(ਵਹਿਮ ਬਣ ਗਿਆ) ਰਾਜੇ ਕੋਲੋਂ ਕੁੜੀਆਂ ਬਚਾਉਣ ਦਾ ਤਰੀਕਾ

แชร์
ฝัง
  • เผยแพร่เมื่อ 21 พ.ย. 2024

ความคิดเห็น • 166

  • @BalvinderSingh-li6go
    @BalvinderSingh-li6go 2 ปีที่แล้ว +12

    ਸੰਧਾਵਾਲੀਆ ਸਾਹਿਬ ਬਹੁਤ ਵਧੀਆ ਪਰੋਗਰਾਮ ,ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਰੇ ਵਹਿਮਾਂ ਨੂੰ ਦੂਰ ਕੀਤਾ ਹੈ।

    • @karamjitgill8289
      @karamjitgill8289 2 ปีที่แล้ว +2

      ਬਿੱਲਕੁਲ ਜੀ ਪਰ ਪਤਾ ਨਹੀਂ ਅਸੀਂ ਸਮਝ ਕਿਉਂ ਨਹੀਂ ਸਕੇ।

  • @gurcharansingh1660
    @gurcharansingh1660 2 ปีที่แล้ว +13

    ਸੰਧਾਵਾਲੀਆ ਸਾਹਿਬ ਇਹ ਇੰਟਰਵਿਊ ਮਹੀਨੇ ਚ ਇਕ ਵਾਰ ਜਰੂਰ ਕਰਿਆ ਕਰੋ ਕਿਉਂਕਿ ਸਮਾਜ ਨੂੰ ਸੇਧ ਦੇਣ ਲਈ ਇਹ ਖਬਰਾਂ ਦੇਣ ਨਾਲੋਂ ਵੀ ਵਧੇਰੇ ਜਾਣਕਾਰੀ ਅਤੇ ਮਹੱਤਵਪੂਰਨ ਹੈ ਬੇਸ਼ੱਕ ਚੈਨਲ ਮਾਲਕ ਨੂੰ ਬੇਨਤੀ ਕਰੋ ਪਬਲਿਕ ਦੀ ਭਲਾਈ ਵਾਸਤੇ 🙏🙏 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਰਿਟ ਇੰਸਪੈਕਟਰ ਚੰਡੀਗੜ ਪੁਲਿਸ ਸਤਿ ਸ੍ਰੀ ਅਕਾਲ ਜੀ 👍👍🙏🙏

  • @KuldeepSingh-fr8qu
    @KuldeepSingh-fr8qu 2 ปีที่แล้ว +32

    ਹੁਣ ਤੱਕ ਦੀ ਸਬ ਤੋ ਮੱਹਤਵ ਪੁਰਨ interview

    • @pargathundal
      @pargathundal 2 ปีที่แล้ว +3

      🙏🙏🙏🙏🙏🙏

  • @harpreetsingh2769
    @harpreetsingh2769 2 ปีที่แล้ว +3

    ਬਹੁਤ ਹੀ ਵਧੀਆ, ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਵੀਰ ਜੀਓ।

  • @GurpreetSingh-hg7kw
    @GurpreetSingh-hg7kw 2 ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿੱਤੀ ਮਾਸਟਰ ਜੀ ਨੇ 👍👍👍👍

  • @jugrajsingh9152
    @jugrajsingh9152 2 ปีที่แล้ว +14

    ਸੰਧਾਵਾਲੀਆ ਜੀ ਸਾਂਤਿ ਸ੍ਰੀ ਅਕਾਲ ਜੀ
    ਮੇਰੇ ਪਿੰਡ ਹਿੰਮਤਪੁਰਾ ਵਿੱਚ ਇੱਕ ਪੰਡਤ ਹੈ ਜੀ
    ਉਹ ਵੀ ਲੋਕਾਂ ਦੇ ਧਾਗੇ ਤਵੀਤ ਤੇ ਪੁਛਾ ਕਢਦਾ ਹੈ ਜੀ ਪਰ ਆਪ ਉਹ ਆਪਣੇ ਘਰ ਦੇ ਮੀਂਹ ਦਾ ਪਾਣੀ ਬਾਲਟੀਆਂ ਨਾਲ ਕਢਦਾ ਹੈ ਘਰ ਨਹੀਂ ਪਾ ਸਕਿਆ ਜੀ

  • @paramjitpammy4998
    @paramjitpammy4998 2 ปีที่แล้ว +1

    ਸੁਰਜੀਤ ਦੌਧਰ ਜੀ ਬਹੁਤ ਬਹੁਤ ਧੰਨਵਾਦ ....ਵਡਮੁੱਲੀ ਜਾਣਕਾਰੀ

  • @baljeetsinghsingh5265
    @baljeetsinghsingh5265 2 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @89brar6
    @89brar6 2 ปีที่แล้ว +2

    ਦੌਧਰ ਸਾਹਿਬ ਬਹੁਤ ਹੀ ਵੱਡਮੁਲ਼ੀਆਂ ਜਾਣਕਾਰੀਆ

  • @nareshraju1981
    @nareshraju1981 ปีที่แล้ว +2

    ਬਹੁਤ ਵਧੀਆ ਜੀ❤❤❤

  • @revin_0007
    @revin_0007 2 ปีที่แล้ว +8

    Very informative interview!!
    Dhannwaad Ji 🙏

  • @jaswantsingh5604
    @jaswantsingh5604 2 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਹਾਸਿਲ ਹੋਈ ਹੈ ਜੀ ਪਰ ਲੋਕ ਸਮਝਦੇ ਹੀ ਨਹੀਂ? ਧੰਨਵਾਦ ਜੀ।

  • @avtarbuttar385
    @avtarbuttar385 2 ปีที่แล้ว +5

    ਬਹੁਤ ਵਧੀਆ ਵੀਰ ਦੱਧਾਹੂਰ ਜੀ।

  • @balramdhaliwal6389
    @balramdhaliwal6389 2 ปีที่แล้ว +3

    ਬਹੁਤ ਵਧੀਆ ਗਲਬਾਤ ਸੰਧਾਵਾਲੀਆ ਸਾਹਿਬ ਜੀ ਅਤੇ ਸਮੁੱਚੀ ਪ੍ਰਾਈਮ asia ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ

  • @SukhvinderSingh-ic3vk
    @SukhvinderSingh-ic3vk 2 ปีที่แล้ว +1

    ਬਹੁਤ ਮਹੱਤਵਪੂਰਨ ਜਾਣਕਾਰੀਆਂ

  • @surindersandhu796
    @surindersandhu796 2 ปีที่แล้ว +1

    ਬਹੁਤ ਹੀ ਵਧੀਆ ਸੂਝ-ਬੂਝ ਵਾਲਾ ਟਾਕ ਸੌ ਹੈ।ਆਮ ਲੋਕਾਂ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ।

  • @kuldeepchaudhry1513
    @kuldeepchaudhry1513 2 ปีที่แล้ว +29

    ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਂਹ ਨਾ ਕੋਈ। ਜਾ ਕਰਤਾ ਸਿ੍ਰਸਟੀ ਕੋ ਸਾਜੋ ਆਪੇ ਜਾਣੇ ਸੋਈ

  • @shailendersharma9423
    @shailendersharma9423 2 ปีที่แล้ว

    ਬਹੁਤ ਵਧੀਆ ਜਾਣਕਾਰੀ ਮਿਲੀ ਮਾਸਟਰ ਜੀ।

  • @atmasingh8190
    @atmasingh8190 2 ปีที่แล้ว +11

    One episode is not enough .should be one more. He is having lot of deep knowledge.

  • @gurmukhsingh6755
    @gurmukhsingh6755 2 ปีที่แล้ว +5

    ਬਹੁਤ ਵਧੀਆ ਪ੍ਰੋਗਰਾਮ ਲਗਿਆ ਜੀ ਮਾਸਟਰ ਜੀ ਵਿਚਾਰ ਬਹੁਤ ਵਧੀਆ ਲੱਗੇ ਗੁਰਮੁਖ ਸਿੰਘ ਗਰੰਥੀ ਕਾਉਂਕੇ ਕਲਾਂ

  • @prabhdyalsingh4722
    @prabhdyalsingh4722 2 ปีที่แล้ว +3

    ਕਿਸੇ ਅਖਬਾਰ ਚ, ਕਾਫੀ ਸਮਾ ਪਹਿਲਾਂ ਪੜਿਆ ਸੀ :--
    ਕਿਸੇ ਮਾਂ ਨੂੰ, ਕੋਈ ਸਾਧ ਕਹਿੰਦਾ ਕਿ ਉਸ ਦੇ ਬੱਚੇ ਨੇ ਪੱਕੀ ਜਗ੍ਹਾ ਤੇ ਪਿਸ਼ਾਬ ਕੀਤਾ ਹੈ। ਬੱਚੇ ਨੇ ਉਥੇ ਬੈਠੇ ਬਾਬੇ ਦੇ ਸਿਰ ਚ ਮੂਤਿਆ ਤਾਂ ਘਰ ਬਜੁਰਗ ਕਹਿੰਦਾ ਕਿ ਇਹ ਤਾਂ ਬੱਚਾ ਸੀ, ਇਸ ਨੂੰ ਕੱਚੀ-ਪੱਕੀ ਥਾਂ ਦਾ ਕੀ ਪਤਾ ਪਰ ਬਾਬੇ ਤਾਂ ਸਿਆਣੇ ਸੀ, ਧਾਰ ਥੱਲਿਓਂ ਸਿਰ ਪਾਸੇ ਕਰ ਲੈਦੇ।

  • @XRO7_
    @XRO7_ ปีที่แล้ว

    ਬਹੁਤ ਵਡਮੁੱਲੀ ਜਾਣਕਾਰੀ ਜੀ

  • @harpalsingh5773
    @harpalsingh5773 2 ปีที่แล้ว +2

    ਮਹੱਤਵਪੂਰਨ ਜਾਣਕਾਰੀ
    ਮੇਰੇ ਤਰਨਤਾਰਨ ਕਾਲੋਨੀ ਵਿਚ 2 ਪੰਡਿਤਾਂ ਦੇ ਘਰ ਕਲੇਸ਼ ਬੇਹੱਦ ਹੰਦਾ ਹੈ ਤਕਰੀਬਨ ਰੋਜਾਨਾ
    ਚੋਰੀਆਂ ਵੀ ਹਨ ਦੇ ਘਰ ਹੋਈਆਂ

  • @daljeetsinghdaljeetsingh7937
    @daljeetsinghdaljeetsingh7937 2 ปีที่แล้ว +1

    Me he ehe interview suni Te man nu bra skun milya sawal te jaws, jankari bhut badhiya se, pahla bhutiya gla jo behma bharma Te mansik bimariya too riletid se ona bare pta nhi Se es program de rahi pta chaliya so bhut bhut Dhanyavad ji

  • @harjindersinghThind4507
    @harjindersinghThind4507 2 ปีที่แล้ว +7

    ਅੱਜ ਵੀ ਬਹੁਤ ਘਰਾਂ ਵਿੱਚ ਵਹਿਮ ਹੈ ਕਿ ਰਤ ਨੂੰ ਝਾੜੂ ਨਹੀਂ ਮਾਰੀਦਾ।
    ਇਸ ਦਾ ਅਸਲ ਪਿਛੋਕੜ ਇਹ ਸੀ ਕਿ ਪੁਰਾਤਨ ਸਮੇਂ ਵਿੱਚ ਲਾਈਟ ਨਹੀਂ ਸੀ ਹੁੰਦੀ। ਘਰ ਕੱਚੇ ਹੁੰਦੇ ਸਨ। ਪੈਸੇ ਜ਼ਿਆਦਾਤਰ ਚਾਂਦੀ ਅਤੇ ਸੋਨੇ ਦੇ ਹੁੰਦੇ ਸਨ। ਰਾਤ ਨੂੰ ਮਾਂਜਾ ਇਸ ਕਰਕੇ ਨਹੀਂ ਸੀ ਮਾਰਦੇ ਕਿ ਜੇਕਰ ਕੋਈ ਸਿੱਕਾ ਡਿਗਿਆ ਹੋਇਆ ਤਾਂ ਸਵੇਰੇ ਸੂਰਜ ਚੜ੍ਹਨ ਤੇ ਦਿਖ ਜਾਵੇਗਾ।
    ਨੁਕਸਾਨ ਹੋਣ ਤੋਂ ਬਚ ਜਾਵੇਗਾ।
    ਪਰ ਅੱਜ ਵੀ ਕਈ ਘਰਾਂ ਵਿੱਚ ਇਹ ਵਹਿਮ ਬਣਿਆ ਹੋਇਆ ਹੈ।

  • @pardeepkainth
    @pardeepkainth ปีที่แล้ว +1

    Proud of you chacha ji..
    Good interview

  • @babbujassowalnoveneet362
    @babbujassowalnoveneet362 ปีที่แล้ว

    ਸਮਾਜ ਦਾ ਵਕਿਆ ਹੀ ਭਲਾ ਕਰਨ ਵਾਲੀ ਗੱਲ

  • @surinderchopra5565
    @surinderchopra5565 หลายเดือนก่อน

    Red salute surjeet daudhar ji or sandawalia ji or prime Asia dey sarotia nu

  • @Yadvindersandhu93
    @Yadvindersandhu93 2 ปีที่แล้ว +4

    ਸੰਧਾਂਵਾਲੀਆਂ ਜੀ ਅਤੇ ਮਾਸਟਰ ਸੁਰਜੀਤ ਸਿੰਘ ਜੀ ਦੋਹਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ, ਇਕ ਪ੍ਰੋਗਰਾਮ ਵਹਿਮਾਂ-ਭਰਮਾਂ ਤੇ ਹੋਰ ਪੇਸ਼ ਕੀਤਾ ਜਾਵੇ। ਜੇ ਸਮਾਂ ਨਿਕਲ ਸਕੇ ਤਾਂ। ਯਾਦਵਿੰਦਰ ਸਿੰਘ ਮਲੋਟ ਮੰਡੀ।

  • @inderjitsandhu2779
    @inderjitsandhu2779 2 ปีที่แล้ว

    ਬਹੁਤ ਵਧੀਆ ਜੀ

  • @hardeepkahlon8309
    @hardeepkahlon8309 2 ปีที่แล้ว

    Very impressive ਬਹੁਤ ਸੋਹਣਾ

  • @sukhwindersidhu9105
    @sukhwindersidhu9105 ปีที่แล้ว

    ਵੀਰ ਜੀ ਜਦੋਂ ਘਰੋਂ ਤੁਰਨ ਲੱਗਿਆ ਪਿੱਛੋਂ ਆਵਾਜ਼ ਕੁਦਰਤੀ ਵੱਜ ਦੀ ਜਦੋ ਕੰਮ ਸੂਤ ਨਹੀਂ ਆਉਣਾ ਦੂਜਾ ਜਦੋਂ ਤੁਸੀਂ ਕੋਈ ਕੰਮ ਧੰਦੇ ਜਾਂਦੇ ਹੋ ਤਾਂ ਅੱਗੋਂ ਸੱਖਣ ਭਾਡਾ ਜਾ ਕੋਈ ਖਾਲੀ ਚੀਜ ਮਿਲ ਜਾਵੇ ਤਾਂ ਖਾਲੀ ਪੱਠਿਆਂ ਵਾਲੀ ਰੇੜੀ ਜਾ ਖਾਲੀ ਕੋਈ ਟਰੈਕਟਰ ਟਰਾਲੀ ਇਹ ਮੈ ਘੱਟੋ ਘੱਟ ਕਈ ਵਾਰ ਗੱਲ ਕਹਾਦੀ ਹਰ ਵਾਰ ਵੇਖਿਆ ਪਤਾ ਨਹੀਂ ਇਹ ਮੇਰੇ ਨਾਲ ਹੁੰਦਾ ਜਾਂ ਕਿਸੇ ਹੋਰ ਨਾਲ ਕਿਉਂਕਿ ਮੈਂ ਇਹ ਤਜਰਬਾ ਕਰਨ ਲਈ ਬਹੁਤ ਵਾਰੀ ਵੇਖਿਆ ਹੈ। ਕਿਉਂਕਿ ਪਹਿਲਾਂ ਮੈਂ ਵੀ ਵਿਸ਼ਵਾਸ ਨਹੀਂ ਕਰਦਾ ਸੀ ਬਕੀ ਗੱਲ ਚੰਗੇ ਮਾੜੇ ਦਿਨ ਵੇਲੇ ਵੀ ਹੁੰਦਾ ਹੈ। ਜਦੋਂ ਤਾਂ ਕੰਮ ਖਰਾਬ ਹੋਣ ਲੱਗ ਪਏ ਫਿਰ ਤਾਂ ਪੈਦੀ ਤੇ ਪਈ ਜਾਦੀ ਹੈ। ਜਦੋਂ ਕੰਮ ਸੂਤ ਆਉਣ ਤੇ ਆ ਜਾਵੇ ਫਿਰ ਜਿਹੜੇ ਕੰਮ ਦੀ ਕਿਸੇ ਉਮੀਦ ਵੀ ਨਹੀਂ ਹੁੰਦੀ ਉਹ ਵੀ ਹੋ ਜਾਂਦਾ ਹੈ।

  • @angrejsingh4016
    @angrejsingh4016 ปีที่แล้ว +1

    Thank you ji

  • @GurpreetSingh-ml6ei
    @GurpreetSingh-ml6ei 2 ปีที่แล้ว +4

    Best interview till date. Keep it up Sir!

  • @harvinderkaur6374
    @harvinderkaur6374 2 ปีที่แล้ว +1

    ਬਹੁਤ ਵਧੀਆ ਇੰਟਰਵਿਊ ਹੈ ਸਤ ਸ੍ਰੀ ਅਕਾਲ ਵੀਰ ਜੀ

  • @kiranjeetsidhu6901
    @kiranjeetsidhu6901 2 ปีที่แล้ว +1

    ਵੀਰ ਜੀ ਸਤਿ ਸ੍ਰੀ ਅਕਾਲ ਭੈਣ ਨੂੰ ਵੱਧ ਟੀ ਵੀ ਸੀਰੀਅਲ ਹਨ ਪਖੰਡ ਛਪਾਇਆ ਹੋਇਆ ਲੋਕਾਂ ਨੂੰ ਕਦੇ ਉਥੇ ਮੱਥਾ ਟੇਕ ਨੂ ਜਿੰਨੇ ਲੋਕ ਪੜ੍ਹੇ ਲਿਖੇ ਹਨ ਓਨੀ ਜ਼ਿਆਦਾ ਪਖੰਡ ਵਾਦ ਵਿੱਚ ਬੜੀ ਜਾਂਦੇ ਹਨ

  • @anmolbrar3391
    @anmolbrar3391 2 ปีที่แล้ว +1

    ਬਾਈ ਜੀਉ।
    ਆਪਣੇ ਤਰਕਸ਼ੀਲ ਵੀਰਾਂ ਦੇ ਤਾਂ ਖਾਸ ਤੌਰ ਤੇ ਫੋਨ ਨੰਬਰ ਵੀ ਜਰੂਰ ਹੀ ਦੱਸਿਆ ਕਰੋ ਜੀਉ।

  • @harmeshsingh4085
    @harmeshsingh4085 2 ปีที่แล้ว

    ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ 👍👍

  • @jeewanjot5382
    @jeewanjot5382 2 ปีที่แล้ว +8

    ਬਹੁਤ ਵਧੀਆ ਪ੍ਰੋਗਰਾਮ ਐ ਜੀ ਦਿਮਾਗ ਖੋਲਿਆ ਜੀ ਆਮ ਜਨਤਾ ਦਾ

  • @BALDEVSINGH-2023
    @BALDEVSINGH-2023 ปีที่แล้ว +1

    I would appreciate your efforts >..thanks you both of you and Prime Asia Team

  • @pammasingh6920
    @pammasingh6920 2 ปีที่แล้ว

    ਬਹੁਤ ਵਦੀਆ ਜੀ ਸੁਚ ਸਾਮ੍ਹਣੇ ਲਿਜਾਇਆ

  • @kuldipsingh598
    @kuldipsingh598 2 ปีที่แล้ว

    ਵਧੀਆ ਗੱਲਬਾਤ

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gsdakha3763
    @gsdakha3763 2 ปีที่แล้ว +1

    ਬਹੁਤ ਵਧੀਆ ਪਰੋਗਰਾਮ ਹੈ ਜੀ ਦਦਾਹੂਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ

  • @ManvirDhillon-j6v
    @ManvirDhillon-j6v ปีที่แล้ว

    Done wonderful,,maybe God bless you. ❤❤❤❤❤❤❤❤

  • @SukhdevSingh-zd5hr
    @SukhdevSingh-zd5hr 2 ปีที่แล้ว +7

    Daudhar ji is a wise man 🙏
    Sat Sri Akal to both respectable Persons

  • @RealistCalif
    @RealistCalif 2 ปีที่แล้ว +4

    Daudhar Ji should be interviewed often.

  • @dalbirsingh3076
    @dalbirsingh3076 6 หลายเดือนก่อน

    Very fruitful talk. Need to be repeated at some intervals for the benefits of innocent people.

  • @sarbjeetsinghropar3888
    @sarbjeetsinghropar3888 2 ปีที่แล้ว +1

    ਸਤਿ ਸ੍ਰੀ ਆਕਾਲ ਜੀ
    ਬਹੁਤ ਵਧੀਆ ਜੀ

  • @sunnybasi7386
    @sunnybasi7386 2 ปีที่แล้ว +2

    Bhaji thank you bring him back I love you guys

  • @RajinderSingh-mh8fd
    @RajinderSingh-mh8fd 2 ปีที่แล้ว

    ਮੇਰੀ ਸਮਝ ਅਨੁਸਾਰ ਜਨਮ ਜਦੋਂ ਪਰਮਾਤਮਾ ਸੁਆਸ ਪਾਉਂਦਾ ਹੈ ਹਰ ਜੀਵ ਵਿੱਚ ਉਸ ਤੋਂ ਬਾਅਦ ਸੁਆਸ ਪੂਰੇ ਹੋ ਜਾਂਦੇ ਹਨ

    • @prabhdyalsingh4722
      @prabhdyalsingh4722 2 ปีที่แล้ว

      ਥੋੜਾ ਜਿਹਾ ਹੋਰ ਖੋਲ ਕੇ ਲਿਖੋ।

    • @rajdevsingh2736
      @rajdevsingh2736 2 ปีที่แล้ว

      Samajh nahi aaya.

  • @advocateamandeepsinghghuma6927
    @advocateamandeepsinghghuma6927 2 ปีที่แล้ว +1

    very insightful more episodes with badaur saab and daudar saab

  • @robingrover235
    @robingrover235 2 ปีที่แล้ว

    ਬਹੁਤ ਵਧੀਆ ਪ੍ਰੌਗਰਾਮ ਜੀ

  • @rachhpalrandhawa7219
    @rachhpalrandhawa7219 2 ปีที่แล้ว +1

    Sandhawalia vire bahut kmal di knowlage share kiti aj thanks🙏👌🏻

  • @kusumatwal7437
    @kusumatwal7437 2 ปีที่แล้ว

    Bhoot sohna gl khol ke varnan keeta giya thanks 🙏

  • @maninderkaur2779
    @maninderkaur2779 2 ปีที่แล้ว +1

    Very interesting and informative, thanks 🙏

  • @gurdevsingh-zc5xw
    @gurdevsingh-zc5xw ปีที่แล้ว

    Very nice interview

  • @karamjeetsingh9918
    @karamjeetsingh9918 2 ปีที่แล้ว

    ਸਾਡੇ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ਵਿੱਚ ਰਾਤ ਦੀ ਬਰਾਤ ਸੰਨ 1975 ਵਿੱਚ ਬੰਦ ਕਰ ਦਿੱਤੀ ਸੀ ਉਸ ਤੋਂ ਬਾਅਦ ਦਿਨ ਦੀ ਬਰਾਤ ਹੋ ਗਈ ਸੀ

    • @gurcharansingh1660
      @gurcharansingh1660 2 ปีที่แล้ว

      ਹੁਣ ਤਾਂ ਬਰਾਤ ਚਾਰ ਘੰਟੇ ਦੀ ਰਹਿ ਗਈ ਪੈਲੇਸ ਚੋਂ ਆਪਣੇ ਘਰਾਂ ਵੱਲ। ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ

  • @malkiatsingh5143
    @malkiatsingh5143 2 ปีที่แล้ว +1

    Excellent program. Carry On.

  • @SukhdevSingh-zd5hr
    @SukhdevSingh-zd5hr 2 ปีที่แล้ว +5

    Sandawalia ji
    There should be once a week Discussions with S. Surjit Singh Daudhar ji.

  • @HarvinderSingh-vh9hb
    @HarvinderSingh-vh9hb 2 ปีที่แล้ว

    ਬਹੁਤ ਵਧੀਆ ਇੰਟਰਵਿਊ

  • @pardeeppassi8385
    @pardeeppassi8385 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿਤੀ ਹੈ .ਪਰ ਖੂਹ ਦੀ ਕਾਢ ਤੇਰਹਵੀ ਸਦੀ ਨਹੀ ਤਕਰੀਬਨ ਬੱਤੀ ਸੌ ਵਰੇ ਪਹਿਲਾ ਇਸਰਾਈਲੀ ਲੋਕਾ ਨੇ ਕੱਢੀ ਸੀ.ਬਾਦਸਾਹ ਸੁਲੇਮਾਨ ਨੇ ਮੀਹ ਦਾ ਪਾਣੀ ਧਰਤੀ ਚੋ ਕੱਢਣ ਵਾਸਤੇ ਸੋਚਿਆ ਤੇ ਖੂਹ ਪਟਵਾਏ

  • @bhupinderkumar5479
    @bhupinderkumar5479 2 ปีที่แล้ว

    ਮੈਨੂੰ ਭਾਰਤ ਵਿੱਚ ਚੱਲ ਰਹੇ ਪੰਜਾਬੀ ਚੈਨਲਾਂ ਨੂੰ ਅਕਸਰ ਹੀ ਗ਼ਲਤ ਸ਼ਬਦਾਵਾਲੀ ਪ੍ਰਯੋਗ ਕਰਦੇ ਦੇਖਿਆ ਗਿਆ ਹੈ।

  • @avtarbarnala8989
    @avtarbarnala8989 2 ปีที่แล้ว

    ਗੁਰਪ੍ਰੀਤ ਜੀ ਕਦੇ ਬਲਵਿੰਦਰ ਬਰਨਾਲਾ ਜੀ ਦੇ ਵਿਚਾਰ ਵੀ ਸਾਝੇ ਕਰੋ ਮਾਨਸਿਕ ਰੋਗ ਦੇ ਸਬੰਧ ਵਿੱਚ।

  • @GurpreetSingh-lg1cd
    @GurpreetSingh-lg1cd 2 ปีที่แล้ว +1

    Nice ਦੌਦਰ ਸਾਹਿਬ

  • @skb3262
    @skb3262 2 ปีที่แล้ว +3

    Very Informative program and practical suggestions.

  • @paramjitsingh5034
    @paramjitsingh5034 2 ปีที่แล้ว

    ਇਸ ਦਾ ਨਾਮ ਰੱਖੋ ਵਹਿਮ ਦੂਰ

  • @yadwindesidu-ii1fs
    @yadwindesidu-ii1fs ปีที่แล้ว

    Wah ji wa charcha lae

  • @jasvirbrar3236
    @jasvirbrar3236 2 ปีที่แล้ว +1

    V v good thandhu ram and daoudhar saab

  • @butagrewal1997
    @butagrewal1997 2 ปีที่แล้ว +1

    Knowledgeablee things.good job.

  • @raibilling4299
    @raibilling4299 2 ปีที่แล้ว

    Very knowledgeable programme

  • @chantnagra1138
    @chantnagra1138 2 ปีที่แล้ว

    Sat shree akal gurpeet g bahut vadea interview g

  • @gursharanvicky
    @gursharanvicky 2 ปีที่แล้ว

    Bhut wadia and useful video. Very well done.

  • @balkarbarkandi1569
    @balkarbarkandi1569 2 ปีที่แล้ว

    ਬਾਈ ਦੀਆ ਗੱਲਾਂ ਕੰਮ ਦੀਆਂ ਵੀ,, ਦਿਲਚਸਪ ਵੀ

  • @sarbjeetsinghbrar3837
    @sarbjeetsinghbrar3837 2 ปีที่แล้ว

    Bahut vadia program jiiii

  • @arshdeepsingh2907
    @arshdeepsingh2907 2 ปีที่แล้ว +1

    Great video , please tell him to make short videos so we can share with elders to aware them too .

  • @sukhmandersingh9607
    @sukhmandersingh9607 2 ปีที่แล้ว

    Very good talks

  • @XEnFarmer1974
    @XEnFarmer1974 ปีที่แล้ว

    ਨਜ਼ਰ ਲੱਗਣ ਦੇ ਵਿਚਾਰ ਨੂੰ ignore ਨੀ ਕੀਤਾ ਜਾ ਸਕਦਾ।

  • @harshwinderkaur7260
    @harshwinderkaur7260 2 ปีที่แล้ว +1

    👍🏼👍🏼👍🏼 great information 🙏🙏

  • @premsinghpremsingh9161
    @premsinghpremsingh9161 2 ปีที่แล้ว +2

    ਬਹੁਤ ਮੁਬਾਰਕਾਂ ਜੀ ਇਸ ਤਰ੍ਹਾਂ ਦਾ ਗਿਆਨ ਦੇਣ ਵਾਸਤੇ ਪਰ ਅੱਜ ਕੱਲ੍ਹ ਦੇ ਡਾਕਟਰ ਇਸ ਨੂੰ ਪੇਸ਼ੇ ਲਾਈ ਗਲਤ ਮਲਤ ਦਸ ਕੇ ਪੇਸ਼ੇ ਕਮਾਈ ਦਾ ਚੱਕਰ ਵਿੱਚ ਪਾਏ ਹਨ

  • @micky78690
    @micky78690 2 ปีที่แล้ว

    Excellent 👍

  • @jaspreetclar4788
    @jaspreetclar4788 2 ปีที่แล้ว

    Best information

  • @GurdeepSingh-dc6yc
    @GurdeepSingh-dc6yc 2 ปีที่แล้ว

    Very Nice Make more Interviews like this 👍

  • @rajwinderkaur9417
    @rajwinderkaur9417 2 ปีที่แล้ว

    Bhut vdia veer ji

  • @simsingh2597
    @simsingh2597 2 ปีที่แล้ว

    Very good video thank you

  • @angadpunia9763
    @angadpunia9763 2 ปีที่แล้ว +1

    Nice program

  • @sukhchandansahota2115
    @sukhchandansahota2115 2 ปีที่แล้ว

    Bahut vadiya information thanks sir

    • @JagjeetSingh-bo1vx
      @JagjeetSingh-bo1vx ปีที่แล้ว

      Such type of programs should be more for our orthodox society

  • @mandeeprandhawa8852
    @mandeeprandhawa8852 2 ปีที่แล้ว

    Best episode .really superb.

  • @JagtarSingh-fh1xz
    @JagtarSingh-fh1xz 2 ปีที่แล้ว

    ਪੰਡਿਤ ਜਾਂ ਬਾਬਾ ਮਿੱਠਾ ਪਾਣੀ ਜ਼ਮੀਨ ਦੇ ਇਸ ਪਾਸੇ ਪਾਸੇ ਹੈ ਇਹ ਵਹਿਮ ਜਾਂ ਕਰਮਕਾਂਡ ਕਿਵੇਂ ਹੈ।

  • @chamkoarsingh2091
    @chamkoarsingh2091 2 ปีที่แล้ว

    Bhut sona program aa g

  • @amardeepsingh3630
    @amardeepsingh3630 2 ปีที่แล้ว

    Very knowledgeable program

  • @jaswantsinghsahota5344
    @jaswantsinghsahota5344 ปีที่แล้ว

    Very. Fine

  • @ikbaaldhillon8577
    @ikbaaldhillon8577 ปีที่แล้ว

    Good.veer.g

  • @ravindergill2062
    @ravindergill2062 2 ปีที่แล้ว +1

    Very nice

  • @paramsingh3454
    @paramsingh3454 2 ปีที่แล้ว

    Good job

  • @blkrsingh595
    @blkrsingh595 2 ปีที่แล้ว

    Amazing knowledge

  • @surinderchopra5565
    @surinderchopra5565 หลายเดือนก่อน

    Red salute sandawalia ji

  • @lachhmansingh5431
    @lachhmansingh5431 2 ปีที่แล้ว

    Thanks

  • @harpreetgrewal1358
    @harpreetgrewal1358 2 ปีที่แล้ว

    Very nice program

  • @jeewanjot5382
    @jeewanjot5382 2 ปีที่แล้ว

    Good job 👏