Dear Sukhan Lok It is a humble request to suggest some good Punjabi books of different authors to read.I am making this request on behalf of intellectual Punjabi people. There are hundreds of Book Tubers on TH-cam but all are for English language.Atleast you can ask different speakers about their favorite books... Please give it a thought.... Regards Dr.Pushpinder Singh Patiala
ਤੁਹਾਡਾ ਬੋਲਣਾ ਹੀ ਕਵਿਤਾ ਵਰਗਾ ਹੈ ਬਾਬਾ ਜੀ❤️
"ਕਵਿਤਾ ਦੀ ਉਦਾਸੀ ਤੇ ਉਹਨੇ ਤੋਰਿਆ" ਵਾਹ ਬਹੁਤ ਖੂਬ ਆਪਣੇ ਆਪ ਵਿਚ ਮੁਕੰਮਲ ਕਵਿਤਾ
ਅਕਸਰ ਭਾਰਤ ਦੇ ਕਵੀਆਂ ਤੇ ਇਹ ਤੋਮਤ ਲਾਇ ਜਾਂਦੀ ਹੈ ਕਿ ਉਹਨਾਂ ਦੀ ਸਿਰਜਣਾ ਵਿਚ ਮੈ ਯਾ ਬੜੀ ਸੋੜੀ ਥਾ ਤਕ ਸੀਮਿਤ ਹੈ । ਇਸ ਮਿੱਥ ਨੂੰ ਰੱਬੀ ਦਰ ਨਾਥ ਟੈਗੋਰ ਨੇ ਤੋਰਿਆ ਸੀ। ਇਸ ਲਈ ਕੁਦਰਤ ਦਾ ਜਸ ਸਭ ਤੂੰ ਵੱਡੀ ਕਵਿਤਾ ਹੈ ।
You have captured the spirit of originality of thought and vision a rare combination of experience and expression 🎉
Very polite humble personality ...so soft spoken ...beautifully expressed ...stay blessed .stay healthy .live long life ...
Thanks Wonderful video to share. ਭਾਰਤੀ ਜੀ ਤੁਹਾਨੂੰ ਸੁਣ ਕੇ ਬਹੁਤ ਅਨੰਦ ਆਂਦਾ, ਸੱਚ ਅਤੇ creativity ਵੱਲ ਧਿਆਨ ਜਾਣ ਨੂੰ ਕਰਦਾ। ਕੁਦਰੱਤ ਦੇ ਰੰਗਾ ਵਿੱਚ ਬਾਬਿਓ ਹਰੇ ਭਰੇ ਰਹੋ
ਬਾਕਮਾਲ ਜੀ
sukhanlok great uprala thanks
ਬਹੱਤ ਹੀ ਵਧੀਆ ਵਿਚਾਰ ਪੇਸ ਕੀਤੇ ਨੇ ਵੱਢੇ ਵੀਰ ਜੀ ।
ਲਾਜਵਾਬ ਸਖਸ਼ੀਅਤ
Matured and experienced personality
ਇਹ ਚੈਨਲ ਸੱਚੀ ਟੈਚਨੌਲੀ ਦਾ ਸਹੀ ਇਸਤਮਾਲ ਜਾਪਦਾ ਹੈ
ਧੰਨਵਾਦ ਜੀ, ਬਹੁਤ ਹੀ ਅਣਮੁਲੇ ਤਜਰਬਿਆਂ ਅਤੇ ਵਿਚਾਰਾਂ ਲਈ...
Thanks.Remember very respect full writers and very good video. God bless good happy healthy life.🙏🏼
Thank you SukhanLok🙏🌺
This channel is best Punjabi channel on TH-cam....... Thanks for uploading these videos....... Respect from the bottom of my heart.....
Kulbir Sir, thanks for the progressive platform
ਬਹੁਤ ਖੁਬਸੂਰਤ ਉਪਰਾਲਾ ।
ਬਹੁਤ ਵਧੀਆ ਤੇ ਸੁਮੰਦਰ ਵਿਚ ਵਿੱਚ ਅਨੰਦ
Bahut vadiya Sir..
Bahut vadiya channel ji...Shukriya
Aive de uprale hone chahide ji
Bahut inspired speech 🙏🙏🙏🙏
bharti ji jeonde vsde raho ji
thank you sharing such videos 🙏
Wonderful
ਮੈੰ ਨੀਝ ਨਾਲ਼ ਸੁਣੀਆਂ ਤੁਹਾਡੀਆਂ ਗੱਲਾਂ ਅੰਕਲ ਜੀ ਜਦੋ
ਤੁਸੀਂ ਮੇਰੇ ਘਰ ਠਹਿਰੇ ਸਉ ਹਰਵਲਬ ਵੇਲੇ ਆਪਣੇ ਬੇਟੇ ਨਾਲ਼ ਉਹ ਦਿਨ ਮੈਨੂੰ ਅੱਜ ਵੀ ਯਾਦ ਹਨ ਕਿ ਤੁਸਾਂ ਮੈਨੂੰ ਮਾਣ ਦਿੱਤਾ ਸੀ,ਤੁਹਾਡੀਆਂ ਗੱਲਾਂ ਵਿਚਲੀ ਸਚਾਈ ਨੇ ਅੱਜ ਮੈਨੂੰ ਪ੍ਰਭਾਵਿਤ ਕੀਤਾ, ਮੈਂ ‘ਲੀਲਾ’ ਜਲਦੀ ਪੜ੍ਹਾਂਗੀ ਜੀ- ਮਨਦੀਪ ਡਾਕਟਰ ਆਤਮ ਹਮਰਾਹੀ ਹੁਰਾਂ ਦੀ ਬੇਟੀ।
@@mastfydigitalchannel-byman9969 ਮਨਦੀਪ ਮੈਨੂੰ ਵੀ ਉਹ ਦਿਨ ਯਾਦ ਹਨ। ਤੁਸੀਂ ਆਪਣਿਆਂ ਵਾਙੂੰ ਸਾਡੀ ਦੇਖ ਭਾਲ ਕੀਤੀ। ਮੈਨੂੰ ਆਤਮ ਨੇ ਹੀ ਕਿਹਾ ਸੀ, ਜਲੰਧਰ ਤੁਸੀ ਮਨਦੀਪ ਕੋਲ ਹੀ ਠਹਿਰਨਾ ਹੈ
@@navtejbharatiਸਤਿਸਰੀ ਆਕਾਲ ਅੰਕਲ ਜੀ ਮੈਂ ਆਪ ਜੀ ਦੀ ਇਸ ਗੱਲੋਂ ਸਦਾ ਰਿਣੀ ਰਹਾਂਗੀ ਕਿ ਆਪ ਜੀ ਨੇ ਮੈਨੂੰ ਇਸ ਕਾਬਲ ਸਮਝਿਆ ਸੀ ਜੀ !
Very impressive analysis of life experience very educative,informative and inspiring explanation to all Bc Punjabi writer or Punjabi lovers Thanks
Thank you kulvir sir ji
Wah! Navtej Bharti Ji
We are really appreciated kind of these vedioes 👍🙏
Thanks for sharing 🙏🏻
respect
Harmanjeet ਨੂੰ ਵੀ ਰੂਬਰੂ ਕਰਵਾਓ
ਦਰੁਸਤ
Wonderful. In the end you returned to where you had left. Praises of the Creator and Creation!!
Bahut shukriya sukhan lok
, Request ae ki poet Surjit Patar te writer Gurdev Rupana de ru-b-ru v kite jan...🌹
Shukriya ji. jaldi koshish kiti jayegi.
Why are you muslim?
🙏
🙏🙏🙏🙏
🙌💓
Dear Sukhan Lok
It is a humble request to suggest some good Punjabi books of different authors to read.I am making this request on behalf of intellectual Punjabi people.
There are hundreds of Book Tubers on TH-cam but all are for English language.Atleast you can ask different speakers about their favorite books...
Please give it a thought....
Regards
Dr.Pushpinder Singh
Patiala
Where sardar navtej singh bharti is living in canada which city anyone please help?
London, Ontario Canada
Y
Ui
🙏🙏
🙏🙏