Mossad ਕੀ ਹੈ Secret Agency ਦੇ ਖਤਰਨਾਕ ਕਾਰਨਾਮੇ ? Wrath of god Munich | Israel Thunderbolt Punjab Made

แชร์
ฝัง
  • เผยแพร่เมื่อ 3 ก.พ. 2025

ความคิดเห็น • 467

  • @GulzarCheekewala
    @GulzarCheekewala ปีที่แล้ว +8

    ਕੋਈ ਫਾਇਦਾ ਨਹੀਂ ਸੋਹਲੇ ਗਾਓਣ ਦਾ ਬੇਗਾਨੀਆਂ ਜੰਸੀਆ ਦੀ , ਇਹਨਾਂ ਜੰਸੀਆ ਨੇ ਭਾਰਤ ਦਾ ਸਾਥ ਦੇ ਕੇ ਸਾਡੇ ਸੰਘਰਸ਼ੀ ਯੋਧੇ ਸ਼ਹੀਦ ਕੀਤੇ ਹਨ

  • @ArshDeep-ni2wd
    @ArshDeep-ni2wd ปีที่แล้ว +50

    ਕਮਲ ਤੂੰ ਇੱਕ ਮਿਸਾਲ ਐ , ਅੱਜ ਦੀ generation ਲਈ , ਤੇ ਤੇਰੀਆਂ ਵੀਡੀਓਜ਼ ਵਿਚੋਂ ਤੇਰਾ ਜਾਣਕਾਰੀ ਦੇਣ ਦਾ ਤਰੀਕਾ ਦੇਖ ਕੇ ਤੇਰੀ ਸੋਚ ਝਲਕਦੀ ਹੈ! ਜੌ ਇੱਕ ਹਰ ਪੰਜਾਬੀ ਵਿਕਸਤ ਨੌਜਵਾਨ ਦੀ ਹੋਣੀ ਚਾਹੀਦੀ ਹੈ। ਅਕਾਲਪੁਰਖ ਮੇਹਰ ਕਰੇ , ਵੀਰ ,,

    • @ponpydhab
      @ponpydhab ปีที่แล้ว +1

      bilkul shi kiha veer👌👌👌🫡🫡🫡

  • @parveenrounta321
    @parveenrounta321 ปีที่แล้ว +38

    ਬਾਈ ਬਹੁਤ ਲੱਗਦਾ,, ਜਦੋ ਕੋਈ ਆਪਣਾ.. ਪੰਜਾਬੀ ਭਰਾ...ਵਧਿਆ ਕੰਮ ਕਰਦਾ... ਮਹਾਰਾਜ ਤਰੱਕੀਆਂ ਬਖਸ਼ੇ... 🙏🙏🙏...

  • @majheaaladeep
    @majheaaladeep ปีที่แล้ว +7

    ਕਮਲ ਬਾਈ ਮੈਂ ਵੀ ਇਸਰਾਇਲ ਦੇਸ਼ ਤੋਂ ਬਹੁਤ ਪ੍ਰਭਾਵਿਤ ਹਾਂ, ਅਪਣੇ ਲਿਖੇ ਇੱਕ ਗਾਣੇ ਚ ਮੈਂ line add ਕੀਤੀ,
    ਲੱਭ ਲੱਭ ਵੈਰੀਆਂ ਨੂੰ ਠੋਕਦੀ ਆ ਜਿਵੇਂ ਏਜੰਸੀ ਇਸਰਾਇਲ ਦੀ ਮੋਸਾਦ ਨੀ,,

  • @ajaypalsandhu700
    @ajaypalsandhu700 ปีที่แล้ว +13

    ਸਾਡੇ ਕੋਮੀ ਘਰ ਲਈ ਸੰਘਰਸ਼ ਕਰ ਰਹੇ ਯੋਧਿਆ ਨੂੰ ਵੀ ਭਾਰਤ ਦੀਆ ਏਜੰਸੀਆ ਨੇ ਮੋਸਾਦ ਮਦਦ ਨਾਲ ਜਾ ਉਨ੍ਹਾ ਸਲਾਹ ਮਸ਼ਵਾਰੇ ਨਾਲ ਹੀ ਮਾਰਿਆ ਗਿਆ ਏ ਮਾਰਿਆ ਵੀ ਇਹਦਾ ਗਿਆ ਏ ਕੇ ਅਸੀ ਚਾਹ ਕੇ ਵੀ ਕੁਝ ਨੀ ਕਰ ਸਕਦੇ ਬਾਕੀ ਵਾਹਿਗੁਰੂ ਮਹਿਰ ਕਰੇ ਸਾਡਾ ਕੋਮੀ ਘਰ ਇੱਕ ਦਿਨ ਜਰੂਰ ਬਣੇਗਾ..🙏🏻

    • @VickyShergill-z5x
      @VickyShergill-z5x 2 หลายเดือนก่อน

      Bai je pata he a ta musad nu end krn di tyari kro

  • @GulzarCheekewala
    @GulzarCheekewala ปีที่แล้ว +7

    ਖਾਲਸਤਾਨ ਲਿਬਰੇਸ਼ਨ ਫੋਰਸ , ਬਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਨਾਮਿਆਂ ਅਗੇ ਮੋਸਾਦ ਵੀ ਫੇਲ੍ਹ ਹੈ , ਜੇਲਾਂ ਚ ਬੰਦ 25*32 ਸਾਲ ਦੀ ਕੈਦ ਅਗੇ , ਨੈਲਸਨ ਮੰਡੇਲਾ ,⚔️💻

    • @shingarsingh552
      @shingarsingh552 6 หลายเดือนก่อน

      😊😊😊9😊😊😊😊😊

    • @RahulBhagat-ll2jy
      @RahulBhagat-ll2jy 5 หลายเดือนก่อน +1

      Khalistani mosad di jutti de brabar v nhi a eh khalistani nihathey te war krn wale a bs😮😮

  • @SukhwinderSingh-wq5ip
    @SukhwinderSingh-wq5ip ปีที่แล้ว +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @AnmolSingh-p9m
    @AnmolSingh-p9m 11 หลายเดือนก่อน +1

    Good! Veer ❤ you are promoting our mothertong

  • @Harjinder-w4l
    @Harjinder-w4l ปีที่แล้ว +16

    ਤੁਹਾਡੀ ਹਿਸਟਰੀ ਬਹੁਤ ਵਧੀਆ
    ਅੱਗੇ ਵਧਦੇ ਰਹੋ

  • @balbirsingh-un6gv
    @balbirsingh-un6gv ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ 👍👍

  • @guribhathal2062
    @guribhathal2062 ปีที่แล้ว +7

    Good work Brother, good information 👍👍

  • @babamotirammehraji8831
    @babamotirammehraji8831 ปีที่แล้ว +4

    Siraa bro airaa 100%sehmat a bro apa ta status e pa dine hune aa bro

  • @hifazat548
    @hifazat548 ปีที่แล้ว

    ਵੀਰ ਇਜ਼ਰਾਈਲ ਦਾ ਕਦੇ ਵੀ ਕੋਈ ਕੁੱਝ ਨਹੀਂ ਬਿਗਾੜ ਸਕਦਾ ਇਹ ਉਹ ਨੇ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਵਰਦਾਨ ਆ ਇਹਨਾਂ ਨੂੰ ਮਿਸ਼ਰ ਦੀ ਗੁਲਾਮੀ ਤੋਂ ਮੁਕਤ ਕਰਕੇ ਲਿਆਂਦਾ ਸੀ ਇਸ ਵਾਰੇ ਜ਼ਿਆਦਾ ਜਾਣਕਾਰੀ ਪਵਿੱਤਰ ਬਾਈਬਲ ਵਿੱਚ ਕੂਚ ਪਾਠ ਪੜਿਆ ਜਾਵੇ ਉਸ ਵਿੱਚ ਇਜ਼ਰਾਈਲ ਦੀ ਪੂਰੀ ਜਾਣਕਾਰੀ ਹੈ 🙏

  • @jeetisidhu9697
    @jeetisidhu9697 ปีที่แล้ว +4

    ਬਹੁਤ ਜਿਆਦਾ ਵਧੀਆ ਵੀਰੇ❤❤

  • @skdeepsabharwal5883
    @skdeepsabharwal5883 ปีที่แล้ว +4

    Sat Shri Akal Veer Ji 👏👏
    Very Good Information Bro 👌👍🙌
    Waheguru Mehar Kare 👏🤲🙌

  • @rajbeer7885
    @rajbeer7885 ปีที่แล้ว +9

    Moosad ਦੀਆ ਬਹੁਤ strys ਸੁਣੀਆ ਦੁਬਈ ਪੁਲੀਸ ਨੂੰ 10 ਦਿਨ ਤੱਕ ਪਤਾ ਨਹੀ ਲੱਗਾ ਕਿ ਮੋਸਾਦ ਦੇ 29 ਏਜੰਟ ਆਏ ਤੇ ਦੁਬਈ ਵਿੱਚ ਕਿਸੇ ਨੂੰ ਮਾਰ ਕਿ ਚਲੇ ਗਏ

  • @kaurR8
    @kaurR8 ปีที่แล้ว

    Bhut vAdia

  • @harrysinghsidhu303
    @harrysinghsidhu303 ปีที่แล้ว +44

    ਦੋਵੇਂ ਬੰਦੇ ਨੇ main, ਵੈਰੀ ਨੂੰ ਭੱਜਣ ਨਾ ਦੇਣ, ਇਕ agency MOSSAD, ਦੂਜੇ ਜੰਮੇ ਪੰਜਾਬ ਦੇ 💯

    • @saviour77
      @saviour77 ปีที่แล้ว

      Jamme punjab de ta teeke lage paye aa

    • @jaskarandhaliwal9011
      @jaskarandhaliwal9011 ปีที่แล้ว +3

      ​@@saviour77ਸ਼ਹੀਦ ਊਧਮ ਸਿੰਘ ਦਾ ਨਾਮ ਤਾਂ ਸੁਣਿਆ ਹੀ ਹੋਣਾ।

    • @mintubhaikavlogs
      @mintubhaikavlogs ปีที่แล้ว +4

      ​@@saviour77ਇਕੱਲੇ ਟੀਕਿਆਂ ਵਾਲੇ ਨਾ ਦੇਖੋ ਜਿਹੜੇ ਪੈਰਾਂ ਥੱਲੇ ਅੱਗ ਮਚਾਉਂਦੇ ਆ ਵੈਰੀਆਂ ਦੇ ਉਹ ਵੀ ਦੇਖੋ

    • @amnindersingh6218
      @amnindersingh6218 ปีที่แล้ว +3

      1984 piche mossad da bhut wadha hath hai bro tuci mossad mossad kar rhe ho

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 ปีที่แล้ว

      ​@@amnindersingh6218ਵੀਰ ਕੋਈ ਚੰਨਣਾਂ ਵੀ ਪਾਊ ਜੀ ...?

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ ปีที่แล้ว

    ਬਹੁਤ ਵਧੀਆ ਜੀ ਵੀਡੀਓ ਤੇ ਦੂਜੀ ਤੁਹਾਡੀ ਆਵਾਜ਼

  • @arsh-xmaharaaj9411
    @arsh-xmaharaaj9411 ปีที่แล้ว

    Bhut hi jyda vdia information diti paji iss trha di koi hor vdeo v pao 😅🙏

  • @karanpreetsingh5344
    @karanpreetsingh5344 9 หลายเดือนก่อน

    Bohat vdia story sunni ajj 😊 Thanks punjab made

  • @BurningMusicStudio
    @BurningMusicStudio ปีที่แล้ว +1

    Boht vadiya.....👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍🔥🔥🔥🔥🔥🔥🔥

  • @pappupallah8262
    @pappupallah8262 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ

  • @parveshbehal6767
    @parveshbehal6767 ปีที่แล้ว +1

    Good work brother bhut vadiya

  • @jaimalsingh7022
    @jaimalsingh7022 ปีที่แล้ว +11

    Waheguru ji ka khalsa
    Waheguru ji ki fath

  • @harrysinghsidhu303
    @harrysinghsidhu303 ปีที่แล้ว +5

    Ik din MOSSAD wargi agency panjab vich v howegi, Panjab zindabad. Long live Panjab

    • @hhhhjjjj1
      @hhhhjjjj1 ปีที่แล้ว

      Kuch nhi hona,, Punjab india vich h

    • @avtarsingh0011
      @avtarsingh0011 ปีที่แล้ว +1

      @@hhhhjjjj1india de bhen di lun

    • @hhhhjjjj1
      @hhhhjjjj1 ปีที่แล้ว

      @@avtarsingh0011 ki hogya tenu

    • @VickyCalifornia3
      @VickyCalifornia3 3 หลายเดือนก่อน

      ​@@avtarsingh0011nhi yaar
      India 🇮🇳 ehna de pio da nii
      Sade lokan ne bht kurbani ditti azadi nu , Guru sahiban eh dharti ton ne
      Sadaa hakk dena paina te brabr de hoke rehna hikk thok
      Kinne ku maar denge ehe

  • @harmandersingh2498
    @harmandersingh2498 ปีที่แล้ว

    Bahut wadhia jaankari

  • @Babalgill3600
    @Babalgill3600 ปีที่แล้ว +2

    Nice video brother ❤❤❤❤ bohat informative si video

  • @MeetaSingh-r4m
    @MeetaSingh-r4m 3 หลายเดือนก่อน

    Bhut khoob bro big fan ❤

  • @billasandhu6946
    @billasandhu6946 ปีที่แล้ว

    ਵੀਰੇ ਤੇਰੀ ਜਾਣ ਕਾਰੀ ਬਹੁਤ ਵਧੀਆ

  • @GURPREET0604
    @GURPREET0604 ปีที่แล้ว +1

    Mosaad ਜਿਨ੍ਹੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਉਤੇ ਹਮਲਾ ਕੀਤਾ ਤੇ ਸਿੰਘਾਂ ਨੇ Mosaad ਦਾ ਲੱਕ ਭੰਨ ਦਿੱਤਾ ਸ਼ਾਇਦ ਪੰਜਾਬੀ pehle ਹੋਣਗੇ ਜਿਨ੍ਹਾਂ ਨੇ ਹਕੂਮਤ ਦੀ aisi di taisi ਦਿੱਤੀ. ਪੰਜਾਬੀ ਸਿੱਖ ਸੰਤ ਜ਼ਿੰਦਾਬਾਦ. ਹਕੂਮਤ ਮੁਰਦਾਬਾਦ

  • @JagtarSingh-yn6yv
    @JagtarSingh-yn6yv ปีที่แล้ว

    ਬਹੁਤ ਵਧੀਆ ਲੱਗਾ

  • @SiraaStudio
    @SiraaStudio ปีที่แล้ว +1

    ਬਹੁਤ ਵਧੀਆ ਜਾਣਕਾਰੀ ਬਾਈ ❤
    Always great information 🙏🏾💯

  • @Aazamkhan1047
    @Aazamkhan1047 ปีที่แล้ว +3

    Good information bro

  • @malkiatsingh8129
    @malkiatsingh8129 ปีที่แล้ว

    Bahut vadia knowledge bhaji

  • @BharatBharat-uw9cg
    @BharatBharat-uw9cg 9 หลายเดือนก่อน

    Bahut vadia pehal .

  • @jagirjosan4521
    @jagirjosan4521 ปีที่แล้ว

    Good job,keep it up

  • @jodhajhutty7090
    @jodhajhutty7090 ปีที่แล้ว +2

    ਭਾਜੀ ਇੱਕ ਵੀਡੀਓ Russian sleeping experiment ਉੱਪਰ ਵੀ ਬਣਾਓ । ਧੰਨਵਾਦ ਭਰਾ ਬਹੁਤ ਬਹੁਤ 🙏

  • @movies_clips888
    @movies_clips888 ปีที่แล้ว

    ਬਹੁਤ ਵਧੀਆ ਵੀਡੀਓ ਬਾਈ ਜੀ 👍🏻👍🏻

  • @khalsaakalpurkhkifauj3977
    @khalsaakalpurkhkifauj3977 ปีที่แล้ว

    Good bro very like this information 🎉

  • @Mystic003
    @Mystic003 ปีที่แล้ว

    🥰🥰 keep it up bro

  • @brandedspal8977
    @brandedspal8977 ปีที่แล้ว

    Amazing video bro last wali gal sahi ha

  • @Simarmahla405
    @Simarmahla405 ปีที่แล้ว

    Great knowledge

  • @bm8645
    @bm8645 ปีที่แล้ว

    Good job as always...

  • @manjitbajwa8788
    @manjitbajwa8788 ปีที่แล้ว +4

    Kamal Bai TUC kurali to ho main ropar to haaa..Bai zindgi rhi ta main ik varr thuhanu jroor milu ga ....
    Mnu thudi har ik video di bhut wait rahandi ........hai.

  • @GurjitSingh-fb1zz
    @GurjitSingh-fb1zz ปีที่แล้ว +2

    Last wali gal nal mai 110% agree aa..kionki mai edan de boht privara nu nede to dekheya jehde croran de malak aa..pr uhna de ghr de ander kayi family matters nu laike bht tang aa maansik tour te..ik dujje nal banndi ni uhna di..jada kr maamle ladies jehdiya viah k aaiyan uhna di aapas vich na bannne krke hunde aa..kayi war hor v bht galan krke oh dukhi aa..ik boht takde bande aa ohdi wife bahr affair c hun enni repotation wale bande andro andri mar jande aa sharam nal hi..kionki bahr gal nikkle gyi tan maran ho janda....So gal eh aa k apni life vich jo kuj tuhade kol haiga ohde vich hi khush rehna sikho..pahaad dooro hi sohne lgde aa..j koi banda bahla ghaint lgda ohnu bula k dekh leyo andro dukhi hi nikklu..rabb da naam laike sabar krke hi apan khush reh skde aa..uppr wall na dekho thalle wall dekh k chalo boht sukhi rahonge..🙏🙏

  • @navibhattibhatti9136
    @navibhattibhatti9136 ปีที่แล้ว +1

    Good job keep it up brother

  • @gamezindagidi7185
    @gamezindagidi7185 ปีที่แล้ว

    ਘੈਂਟ ਗੱਲਾਂ

  • @KulwantSinghKhokhar31431
    @KulwantSinghKhokhar31431 ปีที่แล้ว

    Bht vddia ji

  • @MANJITSINGH-bl2ss
    @MANJITSINGH-bl2ss ปีที่แล้ว

    Khaintt aa 22 ji🎉🎉

  • @PREETSXNDHU0001
    @PREETSXNDHU0001 ปีที่แล้ว

    Very interesting ❤

  • @Neutral1966
    @Neutral1966 ปีที่แล้ว

    Much planned and explained.👍
    RAW is also dangerous

  • @jagrajsingh6948
    @jagrajsingh6948 ปีที่แล้ว +2

    Good work man 👍

  • @singhb4199
    @singhb4199 ปีที่แล้ว

    Jiooooo 22 ah gia

  • @charankamaljit533
    @charankamaljit533 ปีที่แล้ว +1

    Good job bai

  • @garrysingh-sq6ps
    @garrysingh-sq6ps ปีที่แล้ว

    ਬਹੁਤ ਵਧੀਆ ਵੀਰ

  • @malwa_belt_07
    @malwa_belt_07 ปีที่แล้ว

    ਖ਼ੁਸ਼ੀ ਹੋਈ ਵੀਰ ਤੇਰੀ ਵੀਡਿਓ ਦੇਖ ਕੇ।
    ਹੁਣ ਇਮਾਦ ਮੁਗਨੀਆ ਤੇ ਬਣਾਈ ਵੀਡਿਓ।

  • @sahilsidhu7754
    @sahilsidhu7754 ปีที่แล้ว

    Nice video 22 bahut time tu follow kr reha tuhanu 🎉🎉

  • @SonyBrar-el9yl
    @SonyBrar-el9yl ปีที่แล้ว +1

    ਭਰਾ ਮੈਂ ਤੇਰੀ ਹਰ ਵੀਡੀਓ ਦੇਖਦਾ ਜੋ ਕੁਝ ਵੀ ਤੁਸੀਂ ਦੱਸਿਆ ਹਰ ਵੀਡੀਓ ਵਿਚ ੳਹ ਕਾਫੀ ਹੱਦ ਤੱਕ ਇੰਡਿਅਨ ਆਰਮੀ ਦੇ ਪੇਪਰ ਵਿੱਚ ਆਇਆ ਸੀ

  • @sukhchainsinghsukh9480
    @sukhchainsinghsukh9480 ปีที่แล้ว +2

    Great work keep it up bro ❤❤❤❤❤

  • @gurbaxpreet
    @gurbaxpreet ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ,, ਏਸੇ ਤਰ੍ਹਾਂ ਖਿਚਕੇ ਰੱਖ ਕੰਮ

  • @gurangadsinghsandhu6205
    @gurangadsinghsandhu6205 9 หลายเดือนก่อน

    Very very good video 📸 ji

  • @sukhwinders907
    @sukhwinders907 ปีที่แล้ว

    Bhut ho vdia information diti bro

  • @Ramghria95
    @Ramghria95 ปีที่แล้ว +15

    ਬਾਈ ਜੀ ਬਹੁਤ ਸਾਰਾ ਪਿਆਰ ਜਿਉਂਦਾ ਵਸਦਾ ਰਹਿ ਰੱਬ ਤਰੱਕੀਆਂ ਦੇਵੇ ।

  • @farmerarni204
    @farmerarni204 ปีที่แล้ว

    ਬੋਹਤ ਵਧੀਆ ਵੀਰ ਜੀ 🙏🙏

  • @addictsofmovies1360
    @addictsofmovies1360 ปีที่แล้ว

    V gud bro

  • @Fateh-yn2gy
    @Fateh-yn2gy ปีที่แล้ว +1

    Very nice info, ❤❤❤

  • @sukhdevsingh2930
    @sukhdevsingh2930 ปีที่แล้ว

    Very cecrate information.

  • @malkeetsingh1298
    @malkeetsingh1298 หลายเดือนก่อน

    Nice badlaa

  • @truckmekma.pb1015
    @truckmekma.pb1015 11 หลายเดือนก่อน

    ਵੀਰੇ ਆਖ਼ਰੀ ਗੱਲ ਤੂਹਾਡੀ ਸਹੀ ਹੈ

  • @VickyShergill-z5x
    @VickyShergill-z5x 2 หลายเดือนก่อน

    Bro tuadi last Gall nal mae 110%. Sehmat a 👌

  • @dharampreetsingh9634
    @dharampreetsingh9634 ปีที่แล้ว

    Great info. Y ji👍👍

  • @minipanjabitaly-vk4kh
    @minipanjabitaly-vk4kh ปีที่แล้ว +2

    ❤ good information bro

  • @satminderdhindsa9820
    @satminderdhindsa9820 ปีที่แล้ว

    Tusi bahut vadia explain karde o veer 🙏

  • @AnujKumar-kz2kr
    @AnujKumar-kz2kr ปีที่แล้ว +2

    Liked your content in Punjabi, Nice Work...

  • @lovepreetsandhu3773
    @lovepreetsandhu3773 ปีที่แล้ว

    Siraaa video Y G ❤❤❤😊

  • @Navvusthought
    @Navvusthought ปีที่แล้ว

    Nice 👌🏻

  • @garymohalian3091
    @garymohalian3091 ปีที่แล้ว

    Very interesting

  • @ravigill988
    @ravigill988 ปีที่แล้ว +1

    Always nice ✅
    sir plz. make a tech video as well 🙏

  • @manjitsingh6186
    @manjitsingh6186 8 หลายเดือนก่อน

    ਫਿਲਸਤੀਨੀ ਨਾਲ ਕਰਦੇਂ ਪਰ ਧੱਕਾ ਹੀ ਨੇਂ ਇਜ਼ਰਾਈਲ ਆਲ਼ੇ

  • @inayatstudioSialba
    @inayatstudioSialba 6 หลายเดือนก่อน

    ਵੀਰੇ ਇੱਕ ਵੀਡੀਓ ਆਫੀਆ ਸਿਦਕੀ ਦੇ ਜੀਵਨ ਤੇ ਵੀ ਬਣਾਇਓ, ਧੰਨਵਾਦ ਜੀ

  • @insane6368
    @insane6368 ปีที่แล้ว

    Very good information ❤❤❤

  • @Paapai.
    @Paapai. ปีที่แล้ว +2

    इंटेलिजेंस ब्यूरो (IB) ਇੰਡੀਆ ਦੀ ਜਨਸੀ ਐ ਤੇ ਪਾਕਿਸਤਾਨ ਦੀ isi ❤❤

  • @sunnyakhore5958
    @sunnyakhore5958 ปีที่แล้ว +2

    Nice bro❤❤❤❤❤

  • @BikarSingh-q3m
    @BikarSingh-q3m ปีที่แล้ว

    Very nice y g

  • @MrHarmitbrar
    @MrHarmitbrar ปีที่แล้ว

    Eng galbaat love u bro 🙏🏻🙏🏻🏃🏻🏃🏻

  • @gurindermongia1304
    @gurindermongia1304 ปีที่แล้ว

    Good veer ji

  • @punjabiaudiobook
    @punjabiaudiobook ปีที่แล้ว

    ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ ਭਰਾ ❤❤❤❤

  • @official_satta86
    @official_satta86 ปีที่แล้ว +1

    God information 👌

  • @mandeepsingh1407
    @mandeepsingh1407 ปีที่แล้ว

    Good Bhai Ji ❤❤❤❤

  • @itzme548
    @itzme548 ปีที่แล้ว

    👏🏻👏🏻👏🏻👏🏻

  • @famoustv.
    @famoustv. ปีที่แล้ว

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ

  • @GhGg-q7f
    @GhGg-q7f ปีที่แล้ว +2

    ਇਜ਼ਰਾਈਲ philistine ਕਦੋ ਅਲੱਗ ਹੋਏ bro ਏਸ ਤੇ ਵੀ ਵੀਡੀਓ ਬਨਾਯੋ 🙏🙏

  • @goodthink2783
    @goodthink2783 ปีที่แล้ว +1

    Nice bai

  • @baldevrajatwal3446
    @baldevrajatwal3446 ปีที่แล้ว

    Very good brother🙏🙏

  • @jassisingh6398
    @jassisingh6398 ปีที่แล้ว

    Very useful information sir thanks paji ❤

  • @spbaling9025
    @spbaling9025 ปีที่แล้ว +1

    ਕੋਈ ਲਿੰਡੁ ਸਤਾਨੀਆਂ ਦੀ ਬਹਾਦਰੀ ਦੀ ਗੱਲ ਵੀ ਸੁਣਾ ਯਾਰਾ ਕਿੰਨੇ ਕੂ ਬਹਾਦਰ ਨੇ ਇਹ ਭਾਰਤੀ ਮਾਤਾ ਦੇ ਸਪੂਤ 😂

  • @fitnessiconratul2585
    @fitnessiconratul2585 ปีที่แล้ว

    ❤ ton Salute

  • @chansingh319
    @chansingh319 ปีที่แล้ว

    Thanks for information ℹ️ wade bai

  • @sukhjindersingh5026
    @sukhjindersingh5026 ปีที่แล้ว

    Good ❤