪ੍ਰੋਫੈਸਰ ਪਤਾ ਨਹੀਂ ਕਿਵੇਂ ਬਣ ਗਿਆ

  • @jagtarkhaira0006
    @jagtarkhaira0006 ปีที่แล้ว

    ਬਹੁਤ ਵਧੀਆ ਠੋਕਿਆ ਙ ਨੂੰ

  • @harsimratsinghvlogs3801
    @harsimratsinghvlogs3801 ปีที่แล้ว +1

    ਘੁੱਗੇ ਨੂੰ ਬੋਲਣ ਦੀ ਅਕਲ ਨਹੀਂ

  • @RekhaRani-fq1pu
    @RekhaRani-fq1pu 8 หลายเดือนก่อน

    MR Dhillon is Speaking like a dictator .

  • @babliram3794
    @babliram3794 ปีที่แล้ว

    ਆਹ ਜਿਹੜੀਆ ਕੇਸਧਾਰੀ ਭੇਡਾਂ ਸਸਤਰਾ ਦੇ ਖਿਲਾਫ ਬੋਲ ਰਹਿਆ ਇਹਨਾਂ ਨੂੰ ਇਹ ਪੁੱਛੋ ਆਰਐਸਐਸ ਏਸੇ ਦੇਸ਼ ਚ ਸਰੇਆਮ ਹਥੀਆਰ ਦੀ ਟ੍ਰੇਨਿੰਗ ਦੇ ਰਹੀ ਆ ਕੀ ਉਹਨਾਂ ਦੇ ਕਿਸੇ ਦੇਵੀ ਦੇਵਤੇ ਨੇ ਕਿਹਾ ਕਿ ਹਥੀਆਰ ਰੱਖੋ ਜਦੋਂ November 84 ਚ well plan genocide kiti ਜਾ ਰਹੀ ਸੀ ਇੰਡੀਅਨ ਸਟੇਟ ਵਲੋ ਭੇਡੋ ਓਦੋਂ ਓਹੀ ਸਿੱਖ ਬਚੇ ਸੀ ਜਿਨਾ ਕੋਲ ਹਥੀਆਰ ਸੀ ਤੁਸੀਂ ਕੇਸ਼ਧਾਰੀ ਭੇਡਾਂ ਕੌਮ ਬ੍ਰਾਹਮਣਵਾਦ ਵੱਲ ਲੈਕੇ ਜਾ ਰਹੀਆਂ ਨੇ ਇਹੀ ਇੰਡੀਅਨ ਸਟੇਟ ਦਾ ਬ੍ਰਾਹਮਣਵਾਦੀ ਸਿਸਟਮ ਚਾਹੁੰਦਾ

  • @jaspalSingh-wh5lr
    @jaspalSingh-wh5lr ปีที่แล้ว +2

    ਮਾਂ ਨੇ ਹੱਥ ਵਾਲੀ ਪੱਖੀ ਦਿੱਤੀ ਸੀ, ਹੁਣ ਕੂਲਰ ਏ ਸੀ ਚ ਨਾ ਬੈਠ ਕੇ, ਆਪਣੀ ਪੱਖੀ ਝੱਲਣ ਚ ਕੇਹਡੀ ਅਕਲਮੰਦੀ ਐ

  • @karamjitsingh8908
    @karamjitsingh8908 ปีที่แล้ว +2

    ਗੁਰੂ ਗ੍ਰੰਥ ਸਾਹਿਬ ਵਿੱਚ
    ਕਿਰਪਾਨ ਬਾਰੇ ਕੁਝ ਲਿਖਿਆ ਹੈ??

  • @HarjinderSingh-nz6uq
    @HarjinderSingh-nz6uq ปีที่แล้ว

    ਇੰਨਾਂ ਮੂਰਖਾ ਵਿੱਚੋਂ ਸਿਰਫ਼ ਘੱਗੇ ਦਾ ਹੀ ਤਰਕ ਮੈਨੂੰ ਠੀਕ ਲੱਗਾ

  • @hari5221
    @hari5221 ปีที่แล้ว +2

    Dhillon never answers the question

  • @kspanjwarh
    @kspanjwarh ปีที่แล้ว

    ਘ ਚੱਲਿਆ ਕਾਰਤੂਸ॥ਸਪੋਕਸਮੈਨ ਵੀ ਪੰਥਵਿਰੋਦੀ ਏਜੰਡੇ ਤੇ

  • @ashaanotra1203
    @ashaanotra1203 ปีที่แล้ว

    Bilkul thik keha tusi

  • @mangalsingh-oq5yf
    @mangalsingh-oq5yf ปีที่แล้ว

    ਇਸ ਸਾਰੇ ਵਰਤਾਰੇ ਦੀਆ ਜੜਾ ਲਾਉਣ ਵਾਲਾ ਭਿੰਡਰਾਵਾਲੇ ਦੀ ਦੇਣ ਹੈ ਅਤਾ ਦਾ ਨੁਕਸਾਨ ਹੋ ਗਿਆ ਅਤੇ ਇਸੇ ਤਰਾ ਹੁੰਦਾ ਰਹੇਗਾ। ਉਨਾ ਹਾਲਾਤਾ ਨੂੰਹ ਦੁਹਰਾਉਣ ਦਾ ਕੋਝਾ ਜਤਨ ਇਹ ਜਥੇਦਾਰ ਕਰ ਰਿਹਾ ੲਏ। ਇਨਾ ਦਾ ਕੁਝ ਵੀ ਨੁਕਸਾਨ ਹੋਣ ਵਾਲਾ ਨਹੀ ਮਾਰੀ ਜਾਵੇਗੀ ਆਮ ਲੋਕਾਈ। ਇਹ ਤਾ ਬਲਦੀ ਤੇ ਤੇਲ ਪਾਇਆ ਜਾ ਰਿਹਾ ੲੈ।

  • @balwinderkaurnanda4017
    @balwinderkaurnanda4017 ปีที่แล้ว +1

    ਜੇ ਘਰ ਵਿਚ ਕੋਈ ਕਿਰਪਾਨ ਜਾ ਡਾਂਗ ਸੋਟਾ ਨਾ ਹੋਇਆ ਤਾਂ ਘਰ ਵਿਚ ਚੋਰ ਆਉਣ ਤੇ ਵਿਚਾਰ ਕਰੋਗੇ?? ਤੇ ਘਰ ਵਿਚ ਧੀਆਂ ਭੈਣਾਂ ਦੀ ਇਜ਼ਤ ਦੀ ਰਾਖੀ ਲਈ ਵੀ ਘਰ ਚ ਕਿਰਪਾਨ ਜ਼ਰੂਰੀ ਹੈ

    • @malkitsingh4294
      @malkitsingh4294 ปีที่แล้ว

      ਸਭ ਤੋਂ ਵੱਧ ਸਿੱਖ ਹੀ ਆਪਸ ਵਿੱਚ ਲੜਦੇ ਨੇ ਹਥਿਆਰ ਰੱਖਣ ਲਈ ਉਕਸਾਉਂਣ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਕੌਂਮ ਦਾ ਹੀ ਹੋਵੇਗਾ